ਦੁਨਿਆ ਦੀ ਹਰ ਇੱਕ ਚੀਜ ਤੁਹਾਡੇ ਪੈਰਾਂ ਵਿੱਚ ਹੋਵੇਗੀ | Bhai Sarbjit Singh Dhunda | Maapiyan Di Sewa

  Рет қаралды 639,478

Bhai Sarbjit Singh Dhunda

Bhai Sarbjit Singh Dhunda

Жыл бұрын

ਦੁਨਿਆ ਦੀ ਹਰ ਇੱਕ ਚੀਜ ਤੁਹਾਡੇ ਪੈਰਾਂ ਵਿੱਚ ਹੋਵੇਗੀ | Bhai Sarbjit Singh Dhunda | Maapiyan Di Sewa
Website:
www.ssdhunda.com
Page:
/ sarbjitsinghdhunda

Пікірлер: 340
@khushpalchahal1461
@khushpalchahal1461 Жыл бұрын
ਜੱਜ ਜਗਦੀਪ ਸਿੰਘ ਨੇ ਸੱਚ ਬੋਲ ਕੇ ਮਿਸਾਲ ਕਾਇਮ ਕਰੀ ।ਕਹਿੰਦਾ ਕਹਾਉਂਦਾ ਸਾਧ ਥੱਲੇ ਲਾਹ ਦਿੱਤਾ ।ਜਿਉਂਦਾ ਰਹਿ ਭਰਾਵਾਂ 🙏
@gurdeepkaur7895
@gurdeepkaur7895 25 күн бұрын
ਵਾਹਿਗੁਰੂ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਸੱਚ ਕਹਿਣ ਦੀ ਯੁਰਤ ਰੱਖਦੇ ਉ
@manjeetsingh-ug2nm
@manjeetsingh-ug2nm 6 ай бұрын
ਵਾਹਿਗੁਰੂ ਜੀ
@Lakhvirsingh-bv2im
@Lakhvirsingh-bv2im 11 ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅਗਰ ਪੁੱਤ ਅਤੇ ਨੂੰਹ ਮਾਤਾ ਪਿਤਾ ਦੀ ਹਰ ਸਮੇਂ ਸੇਵਾ ਕਰਨ ਅਤੇ ਬਿਨਾਂ ਲਾਲਚ ਦੇ ਹਰ ਸਮੇਂ ਪੁਛਿਆ ਜਾਵੇ ਅਤੇ ਫਿਰ ਮਾਤਾ ਪਿਤਾ ਹਰ ਸਮੇਂ ਬਿਨਾਂ ਵਜ੍ਹਾ ਗ਼ਲਤ ਸਮਝਣ ਫਿਰ ਦੱਸੋ ਜੀ ਕੀ ਕੀਤਾ ਜਾਵੇ । ਜਦੋਂ ਕਿ ਪੁੱਤ ਨੂੰਹ ਨੂੰ ਹਰ ਸਮੇਂ ਬਿਨਾਂ ਗਲਤੀ ਦੇ ਲੋਕਾਂ ਕੋਲ ਭੰਡੀ ਜਾਣ ਫਿਰ ਕੀ ਕੀਤਾ ਜਾਵੇ।
@user-hi3ri1vj7x
@user-hi3ri1vj7x 2 ай бұрын
o
@JagbirSingh-pm9jy
@JagbirSingh-pm9jy 4 ай бұрын
Waheguru ji 👏
@Singhpunjab
@Singhpunjab Жыл бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ ਸਿੱਖ ਕੌਮ ਦਾ ਹੀਰਾ ਪ੍ਰਚਾਰਕ ਹੈ ਬਹੁਤ ਕੁਛ ਭਾਈ ਸਾਹਿਬ ਕੋਲ਼ੋਂ ਸਿੱਖਿਆ ਤੇ ਸਿੱਖ ਰਹੇ ਹਾ ਬਾਕੀ ਧੱਕੇ ਨਾਲ ਕੋਈ ਵੀ ਕਿਸੇ ਨੂੰ ਬਦਲ ਨਹੀਂ ਸਕਦਾ ਪਿਆਰਿਓ ਬਦਲਣਾ ਅਸੀ ਆਪਣੇ ਆਪ ਨੂੰ ਆਪ ਹੀ ਆ ਜੀ 🙏🙏
@kulwantsingh2819
@kulwantsingh2819 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@singhcheema4386
@singhcheema4386 11 ай бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
@gurjotsingh8264
@gurjotsingh8264 Жыл бұрын
ਕੲੀ ਵਾਰੀ ਨਾ ਦਾਦੀ ਦਾਦਾ ਵੀ ਬੱਚਿਆਂ ਵਿੱਚ ਫਰਕ ਕਰਨਾ ਸਿਖਾ ਦੇਂਦੇੰ ਨੇ ਬਾਕੀ ਸਭ 👌👌👌👌👌
@alhequoqcrp3205
@alhequoqcrp3205 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@jaishiv2310
@jaishiv2310 Жыл бұрын
ਸਿੰਘ ਸਾਹਿਬ ਜੀ ਤੁਹਾਡੀ ਗੱਲ ਸਚ ਹੈ ਪਰ ਇਹ ਵੀ ਸੱਚ ਹੈ ਕਿ ਔਰਤਾਂ ਨੇ ਬੰਦੇ ਦੀ ਮਤ ਮਾਰੀ ਹੋਈ ਹੈ ਸਿਖਾ ਦੇ ਘਰ ਵਿੱਚ ਸਭ ਕੁਝ ਠੀਕ ਹੈ ਪਰ ਦਾਜ ਦੇ ਲੋਭੀਆਂ ਨੇ ਕਿਨੀਆ ਲਡ਼ਕੀਆਂ ਦੀ ਬਲੀ ਲੈ ਲਈ ਵਾਹਿਗੁਰੂ ਜੀ
