ਦੁਨੀਆ ਵਾਲਿਓ 5 ਵਾਰ ਦਾ ਮੁੱਖ ਮੰਤਰੀ ਕੀ ਲੈ ਗਿਆ || Parkash Singh Badal || ਭਾਈ ਰਘਵੀਰ ਸਿੰਘ ਜੀ ਖਿਆਲੀਵਾਲਾ

  Рет қаралды 224,611

Sikhi Soch

Sikhi Soch

Күн бұрын

#sikhworld #waheguruji #darbarsahib #akaltakhatsahib #damdmasahib #gurunanakdevji #waheguru #gurmatigyaan #gurmatbibek ##gurbanishabad Khalsa #army #sikhregiment #instagram #reels #reelsinstagram #instagramreels shorts #shortsfeed #shorts #dastar #viral #gurmatbibek #sikhhistory #sikh #gurbani #dastar_coach #armylover #armystatus #armylife #armywhatsappstatus #sikhregiment #reels #reelsinstagram #reelsvideo #instagram #instareels #facebook #gurbani #katha #youtube #gurbani #gurmatbibek #gurbanikirtanfromamritsar #motovational #youtube #darbarsahib #darbarsahiblive #katha

Пікірлер: 280
@RanjitKaur-me8hi
@RanjitKaur-me8hi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhdevSingh-mg6ps
@SukhdevSingh-mg6ps Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@BalwinderSingh-vr5yg
@BalwinderSingh-vr5yg Жыл бұрын
ਸੱਚ ਕੌਡ਼ ਹੈ ਵੀਰ ਜੀ ਵਾਹਿਗੁਰੂ ਜੀ
@tejindersingh9676
@tejindersingh9676 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kashmiraujla360
@kashmiraujla360 Жыл бұрын
ਬਿਲਕੁਲ ਸੱਚ ਵੀਰ ਜੀ ਨੇ ਬਿਆਨ ਕੀਤਾ। ❤
@gurdipsingh6709
@gurdipsingh6709 Жыл бұрын
ਇਹਨੇ ਜਿੰਨੀ ਜਿਉਂਦਿਆਂ ਜੀ ਪੰਜਾਬ ਨੂੰ ਲੁੱਟ ਕੇ ਧਨ, ਭੂਮੀ, ਜਾਇਦਾਦ, ਮਾਇਆ, ਪੈਨਸ਼ਨ ਇਕੱਠੀ ਕੀਤੀ ਹੈ ਉਸ ਤੋਂ ਕਿਤੇ ਵੱਧ ਇਸ ਨੂੰ ਮਰਨ ਉਪਰੰਤ ਲਾਹਨਤਾਂ ਮਿਲ ਰਹੀਆਂ ਹਨ ਬਾਕੀ ਵੀ ਜਿਹੜੇ ਆਪਣੇ ਆਪ ਨੂੰ ਬਾਦਲ ਦਲੀਏ ਕਹਾਂਉਂਦੇ ਹਨ। ਉਹ ਵੀ ਨੋਟ ਕਰ ਲੈਣ ਕਿ ਮਰਨ ਉਪਰੰਤ ਭੋਗ ਉੱਨ੍ਹਾਂ ਦੇ ਵੀ ਪੈਣੇ ਹਨ । ਗੁਰ ਵਾਕ ਹੈ ਜਪੁ ਮ:੧ ਆਪੇ ਬੀਜਿ ਆਪੇ ਹੀ ਖਾਹੁ ।।🙏🙏
@mukhtarsingh5281
@mukhtarsingh5281 Жыл бұрын
ਭੋਗ ਤਾਂ ਸਾਰਿਆਂ ਦੇ ਪੈਣੇ ਆ ਲਾਹਨਤਾਂ ਤਾਂ ਆਪਾਂ ਨੂੰ ਪੈਣੀਆਂ ਆ ਮਾਰਨ ਤੋਂ ਬਾਅਦ ਵੀ ਨਿੰਦਿਆ ਵਿੱਚ ਫ਼ਸੇ ਆ ਮਾੜੇ ਕਰਮਾਂ ਦਾ ਲੇਖਾ ਕਰਨਾ ਹੁਣ ਪ੍ਰਮਾਤਮਾ ਦਾ ਕੰਮ ਹੈ ਸਾਡਾ ਕੰਮ ਨਹੀਂ ਐਵੇਂ ਹੀ ਗੁਰੂ ਦੀ ਹਜੂਰੀ ਵਿੱਚ ਬੈਠ ਕੇ ਨਿੰਦਿਆ ਕਰੀ ਜਾਂਦੇ ਆ
@gurpritsingh9301
@gurpritsingh9301 Жыл бұрын
ਚਾਹੇ ਜਿਤਨੇ ਮਰਜ਼ੀ ਜੋੜ ਲੋ ਹੀਰੇ ਮੋਤੀ ll ਪਰ ਯਾਦ ਰੱਖਣਾਂ, ਕਫ਼ਨ ਮੇਂ ਜੇਬ ਨਹੀਂ ਹੋਤੀ ll
@sukhvindersingh3089
@sukhvindersingh3089 Жыл бұрын
ਵਾਹਿਗੁਰੂ ਜੀ
@dkkhalsa1551
@dkkhalsa1551 Жыл бұрын
ਲੰਕਾ ਗਢ ਸੋਨੇ ਕਾ ਭਇਆ।। ਮੂਰਖ ਰਾਵਣ ਕਿਆ ਲੇ ਗਇਆ।।
@paramjitsinghkhalsa9132
@paramjitsinghkhalsa9132 Жыл бұрын
ਹਜਾਰਾਂ ਘਰਾਂ ਦਾ ਧੰਨ ਬਾਦਲ ਇੱਕਲਾ ਹੀ ਹੜੱਪ ਗਿਆ , ਚਲੋ ਕੋਈ ਨਾ ਦੇਖੀ ਜਾਵੋ ,ਸਿੰਕਦਰ ਵਰਗੇ ਰੁਲ ਗਏ 😊
@user-og4in5yx2i
@user-og4in5yx2i Жыл бұрын
ਸਤਿਕਾਰਤ ਭਾਈ ਸਾਹਿਬ ਜੀਉ ਇੱਕ ਬੇਨਤੀ ਹੈ ਜੀ,ਕਥਾ ਕਰਨ ਵੇਲੇ ਆਪਾਂ ਸਿੱਖੀ ਦੇ ਪ੍ਰਵਾਨਤ ਰੰਗ ਦੀ ਦਸਤਾਰ ਹੀ ਸਜਾਇਆ ਕਰੀਏ ਜੀਉ।
@PargatsinghRandhawa-cu2bv
@PargatsinghRandhawa-cu2bv Жыл бұрын
Bandey di jurat dekho pagg de suit de rang na dekho bakvas ny karida h
@gillsukhjinder8939
@gillsukhjinder8939 Жыл бұрын
🙏
@petermonth6255
@petermonth6255 Жыл бұрын
Baba g ne sab kuch Bina dar to vyan Kar dita waheguru g
@gurbuxsingh7397
@gurbuxsingh7397 Жыл бұрын
Excellent description, really a learned person to acquaint the people, how to lead the life as per the directions of Guru Granth sahib , instead of getting worldly comforts.
@khushjot7676
@khushjot7676 Жыл бұрын
ਸਹੀ ਗੱਲ ਗਿਆਨੀ ਜੀ🙏
@balwindersinghdhaliwal1498
@balwindersinghdhaliwal1498 Жыл бұрын
ਸਿੱਧੂ ਮੂਸੇ ਵਾਲੇ ਨੇ ਬਹੁਤ ਤਰੱਕੀ ਕੀਤੀ ਜਿਸਦਾ ਫਾਇਦਾ ਪੰਜਾਬ ਨੂੰ ਹੋਣਾ ਸ਼ੁਰੂ ਹੋਇਆ ਸੀ ਪਰ ਜਿਹੜੇ ਪੰਜਾਬ ਨੂੰ ਖੁਸ਼ ਨਹੀਂ ਵੇਖਣਾ ਚਾਹੁੰਦੇ ਉਨ੍ਹਾਂ ਤੋਂ ਜਰਿਆ ਨਹੀਂ ਗਿਆ। ਸਿੱਧੂ ਨੇ ਐਨਾ ਟੈਕਸ ਦਿੱਤਾ ਸ਼ਾਇਦ ਹੀ ਕਿਸੇ ਨੇ ਪੰਜਾਬ ਨੂੰ ਦਿੱਤਾ ਹੋਵੇ।
@anmolbrar3391
@anmolbrar3391 Жыл бұрын
ਸੰਤ ਜਰਨੈਲ ਸਿੰਘ ਜੀਉ ਨੂੰ ਅੱਜ ਚਾਲੀ ਸਾਲ ਬਾਅਦ ਵੀ ਸਿੱਖ ਕੌਮ ਬਹੁਤ ਈ ਮਾਣ ਸਤਿਕਾਰ ਨਾਲ ਹਰ ਦਿਨ ਯਾਦ ਕਰਦੀ ਹੈ।ਪਰ ਇਹ ਬਾਦਲ ਜੀ ਨੂੰ ਖੁਦ ਉਸ ਦੇ ਮੁੱਖ ਚਮਚਿਆਂ ਅਤੇ ਖਾਸਕਰ ਪਰਿਵਾਰ ਬਗੈਰ ਹੋਰ ਆਮ ਲੋਕ ਤਾ ਦਸ ਵੀਹ ਕੁ ਸਾਲ ਬਾਅਦ ਜਰੂਰ ਬਿਲਕੁਲ ਹੀ ਭੁੱਲ ਭੁੱਲਾ ਜਾਣਗੇ।ਇਹ ਸਭ ਕੁਝ ਜੀਵਨ ਭਰ ਵਿੱਚ ਚੰਗੇ ਮਾੜੇ ਕੀਤੇ ਹੋਏ ਕੰਮਾਂ ਦੇ ਕਾਰਨ ਈ ਹੁੰਦਾ ਆਇਆ ਹੋਇਆ ਏ। ਧੰਨਵਾਦ ਜੀਉ।
@ragbeersinghkhialiwala772
@ragbeersinghkhialiwala772 Жыл бұрын
Hsnji
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ Жыл бұрын
ਬਿਲਕੁੱਲ ਸਹੀ ਗੱਲ ਹੈ ਭਾਈ ਸਾਹਿਬ ਜੀ
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@dharmindersingh5939
@dharmindersingh5939 Жыл бұрын
ਪੰਜਾਬ ਦੇ ਅੰਦਰ ਪੈਰਾ ਮਿਲਟਰੀ ਫੋਰਸ ਪ੍ਰਕਾਸ਼ ਬਾਦਲ ਦੀ ਦੇਣ ਪੰਜਾਬ ਲਈ ਸਭ ਤੋਂ ਵੱਡੀ ਪ੍ਰਾਪਤੀ।
@paramjitkaur3753
@paramjitkaur3753 Жыл бұрын
Kamal. Good speech. Sat sri akal ji.
@balwindersingh700
@balwindersingh700 Жыл бұрын
BK 🙏 ਬਾਦਲ ਨੇ ਬਸੰਤ ਸਿੰਘ ਖਾਲਸਾ ਕੈਪਟਨ ਕੰਵਲਜੀਤ ਸਿੰਘ ਗੁਰਚਰਨ ਸਿੰਘ ਟੌਹੜਾ ਨੂੰ ਖਤਮ ਕਰਨ ਲਈ ਪੂਰਾ ਹੱਥ ਜੀ
@inderjitsingh5086
@inderjitsingh5086 Жыл бұрын
ਹੋਰ ਵੀ ਬੜੇ ਬਾਦਲ ਹੱਥੋਂ ਮਰੇ
@MandeepSingh-pd5rb
@MandeepSingh-pd5rb Жыл бұрын
ਵੀਹਗੂਰਾ ਮਹੇਰ ਕਰਨ ਸੱਬ ਤੇ ਬਿਲਕੁਲ ਠੀਕ ਭਾਈ ਸਾਹਿਬ ਜੀ ਤੁਸੀਂ
@ManjitSingh-pb1uk
@ManjitSingh-pb1uk Жыл бұрын
Waheguru ji ka khalsa waheguru ji ke fatha baba ji 🙏🏻
@jashandeepsingh111
@jashandeepsingh111 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@pardeepbrar7822
@pardeepbrar7822 Жыл бұрын
ਮੇਰੇ ਵੱਲੋਂ ਬਾਦਲ ਨੂੰ ਲੱਖ ਲੱਖ ਲਾਹਨਤਾ
@manjitsingh7465
@manjitsingh7465 Жыл бұрын
ਬਿਲਕੁਲ ਸਹੀ ਬਾਬਾ ਜੀ ਸੱਚ ਆ ਜੀ
@amarjotkaur7097
@amarjotkaur7097 Жыл бұрын
🙏🙏❤️❤️🌹🌹🌹Waheguru Waheguru waheguru Waheguru waheguru ggggg🙏🙏🙏
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@ranjodhcheema3071
@ranjodhcheema3071 Жыл бұрын
ਜੁਰਤ ਕਿਸੇ ਕਿਸੇ ਕੋਲ
@JasbirSingh-mu4if
@JasbirSingh-mu4if Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jassalkaur3548
@jassalkaur3548 Жыл бұрын
👌👍🙏🙏🙏🙏🙏
@meharsingh7062
@meharsingh7062 Жыл бұрын
Hramda c badal
@taramaster6778
@taramaster6778 Жыл бұрын
🎉raghubir. Singh. Ji. .tusi. Bhut. Vadhia. Kathakar. Hon. De. Nal. Bhut. Vadhia. Innsan. V. Ho
@rajwinderkaur1081
@rajwinderkaur1081 Жыл бұрын
ਲਾਹਨਤਾਂ ਲੈ िਗਅਾ ਮੰਤਰੀ
@harbanspabla1748
@harbanspabla1748 Жыл бұрын
Bilkul sahi baba ji 100℅ Truth
@gurmukhkalra781
@gurmukhkalra781 Жыл бұрын
🙏🙏🙏🙏🙏
@singh17karnail
@singh17karnail Жыл бұрын
ਇਹ ਪੁਛੋ ਕੀ ਨਹੀਂ ਲੈ ਗਿਆ, ਸਿੱਖੀ, ਸਿੱਖ ਫਲਸਫਾ, ਸੌ ਸਾਲ ਪੁਰਾਨਾ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਅਕਾਲ ਤਖਤ, ਇਹ ਸਭ ਕੁੱਝ ਲੈ ਗਿਆ। ਦੇ ਗਿਆ ਡੇਰਾਵਾਦ, ਤਾਕਤਵਰ rss ,ਪਾ ਗਿਆ ਸਿੱਖ ਇਤਿਹਾਸ ਦਾ ਭੋਗ। ਖੱਖੜੀਆਂ ਹੋਇਆ ਸਿੱਖ ਪੰਥ।
@gurbirsingh1415
@gurbirsingh1415 Жыл бұрын
Real truth
@GK-935
@GK-935 Жыл бұрын
ਬਾਬਾ ਬੋਰਡ ਆ ਬਾਦਲ ਸਾਬ ,ਬਕਵਾਸ ਬੰਦ ਕਰ
@jaswindersingh-lq6sl
@jaswindersingh-lq6sl Жыл бұрын
​@@GK-935ਬਾਦਲ ਬਾਬਾ ਕੌਹੜ ਸੀ
@nachhatarsinghkajal6827
@nachhatarsinghkajal6827 Жыл бұрын
Sehi kiha Veer ji.101% sehi.
@nachhatarsinghkajal6827
@nachhatarsinghkajal6827 Жыл бұрын
​@@jaswindersingh-lq6sl Baba Bohar tan si,per Siasat da Nasha marde dam Tak andron ni giya.
