ਇਸ ਦੇਸ਼ ਵਿੱਚ ਰਾਤ ਨੂੰ ਵੀ ਹਨੇਰਾ ਨੀ ਹੁੰਦਾ Iceland | Punjabi Travel Couple | Ripan Khushi

  Рет қаралды 146,568

Punjabi Travel Couple

Punjabi Travel Couple

Күн бұрын

Пікірлер: 240
@mewasingh3980
@mewasingh3980 Ай бұрын
ਬਾਈ ਰਿੰਪਨ ਘਰ ਬੇਠੀਆ ਨੂੰ ਤੁਸੀ ਸਾਰੀ ਦੁਨੀਆ ਦਿਖਾ ਦਿੱਤੀ ਪ੍ਰਮਾਤਮਾ ਤੁਹਾਡੀ ਜੌੜੀ ਨੂੰ ਚੜਦੀ ਕਲਾ ਵਿੱਚ ਰੱਖੇ
@user-xz9ep9rk2m
@user-xz9ep9rk2m Ай бұрын
Pakistankomadi show Need more people for this year 😅😮😢🎉
@kewalkrishan7809
@kewalkrishan7809 Ай бұрын
ਰਿਪਨ ਬੇਟਾ ਬਹੁਤ ਬਹੁਤ ਧੰਨਵਾਦ ਬਹੁਤ ਦੁਨੀਆਂ ਦਿਖਾ ਦਿੱਤੀ ਤੁਸੀਂ ਮੁਫ਼ਤ ਵਿੱਚ। ਹਮੇਸ਼ਾ ਖੁਸ਼ ਰਹੋ।
@hsworldview8075
@hsworldview8075 Ай бұрын
ਅੱਜ ਤੋਂ ਤਿੰਨ ਸਾਲ ਪਹਿਲਾਂ ਮੇਰੀ ਨੂੰਹ ਅਤੇ ਬੇਟਾ ਆਇਸਲੈਂਡ ਗਏ ਸੀ। ਉਹਨਾਂ ਮੁਤਾਬਕ ਆਇਸਲੈਂਡ ਵਿੱਚ ਭੇਡਾਂ ਤੇ ਸੂਰ ਅਤੇ ਗਾਵਾਂ ਵੀ ਪਾਲੀਆਂ ਜਾਂਦੀਆਂ ਹਨ। ਮੁਰਗੀ ਪਾਲਣ ਵੀ ਹੁੰਦਾ ਹੈ। ਇਸ ਕਰਕੇ ਇਹ ਦੇਸ਼ ਮਾਸ , ਦੁੱਧ ਅਤੇ ਆਂਡਿਆਂ ਵਾਸਤੇ ਆਤਮ ਨਿਰਭਰ ਹੈ। ਏਥੇ ਆਲੂ ਵੀ ਉੱਗਦੇ ਹਨ ਅਤੇ ਸਾਰੇ ਯੂਰਪੀਨ ਦੇਸ਼ਾਂ ਨਾਲੋਂ ਏਥੇ ਸਭ ਤੋਂ ਜ਼ਿਆਦਾ ਕੇਲੇ ਵੀ ਉੱਗਦੇ ਹਨ। ਉਹ ਤਿੰਨ ਹਫਤੇ ਆਇਸਲੈਂਡ ਵਿੱਚ ਰਹੇ ਸਨ।
@rajwindersingh-gf8xb
@rajwindersingh-gf8xb Ай бұрын
ਬਹੁਤ ਸੋਹਣਾ ਦੇਸ਼ ਹੈ ਆਈਸਲੈਂਡ ❤ ਧੰਨਵਾਦ ਬੱਚਿਓ ਰੱਬ ਰਾਜ਼ੀ ਰੱਖੇ
@bhinder_singh_.8093
@bhinder_singh_.8093 Ай бұрын
ਬਹੁਤ ਹੀ ਸੁੰਦਰ ਦੇਸ਼ ਆ ਰਿਪਨ ਵੀਰ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ
@user-tr8nf3zm3q
@user-tr8nf3zm3q Ай бұрын
ਖੁਸ਼ੀ ਵਰਗੀ ਧੀ ਰੱਬ ਸਾਰੀਆਂ ਨੂੰ ਦੇਵੇ ਖੁਸ਼ ਰਹੋ ਬੇਟਾ
@user-ge2nn9tb1k
@user-ge2nn9tb1k Ай бұрын
ਨਾਲ ਦੀ ਨਾਲ ਰਿੰਪਨ ਵਰਗਾ ਪ੍ਰਾਹੁਣਾ ਵੀ ਮੰਗ ਲੈਂਦੇ 😂😂😂
@kuldeepdhillon3402
@kuldeepdhillon3402 Ай бұрын
😂😂😂😂😂😂😂😂😂😂
@somadevi1570
@somadevi1570 Ай бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ ਤੁਹਾਡਾ। ਏਨੀ ਵਧੀਆ ਯਾਤਰਾ ਕਰਵਾਉਣ ਲਈ।
@PalwinderSingh-tg1fk
@PalwinderSingh-tg1fk Ай бұрын
ਪ੍ਰਮਾਤਮਾ ਚਲਦੀ ਕਲਾ,ਬਖਸੇ ਰਿੰਪਨ,ਭਰਾ,ਜੇੜਾ,ਤੁਸੀ,ਦਿਖਾ,ਰਿਹੋ,ਦੇਸ,ਬਹੁਤ ਵਧੀਆ
@ikbaldhiman9111
@ikbaldhiman9111 Ай бұрын
If you are unable to sleep in the light. You should use sleep eye mak , you feel comfortable in it. 😊❤❤❤❤❤❤❤😊
@user-xu3fh2yf7d
@user-xu3fh2yf7d Ай бұрын
Ripan bahar ਮੁਲਕਾ ਵਿੱਚ ਇਹ ਕਿਹੋ ਜਿਹਾ ਨਜ਼ਾਰਾ 6ਮਹੀਨਾ/ ਦਿਨ /6ਮਹੀਨਾ ਰਾਤ wow❤ beautiful country
@SukhwinderSingh-wq5ip
@SukhwinderSingh-wq5ip 29 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@nabilmalik6764
@nabilmalik6764 Ай бұрын
بھائی جی فیر چکر لاؤ پاکستان دا
@SatnamSingh-yj6kp
@SatnamSingh-yj6kp Ай бұрын
ਰਿਪਨ ਔਰ ਖੁਸ਼ੀ ਗੁਡ ਜੋਬ
@ravindarkaurbhatia7335
@ravindarkaurbhatia7335 29 күн бұрын
Ripan n khuashi thanks dono nu ghar baithe sari dunia dekha rahe ho waheguru khush rakhe jorhi banai rakhe❤
@GurdeepSingh-nb4fo
@GurdeepSingh-nb4fo 29 күн бұрын
Ripan ਵੀਰੇ ਸਾਨੂੰ ਸਾਰੀ ਦੁਨੀਆ ਘੁਮਾ ਦਿੱਤੀ ਤੁਸੀ ਬਹੁਤ ਚੰਗਾ ਲੱਗਿਆ ਦੇਖਉਣ ਦੇ ਨਾਲ ਨਾਲ ਸਮਝਾਉਣ ਦਾ ਤਰੀਕਾ ਵੀ ਬਹੁਤ ਵਧੀਆ ਏ ❤❤ ਪਰਮਾਤਮਾ ਨੇ ਤੁਹਾਡੀ ਜੋੜੀ ਸੋਚ ਸਮਝ ਕੇ ਬਣਾਈ ਏ ਦੋਨਾਂ ਦੀ ਇੱਕੋ ਸੋਚ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਲਵ ਯੂ ਵੀਰੇ❤❤❤❤❤❤
@niranjansinghjhinjer1370
@niranjansinghjhinjer1370 Ай бұрын
Moujaan hi Moujaan Khojaan hi khojaan🙏
@SatnamSingh-bc5zm
@SatnamSingh-bc5zm Ай бұрын
ਗੂੜ੍ਹੇ ਰੰਗ ਗਰਮੀ ਖਿੱਚਦੇ ਹਨ।ਠੰਢਾ ਮੁਲਕ ਹੋਣ ਕਰਕੇ ਡਾਰਕ ਰੰਗ ਜ਼ਿਆਦਾ ਹਨ। ਠੰਢ ਹੋਣ ਕਰਕੇ ਗੂੜ੍ਹੇ ਰੰਗ ਰਿਫਲੈਕਟ ਨਹੀਂ ਕਰਦੇ।
@amitthakur8569
@amitthakur8569 Ай бұрын
Sat Shri Akal ji 🙏🙏
@sushilgarggarg1478
@sushilgarggarg1478 Ай бұрын
Enjoy a tour of Iceland most cooldest country in the world....@
@lovelysingh8520
@lovelysingh8520 Ай бұрын
Paji norway jarur jayo 🙏🏻🙏🏻
@Gms-rn2fg
@Gms-rn2fg Ай бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਬਲੋਗ ਤੁਹਾਡੇ ਨਾਲ ਅਸੀਂ ਵੀ ਦੁਨੀਆਂ ਭਰ ਦੀ ਸੈਰ ਕਰ ਰਹੇ ਹਾਂ ‌।
@balbirkaur6014
@balbirkaur6014 Ай бұрын
Waheguru tuhanu chaddi kala ch rakhe ji ❤❤
@simrangill6936
@simrangill6936 Ай бұрын
God bless you guys 😊 stay safe and healthy ❤😊
@chamkaursingh4713
@chamkaursingh4713 Ай бұрын
🌹🌹🌹🌹🌹🌹🌹🌹🌹
@phulkaristudiomk1908
@phulkaristudiomk1908 Ай бұрын
Welcome to New country Iceland most cooldest country in the world
@abdulghafoor5030
@abdulghafoor5030 Ай бұрын
Ripan sahib aap nay mujhay ghar baithay baray khobsorat tareqay say dunya dikha de hay
@DilbagSingh-xh8sd
@DilbagSingh-xh8sd Ай бұрын
ਧੰਨਵਾਦ ਬਾਈ ਜੀ ਬਹੁਤ ਸੋਹਣਾ ਦੇਸ਼ ਦਿਖਾਇਆ ਸੋਹਣੇ ਮਕਾਨ ਬਣਾਏ ਹੋਏ ਦੇਖੇ ਤੇ ਬਾਕੀ ਸਫਾਈ ਦਾ ਸਿਰਾ ਹੀ ਹੈ ਸਾਡੇ ਵਰਗਿਆਂ ਨੂੰ ਘਰ ਬੈਠਿਆਂ ਨੂੰ ਇਹੀ ਚੀਜ਼ਾਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਤੁਹਾਡੀਆਂ ਲੰਬੀਆਂ ਉਮਰਾ ਹੋਣ ਤੇ ਮਾਲਕ ਖੁਸ਼ੀਆਂ ਬਖਸ਼ਿਸ਼ ਧੰਨਵਾਦ❤❤❤❤❤❤ ਧਾਲੀਵਾਲ ਭੈਣੀ ਜੱਸਾ ❤❤❤❤❤❤❤
@GurPreetSingh-lv1ir
@GurPreetSingh-lv1ir Ай бұрын
Meri fav country a …darshan kron lai dhanvad bro ❤
@pretysharma371
@pretysharma371 Ай бұрын
ਸਤਿ ਸ੍ਰੀ ਆਕਾਲ ਜੀ ਵੀਰ ਜੀ ਬਹੁਤ ਵਧੀਆ ਜੀ ❤
@ramabawa7657
@ramabawa7657 Ай бұрын
Khush rho beta
@Searchboy77
@Searchboy77 Ай бұрын
Waheguru ji 🙏 kirpa kare
@triloksodhi5303
@triloksodhi5303 Ай бұрын
छः महीने दिन ही रहता है तो इनसान तो टाईम देख कर सो जाता होगा मगर पशु पक्षी कैसे सोते हैं । प्लीज़ experiance Share जरूर करें।
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@amarjeetkaur5353
@amarjeetkaur5353 Ай бұрын
Rippan Khushi thuda vlog da basabri nal intjar rehnda chardikala ch rahoo kush rahoo💐✨
@harbhajansinghmann9033
@harbhajansinghmann9033 Ай бұрын
Super bai ji
@sushilgarggarg1478
@sushilgarggarg1478 Ай бұрын
Iceland there always day and excellent country in the world ❤❤❤❤❤
@paramjitkaur5536
@paramjitkaur5536 27 күн бұрын
ਬਹੁਤ ਹੀ ਸੋਹਣਾ ਦੇਸ਼ ਹੈ 😍♥️ ਧੰਨਵਾਦ ਜੀ ਤੁਹਾਡਾ 🙏
@user-le5qu1gm1s
@user-le5qu1gm1s Ай бұрын
ਚ੍ਰੱੜਦੀ ਕਲਾਂ ਵਿਚ ਰਹੋ ਖੁਸ਼ ਰਹੋ💕
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@mangakakru1861
@mangakakru1861 29 күн бұрын
Bohat.sara.pyar.h🙏👌🤗💞
@ammyvirk4517
@ammyvirk4517 27 күн бұрын
ਰਿਪਨ ਅਤੇ ਖੁਸ਼ੀ ਜੀ ਤੁਸੀ ਬਹੁਤ ਵਧੀਆ ਵਲਾਉਗ ਬਣਾਉਦੇ,ਮੈਨੂੰ ਤੁਹਾਡੇ ਵਲਾਉਗ ਬਹੁਤ ਵਧੀਆ ਲੱਗਦੇ ਆ
@surindersran432
@surindersran432 Ай бұрын
ਬਹੁਤ ਵਧੀਆ ਲਗ ਰਿਹਾ ਅਬਾਦੀ ਦੇ ਲਿਹਾਜ ਨਾਲ ਇਹ ਲੁਧਿਆਣਾ ਜਿਹਾ ਨਹੀ ਮੋਗਾ ਸ਼ਹਿਰ ਜਿਹਾ ਹੀ ਹੈ
@mangalsingh8905
@mangalsingh8905 Ай бұрын
Kye baat he Puttar Ripan khusi Very Beautiful city Jyende vasde Raho
@saman2156
@saman2156 Ай бұрын
Very nice god bless you ❤️❤️🙏
@baljitkaur691
@baljitkaur691 28 күн бұрын
ਬਹੁਤ ਸੋਹਣਾ ਦੇਸ਼ ਧੰਨਵਾਦ ਜੀ ਆਪ ਜੀ ਦਾ
@sushilgarggarg1478
@sushilgarggarg1478 Ай бұрын
Welcome to New country Iceland most cooldest country in the world ..@
@DaljeetSingh-jx3hc
@DaljeetSingh-jx3hc 29 күн бұрын
🙏🙏 ਬਹੁਤ ਵਧੀਆ beta
@JaspreetKaur-yu8er
@JaspreetKaur-yu8er Ай бұрын
Waheguru ji tuhnu hmesha khush rkhe
@baggakalanfoundation326
@baggakalanfoundation326 Ай бұрын
❤ cute, nice couple jodi
@sushilgarggarg1478
@sushilgarggarg1478 Ай бұрын
Satnam wahaguru ji ❤❤❤g
@sukhpalsingh585
@sukhpalsingh585 Ай бұрын
Very very good beta ji
@NomanZaman-cr7hi
@NomanZaman-cr7hi Ай бұрын
@hardishdhillon98
@hardishdhillon98 Ай бұрын
Ripan khushi city looks very clean 👌 and beautiful place thanks for showing us
@reshamsingh7609
@reshamsingh7609 Ай бұрын
Ludhiana population above 20 lakh hai.... Iceland 3.5 lakh... Nice.... Country and city...
@Searchboy77
@Searchboy77 Ай бұрын
Sat Shri akal ji 🙏
@johnpervaizjohnpervaiz2391
@johnpervaizjohnpervaiz2391 29 күн бұрын
Very nice God bless you bro and sister take care ❤
@AliNawaz-bk8hv
@AliNawaz-bk8hv 28 күн бұрын
❤thanks suhani thawan dikhany k lia
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@tejpalpannu2293
@tejpalpannu2293 29 күн бұрын
Waheguru ji 🙏🙏🙏🇮🇳💯🇮🇳🙏🙏🙏
@darasran556
@darasran556 Ай бұрын
ਖੁਸ।ਰਹੋ।ਰਿਪਨ। ਖੁਸੀਜੀ।❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉
@preetinerkaur6287
@preetinerkaur6287 28 күн бұрын
Thanks ji khush raho Waheguru ji
@himmatgill2090
@himmatgill2090 Ай бұрын
bhut vadia lga bai ripan khusi AJJ da vilog dekh ke waheguru ji chardicala ch rakhn bai nu
@KulwinderKaur-us9jy
@KulwinderKaur-us9jy Ай бұрын
God bless you 🙌🙌
@santokhsingh2519
@santokhsingh2519 28 күн бұрын
ਬਹੁਤ ਵਧੀਆ ਜੀ 👍🏻
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@user-bt3qz9wy4j
@user-bt3qz9wy4j Ай бұрын
Iceland di currency beshak india toh bi down aa but fer facilities te infrastructure india nalo vadia a dekh lo
@lakhmirsingh5344
@lakhmirsingh5344 Ай бұрын
❤❤very nice ji❤❤
@OfficialJasSingh
@OfficialJasSingh Ай бұрын
ਲੋਕਲ ਖਾਣਾ ਜਰੂਰ ਖਾਇਆ ਕਰੋ। ਇਸਦੇ ਨਾਲ ਖਿੱਤੇ ਦੇ ਖਾਣੇ ਦਾਣੇ ਪਤਾ ਚਲਦੇ ਨੇ।
@gaganjotsingh1652
@gaganjotsingh1652 Ай бұрын
Baii iceland sara dikha do plzz ring road v ghumeo sarri. Bhoot exit ment Ripin vir aa country dekhan di hr v detail jini de skde o dso is warre is da visa process v dso kisse country nal compare kr k hi dsdo
@SandeepSingh-pq5zi
@SandeepSingh-pq5zi Ай бұрын
❤❤❤
@user-km5zk8zm5h
@user-km5zk8zm5h Ай бұрын
Good 🎉❤
@harbindersahota5352
@harbindersahota5352 Ай бұрын
Yes Indian living there too
@sarabjitsingh9998
@sarabjitsingh9998 Ай бұрын
Good bro ji0 ❤️❤️👌👌👍👍
@sukhjindersingh7728
@sukhjindersingh7728 Ай бұрын
❤❤
@surinderpalkaur5782
@surinderpalkaur5782 29 күн бұрын
Love from Garhshankar
@suchasing6624
@suchasing6624 29 күн бұрын
We'ri NEIC ji
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@surinderbajaj4381
