Dunia De Rang : Pamma Dumewal (Official Video) Deep Royce | Juke Dock

  Рет қаралды 3,002,245

Juke Dock

Juke Dock

Күн бұрын

Пікірлер: 2 200
@JukeDock
@JukeDock 5 жыл бұрын
Give Your Feedback In form Of LIKE👍COMMENT📥SHARE📲 Subscribe Us For More Updates🎵🎶
@yourhrmn
@yourhrmn 5 жыл бұрын
Bhut sohna song a ji...ikali ikali line bhut great a...love it...💞
@Thecliquemusic
@Thecliquemusic 5 жыл бұрын
Ikk ikk gl sachi aw ji dunia de rang ch sirra la ta ji
@surindersingh1566
@surindersingh1566 5 жыл бұрын
ਬਹੁਤ ਸੋਹਣਾ ਗੀਤ
@HardeepAtwal16
@HardeepAtwal16 5 жыл бұрын
Ssa bhaji bht sohna song hai.dunia da sach gaeya hai tusi.bht bht mubarka ji.
@RealNewchamp
@RealNewchamp 5 жыл бұрын
Nice vr keep it up
@sandhusaab345
@sandhusaab345 5 жыл бұрын
ਜੇ ਵਧੀਆ ਗਾਉਣ ਵਾਲੇ ਘੱਟ ਹਨ ਤਾਂ ਵਧੀਆ ਨੂੰ ਸੁਣਨ ਵਾਲੇ ਦਰਸ਼ਕਾਂ ਵੀ ਵਿਰਲੇ ਹੀ ਨੇ ਮੈਂ ਨਹੀਂ view ਦੱਸਦੇ ਹਨ
@deepasandhukahma3351
@deepasandhukahma3351 4 жыл бұрын
Yes
@sukhveerchahal741
@sukhveerchahal741 4 жыл бұрын
Ha bai sahi gall aa
@KamalSingh-cq1uf
@KamalSingh-cq1uf 4 жыл бұрын
ਚੰਗੀ ਚੀਜ਼ ਕੋਈ ਨਹੀਂ ਸੁਣਦਾ
@singhlovepreet2770
@singhlovepreet2770 3 жыл бұрын
Dislike krn wale pta ni ki sun na chahonde ne
@nsingh5779
@nsingh5779 3 жыл бұрын
Sach hai
@karmjeetbrar1271
@karmjeetbrar1271 5 жыл бұрын
ਵਾਹ ਇਹ ਹੁੰਦੇ ਆ ਗੀਤ ਕੋਈ ਦੱਸੋ ਲੱਚਰ ਕਲਾਕਾਰਾ ਨੂੰ ਪੰਜਾਬੀਓ ਇਸ ਤਰਾਂ ਦੇ ਗੀਤ ਸੁਣਿਆ ਕਰੋ 🙏🙏 ਬਹੁਤ ਘੱਟ ਰਾਖੇ ਸੱਭਿਆਚਾਰ ਦੇ ਪੰਮੇ ਬਾਈ ਤੈਥੋਂ ਬਹੁਤ ਆਸਾਂ ਨੇ , ਆ ਲੱਚਰ ਕਲਾਕਾਰ ਤਾ ਮੇਰੇ ਲਈ ਤੁਰਦੀਆਂ ਫਿਰਦੀਆਂ ਲਾਸ਼ਾ ਨੇ .... ਕਰਮਜੀਤ
@rajveermanku5918
@rajveermanku5918 5 жыл бұрын
Sahi keha vrr
@dheerarts6500
@dheerarts6500 5 жыл бұрын
ਗੀਤ ਤਾਂ ਬਾਕਮਾਲ ਹੈਗਾ ਹੀ ਹੈਗਾ ਸ਼ੁਰੂ ਤੇ ਅਖੀਰ ਵਿਚ ਜੋ ਵੀਰ ਨੇ ਹੇਕ ਲਾਈ ਐ ਉਹ :::ਸਿਰਾ::::ਲਾਉਂਦੀ ਆ।
@canadausakabaddilive
@canadausakabaddilive 4 жыл бұрын
ਮੈ ਮਾਣ ਨਾਲ ਕਹਿ ਸਕਦਾ ਕਿ ਪੰਮੇ ਵੀਰ ਦੇ ਸਾਰੇ ਗੀਤ ਪਰਿਵਾਰ ਨਾਲ ਬੈਠਕੇ ਦੇਖ ਸੁਣ ਸਕਦੇ ਆ ! ਜਿਊਦਾਂ ਰਹਿ ਵੀਰੇ
@gopikalsi6854
@gopikalsi6854 3 жыл бұрын
Veer g Ede Toh vadda sanmaan ki ho sakda jdo tuhade warga veer Eda da comment krda
@rajindersingh6719
@rajindersingh6719 3 жыл бұрын
Good
@rubybhatti5541
@rubybhatti5541 3 жыл бұрын
Waheguru ji best punjabi song🎵
@vsgaming9118
@vsgaming9118 2 жыл бұрын
ਸੱਚ ਹੈ❤
@shivanisharma5562
