ਦੁੱਧ ਤੋਂ ਐਨੀ ਕਮਾਈ ਤੁਸੀਂ ਸੋਚ ਵੀ ਨਹੀਂ ਸਕਦੇ। दूध से इतनी कमाई आप सोच वी नहीं सकते।

  Рет қаралды 91,546

Panjaab Paidavar

Panjaab Paidavar

Күн бұрын

Пікірлер
@gagandeepsinghgrewal1451
@gagandeepsinghgrewal1451 2 жыл бұрын
ਵੀਰ ਜੀ ਮੇਰੇ ਕੋਲ ਵੀ 15 ਮੱਝਾਂ ਨੇ ਅਤੇ 5 ਗਾਵਾਂ ਨੇ ਮੈਂ ਤੇ ਮੇਰੀ ਮਾਤਾ ਜੀ ਸਾਰਾ ਹੀ ਕੰਮ ਚੁਵਾਈ ਤੋ ਲੈ ਕੇ ਗੋਹਾ ਕੂੜਾ ਅਤੇ ਹਾਰਾ ਪੱਠਾ ਦਾ ਕੰਮ ਖੁਦ ਕਰਦੇ ਹਾਂ ਸਾਡੇ ਦੁੱਧ ਵਾਲੇ ਗਾਹ੍ਕ ਸਾਡੇ ਤੋ 15,15,ਜਾ ਕੋਈ ਉਸ ਤੋ ਵੀ ਪਹਿਲਾ ਦਾ ਲੈ ਰਿਹਾ ਹੈ ਸਾਡੇ ਗਾਹਕ ਦੁੱਧ ਕੋਲ ਬੈਠ ਕੇ ਅਤੇ ਸਾਹਮਣੇ ਚੁਵਾਈ ਕਰਵਾ ਕੇ ਲਿਜਾਂਦੇ ਹਨ ਪਰ ਸਾਡਾ ਦੁੱਧ ਉਤਪਾਦਨ ਜਿਨਾਂ ਹੁੰਦਾ ਹੈ ਸਾਰਾ ਹੀ ਸੇਲ ਹੋ ਜਾਂਦਾ ਹੈ ਰੇਟ ਮੱਝਾਂ ਦਾ 70 ਰੁਪਏ ਅਤੇ ਗਾਵਾਂ ਦਾ 60 ਰੁਪਏ ਵੇਚਦੇ ਹਾਂ ਤਾਂ ਕੋਈ ਵੀ ਮੱਝ 14 ਜਾ 15 ਲੀਟਰ ਤੋ ਘੱਟ ਨਹੀ ਅਤੇ ਗਾਂ 20 ਜਾ 25 ਲੀਟਰ ਵਾਲੀ ਰੱਖਦੇ ਹਾਂ ਫਾਲਤੂ ਕੱਟੇ ਜਾ ਕੱਟੀਆ ਜਾ ਵੱਛੀਆਂ ਨਹੀ ਰੱਖਦੇ ਚੰਗੀ ਨਸਲ ਦੇ ਜਾਨਵਰ ਰੱਖੋ ਅਤੇ ਖੁਦ ਦੇਖ ਭਾਲ ਕਰੋ ਸਭ ਕੁਝ ਬੱਚਦਾ ਹੈ ਅਖੀਰ ਵਿਚ ਧੰਨਵਾਦ 🐄🐄🐄🐃🐃🐃🐃🥛🥛🥛🙏🙏🙏🙏🙏🙏🙏🙏🙏
@satnam_bhangu.1915
@satnam_bhangu.1915 2 жыл бұрын
Right 👍
@naibsingh2354
@naibsingh2354 2 жыл бұрын
Bhut badhiya ji,Address
@coscocricket2617
@coscocricket2617 2 жыл бұрын
Sahi gall aa bai,punjabi saale gapp bahut dsde aa vi koi hor bnda kam na start krle kite 😂😂😂😂
@PSSV_Gaming
@PSSV_Gaming 2 жыл бұрын
Nambar Bai g
@tarseamsingh6833
@tarseamsingh6833 Жыл бұрын
Nmbr deo veer thoda
@poultrywisdom7185
@poultrywisdom7185 2 жыл бұрын
ਪਿਛਲੇ 30-35ਸਾਲਾਂ ਤੋਂ ਇਸ ਪਰਿਵਾਰ ਨਾਲ ਸਾਡਾ ਰਿਸਤਾ ਜੁੜਿਆ ਹੋਇਆ ਹੈ ਬਹੁਤ ਹੀ ਮੇਹਨਤੀ ਤੇ ਇਮਾਨਦਾਰ ਰੱਬ ਦੀ ਰਜਾ ਵਿੱਚ ਰਹਿਣ ਵਾਲਾ ਪਰਿਵਾਰ ,ਸਰਦਾਰ ਅਮਰਜੀਤ ਸਿੰਘ ਬਰਾੜ ਬਹੁਤ ਹੀ ਵਧੀਆ ਇਨਸਾਨ ਹਨ ਪਰਮਾਤਮਾ ਤਰੱਕੀਆਂ ਬਖਸ਼ੇ ਹਮੇਸ਼ਾਂ ਪਰਿਵਾਰ ਨੂੰ ਚੜਦੀ ਕਲਾ ਬਖਸਣ
@pamamall8274
@pamamall8274 2 жыл бұрын
ਸਾਡੇ ਮੱਝਾ ਦਾ ਦੱਧ.40 ਤੋ. 42.ਤੇ ਗਾਵਾਂ ਦਾ 28.30.ਬਹੁਤ ਬੂਰਾ ਹਾਲ ਹੈ ਕੁਝ ਨਹੀਂ ਬਚਦਾ
@poultrywisdom7185
@poultrywisdom7185 2 жыл бұрын
Y ji khud marketing krni peni near city vch ja k fer kuch bnu
@MohanSingh-kz1zp
@MohanSingh-kz1zp 2 жыл бұрын
60 rs paida hai
@naibsingh2354
@naibsingh2354 2 жыл бұрын
ਪਿੰਡਾਂ ਵਿੱਚ ਬਹੁਤ ਘੱਟ ਮੁੱਲ ਨੇ
@coscocricket2617
@coscocricket2617 2 жыл бұрын
Saada majj da dudh 35 rupee/litre lgda bai,ik tupka vi paani ni milonde,na hi koi hor milaabt krde aa,
@coscocricket2617
@coscocricket2617 2 жыл бұрын
@@poultrywisdom7185 bai ji pinda aalea nu koi kadar ni pure dudh di,dairy aale nu tan 60rs vi de denge,pr pind de bnde nu 35 rs vi muhh motta krke dinde ne saale,fuddu lok aa bai punjabi
@sukhjinderdhillon2589
@sukhjinderdhillon2589 2 жыл бұрын
ਮਿਹਨਤ ਨਾਲ ਸਭ ਕੁਝ ਆ ਬਾਈ ਜੀ 👍👍👍 ਪਰ ਬੰਦਾ ਆਪਣੇ ਹੱਥੀਂ ਮਿਹਨਤ ਕਰਨ ਵਾਲਾ ਹੋਵੇ ਬਾਕੀ ਵਾਹਿਗੁਰੂ ਮਿਹਰ ਕਰੇ 🙏
@gurindersingh1031
@gurindersingh1031 2 жыл бұрын
ਬਹੁਤ ਵਧੀਆ ਵੀਚਾਰ ਨੇ ਵੀਰ
@jugindersingh3607
@jugindersingh3607 2 жыл бұрын
ਬਹੁਤ ਵਧੀਆ ਫਾਰਮ ਹੈ ਬਾਈ ਜੀ
@BalwinderSingh-qt7yl
@BalwinderSingh-qt7yl 2 жыл бұрын
ਮੇਰੇ ਮਾਮਾ ਜੀ ਨੇ 🙏👍🙏
@kundudairyfarm9498
@kundudairyfarm9498 2 жыл бұрын
ਵਾਈ ਕੰਮ ਬਹੁਤ ਵਧੀਆ ਜੇ ਕੋਈ ਸੋਕ ਨਾਲ ਮੇਹਨਤ ਕਰੇ
@satnam_bhangu.1915
@satnam_bhangu.1915 2 жыл бұрын
ਸਿਰਾ ਕੰਮ 👍👍
@gagguaulakh89
@gagguaulakh89 2 жыл бұрын
ਬਹੁਤ ਵਧੀਆ ਵਿਡੀਉ ਕਵਰੇਜ ਬਾਈ ਜੀ
@saabsingh47
@saabsingh47 2 жыл бұрын
ਸਾਰਾ ਪਰਿਵਾਰ ਮਿਹਨਤੀ ਹੋਣਾ ਚਾਹੀਦਾ ਬੱਚੇ ਵੀ ਜਾਦਾ ਬਹੁਤ ਪਰਿਵਾਰਾਂ ਨੂੰ ਮੈ ਆਪ ਜਾਣਦਾ
@parghatsingh3112
@parghatsingh3112 2 жыл бұрын
िਮਹਨਤ ਪਤਾ िਕੰਨੀਹੁੰਦੀ ਸਾਰਾ ਟॅਬਰ ਮॅਝਾ िਵਚ ਰਹੇ ਫੇਰ ਸਰਦਾ
@harbaggill326
@harbaggill326 2 жыл бұрын
good kina vadhia bai jinda dil .mehant nall sub kush ho janda.
@HarpalSingh-sm3xl
@HarpalSingh-sm3xl 10 ай бұрын
Good farm, 👍
@Bhangujatt3191
@Bhangujatt3191 2 жыл бұрын
Good imformation
@anmoluppal6760
@anmoluppal6760 2 жыл бұрын
Brar saab Good
@guripinderbatth
@guripinderbatth 2 жыл бұрын
ਮੱਝਾਂ ਨੂੰ ਕਿਹੜੀ ਫੀਡ ਪਾਉਂਦੇ ਆ ਜਿਹਦੇ ਨਾਲ ਦੁੱਧ ਵੀ ਵਧੇ ਤੇ ਫੈਟ ਵੀ... ਆਪਣੀ ਮੱਝ ਦੀ ਮਸਾਂ 6-7 ਫੈਟ ਆਉਦੀ ਆ.45-50ਰੁਪਏ ਲੀਟਰ ਵਿਕਦਾ ਆ,
@BalwinderSingh-gf2tc
@BalwinderSingh-gf2tc 2 жыл бұрын
Good luck with your friends
@singhgurdeep5050
@singhgurdeep5050 2 жыл бұрын
Bhut vadia veer ji.
@KuldeepSingh-gx7hz
@KuldeepSingh-gx7hz 2 жыл бұрын
Very nice 👍
@ਮਾਣਪੰਜਾਬਤੇ
@ਮਾਣਪੰਜਾਬਤੇ 2 жыл бұрын
Bhout vdia intervew bai yr
@shonkijatt7187
@shonkijatt7187 2 жыл бұрын
ਪਸੂ ਸਾਰੇ ਦੁੱਧ ਆਲੇ ਨੇ ਸਿਰਾ
@sukhwantsingh8937
@sukhwantsingh8937 2 жыл бұрын
ਜਦੋ ਕੈਮਰੇ ਵਾਲੇ ਨੇ ਦੁੱਧ ਚ ਮਲਾਵਟ ਦਾ ਕਿਵੇ ਪਤਾਂ ਲੱਗਦੇ ਉਸ ਸਮੇਂ ਗੋਲ ਮਟੋਲ ਜਵਾਬ ਕਿਉ ਦੇ ਰਿਹਾਂ ਏ .......
@pamamall8274
@pamamall8274 2 жыл бұрын
ਅਸੀ ਤਾ ਬਹੁਤ ਮੱਝਾ ਰਖਕੇ ਵੇਖ ਲਈਆ ਕੁਝ ਨਹੀਂ ਬਚਦਾ ਬਾਬੇ ਕੋਲ ਪਤਾ ਨਹੀਂ ਕੀ ਮੰਤਰ ਆ
@grewalsahib001
@grewalsahib001 2 жыл бұрын
Right g
@HarjinderSingh-kt8sm
@HarjinderSingh-kt8sm 2 жыл бұрын
Sahi gal aa ji
@shivrajsingh1669
@shivrajsingh1669 2 жыл бұрын
ਮੰਤਰ ਮਿਹਨਤ ਅਤੇ ਈਮਾਨਦਾਰੀ
@sambahia7107
@sambahia7107 2 жыл бұрын
Dudh vachan de bjaye Dudh to protect bna ke vachan vich bhut labh a
@kundudairyfarm9498
@kundudairyfarm9498 2 жыл бұрын
ਮੰਤਰ ਤਾਂ ਮੇਹਨਤ ਹੋਣਾ ਚਾਹੀਦਾ ਹੈ ਆਪਣੇ ਆਪ ਵਿੱਚ
@veergill2130
@veergill2130 6 ай бұрын
N ਵੀਰ
@sukhwindersingh7792
@sukhwindersingh7792 2 жыл бұрын
ਤੂੜੀ ਹਜ਼ਾਰ ਰੁਪਏ ਕਵਿੰਟਲ ਖਲ੍ਹ ਦੋ ਹਜ਼ਾਰ ਰੁਪਏ ਦੀ ਬੋਰੀ ਬਾਕੀ ਕਣਕ ਦਾ ਦਾਣਾ ਪਸ਼ੂਆਂ ਨੂੰ ਢਿੱਲ ਮੱਠ ਵੱਖਰੀ ਕੁੱਲ ਮਿਲਾ ਕੇ ਕੁੱਝ ਨਹੀਂ ਬੱਚਦਾ
@grewalsahib001
@grewalsahib001 2 жыл бұрын
Neeli ravi buflo tha rate dasseo g
@surindersinghmavi2380
@surindersinghmavi2380 2 жыл бұрын
Good👍
@jinderSingh-zl1sz
@jinderSingh-zl1sz 2 жыл бұрын
Bahut badia ji good work 👍
@gurjeetsingh1444
@gurjeetsingh1444 2 жыл бұрын
Veer gl mehnt d aa te sb kuch ghrda hove phir aaram naal 80 percent bcht aa shehr ch fyda kaafi hnda baaki ch thoda ght hnda
@khehra1472
@khehra1472 2 жыл бұрын
ਮੇਰੇ ਕੋਲ ਤਾਂ 4 ਗਾਂਵਾਂ ਕੁਝ ਨਹੀਂ ਬਚਦਾ ਗਾਂਵਾਂ ਦੀ ਬੀਮਾਰੀ ਨੇ ਕਰਜ਼ੇ ਥੱਲੇ ਦੇ ਦਿੱਤਾ
@pamamall8274
@pamamall8274 2 жыл бұрын
ਬਾਈ ਆਖਦਾ ਦੱਧ ਵਧੀਆ ਦਿੰਦੇ ਆ ਪਰ ਰੇਟ ਵੱਧ ਘੱਟ ਕਿਊ ਕਿਸੇ ਨੂੰ. 65.ਕਿਸੇ ਨੂੰ 60.ਕਿਸੇ ਨੂੰ 55. ਕਮਾਲ ਆ ਮੱਝਾ ਵਿਚ ਕੁਝ ਨਹੀਂ ਬਚਦਾ ਸਾਰਾ ਕੁੱਝ ਕਰਕੇ ਵੇਖ ਲਿਆ
@batthdairyfarmbarhampur4700
@batthdairyfarmbarhampur4700 2 жыл бұрын
Very nice
@AvtarSingh-pw7fv
@AvtarSingh-pw7fv 2 жыл бұрын
ਮੈਂ ਚੰਡੀਗੜ੍ਹ ਦੋ ਰੁਪਏ ਵੀਹ ਪੈਸੇ ਤੋਂ ਦੁੱਧ ਪਾਉਣਾ ਸ਼ੁਰੂ ਕੀਤਾ ਸੀ ਪਰ ਹੁਣ ਪਿੰਡ ਨਗਰ ਨਿਗਮ ਚੰਡੀਗੜ੍ਹ ਵਿੱਚ ਆਉਣ ਕਾਰਨ ਮੱਝਾ ਦਾ ਕੰਮ ਬੰਦ ਕਰਨਾ ਪਿਆ
@pavitrarandhawa2168
@pavitrarandhawa2168 2 жыл бұрын
ਦਾਣਾ ਕਿਹੜਾ ਵਰਤ ਦੇ ਉ
@jagwinderdhillon1339
@jagwinderdhillon1339 2 жыл бұрын
ਸਾਡਾ ਦੁੱਧ ਤਾ ਇੱਥੇ ਕਿੱਸੇ ਦਾ ਇਹਨਾ ਮਹਿਗਾ ਨਹੀ ਵਿਕਦਾ
@beantsran8191
@beantsran8191 2 жыл бұрын
good y
@gurpreetsingh5901
@gurpreetsingh5901 2 жыл бұрын
ਮੱਝਾਂ ਲਈ ਕਿਹੜੀ ਫੀਡ ਵਧੀਆ ਆ
@raghbirsingh5880
@raghbirsingh5880 2 жыл бұрын
ਇਹ ਵੀ ਪੁਛਣਾ ਸੀ ਜੇਕਰ ਸਾਰੇ ਗਾਹਕਾਂ ਨੂੰ ਦੁੱਧ ਸਹੀ ਦੇਦੇਂ ਹੋ ਤਾਂ ਦੁੱਧ ਦਾ ਰੇਟ 65,60,55 ਕਿਵੇਂ ਵੇਚਦੇ ਹੋ ?
@harrybrar1024
@harrybrar1024 2 жыл бұрын
Sariaa majja da dudh ikko jeha nhi hunda veer
@poultrywisdom7185
@poultrywisdom7185 2 жыл бұрын
Oh bhrawa kuch dairy vch v pauna painda jd dudh bd ho jawe fer rate fate de hisab nl mildaa
@rajbirsingh3641
@rajbirsingh3641 2 жыл бұрын
Very nice y g
@sgr2mandeepkaur515
@sgr2mandeepkaur515 2 жыл бұрын
Nika maan
@totakhan171
@totakhan171 2 жыл бұрын
🤜🤜🤜👎👎
@gurdeepbhullar9542
@gurdeepbhullar9542 2 жыл бұрын
ਗੱਪਾ।ਦਾ।ਬਾਪ।ਦੁੱਧ।ਚੋ।ਕੁੱਝ।ਨੀ।ਬੱਚਦਾ
@gilldeep3051
@gilldeep3051 2 жыл бұрын
Enna kuj ni bchda veer aj de time vich
@PanjaabPaidavar
@PanjaabPaidavar 2 жыл бұрын
Baai dhanaule aake ghre dekh ke jayeo jekar kise nu v gal ch farak lagga ,,,, Lokan de ghran ch swere saam aap ja ke dudh pake aaunde ne
@pamamall8274
@pamamall8274 2 жыл бұрын
ਕੁਝ ਨਹੀਂ ਬਚਦਾ ਸਾਰਾ ਕੁੱਝ ਝੂਠ
@grewal1930
@grewal1930 2 жыл бұрын
@@ramdeepkumar3532 sahi gal a vr
@gilldeep3051
@gilldeep3051 2 жыл бұрын
@@PanjaabPaidavar verr g Asi b eh kam krke dekhya nd Thanu pta hona chida Kine dairy farm fail hoye a Pehla income c. But aj Kal ni
@gilldeep3051
@gilldeep3051 2 жыл бұрын
@@ramdeepkumar3532 rakh k dekhla. Fer ki bchda ds devi
@karamjeetsingh220
@karamjeetsingh220 2 жыл бұрын
Bake
@HarpalSingh-rj6ly
@HarpalSingh-rj6ly 2 жыл бұрын
Dod ch pane
@gurindersinghcheema1386
@gurindersinghcheema1386 2 жыл бұрын
Full fail km aw ji
@ਗੁਰਪਿਆਰਸਿੰਘ-ਯ9ਤ
@ਗੁਰਪਿਆਰਸਿੰਘ-ਯ9ਤ 2 жыл бұрын
Ha ji ha ji ha
@AvtarSingh-pw7fv
@AvtarSingh-pw7fv 2 жыл бұрын
ਮੈਂ ਚੰਡੀਗੜ੍ਹ ਦੋ ਰੁਪਏ ਵੀਹ ਪੈਸੇ ਤੋਂ ਦੁੱਧ ਪਾਉਣਾ ਸ਼ੁਰੂ ਕੀਤਾ ਸੀ ਪਰ ਹੁਣ ਪਿੰਡ ਨਗਰ ਨਿਗਮ ਚੰਡੀਗੜ੍ਹ ਵਿੱਚ ਆਉਣ ਕਾਰਨ ਮੱਝਾ ਦਾ ਕੰਮ ਬੰਦ ਕਰਨਾ ਪਿਆ
@deepsamra3003
@deepsamra3003 2 жыл бұрын
Very nice
Aj 3 Buffalo Sale Kar Di | Nai Waal Katan a Gaya 😆
29:29
Waqar Bhinder Vlogs
Рет қаралды 14 М.
How to treat Acne💉
00:31
ISSEI / いっせい
Рет қаралды 108 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Cat mode and a glass of water #family #humor #fun
00:22
Kotiki_Z
Рет қаралды 42 МЛН
How to treat Acne💉
00:31
ISSEI / いっせい
Рет қаралды 108 МЛН