ਦੁਨੀਆ ਨੂੰ ਕੌਣ ਕਰਨਾ ਚਾਹੁੰਦਾ ਕੰਟਰੋਲ? New World Order ਵਾਲੀ ਗੱਲ ਚ ਕਿੰਨਾਂ ਕੂ ਸੱਚ? ਗੁਲਾਮ ਬਣਾਉਣ ਦੀ ਤਿਆਰੀ?

  Рет қаралды 87,750

RMB Television

RMB Television

Күн бұрын

Пікірлер: 332
@sukhveerdhaliwal1168
@sukhveerdhaliwal1168 8 ай бұрын
ਬਿਲਕੁਲ ਸਹੀ ਗੱਲ ਕੀਤੀ ਹੈ ਦੀਪ ਸਿੱਧੂ ਵੀਰ ਜੀ ਨੂੰ ਵਰਲਡ ਆਰਡਰ ਬਾਰੇ ਬਹੁਤ ਜਾਣਕਾਰੀ ਸੀ
@amretkhmer2217
@amretkhmer2217 8 ай бұрын
ਸਹੀ ਜਾਣਕਾਰੀ ਜਿਸ ਤੋਂ ਦੁਨੀਆਂ ਬੇਫ਼ਿਕਰ ਹੈ, ਕਦੇ ਸੋਨੇ ਦੇ ਬਰਤਨ ਵਿੱਚ ਖਾਣਾ ਖਾਂਦੇ ਸੀ, ਪਿੱਤਲ ਤੋਂ ਸਟੀਲ ਅਤੇ ਹੁਣ ਅਲਮੀਨੀਅਮ ਤੇ ਆ ਗਏ, ਪਾਣੀ ਦੀਆਂ ਛਬੀਲਾਂ ਤੋਂ ਬੋਤਲਾਂ ਖ਼ਰੀਦਣ ਤੱਕ ਆ ਗਏ, ਸੋਨੇ ਦੀ ਕਰੰਸੀ ਤੋਂ ਕਾਗਜ਼ ਦੇ ਦਿੱਤਾ, ਕਿਲਿਆਂ ਦੇ ਮਕਾਨ ਤੋਂ ਚਾਰ ਮੀਟਰ ਦੇ ਘਰਾਂ ਤੱਕ ਸੀਮਤ ਕਰ ਦਿੱਤਾ
@jaswinder1981
@jaswinder1981 8 ай бұрын
ਮੈਨੂੰ ਲੱਗਦਾ ਹੈ ਪੂਰੇ ਵਲਡ ਵਿੱਚ ਖਾਲਸੇ ਦਾ ਰਾਜ ਆਉਣ ਵਾਲਾ ਹੈ। ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪੜਏ, ਸਮਝੀਏ ਅਤੇ ਜੀਵਨ ਵਿਚ ਅਪਣਾਈਏ ਮੇਰੀ ਆਤਮਾ ਪ੍ਰਮਾਤਮਾ ਪਤੀ ਦੇ ਰਾਜ ਨੂੰ ਦੇਖਣ ਮਾਨਨ ਦੀ ਉਡੀਕ ਵਿਚ ਹੈ। ਬਹੁਤ ਜਲਦ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦੀਆਂ ਦਾ ਮੁੱਲ ਪਵੇਗਾ।
@manpreetbhangu4274
@manpreetbhangu4274 8 ай бұрын
oh shere punjab c jor dikha gia hun bhuljo koi millju jo khalsa raj liawe raj b shado khalsa ni labna ethe
@Kuldeepsingh-wx9ps
@Kuldeepsingh-wx9ps 8 ай бұрын
​@@manpreetbhangu4274veere kyu dil shadda Waheguru Ji Ne jarur Kirpa karni 🙏
@lifestruth9066
@lifestruth9066 8 ай бұрын
Veere aona khalsa raaj hi aa bas fark eh pena v oh ch apne punjab aale take sikh ni hone .. Jehre pgga ch sir fsa k ajj v jaat paat ameer greeb ch fse we .. Es khalsa raj ch india de bahr te jyada lok hon ge jo sikhisim nu sahi trike nal follow krn ge te lead krn ge .. Soch 10 Gurua di chlugi​@@manpreetbhangu4274
@PunjabiShinigami24
@PunjabiShinigami24 7 ай бұрын
New world order and solar flare ਨਿਊ ਵਰਲਡ ਆਰਡਰ ਤੇ ਸੂਰਜੀ ਤੂਫ਼ਾਨ #punjab #punjabi #Newworldorder#facts kzbin.info/www/bejne/kJTUiJyorKiqjKs
@SukhdevSingh-ju1ie
@SukhdevSingh-ju1ie 2 ай бұрын
ਕਿੳ ਕਿ ਕਿਸੇ ਨੂੰ ਬਿਨਾਂ ਮਤਲਬ ਕਤਲ ਨੂੰ ਸੋਧਾ ਕਹਿ ਮਾਰ ਕੇ ਬੋਲੇ ਸੌ ਨਿਹਾਲ ਨਾ ਕੋਈ ਦਾਦ ਨਾ ਫਰਿਆਦ। ਤੁਹਾਡੇ ਆਪਣੇ ਪੰਜਾਬ ਵਿੱਚ ਤਾਂ ਸ਼ਾਤੀ ਨਾਲ ਰਹਿਣਾ ਨਹੀ ਆਉਦਾ ਚੱਲ ਪਏ ਦੁਨੀਆ ਤੇ ਰਾਜ ਕਰਨ
@SandeepSingh-bu3ux
@SandeepSingh-bu3ux 8 ай бұрын
ਬਿਲਕੁਲ ਸਭ ਸਹੀ ਗੱਲਾ ਕਰੀਆਂ ਨੇ ਭਾਜੀ 🙏
@GurjeetSingh-kg9mr
@GurjeetSingh-kg9mr 8 ай бұрын
ਸੋਚ ਵਿਚਾਰ ਵਾਲ਼ੀ ਵਾਰਤਾਲਾਪ ਕੀਤੀ ਜੱਸ ਬਾਈ
@dalbirsinghbalagan3425
@dalbirsinghbalagan3425 8 ай бұрын
ਜਸ ਬਾਈ ਦੀਆਂ ਗੱਲਾਂ ਸਹੀ ਨੇ ਇਹ ਸਹੀ ਤਾਂ ਨੇ ਕਿਉਕਿ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਭੁਲ ਗਏ
@jagjitsingh-wl9bg