@shivanisharma5562 Жыл бұрын
ਮੇਰਾ ਪਿੰਡ ਮਾਣਕ ਮਾਜਰਾ ਜ਼ਿਲਾ ਮੋਹਾਲੀ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ,😢😮
@sukhdeepsingh7037
@sukhdeepsingh7037 5 жыл бұрын
ਪੰਜਾਬ ਨੂੰ ਇਸ ਤਰ੍ਹਾਂ ਦੀ ਗਾਇਕੀ ਦੀ ਹੀ ਲੋੜ ਹੈ ਬਾਈ ਜੀ। ਬਹੁਤ ਵਧੀਆ👌👌👌
@manpreetsinghmahi7337
@manpreetsinghmahi7337 4 жыл бұрын
Very good singer
@kamalbajwa3397
@kamalbajwa3397 5 жыл бұрын
ਕਈ ਧੀਆਂ ਤੇ ਧਿਆਣੀਆਂ ਸੀ ਪੈ ਗਈਆਂ ਕੁਰਾਹੇ ...ਲਾਂਬੂ ਇੱਜਤਾਂ ਨੂੰ ਲਾਏ ਪੱਗਾਂ ਰੋਲੀਆਂ ਚੁਰਾਹੇ ...ਕੌੜਾ ਸੱਚ
@jontypandher3273
@jontypandher3273 5 жыл бұрын
Jina de ghar seaani dhee jo hundi aa os da bhai te os papa hamesa dunyea ch shir outha kk chalde aa.....yaad rakhna jo ladki apni patt roll de aa ohh apne bapp de pagg apne hatti laa kk neche shut de aaa..sory j galt gal lagi hove
@gurjasssingh0466
@gurjasssingh0466 5 жыл бұрын
Sach likhea kamal veer ne hna
@shindsandhu8884
@shindsandhu8884 5 жыл бұрын
Sis bilkul sahi gal aa kaura sach a
@jugrajsingh3333
@jugrajsingh3333 5 жыл бұрын
Sis tuc a song Suneya es to pta lagda a k tuhadi soch vadiya a
@manjeetsinghsawna8771
@manjeetsinghsawna8771 5 жыл бұрын
Kamal Bajwa
@harjinderdhanoa1045
@harjinderdhanoa1045 5 жыл бұрын
ਰੱਬ ਤਰੱਕੀਆਂ ਬਖਸੇ ਵੀਰ ਨੂੰ ਸਦਾ ਹੀ ਏਦਾ ਦੇ ਗੀਤ ਗਾਉਂਦੇ ਰਹੋ।
@sunilsarthali3008
@sunilsarthali3008 5 жыл бұрын
ਮੈਨੂੰ ਮਾਣ ਹੈ ਕਿ ਮੈਂ ਐੱਸ. ਅਸ਼ੋਕ ਭੌਰਾ ਸਾਹਿਬ ਤੇ ਜਨਾਬ ਦਰਸ਼ਪ੍ਰੀਤ ਪੰਮੇ ਨੂੰ ਜਾਣਦਾ ਹਾਂ। ਬਹੁਤ ਦੁਆਵਾਂ।
@ramanrapper7518
@ramanrapper7518 5 жыл бұрын
ਵੀਰ ਅਸ਼ੋਕ ਜੀ ਦਾ ਨੰਬਰ ਮਿਲ ਜਾਊਗਾ
@sunilsarthali3008
@sunilsarthali3008 5 жыл бұрын
@@ramanrapper7518 ਜੀ, ਨੰਬਰ ਤਾਂ ਮਿਲ ਜਾਵੇਗਾ। ਪਰ ਹੁਣ ਉਹ ਅਮਰੀਕਾ ਵਿਖੇ ਹਨ। ਦਸੰਬਰ ਜਨਵਰੀ ਚ ਪੰਜਾਬ ਆਉਣ ਸ਼ਾਇਦ।
@daljeetkaur6103
@daljeetkaur6103 2 жыл бұрын
ਜੀਉਂਦਾ ਰਹਿ ਵੀਰੇ ਤੁਹਾਡੇ ਵਰਗੇ ਵੀਰਾਂ ਕਰਕੇ ਸਾਡਾ ਸੱਭਿਆਚਾਰ ਸਾਹ ਲੈ ਰਿਹਾ 👌👌👌👌
@RupinderSingh-j7s
@RupinderSingh-j7s 9 ай бұрын
ਚਰਣ ਲ੍ਹੇਖਾਰੀ veer bohat ਸੋਣਾ ਲਿਖਦਾ ਰਣਜੀਤ ਰਾਣਾ veer ਪੰਮਾ ਵੀਰ ਮਨਮੋਹਨ ਵਾਰਿਸ hor ਕਈ ਸਿੰਗਰਾ nu ਬੁਲੰਦ ਕਰਤਾ
@KulvirKaku
@KulvirKaku 5 жыл бұрын
ਮੇਰੇ ਪਿੰਡ ਦੀ ਸ਼ਾਨ ਮੇਰਾ ਵੀਰ ਪੰਮਾ ਡੂਮੇਵਾਲ......ਬਹੁਤ ਸੌਹਣੀ ਵੀਡੀਓ ਤੇ ਓਂਦੋ ਵੀ ਸੌਹਣਾ ਗਾਣਾ
@pavanjotarmangrewalmansura4868
@pavanjotarmangrewalmansura4868 5 жыл бұрын
Kulvir Singh Kaku bhut bhut mubarak veer ji tuhanu v , pamma veera pure gold a .
@ਅੰਮ੍ਰਿਤਪਾਲਸਿੰਘਧੁੰਨ
@ਅੰਮ੍ਰਿਤਪਾਲਸਿੰਘਧੁੰਨ 5 жыл бұрын
ਕਿਹੜਾ ਪਿੰਡ ਹੈ ਜੀ ਪੰਮੇ ਵੀਰੇ ਦਾ ਕਿਹੜੇ ਜਿਲੇ ਚ
@KulvirKaku
@KulvirKaku 5 жыл бұрын
ਪਿੰਡ- ਡੂਮੇਵਾਲ ਜਿਲਾ- ਰੌਪੜ ਅਨੰਦਪੁਰ ਸਾਹਿਬ ਤੌਂ 10km ਗੜਸ਼ੰਕਰ ਰੋਡ ਤੇ ਪਿੰਡ ਆ ਜੀ
@BaljitSingh-mm2oy
@BaljitSingh-mm2oy 5 жыл бұрын
Nice.ji
@DoabeAale30
@DoabeAale30 4 жыл бұрын
@@KulvirKaku jhajj chonk laage veer ji 🙏🙏😍
@Dhillondoctor
@Dhillondoctor 5 жыл бұрын
ਦੁਨੀਆਂ ਦੇ ਰੰਗ ਨੂੰ ਬਹੁਤ ਹੀ ਵਧੀਆ ਰੰਗ ਵਿੱਚ ਰੰਗਿਆ ਗਿਆ ਹੈ ਐਸ ਅਸ਼ੋਕ ਭੌਰਾ ਜੀ ਨੇ, ਪੰਮਾ ਡੂਮੇਵਾਲ ਨੇ ਉਹ ਰੰਗ ਹੋਰ ਵੀ ਗੂੜ੍ਹਾ ਕੀਤਾ ਹੈ। ਪੰਮਾ ਇਕ ਪੌਡਾ ਹੋਰ ਅੱਗੇ ਵਧੇਗਾ । ਪੂਰੀ ਟੀਮ ਵਧਾਈ ਦੀ ਹੱਕਦਾਰ ਹੈ।
@ਕਰਮਜੀਤਸਿੰਘ-ਛ3ਮ
@ਕਰਮਜੀਤਸਿੰਘ-ਛ3ਮ 5 жыл бұрын
ਸਲੂਟ ਆ ਵੱਡੇ ਬਾਈ ਨੂੰ ਜਦੋਂ ਵੀ ਗਾਇਆ ਦਿਲ ਨੂੰ ਛੂਹਣ ਵਾਲਾ ਗਾਇਆ ਤੇ ਸਭਿਆਚਾਰਕ ਗਾਇਆ
@harjitSingh-tg2kp
@harjitSingh-tg2kp 3 жыл бұрын
ਵੀਰ ਜੀ ਆਪ ਜੀ ਪਰਿਵਾਰ ਵਿੱਚ ਸੁਣਨ ਵਾਲੇ ਗੀਤ ਕੱਢਦੇ ਹੋ, ਇਸ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਪੰਮਾ ਵੀਰ ਜੀ ਜੋ ਆਪ ਜੀ ਦੀ ਸੱਚੀ ਤੇ ਸੁੱਚੀ ਗਾਇਕੀ ਆ ਵਾਹਿਗੁਰੂ ਮੇਹਰ ਕਰੇ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
@Chota_Gamer2009
@Chota_Gamer2009 Жыл бұрын
ਇੱਕ ਇੱਕ ਲਫ਼ਜ਼ ਗੀਤਕਾਰ ਨੇ ਲਿਖਿਆ ਹੈ ਤੇ ਪੰਮਾ ਡੂਮੇਵਾਲ ਜੀ ਨੇ ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੈ
@450wale
@450wale 5 жыл бұрын
ਇਸ ਨੂੰ ਕਹਿੰਦੇ ਆ ਸੱਭਿਆਚਾਰ 👌👌❤
@lovekhehra7128
@lovekhehra7128 5 жыл бұрын
shi gal ji
@AnoopSingh-wt8gd
@AnoopSingh-wt8gd 5 жыл бұрын
Sahi gal aa super punjabi
@vikramjitsingh2549
@vikramjitsingh2549 2 жыл бұрын
Eh ta shaan a shaan punjab di waheguru mere veer nu aini traki deve k virse nu vat (kasvati) lagh jaye
@kamalbajwa3397
@kamalbajwa3397 5 жыл бұрын
ਬਾਕਮਾਲ ਬੋਲ ਤੇ ਅਵਾਜ ਵੀਰ ਪੰਮਾਂ ਡੂੰਮੇਵਾਲ ਮਾਂ ਬੋਲੀ ਦਾ ਸੱਚਾ ਸੇਵਾਦਾਰ🙏🙏🙏ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 🙏🙏🙏🙏
@HardeepSingh-eq7qf
@HardeepSingh-eq7qf 5 жыл бұрын
Nice ji
@JagjeetSingh-sj1uy
@JagjeetSingh-sj1uy 5 жыл бұрын
Ryt
@gurmukhgurman3257
@gurmukhgurman3257 5 жыл бұрын
Danwad bhane 🙏🏼🙏🏼
@useras692
@useras692 4 жыл бұрын
Rytt.sisg
@goldibhai363
@goldibhai363 4 жыл бұрын
Nice sing
@BalwinderSingh-qt4lc
@BalwinderSingh-qt4lc 5 жыл бұрын
ਪੰਮਾ ਡੂਮੇਵਾਲ ਵੀਰ ਜੋ ਵੀ ਗਾਉਂਦਾਪੰਜਾਬ ਦਾ ਸਚ ਹੀ ਗਾਉਂਦਾ ਜੁੱਗ ਜੁੱਗ ਜੀਵੇ
@surindermohan2342
@surindermohan2342 2 жыл бұрын
ਬਿਲਕੁੱਲ ਸਹੀ ਗੱਲ ਹੈ ਵੀਰ ਜੀਉ ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ
@BhupinderSingh-iv5su
@BhupinderSingh-iv5su Жыл бұрын
Hnn
@guestinnquintewest2015
@guestinnquintewest2015 2 жыл бұрын
ਤੇਰੇ ਤੋਂ ਪਰੇ ਕੋਈ ਨਹੀਂ ਬਦਲੀ ਨਾ ਕਿਆ ਬਾਤ ਹੈ ty v much
@gurdevkaur1209
@gurdevkaur1209 2 жыл бұрын
ਬੋਹਤ ਹੀ ਵਧੀਆ ਗੀਤ ਸੱਚੀਆਂ ਗੱਲਾਂ ਕਹੀਆਂ ਪੁੱਤ ਵਾਹਿਗੁਰੂ ਜੀ ਤੈਨੂੰ ਕਾਮਯਾਬੀਆਂ ਦੇਣ ਜੁਗ ਜੁਗ ਜੀਅ ਮੇਰੇ ਪੁੱਤ ਰੱਬ ਤੈਨੂੰ ਸਦਾ ਖੁਸ਼ ਰੱਖੇ
@gsbassrecords920
@gsbassrecords920 5 жыл бұрын
ਇਸਨੂੰ ਕਹਿੰਦੇ ਆ ਸੱਭਿਆਚਾਰ ♥️👍👍👌👌
@rajni964
@rajni964 5 жыл бұрын
😍😍😍
@ATVVideosNews
@ATVVideosNews 5 жыл бұрын
ਇਹ ਸੱਭਿਆਚਾਰ ਨੀ ਛੋਟੇ ਵੀਰ ਇਹ ਲੋਕ ਪੱਖੀ ਸਾਫ ਸੁਥਰੀ ਗਾਇਕੀ ਤੇ ਸ਼ਾਇਰੀ ਹੈ
@manjitjeeti3385
@manjitjeeti3385 5 жыл бұрын
ਕੋਈ ਸ਼ਬਦ ਨਹੀਂ ਪੰਮੇ ਵੀਰ ਦੀ ਸਿਫ਼ਤ ਕਰਨ ਲਈ। ਦਿੱਲੋ ਸਲਾਮ ਜੀ।
@NagraZone
@NagraZone 5 жыл бұрын
ਸਾਫ਼ ਸ਼ੁਧਰੀ ਗਾਇਕੀ ਪੰਮੇ ਭਾਈ ਦੀ, ਕਰੋ ਲਾਈਕ share
@nikabassian5354
@nikabassian5354 4 жыл бұрын
Nice
@goldysharmasharma7695
@goldysharmasharma7695 4 жыл бұрын
Nice
@GurmeetKaur-iz1sk
@GurmeetKaur-iz1sk 8 ай бұрын
❤❤🙏🙏❤️❤️ ਬਹੁਤ ਵਧੀਆ ਲਾਈਨਾ ਸੁਣਾਈਆਂ ਜੀ
@amritsar8947
@amritsar8947 5 жыл бұрын
ਬਹੁਤ ਖੂਬਸੂਰਤ ਆਵਾਜ਼। 377 dislike ਕਰਨ ਵਾਲੇ ਲੱਗਦਾ ਹੈ ਕਿ ਅੰਗਰੇਜ਼ੀ ਫਿਲਮਾਂ ਆਵਾਜ਼ ਬੰਦ ਕਰ ਕੇ ਦੇਖਣ ਵਾਲੇ ਹੋਣੇ ਨੇ।
@gurjantsinghsandhawalia2969
@gurjantsinghsandhawalia2969 5 жыл бұрын
ਇਸ ਬੰਦੇ ਦਾ ਹਰ ਗੀਤ ਅੰਦਰੋਂ ਝੰਜੋੜ ਕੇ ਰੱਖ ਦਿੰਦਾ .....ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਲੰਬੀਆਂ ਉਮਰਾਂ ਕਰੇ ਵਾਹਿਗੁਰੂ ਤੇਰੀਆਂ ਤੇ ਹਮੇਸ਼ਾ ਇੰਜ ਹੀ ਤੂੰ ਸਾਫ ਸੁਥਰੀ ਤੇ ਦਿਲ ਨੂੰ ਛੂਹ ਜਾਣ ਵਾਲੀ ਗਾੲਿਕੀ ਗਾਉਂਦਾ ਰਹੇ ,,,, love you ਅਾ ਬਾੲੀ 😍😍
@OpenPunjabi
@OpenPunjabi 5 жыл бұрын
ਹਾਏ ਓ !! ਜਾਨ ਕੱਢ ਲਈ ਗਾਣੇ ਨੇ !! ਤੁਹਾਡੀ ਕਲਾਮ ਨੂੰ ਸਜਦਾ ਅਸ਼ੋਕ ਭੌਰਾ ਜੀ ਤੇ ਤੁਹਾਡੇ ਅਵਾਜ ਨੂੰ ਸਜਦਾ ਵੀਰ ਪੰਮਾ ਡੁਮੇਵਾਲ ਜੀ | Love u ਦਿੱਲੋਂ | ਸ਼ਾਲਾ ਬੁਲੰਦੀਆਂ ਹੋਣ
@gurnamsahal1802
@gurnamsahal1802 5 жыл бұрын
ਪੰਮਾ ਡੂਮੇਵਾਲ ਦੀ ਕਲਾਕਾਰੀ ਤੇ ਸਾਫ਼ ਸੁਥਰੀ ਗਾਇਕੀ ਨੂੰ ਮੈਂ ਦਿਲੋਂ ਪਿਆਰ ਕਰਦਾ ਹਾਂ "ਦੁਨੀਆਂ ਦੇ ਰੰਗ" ਗੀਤ ਵੀ ਇੱਕ ਅਲੱਗ ਹੀ ਤਰ੍ਹਾਂ ਦਾ ਬੇਹੱਦ ਪ੍ਰਭਾਵਸ਼ਾਲੀ ਵਿਸ਼ੇ ਦਾ ਗੀਤ ਹੈ। ਪ੍ਰਮਾਤਮਾ ਕਰੇ ਬਾਈ ਪੰਮਾ ਡੂਮੇਵਾਲ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਇਸੇ ਤਰ੍ਹਾਂ ਪੰਜਾਬੀਅਤ ਦੀ ਝੋਲੀ ਵਿੱਚ ਅਜਿਹੇ ਬੇਸ਼ੁਮਾਰ ਬੇਸ਼ਕੀਮਤੀ ਗੀਤ ਪਾਉਂਦਾ ਰਹੇ। ਵੱਲੋਂ:- ਗੀਤਕਾਰ ਗੁਰਨਾਮ ਸਾਹਲ
@Prabhdayalsingh-fl5fc
@Prabhdayalsingh-fl5fc 2 ай бұрын
ਧੰਨ ਧੰਨ ਸੱਚੇ ਪਾਤਸ਼ਾਹ ਜੀ ਮੇਹਰ ਬਣਾਈ ਰੱਖਿਓ ਸੱਚ ਦੀ ਬੇੜੀ ਹਿੱਲਦੀ ਡੋਲਦੀ ਜ਼ਰੂਰ ਆ ਪਰ ਡੁੱਬਦੀ ਨਹੀਂ ❤
@gurnamsahal1802
@gurnamsahal1802 4 жыл бұрын
ਇਹ ਡਿਸਲਾਇਕ ਕਰਨ ਵਾਲੇ 752 ਲੋਕਾਂ ਨੇ ਲੱਗਦੈ ਆਪਣੀ ਜ਼ਮੀਰ ਵੇਚ ਦਿੱਤੀ ਐ, ਬਾ ਕਮਾਲ ਗੀਤ ਐ ਪੰਮਿਆਂ 👍👌 ਕਾਸ਼ ਲਾਇਕ ਕਰਨ ਲਈ ਲੱਖਾਂ ਵਾਰ ਮੌਕਾ ਮਿਲਿਆ ਕਰਦਾ ਤਾਂ ਮੈਂ ਜਰੂਰ ਕਰਦਾ।
@kamaldeepsingh6865
@kamaldeepsingh6865 4 жыл бұрын
ਸਹੀ ਕਿਹਾ
@taranjeetkaur1495
@taranjeetkaur1495 5 жыл бұрын
ਜਿਹੜਾ ਰਾਤੀ ਸੀ ਅਮੀਰ , ਸੁਬਹ ਨੰਗ ਵੇਖਿਅਾ....👌✌👏💯❤
@vickysujanpuriavlog
@vickysujanpuriavlog 5 жыл бұрын
Ultimate words
@navrajmallhibilkulshi8676
@navrajmallhibilkulshi8676 4 жыл бұрын
Very good bai ji
@gurpejsingh8242
@gurpejsingh8242 3 жыл бұрын
ਸਹੀ ਗਲ ਆ ਜੀ ਉਸ ਦੇ ਰੰਗਾ ਦਾ ਕੋਈ ਪਤਾ ਨੀ ਅਮੀਰ ਨੂੰ ਗਰੀਬ ਅਤੇ ਗਰੀਬ ਨੂੰ ਅਮੀਰ ਬਣਾ ਦੇਵੇ
@gurpejsingh8242
@gurpejsingh8242 3 жыл бұрын
ਦੁਨੀਆ ਤਾ ਇਕ ਮਿੰਟ ਚ ਹੀ ਬਦਲ ਜਾਂਦੀ ਐ ਭਰੋਸਾ ਲਾਇਕ ਨਹੀਂ ਆ ਐ ਦੁਨੀਆ ਸਿਰਫ ਮੇਰਾ ਬਾਬਾ ਨਾਨਕ ਜੀ ਹੀ ਆ ❤️❤️
@manivlogs5836
@manivlogs5836 5 жыл бұрын
Eh hunda shbyachar mittrrooo sirra babe fan ah yr tera tn y want to meet u bdde veer
@sainikulwinder
@sainikulwinder 5 жыл бұрын
sade ilake di shan a bda veera eh
@darkeedmoon4537
@darkeedmoon4537 5 жыл бұрын
Yousaf
@jaswantsaini1567
@jaswantsaini1567 5 жыл бұрын
ਪੰਮਾ ਡੂਮੇਵਾਲ ਵੀਰ ਅਸਲ ਗਾਇਕੀ ਦਾ ਹੱਕਦਾਰ ।।
@KaranAtyri-nx8zp
@KaranAtyri-nx8zp Жыл бұрын
S
@tedewalhoney2525
@tedewalhoney2525 4 жыл бұрын
ਅਨੰਦਪੁਰ ਸਾਹਿਬ ਦੀ ਸ਼ਾਨ ਪੰਮਾ ਵੀਰਾ
@palwindersinghbhullar5927
@palwindersinghbhullar5927 5 жыл бұрын
ਬਹੁਤ ਸੋਹਣਾ ਗਾਣਾ ਵੀਰ ਜੀ। ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ।....🙏🙏🙏
@simranjeetsingh8734
@simranjeetsingh8734 5 жыл бұрын
ਬਹੁਤ ਸੋਹਣਾ ਸੰਦੇਸ਼ ਦਿੱਤਾ ਵੀਰ ਨੇ ਗੀਤ ਵਿੱਚ 👍👍carry on
@satwindersingh8125
@satwindersingh8125 3 жыл бұрын
Veer dukh ta es gl da aa k eh bnda kyu ni trending vich jdd ki eh song trending ch chahida
@sukhdeepsinghbains421
@sukhdeepsinghbains421 5 жыл бұрын
ਅਸਲੀ ਪੰਜਾਬੀ ਕਲਾਕਾਰ..........ਸਦਾ ਹੱਸਦਾ ਵੱਸਦਾ ਰਹੇ. ਬਾਕੀ ਤਾਂ ਲੰਡੂ ਬੰਦੇ ਈ ਆ
@stubbornjatt7292
@stubbornjatt7292 3 жыл бұрын
ਬਾਈ ਬਹੁਤ ਸੌਹਣਾ ਗਾਣਾ 😊❤ SaCiYaN GaLLaN Bai Yrrr SacHi ❤❤❤❤❤
@gursangatsingh7355
@gursangatsingh7355 5 жыл бұрын
ਰੱਬ ਤੱਰਕੀ ਬੱਖਸ਼ੇ ਹਮੇਸ਼ਾ ਇਦਾ ਦੇ ਗੀਤ ਗਾਉਦੇ ਰਿਹਾ ਕਰੋ
@singhstudypoint5129
@singhstudypoint5129 5 жыл бұрын
ਲਗਦਾ ਨਾ ਸੋਨੇ ਨੂੰ ਜੰਗ ਵੇਖਿਆ ਬਹੁਤ ਵਧੀਆ ਗੀਤ
@harbhejsinghsarpanch1791
@harbhejsinghsarpanch1791 5 жыл бұрын
ਸਿਰਾ ਪੰਮੇ ਵੀਰ ਜੀਓ ਸਰਪੰਚ ਹਰਭੇਜ ਸਿੰਘ ਤੇੜੀ
5 жыл бұрын
ਬਾ ਕਮਾਲ ਗਾਈਕੀ ਵੀਰੇ ਤੇਰੀ। ਇਸੇ ਤਰਾਂ ਹੀ ਪੰਜਾਬ ਪੰਜਾਬੀਅਤ ਸੱਭਿਆਚਾਰ ਦੀ ਸੇਵਾ ਆਪਣੀ ਸਾਫ ਸੁੱਥਰੀ ਗਾਈਕੀ ਨਾਲ ਕਰੀ ਚੱਲ। ਤੇਰੀ ਗਾਈਕੀ ਫੁਕਰੇ ਗਾਈਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਵਾਹਿਗੁਰੂ ਤੈਨੂੰ ਦਿੰਨ ਦੁੱਗਣੀ ਰਾਤ ਚੋਗਣੀ ਤਰੱਕੀ ਬਕਸ਼ੇ।
@jagseersingh502
@jagseersingh502 4 жыл бұрын
ਸੱਚੀ ਸੱਪ ਦੇ ਡੰਗ ਵਰਗੀਆਂ ਗੱਲਾਂ ਹਨ ।ਜਿਉਂਦਾ ਰਹਿ ਵੀਰ
@atindernirmaan90
@atindernirmaan90 5 жыл бұрын
ਬਹੁਤ ਸੋਹਣਾ ਗਾਇਆ ਵੀਰ ਗੀਤ ਵੀ ਸੋਹਣਾ ਲਿਖਿਆ ਹੋਇਆ। ਸੋਨਾ ਹੀ ਬਣੀ ਵੀਰ ਦੇਖੀ ਕਿਤੇ ਜੰਗਾਲ਼ ਲਵਾ ਲਵੇ ਲੋਹਾ ਬਣ ਕੇ 🙏🏻💐
@paramsingh2444
@paramsingh2444 5 жыл бұрын
Great song. Great singer. Great Lyrics. Great music. God bless you Pamma dumewal g
@balkarsinghchahal8733
@balkarsinghchahal8733 5 жыл бұрын
Y bda sona te sach gya a y parmatma y di omar lami kre
@arshdeepsingh5494
@arshdeepsingh5494 5 жыл бұрын
ਗੀਤ ਕਾਰ ਨੇ ਕੱਲਾ ਕੱਲਾ ਸ਼ਬਦ ਚਿਣ ਦਿੱਤਾ
@AnoopSingh-wt8gd
@AnoopSingh-wt8gd 5 жыл бұрын
Nhi te jade geet kara ne 1 47 he masor kete ganeaa vich
@baljindersandhu2989
@baljindersandhu2989 4 жыл бұрын
Very. Nice. Jeonda. Reh
@GurdeepSingh-yy2nu
@GurdeepSingh-yy2nu 2 жыл бұрын
Absolutely sweet melodious voice with meaningful singing God bless you pamma bro 🙏👏👏👏👏👌👌👌👌
@amritpal7473
@amritpal7473 5 жыл бұрын
L.P.u.annual function Jattpur ...ajj Pamma dumewal ji nu live sunn da.mouka milia...piara insaan..Blessed boy
@ਮੁੰਡਾਸੋਹੀਆਦਾ
@ਮੁੰਡਾਸੋਹੀਆਦਾ 5 жыл бұрын
ੲਿਹਨੂੰ ਕਹਿੰਦੇ ਅਾ ਅਵਾਜ 😘😘😘😘
@bachitermalhi6762
@bachitermalhi6762 5 жыл бұрын
ਸਿਰਾ ਵੀਰਾ ਕੋਈ ਜਵਾਬ ਨੀ 👌👌👍👍
@ramandeepsingh1401
@ramandeepsingh1401 15 күн бұрын
ਇੱਕ ਇੱਕ ਲਫ਼ਜ਼ ਲੱਦਿਆ ਪਿਆ ਵਜਨ ਨਾਲ , ਵਾਹ ਜੰਗ ਬਾਈ ਵਾਹ
@sukhjot.
@sukhjot. 4 жыл бұрын
ਬੱਲੇ ਵੀਰ ,ਬਹੁਤ ਸੋਹਣਾ ਗੀਤ ਗਾਇਆ ।ਅੱਜਕਲ ਬਹੁਤ ਘੱਟ ਸੁਣਨ ਨੂੰ ਮਿਲਦੇ ਨੇ ਏਦਾ ਦੇ ਗੀਤ ।👍
@Thecliquemusic
@Thecliquemusic 5 жыл бұрын
Kon kon repeat sun reha ji
@maafieyadav8076
@maafieyadav8076 5 жыл бұрын
Mene suna h 10 baar
@SuperBhupisingh
@SuperBhupisingh 5 жыл бұрын
Men ta bahut vaar repeat sunda bai nu excellent
@amritpalsidhu6454
@amritpalsidhu6454 5 жыл бұрын
Bai ne gaya hi vahla sohna , ehna sohna gawe koi ta kehn di lod hi ni v sabhyachaar nal judo , lokan ne appe sunan lg jana , awaaj v bamb a bai di end a bs mukdi gl
@statecargopackerstransport3877
@statecargopackerstransport3877 5 жыл бұрын
Aat h pammi veer de gane sare de sare
@ranjodhsingh3936
@ranjodhsingh3936 5 жыл бұрын
Mein Sunni jnda
@manjindersinghmahalsabb4308
@manjindersinghmahalsabb4308 5 жыл бұрын
ਬਹੁਤ ਵਧੀਆ ਗਾਇਆ ਵੀਰ love you Veer
@paramveersingh9180
@paramveersingh9180 5 жыл бұрын
Wah g wah bhaji sukoon mil giya jawanni wale dil nuuu pamma bhaji boliyan da ustaad
@prabhjeetsingh5563
@prabhjeetsingh5563 3 жыл бұрын
Saccchiya galla jeonda reh veera Waheguru chardikla bakhse pamme veer nu
@GurpreetSingh-qo6qb
@GurpreetSingh-qo6qb 4 жыл бұрын
Very nice song. So beautiful ਪੰਮਾ ਡੂਮੇਵਾਲ। ਪ੍ਰਮਾਤਮਾ ਤੁਹਾਨੂੰ ਗੁਰਸਿੱਖੀ ਜੀਵਨ ਅਤੇ ਚੜਦੀਕਲਾ ਬਖਸ਼ੇ। ਵੱਲੋਂ ਗੁਰਪੀ੍ਤ ਸਿੰਘ ਅਜਨਾਲਾ। 🙏🙏
@RamandeepKaur-nc4mo
@RamandeepKaur-nc4mo 5 жыл бұрын
Congo...Maama g....God bls u....awsm song...
@kuldeepkaurmahi3632
@kuldeepkaurmahi3632 5 жыл бұрын
God bless you veer ..bhoot vdiya song aa .......love you veere ...🙏🙏🙏🙏🙏🙏rab teri omer lami kre
@gurpreet6899
@gurpreet6899 5 жыл бұрын
Nice bro
@maninderpawar411
@maninderpawar411 3 жыл бұрын
such gall bai
@Quick.deal01
@Quick.deal01 5 жыл бұрын
Boht sohni awaaj de maalk , subha v boht sohna bhaji da , jdo v kite bhaji mile bhaji aap kol nu aunde koi attitude ni aina jiada satkar krde ne sb da ,, waheguru es tra di gayeki hmesha awaad rkhe .god bless u veere
@32f60
@32f60 5 жыл бұрын
ਡਿਸਲਾਇਕ ਵਾਲੇ ਕੋਣ ਹੋ ਸਕਦੇ ਆ? ਜਿਓਦਾ ਰੇਹ ਪਮੇ ਵੀਰੇ ।
@thebeast1116
@thebeast1116 5 жыл бұрын
Lohe hone. kyuki Soney nu jangg ni lagda. jangg lagge hoye lok ne eh.
@sukha7608
@sukha7608 5 жыл бұрын
ਦੀਪ ਰਜੋ ਡਿਸਲਾਇਕ ਵਾਲੇ ਫੁੱਦੂ ਨੀ ਮਹਾਂਫੁੱਦੂ ਹੋ ਸਕਦੇ ਆ🤣🤣
@BahadurSingh-ho8pb
@BahadurSingh-ho8pb 5 жыл бұрын
ਦੀਪ ਰਜੋ ਡਿਸਲਾਈਕ ਕਰਨ ਵਾਲ਼ਿਆਂ ਦੀ ਗ਼ੈਰਤ ਮਰ ਚੁੱਕੀ ਆ
@billinghappy1
@billinghappy1 5 жыл бұрын
Harman cheeme de kattar fan
@RajinderSingh-pt2yq
@RajinderSingh-pt2yq 4 жыл бұрын
Punjabi de dusman ho asked ne
@videoclip926
@videoclip926 4 жыл бұрын
2020 vich kon kon sun rahea daso Like karo 👏👏👏
@baljinderkhaira7911
@baljinderkhaira7911 4 жыл бұрын
2020 reapet te chlda veer
@GURPALSINGH-kb3ky
@GURPALSINGH-kb3ky 4 жыл бұрын
Bahut vadia song
@dhadibimaljitsinghrandhawa7289
@dhadibimaljitsinghrandhawa7289 3 жыл бұрын
Nici song Listening in 2021
@anandgill1471
@anandgill1471 3 жыл бұрын
2021
@anandgill1471
@anandgill1471 3 жыл бұрын
2021 ch bro🙏🏻
@davindersinghsikh3436
@davindersinghsikh3436 4 жыл бұрын
Keya baat👌👌👌 👌👌👍👍👍
@RakeshKumar-kv2jp
@RakeshKumar-kv2jp 5 жыл бұрын
ਦੁਆਵਾਂ ਹੀ ਦੁਆਵਾਂ
@sarojrani9561
@sarojrani9561 5 жыл бұрын
Don't do unlike because he is very hard working boy from. Our area plz like the song
@kesarsinghghumaan1793
@kesarsinghghumaan1793 5 жыл бұрын
Rooh Khush kiti Pamma bai, best choice of song ,chardi Kala Ch reh bus eho jehe geet hi sunde rahie tuhde kolon.
