ਦੁਨੀਆ ‘ਚ ਮਸ਼ਹੂਰ ਹੋਏ ਨਿਹੰਗ ਸਿੰਘ ਮਹਿਰੋਂ ਦਾ Anandpur Sahib ਵਿਖੇ ਸਿੰਘਾਂ ਨੇ ਕਿਉਂ ਕੀਤਾ Boycott !

  Рет қаралды 7,737

The Khalas TV

The Khalas TV

Күн бұрын

Пікірлер: 28
@JasdeepSingh84
@JasdeepSingh84 3 жыл бұрын
ਇਕੱਠੇ ਬਾਅਦ ਵਿੱਚ ਹੁੰਦੇ,ਪਹਿਲਾ ਇੱਕ ਦੂਜੇ ਦੇ ਬਾਈਕਾਟ ਹੋਣੇ ਸ਼ੁਰੂ ਹੋ ਜਾਂਦੇ। ਜੇ ਕੋਈ ਆਪਸੀ ਮਸਲਾ ਹੁੰਦਾ ਤਾਂ ਬੈਠ ਕੇ ਸੁਲਝਾਇਆ ਜਾ ਸਕਦਾ। ਐਵੇਂ ਦੁਨੀਆਂ ਅੱਗੇ ਆਪਣੇ ਦੋ-ਫਾੜ ਹੋਣ ਦੀ ਨੁਮਾਇਸ਼ ਨਹੀਂ ਕਰਨੀ ਚਾਹੀਦੀ
@musicwithkaran3965
@musicwithkaran3965 3 жыл бұрын
ਸਹੀ ਗੱਲ ਹੈ ਵੀਰ
@MOHITsingh-dc4ix
@MOHITsingh-dc4ix 3 жыл бұрын
ਜਿਹੜਾ ਸਿੱਖ ਤੁਹਾਡੇ ਤੋਂ ਅੱਗੇ ਨਿਕਲ ਜਾਵੇ ਉਸ ਦਾ ਬਾਈਕਾਟ ਕਰੋ ਬਸ ਵੀਰੋ ਬਾਈਕਾਟ ਤਾਂ ਸਰਸੇ ਵਾਲੇ ਸਾਧ ਦੇ ਸਾਰੇ ਚੇਲੇਆ ਦਾ ਕਰਨਾ ਚਾਹੀਦਾ ਹੈ
@ਲੰਗੇਆਣੇਵਾਲੇ
@ਲੰਗੇਆਣੇਵਾਲੇ 3 жыл бұрын
ਸੰਗਤ ਜੀ ਪਹਿਲੀ ਮੰਗ ਤਾਂ ਸਾਰੇ ਤਖਤਾਂ ਨੂੰ ਸਰਕਾਰੀ ਚਾਟੜਿਆਂ ਤੋਂ ਮੁਕਤ ਕਰਵਾਉਣ ਦੀ ਹੋਣੀ ਚਾਹੀਦੀ ਹੈ
@saidowalahappy8286
@saidowalahappy8286 3 жыл бұрын
ਅੰਮਿਤਪਾਲ ਸਿੰਘ ਮਹਿਰੋਂ ਜਿੰਦਾਬਾਦ
@GurmeetSingh-fl5ss
@GurmeetSingh-fl5ss 3 жыл бұрын
Waheguru ji ka khalsa waheguru ji ki fateh jiii
@bhscreen4729
@bhscreen4729 3 жыл бұрын
ਅੰਮ੍ਰਿਤਪਾਲ ਸਿੰਘ ਮਹਿਰੋ ਜਿੰਦਾਬਾਦ
@jaspalsingh-ei2fr
@jaspalsingh-ei2fr 3 жыл бұрын
ਜੋ ਕੰਮ ਇਨਾ ਕਬਜੇ ਕਰਨਿਆ ਅਯਾਸੀਆ ਕਰਨਿਆ ਬੁਢਾ ਦਲ ਵਾਲਿਆ ਨੂੰ ਕਰਨਾ ਚਾਹਿਦਾ ਸੀ ਉਹ ਉਸ ਸੇਰ ਨੇ ਕੀਤਾ ਲੋਕ ਉਹਦੀ ਵਾਹ ਵਾਈ ਕਰ ਰਹੇ ਨੇ ਇਨਾ ਦੀ ਥੂ ਥੂ ਹੋ ਰਹੀ ਏ
@vrindersingh9433
@vrindersingh9433 3 жыл бұрын
ਸਾਰੇ ਦੋਗਲੇ ਬੰਦੇ ਬੇਅਦਬੀ ਤੋ ਦੋ ਦਿਨਾ ਬਾਅਦ ਇਹ ਆਉਦੇ ।ਪਹਿਲਾ ਕਿੱਥੇ ਸੁਤੇ ਸੀ ।ਸਾਰਾ ਖਲਰ ਇਨਾ ਨੇ ਪਾਇਆ । ਜੇ ਅਮਰਿਤਪਾਲ ਪਲਾਂਟਡ ਆ ਤਾ ਫਿਰ ਉਦੇ ਬਰਾਬਰ ਕੰਮ ਵੀ ਕਰੋ ਐਵੇ ਉਦੀਆ ਲੱਤਾ ਨਾ ਖਿਚੋ। ਆ ਰਣਜੋਧ ਜਨਾਨੀਆ ਕੁਟਣ ਜੋਗਾ ਈਆ ।
@gursahibsinghdhillon6142
@gursahibsinghdhillon6142 3 жыл бұрын
Amritpal mehron 100 100✔✔👏
@amritpalsingh3715
@amritpalsingh3715 3 жыл бұрын
Amritpal singh Mehron swa lakh e bohut aa tuhaddi nhi jaroort sanu..
@ਬਾਜ਼ਸਿੰਘਜਗਾ
@ਬਾਜ਼ਸਿੰਘਜਗਾ 3 жыл бұрын
ਭਾਈ ਅੰਮਿ੍ਤਪਾਲ ਸਿੰਘ ਮਹਿਰੋ ਇੱਕ ਹੀਰਾ ਸਿੰਘ ਅਾ ਜਿਸ ਨੇ ਇੱਕਲੇ ਨੇ ਕਿਨੇ ਕਾਰਜ ਕੀਤੇ ਅਾ ਅਾਪਨੀ ਜਾਨ ਤਲੀ ਤੇ ਧਰਕੇ ੳੁ ਸਿੰਘ ਗਦਾਰ ਨਹੀ ਹੈ. ਗਦਾਰ ਤਾ ਇਹ ਅਾ ਬੱਸ ਅੰਮ੍ਰਿਤਪਾਲ ਵਿਚ ਇਕ ਗੁਨਾਹ ਹੈ ਕੇ ੳੁਹ ਇਕ ਮੁਸਲਮਾਨਾ ਮੁੰਡਾ ਹੈ
@jagjitsinghhundal8244
@jagjitsinghhundal8244 3 жыл бұрын
Veer gggg je muslmaaan hona ik gunaah aaa te fr tuhade vargiya nu ki samjiya jave .... amritpal singh veer Jo kehnda te uh karke vekhaunda .... Sara karj ohna kita te ih ih landu gadar hun aaaa k chaatri maaar rehe ne te amritpal singh. Veer nu glt ds rehe ne
@anoopsinghpb6306
@anoopsinghpb6306 3 жыл бұрын
🙏🙏
@jagirsingh7369
@jagirsingh7369 3 жыл бұрын
ਗੁਰੂ ਗਰੰਥ ਸਾਹਿਬ ਦੇ ਦੋਸ਼ੀਆਂ ਅਤੇ ਨਰੈਣੂ ਬਿਰਤੀਆਂ ਦੀ ਪੁਸਤਪਨਾਹੀ ਕਰਨ ਅਤੇ ਸਜ਼ਾ ਨ ਦਿਵਾਉਣ ਵਾਲੇ ਇਤਿਹਾਸ ਦੇ ਪੰਨਿਆਂ ਵਿੱਚ ਗੁਰੂ ਦੋਖੀਆਂ ਦੇ ਨਾਲ-ਨਾਲ ਕੈਪਟਨ ਜੀ ਸਰਦਾਰ ਬਾਦਲ ਅਤੇ SGPC ਦੀ ਕਾਰਗੁਜ਼ਾਰੀ ਤੇ ਸਵਾਲ ਕੀਤਾ ਜਾਇਆ ਕਰੇਗਾ
@MOHITsingh-dc4ix
@MOHITsingh-dc4ix 3 жыл бұрын
ਆਪਣੇ ਸਿੱਖਾਂ ਤੇ ਵੀ ਸਵਾਲ ਹੋਣਗੇ ਕਿ ਬੱਸ ਦੇਖਦੇ ਰਹੇ ਵਿਚ ਮੈਂ ਵੀ ਹਾਂ
@manjitsingh-xc4tv
@manjitsingh-xc4tv 3 жыл бұрын