@jagjitsingh-wl9bg 7 ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਾਈ ਅਮਰਜੀਤ ਸਿੰਘ ਨੇ।
@bachitervirk
@bachitervirk 8 ай бұрын
ਬੁਹਤ ਡੂੰਘੀਆਂ ਗੱਲਾਂ ਨੇ ਸਰਦਾਰ ਸਾਬ ਜੀ ਦੀਆਂ।ਸਾਨੂੰ ਸਾਡੀਆਂ ਜੜਾਂ ਨਾਲ ਵਾਪਿਸ ਜੁੜਨਾ ਪੈਣਾ ਤਾਹੀਂ ਬਚਾਅ ਹੋਊਗਾ।
@modernagricu3006
@modernagricu3006 8 ай бұрын
ਦੁਨੀਆ ਦੇ ਵਡੇ ਲੋਕਾਂ ਨੇ ਅਪਣੇ ਹਿਸਾਬ ਨਾਲ ਸਾਰੀ ਦੁਨੀਆ ਦਾ ਤੇ ਕੁਦਰਤ ਦਾ bera gark ਕਰਤਾ
@M.Skahlon
@M.Skahlon 8 ай бұрын
00😊
@tejinderkaur5820
@tejinderkaur5820 8 ай бұрын
ਬਾਹਰਲੇ ਦੇਸ਼ਾਂ ਵਿੱਚ ਕੋਈ ਸ਼ਾਂਤੀ ਨਹੀ ਐਵੇਂ time waste ਇੰਦਰ ੳਦਰ ਭੱਜੀ ਫਿਰਦੇ ਹਨ
@3dnatural422
@3dnatural422 8 ай бұрын
ਸਮਸਿਆ ਤਾਂ ਸਭ ਦਸਦੇ ਨੇ ਪਰ ਹਲ ਕੋਈ ਕੋਈ ਦਸਦੇ। ਤੁਹਾਡੀ ਇਸ ਵਾਰਤਾਲਾਪ ਵਿੱਚ ਤੁਸੀਂ ਸਾਨੂੰ ਬਹੁਤ ਵੱਡੇ ਖਤਰੇ ਤੋਂ ਜਾਣੂ ਵੀ ਕਰਵਾਇਆ ਅਤੇ ਉਸਦੇ ਸਟੀਕ ਹਲ ਵੀ ਦੱਸੇ। ਤੁਹਾਡਾ ਬਹੁਤ ਬਹੁਤ ਧੰਨਵਾਦ। 🙏🙏🙏🙏🙏
@Mandeepsingh-ij1fg
@Mandeepsingh-ij1fg 8 ай бұрын
Ki ni samj la ga dso ..... Full interview sunya
@js9402-u2e
@js9402-u2e 8 ай бұрын
बहुत बढ़िया नॉलेज देती
@tirloksingh1991
@tirloksingh1991 8 ай бұрын
ਵੀਰ ਜੀ ਤੁਸੀਂ ਬਹੁਤ ਵਦੀਆ ਜਾਗਰੂਕਤਾ ਵਾਲਾ ਕੰਮ ਕਰ ਰਹੇ ਹੋ ਜੀ, । ਅਸੀ ਵੀ ਚਹੁਨੇ ਹਾ ਆਪਾ ਸਾਰੇ ਰਲ ਕੇ ਇਹ ਚੀਜ਼ ਦੇ ਉੱਤੇ ਕੰਮ ਕਰੀਏ ਤੇ ਨਿਊ ਵਰਲਡ ਆਰਡਰ ਨੂੰ ਫੇਲ ਕਰਕੇ ਆਪਣੇ ਸੱਭ ਨਾਲ ਰਹੀਏ ਤੇ ਬੁਲੰਦ ਹੋਈਏ ।
@gurjitsinghsidhu7762
@gurjitsinghsidhu7762 8 ай бұрын
ਬਹੁਤ ਵਧੀਆ ਜ਼ਿੰਦਗੀ ਜਿਊਣ ਅਤੇ ਆਉਣ ਵਾਲੇ ਸਮੇਂ ਸਬੰਧੀ ਜਾਣਕਾਰੀ ਦਿੱਤੀ, ਜਾਗਰੂਕਤਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@tejinderkaur5820
@tejinderkaur5820 8 ай бұрын
ਬਹੁਤ ਹੀ ਸਮਝਣ ਵਾਲੀਆਂ ਗੱਲਾਂ ਹਨ
@Jbawa22g
@Jbawa22g 8 ай бұрын
ਸ੍ਰੀ ਲੰਕਾ ਵਿੱਚ ਇਹ ਪਹਿਲਾਂ ਵੇਖ ਚੁੱਕੇ ਹਾਂ
@rajindersidhu7985
@rajindersidhu7985 8 ай бұрын
Mtlab ਵੇਖ ਚੁੱਕੇ ਆ ਕੀ ਮਤਲਬ ਸ੍ਰੀ ਲੰਕਾ ਚ ਸਭ ਚੀਜਾ ਕੁਦਰਤ ਮਨੁੱਖ ਜਾਨਵਰ ਸਭ ਤੇ ਕੰਟਰੋਲ ਹੋਇਆ ਵੇਖਿਆ ਤੁਸੀ ਬਾਈ ਜੀ ਕਿ ਜਾ ਸੁਣਿਆ। ਮਤਲਬ ਥੋਡਾ ਦੱਸ ਸਕਦੇ ਓ ਵੀਰੇ ਕੀ ਚੱਕਰ ਹੋਇਆ ਓੱੱਥੇ। ਜਾ ਲੋਕ ਏਹ ਡੀਜੀਟਲ ਦੇ ਅੰਡਰ ਨੇ ਲੋਕ
@Jbawa22g
@Jbawa22g 8 ай бұрын
@@rajindersidhu7985 ਜੋ ਮੰਦੀ ਸ੍ਰੀ ਲੰਕਾ ਵਿੱਚ ਆਈ ਉਹ ਨਿਉ ਵਲਡ ਆਰਡਰ ਦਾ ਹਿੱਸਾ ਸੀ।
@everythinghere.855
@everythinghere.855 8 ай бұрын
@@rajindersidhu7985Sri lanka politicians ne barbaad kita. Ewi jod dinde ne eh te
@randhirsingh2337
@randhirsingh2337 8 ай бұрын
ਗੱਲਾਂ ਤਾਂ ਸੱਚੀਆ ਨੇ, ਡੂੰਘਾਈ ਨਾਲ ਸੋਚਣਾ ਚਾਹੀਦਾ ਹੈ।
@puchipapu
@puchipapu 8 ай бұрын
ਬਿਲਕੁਲ ਸਹੀ ਜਾਨਕਾਰੀ।ਧੰਨਵਾਦ ਜੀ
@GurjeetSingh-kg9mr
@GurjeetSingh-kg9mr 8 ай бұрын
ਬਿਲਕੁਲ ਸਹੀ ਗੱਲਾਂ ਕੀਤੀਆਂ ਬਾਈ ਜੀ
@NirmalSingh-fv7nl
@NirmalSingh-fv7nl 8 ай бұрын
😊😊😊😊😊
@harwindersandhu7561
@harwindersandhu7561 8 ай бұрын
ਇਹ ਅੱਜ ਦਾ ਨੀ ਸ਼ੁਰੂ ਹੋਇਆ ਇਹੀ 18ਵੀ ਸਦੀ ਦੇ ਅੰਤ ਤੋਂ ਹੀ ਤੇਜ਼ੀ ਪਕੜ ਰਿਹਾ ਸੀ।"ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ" ਨਾਮ ਦੀ ਕਿਤਾਬ ਹੈ ਡਾਕਟਰ ਦਲਜੀਤ ਸਿੰਘ ਜੀ ਦੀ ਜਿਸ ਵਿੱਚ ਸਬ ਕੁਝ ਸਪੱਸ਼ਟ ਦੱਸਿਆ ਹੈ।
@ManiKumar-pc2rs
@ManiKumar-pc2rs 8 ай бұрын
You are absolutely right bro
@TheKingHunter8711
@TheKingHunter8711 8 ай бұрын
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ💥 ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ 'ਕੌਮੀਂ ਇੰਨਸਾਫ ਮੋਰਚੇ' ਵਿੱਚ ਮੋਹਾਲੀ ਪਹੁੰਚੋ ਜੀ
@ashupainer9482
@ashupainer9482 8 ай бұрын
ਬਹੁਤ ਖੂਬਸੂਰਤ ਵਿਚਾਰ
@ramanrauwalia3767
@ramanrauwalia3767 7 ай бұрын
ਦੀਪ ਸਿੱਧੂ ਬਾਈ ਦੀਆ ਗੱਲਾ ਸੱਚ ਸਾਬਤ ਹੋ ਰਹੀਆਂ
@dr.pawankumararyan4892
@dr.pawankumararyan4892 8 ай бұрын
ਤੁੱਸਾ ਗ੍ਰੇਟ ਹੋ ਜੀ, ਵਰਲਡ ਆਰਡਰ ਤੇ ਹੋਰ ਚਾਨਣ ਪਾਵ ਵੀਰੋ
@mann-kg4pg
@mann-kg4pg 8 ай бұрын
ਬਿਲਕੁਲ ਸੱਚ ਗੱਲ ਆ। ਪੂਰੀ ਦੁਨੀਆ ਨੂੰ ਅਮਰੀਕਾ ਹੀ ਚਲਾ ਰਿਹਾ। ਪੈਸਾ ਹੀ ਸਭ ਕੁਝ ਹੋ ਗਿਆ। ਹਰ ਕੋਈ ਜਲਦੀ ਅਮੀਰ ਹੋਣ ਲਈ ਕਾਹਲਾ ਹੈ।
@investinknowledge6938
@investinknowledge6938 8 ай бұрын
100% right ..
@pritampj2238
@pritampj2238 8 ай бұрын
ਬਹੁਤ ਹੀ ਜਾਣਕਾਰੀ ਭਰਪੂਰ ਅਤੇ ਫਿਕਰਮੰਦ ਕਰਦੀ, ਗੱਲਬਾਤ। ਅੱਜ ਕੱਲ ਖੇਤਾਂ ਵਿੱਚ ਸਿਰਫ਼ ਮੱਛੀ ਮੋਟਰਾਂ ਦੇ ਸਟਾਰ ਲਈ ਹੀ ਛੋਟੀ ਜਿਹੀ ਜਗ੍ਹਾ ਬਣਵਾਈ ਜਾਂਦੀ ਹੈ।
@rahulking903
@rahulking903 8 ай бұрын
Veer Ji your every single word absolutely right.I want always that kind life.God bless U.Telling the world what is really life all about.how to live simple Way nd real peaceful life.
@RassMlaai
@RassMlaai 8 ай бұрын
ਬਿਲਕੁੱਲ ਸੱਚ ਬੋਲ ਰਹੇ ਹੋ ਆਪ ਜੀ। ਇਸ ਚੀਜ਼ ਦਾ ਇੱਕ ਹੀ ਹੱਲ ਹੈ ਉਹ ਹੈ ਖ਼ਾਲਸਾ ਰਾਜ ਜਿੰਨਾ ਚੇਰ ਖ਼ਾਲਸਾ ਰਾਜ ਨਈ ਆਉਂਦਾ । ਇਹਨਾ ਨਿਊ ਵਰਲਡ ਓਰਡਰ ਵਾਲਿਆ ਨੇ ਹੁਣ ਆਪਣਿਆ ਜਮੀਨਾਂ ਵੱਲ ਅੱਖ ਰੱਖੀ ਹੈ ਇਹ ਆਪਾ ਸੱਬ ਨੂੰ ਵੀ ਗੁਲਾਮ ਬਣਾਉਣਾ ਚਾਹੰਦੇ ਨੇ। ਇਸ ਚੀਜ਼ ਦਾ ਇਕ ਹੀ ਹੱਲ ਹੈ । ਸਾਰੇ ਗੁਰੂ ਵਾਲੇ ਬਣੋ ਤਾਕੀ ਜਲਦ ਤੋ ਜਲਦ ਖ਼ਾਲਸਾ ਰਾਜ ਆਵੇ।
@ChamailSingh-l8z
@ChamailSingh-l8z 8 ай бұрын
ਬਹੁਤ ਵਧੀਆ ਵਿਚਾਰ ਨੇਂ ਜੀ 🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤🎉❤🎉❤🎉❤🎉❤🎉
@Shazzvillagefoodsecrets
@Shazzvillagefoodsecrets 8 ай бұрын
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰ ਰਿਹਾ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਹੀ ਸ਼ਹਾਦ ਰਵੋ 🙏🌹😍🙏🙏🙏🙏🙏
@onkarsahota1677
@onkarsahota1677 8 ай бұрын
ਸੋਹਣਾਂ ਰੱਬ ਕਿਸ ਤਰ੍ਹਾਂ ਦਾ ਹੂੰਦਾ ? ਰੱਬ ਡਾਢਾ ਹੂੰਦਾ।
@samans4202
@samans4202 8 ай бұрын
​@@onkarsahota1677Rab sohna Rab sohna gal gal te Pakistani karde rehnde ne . Eh isne ohna di nakal mari hai.
@rajindergill2198
@rajindergill2198 8 ай бұрын
Duje countries ch card through Saia transactions hundia oh e hours?
@rajindergill2198
@rajindergill2198 8 ай бұрын
Koi vadia companies?