@sarabjeetkaur-pv6jt
@sarabjeetkaur-pv6jt Ай бұрын
ਸਹੀ ਗੱਲ ਵਹਿਗੁਰ ਜੀ
@arjunbhandari9887
@arjunbhandari9887 Жыл бұрын
ਹੳਉੁਮੈ ਰੋਗਮਨੁਖਕੋਦੀਨਾਗਰਬਸਤੂਹਹੀ। ਦਰਬਸਤੂਹੀ ਧੰਨਭੀਤੂਹੈ ਹੰਕਾਰਭੀਤੂਹੈ
@GurdeepSingh-ce4ei
@GurdeepSingh-ce4ei Жыл бұрын
ਇਹ ਫ਼ਰਕ ਧੀ ਤੇ ਨੂੰਹ ਵਿੱਚ ਵੀ ਕਰਦੀਆਂ ਨੇ ਸੱਸਾਂ
@meenabareilly4251
@meenabareilly4251 Жыл бұрын
ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@JaswinderKaur-fu7uh
@JaswinderKaur-fu7uh Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurdevkaur1209
@gurdevkaur1209 22 күн бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
@HarpreetSingh-fn8kt
@HarpreetSingh-fn8kt 10 ай бұрын
ਧੂੰਦਾ ਸਾਹਿਬ ਬਹੁਤ ਵਧੀਆ ਪ੍ਰਚਾਰ ਕਰਦੇ ਨੇ ਜੋ ਕਿ ਆਪਣੇ ਸਮਾਜ ਵਿੱਚ ਵਰਤ ਰਹੀਆਂ ਕੁਰੀਤੀਆਂ ਦਾ ਡਟ ਪ੍ਰਚਾਰ ਕਰਦੇ ਹਨ
@JitendraSingh-bh2md
@JitendraSingh-bh2md 4 ай бұрын
Rakhadi wala topic right aa ji😊😊 meri beti v even hi kendi aa ...vaddi aa ..🙏🙏🙏👍🏻
@satnamsandhu3291
@satnamsandhu3291 Жыл бұрын
ਸਹੀ ਗਲ ਏ ਸਾਰੇ ਪੰਗੇ ਬੁਡਿਆ ਦੇ ਹੀ ਨੇ
@swaransingh7492
@swaransingh7492 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@swaransingh7492
@swaransingh7492 Жыл бұрын
111
@jagjitkaur2599
@jagjitkaur2599 7 ай бұрын
❤️🌹🌹🌹🙏🏽🙏🏽🇩🇰🇩🇰from Denmark
@Taraphotography-gj4xd
@Taraphotography-gj4xd 12 күн бұрын
Jindabaad ji.Bhai Sahib ji
@kakabullethomeroyalenfield7297
@kakabullethomeroyalenfield7297 10 ай бұрын
🙏⛳️ ਕੁਰਬਾਨ ਭਾਈ ਸਾਬ ਜੀ ਤੋਂ ⛳️🙏
@youthsmajsevasanstha3102
@youthsmajsevasanstha3102 19 күн бұрын
Bhut sundr aati sundr prbu ❤❤❤❤❤❤❤❤❤❤❤❤❤❤❤
@varindersethi4582
@varindersethi4582 Жыл бұрын
16 ਆਨੇ ਸਚ
@SandhuSaab-fb6hq
@SandhuSaab-fb6hq Жыл бұрын
Baba ji di katha son k man khush ho janda a
@gurwindersingh1866
@gurwindersingh1866 2 ай бұрын
Wahi gur ji wahi gur ji
@reetusohta6663
@reetusohta6663 Ай бұрын
Sab ji aap ji dusare masken ji ho baba ji aap nu bahot lanba zivan deve
@vd7cs
@vd7cs 3 ай бұрын
Waheguru ji ka khalsa waheguru ki fathe. Two hands✋ CLAPPING👏.
@diljeetkaur5858
@diljeetkaur5858 2 ай бұрын
ਬਿਲਕੁਲ ਸਹੀ ਬਚਨ
@kulwantsingh2819
@kulwantsingh2819 4 ай бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਭਾਈ ਸਾਹਬ ਜੀ
@balbinderkumar1205
@balbinderkumar1205 Жыл бұрын
Mere veer ji ne jindgi di hakikat keh diti E,,🙏🏼🙏🏼
@satinderdeepsingh1291
@satinderdeepsingh1291 Жыл бұрын
pahi shiab estra sach bolda moh ta bolda appna loka sach 🌶️🌶️lagdiya jo galte karda 🙏🙏boot soni katha karda khalsa ji♥️🙏
@Sukh.Lotey-
@Sukh.Lotey- 4 ай бұрын
Waheguru g
@user-tt5kr8tn3r
@user-tt5kr8tn3r Жыл бұрын
Waheguru ji
@user-he3gb9sw5i
@user-he3gb9sw5i 4 ай бұрын
Waheguru ji 🙏 😮😮❤❤❤❤❤❤❤
@balbirsinghbabbu6049
@balbirsinghbabbu6049 Жыл бұрын
Dhan dhan sri guru granth shaib ji
@gurmeetsinghdhaliwal7293
@gurmeetsinghdhaliwal7293 Жыл бұрын
ਬਾਈ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ
@kuldeepkaur2465
@kuldeepkaur2465 Жыл бұрын
ਸੱਭ ਤੋਂ ਵਧੀਆ ਕਥਾਵਾਚਕ
@shallykhurana5805
@shallykhurana5805 Жыл бұрын
Waheguru ji waheguru ji
@anshveersingh7188
@anshveersingh7188 Жыл бұрын
ਵਾਹਿਗੁਰੂ ਜੀ ਬਹੁਤ ਸਚੀਆ।ਗਲਾ 🙏🙏🙏🙏
@virksaab1322
@virksaab1322 Жыл бұрын
Shachiya glla ne bhai saab dia
@GurpreetSingh-cd4jy
@GurpreetSingh-cd4jy Жыл бұрын
ਬਹੁਤ ਵਧੀਆ ਪਰੋਗਰਾਮ ਕਥਾ ਦਾ ਧੰਨਵਾਦ ਜੀ
@sukhpreetkaur8219
@sukhpreetkaur8219 Жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏
@gurbrindersingh8383
@gurbrindersingh8383 Жыл бұрын
waheguru ji 🙏
@user-gd6lx4bx2c
@user-gd6lx4bx2c 6 ай бұрын
Wahu guru ji wahu guru
@sukhdevsinghsukhdevsingh7878
@sukhdevsinghsukhdevsingh7878 7 ай бұрын
Very good bai sahib ji sukhdev singh kadiana
@jasbirkaur4917
@jasbirkaur4917 Ай бұрын
Wahguru g 🙏 ❤️
@user-oc7nx6qp2c
@user-oc7nx6qp2c Ай бұрын
ਸਚ 100/,
@sukhdeepsarabjit5675
@sukhdeepsarabjit5675 7 ай бұрын
Sade khar eh hora baba ji
@user-vf5no7ug4w
@user-vf5no7ug4w 6 ай бұрын
Satnaam wehaguru gg
@Rahul-yl3bt
@Rahul-yl3bt Жыл бұрын
Dhunda shiab zindabda
@SatpalSingh-ud8vq
@SatpalSingh-ud8vq Жыл бұрын
Baba ji bahut vadiya gal kiti garib kudam di
@parkashsingh6919
@parkashsingh6919 Жыл бұрын
ਵਾਹਿਗੁਰੂ ਜੀ ਵਾਹ ਜੀ ਵਾਹ ਵਾਹਿਗੁਰੂ ਮੇਹਰ ਕਰਨ ਸਭਨਾਂ ਤੈ
@kamalsandhusandhu814
@kamalsandhusandhu814 Жыл бұрын
Waheguru ji 🙏 Dhan Guru Ramdas Sahib ji 🙏
@sukhjindersingh5707
@sukhjindersingh5707 Жыл бұрын
Sach Koura aa bhai shiab thanks
@TaraChand-uo2rq
@TaraChand-uo2rq 8 ай бұрын
Nice teachings, but practical is most difficult.
@jasbirkaur4520
@jasbirkaur4520 4 ай бұрын
Bhut vdia
@kulwindersingh-du6lt
@kulwindersingh-du6lt 8 ай бұрын
ਜੇਕਰ ਭਾਈ ਸਰਬਜੀਤ ਸਿੰਘ ਧੂੰਦਾ ਜੀ ਦੀਆਂ ਕਥਾ ਸੁਣ ਲਈਆਂ ਜਾਣ ਤਾਂ ਜਿੰਦਗੀ ਸੌਖੀ ਤੇ ਵਧੀਆ ਬਣ ਸਕਦੀ ਹੈ ਪਰ ਸੁਣਨਾ ਪੈਣਾ।
@lakhvirSingh-xg6qv
@lakhvirSingh-xg6qv 8 ай бұрын
1🎉
@kulwindersingh-du6lt
@kulwindersingh-du6lt 2 ай бұрын
ਬਿਲਕੁੱਲ ਠੀਕ । ਗੁਰਬਾਣੀ ਸਾਨੂੰ ਮਜ਼ਬੂਤ ਤੇ ਹਰ ਕਿਸਮ ਦੇ ਹਲਾਤ ਨਾਲ ਲੜਨ ਦੀ ਤਾਕਤ ਦਿੰਦੀ ਹੈ। ਸਾਧਾਂ ਤੇ ਅਖ਼ੌਤੀ ਬਾਬੇਵਾਦ ਨੇ ਤਾਂ ਲੋਕਾਂ ਨੂੰ ਕਮਜ਼ੋਰ ਤੇ ਮਾਨਸਿਕ ਮਰੀਜ਼ ਬਨਾ ਦਿੱਤਾ ਹੈ।
@RaspalSingh-hv2yd
@RaspalSingh-hv2yd 6 ай бұрын
Wahheguru.ji..shi.gla
@ksuri989
@ksuri989 2 ай бұрын
Very hard core truths about our society Bhajji your talks have given us so much strength To face ourselves Stay blessed SARBJEET Singh ji
@sukhbirkaur8268
@sukhbirkaur8268 Жыл бұрын
ਧੰਨ ਵਾਹਿਗੁਰੂ ਜੀ
@manjitkaurpelia3506
@manjitkaurpelia3506 Жыл бұрын
Waheguru ji ka khalsa waheguru ji ki Fateh 🙏🙏🙏🙏🙏🌹🌹🌹🌹🌹🌻🌻🌻🌻🌻🙏🙏🙏🙏🙏
@sukhjeetkaurbhullar2194
@sukhjeetkaurbhullar2194 Жыл бұрын
Je bzurag ik hi puttar da changa krn fir kive dil mile
@royalkamboj6919
@royalkamboj6919 Жыл бұрын
Waheguru g....bout vdhiya gurbani....🤲🤲
@simranpreetkaur5913
@simranpreetkaur5913 Жыл бұрын
ਬਹੁਤ ਵਧੀਆ ਜੀ ਬਿਲਕੁਲ ਸੱਚ ਹੈ 🙏🙏🙏🙏🙏🙏ਜੀ
@taranpreetkaur1635
@taranpreetkaur1635 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਵੀਰ ਜੀ ਬਿਲਕੁਲ ਏਦਾਂ ਹੀ ਹੋਇਆ ਮੇਰੇ ਨਾਲ ਵੀ ਜੇ ਮੇਰੇ ਤੇ ਔਖਾ ਸਮਾ ਆਇਆ ਤਾਂ ਮੇਰਾ ਮਨ ਗੁਰੂ ਨਾਲ ਜੁੜ ਗਿਆ ਤਾਂ ਅਜ ਵਾਹਿਗੁਰੂ ਜੀ ਦੀ ਬੜੀਕਿਰਪਾ ਹੈ ਗੁਰੂ ਸਾਹਿਬ ਜੀ ਨੇ ਨਿਤ ਨੇਮ ਬੱਖਸ਼ਿ ਆ ਹੈ ਤੇ ਦੁਨਆਵੀ ਪਦਾਰਥਾਂ ਦੀ ਕਮੀ ਨਹੀ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਬਿਬੇਕ ਬੁਧ ਬੱਖਸ਼ਣ
@banskad7540
@banskad7540 Жыл бұрын
Very nice video
@sukhmanranu938
@sukhmanranu938 Жыл бұрын
ਧੂੰਦਾਂ ਜੀ ਜਿਵੈ ਹਰ ਕਥਾਵਾਚਕ ਤੇਰੇ ਵਰਗੀ ਨਹੀਂ ਕਰ ਸਕਦਾ।ਇਸ ਤਰ੍ਹਾਂ ਇਕ ਅਧ ਹੀ ਪਾਠੀ ਕੰਮ ਦਾ ਹੁੰਦਾ ਹੈ ।ਇਥੇ ਪਰਮਾਤਮਾ ਹੀ ਚਮਤਕਾਰ ਕਰਦਾ ਹੈ
@user-re3nw2nh8t
@user-re3nw2nh8t 4 ай бұрын
SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot and jaswindersinghForma nLohiankhass and Harpreetdavgun y byHarjeetkourLohiankhass and
@jagjitkaur2599
@jagjitkaur2599 7 ай бұрын
Waheguru 🌹🌹🙏🏽🙏🏽
@singhhomesinghhome6683
@singhhomesinghhome6683 Жыл бұрын
Wow dhunda sahib ji
@davindersingh6885
@davindersingh6885 7 ай бұрын
Great
@user-xk1wn1iu4z
@user-xk1wn1iu4z 4 ай бұрын
ਠੀਕ ਕਿਹਾ ਜੀ
@jaspalsingh1181
@jaspalsingh1181 10 ай бұрын
Good job
@baldevsingh4956
@baldevsingh4956 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ
@kuldeepkaur2465
@kuldeepkaur2465 Жыл бұрын
ਸੰਤ ਜੀ ਤੁਸੀਂ ਬਿਲਕੁਲ ਠੀਕ ਕਿਹਾ ਮੇਰੇ ਨਾਲ ਇਹ ਬੇਇਨਸਾਫ਼ੀ ਹੋਈ ਹੈ
@gurcharankaur3611
@gurcharankaur3611 8 ай бұрын
❤ namaskar Guru pyare ji
@sarbjeetkaur2
@sarbjeetkaur2 Жыл бұрын
Wahguru ji Maher kari ji 🙏🙏
@machhiwarasahib6160
@machhiwarasahib6160 Жыл бұрын
ਬਿਲਕੁਲ ਠੀਕ ਆਖ ਰਹੇ ਹੋ । ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ ।
@mehakghuman5994
@mehakghuman5994 Жыл бұрын
Id ok yx😊
@harmandersinghbrar9233
@harmandersinghbrar9233 Жыл бұрын
ggggghhhhhg Ni
@Devil-19742
@Devil-19742 Жыл бұрын
🎉😂❤​@@harmandersinghbrar9233 qqqqqqqqqqqqqqqqq1q0
@sukhpalsingh-zx7qs
@sukhpalsingh-zx7qs Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@amarjitmatharu4422
@amarjitmatharu4422 Ай бұрын
u r great
@RajKumar-gl3ui
@RajKumar-gl3ui Жыл бұрын
Bhai Sarbjit ji sat shri akal Sabay Dil da parda khal ditha Slam aa sacha bichara nu
@amanatbhinder6376
@amanatbhinder6376 Жыл бұрын
ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏🙏
@AmritaKaur-xe1cw
@AmritaKaur-xe1cw 6 ай бұрын
Sach aa 🙏🙏🙏
@AmandeepKaur-dy9sh
@AmandeepKaur-dy9sh Жыл бұрын
Singh saabji bhut vdiaa vichaar h Meri jivanshally vich ehi vichar dara h guru maharaj apnni mehar karn
@jasvantsingh9931
@jasvantsingh9931 Жыл бұрын
Satnamwaheguruji
@polaram2987
@polaram2987 5 ай бұрын
Jay Sri ram
@SurjanSingh-jz4pl
@SurjanSingh-jz4pl Жыл бұрын
ਬਹੁਤ ਵਧੀਆ ਵਿਚਾਰ ਕਥਾ ਪ੍ਰਮਾਤਮਾ ਚੜਦੀ ਕਲਾ ਬਖਸ਼ੇ
@arjunbhandari9887
@arjunbhandari9887 Жыл бұрын
Very nice very good thank-you. Dhundasahibverygood vvvvgood
@noorbhandari3963
@noorbhandari3963 Жыл бұрын
Waheguru ji ka khalsa waheguru ji ki Fateh 🙏❣️
@AmarjeetSingh-hb4jy
@AmarjeetSingh-hb4jy 8 ай бұрын
(
@parshotamlal768
@parshotamlal768 Жыл бұрын
I am very thankful for your advice
@user-do9rm1jm7h
@user-do9rm1jm7h 2 ай бұрын
ਬਜ਼ੁਰਗ ਪਹਿਲਾਂ ਜਵਾਨ ਹੀ ਹੁੰਦੇ ਨੇ ਉਨਾ ਵੀ ਸਾਰੇ ਕੰਮ ਕੀਤੇ ਹੁੰਦੇ
@JagtarSingh-oj9ge
@JagtarSingh-oj9ge Жыл бұрын
Waheguru ji sb ty karpa Kan
@aravinderkaur
@aravinderkaur Жыл бұрын
🙏🙏
@ACADMY.acadmy
@ACADMY.acadmy 8 ай бұрын
ਧੂੰਦਾ ਸਾਹਿਬ ਜੀ 🙏 satinam satinam satinam ji 🙏 hari ram ji 🙏💝
@karmjitkaur9356
@karmjitkaur9356 4 ай бұрын
waah ji
@rai008
@rai008 Жыл бұрын
Waheguru g ka Khalsa waheguru ji ki Fateh
@jarnailsingh218
@jarnailsingh218 Жыл бұрын
waheguru ji 🙏🙏🙏🙏🙏💐💐
@SurenderSingh-pp8ui
@SurenderSingh-pp8ui 3 ай бұрын
Waheguru ji Waheguru ji Waheguru ji Waheguru ji Waheguru ji Waheguru ji 🙏
@GurpreetSingh-ix3rp
@GurpreetSingh-ix3rp Жыл бұрын
ਭਾਈ ਸਾਹਿਬ ਜੀ ਤੁਹਾਡੀ ਇੱਕ ਇੱਕ ਗੱਲ ਸਹੀ ਹੈ ਕੋਈ ਸ਼ੱਕ ਨਹੀਂ।
@kewalsingh-qc5eq
@kewalsingh-qc5eq 5 ай бұрын
Waheguru Ji waheguru Ji waheguru Ji waheguru Ji waheguru Ji waheguru Ji
@gurjitsingh2620
@gurjitsingh2620 Жыл бұрын
Jug jug jio
@manpreet2261
@manpreet2261 10 күн бұрын
@manpreet2261
@manpreet2261 10 күн бұрын
Waheguru ji 🙏
@gurdeepkaur2806
@gurdeepkaur2806 Жыл бұрын
🙏 ਇਹ ਤੇ ਗੱਲ ਪੱਕੀ ਏ ਵੀਰੇ ਹੰਕਾਰ ਕੁਝ ਨਹੀ ਸਿੱਖਣ ਦਿੰਦਾ ਹੰਕਾਰ ਸਿਰ ਚੜ ਕੇ ਬੋਲਦਾ ਕਿ ਮਿੰਨੂੰ ਤੇ ਸਾਰਾ ਪਤਾ ਏ 🙏 ਗੁਰੂ ਸਮੱਤ ਬਖਸ਼ਣ 🙏
Backstage 🤫 tutorial #elsarca #tiktok
00:13
Elsa Arca
Рет қаралды 34 МЛН
Чай будешь? #чайбудешь
00:14
ПАРОДИИ НА ИЗВЕСТНЫЕ ТРЕКИ
Рет қаралды 2,8 МЛН
🍟Best French Fries Homemade #cooking #shorts
00:42
BANKII
Рет қаралды 57 МЛН
Они убрались очень быстро!
00:40
Аришнев
Рет қаралды 2,9 МЛН
#Sach_Da_Roop #Bhai Sarabjit Singh Chandigarh Wale
54:15
Amrit Baani
Рет қаралды 1,4 МЛН
मन पर काबू  करें/focusing on mind/osho
32:29
Fit with archi🦋
Рет қаралды 24 М.
Backstage 🤫 tutorial #elsarca #tiktok
00:13
Elsa Arca
Рет қаралды 34 МЛН