@sukhpalgill785
@sukhpalgill785 Жыл бұрын
Waheguruji you are right we should learn lessons we never forget 1984 🙏
@iqbalsingh7628
@iqbalsingh7628 Жыл бұрын
ਇਹ ਤਾਂ ਸਚਾਈ ਹੈ ਕਿ ਕੋਈ ਮਨੁੱਖ ਕਿੰਨਾ ਵੀ ਵੱਡਾ ਹੋਵੇ ਉਹ ਆਪਣਾ ਧੰਨ ਦੌਲਤ ਸਰੀਰ ਛੱਡ ਜਾਣ ਤੋਂ ਬਾਅਦ ਨਾਲ ਨਹੀਂ ਲਿਜਾ ਸਕਦਾ ਪਰ ਆਹ ਕਥਾਵਾਚਕ ਦੱਸ ਰਿਹਾ ਕਿ ਕੁੱਝ ਵੀ ਨਾਲ ਨਹੀਂ ਜਾਂਦਾ ਪਰ ਆਪ ਭੇਟਾ ਦੇ ਨਾਮ ਤੇ ਹਜਾਰਾਂ ਰੁਪੈ ਲੈ ਕੇ ਕਥਾ ਕੀਰਤਨ ਕਰ ਰਿਹਾ ਹੈ ਇਸ ਦੇ ਮੁਤਾਬਿਕ ਜਿੰਨੇ ਵੀ ਪੈਸੇ ਤੁਹਾਡੀ ਜੇਬ ਵਿੱਚ ਹਨ ਸਾਰੇ ਕਥਾਵਾਚਕ ਦੇ ਅੱਗੇ ਢੇਰੀ ਕਰ ਦਿੱਤਾ ਜਾਵੇ
@gurbachansingh1869
@gurbachansingh1869 Жыл бұрын
Very nice Katha
@harjapsingh757
@harjapsingh757 Жыл бұрын
Bilkul sahi kaha
@kulwant747
@kulwant747 Жыл бұрын
Waheguruji
@garysingh3760
@garysingh3760 Жыл бұрын
ਉਹ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਗਿਆ ਹੈ, ਪਰ ਉਸਨੇ ਪੰਜਾਬੀਆਂ ਤੋਂ ਸਭ ਲਿਆ ਹੈ, ਉਹ ਦਾੜ੍ਹੀ ਅਤੇ ਪੱਗ ਬੰਨ੍ਹਣ ਵਾਲਾ ਸਭ ਤੋਂ ਵੱਡਾ ਚੋਰ ਸੀ।
@virbhansingh5109
@virbhansingh5109 Жыл бұрын
Badal was oweing 1400 buses and Panjab roadways oweing 1600 buses.
@SinghHarcharn-dg8ys
@SinghHarcharn-dg8ys Жыл бұрын
ਇਕ ਬਾਦਲ ਦਾ ਭਗਤ ਲਿਖਦੈ ਲੰਮੀ ਉਮਰ ਭੋਗ ਕੇ ਗਿਆ ਏ ਦੂਜਾ ਲਿਖਦੈ ਟਕਸਾਲੀ ਪਾਣੀ ਭਰਦੀਆਂ ਸੀ ਪੰਜ ਬਾਰ ਮੁਖ ਮੰਤਰੀ ਬਣੇ ਉਮਰ ਤਾ ਕੰਡੇਆ ਦੀ ਵੀ ਫੁਲਾ ਵੱਧ ਹੁਦੀ ਐ ਹੁਣ ਦੱਸੋ ਲੋਕ ਕੰਡੇਆ ਨੂੰ ਪਸੰਦ ਕਰਦੇ ਨੇ ਜਾ ਫ਼ੁੱਲਾਂ ਨੂੰ ਬਾਕੀ ਜੇ ਕੋਈ ਆਪਣੀ ਕੌਮ ਨਾਲ ਧੋਖਾ ਕਰੇ ਦਿਲੀ ਨਾਲ ਵਫਾਦਾਰੀ ਉਹ ਵਾਰ ਵਾਰ ਮੰਤਰੀ ਵੀ ਬਣੂ ਤੇ ਧੱਕੇ ਨਾਲ ਫਕਰੇਕੌਮ ਖਿਤਾਬ ਵੀ ਲਉ
@majitha8181
@majitha8181 Жыл бұрын
ਬਿਲਕੁਲ ਸਹੀ ਗੱਲ ਜੀ
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@faqirchand3722
@faqirchand3722 Жыл бұрын
Waheguru ji 🙏🏼🙏🏼🙏🏼🙏🏼🙏🏼
@SodiGuru-hm3kt
@SodiGuru-hm3kt Жыл бұрын
Waheguru ji kirpa karni ji.
@bachandass9927
@bachandass9927 Жыл бұрын
Waheguru Ji sukriya Ji charan vandana Ji sumut bakshao Ji.
@kamaldeep9433
@kamaldeep9433 Жыл бұрын
Good kathha
@SukhwinderSingh-ez5oz
@SukhwinderSingh-ez5oz Жыл бұрын
Gurughar guru g di gall karo g. Gurbani di vicar karo g🙏
@Sukhdevsingh-vd4cq
@Sukhdevsingh-vd4cq Жыл бұрын
ਪੈਸਾ ਜਿਨਾ ਵੀ ਮਰਜੀ ਆ ਜਾਵੇ,, ਪਰ ਪੈਸੇ ਦੀ ਭੁੱਖ ਨਹੀ ਜਾਦੀ,, ਭੁੱਖ ਤੇ ਲਾਲਸਾ ਵੱਧਦੀ ਹੀ ਜਾਦੀ ਹੈ,, 5 ਵਾਰ ਦਾ ਮੁੱਖ ਮੰਤਰੀ ਵੀ ਖਾਲੀ ਹੱਥ ਹੀ ਗਿਆ ਹੈ,,
@nirmalkanta7766
@nirmalkanta7766 Жыл бұрын
Gg
@navdeepbatth2915
@navdeepbatth2915 Жыл бұрын
Jehde mukh mantri nai bne bai g ,oh tan naal lai ge hone aaaa😂
@gurjogsingh3284
@gurjogsingh3284 Жыл бұрын
waheguru
@gurjogsingh3284
@gurjogsingh3284 Жыл бұрын
ਕੌਰਵ ਪਾਂਡਵ ਦੁਰਯੋਧਨ ਕੇ ਪਾਹੀ
@gurjeetkaur3100
@gurjeetkaur3100 Жыл бұрын
Waheguru ji 🙏🙏🙏🙏🙏🙏🙏🙏🙏
@amanvirsinghtoor9143
@amanvirsinghtoor9143 Жыл бұрын
Waheguru Waheguru Waheguru ji
@sandhusaab7504
@sandhusaab7504 Жыл бұрын
ਦੁਨੀਆ ਦੀਆ ਫਿੱਟਕਾ ਲੈ ਗਿਆ ਆਪਣਾ ਨਾਲ ।
@singhharjit7334
@singhharjit7334 Жыл бұрын
Waheguru ji nu Yaad kro na ke kise manukh nu, sab jug chalan haar aa kise nhi bethe rhna ethe bhai. Mehar krn waheguru ji sabna te
@ParminderSingh-lq6oz
@ParminderSingh-lq6oz Жыл бұрын
ਬਾਦਲ ਦਾ ਮਾਮਾ ਲਗਦਾ ਤੂੰ
@balwindersingh700
@balwindersingh700 Жыл бұрын
BK 🙏 ਜਾਂਦਾ ਜਾਂਦਾ ਅਕਾਲੀ ਦਲ ਬਾਦਲ ਨੂੰ ਖਤਮ ਕਰ ਲਿਆ ਸੌਰੀ ਪਰ ਸ਼੍ਰਮੋਣੀ ਅਕਾਲੀ ਦਲ ਜ਼ਰੂਰ ਉਠ ਖਲੋਏ ਗਾ ਜੀ ਧੰਨਵਾਦ
@balvirsingh5810
@balvirsingh5810 Жыл бұрын
ਤ੍ਰਿਸ਼ਨਾ ਦਾ ਅੰਤ ਨਹੀਂ ਪਰ ਹੱਕ ਸੱਚ ਦੀ ਮਹਿਨਤ ਦੱਬ੍ਰ ਕੇ ਕਮਾਉ ਰੱਜ ਕੇ ਖਾਉ
@dkkhalsa1551
@dkkhalsa1551 Жыл бұрын
🌹🌹ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ।।🌹🌹ਨਾਨਕ ਜਿਉਂ ਮਥਨ ਮਧਾਣੀਆਂ ਤਿਓ ਮਥੇ ਧਰਮਰਾਇ।।🌹🌹ਓਏ ਮੂਰਖ ਲੋਕੋ ਓਹ ਪਾਪਾਂ ਦੀ ਭਾਰੀ ਪੰਡ ਨਾਲ ਲੈਕੇ ਗਿਆ ਹੈ ਓਥੇ ਲੇਖਾ ਜੋਖਾ ਹੋਣਾ ਧਰਮਰਾਜ ਦੀ ਕਚਹਿਰੀ ਵਿੱਚ ,,,,ਦੇਖ ਲਵੇ ਭੰਡ ਮਾਨਾ,ਤੇ ਬੁੱਚੜ ਵੀ,,,,ਥੋੜੇ ਨਾਲ ਵੀ ਏਦਾਂ ਹੀ ਹੋਣਾ ਪਾ ਲਓ ਹਵੇਲੀਆਂ ਲੋਕਾਂ ਦੇ ਪੁੱਤ ਮਰਵਾ ਕੇ ,,ਹਿੱਕ ਤੇ ਰੱਖ ਕੇ ਨਾਲ ਨੀ ਜਾਣਾ
@harbhajantamber6843
@harbhajantamber6843 Жыл бұрын
ਵਾਹਿਗੁਰੂ ਜੀ ਜੇ ਬਾਦਲ ਆਪਣੇ ਨਾਲ ਕੁਝ ਨਹੀ ਲੈ ਕੇ ਗਿਆ ਠੀਕ ਹੈ ਪਰ ਉਹ ਦੱਸੋ ਜੇਹੜਾ ਆਪਣੇ ਨਾਲ ਇਕ ਸੁਈ ਵੀ ਲੈ ਕੇ ਗਿਆ ਹੋਵੇਗਾ ਵਾਹਿਗੁਰੂ ਸਭ ਦਾ ਭਲਾ ਕਰੇ ਧੰਨਵਾਦ
@GurpreetSingh-ew1fb
@GurpreetSingh-ew1fb Жыл бұрын
All right
@darbarasinghbajwa3195
@darbarasinghbajwa3195 Жыл бұрын
Waheguru ji tusi shi o
@dssran5119
@dssran5119 Жыл бұрын
Eda. De. Pardan. Ta. Duniya. Na. Aon. Baba. Ji 🙏🙏🙏🙏🙏
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@harpalkour4039
@harpalkour4039 Жыл бұрын
Wahiguru ji
@minecraftshorts564
@minecraftshorts564 Жыл бұрын
Bhai saab bhut vadia glla kitian tuci pr fir v pta ni duniya nu rbb da dr kio ni lgda ik duje da hkk kho ke kha rhe ne pesa hi mukh ho gya😢
@tarlochandhaliwal9441
@tarlochandhaliwal9441 Жыл бұрын
ਸੱਚ ਤਾਂ ਇਹ ਹੀ ਆ
@rajasandhuchatha2201
@rajasandhuchatha2201 Жыл бұрын
Very good ji
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@SatnamSingh-qp1pz
@SatnamSingh-qp1pz Жыл бұрын
Waheguru ji 🙏
@naseebchand8371
@naseebchand8371 Жыл бұрын
ਕੁਰਸੀ ਦੀ ਖਾਤਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਗੋਲ਼ੀਆਂ ਚਲਾਈਆਂ ਗੁਰੂ ਗ੍ਰੰਥ ਨੂੰ ਮੰਨਦੇ ਵਾਲੇ ਗੋਲੀ ਨਾਲ ਭੁੰਨ ਦਿੱਤਾ ਉਨ੍ਹਾਂ ਨੂੰ ਇਨਸਾਫ ਮਿਲ ਸਕਦਾਂ ਹੈ ਗੁਰੂ ਨਾਨਕ ਦੇਵ ਜੀ/ਗੁਰੂ ਗੋਬਿੰਦ ਸਿੰਘ ਵੀ ਦੇਖਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@dhiansingh3103
@dhiansingh3103 Жыл бұрын
ਸਾਡੇ ਕਾਲੀ ਦਲ ਦੇ ਆਗੂ ਸ੍ਰ ਬਾਦਲ ਆਰਐਸਐਸ ਦੀ ਸਨ ਸੱਜੀ ਬਾਂਹ।
@virbhansingh5109
@virbhansingh5109 Жыл бұрын
RSS di nahi, but sirsa wale di.
@JagmailSingh-fe9yr
@JagmailSingh-fe9yr Жыл бұрын
ਗੁਰੂ ਬਾਣੀ ਦੀ ਕਥਾ ਕੋਈ ਨੀ ਕਰਦਾ ਗੁਰੂ ਬਾਣੀ ਦੀ ਕਥਾਵੀਚਾਰ ਭਾਈ ਸਾਹਿਬ ਸੰਤ ਮਸਕੀਨ ਜੀ ਕਰਦੇ ਸਨ
@GurmeetSingh-g6p
@GurmeetSingh-g6p Жыл бұрын
❤❤
@jaswantsingh-gy4xo
@jaswantsingh-gy4xo Жыл бұрын
Badalan Sikh kaum da Naas keeta,pb. Guru dee Golak lutti,
@birsingh6954
@birsingh6954 Жыл бұрын
Good good good good good good good baba g good
@sukhpalgill785
@sukhpalgill785 Жыл бұрын
We miss Sidhu 😢
@rukhman3700
@rukhman3700 Жыл бұрын
Bilkul sahi baba ji 100😊 truth
@anmolbrar3391
@anmolbrar3391 Жыл бұрын
ਜੇਕਰ ਸਹੀ ਸੋਚਿਆ ਜਾਏ ਐਨਾ ਬੇਅਥਾਹ ਪਾਪ ਕਰਕੇ ਬਹੁਤ ਈ ਮਾਇਆਧਾਰੀ ਬਣਕੇ ਇਹ ਬਾਦਲ ਜੀ ਅੰਤ ਵਿੱਚ ਆਪਣੇ ਨਾਲ ਕਿਨੀ ਕੁ ਮਾਇਆ ਲੈ ਕਿ ਗਏ ਹਨ।ਪਰ ਕੌਮ ਵੱਲੋ ਆਪਣੇ-ਆਪ ਲਈ ਕੇਵਲ ਕਲੰਕ ਖਾਸ ਤੌਰ ਤੇ ਬਹੁਤ ਖਟ ਗਏ ਹਨ। ਧੰਨਵਾਦ ਜੀਉ।
@ragbeersinghkhialiwala772
@ragbeersinghkhialiwala772 Жыл бұрын
Waheguru
@PritamSingh-dj8fy
@PritamSingh-dj8fy Жыл бұрын
Very nice brother
@parmjitlegha9892
@parmjitlegha9892 Жыл бұрын
ਮੈਂ ਉਹ ਦੀਆਂ ਗਠੜੀਆ ਬੰਨ ਬੈਠਾ ,ਜਿਹਨੇ ਨਰਕ ਚ ਭੇਜਿਆ
@KulwantSingh-gg5qe
@KulwantSingh-gg5qe Жыл бұрын
ਗਿਆਨੀ ਜੀ ਮੌਤ ਤੋਂ ਬਾਅਦ ਕੋਈ ਵੀ ਕੁਝ ਨਹੀਂ ਲੈਕੇ ਜਾਂਦਾ ਬੱਚਾ ਬੱਚਾ ਜਾਣਦਾ ਹੈ
@sukhpalgill785
@sukhpalgill785 Жыл бұрын
Very nice speech salute 👍🙏
@davinderkaur5095
@davinderkaur5095 Жыл бұрын
ਲਾਹਣਤਾਂ ?
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@Lakhasingh-gl4rf
@Lakhasingh-gl4rf Жыл бұрын
True
@HarinderSingh-rj2ty
@HarinderSingh-rj2ty Жыл бұрын
ਭਾਈ ਸਾਹਿਬ, ਉਹ ਨਾਲ ਤਾਂ ਕੁਛ ਨਹੀਂ ਲੈ ਕੇ ਗਿਆ ਪਰ ਆਪਣੀਆਂ 10 ਪੁਸ਼ਤਾਂ ਲਈ ਮਾਲ ਛੱਡ ਗਿਆ
@AmrikSingh-vv7po
@AmrikSingh-vv7po Жыл бұрын
👌👌👌👍👍👍
@g.p.singhkhalsa9874
@g.p.singhkhalsa9874 Жыл бұрын
ਕਲੰਕ ਲੈ ਕੇ ਗਿਆ ਫਿੱਟਮੂੰਹੀ ਸਾਰੀ ਕੌਮ ਤੋਂ ਇਹ ਤਾਂ ਸਾਰੀ ਕੌਮ ਦਾ ਸਰਮਾਇਆ ਖਾ ਗਿਆ।
@jogasingh1761
@jogasingh1761 Жыл бұрын
Har ek gal sach aa veer ji
@HappySingh-id2cp
@HappySingh-id2cp Жыл бұрын
ਜਿਹੜੇ ਭਾਈ ਸਾਹਿਬ ਕਥਾ ਕਰ ਰਹੇ ਨੇ ਕਿ ਉਹ ਮਾਇਆ ਤੋਂ ਮੁਕਤ ਨੇ ।
@jashanpreet5225
@jashanpreet5225 Жыл бұрын
Kaptan ਕੰਵਲਜੀਤ ਸਿੰਘ ਬੰਨੂੜ। ਨੂੰ। ਮਾਰਿਆ। ਬਾਦਲ ਨੇ
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@devindergrewal2004
@devindergrewal2004 Жыл бұрын
Ehi sach hai. Ji.
@AmrikSingh-vv7po
@AmrikSingh-vv7po Жыл бұрын
💐❤️🙏🌹
@sukhbadhni9092
@sukhbadhni9092 Жыл бұрын
Wahyguruji wahyguruji wahyguruji wahyguruji sabh tha bhala karoji
@baldevbhullar2394
@baldevbhullar2394 Жыл бұрын
ਵਾਹਿਗੁਰੂ,ਸੂਈ,ਕੀ, ਕਰਨੀ,ਉਹਦਾ,ਕਿਹੜਾ,ਝਗਾ਼‌ ।।ਉਧੜਿਆ, ਸੀ
@GurmeetSingh-kt4sb
@GurmeetSingh-kt4sb Жыл бұрын
ਬਦਨਾਮੀ ਨਾਲ਼ ਲੈ ਗਿਆ
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@jasbindersinghsaini7883
@jasbindersinghsaini7883 Жыл бұрын
ਲੁੱਟ ਕੇ ਖਾ ਲਿਆ ਪੰਜਾਬ ਨੂੰ ਆਖਰ ਖੱਲੀ ਹ ਹੱਥ ਗਿਆ
@Gurjeetsingh-hx9fq
@Gurjeetsingh-hx9fq Жыл бұрын
5 ਵਾਰ ਵਾਲਾ ਮੁੱਖ ਮੰਤਰੀ ਕਲੰਕ ਲੇ ਗਿਆ ਬੇਅਦਬੀ ਕਰਵਾਉਣ ਦੀ ਨਸ਼ਾ ਵੇਚਣ ਦੀ ਇਜਾਜ਼ਤ ਦੇਣ ਵਾਲਾ ਪੰਜਾਬ ਦਾ ਬੇੜਾ ਗਰਕ ਕਰਨ ਵਾਲਾ
@RavinderKaur-vm3ew
@RavinderKaur-vm3ew Жыл бұрын
Babaji tuci bilkul theek kah rahe ho. Mudki de yudh vich v kise de sadde nu fauji nu Langer vich zahar ditta c.loga nu sachai dasio.history dasdi hai.
@BalwinderSingh-zq1uy
@BalwinderSingh-zq1uy Жыл бұрын
Nav Khandan ko Raaj kamavey,Annt Chaley Go Haaree.God bless his Soul.
@jobanbuttar818
@jobanbuttar818 Жыл бұрын
Never forget 1984 💔
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@mangeram250
@mangeram250 Жыл бұрын
Baba ji kalyug he mare hue murde de kafan vich jeb nhi hunndi aajkal de munde junde honde be kamij vich jeb nhi lagvande waheguru guru ji
@GursewakSingh-qk1qd
@GursewakSingh-qk1qd Жыл бұрын
SIKH KOM DA DUSMAN BADAL PUNJAB DA DUSMAN JI. PUNJAB DA DUSMAN
@bb-vi5db
@bb-vi5db Жыл бұрын
ੳਉਹ ਭਾਈ ਬਾਦਲ ਪਰਿਵਾਰ ਸਿਖਾ ਨਾਲ ਪੰਜਾਬੀ ਆ ਨਾਲ ਗਦਾਰੀਆ ਦਾ ਇਤਹਾਸ ਕਾਇਮ ਕਰ ਗਿਆ ਇਨਾ ਦੀ ਸਾਰੀ ਸਰੱਖਿਆ ਮਲਾਜਮ ਸਰਕਾਰੀ ਗੱਡੀਆਂ ਤੇ ਰਹਾਇਸ ਸਾਰਾ ਕੁਝ ਸਰਕਾਰ ਨੁ ਵਾਪਸ ਲੈਣਾ ਚਹੀਦਾ ਇਹ ਪਰਿਵਾਰ ਇਕ ਹਫਤਾ ਨਹੀ ਰਿਹ ਸਕਦਾ ਸੰਗਤ ਜਨਤਾ ਇਕ ਹਫਤੇ ਵਿਚ ਇਨਾ ਨਾਸ਼ ਖਾਤਮ ਖਾਤਮਾ ਕਰ ਦੇਣ ਗੇ ਗੁਰੂ ਘਰਾ ਤੋ ਮਿੰਟ ਸਕਿਟ ਵਿੱਚ ਛੱਡ ਭੱਜ ਜਾਣ ਗੇ ਵੈਸੇ ਵੀ ਇਨਾ ਕੈਸਰ ਦੀ ਬੀਮਾਰੀ ਨਾਲ ਮਰਨਾ ਹੈ ਬੇ ਹਿਸਾਬ ਪਾਪ ਕੀਤੇ ਨੇ ਮਹੇਸ਼ ਇਦਰ ਭੁੰਦੜ ਚੰਦੂ ਮਲੁਕਾ ਭੁਦੜ ਚੀਮਾ ਗੁਲਚਰਨ ਗਰੇਵਾਲ ਮਾਮਾ ਇਨਾ ਦਾ ਬਰਾੜ ਟੀਵੀ ਤੇ ਇਨਾ ਦੀ ੳਉਸਤੱਤ ਕਰਨਵਾਲੇ ਸਾਰੇ ਬੀਮਾਰੀ ਭਿਆਨਕ ਨਾਲ ਮਰਨ ਗੇ
@surinderpal3082
@surinderpal3082 Жыл бұрын
ਅਸੀਂ ਵੀ ਕੁੱਝ ਨਹੀਂ ਨਾਲ ਲੈ ਕੇ ਜਾਣਾ
@ShyamSingh-ks8vy
@ShyamSingh-ks8vy Жыл бұрын
ਭਾਈ ਰਘਵੀਰ ਸਿੰਘ ਜੀ,ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ, ਮੈਂ ਕਿਸੇ ਰਾਜਨੀਤਿਕ, ਜਾਂ ਧਾਰਮਿਕ ਪਾਰਟੀ ਤੋਂ ਨਹੀਂ, ਮੈਂ ਸਿਰਫ ਚੰਗੇ ਵਿਚਾਰ,ਚੰਗੇ ਕਿਰਦਾਰ ਦੀ ਕਦਰ ਕਰਦਾ ਹਾਂ,ਤੁਸੀ ਬਾਦਲ ਸਾਬ੍ਹ ਦੇ 5 ਸਾਲਾਂ ਦੇ ਕਾਰਜ ਕਾਲ ਦੀ ਗਲ ਕਰਦਿਆਂ ਕਿਹਾ ਕਿ ਬਾਦਲ ਸਾਬ੍ਹ ਕੀ ਲੇ ਗਿਆ,ਤੁਹਾਨੂੰ ਕੀ ਪਤਾ ਉਹਦੇ ਕੀਤੇ ਕਮਾਂ ਦਾ,ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ,ਤੁਸੀ ਉਸ ਨੂੰ ਵੀ ਚੰਗਾ ਨਹੀਂ ਸਮਝੇ,।ਜਥੇਦਾਰ ਨੂੰ ਤੁਸੀ ਚੰਗਾ ਨਹੀਂ ਸਮਜਦੇ,ਕੌਮ ਨੂੰ ਬਲਦੀ ਅੱਗ ਵਿੱਚ ਨਾ ਸੁੱਟੋ,ਕਿਸੇ ਦੇ ਹੋਕੇ ਜਾਂ ਕਿਸੇ ਨੂੰ ਆਪਣਾ ਬਣਾ ਕੇ ਤੁਰੋ, ਤਾਂ ਜੀ ਭਲਾ ਹੋਵੇਗਾ ਜੀ,
@ajitpalsingh3014
@ajitpalsingh3014 Жыл бұрын
Badal vrga vdhia bnda koi nhi ho skda
@maradona1789
@maradona1789 Жыл бұрын
ਚੰਡੀਗੜ੍ਹ ਦੀਆਂ ਸਰਕਾਰੀ ਨੌਕਰੀਆਂ ਵਿੱਚ ਪੰਜਾਬ ਦਾ ਹਿੱਸਾ ਜੋ 60% ਸੀ ਅਤੇ ਹਰਿਆਣਾ ਦਾ 40% ਸੀ ਇਸ ਪਰਕਾਸ਼ ਸਿੰਘ ਬਾਦਲ ਨੇ ਕਦੀਂ ਇੰਟਰਸਟ ਹੀ ਨਹੀ ਲਿਆ ਅਜ ਕੋਈ ਪੱਗੜੀਧਾਰੀ ਚੰਡੀਗੜ੍ਹ ਦੀਆਂ ਸਰਕਾਰੀ ਨੌਕਰੀਆਂ ਵਿੱਚ ਨਹੀ ਦਿਖਾਈ ਦਿੰਦਾ ਹੈ ਇਹ ਸਭ ਦੁਸ਼ਟ ਤੇ ਗੱਦਾਰ ਬਾਦਲ ਕਰਕੇ ਹੋਇਆ
@MKSPUNJAB786
@MKSPUNJAB786 Жыл бұрын
kzbin.info/www/bejne/eoW3eqGJh5WDgZY
@laddijattsingh1391
@laddijattsingh1391 Жыл бұрын
ਬਾਦਲ,ਸਾਹਿਬ ਜੀ,ਜੈ,ਹੋ,ਜੈ,ਹੋ,ਜੈ,ਹੋ,ਜੈ,ਹੋ
@dkkhalsa1551
@dkkhalsa1551 Жыл бұрын
ਸ਼ਰਮ ਆਉਣੀ ਚਾਹੀਦੀ ਹੈ
@tarsemlal1986
@tarsemlal1986 Жыл бұрын
Badal da klul kute harami badal di di di di di de kar
Миллионер | 2 - серия
16:04
Million Show
Рет қаралды 1,2 МЛН
Synyptas 4 | Жігіттер сынып қалды| 3 Bolim
19:27
kak budto
Рет қаралды 1,3 МЛН
🔴 Sardaro 1984 Bhul Gaye Ho.. Indore Full Video of Bhai Manpreet Singh Ji Kanpuri
4:32
Bhai Manpreet Singh Ji Kanpuri
Рет қаралды 1,6 МЛН