ਦੁਨੀਆਂ ਦੀ ਮਹਾਨ ਔਰਤ ਦਾ ਕੌੜਾ ਸੱਚ Baljit Kaur Makhu Humsafar Harjit Singh | Humsafar Episode | Sirlekh

  Рет қаралды 33,934

Sirlekh

Sirlekh

Күн бұрын

Пікірлер: 56
@NirmaljitBajwa
@NirmaljitBajwa 6 ай бұрын
🙏👍 ਸ਼ਾਬਸ਼ ਬੇਟੀ ਬਲਜੀਤ ਕੌਰ ਦੀ ਹਿੰਮੱਤ ਹੱਠ ਨੇ ਬਹੁਤ ਕੱਠਨਾਈਆਂ ਸਹਿੰਦਿਆਂ ਹੋਇਆਂ ਵੀ ਪਤੀ ਨੂੰ ਨੱਸ਼ੇ ਵਿੱਚ ਜਕੜੇ ਨੂੰ ੧੫ ਸਾਲ ਦੀ ਯਦੋਜਹਿਦ ਅਤੇ ਪਿਆਰ ਸਮਝ ਨਾਲ ਸੁਧਾਰ ਕੇ ਨਵੀਂ ਜ਼ਿੰਦਗੀ ਵਿੱਚ ਲੈ ਆੰਦਾ . ਦੂਸਰੇ ਲੋਕਾਂ ਲਈ ਇੱਕ ਚੰਗੀ ਮਿਸ਼ਾਲ ਬਣੀ । ਵਾਹਿਗੁਰੂ ਇਹਨਾਂ ਦੇ ਪਰਵਾਰ ਨੂੰ ਹੁਣ ਸੁੱਖੀ ਖੁਸ਼ਹਾਲ ਜ਼ਿੰਦਗੀ ਬੱਖਸ਼ਣ ।
@gogisingh4272
@gogisingh4272 6 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਤੇ 🙏
@pappugrewal9019
@pappugrewal9019 6 ай бұрын
ਬਹੁਤ ਹੀ ਪ੍ਰੇਰਨਾਦਾਇਕ ਪੌਂਡ ਕਾਸਟ ਹੈ ਜੀ ਹਰ ਇੱਕ ਨੂੰ ਸਿੱਖਣਾਂ ਚਾਹੀਦਾ ਜਦ ਕਦੇ ਵੀ ਕਿਸੇ ਨੂੰ ਨਸ਼ੇ ਤੋਂ ਹਟਾਉਣਾਂ ਪ੍ਰਵਾਰ ਦਾ ਬਹੁਤ ਸਾਥ ਚਾਹੀਦਾ ਪਰ ਅਸੀਂ ਜਿਹੜਾ ਨਸ਼ਾ ਕਰਦਾ ਉਹਨੂੰ ਦੁਰਕਾਰਨਾਂ ਸ਼ੁਰੂ ਕਰ ਦਿਣਿਆਂ ਪਰ ਉਸ ਵਕਤ ਉਹਨੂੰ ਪਿਆਰ ਦੀ ਬਹੁਤ ਲੋੜ ਹੁੰਦੀਆ ਸਗੋਂ ਉਹਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਨਾਂ ਚਾਹੀਦਾ ਫਿਰ ਨਸ਼ਾ ਕਰਨ ਵਾਲਾ ਵੀ ਕੋਸ਼ਿਸ਼ ਕਰਨੀਂ ਸ਼ੁਰੂ ਕਰ ਦਿੰਦਾ ਜੇ ਅਸੀਂ ਉਹਨੂੰ ਨਫਰਤ ਕਰਨ ਲੱਗ ਜਾਣਿਆਂ ਪਰ ਉਸ ਵਕਤ ਉਹਨੂੰ ਪਿਆਰ ਦੀ ਲੋੜ ਹੁੰਦੀਆ ਭੈਣ ਜੀ ਦਿਲੋਂ ਸਲਾਮ ਆਂ ਜੀ ਤੁਹਾਡੇ ਸੰਘਰਸ਼ ਨੂੰ ਵਾਹਿਗੁਰੂ ਤੁਹਾਨੂੰ ਬਹੁਤ ਖੁਸ਼ੀਆਂ ਬਖ਼ਸ਼ੇ ਜੀ।
@sukhimaghanian707
@sukhimaghanian707 6 ай бұрын
ਬਲਜੀਤ ਕੌਰ ਮਖੂ ਦੁਨੀਆਂ ਦੀ ਉਹ ਮਹਾਨ ਔਰਤ ਹੈ ਜਿਸਨੇ ਆਪਣੇ ਹਮਸਫ਼ਰ ਹਰਜੀਤ ਸਿੰਘ ਦੀ ਜ਼ਿੰਦਗੀ ਨੂੰ ਬੜੇ ਔਖੇ ਰਾਹਾਂ ਚੋਂ ਕੱਢਕੇ ਨਵੇਂ ਰਾਹਾਂ ਦਾ ਪਾਂਧੀ ਬਣਾਇਆ । ਬਲਜੀਤ ਅਤੇ ਹਰਜੀਤ ਦੀ ਹਰ ਗੱਲ ਨੂੰ ਗੌਰ ਨਾਲ ਸੁਣਿਓ। ਹਰ ਗੱਲ ਜ਼ਿੰਦਗੀ ਲਈ ਪ੍ਰੇਰਨਾਦਾਇਕ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
@GurdeepGill-x5q
@GurdeepGill-x5q 6 ай бұрын
ਸਲਾਮ ਹੈ ਸਿਆਣੀ ਭੈਣ ਨੂੰ
@karansandhu3403
@karansandhu3403 6 ай бұрын
ਲੋਕ ਤਾ ਬਹੁਤ ਕੁਝ ਕਿਹ ਦਿਦੇ ਨੇ ਪਰ ਸੱਚ ਤਾਸੱਚ ਹੀ ਹੁੰਦਾ ਏ ਇਕ ਨਾ ਦਿਨ ਸੱਚ ਸਾਮਣੇ ਆਜਾਦਾ ਏ ਮਹਾਨ ਅੋਰਤ ਇਸ ਨੰੂ ਹੀ ਆਖਿਆ ਜਾਦਾ ਏ
@KewalGrewal-p4t
@KewalGrewal-p4t 6 ай бұрын
Baljeet bhain de sangrs ne aapna ghar te pti te bhache v bcha lye salam hai bhain de jjbe te sangrs nu
@pritpalsingh5257
@pritpalsingh5257 6 ай бұрын
Jidgy ਵੀ ਇੱਕ sagars ਆ kudiy ਸਭ ਕੁਝ sahne ਕਰਦੀਆਂ ਕਦੇ ਮਾਂ ਬਾਪ ਦੀ iejat ਕਦੇ ਪਤੀ ਦੀ ਤੇ ਫੇਰ ਬੱਚਿਆਂ ਦੀਆਂ ਅਪਨੀ ਕੋਈ ਲਾਇਫ ਹੀ ਨਹੀਂ ਹੈ
@dalbirnagra7885
@dalbirnagra7885 6 ай бұрын
ਭੈਣੇ ਮੇਰੀ ਜਿੰਦਗੀ ਵੀ ਬਹੁਤ ਔਖੀ ਨਿਕਲੀ ਮੇਰੀ ਸਕੀ ਭੈਣ ਮੇਰੀ ਜੇਠਾਣੀ ਵੀ ਉਹਦੇ ਦਿਓਰ ਨਾਲ ਮੇਰਾ ਰਿਸ਼ਤਾ ਕੀਤਾ ਉਹਨਾਂ ਦੇ ਕਹਿਣ ਤੇ ਪਰ ਨਸ਼ੇ ਦਾ ਲੁਕਾ ਰੱਖਿਆ ਵਿਆਹ ਤੋ ਬਾਅਦ ਹੌਲੀ ਹੌਲੀ ਉਹ ਜ਼ਿਆਦਾ ਨਸ਼ੇ ਲੱਗ ਗਿਆ ਅਸੀਂ ਕੈਨੇਡਾ ਆ ਸਹੁਰਿਆਂ ਦੇ ਘਰ ਬਹੁਤ ਗਾਰੀਬੀ ਸੀ ਏਥੋਂ ਕਮਾਈ ਕਰਕੇ ਉਹਨਾਂ ਨੂੰ ਵੀ ਇੰਡੀਆ ਸਾਰਾ ਖਰਚ ਦੇਣਾ ਮੈਂ ਵੈਸੇ ਵੀ ਹੈਂਡੀਕੈਪ ਆ ਪਰ ਮੇਰੀ ਸਕੀ ਭੈਣ ਨਾਲ ਦੀ ਜੰਮੀ ਵੀ ਮੇਰੀ ਦੁਸ਼ਮਣ ਬਣ ਗਈ ਉਹਦੇ ਬੱਚਿਆਂ ਨੂੰ ਇੰਡੀਆ ਖ਼ਰਚੇ ਦੇ ਦੇ ਕੇ ਪੜਾਇਆ ਕੈਨੇਡਾ ਸੱਦਿਆ ਮੇਰੀ ਇੱਕ ਬੱਚੀ ਉਹਦੇ ਦੋ ਬੇਟੀਆਂ ਇੱਕ ਬੇਟਾ ਮੈਂ ਕਦੇ ਫ਼ਰਕ ਨਹੀਂ ਕੀਤਾ ਬੱਚੀਆਂ ਨੂੰ ਕੈਨੇਡਾ ਸੱਦਿਆ ਬਹੁਤ ਮੱਦਦ ਕੀਤੀ ਉਹ ਮੇਰੇ ਤੇ ਮੇਰੇ ਪਰਿਵਾਰ ਦੇ ਦੁਸ਼ਮਣ ਬਣ ਗਏ ਉਹ ਸਾਡੀਆਂ ਜੜ੍ਹਾਂ ਵੱਢਣ ਲੱਗ ਗਏ ਸਹੁਰਾ ਵੀ ਦੁਸ਼ਮਣ ਸਾਨੂੰ ਜੱਦੀ ਜਾਇਦਾਦ ਤੇ ਘਰੋਂ ਕੁਝ ਨਹੀ ਦਿੱਤਾ ਕਹਿੰਦੇ ਇਹਦੀ ਕੁੜੀ ਆ ਕੁਝ ਨਹੀਂ ਦੇਣਾ ਦਿੱਤਾ ਨਹੀਂ ਸਭ ਕੁਝ ਆਪਣੇ ਨਾਮ ਤੇ ਕਰਵਾ ਲਿਆ ਪਰ ਘਰ ਵਾਲਾ ਤਾਂ ਹੁਣ ਫਿਰ ਵੀ ਪਹਿਲਾਂ ਨਾਲੋਂ ਕਾਫੀ ਸਹੀ ਪਰ ਸਹੁਰਿਆਂ ਨੇ ਤੇ ਮੇਰੀ ਭੈਣ ਨੇ ਕੋਈ ਸਾਥ ਤਾਂ ਕੀ ਦੇਣਾ ਸੀ ਸਾਡੀਆਂ ਜੜ੍ਹਾਂ ਸਹੁਰਿਆਂ ਦੇ ਘਰੋਂ ਪੱਟ ਦਿੱਤੀਆਂ ਸਹੁਰੇ ਨੂੰ ਵੀ ਕੋਈ ਸ਼ਰਮ ਨਹੀਂ ਆਈ ਪਰ ਦਾ ਸ਼ੁਕਰ ਆ ਸਾਡੀ ਬੇਟੀ ਬਹੁਤ ਸਮਝਦਾਰ ਆ ਮੁੰਡਿਆਂ ਨਾਲੋਂ ਤਾਂ ਕਿਤੇ ਚੰਗੀ ਆ ਖ਼ੁਸ਼ੀ ਆ ਅਸੀਂ ਭੈਣ ਤਾਂ ਫਿਰ ਵੀ ਕਹਿੰਦੀ ਅਸੀ ਕੁਝ ਵੀ ਗਲਤ ਨਹੀ ਕੀਤਾ ਮੇਰੇ ਮਾਂ ਬਾਪ ਨੇ ਮੇਰਾ ਪੂਰਾ ਸਾਥ ਦਿੱਤਾ ਤੇ ਸਾਡੀ ਜ਼ਿੰਦਗੀ ਮੇਰੇ ਮਾਂ ਬਾਪ ਸਦਕੇ ਬਹੁਤ ਵਧੀਆ ਆ ਹੋਰ ਕੋਈ ਸਾਥ ਨਹੀ ਦਿੰਦਾ ਸੱਚ ਆ ਨਸ਼ਾ ਕੋਈ ਵੀ ਮਾੜਾ ਆ
@rbrehal1852
@rbrehal1852 6 ай бұрын
ਦਿਲੋ ਸਲੂਟ ਆ ਇਸ ਭੈਣ ਨੂੰ 🙏🙏🙏
@thedhillon_3925
@thedhillon_3925 6 ай бұрын
Nice behen 🎉
@AmandeepKaur-jc8kb
@AmandeepKaur-jc8kb 6 ай бұрын
Proud of you 🥰🥰🥰🥰🥰🥰❤❤❤❤❤
@RinkaSingh-d1g
@RinkaSingh-d1g 6 ай бұрын
good ma ❤❤❤❤❤❤❤❤❤
@dharamvirsingh7687
@dharamvirsingh7687 6 ай бұрын
Waheguru mehar krn tundrustian baxen bhanji noo
@Meetansh-wb7ud
@Meetansh-wb7ud 6 ай бұрын
ਇਹ ਜੋੜਾ ਡਿਜ਼ਰਵ ਕਰਦਾ ਸੀ ਇੱਕ ਪਰੋੜ ਕਾਸਟ ਕਿਉਂਕਿ ਇਹ ਔਰਤ ਹੈ ਅਸਲ ਹਮ ਸਫਰ
@komalseerha1460
@komalseerha1460 6 ай бұрын
V Gud 1 sister ji
@SukhbirSingh-p3n
@SukhbirSingh-p3n 6 ай бұрын
Good job verry nice 🙏🏽🙏🏽🙏🏽🙏🏽🙏🏽🙏🏽🙏🏽
@harjinderdr6855
@harjinderdr6855 6 ай бұрын
Bhut vadiya bhane khush raho
@surindernijjar7024
@surindernijjar7024 6 ай бұрын
Proud of you ❤
@DaljeetBrar-en5yz
@DaljeetBrar-en5yz 6 ай бұрын
❤nas. Sister
@AkashAkash-r9f
@AkashAkash-r9f 6 ай бұрын
Ab To trend Ho Gaya😮 kar kar di kahani
@gurjinderkaur9627
@gurjinderkaur9627 6 ай бұрын
Salute to you
@gurimachaki2755
@gurimachaki2755 6 ай бұрын
Sis eh reality hai Banda Nasha karda he odo hai jado wife respect nahi karde
@ManjinderKaur-i4n
@ManjinderKaur-i4n 6 ай бұрын
Very very nice family ❤❤❤❤❤
@akashdeepsingh7444
@akashdeepsingh7444 5 ай бұрын
Waheguru ji kime thik hoe
@pargatuppal
@pargatuppal 6 ай бұрын
❤❤❤❤❤❤❤❤❤❤❤❤
@dharamvirsingh7687
@dharamvirsingh7687 6 ай бұрын
Sahi gul ker rehi bhain mea v eh derd hundeay 7 year tuk bahut mushkal nall mea apna son bucheay
@AmarpalKaur-rj7mf
@AmarpalKaur-rj7mf 6 ай бұрын
Good sister ❤❤❤❤❤❤
@harpalkaur7032
@harpalkaur7032 6 ай бұрын
Bhut smg wali balkit kaur
@PalwinderKaur-xp2uz
@PalwinderKaur-xp2uz 6 ай бұрын
Very nice family
@RajvinderSandhu-k2h
@RajvinderSandhu-k2h 6 ай бұрын
Meri v sari story aw Ana Kuj Bardast krna sirf rabb ne aurt de Hak aya. But eh sb main apni pati nal Shan krya fr hun apne bête nal lad rhi ohh v glt Sangt ch Pai gya😭😭😭😭😭😭😭
@kk-ql5xt
@kk-ql5xt 6 ай бұрын
Bhut dukh di gal aa Bahn ki krie jindgi cho pta ni likhe hunda
@gurbaxkaur2452
@gurbaxkaur2452 6 ай бұрын
ਧੀਏ ਨਾਲ ਸਰਕਾਰਾਂ ਕੂਝ ਕਰ ਸਕਦੀਆ ਤੇ ਨਾਂ ਮਾਪੇ ਕੂਛ ਕਰ ਸਕਦੇ ਮੰਨ ਸਮਝਿਆ ਤਾਂ ਆਪੇ ਸਮਝੇ ਸਾਡੇ ਨਾਲ ਬੀਬੀਆ 25 ਸਾਲ )ਮੇਰੀ ਨੋਹ ਨੇ ਤੇਜਪਾਲ ਮਾਂ ਪਿਓ ਨੇ ਪਰ ਹੂਣ ਬਿਲਕੂ, ਠੀਕ ਨੇ
@jugrajsinghsidhu1551
@jugrajsinghsidhu1551 4 ай бұрын
ਸੁੱਖੀ ਯਾਰ ਇੱਕ ਕੁੜੀ ਹੋਰ ਹੈ ਜੋ ਭਾਰਤੀਯ ਕਿਸਾਨ ਯੂਨੀਅਨ ਉਗਰਾਹਾ ਬਠਿੰਡਾ ਇਸਤਰੀ ਵਿੰਗ ਦੀ ਪ੍ਰਧਾਨ ਹੈ ਬਲਜੀਤ ਕੌਰ ਵਾਗ ਉਹ ਵੀ ਸੰਘਰਸ਼ੀ ਹੈ ਭਾਸ਼ਣ ਦਿੰਦੇ ਤਾ ਉਸ ਨੂੰ ਸੁਣਿਆ ਹੈ ਪਰ ਉਝ ਕਦੇ ਮੁਲਾਕਾਤ ਨਹੀ ਹੋਈ ਸੁਣਨ ਵਿੱਚ ਆਈਆ ਹੈ ਉਹ ਵੀ ਬਲਜੀਤ ਕੌਰ ਵਾਂਗ ਇੱਕ ਘਰੇਲੂ ਗਹਿਣੀ ਸੀ ਪਰ ਅੱਜ ਉਸ ਨੇ ਬਠਿੰਡੇ ਵਿੱਚ ਕਿਸਾਨ ਇਸਤਰੀ ਵਿੰਗ ਬਹੁਤ ਵੱਡਾ ਖੜਾ ਕਰ ਚੁੱਕੀ ਹੈ ਉਸ ਦੀ ਜਿ਼ੰਦਗੀ ਤਾ ਬਲਜੀਤ ਕੌਰ ਤੋ ਵੀ ਜਿਆਦਾ ਸੰਘਰਸ਼ੀ ਲੱਗਦੀ ਹੈ ਕਿਉਂਕਿ ਉਹ ਇੱਕਲੀ ਹੀ ਨੇ ਆਵਦੇ ਬੱਚੇ ਨੂੰ ਪਾਲਿਆ ਹੈ ਬਾਕੀ ਉਸ ਕੁੜੀ ਦਾ ਨਾਮ ਮੇਰੇ ਚੇਤੇ ਨਹੀ ਹੈ ਫੇਰ ਵੀ ਉਸ ਦਾ ਅਡਰੈਸ ਪਤਾ ਦੀ ਲੋੜ ਹੋਈ ਤਾ ਮੈਨੂੰ ਮੈਸੇਜ ਕਰ ਦੇਈ ਮੈ ਤੈਨੂੰ ਪਤਾ ਣੰਗਵਾ ਕੇ ਦੇ ਦਿਉਗਾ ਵੀਰ ਬਣਕੇ ਉਸ ਕੁੜੀ ਦੇ ਸੰਘਰਸ਼ ਦੀ ਦਾਸਤਾਨ ਦੁਨੀਆ ਸਾਹਮਣੇ ਜਰੂਰ ਲੈਕੇ ਆ ਟਿੱਪਣੀ ਲਿਖਦੇ ਲਿਖਦੇ ਹੋਏ ਥੋੜਾ ਥੋੜਾ ਨਾਮ ਚੇਤੇ ਆ ਰਿਹਾ ਹੈ ਹਰਜੀਤ ਜਾ ਹਰਦੀਪ ਮੰਟੂ ਸਾਇਦ ਇਹੋ ਜਿਹਾ ਕੋਈ ਨਾਮ ਹੈ
@inderjit748
@inderjit748 6 ай бұрын
WAHEGURU JI DA HATH HAI TERE SIRR TE HAI DALER BETE HAI WAHEGURU JI CHARDIKLA TANDRUSTI TE TRAKIA BAKSHAN BALJIT BETE DE PARWAR TE
@baljitgrewal8239
@baljitgrewal8239 6 ай бұрын
Very nice family❤❤❤❤❤😂😂
@jaswantkaur3258
@jaswantkaur3258 6 ай бұрын
Meri v sari story bani
@ParmjeetKaur-m7o
@ParmjeetKaur-m7o 6 ай бұрын
😘😘❤❤👌👌🙏
@surjitsinghchaggar8928
@surjitsinghchaggar8928 6 ай бұрын
🙏🙏🙏🌹🙏🌹
@GurpreetSingh-ne2hb
@GurpreetSingh-ne2hb 6 ай бұрын
ਪਿੰਡਦਾਨਾਦੱਸੋ
@anchorjassi8730
@anchorjassi8730 6 ай бұрын
good
@Kisanfoodfarming
@Kisanfoodfarming 6 ай бұрын
Very nice 👍👍
@sukhimaghanian707
@sukhimaghanian707 6 ай бұрын
ਮੈਂ ਬੱਚੇ,ਘਰ ਵਾਲੀ ਛੱਡਦੂ,ਪਰ ਚਿੱਟਾ ਨਹੀਂ ਛੱਡਦਾ ! ਜਦੋਂ ਮਾਂ ਨੇ ਧੀਆਂ ਨੂੰ ਚੌਲਾਂ 'ਚ ਸਲਫਾਸ ਪਾਈ ! ਦੁਨੀਆਂ ਦੀ ਮਹਾਨ ਔਰਤ ਦਾ ਕੌੜਾ ਸੱਚ ! ਬਲਜੀਤ ਕੌਰ ਮਖੂ ਦੁਨੀਆਂ ਦੀ ਉਹ ਮਹਾਨ ਔਰਤ ਹੈ ਜਿਸਨੇ ਆਪਣੇ ਹਮਸਫ਼ਰ ਹਰਜੀਤ ਸਿੰਘ ਦੀ ਜ਼ਿੰਦਗੀ ਨੂੰ ਬੜੇ ਔਖੇ ਰਾਹਾਂ ਚੋਂ ਕੱਢਕੇ ਨਵੇਂ ਰਾਹਾਂ ਦਾ ਪਾਂਧੀ ਬਣਾਇਆ । ਬਲਜੀਤ ਅਤੇ ਹਰਜੀਤ ਦੀ ਹਰ ਗੱਲ ਨੂੰ ਗੌਰ ਨਾਲ ਸੁਣਿਓ। ਹਰ ਗੱਲ ਜ਼ਿੰਦਗੀ ਲਈ ਪ੍ਰੇਰਨਾਦਾਇਕ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
@AmarpalKaur-rj7mf
@AmarpalKaur-rj7mf 6 ай бұрын
Good sister ❤❤❤❤❤❤❤
@baudhikchannel
@baudhikchannel 6 ай бұрын
Meri v same story h,chhoti bhain,hun bete nal joojh rhi hn
@kk-ql5xt
@kk-ql5xt 6 ай бұрын
Akash meri vi koi tuhade vargi bharjai hundi sari jmeen ghar sara saman le ke chli gai bhra nshe karda rahnda ghar ojad gea maa pio heni
@asharani6758
@asharani6758 6 ай бұрын
Eda kida le. Gai hissa leke gai hou bachea da te tada hissa kida le gai bhra hega ja nai hun. Ki krde hun. Ma peo jmeen wand k ni gaye
@kk-ql5xt
@kk-ql5xt 6 ай бұрын
@@asharani6758 mere father nhi ci jehdi jmeen mere bhra de naam te ci oh mere bhra nal ral ke sale kar dindi ci kah dindi ci mere peke rhage tera othe koi km chladu Dona ne ral ke kush vech diti jehdi vchi ci oh meri maa ne bhra de bete de naam kra diti vi 18 sal tak vchi rhu par oh pakke tor te chli gai bhra hega hun ohde kol kushni meri Mata kol ci adha kila jihde karke kharcha chal reha din rat nsha karn lag gea waheguru to Bina koi nhi
@kk-ql5xt
@kk-ql5xt 6 ай бұрын
@@asharani6758 bhra de naam te ci ji Sara kush le gai jehdi mata koi ci 4 knala bas oh rahgi ci oh vi mengdi ci asi ditti ni bhra din rat nshe da aadi ho gea
@rajwinderkaur6054
@rajwinderkaur6054 6 ай бұрын
😢
@jasbirsing6568
@jasbirsing6568 6 ай бұрын
ⓓⓐⓝⓖⓤⓡⓤⓡⓐⓜⓓⓐⓢⓙⓘ
@pargatuppal
@pargatuppal 6 ай бұрын
❤❤❤❤❤❤❤❤❤❤❤
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Chain Game Strong ⛓️
00:21
Anwar Jibawi
Рет қаралды 41 МЛН
The Best Band 😅 #toshleh #viralshort
00:11
Toshleh
Рет қаралды 22 МЛН
The evil clown plays a prank on the angel
00:39
超人夫妇
Рет қаралды 53 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН