ਦੁਨੀਆ ਤੋਂ ਅਲੱਗ ਰਹਿਣ ਵਾਲੀ ਜਨਜਾਤੀ Turkana Tribe | Punjabi Travel Couple | Ripan Khushi

  Рет қаралды 430,344

Punjabi Travel Couple

Punjabi Travel Couple

Күн бұрын

Пікірлер: 681
@GoldyHamira
@GoldyHamira Жыл бұрын
22 ਜੀ ਤੁਸੀਂ ਸਾਨੂੰ ਉਹ ਕੁਝ੍ ਦਿਖਾ ਦਿਖਾ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖ ਸਕਦੇ ਸੀ . ਸੋ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣਾ ਖਿਆਲ ਜਰੂਰ ਰੱਖਿਆ ਕਰੋ ਬਹੁਤ hard a ਇਹ ਸਭ. ❤
@DABA_PIND
@DABA_PIND Жыл бұрын
@parmindersingh2245
@parmindersingh2245 Жыл бұрын
ਧੰਨ ਜਿਗਰਾ ਉਸ ਮਹਾਨ ਮਾਂ ਦਾ ਜਿਸ ਨੇ ਖੁਸ਼ੀ ਵਰਗੀ ਧੀ ਨੂੰ ਜਨਮ ਦਿੱਤਾ।
@chahal-pbmte
@chahal-pbmte Жыл бұрын
ਕਬੀਲਿਆਂ ਵਾਰੇ ਜੋ ਜਾਣਕਾਰੀ ਗਾਈਡ ਵੱਲੋਂ ਦਿੱਤੀ ਜਾਂਦੀ ਐ ਉਹ ਰਿਪਨ ਆਪਣੇ ਕੋਲ ਰੱਖ ਲੈਂਦਾ ਹੈ। ਇਹਨਾਂ ਦੇ ਰਹਿਣ ਸਹਿਣ ਵਾਰੇ ਬਹੁਤ ਘੱਟ ਜਾਣਕਾਰੀ ਦਿੰਦਾ ਹੈ ਸਿਰਫ਼ ਦੋ ਚਾਰ ਮੋਟੀਆਂ ਮੋਟੀਆਂ ਗੱਲਾਂ ਦੱਸ ਦਿੰਦਾ ਹੈ।
@sukhikharoud9224
@sukhikharoud9224 Жыл бұрын
ਪੰਜਾਬ ਅਤੇ ਪੰਜਾਬੀਅਤ ਨੂੰ ਅਕਾਲ ਪੁਰਖ ਸਦਾ ਚੜ੍ਹਦੀ ਕਲਾ ਚ ਰੱਖਣ,,,
@DABA_PIND
@DABA_PIND Жыл бұрын
❤❤
@allcolourofmylife
@allcolourofmylife Жыл бұрын
❤❤ਜੇ ਇੱਕ ਮਹੀਨਾ ਹੋਰ ਇਥੇ ਰਹੇ ਤਾਂ ਤੁਹਾਡੇ ਰੰਗ ਵੀ ਸੇਮ ਇੰਨਾਂ ਵਰਗੇ ਹੋ ਜਾਣੇ ਨੇ! ਰਿੰਪਨ ਤਾਂ ਕਾਲਾ ਹੋ ਹੀ ਗਿਐ
@paramjitjodhpur8224
@paramjitjodhpur8224 Жыл бұрын
ਅੱਜ ਦੇ ਬਲੌਗ ਵਿਚ ਆਪਣੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਣੀ ਵਿੱਚ ਫਰਮਾਣ ਅਨੁਸਾਰ ਧਰਤੀ ਹੋਰ ਪਰੇ ਪਰ ਹੋਰ ਼਼ਂ਼਼। ਰਿਪਨ ਤੇ ਖੁਸ਼ੀ ਬੇਟਾ ਤੁਸੀਂ ਬਹੁਤ ਰਿਸਕ ਲੈ ਕੇ ਸਾਨੂੰ ਧਰਤੀ ਤੇਅਲੱਗ ਲੋਕ ਦਿਖਾ ਰਹੇ ਹੋ। ਤੁਹਾਡੀ bhaਅਣਥੱਕ ਮਿਹਨਤ ਤੇ ਲਗਨ ਨੂੰ ਸਲਾਮ ਐ। ਼ਲ
@itskaur7910
@itskaur7910 Жыл бұрын
ਪੰਜਾਬ ਵਾਲੇ ਤਾਂ ਰੱਬ ਦਾ ਜਿੰਨਾ ਧੰਨਵਾਦ ਕਰਨ ਓਨਾ ਹੀ ਘੱਟ ਆ,,,, ਇੰਨੀ ਉਪਜਾਊ ਧਰਤੀ ਤੇ ਸਭ ਸੁਵਿਧਾਵਾਂ 🙏
@inderjeetsekhon2017
@inderjeetsekhon2017 Жыл бұрын
Yes 💯✅
@surinderklair1726
@surinderklair1726 Жыл бұрын
True True ❤
@surinderklair1726
@surinderklair1726 Жыл бұрын
Punjabi leadra ne bera grk kr dita Punjab da
@inderjeetsekhon2017
@inderjeetsekhon2017 Жыл бұрын
@@surinderklair1726 True 💯 ✅
@rajwinder1968
@rajwinder1968 Жыл бұрын
ਰੱਬਾ ਤੇਰਾ ਲੱਖ ਲੱਖ ਸੁਕਰ ਕੇ ਤੁਸੀ ਸਾਨੂੰ ਪੰਜਾਬ ਦੀ ਧਰਤੀ ਤੇ ਪੈਦਾ ਕੀਤਾ ਸਾਡੇ ਗੁਰੂਆ। ਪੀਰਾ ਦੀ ਧਰਤੀ ਪੰਜਾਬ
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@davindersinghgillgill3629
@davindersinghgillgill3629 Жыл бұрын
ਨਰ ਅਤੇ ਮਾਦਾ ਬਿਨਾਂ ਕੋਈ ਹੋਰ ਨਵੀਂ ਉਤਪਤੀ ਨਹੀਂ ਹੋ ਸਕਦੀ, ਇਸੇ ਲਈ ਬਾਬੇ ਨਾਨਕ ਜੀ ਨੇ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜ਼ਾ ਦਿੱਤਾ ਹੈ ਜੇ ਇਹ ਦੋਵੇਂ ਚੀਜ਼ਾਂ ਠੀਕ ਨਹੀਂ ਤਾਂ ਨਵੀਂ ਉਤਪਤੀ ਨਹੀਂ ਹੋ ਸਕਦੀ ਨਾ ਇਥੇ ਧਰਤੀ ਚੰਗੀ ਹੈ, ਨਾਂ ਹੀ ਪਾਣੀ ਇਸ ਲਈ ਇਨ੍ਹਾਂ ਦੀ ਸੋਚ ਵੀ ਕਿਰਿਆਸ਼ੀਲ ਨਹੀਂ ਹੋ ਸਕਦੀ ਇਹ ਨਵਾਂ ਸੋਚ ਹੀ ਨਹੀਂ ਸਕਦੇ, ਇਥੇ ਨਵੀਂ ਉਤਪਤੀ ਹੋ ਹੀ ਨਹੀਂ ਸਕਦੀ, ਬਾਕੀ ਇਹਨਾਂ ਦੇ ਕਰਮ,। ਤੁਸੀਂ ਕਿਸਮਤ ਵਾਲੇ ਹੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਚੇਤਨਾ ਦੇ ਗਏ ਹਨ।
@Harry-561
@Harry-561 Жыл бұрын
ਵਾਹਿਗੁਰੂ ਤੁਹਾਡੇ ਉੱਪਰ ਸਦਾ ਮੇਹਰ ਭਰਿਆ ਹੱਥ ਰੱਖੇ ਤੁਸੀਂ ਸਾਨੂੰ ਏਦਾਂ ਹੀ ਦੇਸ਼ਾਂ ਦੀ ਸੈਰ ਕਰਾਉਂਦੇ ਰਹੋ
@shingarasingh5751
@shingarasingh5751 Жыл бұрын
😅😅
@kesarsingh3381
@kesarsingh3381 Жыл бұрын
ਸਤਿ ਸ੍ਰੀ ਅਕਾਲ ਜੀ ਰਿਪਨ ਜੀ ਖੁਸੀ ਜੀ ਪੂਰੇ ਪੰਜਾਬੀਆਂ ਵੱਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ
@clickartgallery8871
@clickartgallery8871 Жыл бұрын
ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ ਅਤੇ ਮਦਮ ਕਰਨ ਸਾਰੇ ਠੂਰ ਠੀਕ ਦਿਖਾਉਣ ਲਈ ❤❤❤❤
@paramjitsinghsingh251
@paramjitsinghsingh251 Жыл бұрын
ਮੈਨੂੰ ਲੱਗਦਾ ਰਿਪਨ ਖੁਸ਼ੀ ਬਹੁਤ ਜਲਦੀ 100 ਦੇਸ਼ ਘੁੰਮਣ ਦਾ ਵਰਲਡ ਰਿਕਾਰਡ ਬਣਾ ਦੇਣਗੇ ਤੇ ਸਭ ਤੋਂ ਜ਼ਿਆਦਾ ਸਫ਼ਰ ਕਰਨ ਵਿੱਚੋਂ ਵੀ ਪਹਿਲੇ ਨੰਬਰ ਤੇ ਆਉਣਗੇ। ਮੈਂ ਉਸ ਦਿਨ ਦੀ ਉਡੀਕ ਕਰਾਂਗਾ । ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆ ਕਲਾ ਬਖਸ਼ੇ ਜੀ ❤️❤️🙏🏻🙏🏻
@satojsatoj3208
@satojsatoj3208 Жыл бұрын
2 ਸਾਲ ਤੱਕ 100 ਦੇਸ਼ ਹੋ ਜਾਣਾ, ਪੰਜਾਬੀ ਵੇਲੋਗਰ ਵਿੱਚੋ ਸੱਭ ਤੋਂ ਪਹਿਲਾਂ ਨਾਮਵਰ ਇਸ ਜੌਧੇ ਦਾ ਹੋਏ ਗਾ,, ਬਾਕੀ ਰੱਬ ਸੁੱਖ ਸਾਂਤੀ ਬਣਾਈ ਰੱਖਣ , ਘੁੰਮਣ ਫਿਰਨ ਲਈ ਤਾਂ ripan Khushi ਬਹੁਤ ਤਕੜੇ ਆ ❤️🙏
@phulasingh2875
@phulasingh2875 Жыл бұрын
Waheguru Meher Kare
@harbhajansingh8872
@harbhajansingh8872 Жыл бұрын
ਵਾਹਿਗੁਰੂ ਮੇਹਰ ਕਰੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਅਫਰੀਕਾ ਵਿੱਚ 🙏🙏
@balwinderbatth5319
@balwinderbatth5319 Жыл бұрын
ਸਲਿਊਟ ਆ ਜੀ ਵਿਪਣ ਖੁਸ਼ੀ ਦੀ ਜੋੜੀ ਨਚੰ ਜਿੰਨਾ ਨੇ ਸਾਨੂੰ ਉਹ ਦੁਨੀਆ ਦਿਖਾ ਦਿੱਤੀ ਜਿਸ ਬਾਰੇ ਅਸੀਂ ਸੋਚਿਆ ਵੀ ਨਹੀਂ ਸੀ
@DABA_PIND
@DABA_PIND Жыл бұрын
@amarjitkaur4739
@amarjitkaur4739 Жыл бұрын
ਰਿਪਿਨ ਵੀਰੇ ਰੱਬ ਦੀ ਧੁਨੀ ਨੂੰ ਹੱਥ ਪਾਇਆ
@punjabisailor4726
@punjabisailor4726 Жыл бұрын
😂😂ohh ascha ji kithe j hundi thuni sanu v dsdu
@ParinderKaur-rz9ho
@ParinderKaur-rz9ho Жыл бұрын
ਪੰਜਾਬ ਦੇ ਲੋਕ ਅਜੇ ਵੀ ਕਹਿੰਦੇ ਹਨ ਕਿ ਅਸੀਂ ਦੁਖੀ ਹਾਂ ਸਭ ਕੁਝ ਹੈ ਆਪਣੇ ਕੋਲ।ਪਰ ਇਛਾਵਾਂ ਅਜੇ ਵੀ ਅਧੂਰੀਆਂ ਨੇ। ਕਿੰਨੇ ਅਨੌਖੀ ਜ਼ਿਦਗੀ ਜੀ ਰਹੇ ਹਨ
@arshpreetjandu8162
@arshpreetjandu8162 Жыл бұрын
ਅਸੀਂ ਦੂਸਰਿਆਂ ਲਈ ਜਿਊਣਾ ਹੈ ਇਸ ਕਰਕੇ ਔਖੇ ਹਾ
@ishugujjar7466
@ishugujjar7466 Жыл бұрын
ਵਾਹਿਗੁਰੂ ਜੀ ਵੀਰ ਜੀ ਵਾਹਿਗੁਰੂ ਜੀ 🙏🙏🙏👍👍
@parmjitkaur890
@parmjitkaur890 11 ай бұрын
APA ta bahut vadya jindgi a ji rahe a
@majorsingh7474
@majorsingh7474 Жыл бұрын
Vahhow ਨਹੀ ਰੀਸਾ ਸਾਡੇ ਪੁੱਤਰ ਰਿਪਨਅਤੇ ਖੁਸ਼ੀ ਦੀਆਂ ਜੋ ਕੁਝ ਤੁਹਾਡੇ ਹਿੰਮਤ ਅਤੇ ਮਿਹਨਤ ਨਾਲ ਜੋ ਕੁਝ ਹੁਣ ਤੱਕ ਆਸੀ ਵੇਖ ਚੁਕੇ ਪੁਰਾ ਆਨੰਦ ਆਉਂਦਾ ਹੈ ਤੇ ਸਾਨੂੰ ਤੁਹਾਡਾ ਫ਼ਿਕਰ ਵੀ ਰਹਿੰਦਾ ਹੈ ਅਜਿਹੀਆਂ ਸੁੰਨ ਸਾਨ ਜੰਗਾਂ ਵੇਖਕੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚਾੜਦੀ ਕਲਾ ਵਿਚ ਰੱਖਣ ਜੀ yup take care 👍👍👍🙏🙏🙏
@SinghHarcharn-dg8ys
@SinghHarcharn-dg8ys Жыл бұрын
ਬਾਈ ਜੀ ਤੁਸੀਂ ਦਿਲ ਤੋ ਇਮਾਨਦਾਰੀ ਨਾਲ ਸਭ ਕੁਝ ਦਿਖਾ ਰਹੇ ਹੋ ਮੈਨੂੰ ਯਕੀਨ ਐ ਕਿ ਵਾਹਿਗੁਰੂ ਤੁਆਡੇ ਨਾਲ ਐ
@DABA_PIND
@DABA_PIND Жыл бұрын
❤❤
@rajwindersinghbrar
@rajwindersinghbrar Жыл бұрын
​@@DABA_PIND😢😢😢😢😢😢😢😢😢😢😢 😊 Ma v
@kawaljit3703
@kawaljit3703 Жыл бұрын
​@@rajwindersinghbrarex
@paramjitkaur7709
@paramjitkaur7709 Жыл бұрын
Me v😊
@DABA_PIND
@DABA_PIND Жыл бұрын
@@paramjitkaur7709 hnji
@shamlal1034
@shamlal1034 21 күн бұрын
ਧੰਨ ਹੋ ਤੁਸੀਂ ਅਤੇ ਤੁਹਾਡੇ ਮਾਪੇ ਜਿੰਨਾ ਤੁਹਾਨੂੰ ਜਨਮ ਦਿੱਤਾ ਜੋ ਕੋਈ ਰਾਸ਼ਟਰਪਤੀ ਨਹੀਂ ਦੇਖ਼ ਸੱਕਦਾ ਓਹ ਤੁਸੀਂ ਦੇਖ਼ ਅਤੇ ਸਾਨੂੰ ਸਾਰਿਆਂ ਨੂੰ ਦੇਖਾ ਰਹੇ ਹੋ
@SatnamSingh-ol9ql
@SatnamSingh-ol9ql Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@nirmalsidhu7514
@nirmalsidhu7514 Жыл бұрын
ਸਮੁੰਦਰ ਚ' ਰਹਿ ਕਿ ਪਿਆਸੇ ਵਾਲੀ ਕਹਾਵਤ ਵੀਰ ਬਿਲਕੁੱਲ ਸੱਚ ਹੋਗੀ!!
@rajveervirk6874
@rajveervirk6874 Жыл бұрын
ਬਹੁਤ ਵਧੀਆ ਲੋਕ ਲੱਗੇ ਇੱਥੇ ਦੇ ਇਹ ਲ਼ੋਕ ਆਪਣੀ ਜ਼ਰੂਰਤ ਦਾ ਸਮਾਨ,,, ਜਿਵੇਂ ਕਿ ਕੱਪੜਾ,, ਬਰਤਨ ਇਹ ਚੀਜ਼ ਕਿੱਥੇ ਲੈ ਕੇ ਆਉਂਦੇ ਹਨ ਤੁਸੀ ਕਿ ਹਾ ਕੇ ਇਹ ਬਾਰਹ ਨਹੀ ਜਾਂਦੇ,,,, ਪਲੀਜ਼ ansr
@HarjitSingh-oc6lg
@HarjitSingh-oc6lg Жыл бұрын
ਵਾਹਿਗੁਰੂ ਅਫ਼ਰੀਕਾ ਵਾਸੀਆਂ ਨੂੰ ਖੁਸ਼ੀਆਂ , ਖੇੜੇ ਅਤੇ ਖ਼ੁਸ਼ਹਾਲੀ ਬਖ਼ਸ਼ਣ
@rajpalkaur21
@rajpalkaur21 Жыл бұрын
ਰਿਪਨ ਤੁਸੀਂ ਕਾਲੇ ਸਾਹ ਹੋ ਕੇਆਨਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@teachercouple36
@teachercouple36 Жыл бұрын
ਅੱਜ ਦਾ ਵਲੌਗ ਵੀ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਸੀ। ਧੰਨਵਾਦ ਸ਼ੁਕਰਾਨੇ ਰਿਪਨ , ਖੁਸ਼ੀ 🙏
@jarnailbenipal5668
@jarnailbenipal5668 Жыл бұрын
ਰਿਪਨ ਤੇ ਖੁਸੀ ਪੁੱਤ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਨੇ ਬਹੁਤ ਸੋਹਣੀ ਜੋੜੀ ਬਣਾਈ ਰਿਪਨ ਤੇ ਖੁਸੀ ਪੁੱਤ ਸਦਾ ਖੁਸ ਰਹੋ
@kamaljit2806
@kamaljit2806 Жыл бұрын
Ripan ! You r very brave person. You should be an Army Officer
@avtarkaur9132
@avtarkaur9132 Жыл бұрын
ਵਾਹਿਗੁਰੂ ਜੀ ਮਿਹਰ ਕਰੋ ਰਿਪਨ ਖੁਸ਼ੀ ਤੇ । ਬਹੁਤ ਬਹਾਦਰ ਹੋ ਦੋਨੋ।
@ranjeetsinghsingh9248
@ranjeetsinghsingh9248 Жыл бұрын
ਆਹ ਤਾਂ ਸਿਰਾ ਕਰਾਤਾ ❤❤ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@ManpreetSingh-ht1yw
@ManpreetSingh-ht1yw Жыл бұрын
ਬਹੁਤ ਵਧੀਆ ਕੰਮ ਵੀਰ ਜੀ । ਇਹ ਲੋਕ ਆਕਿਸਜਨ ਕਿਥੋਂ ਲੈਂਦੇ ਨੇ ਲੋਕ ਜਦ ਕੀ ਦਰੱਖਤ ਤਾਂ ਦਿਖ ਨੀ ਰਿਹਾ
@ManpreetKaur-cv7jm
@ManpreetKaur-cv7jm Жыл бұрын
ਇਹ ਜੰਡ ਦਾ ਦਰੱਖਤ ਲਗਦਾ ਬੋਹਤ ਸੋਹਣਾ ਹੁੰਦਾ ਸੋਡਾ ਬਲੌਗ ਵੀਰੇ ਸੋਡੀ ਜੋੜੀ ਸਦਾ ਸਲਾਮਤ ਰੱਖਣ ਵਾਹਿਗੂਰੁ ਜੀ😊😊
@amritlalkhattar9066
@amritlalkhattar9066 Жыл бұрын
Bold,Brave and Strong couple. God bless you.Waheguru Ji.
@KamalSingh-dl6yc
@KamalSingh-dl6yc Жыл бұрын
Ripan Khushi eh 1 ajubaa c thanks ji
@bnnn9859
@bnnn9859 Жыл бұрын
ਵੀਰ ਜੀ ਥੋਡਾ ਗਾਈਡ ਅਲਾਦਿਨ ਵਰਗਾਂ ਸੀ ਸਲਾਮ ਆ ਥੋਨੂੰ ਜੇਹੜੇ ਤੁਸੀਂ ਥੱਕਦੇ ਨਹੀਂ ਖੁਸੀ ਭੈਣ ਬਹੁਤ ਬਹਾਦਰ ਹੈ ਦੁਜੀਆ ਕੁੜੀਆਂ ਨੂੰ ਸਿੱਖੀਆ ਲੈਣੀ ਚਾਹੀਦੀ ਹੈ ਜੇਹੜੀਆ ਆਪਣੇ ਤੋਂ ਛੋਟੇ ਕੋਕਰੇਚਾ ਤੋਂ ਡੰਰ ਜਾਦੀਆ ਨੇਂ ਵਾਹਿਗੁਰੂ ਥੋਨੂੰ ਹਿੰਮਤ ਤੇ ਹੌਸਲਾ ਦੇਵੇ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਸਾਨੂੰ ਹਰ ਰੋਜ਼ ਦੁਨੀਆਂ ਦੀ ਸੈਰ ਕਰਵੋਦੇ ਰਹੋ ਜੋ ਅਸੀਂ ਕਦੇ ਸੋਚਿਆ ਵੀ ਨਾਂ ਹੋਵੇ ਉਹ ਜਗਾਵਾ ਸਾਨੂੰ ਦਖੋਦੇ ਰਹੋ ਧੰਨਵਾਦ ਥੋਡੀ ਜੋੜੀ ਦਾਂ ਵਾਹਿਗੁਰੂ ਥੋਡੀ ਜੋੜੀ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਕਮਲਜੀਤ ਸਿੰਘ ਲੁਧਿਆਣਾ
@kkaur5881
@kkaur5881 Жыл бұрын
ਬੇਸ਼ਕ ਖੁਸ਼ੀ ਬਹੁਤ ਬਹਾਦਰ ਹੈ ਪਰ ਕਾਕਰੋਚਾਂ ਤੋਂ ਤਾ ਉਹ ਵੀ ਡਰਦੀ ਹੋਏਗੀ😂😂
@ManjitKaur-p4z9w
@ManjitKaur-p4z9w Жыл бұрын
Very nice
@parmindersingh2245
@parmindersingh2245 Жыл бұрын
​@@kkaur5881Har koi sode wang nahi hunda
@swarnsingh6145
@swarnsingh6145 Жыл бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@samrathbirsingh3130
@samrathbirsingh3130 Жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਲਾਮ ਹੈ ਵੀਰ ਤੁਹਾਨੂੰ
@JagjitSingh_
@JagjitSingh_ Жыл бұрын
ਇਹ ਸੁਪਨੇ ਵਿੱਚ ਵੀ ਨਹੀਂ ਦੇਖਿਆ ਜਾ ਸਕਦਾ ਜਿਉਂਦੇ ਰਹੋ ਵਾਹਿਗੁਰੂ ਦੋਹਾਂ ਨੂੰ ਤਰੱਕੀ ਬਖਸ਼ੇ
@jonsongugu3794
@jonsongugu3794 Жыл бұрын
Ripan veerji tuci bahut sohna kmm kar rhe ho asi jana tan door kde socheya v nhi c v asi v ghar baithe a sara kus dekh la ge jo tuhade nal nal dekh rhe aa jeonde vasde rho baba tuhanu hor v tarkiyan deve
@KulwinderKaur-xw9zc
@KulwinderKaur-xw9zc Жыл бұрын
ਰੱਬ ਥੋਨੂੰ ਹਮੇਸ਼ਾ ਖੁਸ ਰੱਖੇ ਵੀਰੇ 🙏🙏🙏🙏🙏🙏
@pargetsandhu4918
@pargetsandhu4918 Жыл бұрын
ਬਹੁਤ ਹੀ ਵਧੀਆ ਵਲੌਗ, ਬਹੁਤ ਹੀ ਵਧੀਆ ਜਾਣਕਾਰੀ
@Rajkumar10101
@Rajkumar10101 Жыл бұрын
ਵੀਰ ਜੀ ਤੁਹਾਨੂੰ ਯੂਟਿਊਬ toh ਇਹਨਾਂ ਪੈਸਾ ਆਉਂਦਾ ਬੇਨਤੀ ਆ ਜੀ ਕੋਈ ਵੀ ਗਰੀਬ ਮਿਲਦਾ ਹੈ ਤੁਹਾਨੂੰ ਹੈਲਪ ਜਰੂਰ ਕਰ ਦਿਆ ਕਰੋ 🙏🙏🙏🙏🙏🙏
@chahal-pbmte
@chahal-pbmte Жыл бұрын
ਖੁਸ਼ੀ ਨੂੰ ਜਾਣਕਾਰੀ ਬਹੁਤ ਜਿਆਦਾ ਹੈ ਰਿਪਨ ਨਾਲੋਂ। ਰਿਪਨ ਬੋਲਣ ਵੇਲੇ ਗਲਤੀਆਂ ਬਹੁਤ ਕਰਦਾ ਹੈ।
@kulwantsinghkailay7569
@kulwantsinghkailay7569 Жыл бұрын
ਵਧੀਆ vilog hai ਇਸ channel ਦੇ viewers ਨੂੰ ਬੇਨਤੀ ਹੈ ਕਿ king and queen channel ਨੂੰ ਅਪਣਾ ਪਿਆਰ ਦਿਉ ਜੋ ਕਿ ਇਕ ਪੰਜਾਬੀ couple ਵਲੋ travel ਦੇ ਸਬੰਧ ਵਿੱਚ ਹੈ
@pappybrar4705
@pappybrar4705 Жыл бұрын
ਬਾਈ ਰੱਬ ਤੁਹਾਨੂ ਤੰਦਰੁਸਤ ਰੱਖੇ ਬਾਈ ਇਕ ਗੱਲ ਦੱਸਿਉ ਆ ਲੇਖ ਤੇ ਇਹਨਾ ਨੂ ਅੰਗਰੇਜੀ ਕਿਵੇ ਆਉਦੀ ਆ ਉਹ ਵੀ ਬਗੈਰ ਕਿਸੇ ਸਾਧਨ ਦੇ ਸਾਨੂ ਅੱਜ ਤੱਕ ਨੀ ਆਈ
@GurvinderSingh-o8u
@GurvinderSingh-o8u Жыл бұрын
Vlogger ਤਾਂ ਹੋਰ ਵੀ ਬਹੁਤ ਨੇ ਯੂ ਟਿਊਬ ਤੇ ਪਰ ਜਿਹੜੇ ਵਲੋਗ ਪਰਿਵਾਰ ਚ ਬਹਿ ਦੇਖ ਸਕਏ ਉਹ han ਪੰਜਾਬੀ ਟਰੈਵਲ ਕਪਲ rippan ਬਾਈ ਦਿਲੋ ਪਿਆਰ ਹੁਣ ਤਾਂ ਏਵੇਂ ਲੱਗਦਾ ਜਿਵੇ tuc ਘਰ ਦੇ ਹੀ ਮੈਬਰ ਹੋਣ
@kulwantrai4877
@kulwantrai4877 Жыл бұрын
💯/ ਸਹੀ ਕਿਹਾ ਭਰਾਵਾ
@HarpreetSingh-uv9bc
@HarpreetSingh-uv9bc Жыл бұрын
ਬਿਨਾ ਦੇਖੇ like ਕਰਨਾ ਬਣਦਾ😂❤❤❤❤❤❤
@harnekmalla8416
@harnekmalla8416 Жыл бұрын
ਰਿਪਨ ਭਰਾ ਤੇ ਖੁਸ਼ੀ ਧੰਨਵਾਦ ਏਹ ਜਨਜਾਤੀ ਦਿਖਾਉਣ ਲਈ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
@itskaur7910
@itskaur7910 Жыл бұрын
ਮੈਂ ਹੁਣ ਤੱਕ ਸੁਣਿਆ ਸੀ ਕੀ ਅਫਰੀਕਾ ਦੇ ਲੋਕ ਬਹੁਤ ਭੈੜੇ ਹੁੰਦੇ ਆ,,but ਇਹ ਤਾਂ ਦੇਖਣ ਚ ਚੰਗੇ ਲੋਕ ਲੱਗ ਰਹੇ ਆ
@KuldeepSingh-nw1po
@KuldeepSingh-nw1po Жыл бұрын
ਵਲੌਗ ਸ਼ੁਰੂ ਕਰਨ ਥੋ ਪਹਿਲਾਂ ਦਿਨ ਵਾਰ ਤਰੀਕ ਦੇਸੀ ਅਤੇ ਅੰਗਰੇਜੀ ਮਹੀਨੇ ਦੀ ਜਰੂਰ ਦਸਿਆ ਕਰੋ ਇਸ ਨਾਲ ਪੰਜਾਬੀ ਨੂੰ ਹੋਰ ਮਹਾਨਤਾ ਮਿਲੇ ਗੀ ਜੀ
@prabhjotkhangura5201
@prabhjotkhangura5201 Жыл бұрын
Waheguru ji thonu dona nu khush te salamat rakhe 🙏and thnx u very much puri duniya dekhon li oh v ghr bhthe he🙏
@NavjotSingh-tf8te
@NavjotSingh-tf8te Жыл бұрын
ਬਹੁਤ ਵਧੀਆ ਲੱਗਦੇ ਸਾਰੇ ਬਲੋਗ g
@singhsaab8757
@singhsaab8757 Жыл бұрын
ਵਾਹਿਗੁਰੂ ਜੀ ਲੰਮੀਆ ੳਮਰਾ ਬਖ਼ਸੀ਼ ਵੀਰ ਨੂੰ ❤❤❤❤❤❤ love you bro ❤
@kawaljeetkaur3423
@kawaljeetkaur3423 Жыл бұрын
ਬੁਹਤ ਅੋਖਾ ਹੈ ਵੀਰ ਜੀ ♥️♥️🌺🙏👌👍
@chamanlal220
@chamanlal220 Жыл бұрын
Ripan te khushi ji tusi bahut he khatar naak area wich ja ke dikha rahe ho waheguru ji mehar karan tuhade te❤❤❤
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏 Sab Ta 👏👏
@kaurgurmeet3781
@kaurgurmeet3781 Жыл бұрын
Ripan g tusin tan oh kuchh dikha ta jera aaj tak kise bhi bloger ne nhi dikhaya ❤❤❤❤❤❤
@AshokSingh-if3wg
@AshokSingh-if3wg Жыл бұрын
Waheguru ji ass jodi nu takat bhakhse Ripan ji pani extra la ke chaleya karo
@manjitcheema7267
@manjitcheema7267 Жыл бұрын
ਵਾਹਿਗੁਰੂ ਜੀ 🙏ਤੁਹਾਡੀਆਂ ਉਮਰਾਂ ਲੰਬੀਆਂ ਕਰਨ ਹਮੇਸ਼ਾ ਚੜਦੀਕਲਾ ਰਹੋ ❤🙂☺️
@rajwanskaur8412
@rajwanskaur8412 Жыл бұрын
Eh lok ess jindgi wich v khush ne,
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ। ਬਲੋਗ ਬਹੁਤ ਵਧੀਆ ਸੀ। ਰਸਤਾ ਜਰੂਰ ਡਰਾਉਣਾ ਸੀ ਪਰ ਅਗੇ ਲੇਕ ਦਾ ਨਜਾਰਾ ਵਧੀਆ ਸੀ। ਵਾਹਿਗੁਰੂ ਤੁਹਾਡੇ ਤੇ ਮੇਹਰ ਬਣਾਈ ਰੱਖਣ।
@clickartgallery8871
@clickartgallery8871 Жыл бұрын
ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ ਅਤੇ ਮਦਮ ਕਰਨ ਸਾਰੇ ਠੂਰ ਠੀਕ ਦਿਖਾਉਣ ਲਈ ❤❤❤❤
@sukhwindersinghshahzada8416
@sukhwindersinghshahzada8416 Жыл бұрын
ਤੁਸੀਂ ਬਹੁਤ ਗਿਆਨ ਦੇ ਰਹੇ ਹੋ ਰਿਸਕ ਲੈ ਕੈ
@bindersingh677
@bindersingh677 Жыл бұрын
ਰਿਪਨ ਬਾਈ ਬਹੁਤ ਰਿਸਕ ਲੈਨਾ ਤੂੰ ਬਹੁਤ ਵਧੀਆ ਗੱਲ ਹੈ
@sukhmandersingh8034
@sukhmandersingh8034 Жыл бұрын
22ਜੀ ਅਤੇ ਭੈਣਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@Pappu624
@Pappu624 Жыл бұрын
Salute a mera ehna loka nu jo bot mehnat karke kudrati treeke nal jee rahe han ik tra da narak bhog rahe ne sachi yr punjab warge desh cha Janam de ke rab bot vadda ehsan kita Sade te jothe koi chez di Kami nahi a
@TarsemBal-oc3xs
@TarsemBal-oc3xs 9 ай бұрын
ਵਾਹਿਗੁਰੂ ਜੀ ਤੁਹਾਨੂੰ ਦੈਨਾ ਨੂੰ ਹਮੈਸਾ ਹਮੈਸਾ ਖੂਸ ਰੱਖੈ 💐💐
@pappybrar4705
@pappybrar4705 Жыл бұрын
ਬਾਈ ਬਹੁਤ ਵਧੀਆ ਜਿਹੜਾ ਕੁੱਜ ਤੁਸੀ ਦਿਖਾਈਆ ਬਾਈ ਅਸੀ ਸਾਰੀ ਉਮਰ ਨਹੀ ਦੇਖ ਸਕਦੇ ਬਹੁਤ ਧੰਨਵਾਧ
@baljeetkaur9679
@baljeetkaur9679 Жыл бұрын
Waheguru ji ne sanu bhut kuj dita hoya .waheguru ji da shukrana 🙏🏻🙏🏻
@AngrejSingh-mp2tu
@AngrejSingh-mp2tu Жыл бұрын
ਰੀਪਨ ਬਾਈ ਜੀ ਤੇ ਖੁਸ਼ੀ ਦੀਦੀ ਬੈਸਟ ਚੀਜ਼ਾ ਦਿਖਾਈਆਂ ਹੈ ਥੈਕ ਜੂ ❤🎉❤🎉
@jaspreet4513
@jaspreet4513 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ।।
@DABA_PIND
@DABA_PIND Жыл бұрын
@nanu2292
@nanu2292 Жыл бұрын
🙇🙏🙏❤️❤️
@taran.dhudike7
@taran.dhudike7 Жыл бұрын
ਵੈਲਕਮਬੈਕ,,,, ਤੁਹਾਡਾ ਵੀ ਸਵਾਗਤ ਹੈ,,, ਧੰਨਵਾਦ ਰੀਮੋਟ ਏਰੀਆ ਦਿਖਾਉਣ ਲਈ 🙏🏻🙏🏻 ਸ਼ੁਕਰੀਆ ਜੀ 🙏🏻🙏🏻
@DABA_PIND
@DABA_PIND Жыл бұрын
@HariSingh-zj7zu
@HariSingh-zj7zu Жыл бұрын
ਗਾਈਡ ਇਗਲਿਸ ਕਿਵੇਂ ਬੋਲਦਾ ਸਕੂਲ ਤਾ, ਹੈ ਨਹੀ
@KamalSingh-dl6yc
@KamalSingh-dl6yc Жыл бұрын
govt. nu jaroor sochna chaida ha ji.ਰਿਪਨ ਖੁਸ਼ੀ apna beta khiaal jaaroo rakho ji' app thanks jo ashi soch bi nahi saakda ,vo dunia app dikhtaa ho ji
@KulwinderKaur-ef7qk
@KulwinderKaur-ef7qk Жыл бұрын
God bless you khushi ripan ❤
@gurdarshansingh8953
@gurdarshansingh8953 10 ай бұрын
ਧੰਨ ਕਹਿਣ ਦੇ ਕਾਬਲ ਹੋ ਬਾਈ ਜੀ, ਮੈਂ ਤਾਂ ਪਟਿਆਲੇ ਬੈਡ ਤੇ ਲੇਟ ਕੇ ਵੀਡੀਓ ਦੇਖ ਰਿਹਾ ਹਾਂ,ਤੇ ਅਰਦਾਸ ਕਰ ਰਿਹਾ ਹਾਂ ਕਿ ਇਹੋ ਜਿਹੀ ਜਗ੍ਹਾ ਤੇ ਜਨਮ ਨਾਂ ਦੇਵੀ। ਬਹੁਤ ਡਰ ਲੱਗ ਰਿਹਾ ਹੈ। ਧੰਨਵਾਦ ਜੀ।
@gursewaksingh5085
@gursewaksingh5085 Жыл бұрын
ਵੀਰ ਤੁਸੀਂ ਬਸ ਸੀਰਾ ਕਰਤਾ ਯਰ ♥️♥️♥️♥️
@KomalpreetPannu-d6l
@KomalpreetPannu-d6l Жыл бұрын
I am big fan you sir ripan and khushi tuc bhot great je parmatma tuhnu hasde vasde rkhe
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@swaranmannsingh3829
@swaranmannsingh3829 Жыл бұрын
ਰਿਪਨ ਐਡ ਖੁਸ਼ੀ ਤੁਹਾਡਾ ਬਹੁਤ ਧੰਨਵਾਦ
@priyasodhi1274
@priyasodhi1274 Жыл бұрын
Veere Tuhade Africa de vlog dhk k zindagi nal koi gille shikve Nhi reh rhe Kyo k Waheguru g di mehr nal Asi bht vdia life spend kr rhe aa Sade kol vdia ghr a Khan lyi vdia food aa Winter summer to bachn li equipment’s aa Pr eh lokk ta bht he zada simple life style ch rhe ne So is lyi sanu ehna val dhk k he rabb da Har vele shukar krna chahida k Sade kol ena Kuch aa Vadde lokka vall dhk k ta Asi life ch bht Kuch sochn lg jande aa Kdi v rabb da shukr ni krde Jo Sade kol haiga Thank you god 🥹🙏
@gurmindervirk3095
@gurmindervirk3095 Жыл бұрын
ਬਾਕੀ well done bro 😎 God bless you
@jasbirsingh-vo9bi
@jasbirsingh-vo9bi Жыл бұрын
ਬਹੁਤ ਵਧੀਆ ਲਾਈਨਾਂ ਲਿਖੀਆਂ ਖੁਸ਼ੀ ਦੀ ਟੀ ਸ਼ਰਟ ਤੇ (ਜ਼ਿੰਦਗੀ ਜੀਓ ) ਤੇ ਵਾਕਿਆ ਹੀ ਖੁਸ਼ੀ /ਰਿਪਨ ਤੁਸੀਂ ਜ਼ਿੰਦਗੀ ਜੀ ਰਹੇ ਓ ਵਾਹਿਗੁਰੂ ਮੇਹਰ ਬਣਾਈ ਰੱਖਣ ..🙏
@HARMEETSINGH-us8xh
@HARMEETSINGH-us8xh Жыл бұрын
ਇਹ ਪਛੜੇ ਹੋਏ ਲੋਕ ਨਹੀਂ, ਸਗਮਾ ਆਪਣੇ ਸੱਭਿਆਚਾਰ ਵਿੱਚ ਸਹਿਜੇ ਹੀ ਪ੍ਰਪਕ ਹਨ... ਉਘੇ ਸਿਇੰਸਦਾਨ ਅਬਦੁਲ ਕਲਾਮ ਉਨੁਸਾਰ, ਜਿਨ੍ਹਾਂ ਗਿਆਨ ਇਨ੍ਹਾਂ ਦੇ ਲੋਕਗੀਤਾ, ਕੁਦਰਤ ਨਾਲ਼ ਇਕੱਮਿਕਤਾ, ਤੇ ਜੰਗਲੀ ਜੜੀ ਬੁੱਟੀਆਂ ਦੀ ਜਾਣਕਾਰੀ ਵਿੱਚ ਪਿਆ ਹੈ, ਉਨ੍ਹਾਂ intellect scientist ਕੋਲ ਵੀ ਨਹੀਂ. ਪਰ ਤੁਸੀਂ ਪੰਜਾਬੀਆਂ ਨੇ ਆਪਣਾ ਮੂੰਹ ਮੁਹਾਂਦਰਾ ਪੱਛਮੀ ਰੰਗ ਵਿੱਚ ਰੰਗ ਲਿਆ 😭
@lakhbirsingh7485
@lakhbirsingh7485 Жыл бұрын
ਸਲੂਟ ਹੈ ਹਿੰਮਤੀ ਜੋੜੀ ਨੂੰ
@harmelsinghgill4586
@harmelsinghgill4586 Жыл бұрын
ਸਾਨੂੰ ਵੱਖ ਵੱਖ ਦੇਸ਼ਾਂ ਵਾਰੇ ਜਾਣਕਾਰੀ ਦੇਣ ਦਾ ਬਹੁਤ ਧੰਨਵਾਦੀ ਹਾਂ।
@gurnamsingh6043
@gurnamsingh6043 Жыл бұрын
Tuhanu bhut bhut mubarkan ripan tae Khushi nu❤👌🌻💐🤲🙏 waheguru ji
@RajenderBhandari-bx4gs
@RajenderBhandari-bx4gs Жыл бұрын
Salute hai paaji aap Dona nu... thanks for showing us...God bless you n take care 🙏🙏❤❤
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@bharatsidhu1879
@bharatsidhu1879 Жыл бұрын
ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ
@dhaliwalstarstudio22
@dhaliwalstarstudio22 Жыл бұрын
Veere bhut dour a. A lokk apne to lokka to. Bki. Waheguru ji jithye kise nu rakhe ta osnu khushi khushi rehna penda a. Par ana lokka vich kise kise vich biamani hogi har ik saff dil da bnda va . Jdo inshan di development hoie c ta osnu ne tree 🌳 de patte v khaa ke gujra kita va . Waheguru ji 🙏 Mae bhut karma wala va ki mnu sikh fmly de ghar te Punjab vich janam di ta va . ❤ ripan veere 8 vjye vlong pa dia karo plzz ❤❤@punjabitravelcouple
@princehkvlogs2181
@princehkvlogs2181 Жыл бұрын
ਬਹੁਤ ਵਧੀਆ vlog, ਧੰਨਵਾਦ ਤੁਹਾਡਾ ਰੋਜ਼ਾਨਾ ਨਵੀਆਂ ਜਗ੍ਹਾ ਦਿਖਾਉਣ ਲਈ ❤
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@jasbirsinghdhillon2466
@jasbirsinghdhillon2466 Жыл бұрын
ਸਰਬੱਤ ਦਾ ਭਲਾ ਵਾਹਿਗੁਰੂ ਜੀ ਮੇਹਰ ਕਰੋ ਸਭ ਉਤੇ
@sharandeep8697
@sharandeep8697 Жыл бұрын
Raab thonu hamesha khusha rakhe veer jiii🙏🙏🙏🙏🙏🙏🙏
@Butagappy
@Butagappy Жыл бұрын
ਤੁਸੀਂ ਖੁਸ਼ ਰਹੋ ਵੀਰ ਜੀ,🙏🌹
@sarjitsinghgill3649
@sarjitsinghgill3649 Жыл бұрын
ਮੈਡੀਕਲ ਸਹੂਲਤਾਂ ਨਹੀਂ। ਧੰਨ ਲੋਕ।।।।ਬੁਕਣਵਾਲਾ ਮੋਗਾ
@kuldeepmusicgroup
@kuldeepmusicgroup Жыл бұрын
ਬਹੁਤ ਵਧੀਆ ਲਗਿਆਂ ਰਿਪਨ ਵੀਰੇ ਜਿਉਂਦੇ ਰਹੋਂ ਖੁਸ਼ ਰਹੋ ਸਦਾ ਵਸਦੇ ਰਹੋ
@ranakaler7604
@ranakaler7604 Жыл бұрын
ਰੀਪਨ ਜੀ ਕਿਆ ਬਾਤ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ,ਵਲੋ ਰਾਣਾ ਰਾਣੀਪੁਰੀਆ ,21,, 9,, 2023
@abnashbhullar3715
@abnashbhullar3715 Жыл бұрын
Thanks Khushi and Ripan bete thanks for showing those tribes people are v nice You too❤️❤️
Каха и дочка
00:28
К-Media
Рет қаралды 3,4 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Каха и дочка
00:28
К-Media
Рет қаралды 3,4 МЛН