@surinderbajaj4381 Ай бұрын
So amazing and very nice video
@KamalJeetSingh-kq4ic
@KamalJeetSingh-kq4ic Ай бұрын
ਨੌਰਵੇ ਕਦੋਂ ਜਾਣਾ
@GurmeetSingh-beer
@GurmeetSingh-beer Ай бұрын
🎉🎉🎉❤❤🎉❤❤🎉🎉🎉
@SatinderKaur-vp1zk
@SatinderKaur-vp1zk Ай бұрын
Full enjoy waheguru ji mehar kran ji
@blazeninjayt354
@blazeninjayt354 Ай бұрын
Nic
@kuldeepsingh-xg8nc
@kuldeepsingh-xg8nc Ай бұрын
ripan khushi sat sri akal love u
@KuldeepSingh-xe5mr
@KuldeepSingh-xe5mr Ай бұрын
ਬਹੁਤ ਵਧੀਆ👍💯👍💯👍💯
@ideastechnology5866
@ideastechnology5866 29 күн бұрын
Thankchu bai g
@Sunnyaheer9857
@Sunnyaheer9857 Ай бұрын
Paji ghar da rant kena hai ice land vich
@KuldipSingh-st7lc
@KuldipSingh-st7lc Ай бұрын
How they produce electricity?
@bharatsidhu1879
@bharatsidhu1879 Ай бұрын
ਬਹੁਤ ਹੀ ਸੋਹਣਾ ਦੇਸ਼ ਲੱਗਿਆ ਆਈਸਲੈਂਡ ਪਰ ਠੰਢ ਬਹੁਤ ਜ਼ਿਆਦਾ ਹੈ । ਆਪਣਾ ਖਿਆਲ ਰੱਖੋ ।
@bhagwandas62
@bhagwandas62 Ай бұрын
ਕਮਰਿਆਂ ਦੀ ਤਕਨੀਕ ਪੰਜਾਬ ਦੇ ਮਲੋਟ ਸ਼ਹਿਰ ਵਿੱਚ ਆ ਚੁੱਕੀ ਹੈ ।
@koichakarni9287
@koichakarni9287 25 күн бұрын
@user-mw3fh5qs3q
@user-mw3fh5qs3q Ай бұрын
ਬਹੁਤ ਖੂਬਸੂਰਤ ਵਲੌਗ
@harbindersahota5352
@harbindersahota5352 Ай бұрын
I was there in March 2024. I love it. Visit blue lagoon and ice cave.
@harbindersahota5352
@harbindersahota5352 Ай бұрын
I like the weather too .
@kuldeepsinghbhinder3513
@kuldeepsinghbhinder3513 Ай бұрын
Nice vlog y ji god bless you both
@navroopkaur1991
@navroopkaur1991 Ай бұрын
Waheguru ji 🙏
@gogipreet7330
@gogipreet7330 Ай бұрын
Beautiful city nice ❤❤❤❤GBU❤❤❤
@sushilgarggarg1478
@sushilgarggarg1478 Ай бұрын
Good evening ji ❤❤❤❤❤
@sushilgarggarg1478
@sushilgarggarg1478 Ай бұрын
Sat shri akal ji ❤❤❤❤
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book daily and
@MuhammadZafar-pm6lj
@MuhammadZafar-pm6lj Ай бұрын
Love from south Punjab 🇵🇰
@ramjoshi771
@ramjoshi771 Ай бұрын
Very nice vlog. Thanks.
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
Cute kitty gadgets 💛
00:24
TheSoul Music Family
Рет қаралды 21 МЛН
Life In New York ~ Walking Tales #26 | Junaid Akram
44:05
Junaid Akram
Рет қаралды 143 М.
Shocking First Impression of Rio De Janeiro, Brazil 🇧🇷😱
40:13
АЗАРТНИК 4 |СЕЗОН 1 Серия
40:47
Inter Production
Рет қаралды 1,3 МЛН