ਪਹਿਲਾ ਆਪਸ ਚ ਹੀ ਨਿਬੇੜ ਲਓ ਹੋਰਾਂ ਨਾਲ ਫੇਰ ਦੇਖੀ ਜਾਉ ,, ਜੀਹਦੇ ਨਾਲ ਚਾਰ ਬੰਦੇ ਤੁਰ ਪਏ ਉਹ ਜਥੇਦਾਰ ਬਣ ਜਾਂਦਾ ਜੇ ਨਾਲ ਦੋ ਹੋਰ ਆ ਜਾਣ ਤਾਂ ਕਿਸੇ ਪਾਰਟੀ ਦਾ ਪ੍ਰਧਾਨ ਬਣ ਜਾਂਦਾ ਜੇ ਇਕ ਅੱਧਾ ਹੋ ਆ ਜਾਏ ਤਾਂ ਆਪਣੀ ਪਾਰਟੀ ਬਣਾ ਲੈਂਦੇ ਨੇ ,, ਬੇੜਾ ਗਰਕ ਹੋਇਆ ਪਿਆ ਪੰਜਾਬੀਆਂ ਦੀ ਏਕਤਾ ਦਾ ,,
@sewasingh5142
@sewasingh5142 3 жыл бұрын
ਵਾਹਿਗੁਰੂ ਜੀ 🙏🙏
@jshajoorsahib2155
@jshajoorsahib2155 3 жыл бұрын
Khlasa ji panth de agge kinne ku dhrne sirre chde ya...
@balwindersidhu876
@balwindersidhu876 3 жыл бұрын
🙏ji
@jshajoorsahib2155
@jshajoorsahib2155 3 жыл бұрын
Khalsa ji Aah DHAN GURU RAMDAS JI DI DHRTI DEKH LYO KUCH GLT NA KRYO OH SINGHA DE NAL JEHDE PANTH DI SEWA KR RHE NE TUHI TE DLAA PANTHAA WALE JO TUHI KIO NHI KUCH ACTION HUN TAKK LIYA JE OH KUCH KR REHA HAI TE KR LAIN DYO..BAAKI GAK RHI FUND DI JO TUHI HUN TAKK 3 -4 VIDEO CH BOL DITI TA ..SARYA TO MEN GALL AAH RANJODH DU GALL KRKE TUHI BUDHA DAL WALE US AMRITPAL SAING GLT KEH RHE HO....
@amarjit001
@amarjit001 3 жыл бұрын
Poor Management at Takhat Sahib.
@jshajoorsahib2155
@jshajoorsahib2155 3 жыл бұрын
Khlasaji tuhi saare aap siyane ho..jis de kol koi power hove na log ohna de mgr lg jaande..te Aah video ch jehda nihang singh njr aa reha ya RANJODH SINGH ehh budha dal mukhi BALBIR SinGH da khaasm khaas ya..es RANJoDH SINGH di AmRITPAL SINGH nal purani ranjish krke Aah osnu Badnam kr reha ya.....
@inderjeetsingh2241
@inderjeetsingh2241 3 жыл бұрын
... Kade tan ekathe hojo
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН