ਦੁੱਖ ਭੰਜਨੀ ਬੇਰੀ - ਦੁੱਖਾਂ ਤੋਂ ਛੁਟਕਾਰਾ ? Bhai Sarbjit Singh Dhunda | Dukh Bhanjan Tera Naam

  Рет қаралды 783,313

Gurbani Gian

Gurbani Gian

Күн бұрын

Пікірлер: 722
@BootaLalllyan-no6bu
@BootaLalllyan-no6bu Жыл бұрын
ਸਾਖੀ ਤਾਂ ਬਾਈ ਜੀ ਕਿੰਨੀ ਵਾਰ ਸੁਣੀ ਜੀ ਬਾਣੀ ਸੁਣ ਕੇ ਦਿਮਾਗ ਖੁੱਲਿਆ ਜੀ ❤🙏🙏👍👍👍
@ashokklair2629
@ashokklair2629 4 ай бұрын
ਲਿੰਕ ਬੀਡੀਓ ਚਿੱਟੇ ਕਾਂ ਦੀ:- kzbin.infocExGJdGi0_Y?si=EwsX9TTF7jkUb5sJ ਸਿਖਕੌਮ ਦੇ ਗੁਪਤ ਬੈਰੀ, ਜੋ ਗੁਰੂ ਇਤਿਹਾਸ, ਸਾਖੀਆ ਉਤੇ ਕਿੰਤੂ ਪਰੰਤੂ ਕਰਨ ਵਾਲਾ, ਇਕ ਸਿਖ ਮਿਸ਼ਨਰੀ ਪਰਚਾਰਕ ਸਰਬਜੀਤ ਸਿੰਘ ਧੂੰਦਾ ਜੀ ਨੇ ਕਹਿਣਾ, ਕਾਲੇ ਕਾਂ ਨੂੰ ***(((ਚਿੱਟਾ)))*** ਪੇਂਟ ਕੀਤਾ ਹੋਣੈ। ਪਰ ਕੁਦਰਤ ਦੇ ਰੰਗਾ ਨੂੰ ਪ੍ਰੇਮ ਤੋ ਹੀਣਾ, ਧੂੰਦਾ ਜੀ ਕੀ ਜਾਣ ਸਕਦੈ?????
@dhiansingh1884
@dhiansingh1884 Жыл бұрын
Sahi kiha Bhai g
@surinderpal9680
@surinderpal9680 3 жыл бұрын
ਧੰਨ ਹੈ ਉਹ ਮਾਂ ਬਾਪ ਪਰਿਵਾਰ ਜਿਸ ਘਰ ਵਿਚ ਇਸ ਭਾਈ ਸਾਹਿਬ ਜੀ ਨੂੰ ਜਨਮ ਮਿਲਿਆ ਮੁਬਾਰਕਾਂ ਮੁਬਾਰਕਾਂ ਮੁਬਾਰਕਾਂ
@AvtarSingh-xv3sv
@AvtarSingh-xv3sv Жыл бұрын
ਜਿਹੜਾ ਬੰਦਾ ਕਿਸੇ ਧਰਮ ਦੀ ਨਿਖੇਧੀ ਕਰਦਾ,ਉਹ ਸਭ ਤੋ ਵੱਡਾ ਅਧਾਰਮਿਕ ਹੁੰਦਾ ਹੈ।ਇਹ ਬਾਬੇ ਤਾਂ ਪਰੋਫੈਸਨਲ ਹਨ।
@simrankahlon3225
@simrankahlon3225 5 жыл бұрын
ਬਹੁਤ ਬਹੁਤ ਧੰਨਵਾਦ ਸੱਚ ਨਾਲ ਜੋੜਨ ਲਈ ਸਲੂਟ ਐ ਧੁੰਦਾ ਜੀ
@GDS-e5n
@GDS-e5n 6 жыл бұрын
ਭਾਈ ਧੂੰਦਾ ਜੀ ਆਪ ਜੀ ਨੂੰ ਸਤਿਗੁਰੂ ਸਦਾ ਚੜ੍ਹਦੀ ਕਲਾ ਦੀ ਦਾਤ ਬਖ਼ਸ਼ਦੇ ਰਹਿਣ,,ਬਹੁਤ ਬਹੁਤ ਧੰਨਵਾਦ
@bhupindersinghchahal6652
@bhupindersinghchahal6652 5 жыл бұрын
klakaar bande tv
@gopyjkgopyjk4159
@gopyjkgopyjk4159 5 жыл бұрын
ਵਾਹਿਗੁਰੂ ਮਿਹਰ ਕਰਨ ਜੀ।।
@sandeepbrar8192
@sandeepbrar8192 4 жыл бұрын
ਬਹੁਤ ਵਧੀਆ ਜੀ ਸਰਬਜੀਤ ਸਿੰਘ ਧੂੰਦਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@budhsinghsingh1100
@budhsinghsingh1100 5 жыл бұрын
ਚੜਦੀ ਕਲਾ ਰੱਖੇ ਭਾਈ ਸਾਹਿਬ ਤੇ
@MSingh-ue5wf
@MSingh-ue5wf Жыл бұрын
ਏ ਬਿਲਕੁਲ ਸੱਚ ਭਾਈ ਸਾਬ ਜੀ ਧੰਨਵਾਦ ਜੀ 💎🙏🏻🙏🏻🙏🏻🙏🏻❤️🌹ਬੇਸ਼ਰਮ ਲੋਕ ਨਹੀ ਸਮਝਦੇ ਆਪਣੇ ਗੁਰੂਆ ਨੂੰ ਭੁੱਲ ਕੇ। ਦੇਹਧਾਰੀਆ ਆਗੇ ਲੇਟ ਰਹੇ ਹਨ
@PreetKaur-cj6wl
@PreetKaur-cj6wl 5 жыл бұрын
ਸਾਚਾ ਅੰਮ੍ਰਿਤਸਰ ਕਾਇਆ ਮਾਹਿ ( ਹਰਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਇ )
@tarloksinghpunia7888
@tarloksinghpunia7888 4 жыл бұрын
Aap NE sahi akhya akhana bazo dekhna bin kanna sunna pera bazo chalna binn hatha karna zibe bazo bolana yon jivat marnna Nanak hukam pachan ke tou khasme milna matlab Apne khayal nu dasme dawar vich sabad nal jodo us sabad vich amrit hai bani vich darz kiya hai antar jot nintar bani sache sahib sachi liv lai Nanak amrit AK hai duza amrat nahi chasha amrat Kaya mahy Puran jot jage ghat MA tab khalsa tin khalsa Jane karam tinn Tara de honde han kire man karm pralabd Te sanchit karm sanchit karm ho han zo zanma zanma de han aatma de gun tinn Tara de honde han razo gun tamo gun Te sato gun sato gun vala insan khud parmatma ban zanda hai is dunya Te
@ashokklair2629
@ashokklair2629 4 ай бұрын
*@preetkaur--* ਜੀ! ਤੇਰੇ ਸਰੀਰ ਮੰਦਰ ਵਿਚ 69% ਪਾਣੀ ਵੀ ਹੈ। ਫਿਰ ਪਿਆਸ ਲਗਣ ਤੋ, ਪਾਣੀ ਪੀਣ ਵਾਸਤੇ, ਨਲਕਾ, ਖੂਹ, ਸਰਕਾਰੀ ਟੂਟੀ, ਜਾ ਘੜੇ ਕੋਲ ਕਿਉ ਜਾਂਦੀ ਹੈ? ਸਟੇਸਸਨਰੀ ਦੀ ਬੁੱਕ ਮਾਰਕੀਟ ਵਿਚ ਹਰ ਕਿਸਮ ਦੀਆ ਕਿਤਾਬਾ ਮਿਲਦੀਆ ਹਨ, ਕਿਤਾਬਾ ਖਰੀਦ ਕੇ ਸਕੂਲ ਕੌਲਿਜ, ਯੁਨੀਵਰਸਿਟੀਆ, ਟਿਊਸਨਾ ਤੇ ਮਹਿਗੀਆ ਫੀਸਾਂ ਦੇਕੇ ਕਿਉ ਪੜਨ ਜਾਦੀ ? ਘਰ ਬੈਠਕੇ ਪੜ੍ਹਲਿਆ ਕਰ। ਜਿਹੜਾ ਪਰਚਾਰਕ ਢਢਰੀਆ ਵਾਲਾ ਅੱਜਕਲ ਸਰੋਵਰਾ, ਤੇ ਦਰਬਾਰ ਸਾਹਬ ਦੀ ਨਿੰਦਿਆ ਕਰਕੇ, ਸੰਗਤਾ ਨੂੰ ਕਹਿੰਦਾ ਕਿ, ਘਰ ਬੈਠਕੇ ਬਾਣੀ ਪੜੋ, ਸਹਜਪਾਠ ਘਰ ਬੈਠ ਕੇ ਕਰੋ। 👉🏿 ਕੁਝ ਪਰਚਾਰਕ ਤੇ ਢਢਰੀ , ਦੁਖ ਭੰਜਨੀ ਬੇਰੀ ਦੀ ਨਿੰਦਿਆ ਕਰਦੇ, ਤੇ ਹੋਰਾ ਨਿੰਦਿਆ ਕਰਵਾਉਦੇ ਹਨ। ਤੇ ਢਢਰੀ ਨੇ, ਆਪਣੀ ਮਾਂ ਦੇ ਅੰਗੀਠੇ ਤੇ ਯਾਦਗਾਰੀ ਬੋਹੜ ਦਾ ਰੁੱਖ ਲਗਵਾਇਆ, ਤੇ ਕਈ ਮੱਥਾ ਕਿਉ ਟੇਕਦੇ। ਫਿਰ ਪਰਮੇਸਰਦੁਆਰ ਵਿਚ, ਸਵੀਮਿੰਗ ਪੂਲ ਬਣਾਕੇ ਸੰਗਤਾ ਨੂੰ ਤਾਰੀਆ ਕਿਊ ਲਗਵਾਉਦੈ?? *@preetkaur--* ਜੀ ਜਿਵੇ ਸਿਖਿਆ ਲੈਣ ਲਈ ਸਕੂਲਾ ਵਿਚ ਦਜਾਣਾ ਪੈਦੈ, ਇਸੇ੍ਰਤਰਾ ਹਰਿਮੰਦਰ ਸਾ ਵਿਖੇ, ਸਰੀਰ ਮੰਦਰ ਨੂੰ ਲਿਜਾਣਾ ਪੈਦਾ ਜੀ।
@ashokklair2629
@ashokklair2629 4 ай бұрын
*@preetkaur--* ਜੀ! ਤੇਰੇ ਸਰੀਰ ਮੰਦਰ ਵਿਚ 69% ਪਾਣੀ ਵੀ ਹੈ। ਫਿਰ ਪਿਆਸ ਲਗਣ ਤੋ, ਪਾਣੀ ਪੀਣ ਵਾਸਤੇ, ਨਲਕਾ, ਖੂਹ, ਸਰਕਾਰੀ ਟੂਟੀ, ਜਾ ਘੜੇ ਕੋਲ ਕਿਉ ਜਾਂਦੀ ਹੈ? ਸਟੇਸਸਨਰੀ ਦੀ ਬੁੱਕ ਮਾਰਕੀਟ ਵਿਚ ਹਰ ਕਿਸਮ ਦੀਆ ਕਿਤਾਬਾ ਮਿਲਦੀਆ ਹਨ, ਕਿਤਾਬਾ ਖਰੀਦ ਕੇ ਸਕੂਲ ਕੌਲਿਜ, ਯੁਨੀਵਰਸਿਟੀਆ, ਟਿਊਸਨਾ ਤੇ ਮਹਿਗੀਆ ਫੀਸਾਂ ਦੇਕੇ ਕਿਉ ਪੜਨ ਜਾਦੀ ? ਘਰ ਬੈਠਕੇ ਪੜ੍ਹਲਿਆ ਕਰ। ਜਿਹੜਾ ਪਰਚਾਰਕ ਢਢਰੀਆ ਵਾਲਾ ਅੱਜਕਲ ਸਰੋਵਰਾ, ਤੇ ਦਰਬਾਰ ਸਾਹਬ ਦੀ ਨਿੰਦਿਆ ਕਰਕੇ, ਸੰਗਤਾ ਨੂੰ ਕਹਿੰਦਾ ਕਿ, ਘਰ ਬੈਠਕੇ ਬਾਣੀ ਪੜੋ, ਸਹਜਪਾਠ ਘਰ ਬੈਠ ਕੇ ਕਰੋ। 👉🏿 ਕੁਝ ਪਰਚਾਰਕ ਤੇ ਢਢਰੀ , ਦੁਖ ਭੰਜਨੀ ਬੇਰੀ ਦੀ ਨਿੰਦਿਆ ਕਰਦੇ, ਤੇ ਹੋਰਾ ਨਿੰਦਿਆ ਕਰਵਾਉਦੇ ਹਨ। ਤੇ ਢਢਰੀ ਨੇ, ਆਪਣੀ ਮਾਂ ਦੇ ਅੰਗੀਠੇ ਤੇ ਯਾਦਗਾਰੀ ਬੋਹੜ ਦਾ ਰੁੱਖ ਲਗਵਾਇਆ, ਤੇ ਕਈ ਮੱਥਾ ਕਿਉ ਟੇਕਦੇ। ਫਿਰ ਪਰਮੇਸਰਦੁਆਰ ਵਿਚ, ਸਵੀਮਿੰਗ ਪੂਲ ਬਣਾਕੇ ਸੰਗਤਾ ਨੂੰ ਤਾਰੀਆ ਕਿਊ ਲਗਵਾਉਦੈ?? *@preetkaur--* ਜੀ ਜਿਵੇ ਸਿਖਿਆ ਲੈਣ ਲਈ ਸਕੂਲਾ ਵਿਚ ਦਜਾਣਾ ਪੈਦੈ, ਇਸੇ੍ਰਤਰਾ ਹਰਿਮੰਦਰ ਸਾ ਵਿਖੇ, ਸਰੀਰ ਮੰਦਰ ਨੂੰ ਲਿਜਾਣਾ ਪੈਦਾ ਜੀ।
@ashokklair2629
@ashokklair2629 4 ай бұрын
​@@tarloksinghpunia7888*@preetkaur--* ਜੀ! ਤੇਰੇ ਸਰੀਰ ਮੰਦਰ ਵਿਚ 69% ਪਾਣੀ ਵੀ ਹੈ। ਫਿਰ ਪਿਆਸ ਲਗਣ ਤੋ, ਪਾਣੀ ਪੀਣ ਵਾਸਤੇ, ਨਲਕਾ, ਖੂਹ, ਸਰਕਾਰੀ ਟੂਟੀ, ਜਾ ਘੜੇ ਕੋਲ ਕਿਉ ਜਾਂਦੀ ਹੈ? ਸਟੇਸਸਨਰੀ ਦੀ ਬੁੱਕ ਮਾਰਕੀਟ ਵਿਚ ਹਰ ਕਿਸਮ ਦੀਆ ਕਿਤਾਬਾ ਮਿਲਦੀਆ ਹਨ, ਕਿਤਾਬਾ ਖਰੀਦ ਕੇ ਸਕੂਲ ਕੌਲਿਜ, ਯੁਨੀਵਰਸਿਟੀਆ, ਟਿਊਸਨਾ ਤੇ ਮਹਿਗੀਆ ਫੀਸਾਂ ਦੇਕੇ ਕਿਉ ਪੜਨ ਜਾਦੀ ? ਘਰ ਬੈਠਕੇ ਪੜ੍ਹਲਿਆ ਕਰ। ਜਿਹੜਾ ਪਰਚਾਰਕ ਢਢਰੀਆ ਵਾਲਾ ਅੱਜਕਲ ਸਰੋਵਰਾ, ਤੇ ਦਰਬਾਰ ਸਾਹਬ ਦੀ ਨਿੰਦਿਆ ਕਰਕੇ, ਸੰਗਤਾ ਨੂੰ ਕਹਿੰਦਾ ਕਿ, ਘਰ ਬੈਠਕੇ ਬਾਣੀ ਪੜੋ, ਸਹਜਪਾਠ ਘਰ ਬੈਠ ਕੇ ਕਰੋ। 👉🏿 ਕੁਝ ਪਰਚਾਰਕ ਤੇ ਢਢਰੀ , ਦੁਖ ਭੰਜਨੀ ਬੇਰੀ ਦੀ ਨਿੰਦਿਆ ਕਰਦੇ, ਤੇ ਹੋਰਾ ਨਿੰਦਿਆ ਕਰਵਾਉਦੇ ਹਨ। ਤੇ ਢਢਰੀ ਨੇ, ਆਪਣੀ ਮਾਂ ਦੇ ਅੰਗੀਠੇ ਤੇ ਯਾਦਗਾਰੀ ਬੋਹੜ ਦਾ ਰੁੱਖ ਲਗਵਾਇਆ, ਤੇ ਕਈ ਮੱਥਾ ਕਿਉ ਟੇਕਦੇ। ਫਿਰ ਪਰਮੇਸਰਦੁਆਰ ਵਿਚ, ਸਵੀਮਿੰਗ ਪੂਲ ਬਣਾਕੇ ਸੰਗਤਾ ਨੂੰ ਤਾਰੀਆ ਕਿਊ ਲਗਵਾਉਦੈ?? *@preetkaur--* ਜੀ ਜਿਵੇ ਸਿਖਿਆ ਲੈਣ ਲਈ ਸਕੂਲਾ ਵਿਚ ਦਜਾਣਾ ਪੈਦੈ, ਇਸੇ੍ਰਤਰਾ ਹਰਿਮੰਦਰ ਸਾ ਵਿਖੇ, ਸਰੀਰ ਮੰਦਰ ਨੂੰ ਲਿਜਾਣਾ ਪੈਦਾ ਜੀ।
@vivekdatta8808
@vivekdatta8808 5 жыл бұрын
बहुत सुंदर जी रॉम रॉम जी सत श्री अकॉल जी
@kulbirdoabia3298
@kulbirdoabia3298 5 жыл бұрын
ਭਾਈ ਸਾਹਿਬ ਰੋਮ ਰੋਮ ਖੋਲਦੀਆ ਤੁਹਾਡੀਆ ਗੱਲਾਂ
@FatehSingh-d9w
@FatehSingh-d9w Жыл бұрын
Wah ji wah waheguru chardikla bhakhasn
@amritsarpunjabbaggusohi3989
@amritsarpunjabbaggusohi3989 5 жыл бұрын
ਭਾਈ ਸਰਬਜੀਤ ਸਿੰਘ ਧੂੰਦਾ ਹੱਕ ਸੱਚ ਦੀ ਗੱਲ ਕਰਦਾਂ । ਰੱਬ ਦੇ ਨਾਮ ਤੇ ਠੱਗਿਆ ਜਾ ਰਿਹਾ ਹੈ।
@ashokklair2629
@ashokklair2629 4 ай бұрын
ਜੇਹੜੀ ਵੀ ਕੌਮ ਆਪਣੇ ਵਿਰਸੇ ਤੇ ਆਪਣੇ ਗੁਰੂ ਇਤਿਹਾਸ ਨੂੰ ਭੁਲ ਜਾਂਦੀ ਹੈ, ਉਹ ਕੌਮ ਹੌਲੀ ਹੋਲੀ ਖਤਤਮ ਹੋ ਜਾਦੀ ਹੈ। ਇਸ ਗਲ ਦਾ ਧੂੰਦਾ ਨਿੰਦਕ ਨੂੰ ਪਤਾ ਹੈ, ਇਸੇ ਕਰਕੇ ਧੁਘਦਾ & ਢਢਰੀ ਬਰਗੇ, ਸਿਖਕੌਮ ਨੂੰ ਗੁੰਮਰਾਹ ਕਰਦੇ ਹਨ, ਤਾ ਕਿ ਸਿਖਕੌਮ ਹੋਲੀ ਹੌਲੀ ਖਤਮ ਹੋ ਜਾਵੇ। ਇਹ ਪਰਚਾਰਕ ਇਤਨੇ ਸਾੱਤਰ ਹਨ ਕਿ, ਇਨਾ ਦੀ ਕੋਝੀ ਚਾਲ, ਕੁਟਲ ਨੀਤੀ ਨੂ ਕੁਝ ਸਿਖਕੌਮ ਸਮਝ ਚੁਕੀ, ਜਾਗਰੂਕ ਹੈਣ ਲਗੀ, ਜਿਸ ਕਰਕੇ ਢਢਰੀ੍ਰਤੇ ਧੂਓਦੇ ਬਗਿਆ ਦੀ ਕਈ ਜਗਾ ਛਿਤਰ ਪਰੇਡ ਵੀ ਹੋ ਜਾੰਦੀ ਹੈ।‌ ਪਰ ਇਨਾ ਫੈਨ, ਪਰਦਾ ਪਾਊਣ ਲਈ, ਅਫਬਾਹ ਉਡਾਉਦੇ ਹਨ, ਕਿ ਪਰਚਾਰਕ ਸੱਚ ਬੋਲਦੇ ਹਨ, ਕੌਮ ਦੇ """"ਹੀਰੇ'"" ਹਨ। ਪਰ ਇਹ ਨਹੀ ਜਾਣਦੇ ਖਿ ਹੀਰੇ ਦੇ ਕਣ, ਸੀਸੇ ਬਰਗੀ ਸਿਖਕੌਮ ਨੂੰ, ਸੀਸੇ ਵਾੰਗ ਫਾੜ ਕੇ, ਦੋਫਾੜ ਕਰਕੇ ਕਮਜੋਰ ਕਰ ਰਹੇ ਹਨ।
@ashokklair2629
@ashokklair2629 4 ай бұрын
ਸਿਖਕੌਮ ਦੇ ਗੁਪਤ ਬੈਰੀ, ਜੋ ਗੁਰੂ ਇਤਿਹਾਸ, ਸਾਖੀਆ ਉਤੇ ਕਿੰਤੂ ਪਰੰਤੂ ਕਰਨ ਵਾਲਾ, ਇਕ ਸਿਖ ਮਿਸ਼ਨਰੀ ਪਰਚਾਰਕ ਸਰਬਜੀਤ ਸਿੰਘ ਧੂੰਦਾ ਜੀ ਨੇ ਕਹਿਣਾ, ਕਾਲੇ ਕਾਂ ਨੂੰ ***(((ਚਿੱਟਾ)))*** ਪੇਂਟ ਕੀਤਾ ਹੋਣੈ। ਪਰ ਕੁਦਰਤ ਦੇ ਰੰਗਾ ਨੂੰ ਪ੍ਰੇਮ ਤੋ ਹੀਣਾ, ਧੂੰਦਾ ਜੀ ਕੀ ਜਾਣ ਸਕਦੈ?????
@PargatSooch
@PargatSooch 6 ай бұрын
Thanks.baba.g.bhoot.vadea.vecar.ny.wahygru.cardekala.kare.sikh.kom.ty.pargat.singh🙏🙏🙏🙏🙏🙏🙏🙏🌹🌹🌹🌹❤️❤️❤️👌👌🌷🌷
@jasbirpalsingh8910
@jasbirpalsingh8910 Жыл бұрын
Waheguru ji dhan guru arjan dev ji maharaj ji
@ravibhanapb04singhbhanasar25
@ravibhanapb04singhbhanasar25 2 жыл бұрын
ਨਿਰੰਕਾਰ ਦੇ ਨਾਲ ਜੁੜ ਜਾਵੋ ਸਾਰੇ ❤️❤️❤️🙏 {ਕਿਸੇ ਬਾਬੇ ਨਾਲ ਨਾ ਜੂਡੋ ਉਸਨੂੰ ਰੱਬ ਨਾ ਮਨੋ ਬਸ ਉਸਤੋਂ ਚੰਗੇ ਗੁਣ ਲਵੋ ਕੇ ਰੱਬ ਨੂੰ ਕਿਵੇਂ ਮਿਲਨਾ ਗਿਆਨ ਦਿਆ ਗਲ਼ਾਂ ਪੁੱਛੋਂ ❤️❤️❤️
@smallartistgirl8068
@smallartistgirl8068 Жыл бұрын
Waheguru tuhadi chrdi kla kre.
@jatinderkaur3151
@jatinderkaur3151 Жыл бұрын
ਵਾਹ ਭਾਈ ਸਾਹਿਬ। ਵਾਹਿਗੁਰੂ ਸਦਾ ਤੁਹਾਨੂੰ ਸਦਾ ਚੜ੍ਹਦੀਕਲਾ ਵਿਚ ਰਖਣ ।
@sarwansingh6048
@sarwansingh6048 Жыл бұрын
32332
@fatehsingh5003
@fatehsingh5003 5 жыл бұрын
ਠੀਕ ਹੈ ਜੀ। ਵਾਹਿਗੁਰੂ ਸਾਰਿਆਂ ਨੂੰ ਨਾਮ ਦੀਆਂ ਦਾਤਾ ਵਾਂ ਬਖਸਣ
@parmklair2362
@parmklair2362 4 жыл бұрын
ਧੂੰਦਾ ਜੀ! ਹਰ ਰੋਜ ਤਾ **ਦਸਮ*ਦੁਆਰ** ਵਿਚ ਹੀ ਇਸਨਾਨ ਹੋ ਸਕਦੈ। ਪਰ ਤੁਹਾਨੂੰ *ਮਿਸ਼ਨਰੀ ਵਾਲਿਆ* ਨੂੰ *ਦਸਮਦੁਆਰ & ਅਨਹਦ ਸਬਦੁ* ਦੀ ਸੋਝੀ ਨਹੀ। ਸੋ ਧੂੰਦਾ ਜੀ! ਤੁਹਾਡੀ ਵਜ੍ਹਾ ਨਾਲ ਕਿਤਨੇ *ਅੰਮ੍ਰਿਤਧਾਰੀ*ਸਿਖ** *(ਦਸਮਦੁਆਰ) ਦੀ ਭਾਲ ਕਰਨ ਲਈ, *ਰਾਧਾ ਸੁਆਮੀ ਬਿਆਸ ਡੇਰੇ ਚਲੇ ਗਏ!*
@Manter_gur_shabad
@Manter_gur_shabad 4 жыл бұрын
ਗੁਰੂ ਪਾਤਸ਼ਾਹ ਜੀ ਨੇ ਸ਼ਰਧਾ ਵਾਲੇਆ ਵਾਸਤੇ ਆਪਣੀ ਸ਼ਕਤੀ ਪਾਵਰ ਵੀ ਵਰਤੀ ,ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੋਪਾਲ ਪਾਹੁੰਚ ਕੇ ਕੋਹੜੀ ਦਾ ਕੋਹੜ ਸ਼ਕਤੀ ਨਾਲ ਠੀਕ ਕੀਤਾ ਸੀ ,ਪਰ ਜੇਹੜੇ ਕਚੇ ਪਿਲੇ ਸੀ ਦਿੱਲੀ ਤਖ਼ਤ ਦੇ ਕਾਬਜ਼ ਨੂੰ ,ਗੂਰੂ ਜੀ ਨੇ ੳਨਾਂ ਨੂੰ ਦਵਾਈ ਦੇਕੇ ਠੀਕ ਕੀਤਾ ਸੀ ,ਸਤਵੇਂ ਪਾਤਸ਼ਾਹ ਨੇ ਜਿਦਾਂ ਦੀ ਕਿਸੇ ਦੀ ਮਨਸ਼ਾ ਓਦਾਂ ਦਾ ਹਲ ਗੁਰੂ ਜੀ ਨੇ ਕੀਤਾ ,ਸਾਡੀ ਜੈਸੀ ਦੇਖਣ ਵਾਲੀ ਅੱਖ ਹੁੰਦੀ ਹੈ ਜਿੰਨੀ ਸੋਚ ਹੁੰਦੀ ਅਸੀਂ ਓਨਾਂ ਫਲ ਪ੍ਰਾਪਤ ਕਰ ਲੈਂਦੇ ਹਾਂ ਜੀ,,,, ਸਿਖਾਂ ਨੂੰ ਰੁਖਾਂ ਤੇ ਮਥੇ ਨਹੀਂ ਟੇਕਨੇ ਚਾਹੀਦੇ ਰੁਖਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਇਹ ਸੱਚ ਹੈ ,ਪਰ ਗੁਰਬਾਣੀ ਤੇ ਭਰੋਸਾ ਰੱਖੋ ਸਿਖਾਂ ਦਾ ਗੁਰੂ ਗੁਰਬਾਣੀ ਹੈ ਜੀ , ਧਾਗੇ ਤਵੀਤ ਵੀ ਨਹੀਂ ਬਾਨਣੇ ਚਾਹੀਦੇ ਪੰਡਤਾਂ ਨੂੰ ਹੱਥ ਵੀ ਨਹੀਂ ਦਖੋਣੇ ਚਾਹੀਦੇ ਬੀਬੀਆਂ ਨੂੰ ਵਰਤ ਵੀ ਨਹੀਂ ਰੱਖਣੇ ਚਾਹੀਦੇ ,,, ਹੁਣ ਬਾਬਾ ਜੀ ਨੂੰ ਬੇਨਤੀ ਹੈ ਜ਼ੋ ਕੱਥਾ ਕਰ ਰਹੇ ਹਨ ਕੇ ਤੁਸੀਂ ਵੀ ਮਸਾਲਾ ਲਾ ਕੇ ਗਲ ਨਾ ਕਰੋ ਸੰਗਤਾਂ ਨੂੰ ਪਿਆਰ ਨਾਲ ਸਮਝਾਓ ਤੁਸੀਂ ਵੀ ਨਾਸਾਂ ਚੌੜੀਆਂ ਕਰਕੇ ਗਲਾਂ ਕਰਦੇ ਹੋ ਤੁਸੀਂ ਆਪਣਾ ਗੁਸਾ ਕੰਨਟੋ੍ਲ ਚ ਰਖ ਕੇ ਗਲ ਕਰੇਆ ਕਰੋ ਜੀ ,, ਦਰਬਾਰ ਸਾਹਿਬ ਅੰਦਰ ਬਹੁਤ ਸੰਗਤਾਂ ਜੂ ਪੀ ਬਿਹਾਰ ਜਾ ਹੋਰ ਸੂਬਿਆਂ ਤੋਂ ਜਾਂਦੀਆਂ ਹਨ ਜਿਨ੍ਹਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਬਿਲਕੁਲ ਨਹੀਂ ਪਤਾ ,, ਓਨਾਂ ਵਾਸਤੇ ਬੇਰੀ ਸਾਹਿਬ ਤੇ ਲਿਖ ਦੇਣਾ ਚਾਹੀਦਾ ਹੈ ਬੇਰੀ ਦੀ ਪੂਜਾ ਨਹੀਂ ਕਰਨੀ ,,,ਪਰ ਸ਼ਰਧਾ ਹੈ ਸੰਗਤਾਂ ਦੀ,, ਬੇਰੀ ਕੇਵਲ ਯਾਦਗਾਰ ਹੈ ਜੇ ਕੋਹੜੀ ਠੀਕ ਹੋ ਸਕਦਾ ਹੈ ਬੇਰੀ ਥੱਲੇ ਇਸ਼ਨਾਨ ਕਰਕੇ ਅਸੀਂ ਵੀ ਅੱਜ ਦੇ ਜੁਗ ਵਿੱਚ ਠੀਕ ਹੋ ਸਕਦੇ ਦਿਲੋਂ ਗੁਰਬਾਣੀ ਪੜ ਕੇ ਵਿਚਾਰ ਕੇ ਜੀ
@Gursewak321
@Gursewak321 4 ай бұрын
😂😂bs kr bhrava
@NishanSingh-pu9on
@NishanSingh-pu9on 5 жыл бұрын
ਧੂਦਾ ਜੀ ਤੁਸੀਂ ਸੱਚ ਬੋਲਣ ਦੀ ਹਿੰਮਤ ਕੀਤੀ ਹੈ
@harcharansingh9933
@harcharansingh9933 5 жыл бұрын
'Kaan golak pichhey larde hun '..... Love it.
@ParamjitSingh-hi3hd
@ParamjitSingh-hi3hd 5 жыл бұрын
ਵਾਹ ਭਾਈ ਧੁੰਦਾ ਸਾਹਿਬ ਜੀ
@chaitanya4881
@chaitanya4881 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
@DarshanSingh-fy7vg
@DarshanSingh-fy7vg 4 ай бұрын
Very valuable advice. Thanx a lot.
@lakhvindersingh3118
@lakhvindersingh3118 6 жыл бұрын
ਵਾਹਿਗੁਰੂ ਜੀ
@simransaran9695
@simransaran9695 6 жыл бұрын
Rehearsal
@karanarjun6571
@karanarjun6571 4 жыл бұрын
Excellent dhundaa saab
@parmgurm2475
@parmgurm2475 Жыл бұрын
ਕਾਂ ਦਾ ਕਾਲਾ ਹੋਣਾ ਮਾੜੀ ਗਲ ਨਹੀਂ ,, ਕਾਂ ਦਾ ਪਵਿੱਤਰ ਸਰੋਵਰ ਵਿੱਚੋਂ ਹੰਸ ਬਣ ਨਿਕਲਣਾ ਕਰਾਮਾਤ ਹੈ 🙏🏻
@kambozsingh
@kambozsingh 3 жыл бұрын
Bahut khoob
@parmgurm2475
@parmgurm2475 Жыл бұрын
ਧੁੰਦੇ ਕੋਲ ਸਿਰਫ ਕਿਤਾਬੀ ਗਿਆਨ ਹੈ ,, ਵਾਹਿਗੁਰੂ ਗੁਰਮਤਿ ਬਖਸ਼ੇ 🙏🏻
@mandeepgill7104
@mandeepgill7104 Жыл бұрын
Tuhanu bakhshe smat 🙏🙏
@Samundri_Daaku
@Samundri_Daaku 5 жыл бұрын
ਇੱਥੇ ਟਿੱਪਣੀਆਂ ਵਿਚ ਸਾਰੇ ਹੀ ਇਸ ਗੱਲ ਨਾਲ ਸਹਿਮਤ ਹੋ ਜਾਣਗੇ ਪਰ ਜਦੋ ਇਹੀ ਲੋਕ ਦਰਬਾਰ ਸਾਹਿਬ ਜਾਣਗੇ ਤਾਂ ਸਭ ਤੋਂ ਪਹਿਲਾਂ ਇਹੀ ਬੇਰੀ ਅੱਗੇ ਮੱਥਾ ਰਗੜਣਗੇ ਅਸੀਂ ਲੋਕ ਕਦੀ ਨਹੀਂ ਸੁਧਰ ਸਕਦੇ ।।
@lakhbirsingh2416
@lakhbirsingh2416 5 жыл бұрын
ਤੇਰਾ ਕਮਲਾ ਗੁੰਮਨਾਮ veer g je tanu beri marri lgdi aa fir cut de ja k nale ihnu lai ja nall
@BaljeetKaur-sh6ko
@BaljeetKaur-sh6ko 2 жыл бұрын
Buht vdiea g
@ਬਹੁਜਨਸਿੱਖਪੰਥ
@ਬਹੁਜਨਸਿੱਖਪੰਥ 2 жыл бұрын
ਵਹਿਗੂਰੂ ਜੀ ਕਾ ਖਾਲਸਾ ਵਹਿਗੂਰੂ ਜੀ ਕੀ ਫਤਿਹ
@lakhwinderkaur1308
@lakhwinderkaur1308 Жыл бұрын
Salute hai bhai sahib bhai dhunda ji nu Duniya nu sach dekahun li bahut bahut shukrana 🙏🏻🙏🏻🙏🏻🙏🏻
@manjeetvirk689
@manjeetvirk689 6 жыл бұрын
ਬਾਹੋਤ ਵਧਿਆ ਜੀ ਵਾਹਿਗੁਰੂ ਜੀ
@KuljitKaur-eh5rr
@KuljitKaur-eh5rr 2 жыл бұрын
Wha wha koi Rees nahi ji
@premsinghprem-yh5qh
@premsinghprem-yh5qh Жыл бұрын
ਤੇਰੇ ਪ੍ਰਚਾਰ ਕਰਕੇ, ਬੇਰੀ ਨੂੰ ਜ਼ਿਆਦਾ ਪੂਜਿਆ ਜਾਉ,
@drsurinderpalsinghbems.mde4726
@drsurinderpalsinghbems.mde4726 5 жыл бұрын
Guru nindka rbb teta berra grk kre
@tarlochansingh2727
@tarlochansingh2727 2 жыл бұрын
Waheguru ji ka Khalsa Sri waheguru ji ki fatty ji very good job veer ji
@jatindergill1118
@jatindergill1118 6 жыл бұрын
Bahut vadia bhai Saab
@ashwinsingh833
@ashwinsingh833 5 жыл бұрын
Bhut hi vadhiya vicar ji
@Singhpunjab
@Singhpunjab 4 жыл бұрын
ਕੌਮ ਦਾ ਹੀਰਾ ਬਾਈ ਸਰਬਜੀਤ ਸਿੰਘ ਧੂੰਦਾ ।
@raghbirbassi8426
@raghbirbassi8426 6 жыл бұрын
🐏🐏🐏 ਭੇਡਾਂ ਦੇ ਬਹੁਤ ਮਿਰਚਾਂ ਲੱਗ ਰਹਿਆਂ ਹੋਣੀਆਂ
@parmklair2362
@parmklair2362 5 жыл бұрын
*100%ਸਹੀ,ਢਢਰੀ ਦੀਆ* **ਭੇਡਾਂ** *ਦੇ 🌶️🌶️🌶️ ਬਹੁਤ ਲਗੀਆ ਹੋਣੀਆਂ* ਼
@deep_kahlonz46
@deep_kahlonz46 4 жыл бұрын
Eh sala dadri ala km krn deya. Thonu jada pta sada sala pind da. Mai eh nai kenda k eh sab kuj galt kende. Par kuj cheeja galt kenda. Guru guru krda aap te ehnu baani te jakeen nai. Tera v pta lg janda guru sahib kende JALL KI MACHLI TARVAR BEYAYI. matlab machi drakht te chr k aande dindi. Tu dass ho skda. Ik singh ne keha guru chahe te ho skda eh hasan lg pea ehnu knjr nu nai jkeen guru te. Ik machi di parjati a hun lbi discovery alea jehre drakht te char k aande dindi a.
@sachdavela6938
@sachdavela6938 4 жыл бұрын
ਵੀਰ ਜੀ ਭੇਡਾਂ ਕਿ ਹੁੰਦੀਆਂ ਨੇ ਜਵਾਬ ਜਰੂਰ ਦੇਣਾ ਮੇਰਾ ਨੰਬਰ 9814013843
@sachdavela6938
@sachdavela6938 4 жыл бұрын
@@parmklair2362 ਪਰਮ ਕਲੇਰ ਜੀ ਭੇਡਾਂ ਦਾ ਮਤਲਬ ਮੇਰਾ ਮੋਬਾਇਲ ਨੰਬਰ 9814013843
@ashokklair2629
@ashokklair2629 4 ай бұрын
ਲਿੰਕ ਬੀਡੀਓ ਚਿੱਟੇ ਕਾਂ ਦੀ:- kzbin.infocExGJdGi0_Y?si=EwsX9TTF7jkUb5sJ ਸਿਖਕੌਮ ਦੇ ਗੁਪਤ ਬੈਰੀ, ਜੋ ਗੁਰੂ ਇਤਿਹਾਸ, ਸਾਖੀਆ ਉਤੇ ਕਿੰਤੂ ਪਰੰਤੂ ਕਰਨ ਵਾਲਾ, ਇਕ ਸਿਖ ਮਿਸ਼ਨਰੀ ਪਰਚਾਰਕ ਸਰਬਜੀਤ ਸਿੰਘ ਧੂੰਦਾ ਜੀ ਨੇ ਕਹਿਣਾ, ਕਾਲੇ ਕਾਂ ਨੂੰ ***(((ਚਿੱਟਾ)))*** ਪੇਂਟ ਕੀਤਾ ਹੋਣੈ। ਪਰ ਕੁਦਰਤ ਦੇ ਰੰਗਾ ਨੂੰ ਪ੍ਰੇਮ ਤੋ ਹੀਣਾ, ਧੂੰਦਾ ਜੀ ਕੀ ਜਾਣ ਸਕਦੈ?????
@surjitgill2646
@surjitgill2646 4 жыл бұрын
Wah very very nice ji 🙏🌺🙏🌺🙏🌺🙏🌺
@sukhdevsinghgrewalgood9947
@sukhdevsinghgrewalgood9947 5 жыл бұрын
Dadri + Neki + dhunda lounda sahib ji sat Sri akal
@manpreetkourbrar5466
@manpreetkourbrar5466 3 жыл бұрын
ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SukhdevSingh-ly2dz
@SukhdevSingh-ly2dz 6 жыл бұрын
ਸਵਾਦ ਅਾ ਗਿਅਾ ਭਾੲੀ ਸਾਬ
@paramjitmehroke7239
@paramjitmehroke7239 5 жыл бұрын
ਬਹੁਤ ਵਧੀਆ ਬਾਬਾ ਜੀ ਤੁਸੀਂ ਸੱਚ ਕਹਿ ਰਹੇ ਹੋ ਚੜ੍ਹਦੀ ਕਲਾ ਵਿਚ ਰਹੋ
@palklair6228
@palklair6228 4 жыл бұрын
sukhdev ਸਿੰਘਿ! ਜੇ **ਨਾਮੁ*ਜਾਂ ਬਾਣੀ** ਦੀ ਗੱਲ ਹੁੰਦੀ, ਫਿਰ ਸੁਆਦ ਨਹੀ ਆਉਦਾ। *ਫਿਰ ਤਾ ਖੜੱਪਾ ਨਾਗ ਡਸਣਾ ਸੀ।*
@ashokklair2629
@ashokklair2629 4 ай бұрын
ਲਿੰਕ ਬੀਡੀਓ ਚਿੱਟੇ ਕਾਂ ਦੀ:- kzbin.infocExGJdGi0_Y?si=EwsX9TTF7jkUb5sJ ਸਿਖਕੌਮ ਦੇ ਗੁਪਤ ਬੈਰੀ, ਜੋ ਗੁਰੂ ਇਤਿਹਾਸ, ਸਾਖੀਆ ਉਤੇ ਕਿੰਤੂ ਪਰੰਤੂ ਕਰਨ ਵਾਲਾ, ਇਕ ਸਿਖ ਮਿਸ਼ਨਰੀ ਪਰਚਾਰਕ ਸਰਬਜੀਤ ਸਿੰਘ ਧੂੰਦਾ ਜੀ ਨੇ ਕਹਿਣਾ, ਕਾਲੇ ਕਾਂ ਨੂੰ ***(((ਚਿੱਟਾ)))*** ਪੇਂਟ ਕੀਤਾ ਹੋਣੈ। ਪਰ ਕੁਦਰਤ ਦੇ ਰੰਗਾ ਨੂੰ ਪ੍ਰੇਮ ਤੋ ਹੀਣਾ, ਧੂੰਦਾ ਜੀ ਕੀ ਜਾਣ ਸਕਦੈ?????
@parmgurm2475
@parmgurm2475 Жыл бұрын
ਕਰਾਮਾਤਾਂ ਹੁੰਦੀਆਂ ਨੇ ,,ਸੰਤ ਮਸਕੀਨ ਜੀ ਦੀ ਕਥਾਵਾਂ ਸੁਣੋ🙏🏻
@mandeepgill7104
@mandeepgill7104 Жыл бұрын
Sab toh vada jhutha banda ohh
@mandeepgill7104
@mandeepgill7104 Жыл бұрын
Asii kyu oss di gll suniye
@germanflingen145
@germanflingen145 6 ай бұрын
@@mandeepgill7104Sukhmani Sahib: Sant ka nindak maha hatyara Sant ka nindak Parmeshwar mara
@singhkannanvir
@singhkannanvir 5 ай бұрын
​@@mandeepgill7104ਇਹ ਭਾਈ ਸਾਹਿਬ ਬੜਾ ਸੱਚਾ ਹੈ ਜਿਵੇਂ। ਇਹਦਾ ਕੰਮ ਕੇਵਲ ਲੋਕਾਂ ਦੀ ਸ਼ਰਧਾ ਤੋੜਨਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਇਹਨੇ ਪਹੁੰਚੇ ਹੋਏ ਸਨ, ਬ੍ਰਹਮਗਿਆਨੀ ਸਨ ਕਿ ਉਹਨਾਂ ਮੌਤ ਤੋਂ ਪਹਿਲਾਂ ਹੀ ਕਹਿ 'ਤਾ ਕਿ ਉਹਨਾਂ ਦਾ ਸਮਾਂ ਸਮਾਪਤ ਹੋਣ ਜਾ ਰਿਹਾ ਹੈ। ਤੁਹਾਨੂੰ ਇੱਕ ਬ੍ਰਹਮਗਿਆਨੀ ਨੂੰ ਮਾੜਾ ਕਹਿਣ ਦਾ ਪਾਪ ਜ਼ਰੂਰ ਸਿਰੇ ਚੜ੍ਹੇਗਾ। ਇਸਲਈ ਪਹਿਲਾਂ ਹੀ ਰੱਬ ਤੋਂ ਮੁਆਫ਼ੀ ਮੰਗ ਲਓ।
@gulzarsinghgharyala9974
@gulzarsinghgharyala9974 7 ай бұрын
ਗੱਲਾਂ ਵਿੱਚ ਦਮ ਹੈ।
@germanflingen145
@germanflingen145 5 ай бұрын
Pehla kenda amritsar da Gurbaani ch matlab hai Amrit Sarovar dusre paso man da amrit keh reha hai. Ena de piche na lago, aap Gurbani pado
@sandipsinghmaan1733
@sandipsinghmaan1733 2 жыл бұрын
Waheguru ji Waheguru ji
@Jotttt907
@Jotttt907 2 жыл бұрын
Bhut ਵਧੀਆ ਵਿਚਾਰ ਵੀਰ ਜੀ
@iqbalsinghsingh7997
@iqbalsinghsingh7997 Жыл бұрын
Sarabjeet Singh Ji samaj di gal hai vishwas di gal h
@sarabjitkaurbasra127
@sarabjitkaurbasra127 4 жыл бұрын
Bilkul bhulekhe kaddte bhai saab ji ne.waheguru kirpa kre aap ji te.
@BalbirSingh-gq1zr
@BalbirSingh-gq1zr 5 жыл бұрын
ਭਾਈ ਸਾਹਿਬ ਜੀ ਮੈਂ ਤੁਹਾਡੇ ਤੇ ਕਿੰਤੂ ਪ੍ਰੰਤੂ ਤੇ ਨਹੀਂ ਕਰਨਾਂ ਕਿਉਕਿ ਤੁਸਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਤੁਹਾਨੂੰ ਟੋਕਣ ਵਾਲੇ ਵਿਰਲੇ ਵਿਰਲੇ ਹਨ ਭਾਈ ਸਾਹਿਬ ਜੀ ਤੁਸੀਂ ਏਨਾਂ ਜ਼ੋਰ ਲਾ ਲਾ ਕੇ ਐਵੇਂ ਮਗਜ਼ ਮਾਰੀ ਕਰ ਰਹੇ ਹੋ, ਭਾਈ ਸਾਹਿਬ ਜੀ ਮੈਨੂੰ ਦਸੋ ਮੌਸਕੋ ਦੇ ਲਾਲ ਚੌਕ ਦੇ ਇੱਕ ਮੱਕਬਰੇ ਵਿੱਚ ਲੈਲਨਿ ਦੀ ਦੇਹ ਦੀ ਪਿਛਲੇ ਸੱਤਰ ਸਾਲ ਤੋਂ ਰਸ਼ੀਅਨ ਲੋਗ ਸੰਭਾਲ ਕਰ ਰਹੇ ਹਨ ਜਿਸ ਪਾਵਨ ਬੇਰੀ ਦੇ ਨਾਲ ਤਮਾਮ ਸਿੱਖ ਜਗਤ ਦੀ ਭਾਵਨਾਂ ਜੁੜੀ ਹੋਈ ਹੈ ਕੀ ਫਿਰ ਤੁਹਾਡੇ ਖਿਆਲ ਮੁਤਾਬਿਕ ਇਤਿਹਾਸਕ ਥਾਵਾਂ ਦੇ ਸਬੂਤ ਤੇ ਹੋਰ ਬੇਅੰਤ ਐਸੇ ਪਾਵਨ ਅਸਥਾਨ ਉਹਨਾਂ ਤੋਂ ਗੁਰੂ ਯਾਦਾਂ ਮਿਟਾ ਦਈਏ ਜਿਵੇਂ ਕਿ ਰੀਠੇ ਦਾ ਦਰਖ਼ਤ ਪੰਜਾ ਸਾਹਿਬ ਜੀ ਇਤਿਹਾਸਕ ਸ਼ਸ਼ਤਰ ਹੋਰ ਬੇਅੰਤ ਘੱਟਨਾਵਾਂ ਮੈਂ ਪੁਛਦਾ ਹਾਂ ਰਸ਼ੀਅਨ ਨੇ ਮਰੇ ਬੰਦੇ ਦੇਹ ਸੰਭਾਲ ਕੇ ਰੱਖੀ,ਸਾਡੇ ਗੁਰ ਅਸਥਾਨਾਂ ਦੇ ਸਬੂਤ ਅੱਜ ਵੀ ਮੌਜੂਦ ਹਨ, ਸੰਨ ਸਾਹਿਬ ਜੀ,ਭੱਠਾ ਸਾਹਿਬ ਜੀ, ਧੁੰਧਾ ਜੀ ਧੁੰਧ ਵਿਚੋਂ ਗੁਰੂ ਦੇ ਪ੍ਰਕਾਸ਼ ਰੂਪੀ ਸੂਰਜ ਦਾ ਨਿੱਘ ਮਾਣੋਂ ਤਾਂ ਜੋ ਤੁਸੀ ਧੁੰਧਾ ਜੀ ਧੁੰਧ ਤੋ ਬਾਹਰ ਨਿੱਕਲ ਸਕੋ, ਬਾਕੀ ਤੁਹਾਡੀ ਮਰਜ਼ੀ ਐਸੇ ਪ੍ਰਚਾਰਕਾਂ ਨੂੰ ਕਦੀ ਤੇ ਨੱਥ ਜਰੂਰ ਪਵੇਗੀ ਜੋ ਆਪਣਾਂ ਘੱਰ ਬਰਬਾਦ ਕਰਨ ਤੇ ਤੁਲੇ ਹੋਇ ਨੇ, ਮੈਂ ਕੋਈ ਭਾਵੁਕ ਹੋਕੇ ਨਹੀਂ ਲਿਖਿ ਰਿਹਾ ਪੂਰੀ ਹੋਸ਼ ਵਿੱਚ ਬੇਨਤੀ ਕੀਤੀ ਹੈ, ਧੰਨਵਾਦ🙏🙏
@harjindersinghmanagreatman3898
@harjindersinghmanagreatman3898 4 жыл бұрын
Sach kiha thunda g ne
@jagdeepsingh2064
@jagdeepsingh2064 Жыл бұрын
ਬਿਲਕੁਲ ਸਹੀ ਹੈ ਬਾਈ ਜੀ
@ashokklair2629
@ashokklair2629 4 ай бұрын
*@preetkaur--* ਜੀ! ਤੇਰੇ ਸਰੀਰ ਮੰਦਰ ਵਿਚ 69% ਪਾਣੀ ਵੀ ਹੈ। ਫਿਰ ਪਿਆਸ ਲਗਣ ਤੋ, ਪਾਣੀ ਪੀਣ ਵਾਸਤੇ, ਨਲਕਾ, ਖੂਹ, ਸਰਕਾਰੀ ਟੂਟੀ, ਜਾ ਘੜੇ ਕੋਲ ਕਿਉ ਜਾਂਦੀ ਹੈ? ਸਟੇਸਸਨਰੀ ਦੀ ਬੁੱਕ ਮਾਰਕੀਟ ਵਿਚ ਹਰ ਕਿਸਮ ਦੀਆ ਕਿਤਾਬਾ ਮਿਲਦੀਆ ਹਨ, ਕਿਤਾਬਾ ਖਰੀਦ ਕੇ ਸਕੂਲ ਕੌਲਿਜ, ਯੁਨੀਵਰਸਿਟੀਆ, ਟਿਊਸਨਾ ਤੇ ਮਹਿਗੀਆ ਫੀਸਾਂ ਦੇਕੇ ਕਿਉ ਪੜਨ ਜਾਦੀ ? ਘਰ ਬੈਠਕੇ ਪੜ੍ਹਲਿਆ ਕਰ। ਜਿਹੜਾ ਪਰਚਾਰਕ ਢਢਰੀਆ ਵਾਲਾ ਅੱਜਕਲ ਸਰੋਵਰਾ, ਤੇ ਦਰਬਾਰ ਸਾਹਬ ਦੀ ਨਿੰਦਿਆ ਕਰਕੇ, ਸੰਗਤਾ ਨੂੰ ਕਹਿੰਦਾ ਕਿ, ਘਰ ਬੈਠਕੇ ਬਾਣੀ ਪੜੋ, ਸਹਜਪਾਠ ਘਰ ਬੈਠ ਕੇ ਕਰੋ। 👉🏿 ਕੁਝ ਪਰਚਾਰਕ ਤੇ ਢਢਰੀ , ਦੁਖ ਭੰਜਨੀ ਬੇਰੀ ਦੀ ਨਿੰਦਿਆ ਕਰਦੇ, ਤੇ ਹੋਰਾ ਨਿੰਦਿਆ ਕਰਵਾਉਦੇ ਹਨ। ਤੇ ਢਢਰੀ ਨੇ, ਆਪਣੀ ਮਾਂ ਦੇ ਅੰਗੀਠੇ ਤੇ ਯਾਦਗਾਰੀ ਬੋਹੜ ਦਾ ਰੁੱਖ ਲਗਵਾਇਆ, ਤੇ ਕਈ ਮੱਥਾ ਕਿਉ ਟੇਕਦੇ। ਫਿਰ ਪਰਮੇਸਰਦੁਆਰ ਵਿਚ, ਸਵੀਮਿੰਗ ਪੂਲ ਬਣਾਕੇ ਸੰਗਤਾ ਨੂੰ ਤਾਰੀਆ ਕਿਊ ਲਗਵਾਉਦੈ?? *@preetkaur--* ਜੀ ਜਿਵੇ ਸਿਖਿਆ ਲੈਣ ਲਈ ਸਕੂਲਾ ਵਿਚ ਦਜਾਣਾ ਪੈਦੈ, ਇਸੇ੍ਰਤਰਾ ਹਰਿਮੰਦਰ ਸਾ ਵਿਖੇ, ਸਰੀਰ ਮੰਦਰ ਨੂੰ ਲਿਜਾਣਾ ਪੈਦਾ ਜੀ।
@ashokklair2629
@ashokklair2629 4 ай бұрын
ਜੇਹੜੀ ਵੀ ਕੌਮ ਆਪਣੇ ਵਿਰਸੇ ਤੇ ਆਪਣੇ ਗੁਰੂ ਇਤਿਹਾਸ ਨੂੰ ਭੁਲ ਜਾਂਦੀ ਹੈ, ਉਹ ਕੌਮ ਹੌਲੀ ਹੋਲੀ ਖਤਤਮ ਹੋ ਜਾਦੀ ਹੈ। ਇਸ ਗਲ ਦਾ ਧੂੰਦਾ ਨਿੰਦਕ ਨੂੰ ਪਤਾ ਹੈ, ਇਸੇ ਕਰਕੇ ਧੁਘਦਾ & ਢਢਰੀ ਬਰਗੇ, ਸਿਖਕੌਮ ਨੂੰ ਗੁੰਮਰਾਹ ਕਰਦੇ ਹਨ, ਤਾ ਕਿ ਸਿਖਕੌਮ ਹੋਲੀ ਹੌਲੀ ਖਤਮ ਹੋ ਜਾਵੇ। ਇਹ ਪਰਚਾਰਕ ਇਤਨੇ ਸਾੱਤਰ ਹਨ ਕਿ, ਇਨਾ ਦੀ ਕੋਝੀ ਚਾਲ, ਕੁਟਲ ਨੀਤੀ ਨੂ ਕੁਝ ਸਿਖਕੌਮ ਸਮਝ ਚੁਕੀ, ਜਾਗਰੂਕ ਹੈਣ ਲਗੀ, ਜਿਸ ਕਰਕੇ ਢਢਰੀ੍ਰਤੇ ਧੂਓਦੇ ਬਗਿਆ ਦੀ ਕਈ ਜਗਾ ਛਿਤਰ ਪਰੇਡ ਵੀ ਹੋ ਜਾੰਦੀ ਹੈ।‌ ਪਰ ਇਨਾ ਫੈਨ, ਪਰਦਾ ਪਾਊਣ ਲਈ, ਅਫਬਾਹ ਉਡਾਉਦੇ ਹਨ, ਕਿ ਪਰਚਾਰਕ ਸੱਚ ਬੋਲਦੇ ਹਨ, ਕੌਮ ਦੇ """"ਹੀਰੇ'"" ਹਨ। ਪਰ ਇਹ ਨਹੀ ਜਾਣਦੇ ਖਿ ਹੀਰੇ ਦੇ ਕਣ, ਸੀਸੇ ਬਰਗੀ ਸਿਖਕੌਮ ਨੂੰ, ਸੀਸੇ ਵਾੰਗ ਫਾੜ ਕੇ, ਦੋਫਾੜ ਕਰਕੇ ਕਮਜੋਰ ਕਰ ਰਹੇ ਹਨ।
@ashokklair2629
@ashokklair2629 4 ай бұрын
ਲਿੰਕ ਬੀਡੀਓ ਚਿੱਟੇ ਕਾਂ ਦੀ:- kzbin.infocExGJdGi0_Y?si=EwsX9TTF7jkUb5sJ ਸਿਖਕੌਮ ਦੇ ਗੁਪਤ ਬੈਰੀ, ਜੋ ਗੁਰੂ ਇਤਿਹਾਸ, ਸਾਖੀਆ ਉਤੇ ਕਿੰਤੂ ਪਰੰਤੂ ਕਰਨ ਵਾਲਾ, ਇਕ ਸਿਖ ਮਿਸ਼ਨਰੀ ਪਰਚਾਰਕ ਸਰਬਜੀਤ ਸਿੰਘ ਧੂੰਦਾ ਜੀ ਨੇ ਕਹਿਣਾ, ਕਾਲੇ ਕਾਂ ਨੂੰ ***(((ਚਿੱਟਾ)))*** ਪੇਂਟ ਕੀਤਾ ਹੋਣੈ। ਪਰ ਕੁਦਰਤ ਦੇ ਰੰਗਾ ਨੂੰ ਪ੍ਰੇਮ ਤੋ ਹੀਣਾ, ਧੂੰਦਾ ਜੀ ਕੀ ਜਾਣ ਸਕਦੈ?????
@mukhtiar2011
@mukhtiar2011 2 жыл бұрын
Very nice veer ji
@jaspalsinghmogapunjab1372
@jaspalsinghmogapunjab1372 5 жыл бұрын
ਬਿਲਕੁਲ ਸਹੀ ਵੀਰ ਜੀ ਬੁੱਲੇ ਸ਼ੇਰਾਂ
@johansandhu2843
@johansandhu2843 5 жыл бұрын
good.veer
@simrangill8238
@simrangill8238 4 жыл бұрын
Wheguru ji
@kjsgill5734
@kjsgill5734 5 жыл бұрын
Satnam wahguru Veerji , bahut he vadiya katha vichar hai ji .👍👍👍
@sukhdevsingh5615
@sukhdevsingh5615 2 жыл бұрын
ਵਾਹਿਗੁਰੂ ਧੰਦਾ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਚ, ਰਖੇ
@billusingh6700
@billusingh6700 2 жыл бұрын
Zzz
@billusingh6700
@billusingh6700 2 жыл бұрын
77777777777777777777777777777777777rrr7rrr7tttrttttttttttttttttttttttttttttttttt477tttttttyyttttttttttttyttttutttttt777777777777777777777877777ttttttttttttttttttt7tttttrtttttttttiiiiiii777iiiiniii7777777877
@DilbagSingh-dd8sp
@DilbagSingh-dd8sp 5 жыл бұрын
Bhut vdia parchar Bhai sahib ji
@surindersinghsidhamerimathohri
@surindersinghsidhamerimathohri 6 жыл бұрын
BHAI SARBJIT SINGH DHUNDA JI GURUS SAHIBAN JI KA AAPNA PIAARA PARCHARIC
@kulwindergrewal3161
@kulwindergrewal3161 5 жыл бұрын
Bhai sahib ji aap nu Hamesha Chardikala wahegure ji bakhshan🙏
@Jassukhcookingndstitching
@Jassukhcookingndstitching 2 жыл бұрын
ਜੋ ਮਰਜੀ ਬੋਲੋ ਜੀ ਪਰ ਹਰਮੰਦਿਰ ਸਾਹਿਬ ਵਿੱਚ ਸਰੋਵਰ ਚ ਬਾਣੀਂ ਦਾ ਅੰਮ੍ਰਿਤ ਹੈ🙏🏻 ਤੁਸੀ ਕਹਿੰਦੇ ਓ ਸਰੋਵਰ ਚ ਚੂਬੀਆ ਮਾਰਨ ਨਾਲ ਕਿ ਹੁਣਾ ਜਿਨਾ। ਨਾਲ ਕਰਾਮਾਤਾਂ ਹੋਈਆਂ ਨੇ ਓਹ ਜਾਣਦੇ ਨੇ ਗੁਰੂ ਰਾਮਦਾਸ ਜੀ ਦੇ ਘਰ ਤੋਂ ਕਿ ਮਿਲਦਾ🙏🏻 ਸੱਚੇ ਮੰਨ ਨਾਲ ਵਾਹਿਗੁਰੂ ਸਿਮਰਨ ਕਰਕੇ ਇਸ਼ਨਾਨ ਕਰੋ ਤਨ ਮਨ ਦੇ ਰੋਗ ਦੂਰ ਹੁੰਦੇ ਨੇ ਵਿਸ਼ਵਾਸ ਨਾ ਤੋੜੋ ਸੰਗਤਾਂ ਦਾ
@harmanpreetsingh5107
@harmanpreetsingh5107 5 жыл бұрын
Respect from Australia BHAI SARDAR SAAB G
@allabouttruthandsikhism3873
@allabouttruthandsikhism3873 6 жыл бұрын
Excellent job Sir
@DilpreetSingh-og6vy
@DilpreetSingh-og6vy 4 жыл бұрын
Sarbhajit Singh dhunda ji you are a revolutionary man
@KirandeepKaur-le2xe
@KirandeepKaur-le2xe 6 жыл бұрын
ਭਾਈ ਸਾਹਿਬ ਜੀ ਤੁਸੀਂ ਸੱਚ ਬੋਲਦੇ ਜੋ ਪਰ ਕੇਸਾਂ ਧਾਰੀ ਬ੍ਰਹਮਨ ਨੇ ਨਹੀ ਮੰਨਣਾ ਜੀ
@AvtarSingh-bu9kc
@AvtarSingh-bu9kc 5 жыл бұрын
Bilkul bilkul, kiu k sadia krtutan ta brahmn walia hi ne, keshadhari brahmn
@parmklair2362
@parmklair2362 4 жыл бұрын
ਜਦੋ ਤੱਕ ਢਢਰੀ ਹੈ, ਉਦੋ ਤੱ ਕਿਸੇ ਨੇ ਨਹੀ ਮੰਨਣਾ।
@jugrajbhaini3381
@jugrajbhaini3381 4 жыл бұрын
Waheguru ji bhut vadia ji
@harcharansingh1737
@harcharansingh1737 4 жыл бұрын
Guru da nidgk papi
@RajinderSingh-vo7it
@RajinderSingh-vo7it Жыл бұрын
Nice Baba ji 🙏
@davinderkour2353
@davinderkour2353 5 жыл бұрын
Waheguru ji ka khalsa waheguru ji ke fetha ji. Bauth vedhyia veer ji.
@jasdevdeo2692
@jasdevdeo2692 3 жыл бұрын
you are such a great revolutionary katha watchak. Waheguru ji.
@amolaksingh3765
@amolaksingh3765 4 жыл бұрын
16 ਆਨੇ ਸਚ!👍👍👍👍👍
@kirtkaur5276
@kirtkaur5276 5 жыл бұрын
Bhut good duniya diyan akhan khol rhe oo tussi God bless you
@bsbalbalkohnacanada4209
@bsbalbalkohnacanada4209 6 жыл бұрын
Waheguru g ka Khalsa Waheguru g ki Fateh ll Bahut bahut dhanwadi haan PROFESSOR SARABJIT SINGH DHUNDA G hura de I 28-11-2018 , 04:16
@jagdeepsingh8645
@jagdeepsingh8645 6 жыл бұрын
bhut khub bhai saab ji
@kaurjasvir3548
@kaurjasvir3548 6 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g
@gurjeetsingh9370
@gurjeetsingh9370 2 жыл бұрын
ਸਹੀ ਕਿਹਾ ਭਾਈ ਸਾਹਿਬ ਜੀ ਅਸਲ ਸਚਾਈ ਬਿਆਨ ਕਰਨ ਲਈ ਧੰਨਵਾਦ ਜੀ
@tajindersingh9776
@tajindersingh9776 6 жыл бұрын
Buhat vadia vichar bhai saab 🙏🙏
@charnjitcharnjit8059
@charnjitcharnjit8059 5 жыл бұрын
Waheguru ji bhout wadia video ji
@dttv8880
@dttv8880 5 жыл бұрын
guru ta shabad hee
@sunnyromania2283
@sunnyromania2283 5 жыл бұрын
Good msg
@MangalSingh-lb7jn
@MangalSingh-lb7jn 5 жыл бұрын
boht vdiya bhai saab ji
@gkamal8248
@gkamal8248 5 жыл бұрын
Datea rih veer piche na hati rab tenu chrdikala ch rakhe
@rajkumarkumarverma7703
@rajkumarkumarverma7703 3 жыл бұрын
Gyan di jurrat hai
@nandusakhira6162
@nandusakhira6162 3 жыл бұрын
Satnam ji Waheguru ji 🙏🙏🙏🙏🙏
@hdradynamo2023
@hdradynamo2023 5 жыл бұрын
JO SATGURU DA SIKH HA 💯💯💯💯💯💯💯⬇️⬇️⬇️⬇️⬇️⬇️⬇️ O IS NU LIKE KARA💯💯💯💯
@tejendersingh2858
@tejendersingh2858 4 жыл бұрын
Wah wah man tha esnan
@RajKumar-fz1nk
@RajKumar-fz1nk 6 ай бұрын
Sahi gal veer ji❤❤❤❤❤
@amrindersinghmander2330
@amrindersinghmander2330 4 жыл бұрын
ਸੱਚੀਆਂ ਤੇ ਖਰੀਆਂ ਗੱਲਾਂ
@savethegirlchild1234
@savethegirlchild1234 5 жыл бұрын
ਬਿੱਲਕੁੱਲ ਸਹੀ ਧੂੰਦਾ ਸਾਹਿਬ ਜੀ
@SandeepSingh-ds3ig
@SandeepSingh-ds3ig Жыл бұрын
Waheguru g 🙏🙏
@mamrajsingh2799
@mamrajsingh2799 4 жыл бұрын
ਹਜੂਰੀ ਰਾਗੀ ਸਿੰਘਾਂ ਦਾ ਰੋਸ ਪ੍ਰਦਰਸ਼ਨ ਇਹ ਦਸਦਾ ਹੈ ਕਿ ਜਥੇਦਾਰ ਹੈੱਡ ਗ੍ਰੰਥੀਆਂ ਦਾ ਵਤੀਰਾ ਬਹੁਤ ਹੰਕਾਰ ਭਰਿਆ ਹੈ।
@singhajmereuropean2172
@singhajmereuropean2172 5 жыл бұрын
Wah ji wah right
@kasmitsingh8079
@kasmitsingh8079 5 жыл бұрын
Gud speech ji
@gamem3684
@gamem3684 6 жыл бұрын
A khush ho reha bdi tagri gal kiti hundi,teri te trishna buji nhi
@rajkumarkumarverma7703
@rajkumarkumarverma7703 3 жыл бұрын
Kago hns kre da mtlb hai dusht v bani sun ke dhan ho Janda hai
ਦੱਖਾਂ ਦਾ ਕਾਰਨ? | Bhai Sarbjit Singh Dhunda
48:36
Bhai Sarbjit Singh Dhunda
Рет қаралды 42 М.
Непосредственно Каха: сумка
0:53
К-Media
Рет қаралды 12 МЛН
Как Ходили родители в ШКОЛУ!
0:49
Family Box
Рет қаралды 2,3 МЛН
"Идеальное" преступление
0:39
Кик Брейнс
Рет қаралды 1,4 МЛН
Parmatma Kol Ek Vaar Mangta Banke Mang Ke Ta Vekh | Bhai Sarbjit Singh Ludhiana Wale | Full Katha
29:42
Full Katha Bhai Sarbjit Singh Ji Gurbani
Рет қаралды 206 М.
Pakhand Wadh | Bhai Sarbjit Singh Dhunda | Sikhi Lehar TV 2019
47:21
Bhai Sarbjit Singh Dhunda
Рет қаралды 1,4 МЛН