@rajindergill2198
@rajindergill2198 8 ай бұрын
Pinda nu e serra large bna den
@buttar753
@buttar753 8 ай бұрын
ਬਹੁਤ ਸੋਹਣੇ ਤਰੀਕੇ ਨਾਲ ਗੱਲਾਂ ਸਮਝਾਈਆਂ ਬਾਈ ਨੇ❤
@yarasingh4040
@yarasingh4040 8 ай бұрын
ਭਾਈ ਸਾਹਿਬ ਜੀ, ਪੁਰਾਣੀ ਕਹਾਵਤ ਹੈ, ਉਹ ਰਾਜਾ ਹੈ ਜੋ ਆਪਣੇ ਪਰਿਵਾਰ ਵਿਚ ਬੈਠ ਕੇ ਰੋਟੀ ਖਾਂਦਾ ਹੈ। ਭਾਵ ਜੇ ਪੁਰਾਣੇ ਤਰੀਕੇ ਨਾਲ ਤਿੰਨ ਪੀੜ੍ਹੀਆ ਇਕਠੇ ਹੋਣ ਤਾ ਹੀ ਪਰਿਵਾਰ ਵਿਚ ਬੈਠ ਸਕੂ।
@JskhalsaTailor
@JskhalsaTailor 8 ай бұрын
ਬਿਲਕੁਲ ਸਹੀ ਗਲਾ ਦਾਸੀਆ। ਜਦੋਂ ਕਰੋਨਾ ਆਇਆ ਸੀ ਏਨੇ ਮਰੀਜ ਓਦੋਂ ਨੀ ਦੇਖੇ ਜਿੰਨੇ 2 ਮਹੀਨੇ ਪਹਿਲਾ ਚਿਕਨ ਗੁਨੀਆ ਬੁਖਾਰ ਵੇਲੇ ਦੇਖੇ dr ਦੀਆਂ ਦੁਕਾਨਾਂ ਤੇ ਭੀੜਾ ਲੱਗਿਆ ਸੀ। ਕੋਈ ਖ਼ਬਰ ਨੀ ਸੁਣੀ। ਓਦੋਂ ਇਹੋ ਦਿਨਰਾਤ ਖਬਰਾਂ ਸੀ
@AmritpalSingh-xd2hy
@AmritpalSingh-xd2hy 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@vickyvickt1477
@vickyvickt1477 8 ай бұрын
Bhut dhungia gla ketia veer ne 👌👌👌👌
@babliram3794
@babliram3794 8 ай бұрын
ਦੁਨੀਆ ਦਾ ਪਤਾ ਨੀ ਕਦੋ ਗ਼ੁਲਾਮ ਹੋਣੀ ਆ ਪਰ ਅਸੀਂ ਗੁਲਾਮ ਕੌਮ ਇਹ ਮੰਨਣ ਨੂੰ ਤਿਆਰ ਨੀ ਕੇ ਅਸੀਂ ਗੁਲਾਮ ਆ ਇੰਡੀਅਨ ਸਟੇਟ ਕਾਨੂੰਨਨ ਤੌਰ ਤੇ ਸਿੱਖ ਕੌਮ ਨੂੰ ਕੇਸਾਧਾਰੀ ਹਿੰਦੂ ਕਹਿੰਦੀ ਆ
@rajindersidhu7985
@rajindersidhu7985 8 ай бұрын
ਏਹ ਸਟੇਟ ਨੇ ਬਹੁਤ ਜਿਆਦਾ ਈਰਖਾ ਪੈਦਾ ਕਰਤੀ ਸਿੱਖਾ ਪ੍ਰਤੀ ਨਵੇ ਮੁੰਡੇਆ ਚ ਹਿੰਦੁਆ ਚ। ਖਾਸ ਕਰ। ਸਿੱਖਾ ਦਾ ਰਾਜ ਤਹਿ ਹੈ ਬਾਈ
@rdsc.455
@rdsc.455 8 ай бұрын
ਭਰਾ ਭਰਾ ਈ ਆ ਸਾਰੇ, ਪਿਛਲੇ ਕਿਸਾਨ ਅੰਦੋਲਨ ਵਿੱਚ ਹਰਿਆਣੇ, ਉੱਤਰ ਪ੍ਰਦੇਸ਼,ਰਾਜਸਥਾਨ ਵਾਲੇ ਹਿੰਦੂ,ਮੁਸਲਮਾਨ ਭਰਾਵਾਂ ਨੇ ਪੂਰੀ ਮੱਦਦ ਕੀਤੀ ਸੀ, ਗੁਰੂ ਸਾਹਿਬਾਂਨਾਂ ਵਲੋਂ ਦਰਸਾਏ ਸਾਂਝੀਵਾਲਤਾ ਦੇ ਰਾਹ ਅਨੁਸਾਰ।
@AvtarA-xh1wd
@AvtarA-xh1wd 8 ай бұрын
​@@rdsc.455ਬਿਲਕੁਲ
@vinduruby72
@vinduruby72 8 ай бұрын
ਇਹਨਾਂ ਬਾਰੇ ਤੁਸੀਂ ਕਿਥੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਜੀ
@Davindergill1313
@Davindergill1313 8 ай бұрын
ਮੈਂ ਤਰਸੇਮ jassar ਦਾ ਗਾਣਾ ਸੁਣ ਕੇ ਖੋਜ ਕਰਨ ਲੱਗਾ ਸੀ, ਜਦੋ ਖੋਜ ਕੀਤੀ ਤਾਂ ਪਤਾ ਲੱਗਾ ਕੇ ਸਾਲਾ ਦੁਨੀਆ ਤੇ ਪਿਛਲੇ 150,200 ਸਾਲਾਂ ਤੋਂ ਚੱਲ ਕੀ ਰਿਹਾ, ਕਿਵੇਂ 2 ਮੁਲਕਾਂ ਨੂੰ ਲੜਵਾ ਕੇ ਦੋਵਾਂ ਨੂੰ ਹਥਿਆਰ ਵੇਚ ਕੇ ਨਾਲ ਅਪਣੀ ਮੰਦੀ ਦੂਰ ਕੀਤੀ ਜਾਂਦੀ ਹੈ, ਅਤੇ ਕਿਵੇ ਕੁਝ ਕੋ ਬੰਦਿਆ ਨੂੰ ਦੁਨੀਆ ਸਾਮਣੇ ਮਾੜਾ ਬਣਾ ਕੇ ਤੇਲ ਦੇ ਰਿਸੋਰਸਾ ਤੇ ਕਬਜਾ ਕੀਤਾ ਗਿਆ, ਕਿਵੇਂ ਵਰਲਡ ਵਾਰ 1 ਤੇ 2 ਲਗਵਾ ਕੇ ਅਪਣੇ ਬਣੇ ਹਥਿਆਰ ਵਰਤ ਕੇ ਦੁਨੀਆ ਨੂੰ ਵਿਖਾ ਕੇ ਵੇਚੇ ਗਏ, , ਫਿਰ, ਕਿਵੇਂ Rothchild, ਵਰਗੇ ਪਰਿਵਾਰ ਨੇ ਕਰੰਸੀ ਤੇ ਕਬਜਾ ਕੀਤਾ, Rockfilled ਵਰਗਿਆ ਨੇ, Medicine ਤੇ ਕਬਜਾ ਕੀਤਾ, ਪਹਿਲਾਂ ਮੈਡੀਕਲ ਦੀ Expiry ਨਹੀਂ ਹੁੰਦੀ ਸੀ, ਉਹ ਵੀ ਇਨ੍ਹਾਂ ਦੀ ਹੀ ਦੇਣ ਹੈ, ਹੁਣ ਇਸ ਜੁੰਡਲੀ ਦਾ ਕੰਮ ਹੈ, ਲੋਕਾਂ ਨੂੰ ਪਹਿਲਾਂ ਬੀਮਾਰੀਆਂ ਲਗਾ ਕੇ ਅਪਣੀ ਦਵਾਈ ਵੇਚਣੀ, ਰੱਬ ਨਹੀਂ ਚਲਾਉਂਦਾ ਸੰਸਾਰ ਨੂੰ ਦੁਨੀਆਂ ਚਲਾਉਂਦੇ Illuminati, ਕਿਵੇਂ ਲੋਕਾਂ ਨੂੰ ਕਰਜ਼ਾ ਦੇ ਕੇ ਕੰਟਰੋਲ ਕੀਤਾ ਜਾਂਦਾ,ਮੈਂਨੂੰ 2 ਸਾਲ ਹੋ ਗਏ ਇੰਗਲੈਂਡ ਵਿਚ ਏਹ ਚੀਜ਼ਾਂ ਇਥੇ ਬਹੁਤ ਨੇ ਲੋਕ ਇਸਦਾ ਵਾਲੇ ਹੀ ਕੈਸ਼ ਵਿਚ ਕੰਮ ਕਰਦੇ ਨੇ, ਸਾਰਾ ਕੰਮ ਡਿਜਿਟਲ ਹੀ ਹੈ, ਬਸ ਵਿਚ ਵੀ ਕਾਰਡ, Teaco ਵਿਚ ਵੀ ਕਾਰਡ ਲਾਓ ਤੇ ਸਮਾਨ ਲਓ,ਇਸਦੀ ਓਧਾਹਰਣ ਬਿਲਕੁਲ ਸਹੀ ਹੈ, ਮੈਂ ਸਮਾਨ ਲੈਣ ਗਿਆ ਓਥੇ ਕਾਰਡ ਨਹੀਂ ਚੱਲਿਆ, ਮੇਰੇ ਕੋਲ ਕੈਸ਼ ਸੀ ਮੈਂ ਸਮਾਨ ਲੇ ਆਇਆ, ਵੱਡੇ-ਵੱਡੇ ਸਟੋਰ ਨੇ ਸਾਰਾ ਕੁਝ ਓਥੋਂ ਹੀ ਮਿਲਣਾ, ਅਪਣੇ ਵਾਂਗੂ ਨਹੀਂ, ਭਾਈ ਸਬਜੀ ਵਾਲਾ ਆਇਆ ਸਬਜੀ ਲੇ ਲਉ, 😂😂ਵੀਡੀਓ ਦਾ ਲਿੰਕ ਸ਼ੇਅਰ ਕਰ ਰਿਹਾ, ਜੋ Dr Rajiv ਦੀਕਸ਼ਿਤ ਜੀ ਨੇ 2001 ਵਿਚ ਕਿਹਾ ਸੀ, ਉਹੀ ਹੁਣ ਹੋ ਰਿਹਾ, ਉਹਨਾਂ ਨੂੰ ਵੀ ਮਰਵਾ ਦਿੱਤਾ, ਵੀਡੀਓ ਜਿਸ ਕੋਲ India ਵਾਲਾ You Tube link ਹੈ, ਉਸ ਕੋਲ ਹੀ ਚੱਲੇ ਗਈ ਬਾਹਰ ਏਹ ਵੀਡੀਓ ਨਹੀਂ ਚੱਲਦੀ,kzbin.info/www/bejne/m6uUlqKApq5lhNUsi=1KdRVF6-lz01KrNh
@AvtarA-xh1wd
@AvtarA-xh1wd 8 ай бұрын
ਬੁੱਟਾ ਤੇ ਡਾਕਟਰ ਚਲਹੇਟਾ ਫੜ ਕੇ ਉਸ ਸਮਾਜ ਨੂੰ ਕਾਬੂ ਕਰ ਲਿਆ ਕਿ ਚੁੱਪ ਕਰਕੇ ਘਰ ਬੈਠੋ ਅਤੇ ਕੱਲ ਨੂੰ ਸਾਂਤ ਸਮਾਜ ਦਾ ਐਵਰਡ ਦੇ ਦਵੇ ਇਲੂਮਨਾਤੀ, ਸੌਰਸ ਜੌਰਜ ਵਗੈਰਾ, ਅਸੀਂ ਨਾਲ ਲੱਗ ਕੇ ਆਪਣੇ ਭਰਾਵਾਂ ਦੇ ਗਲ਼ ਵਿਚ ਸੰਗਲੀ ਪਵਾਂਗੇ
@tejinderkaur5820
@tejinderkaur5820 8 ай бұрын
ਇਨਸਾਨ ਨੂੰ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ
@NikaBrar-rr3dq
@NikaBrar-rr3dq 8 ай бұрын
ਬਹੁਤ ਵਧੀਆ ਜੀ
@kssandhu4693
@kssandhu4693 8 ай бұрын
One of best n most informative conversation..
@investinknowledge6938
@investinknowledge6938 8 ай бұрын
ਵਰਲਡ ਇਕਨੋਮਿਕ ਫਰਮ ਨਾਲ ਇਨਸਾਨੀਅਤ ਦੀ ਲੜਾਈ ਹੈ ਇਹ ਹਰ ਕਿਸੇ ਨੂੰ ਸੋਚ ਸਮਝ ਕੇ ਚਲਣਾ ਚਾਹੀਦਾ
@vickyvickt1477
@vickyvickt1477 8 ай бұрын
Bhut bdia jankari diti veer 👌👌👌👌
@Gurpreetsingh-tg3nk
@Gurpreetsingh-tg3nk 8 ай бұрын
ਮੇਰਾ ਵੀਰ ਦਿਨ ਰਾਤ ਦੁਨੀਆ ਨੂੰ ਜਗਾਉਣ ਦਾ ਕੰਮ ਦਿਲੋ ਜਾਣ ਤੋ ਕਰਦਾ, ਵਾਹਿਗੁਰੂ ਜੀ ਤੰਦਰੁਸਤੀ ਦਿੱਤੀ ਰੱਖਣਾ ਵੀਰ ਜੀ ਨੂੰ
@tejinderkaur5820
@tejinderkaur5820 8 ай бұрын
ਆਪਣੇ Punjab ਨੂੰ ਪਿਆਰ ਕਰੋ
@baljeetbali3587
@baljeetbali3587 8 ай бұрын
Dhanwaad ji Jo kuj ajj Sukya main Shyad main a pure life na sikhda Bohat he vadia broadcast c 🙏🏻
@tejinderkaur5820
@tejinderkaur5820 8 ай бұрын
ਬਿਲਕੁਲ ਫੋਕੀ ਦੋੜ World order
@harjotkaur6999
@harjotkaur6999 8 ай бұрын
ਇੱਕ ਇੱਕ ਗੱਲ ਸਵਾ ਲੱਖ 👍
@parminderuppal7665
@parminderuppal7665 8 ай бұрын
Bilkul Right👍
@tejinderkaur5820
@tejinderkaur5820 8 ай бұрын
ਆਪਣੀ ਧਰਤੀ ਨਾਲ ਪਿਆਰ ਕਰੋ
@DaljeetSingh-d3q
@DaljeetSingh-d3q 8 ай бұрын
😮😢😅😊😂 ਸਿੱਧੀਆ ਸਾਫ ਸਪਸ਼ਟ ਖਰੀਆਂ ਗੱਲਾਂ।
@punjjaabdesh8659
@punjjaabdesh8659 8 ай бұрын
ਗੱਲਬਾਤ ਤਾਂ ਬਹੁਤ ਵਧੀਆ ਪਰ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ, ਲੋੜੋਂ ਵੱਧ Disturbing
@rdsc.455
@rdsc.455 8 ай бұрын
😀😄😄🤣🤣🤣 ਹੁੰਗਾਰਾ ਤਾਂ ਭਰਨਾ ਈ ਹੁੰਦਾਂ,,,,ਨਹੀਂ ਤਾਂ ਗੱਲ ਕਰਨ ਵਾਲੇ ਨੂੰ ਸਵਾਦ ਨਹੀਂ ਆਉਂਦਾ, ਉਤਸਾਹ ਨਹੀਂ ਮਿਲਦਾ। ਹੂੰ!!!
@mampreetsingh6594
@mampreetsingh6594 8 ай бұрын
ਇਸ ਤਰ੍ਹਾਂ ਦੀ ਵੀਡੀਓ ਬਹੁਤ ਘੱਟ ਲੋਕਾ ਤੱਕ ਪੁੱਹਚਦੀ ਹੈ ਕੀ ਨੈਟਵਰਕ ਸਿਸਟਮ ਇਸਤੇ ਕੰਟਰੋਲ ਕਰ ਲੈਂਦਾ ਹੈ
@Davindergill1313
@Davindergill1313 8 ай бұрын
ਭਰਾ ਤੂੰ ਵੀਡੀਓ ਦੀ ਗੱਲ ਕਰਦਾ ਉਹ ਸਾਰੀ ਦੁਨੀਆ ਨੂੰ ਚਲਾਉਂਦੇ ਹਨ Illuminati,
@mampreetsingh6594
@mampreetsingh6594 8 ай бұрын
​@@Davindergill1313ਦੁਨੀਆਂ ਤਾਂ ਅਕਾਲ ਪੁਰਖੁ ਹੀ ਚਲਾਉਂਦਾ ਹੈ ਪਰ ਮਨ ਦਾ ਰੌਲਾ ਇਹ ਸੱਚਾਈ ਨੂੰ ਨਹੀਂ ਮੰਨਦਾ
@Davindergill1313
@Davindergill1313 8 ай бұрын
@@mampreetsingh6594 ਕੋਈ ਨਾ ਵੀਰ ਲੱਗ ਜਾਏਗਾ ਪਤਾ, ਕੌਣ ਚਲਾਉਂਦਾ, Waheguru ਜਾ ਸ਼ੈਤਾਨ, ਸਾਰੀ ਦੁਨੀਆਂ ਤੇ ਕਬਜ਼ਾ ਕਰੀ ਬੈਠੇ ਨੇ,
@ravidhanoa4889
@ravidhanoa4889 8 ай бұрын
ਬਹੁਤ ਵਧਿਆ ਜੀ
@majorsinghsandhu8010
@majorsinghsandhu8010 8 ай бұрын
Bahut vadya ji es tra de program hone bahut jarori ne jonde vasde raho🙏🙏
@mohinderkaur8856
@mohinderkaur8856 8 ай бұрын
ਬਹੁਤ ਵਧੀਆ ਗੱਲ ਨਵੇ ਦੇਸ਼ ਹੋਂਦ ਵਿੱਚ ਅਉਣਗੇ
@parminderkaur67
@parminderkaur67 7 ай бұрын
ਬਾਉਹਤਿ ਵਦੀਆ ਬੇਟੇ ਇਹ ਗੱਲਾਂ ਪਿੰਡ ਪਿੰਡ ਜਾ ਕੇ ਸਾਰਿਆ ਨੂੰ ਸਮਝਾਓ ਪੁੱਤ ਪਿੰਡਾ ਵਾਲੇ ਤਾਂ ਭੋਲੇ ਨੇ ਓਹਨਾ ਨੂੰ ਕੁਸ਼ ਨੀ ਪਤਾ ਇਹ ਗਲਾ ਸਾਰਿਆ ਨੂੰ ਦਸੋ ਜੀ
@kulwantbrar8649
@kulwantbrar8649 8 ай бұрын
ਜੇਕਰ ਇਹ ਗਲਾਂ ਨਾ ਵਿਚਾਰੀਆਂ ਤਾਂ ਜਿਵੇਂ ਅਸੀਂ ਕੁਦਰਤੀ ਬੀਜ ਨਾਸ ਕਰ ਲਏ ਤਾਂ ਬੰਦੇ ਦਾ ਵੀ ਬੀਜ ਨਾਸ ਹੋ ਜਾਏਗਾ।
@samans4202
@samans4202 8 ай бұрын
Je bande da beej nash ho jave ta kudrat vaste changa hi hovega . Ghato ghat baki jeev jantu ta Dharti uper araam nal reh sakange .
@anmolmaan907
@anmolmaan907 8 ай бұрын
❤ bhot sona dsea ji , WMK 🙏🏽 thode te thode saare tabbar te 🙏🏽
@mohindershant454
@mohindershant454 8 ай бұрын
Bahut he vadia jankari c dhanbad ji
@harwinderdass4972
@harwinderdass4972 8 ай бұрын
Bilkul right aw sardar ji Very important information
@jasvinderkaurgajipur1488
@jasvinderkaurgajipur1488 8 ай бұрын
ਜਿਊਣ ਦੇ ਲਈ ਖਾਣਾ ਜਰੂਰੀ ਆ ਖਾਣ ਦੇ ਲਈ ਕੰਮ ਕਰਨਾ ਜਰੂਰੀ ਆ ਪੜਾਈ ਬੋਹਤੀ ਜਰੂਰੀ ਨੀ
@RajveerBajwa07
@RajveerBajwa07 6 ай бұрын
Murkh ho aap
@ManjeetkaurWalia-c5l
@ManjeetkaurWalia-c5l 8 ай бұрын
Good programme
@rahisingh-oo1rk
@rahisingh-oo1rk 8 ай бұрын
ਅਮਰੀਕਾ ਚ ਅਸੀ ਕੋਇ ਬੀਜ ਨਹੀ ਲਿਜਾ ਸਕਦੇ
@DeepiSingh-d6n
@DeepiSingh-d6n 8 ай бұрын
America.Baker.aa22
@highmind3636
@highmind3636 8 ай бұрын
ਲੋਨ ਦੇਕੇ ਲੋਕਾਂ ਨੂੰ ਸਾਰੀ ਉਮਰ ਲਈ ਗੁਲਾਮ ਬਣਾਇਆ ਜਾ ਰਿਹਾ 😢
@inderjitkhinder9129
@inderjitkhinder9129 8 ай бұрын
Good programme, people are learning about this, keep spreading information. Thank you
@BachanJatt
@BachanJatt 8 ай бұрын
Wah kya baat hai sardar g 🙏
@KhushalSingh-im3wo
@KhushalSingh-im3wo 8 ай бұрын
ਇਹ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਸਚੀਆਂ ਤੇ ਖਰੀਆਂ ਤੇ ਬਿਲਕੁਲ ਸਹੀ ਗਲਾਂ ਹਨ
@ChamailSingh-l8z
@ChamailSingh-l8z 8 ай бұрын
ਸਾਰੇ ਮਸਲਿਆਂ ਦਾ ਹੱਲ ਆਜ਼ਾਦ ਪੰਜਾਬ ਖਾਲਸਾ ਰਾਜ ਖਾਲਿਸਤਾਨ ਦੀ ਅਜਾਦੀ 🎉❤🎉❤🎉❤🎉❤🎉❤🎉❤🎉
@baggasingh9234
@baggasingh9234 7 ай бұрын
ਜਾਰ ਇਹ ਸਭ ਗੱਲਾਂ ਬਕਵਾਸ ਲੱਗਦਾ ਹੈ,,, ਫਿਰ ਰੱਬ ਦੀ ਤਾ ਕੋਈ ਲੋੜ ਨਹੀਂ ਪੈਂਦੀ ਹੈ,,, ਅੱਜ ਤੱਕ ਜਿਹੜੇ ਵੀ ਸੰਸਾਰ ਤੇ ਆਏ ਸਨ ਉਹ ਸਭ ਚਲੇ ਗਏ ਹਨ,,,ਇਹ ਸਭ ਵੀ ਚੱਲਦੇ ਜਾਣਗੇ,,,,,
@lakhvirsingh8782
@lakhvirsingh8782 8 ай бұрын
Bilkul sahi gll ji
@sandeepsinghsra7410
@sandeepsinghsra7410 8 ай бұрын
Bilkul sach gallan, abroad aa k hun samj aaundiya eh galla, eko benti sareya nu apniya zameena na becho
@rajindersidhu7985
@rajindersidhu7985 8 ай бұрын
ਬਾਈ ਪਤਾ ਲਗਦਾ ਆਕੇ ੲੈਥੇ ਸਹੀ ਆ ਬਾਹਰ ਆਕੇ। ਸਾਲਾ ਪਤਾ ਲਗਦਾ ਵੀ ਪੰਜਾਬ ਨੂੰ ਸਾਭ ਕ ਰੱਖੋ ਇੱਕ ਇੱਕ ਮਰਲਾ ਵੀ ਸਾਭ ਲੋ। ਫੋਨ ਨੂੰ ਭੰਨ ਤੋ।
@jashanart0
@jashanart0 8 ай бұрын
Haji veer ji bhut vadiya 🙏 Sab nu mil ke ehna gla te ghor karni chahidi aa
@harwinderdass4972
@harwinderdass4972 8 ай бұрын
RMB CHANNELS THANKS
@geetikakumari880
@geetikakumari880 8 ай бұрын
1000 % right hai eh gal
@parminderkaur67
@parminderkaur67 7 ай бұрын
ਖੇਤੀ ਇੱਕ ਉੱਤਮ ਕੀਤਾ ਹੈ ਜੀ ਖੇਤੀ ਬਿਨਾ ਕੁਸ਼ ਨੀ ਹੈਗਾ ਰੋਟੀ ਤਾਂ ਖੇਤੀ ਤੋਂ ਮਿਲਣੀ ਹੈ
@jaspreetkaurbhullar6814
@jaspreetkaurbhullar6814 8 ай бұрын
so true. I would prefer living in Pind than living in Canadian city personally speaking❤
@chamkaursingh8179
@chamkaursingh8179 8 ай бұрын
ਮਾਰਕਸ ਨੇ ਕਿਹਾ ਸੀ ਜੇ ਕਿਸੇ ਦੇਸ਼ ਜਾ ਸਮਾਜ ਦਾ ਭਵਿੱਖ ਦੇਖਣਾ ਹੋਵੇ ਤਾ ਉਥੋ ਦੇ ਪੰਜ ਸਤ ਗਾਇਕ ਸੁਣ ਲਵੋ ਕੀ ਗਾਉਂਦੇ ਹਨ ਉਹੀ ਭਵਿੱਖ ਹੋਵੇਗਾ।
@dharamveersingh7627
@dharamveersingh7627 8 ай бұрын
ਚਰਚਾ ਦਾ ਪੱਖ। 50:50…. ਪਿੰਡ 10-20 % ਦੀ ਜਰੂਰਤ ਪੂਰਦੇ ਆ…ਸਭ ਦੀ ਨਹੀਂ … ਹਰ ਇੱਕ ਦਾ ਖ਼ਰਚਾ - ਕਰਜ਼ ਵੱਧ ਰਿਹਾ… ਪਿੰਡ ਚ ਸਰਕਾਰ ਦੇ ਸਾਧਨ ਕਾਰਗਰ ਨਹੀਂ …. (ਸਕੂਲ /ਡਿਸਪੈਂਸਰੀ ਆਦਿ..)35:35…ਸਹੀ ਸਵਾਲ(ਪੜਾਈ ਬਾਰੇ…)
@Zindaginuma
@Zindaginuma 8 ай бұрын
Boht wdhiya jaankaari
@tejinderkaur5820
@tejinderkaur5820 8 ай бұрын
ਬਾਹਰਲੇ ਲੋਕ ਦੱਸਦੇ ਨਹੀ ੳਹ ਕਿਂਨੇ system ਵਿੱਚ ਦੇਖੀ ਰਿਹਦੇ ਹਨ ਕੁਦਰਤ ਤੋ ਬਹੁਤ ਦੂਰ ਹਨ
@tejinderkaur5820
@tejinderkaur5820 8 ай бұрын
ਦੁਖੀ
@vickyvickt1477
@vickyvickt1477 8 ай бұрын
​@@tejinderkaur5820tusi vi bahar hoo
@RajveerBajwa07
@RajveerBajwa07 6 ай бұрын
Hor ki pata thn dsso
@gurdeepgurnay7302
@gurdeepgurnay7302 8 ай бұрын
Absolutely Right g
@VkrmRandhawa
@VkrmRandhawa 8 ай бұрын
ਬਾ ਕਮਾਲ ਵਿਚਾਰ ਸੱਜਣੋ ❤
@khosatv7350
@khosatv7350 8 ай бұрын
Right ✅️
@tejinderkaur5820
@tejinderkaur5820 8 ай бұрын
ਬਾਹਰਲੇ ਲੋਕੀ system ਵਿਚ stuck ਹੋ ਜਾਂਦੇ ਹਨ
@PointOfView777
@PointOfView777 8 ай бұрын
ਸ਼ੁਕਰ ਆ ਇਹ ਜਾਣਕਾਰੀ ਪਹੁੰਚ ਰਹੀ ਆ ਲੋਕਾਂ ਤੱਕ,ਦੀਪ ਸਿੱਧੂ ਨੇ ਵੀ ਕਿਹਾ ਸੀ ਕਿ ਜਿਹੜੇ ਕਾਲੇ ਕਨੂੰਨ ਨੇ ਇਹਦੀਆਂ ਜੜਾਂ New World order ਤੱਕ ਆ
@rdsc.455
@rdsc.455 8 ай бұрын
ਇਹ ਕੰਮ ਤਾਂ ਸ਼ੁਰੂ ਤੋਂ ਈ ਤੁਰਿਆ ਆਉਂਦਾ ਜਿੰਵੇ ਪਿੰਡਾ ਵਿੱਚ ਵੱਡਾ ਜਿੰਮੀਦਾਰ ਛੋਟੇ ਜਿੰਮੀਦਾਰ ਦੀ ਜ਼ਮੀਨ ਨੂੰ ਖਰੀਦਣਾ ਜਾਂ ਹਥਿਉਣਾ ਚਾਹੁੰਦਾ ਰਹਿੰਦਾ, ਵੱਡਾ ਦੁਕਾਨਦਾਰ ਛੋਟੇ ਦੁਕਾਨਦਾਰਾਂ ਦੇ ਗਾਹਕ ਓਸੇ ਤਰ੍ਹਾਂ ਹੀ ਵੱਡੇ ਕਾਰਪਰੇਟ ਸਾਰਾ ਕਾਰੋਬਾਰ ਆਪਣੇ ਕ਼ਬਜ਼ੇ ਹੇਠ ਕਰਨਾ ਚਾਹੁੰਦੇ ਹਨ।
@sattusingosattusingo
@sattusingosattusingo 8 ай бұрын
Bahut vdia Puri video vekhi ji
@RSB143
@RSB143 8 ай бұрын
Right hai eh 22ji
@HarjeetSingh-ed5uv
@HarjeetSingh-ed5uv 8 ай бұрын
Bai thuadi gal bilkul sahi aa I’m in Australia 🇦🇺 me te mere father same company ch same job karde c but company hun Sada kam karan lai robot 🤖 le ayi aa te sanu job to terminate kar ditta ya robot leke aun di jado company ne planing kiti ta asi sare worker ehi kehnde c ke sada kam ta bohot ohkha te complicated aa robot to hona hi nahi aa but robot hun sadi job aram nal kar rahe aa so aun wala time really bohot khatarnaak ya
@RSB143
@RSB143 8 ай бұрын
Hun ki kroge 22ji
@jindajatt4545
@jindajatt4545 8 ай бұрын
​@@RSB143koi hor job karnge hor ki
@bhupindersingh6024
@bhupindersingh6024 8 ай бұрын
👍👍
@ਸਹਿਜੇਰਚਿਓਖਾਲਸਾਚੈਨਲ
@ਸਹਿਜੇਰਚਿਓਖਾਲਸਾਚੈਨਲ 8 ай бұрын
ਜਨਾਬ 1913 ਵਿਚ ਪਹਿਲੀ ਮੀਟਿੰਗ ਅਮਰੀਕਾ ਵਿਚ ਹੋਈ ਸੀ
@jindajatt4545
@jindajatt4545 8 ай бұрын
Hnji main v majood uss meeting vich
@johndhillon99
@johndhillon99 8 ай бұрын
bilkul sahi jankari de rhe bhaji
@knwrtv2544
@knwrtv2544 8 ай бұрын
ਇੱਕਲੇ ਬੰਦੇ ਦੀ ਕੋਈ ਵੁਕਤ ਨਹੀਂ ਹੁੰਦੀ ਸੱਭ ਭੀੜ ਨੂੰ ਹੀ ਚੱਲਦੇ ਨੇ , ਜੋ ਵੀ ਓਹ ਕਰ ਰਹਿ ਏਂ ਓਹ ਤਾ ਹੋਕੇ ਰਹਿਣਾ ਪਰ ਆਪਾ ਵੀ ਰੋਕਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਜਿਸਦੇ ਨਾਲ਼ ਥੋੜ੍ਹਾ delay ਕਰ ਸਕਦੇ ।। Computer software sab ne pehla fone ਛੱਡਣਾ ਪੈਣਾ
@rammurtimodi
@rammurtimodi 8 ай бұрын
Family is model of society
@GopiSandhu-vw6zx
@GopiSandhu-vw6zx 8 ай бұрын
Great verr ji
@ManjeetkaurWalia-c5l
@ManjeetkaurWalia-c5l 8 ай бұрын
God bless you
@moninderkaur9080
@moninderkaur9080 8 ай бұрын
So informative🙏
@dhaliwalnirmal6078
@dhaliwalnirmal6078 8 ай бұрын
Waheguru ji very nice 👍❤️🙏🙏🙏🙏🙏
@jaskiratsingh8081
@jaskiratsingh8081 8 ай бұрын
Good job good motivation
@JasvirSingh-bn3nx
@JasvirSingh-bn3nx 8 ай бұрын
Thanks ji 🙏
Seja Gentil com os Pequenos Animais 😿
00:20
Los Wagners
Рет қаралды 68 МЛН
Каха и лужа  #непосредственнокаха
00:15
Сюрприз для Златы на день рождения
00:10
Victoria Portfolio
Рет қаралды 2,8 МЛН
DES PUADH : Bhai Amritpal Singh l Manjit Singh Rajpura l B Social
1:17:05
Seja Gentil com os Pequenos Animais 😿
00:20
Los Wagners
Рет қаралды 68 МЛН