Dubda Punjab (Official Song) Gopi Longia || Latest Punjabi Songs 2023 || New Punjabi Song 2023

  Рет қаралды 2,493,775

Barood Media

Barood Media

Күн бұрын

Пікірлер: 17 000
@aswalia8569
@aswalia8569 2 ай бұрын
ਜਿਹੜਾ ਜਿਹੜਾ ਕਹਿੰਦਾ ਗੋਪੀ ਵੀਰਾ ਸੱਚ ਗਾਉਦਾ ਉਹ ਹੀ ਲਾਈਕ ਕਰਨ
@AbdulShkur-h6n
@AbdulShkur-h6n Ай бұрын
❤❤ wah Bhai wah ki lekha he 🎉🎉🎉
@3iiejrbrjK3jebr
@3iiejrbrjK3jebr 25 күн бұрын
Ow pawlp​@@AbdulShkur-h6n
@sahotasaab4640
@sahotasaab4640 19 күн бұрын
Right ❤
@Ambarsaria--Jatt
@Ambarsaria--Jatt 9 ай бұрын
ਆਹ ਗੱਲ ਕੀਤੀ 100% ਸੱਚੀ Waah Veer Best Rap ❤
@raajveermaan6310
@raajveermaan6310 Жыл бұрын
ਲੌਂਗੀਆ ਆਹ ਤਾਂ ਜਮਾਂ ਮੇਰੇ ਦਿਲ ਦੀ ਗੱਲ ਰੈਪ ਰਾਹੀਂ ਪੇਸ਼ ਕਰਗਿਆ। ਸਿਰਾ ਕਰਾ ਗਿਆ ਵੀਰ ਘੈਂਟ ਆ ਕੰਮ
@BalwinderSingh-cc8nf
@BalwinderSingh-cc8nf Жыл бұрын
Veer share fasebook and watsapp 10cr view ana chida na
@satnamsingh3693
@satnamsingh3693 4 ай бұрын
ਬਹੁਤ ਵਧੀਆ ਵੀਰ ਸਿਰਾ ਲਗਾ ਦਿੱਤਾ ਤੂੰ" ਦੱਬ ਕੇ ਸਪੋਟ ਕਰੋ ਵੀਰ ਨੂੰ
@sonyklotra4592
@sonyklotra4592 Жыл бұрын
ਇਹ ਹੈ ਪੰਜਾਬ ❤ ਕੋਈ ਕੰਜਰਾਂ ਦਾ ਸ਼ਹਿਰ ਨਹੀਓਂ 👍👍
@AkhandBharat-fn9xf
@AkhandBharat-fn9xf 7 күн бұрын
😂😂
@vikrampress
@vikrampress 8 ай бұрын
पंजाब नहीं पूरा हिंदुस्तान.... बहुत अच्छी video, समाज कि सच्चाई बतादी
@uttpalbarman-vv2iu
@uttpalbarman-vv2iu 6 ай бұрын
👍
@N_S_G_Army_lover
@N_S_G_Army_lover 5 ай бұрын
🙏🙏
@mantasidhu358
@mantasidhu358 11 ай бұрын
ਸਰੀਰ ਤੇ ਜਮੀਰ ਹਿਲਾ ਕੇ ਰੱਖਤਾ ਬਾਈ ਗੋਪੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏👍
@MandeepSingh-eu2xk
@MandeepSingh-eu2xk 8 ай бұрын
ਸਹੀ ਗੱਲ ਬਾਈ ਦੀ ਕਲਮ ਦਿਨ ਵਰ ਦਿਨ ਅੱਤ ਹੁੰਦੀ ਜਾ ਰਹੀ ਏ❤
@DeepMukandpuria
@DeepMukandpuria 4 ай бұрын
ਸੱਚ ਬੋਲਣ ਲੀ ਵੀ ਜਿਗਰਾ ਚਾਹੀਦਾ
@bainsdimplebains3366
@bainsdimplebains3366 Ай бұрын
ਸਹੀ ਗੱਲ ਕਹੀ ਵੀਰੇ
@Kp0751
@Kp0751 11 ай бұрын
ਜਿਹੜਾ ਸੱਚ ਬੋਲਦਾ ਓਹਨੂੰ ਘੱਟ ਹੀ ਸੁਣਦੇ ਆ ਘੈਂਟ song Bai ❤
@Gurmannat14198
@Gurmannat14198 Жыл бұрын
ਦਸੋ ਸਾਰੇ ਗੋਪੀ ਵੀਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਨੰਬਰ ਇਕ ਰੈਪਰ ਹੋਊਗਾ ❣️🙏🙏🤝
@Blaster2866
@Blaster2866 Жыл бұрын
Right bro ❤🎉
@BalwinderSingh-cc8nf
@BalwinderSingh-cc8nf Жыл бұрын
Yes ji
@gurpreetsinghbansrao
@gurpreetsinghbansrao Жыл бұрын
Hmm
@kartarsinghbhogra8875
@kartarsinghbhogra8875 Жыл бұрын
Yes
@QuraishGill
@QuraishGill Жыл бұрын
Good message ❤❤❤❤❤
@gurjantkohali1387
@gurjantkohali1387 Жыл бұрын
ਬਾਈ ਬਹੁਤ ਸੋਹਣਾ ਗੀਤ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਦੱਬ ਕੇ ਸਪੋਟ ਕਰੋਂ ਬਾਈ ਦੀ।👏 ਸੱਚ ਵੀ ਕੋਈ ਵਿਰਲਾ ਹੀ ਬੋਲ ਸਕਦਾ।👏👏
@jbslabptyltd3297
@jbslabptyltd3297 Жыл бұрын
Jaroor
@singhpreet5280
@singhpreet5280 Жыл бұрын
ਬਾਈ ਜੀ ਸੱਚ ਹੀ ਬਹੁਤ ਸੋਹਣਾ ਗੀਤ ਆ ਅੱਜ ਦਾ ਸਭ ਤੋਂ ਵੱਧ ਕੌੜਾ ਸੱਚ ਆ ਜੋ ਵੀਰ ਨੇ ਵੇਚਿਜਕ ਹੋ ਕੇ ਬਿਆਨ ਕੀਤਾ ਆਪਾਂ ਨੂੰ ਸਭ ਨੂੰ ਚਾਹੀਦਾ ਕਿ ਵੀਰ ਦੀ ਫੁੱਲ ਸਪੋਟ ਕਰੀਏ ❤❤
@SinghPB71
@SinghPB71 Жыл бұрын
Best of luck from team #RurkiHiranProdution team ✔️❤❤
@singg1313
@singg1313 Жыл бұрын
@OnkarGill-dw4nf
@OnkarGill-dw4nf Жыл бұрын
EHH thanu harik ganne di thel milo 😂😂
@KamalWarraich-gk9dh
@KamalWarraich-gk9dh Ай бұрын
ਬਹੁਤ ਸੋਹਣਾ ਬਾਈ ਸਿਰਾ ਕਰਾਤਾ ❤❤❤❤❤❤❤
@awesomeboy5361
@awesomeboy5361 11 ай бұрын
ਦਿਲ ਤੋ ਸਲਾਮ ਆ ਗੋਪੀ ਵੀਰ, ਅੱਜ ਕੱਲ ਦਾ ਸਾਰਾ ਸੱਚ ਬਿਆਨ ਕਰਤਾ, ਇੱਕ ਗਾਣੇ ਚ, ਵਾਹਿਗੁਰੂ ਚੜਦੀ ਕਲਾ ਚ ਰੱਖੇ ਭਰਾ ਤੈਨੂੰ।
@KulwinderSingh-c7n
@KulwinderSingh-c7n Жыл бұрын
ਬੁਹਤ ਉੱਚੀ ਸੋਚ ਆ ਗੋਪੀ ਵੀਰ ਦੀ, ਪੰਜਾਬ ਦਾ ਦਰਦ ਸਮਜਦਾ ਵੀਰ, ਦਿਲੋ ਪਿਆਰ ਵੀਰ ਨੂੰ, ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ
@Lilnagpuri
@Lilnagpuri Жыл бұрын
HAQ SEE MA'AM #mcstan 🚀
@naridermhera-hd3sw
@naridermhera-hd3sw 6 ай бұрын
ਸੰਚ ਬੋਲਣ ਦੀ ਹਿੰਮਤ ਗੋਪੀ ਬਾਈ ਦੇ ਕੋਲ ਹੈ
@BaljinderSingh-cf6lk
@BaljinderSingh-cf6lk Ай бұрын
❤❤❤❤❤❤❤❤❤❤ very nice song good 👍👍👍 ਬਾਈ ਜੀ
@bonypalasour761
@bonypalasour761 Жыл бұрын
ਜਿਉਂਦਾ ਰਹਿ ਸ਼ੇਰਾ, ਬਸ ਆਹ ਗਾਉਣ ਦੀ ਹਿੰਮਤ ਕਿਸੇ ਨੀਂ ਕੀਤੀ, ਸਲੂਟ ਆ ਗੋਪੀ ਵੀਰ ਤੁਹਾਨੂੰ ।ਵਾਹਿਗੁਰੂ ਤੇਰੀ ਕਲਮ ਨੂੰ ਹੋਰ ਤਾਕਤ ਬਖਸ਼ੇ ਤੇ ਚੜਦੀਕਲਾ ਚ ਰੱਖੇ।
@BaroodMedia
@BaroodMedia Жыл бұрын
Shere v Jaroor karo jii
@Iron.pk1
@Iron.pk1 Жыл бұрын
Lahoo di awaz 2
@jackybsetiya314
@jackybsetiya314 Жыл бұрын
Sahi gall aa Bai gopi Bai Bai ne sare nichod te
@prabh_rupal2
@prabh_rupal2 11 ай бұрын
ਗੋਪੀ ਵੀਰ ਦੇ ਸੋਂਗ ਸੁਣਨ ਵਾਲੇ ਲਾਈਕ ਕਰੋ👍👍👍👍
@PB31
@PB31 Жыл бұрын
ਇਨ੍ਹਾਂ ਸੱਚ ਕੋਈ ਨੀ ਬੋਲਦਾ ਨਾ ਹੀ ਲਿਖਦਾ ਕੋਈ, ਘੈਂਟ ਆ ਗੋਪੀ ਬਾਈ 👌👍
@BalwinderSingh-cc8nf
@BalwinderSingh-cc8nf Жыл бұрын
Please share ja bubda punjab da matlab poran wich aya rahi na punjabana ja longia warga spot karo ga ta Bach ja dubda punjab hor singer Jiva Babu Gippy ata bhut na Maan warga punjab da bacha nu galt side la ka ja reha na asi longia bai di spot karo ga punjab bach ja ga
@sarabjeetsingh5532
@sarabjeetsingh5532 23 күн бұрын
ਕੌੜਾ ਸੱਚ।।‌ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਗੋਪੀ ਵੀਰ ਨੇ।।
@Kiran09deep
@Kiran09deep Жыл бұрын
ਜੇਹੜੇ ਲਫ਼ਜ਼ ਅੰਗਰੇਜੀ ਚ ਸੁਣ ਕੇ ਲੋਕ ਬੜੇ ਖੁਸ਼ ਹੁੰਦੇ ਗੋਪੀ ਵੀਰ ਨੇ ਕੌੜੀ ਸਚਾਈ ਸੁਣਾਈ ਪੰਜਾਬੀ ਚ ... ਚੰਗੀ ਨੀ ਲੱਗਣੀ ਬਹੁਤਿਆਂ ਨੂੰ... ਰੱਬ ਤੈਨੂੰ ਤਰੱਕੀ ਬਖਸ਼ੇ ਵੀਰ...🙏
@SANGHADEEP
@SANGHADEEP Жыл бұрын
ਕੋਈ ਗੱਲ ਝੂਠ ਨਹੀਂ ਵੀਰੇ। ਸ਼ਾਬਾਸ਼। ਸਾਰੇ ਸੁਪੋਰਟ ਕਰੋ, ਵੀਰ ਦੀ। ਵੀਰੇ ਬਹੁਤ ਬਹੁਤ ਵਧੀਆ ਗੀਤ ਗਾਇਆ🙏
@Yaarpunjabie
@Yaarpunjabie Жыл бұрын
ਬਹੁਤ ਹੀ ਵਧੀਆ ਗਾਣਾ ਲਿਖਿਆ ਬਈ !! ਇੱਸੇ ਤਰਾਂ ਸੱਚ ਬੋਲਦਾ ਰਹਿ !!
@SinghPB71
@SinghPB71 Жыл бұрын
Best of luck from team #RurkiHiranProdution team ✔️❤❤
@maninderattu9418
@maninderattu9418 2 ай бұрын
ਬਿਲਕੁਲ ਸੱਚ ਬੋਲਿਆ ਬਾਈ ਨੇ
@SukhpreetSingh-bc8fp
@SukhpreetSingh-bc8fp 9 ай бұрын
ਬਹੁਤ ਵਧੀਆ ਬਿਲਕੁਲ ਸੱਚ ਗਾਇਆ ਗੋਪੀ ਵੀਰ ਨੇ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ
@sahotasaab4640
@sahotasaab4640 2 ай бұрын
Very nice 👍 god bless you ❤puttra from uk love you 😘
@baljindersinghjandu9811
@baljindersinghjandu9811 Жыл бұрын
ਜਿਓੰਦਾ ਰਹਿ ਗੋਪੀ ਵੀਰ ਸਾਡੀਆਂ ਦੁਆਵਾਂ ਤੇਰੇ ਨਾਲ ਐ. ਮੇਰਾ ਛੋਟਾ ਭਰਾ ਅਸਲ ਪੰਜਾਬ ਦਾ ਪੁੱਤਰ ਖਾਲਿਸ ਪੰਜਾਬੀਪੰਜਾਬ ਦੀ ਅਣਖ਼ ਇੱਜ਼ਤ ਦੀ ਗੱਲ ਕਰਨ ਵਾਲਾ. ਸ਼ਾਬਾਸ਼.
@daljitsingh4816
@daljitsingh4816 Жыл бұрын
ਪੁਰੇ ਦੋਆਬੇ ਵਲੋਂ ਫੁੱਲ ਸਪੋਰਟ ਅੱਜ ਕਲ ਦੇ ਚਲ ਰਹੇ ਕੰਜਰਪੁਣੇ ਤੇ ਖੁੱਲ੍ਹ ਕੇ ਬੁਲਾਇਆ ਗੋਪੀ ਬਾਈ ।❤❤
@parmindersandhu2916
@parmindersandhu2916 4 ай бұрын
ਗੋਪੀ ਵੀਰ ਬਹੁਤ ਵਧੀਆ ਯਾਰ ,,,,, ਸਲੂਟ ਆ ਤੈਨੂੰ ਯਾਰ
@gurlalgurlalsingh6489
@gurlalgurlalsingh6489 Жыл бұрын
ਸਦਕੇ ਜਾਵਾ ਵੀਰੇ ਤੇਰੀ ਸੋਚ ਤੋਂ ਠੋਕ ਕੇ ਰੱਖ ਦਿੱਤਾ ਇਹ ਕੱਂਜਂਰ ਪੂਣਾ ਕਰਨ ਵਾਲਿਆਂ ਨੂੰ ਸ਼ਾਬਾਸ਼
@sattitaprianwala
@sattitaprianwala Жыл бұрын
100% ਸੱਚੀਆਂ ਤੇ ਕੌੜੀਆਂ ਗੱਲਾਂ..... ਖਿੱਚਕੇ ਰੱਖ ਬਾਈ ਗੋਪੀ❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤
@GurpreetSingh-fi7nv
@GurpreetSingh-fi7nv Жыл бұрын
Sira
@ਅਜੈਬ965ਬਠਿੰਡਾ
@ਅਜੈਬ965ਬਠਿੰਡਾ Жыл бұрын
ਬਾਬਾ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ❤
@Goldberg697
@Goldberg697 11 ай бұрын
Baba ji Gopi de bagwano ka simran kra thye waheguru gurumantar vishnu Hari Gobind Ram ji k naam se bna hai 4 yug treta satyuga kalyug dawaparyug hoye pai gurdass ne vaara likhi usma bhi yo hi dssya fer kistra ni kruga🚩💪🚩
@VirB20
@VirB20 21 күн бұрын
ਪੰਜਾਬ ਨੂੰ ਜੋੜਨ ਵਾਲਾ ਗੀਤ ਦੂਸਰੇ ਗਾਇਕਾਂ ਨੂੰ ਨਸੀਹਤ ਦੇਣ ਵਾਲਾ ਗੀਤ ਸਾਡਾ ਵਿਰਸਾ ਦੱਸਣ ਵਾਲਾ ਗੀਤ ਬਹੁਤ ਸੋਹਣਾ ਗੀਤ
@JassKaur-rl2wt
@JassKaur-rl2wt Жыл бұрын
ਜਿਊਂਦੀ ਜ਼ਮੀਰ ਆਲੇ ਹੀ ਆਵਾਜ਼ ਉਠਾਉਂਦੇ ਆ ਬਹੁਤ ਸਹੋਣਾ ਗੀਤ 💯💯💯💯🙏
@BalwinderSingh-yp4yv
@BalwinderSingh-yp4yv Жыл бұрын
Bai enna da ki hai enna ne ta apni roti pakdi krni aa 💯✍🏻
@manindergill7484
@manindergill7484 Жыл бұрын
​@@BalwinderSingh-yp4yvtuc vi krlo bai edda roti pkk di j jigra hai ga....
@PreetGill-e9k
@PreetGill-e9k Жыл бұрын
ਨੱਚੇ ਸੀ ਜਰੂਰ ਆਪਾਂ ਖੰਡਿਆਂ ਤੇ ਨੱਚੇ ਸੀ, ਹਰੀ ਸਿੰਘ ਨਲੂਏ ਦੇ ਇਹੋ ਜਿਹੇ ਨੀ ਬੱਚੇ ਸੀ❤❤ 1:56
@AmanatVeer
@AmanatVeer 11 ай бұрын
This guy deserves a huge respect👍
@AliRaza-u1h3b
@AliRaza-u1h3b 11 ай бұрын
Qeyamat a ga e bhi g😢
@majersingh39722
@majersingh39722 Ай бұрын
ਆਹ ਬਿਲਕੁਲ ਸੱਚ ਕਿਹਾ ਗੋਪੀ ਨੂੰ ਦਿਲੋਂ ਸਲੂਟ
@simrankaur-op3gt
@simrankaur-op3gt Жыл бұрын
ਇਹ ਆਹ ਪੰਜਾਬ ,ਕੰਜਰਾਂ ਦਾ ਸ਼ਹਿਰ ਨਹੀਓ 🎉❤very good line🎉
@simrankaur-op3gt
@simrankaur-op3gt 11 ай бұрын
@unknownbrar right
@indersingh-mb1qv
@indersingh-mb1qv Жыл бұрын
ਬਹੁਤ ਸੋਹਣਾ ਸੁਨੇਹਾ ਦਿੱਤਾ ਗਿਆ ਵੀਰੇ, ਸਲਾਮ ਏ ਤੂਹਾਡੀ ਆਜ਼ਾਦ ਸੋਚ ਅਤੇ ਆਜ਼ਾਦ ਕਲਮ ਨੂੰ,❤❤❤
@vaibhavchopra5297
@vaibhavchopra5297 Жыл бұрын
ਬਾਈ ਸਿਰਾ ਲਾਤਾ ਯਾਰ, ਏਦਾਂ ਈ ਮੁੱਦਿਆਂ ਦੀ ਗਲ ਛੇੜਦੇ ਰਹੋ । ਰੱਬ ਮਿਹਰ ਰੱਖੇ ❤🔥
@gursharansingh4164
@gursharansingh4164 11 күн бұрын
ਤੇਰਾ ਫੈਨ ਜਿਵੇਂ ਸਿੱਧੂ ਦਾ ਮੈਂ
@Official_musafir_jaggi_84
@Official_musafir_jaggi_84 Жыл бұрын
ਬਹੁਤ ਰੈਪਰ ਆਏ ਪੈਸੇ ਵੀ ਕਮਾਏ ਪਰ ਇੱਕੋ ਇੱਕ ਰੈਪਰ ਇਹ ਪੰਜਾਬ ਦੇ ਹਾਲਾਤਾਂ ਤੇ ਗਇਆ 👍👍ਜਿਉਂਦੇ ਰਹਿ ਵੀਰੇ 🙏🙏
@jaswindertv7327
@jaswindertv7327 Жыл бұрын
ਬਹੁਤ ਹੀ ਸੋਹਣਾ ਗਾਣਾ ਗਾਇਆ।। ਪਰ ਇਸ ਨੂੰ ਇਕੱਲਾ ਗਾਣਾ ਨਹੀਂ ਕਹਿ ਸਕਦੇ ਅੱਜ ਦੇ ਪੰਜਾਬ ਦੀ ਸੱਚਾਈ ਹੈ।। ਚੰਗੀਆਂ ਚੀਜ਼ਾਂ ਨੂੰ ਕਦੇ ਨਹੀਂ ਪ੍ਰਮੋਟ ਕਰਦੇ।।🙏🙏🙏👍👍
@jbslabptyltd3297
@jbslabptyltd3297 Жыл бұрын
Shere v Jaroor karo jii
@kamalgill4579
@kamalgill4579 Жыл бұрын
🔥🔥🔥🔥🔥🔥🔥
@mehakpreet4923
@mehakpreet4923 Жыл бұрын
ਬਹੁਤ ਵਧੀਆ ਸਹੀ ਆ
@DarshanSingh-g2j
@DarshanSingh-g2j Жыл бұрын
❤❤❤❤❤❤
@SagarThakur-pz3lu
@SagarThakur-pz3lu Жыл бұрын
❤❤
@HarneetKalas-nf8nd
@HarneetKalas-nf8nd 11 ай бұрын
❤ ਵੀਰ ਤੁਸੀ ਜੋ ਲਿਖੀਆਂ ਤੇ ਗਾਇਆ ਹੈ ਇਹ ਬਿਲਕੁਲ ਸੱਚ ਹੈ ਅੱਜ ਕਿਸੇ ਪੰਜਾਬੀ ਸਿੰਗਰ ਦਾ ਗਾਣਾ ਜਾਂ ਰੈਪ ਇਸ ਤੋਂ ਉੱਪਰ ਨਹੀਂ ਹੈ ਪਹਿਲੇ ਨੰਬਰ ਤੇ ਹੋ ਵੀਰ ❤ ਬਾਬਾ ਨਾਨਕ ਮਾਹਰਾਜ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤
@karamjeetsingh1082
@karamjeetsingh1082 4 ай бұрын
ਬਹੁਤ ਵਧੀਆ ਗੋਪੀ ਵੀਰੇ ਹੁਣ ਤੱਕ ਦਾ ਸੱਭ ਤੋਂ ਵਧੀਆ ਮੋਟਿਵੇਸ਼ਨਲ ਗੀਤ ਹੈ। ਰੱਬ ਚੜ੍ਹਦੀ ਕਲ੍ਹਾ ਬਖਸ਼ੇ।👌👍❤️
@SukhpreetKaur-v3w
@SukhpreetKaur-v3w 7 ай бұрын
Bhut sona gana veerg 👌🏻👌🏻👌🏻👌🏻👌🏻👌🏻👌🏻👌🏻👌🏻
@MaaKali495
@MaaKali495 11 ай бұрын
Bhi this is not for Punjab, this is for all India... Bhi apko mara salute... Bahut badya song banya apna...
@ftahsrp-f9d
@ftahsrp-f9d Жыл бұрын
100% ਸੱਚੀਆਂ ਤੇ ਕੌੜੀਆਂ ਗੱਲਾਂ..... ਖਿੱਚਕੇ ਰੱਖ ਬਾਈ 😎😎ਗੋਪੀ❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ
@GurmeetSingh-ze5yt
@GurmeetSingh-ze5yt Ай бұрын
ਤੇਰੇ ਲੈਵਲ ਦਾ ਕੋਈ ਨੀ y 👍👍
@Dhillonjatt13
@Dhillonjatt13 Жыл бұрын
ਇਹ ਗੀਤ ਹੁਣ ਤੱਕ ਨੂੰ ਟਰੇਂਡਿੰਗ No1 ਤੇ ਹੁੰਣਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਵਾ ਚੰਗੀ ਚੀਜ ਨੂੰ ਕੋਈ ਸਪੋਰਟ ਨਹੀਂ ਕਰਦਾ ਤੇ ਗੰਦ ਨੂੰ ਅੱਖਾਂ ਬੰਦ ਕਰਕੇ ਵੀ ਸਪੋਰਟ ਕਰੀ ਜਾਂਦੇ ਸਾਲੇ ਬਾਕੀ ਗੋਪੀ ਲੌਂਗੀਆ ਵੀਰ ਹਮੇਸ਼ਾ ਇਦਾ ਸੱਚ ਨੂੰ ਸਪੋਰਟ ਕਰਦਾ ਰਹੀ ਵਾਹਿਗੁਰੂ ਜੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਇਦਾ ਚੜ੍ਹਦੀਕਲਾ ਵਿੱਚ ਰੱਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ🪯
@BaroodMedia
@BaroodMedia Жыл бұрын
Shere Jaroor karo jii
@gurvinderjawandha9851
@gurvinderjawandha9851 Жыл бұрын
ਅੱਜ ਕੱਲ ਦੇ ਕਲਾਕਾਰਾਂ ਦੇ ਗਾਣਿਆਂ ਨਾਲੋਂ ਕਿਤੇ ਜ਼ਿਆਦਾ ਵਧੀਆ ਸਚਾਈ 💯 ਕੌੜਾ ਤਾਂ ਲੱਗੂਗਾ
@jasschahal5578
@jasschahal5578 Жыл бұрын
ਬਹੁਤ ਸੋਹਣਾ ਗੀਤ ਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਹਮੇਸ਼ਾਂ 👌👌
@PardeepSingh-nh9jv
@PardeepSingh-nh9jv Ай бұрын
Gopi veer ਘੈਂਟ 👌👌
@gurwinderguri5518
@gurwinderguri5518 Жыл бұрын
No words for Gopi pra ...bless you
@deepakkashyap1525
@deepakkashyap1525 Жыл бұрын
ਸੱਚ ਗਾਇਆ ਵੀਰ।।।ਬਹੁਤ ਮਾੜੇ ਦੌਰ ਚੋ ਲੰਗ ਰਿਹਾ ਪੰਜਾਬ।। ਚਿੱਟਾ, ਬੇਰੋਜਗਾਰੀ,ਕਿਸੇ ਬੀ ਗਲੀ ਚ ਚਲਜੋ, ਹਰ ਤੀਸਰੇ ਘਰ ਤੋਂ ਇਕ ਦਾ ਬੱਚਾ ਕੈਨੇਡਾ, ਬਾਬਾ ਨਾਨਕ ਭਲਾ ਕਰੇ🙏🙏🙏 ਪੰਜਾਬ ਸਾਡਾ ਹੈ, ਇਸਨੂੰ ਵੰਡੋ ਨਾ।।ਪਹਿਲੇ ਅਸੀਂ ਪੰਜਾਬੀ ਹਾਂ, ਬਾਕੀ ਸਭ ਬਾਅਦ ਚ ਪੰਜਾਬ, ਪੰਜਾਬੀ, ਪੰਜਾਬੀਅਤ
@play879
@play879 10 ай бұрын
ਬਾਈ ਸਵਾਦ ਲਿਆ ਦਿੱਤਾ ਸਿਰਾ ਲਾਇਨ ਲਿਖਿਆ ❤❤❤❤❤❤❤❤❤❤❤
@harkiratsinghsandhu2636
@harkiratsinghsandhu2636 Ай бұрын
ਸਲੂਟ ਆ ਵੀਰ ਤੇਰੀ ਕਲਮ ਨੂੰ ❤
@shabaazsingh891
@shabaazsingh891 Жыл бұрын
ਵੀਰ, ਹਰ ਗਾਣੇ ਨਾਲ ਤੇਰੀ ਇੱਜਤ ਮੇਰੇ ਮਨ ਵਿੱਚ ਹੋਰ ਵਧ ਜਾਦੀ ਆ। ਵਾਹਿਗੁਰੂ ਤੈਨੂੰ ਲੰਬੀ ਉਮਰ ਦੇਵੇ।
@lovelytalakauria4806
@lovelytalakauria4806 11 ай бұрын
भाई क्या गाया है आपने सच में, दुनिया की कड़वी सच्चाई सामने लाकर खड़ी कर दी। जिंदा रह भाई full sport bhai haryana to Love you bhai ❤❤❤❤👍👍👍👍👍👍👍
@gursimrankumar336
@gursimrankumar336 Жыл бұрын
Gopi longia bro ਸੱਚ ਗਾਇਆ ਰੱਬ ਤੈਨੂੰ ਚੜਦੀਕਲਾ ਚ। ਰੱਖੇ waheguru maher kre 🙏
@BalwinderSingh-cc8nf
@BalwinderSingh-cc8nf Жыл бұрын
Please share fasebook and your watsapp
@GurpalSingh-qi5yr
@GurpalSingh-qi5yr Жыл бұрын
Shi baat hai bro
@BalwinderSingh-cc8nf
@BalwinderSingh-cc8nf Жыл бұрын
Please share
@sardargaganpreetsingh9268
@sardargaganpreetsingh9268 Ай бұрын
ਬਹੁਤ ਵਧੀਆ ਲੌਂਗੀਆ ਵੀਰ ❤
@ManinderSingh-mq8dt
@ManinderSingh-mq8dt Жыл бұрын
ਮਾੜੇ ਨੂੰ ਮਾੜੀ ਕਹਿਣ ਦੀ ਹਿੰਮਤ ਕਰਨ ਆਲੇ ਵੀਰ ਨੂੰ ਦੱਬ ਕੇ ਦਿਲੋਂ ❤ ਸਪੋਰਟ ਕਰਦੇ ਹਾਂ । 👍
@guri______079
@guri______079 Жыл бұрын
ਗੋਪੀ ਵੀਰ ਦੱਬਣਾ ਨਹੀਂ ਖਿੱਚਕੇ ਰੱਖ ਕੰਮ ਨੂੰ ਲੋਕੀਂ ਤਾਂ ਸੱਚ ਨੂੰ ਦੱਬਦੇ ਹੁੰਦੇ ਆ Full Support Gopi veer
@harpreetchahal4149
@harpreetchahal4149 Жыл бұрын
ਗੱਲਬਾਤ ਆ ਬਾਈ ❤️🙏🏻 ਬਾਬਾ ਮੇਹਰ ਕਰੇ ਦੱਬੀ ਰੱਖ ਕੰਮ ,, 💯 ਇੱਕ ਵਾਰੀ ਤਾਂ ਨੀੰਦ ਆਉਣੋ ਹਟਾ ਤੀ ਹੋਣੀ ਇਹਨਾਂ ਨਚਾਰਾਂ ਨੂੰ ਤੇਰੇ ਗੀਤ ਨੇ ❤️
@tejgagan4529
@tejgagan4529 Ай бұрын
ਬਹੁਤ ਸੋਹਣਾ ਲਿਖਿਆ ਵੀਰ ... ਵਿਰਲਾ ਹੀ ਹੋ ਜੋ ਕੁੜੀਆਂ ਦੇ ਹੱਕ ਚ ਬੋਲਦਾ ... ਮਾਣ ਆ ਇਹੋ ਜੇ ਲਿਖਾਰੀਆਂ ਤੇ ...❤
@Goku_Gameing_91
@Goku_Gameing_91 11 ай бұрын
ਗੋਪੀ ਬਾਈ ਨੇ ਪੰਜਾਬ ਦਾ ਬਹੁਤ ਵੱਡਾ ਸੱਚ ਦੱਸੀਆ ਵੀਰ ਨੂੰ ਮੇਰੇ ਵੱਲੋਂ ਪੂਰਾ ਸਪੋਰਟਸ ਹੈ ਵੀਰ ਤੂੰ ਸੱਚ ਬੋਲ ਅਸੀਂ ਤੇਰੇ ਨਾਲ ਹਾਂ
@KaranPb25
@KaranPb25 Жыл бұрын
awesome song 🎵 ❤❤❤❤ ਕੌੜਾ ਸੱਚ ਕੀ ਕੀਤਾ ਜਿਵੇ ਪੰਜਾਬ ਦੀ ਸੱਚਾਈ ਦੱਸੀ ਅਹ ਗੋਪੀ ਨੇ❤❤❤❤❤ ਲੋਕਾ ਨੂੰ ਹਜ਼ਮ ਨਹੀ ਹੋਣੀ ❤❤❤ ਵਾਹਿਗੁਰੂ ਜੀ ਮਹੇਰ ਕਰਨ ਗੋਪੀ ਵੀਰ ਤੇ
@tajindersingh2863
@tajindersingh2863 Жыл бұрын
ਸਾਡੇ ਅੱਜ ਦੇ ਪੰਜਾਬ ਦੀ ਸੱਚਾਈ ਹੈ ਇਹ ਬਹੁਤ ਵਧੀਆ ਸੌਂਗ ਹੈ ਵਾਰ ਵਾਰ ਸੁਣਨ ਨੂੰ ਦਿਲ ਕਰਦਾ ❤❤❤ ਦਿਲੋ ਰੇਸਪੈਕਟ ਗੋਪੀ ਬਾਈ 🥰
@gurdeepsidhu9179
@gurdeepsidhu9179 27 күн бұрын
ਸਲੂਟ ਆ ਵੀਰ ਤੇਰੀ ਕਲਮ ਨੂੰ
@mehargiftofgod4186
@mehargiftofgod4186 Жыл бұрын
ਇਸ ਤਰ੍ਹਾਂ ਦੇ ਗੀਤਾਂ ਦੀ ਬਹੁਤ ਲੋੜ ਹੈ ਪੰਜਾਬ ਨੂੰ ❤
@RPKD88
@RPKD88 Жыл бұрын
Sexist music? No thanks.
@nastik373
@nastik373 Жыл бұрын
ਵੀਰੇ ਬਹੁਤ ਵਧੀਆ ਗੀਤ ਹੈ, ਇਸ ਤਰ੍ਹਾਂ ਹੀ ਸੱਚਾਈ ਬਿਆਨ ਕਰਦੇ ਰਹੋ ਰੱਬ ਤੁਹਾਡਾ ਭਲਾ ਕਰੇ 🤗🤗🤗🤗
@gursharnsingh4870
@gursharnsingh4870 Жыл бұрын
💝ਲਵ ਯੂ ਗੋਪੀ ਬਾਈ 🙏 ਬਹੁਤ ਸੋਹਣਾ ਗੀਤ ਲਿਖਿਆ ਆ ਸੱਚ ਤੇ ਖਿੱਚ ਕੇ ਚੱਲ ਬਾਈ ਪਰਮਾਤਮਾ ਚੜਦੀ ਕਲਾ ਰੱਖੇ ਵਾਹਿਗੁਰੂ ਮਿਹਰ ਕਰੇ ਗੋਪੀ ਵੀਰ ਤੇ ਕਲਮ ਦਾ ਧਨੀ ਆਵਾਜ ਦਾ ਬਾਦਸ਼ਾਹ ਬਣਾ ਕੇ ਰੱਖੀ ਵਾਹਿਗੁਰੂ ਗੋਪੀ ਨੂੰ ਚੜਦੀ ਕਲਾ ਰੱਖੇ👍💪💪💪💪💪
@Arjan_111
@Arjan_111 3 ай бұрын
ਵਾਹ ਬਈ🎉🎉❤❤❤
@SidhuMosseWala59116
@SidhuMosseWala59116 Жыл бұрын
ਸੱਤ ਬਚਨ ਵੀਰੇ ਬਹੁਤ ਹੀ ਸੋਹਣਾ ਗਾਇਆ ਇਹੋ ਜਿਹੀ ਸਿੰਚਾਈ ਸੁਣ ਕਿ ਬਹੁਤਿਆਂ ਨੂੰ ਮਿਰਚਾ ਲੱਗਣ ਗੀਆ ❤❤❤
@PreetParwana
@PreetParwana Жыл бұрын
ਬਹੁਤ ਸੋਹਣਾ ਗੀਤ ਆ ਵੀਰ, ਜਿਉਂਦਾ ਰਹਿ ਸ਼ੇਰਾ, ਬਸ ਆਹ ਗਾਉਣ ਦੀ ਹਿੰਮਤ ਕਿਸੇ ਨੀਂ ਕੀਤੀ | 100% ਸੱਚੀਆਂ ਤੇ ਕੌੜੀਆਂ ਗੱਲਾਂ ਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਹਮੇਸ਼ਾਂ |
@vijaybajwa4287
@vijaybajwa4287 Жыл бұрын
Bhot vidya song ae ji
@SandeepSingh-ge6tr
@SandeepSingh-ge6tr 11 ай бұрын
Bhot vadia song veer ji all true
@alwayzsmile5090
@alwayzsmile5090 11 ай бұрын
Thanks veere... bhut jarurt c iss song di....Aajkal de bande v lahnti jehre apni wife's nu v numaish bnaye rakhde ..Koi kaam di videos nhi bande.. waheguru mehar kre tere te veere
@Gurmannat14198
@Gurmannat14198 Жыл бұрын
ਗੋਪੀ ਵੀਰ ਸੋਹ ਰੱਬ ਦੀ ਤੇਰੇ ਅੱਗੇ ਸਾਰੇ ਫੇਲ ਹੋਣ ਗੇ ਇਕ ਦਿਨ ❤❤❤ wmk ❤
@jattgurjeetvlog1313
@jattgurjeetvlog1313 Ай бұрын
ਬਹੁਤ ਖੂਬ ਬਾਈ ਸਿਆਂ
@officialmavi07
@officialmavi07 Жыл бұрын
ਜਮਾ ਸਿਰ ਬਾਈ ਰੱਬ ਤੈਨੂੰ ਚੜ੍ਹਦੀਕਲਾ ਚ ਰੱਖੇ ਏਦਾ ਹੀ ਹਮੇਸ਼ਾ ਸੱਚ ਹੱਕ ਚ ਬੋਲਦਾ ਰਹੀ ਬਾਈ ਹਿਸਾਬ ਕਿਤਾਬ ਏਥੇ ਹੀ ਹੋਣਾ ਬਾਕੀ ਸੱਚ ਕਿਸੇ ਨੂੰ ਨੀ ਚੰਗਾ ਲਗਦਾ ਬਾਬਾ ਭਲੀ ਕਰੇ 💯✅🙏❤️
@LovePreet-ll8xk
@LovePreet-ll8xk Жыл бұрын
ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਵੀਰ ਤੈਨੂੰ ਨੀ ਹੱਥੋਂ ਜਾਨ ਦੇਣਾ ਤੇਰੇ ਨਾਲ ਆ ਬਰੋ
@Shortvideos-96-t8n
@Shortvideos-96-t8n 11 ай бұрын
ਬਾਈ ਗਾਣਾ ਬਹੁਤ ਸੋਹਣਾ ਲਿਖਿਆ ਅਤੇ ਗਾਇਆ, ਆਸ ਕਰਦੇ ਆ ਅਮਲ ਵੀ ਕਰ ਲੈਣ ਲੋਕ ਕਿਤੇ, ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਤੁਹਾਨੂੰ ❤
@NishanSingh-f4f
@NishanSingh-f4f 2 ай бұрын
ਚੜ੍ਹਦੀ ਕਲਾ ਜਵਾਨਾਂ ਵਾਹਿਗੁਰੂ ਜੀ ਹੋਰ ਤਿੱਖੀ ਕਲਮ ਕਰਨ
@officialkaushalmk8751
@officialkaushalmk8751 11 ай бұрын
Himachal Pradesh bale like kro😊😊
@kakaverma8755
@kakaverma8755 9 ай бұрын
। ਬਹੁਤ ਵਦੀਆ ਗਾਇਆ ਵੀਰ ਸੱਚ ਸੱਚ ਗੋਪੀ ਲੋਗੀਆ👌💪💪💪🙏🙏🙏
@ajjubhai6135
@ajjubhai6135 10 ай бұрын
ਹੈਟਸ ਆਫ ਗੋਪੀ ਵੀਰ ਸੱਚਮੁੱਚ ਇਹ ਸਾਡੇ ਭਾਰਤ ਦੇ ਮਹਾਨ ਵਿਚਾਰ ਦੀ ਅਸਲੀਅਤ ਹੈ ਇੰਸਟਾਗ੍ਰਾਮ 'ਤੇ ਇਸ ਤਰ੍ਹਾਂ ਦੀਆਂ ਰੀਲਾਂ ਬੰਦ ਕਰੋ ਕਿਉਂਕਿ ਇਹ ਸਾਡਾ ਸਭਿਆਚਾਰ ਨਹੀਂ ਹੈ ਅਸੀਂ ਸਾਰੇ ਸਾਰਿਆਂ ਨੂੰ ਸਤਿਕਾਰ ਦਿੰਦੇ ਹਾਂ ਇਸ ਲਈ ਮੈਂ ਬੇਨਤੀ ਕਰ ਰਿਹਾ ਹਾਂ ਇੰਸਟਾਗ੍ਰਾਮ ਜਾਂ ਐਫਬੀ ਜਾਂ ਯੂਟਿਊਬ 'ਤੇ ਇਸ ਤਰ੍ਹਾਂ ਦੀਆਂ ਰੀਲਾਂ ਵਿਚ ਉਸ ਦੇ ਸਰੀਰ ਨੂੰ ਦਿਖਾਉਣ ਤੋਂ ਰੋਕਣ ਲਈ ਅਸੀਂ ਸਾਰੇ ਭਾਰਤੀ ਹਾਂ ਜੈ ਹਿੰਦ ਜੈ ਭਾਰਤ।
@SandeepKaur-c1m
@SandeepKaur-c1m 3 ай бұрын
ਬਿਲਕੁਲ 💯 ਸੱਚ ਕਿਹਾ ਤੁਹਾਡੀ ਸੋਚ ਨੂੰ ਸਲਾਮ ਆ ❤❤❤❤❤❤❤
@HarpalSingh-uv9ko
@HarpalSingh-uv9ko Жыл бұрын
ਲਾਜਵਾਬ ਲਿਖਿਆ ਤੇ ਗਾਇਆ ਏ ਗੋਪੀ ਲੌਗੀਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਜੀ ਇਸ ਵੀਰ ਤੇ ਇਹਨਾਂ ਦੀ ਟੀਮ ਨੂੰ।
@ShankarSingh-dubai
@ShankarSingh-dubai Жыл бұрын
No words for Gopi veer ❤ God bless you, brother 🙏 ❤️ 🙌 ❤❤
@ramtoor8083
@ramtoor8083 4 ай бұрын
Bhut Shona y sare support kro y nu ehna singra di bhut lod a punjab nu
@faridkot5889
@faridkot5889 Ай бұрын
ਸੁਪਰ ਹਿੱਟ ਗੀਤ ਬਾਈ 🎉🎉🎉🎉🎉🎉🎉
@likharikhursheed5183
@likharikhursheed5183 Жыл бұрын
This is real hip hop. Respect brother❤❤❤
@tajindersingh6137
@tajindersingh6137 Жыл бұрын
Waheguru ji Gopi veer tu sach gaya, waheguru ji tenu chardi kalan bakshe 🙏❤️♥️
@sdsgaming3350
@sdsgaming3350 Жыл бұрын
वाह भाई आज के समाज की सच्चाई को सामने ला दिया बहुत अच्छा भाई 🔥😍🔥😍
@AmandeepSingh-tq5hk
@AmandeepSingh-tq5hk 2 ай бұрын
ਬਈ ਧੱਕ ਪਾਤੀ ਪੂਰੀ 🔥❤️
@simrankaur-op3gt
@simrankaur-op3gt Жыл бұрын
Out of box lyrics & rap bro, real lion, thanks for awareness for youth
@varinderbadhan6043
@varinderbadhan6043 Жыл бұрын
ਖਿੱਚਕੇ ਰੱਖ ਵੀਰ।। ਬਹੁਤ ਸੋਹਣਾ ਗੀਤ ਹੈ। ਵਾਹਿਗੁਰੂ ਇਸ ਤਰ੍ਹਾਂ ਹੈ ਮੇਹਰ ਕਰਨਾ ❤🙏🙏
@RamSingh-cp3ff
@RamSingh-cp3ff Жыл бұрын
ਬਹੁੱਤ ਵਧੀਆ ਲੌਂਗੀਆ ਪੁੱਤਰ ਜੀ। ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
@BalwinderSingh-cc8nf
@BalwinderSingh-cc8nf Жыл бұрын
Veer please share longia nu help di lorh ha sab di please share dl fasebook
@smautodealersmautodealer7469
@smautodealersmautodealer7469 Ай бұрын
🎉🎉🎉🎉🎉🎉🎉 ਵਾਹ ਬਾਈ ਜੀ
@JaswinderSingh-vb1us
@JaswinderSingh-vb1us 11 ай бұрын
ਬਹੁਤ ਬਹੁਤ ਹੀ ਜਿਆਦਾ ਧਨਵਾਦ ਵੀਰੇ ਦਾ ਜਿਸਨੇ ਇਨਾ ਵਧੀਆ ਗੀਤ ਲਿਖਿਆ .ਅੱਜ ਦੀ ਮੰਡੀਹਰ ਦੇਖ ਕੇ ਕੁਝ ਸਿੱਖ ਲਵੇ .ਵਧੀਆ ਗੀਤ ਸੁਣਿਆ ਕਰੋ .
@karamjeetsingh1082
@karamjeetsingh1082 Жыл бұрын
ਸਿਰਾ ਲਾਤਾ 22 ਕੌੜਾ ਸੱਚ ਸੁਣਾ ਦਿੱਤਾ। ਵੀਰੇ ਐਦਾਂ ਹੀ ਗਾਉਂਦਾ ਰਹਿ।👌🙏
@lovishdubli4889
@lovishdubli4889 10 ай бұрын
sirra baiii yrrr jammi kodda sach likhta longia sir
@Parrots_555
@Parrots_555 Ай бұрын
ਬਿਲਕੁਲ ਸੱਚ ਵੀਰ Great 👍 song veer Full ਸਚਾਈ ਹੈ 💐💐💐🙏