@diljitsinghdiljitsingh1106
@diljitsinghdiljitsingh1106 5 жыл бұрын
KESAR SINGH 👍👍👍👍👍👌👌👌👌👌👌
@manjindersran4379
@manjindersran4379 3 жыл бұрын
Waheguru g chardikala vich rakhe tuhano ❤️🙏
@amritveersingh2403
@amritveersingh2403 4 жыл бұрын
Singer and writer is best combination. Impressive work. Congrats mr s bhora ji. Brilliant job 👏
@jagdeepkumar3205
@jagdeepkumar3205 5 жыл бұрын
Bai Swad lyata song ala ta baut sohna song Ohdu Vadiya voice Te Waheguru Mehar kri bai te, Jeonda wasda reh bhrava
@pranjang
@pranjang 5 жыл бұрын
Absolutely sweet melodious voice with meaningful singing 👏🏻👏🏻👏🏻👏🏻👌🏻👌🏻
@AmrikSingh-ef9he
@AmrikSingh-ef9he 5 жыл бұрын
ਬਹੁਤ ਖੂਬ ਸੂਰਤ ਲਿਖਿਆ ਤੇ ਗਾਇਆ 🙏🙏🙏🙏🙏
@ਗੁਰਪ੍ਰੀਤਸਿੰਘ-ਢ2ਗ
@ਗੁਰਪ੍ਰੀਤਸਿੰਘ-ਢ2ਗ 3 жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖ ਵੀਰ ਜੀ ਇਸੇ ਤਰਾਂ ਡਟੇ ਰਿਹੋ
@manu99880
@manu99880 5 жыл бұрын
Jeyonda reh sohnea veerea...... Teri gayaki te hamesha fakar hou maa Boli nu
@rajukaleruppal3359
@rajukaleruppal3359 5 жыл бұрын
ਜੀਉਦੇ ਰਹੋ ਬਾਬੇਉ .
@gurpiarchahal9261
@gurpiarchahal9261 5 жыл бұрын
ਜਿਓਦਾ ਰਹਿ ਵੱਡੇ ਭਾਈ💪
@amandeep1780
@amandeep1780 4 жыл бұрын
bht vdia bro bht hi vdia ihe je songs di lod aa punjab nu jo sch byaan krde aa keep it up ......well done
@kuljeetladdo5335
@kuljeetladdo5335 4 жыл бұрын
ਸਿਰਫ Thode ਹੀ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਏ ,,,,ਬਹੁਤ ਬਹੁਤ ਇੱਜਤ,,,,,,
@ranjeetgatkaakhararamghar
@ranjeetgatkaakhararamghar 5 жыл бұрын
ਕਿਆ ਬਾਤ ਆ ਜੀ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਆਪ ਜੀ ਨੂੰ
@yadwindersingh7175
@yadwindersingh7175 5 жыл бұрын
Haa Haa😂🤣I hit the like whilw it start from tunning Awesome And ur lyrics also bro... Keep it up...Waheguru mehar kre .......
@dr.youtube6631
@dr.youtube6631 5 жыл бұрын
Pamma is real singer Love u sir 👌🏻👌🏻👌🏻👌🏻👍👍👍👍
@rubybhatti5541
@rubybhatti5541 3 жыл бұрын
Waheguru ji Waheguru ji Waheguru ji Waheguru ji Best punjabi song🎵🎵 bai ji ❤this 🎵🎵i❤ 🇮🇳
@anmolsarpanch2304
@anmolsarpanch2304 2 жыл бұрын
ਬਹੁਤ ਸੋਹਣਾ ਗਾਣਾ ਬਾਈ ਪੰਮਾ ਤੇਰਾ ਬਹੁਤ ਸੁਣੀ ਦਾ
@bhaisandeepsinghpaontasahi7466
@bhaisandeepsinghpaontasahi7466 5 жыл бұрын
ਜੀਉ ਵੀਰ ਜੀਉ ਸਲਾਮ ਏ ਤੁਹਾਨੂੰ 🙏🙏🙏🙏
@jaswindersinghlaad8297
@jaswindersinghlaad8297 5 жыл бұрын
ਬਹੁਤ ਸੋਹਣਾ ਗਾਣਾ❤️👍
@paramjitkaur5177
@paramjitkaur5177 5 жыл бұрын
this is real singing and always kaint voice te #VIP lyrics
@Dilrajsingh-l5s
@Dilrajsingh-l5s Жыл бұрын
ਪੰਮੇ ਵੀਰ ਬਹੁਤ ਸੋਹਣਾ ਗੀਤ ਹੈ ਤੁਹਾਡਾ ਵਾਹਿਗੁਰੂ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ
@ManinderSingh-fr6kz
@ManinderSingh-fr6kz 4 жыл бұрын
Yr kdi es bande de geet di ekli ekli line dhyn nal sunyo har ik gl ta meaning niklda Bht bdiya kalam. Veer di
@ranjodh_khehra
@ranjodh_khehra 5 жыл бұрын
pamme veere pyar karn wale like hit 👍
@happyheartproduction8070
@happyheartproduction8070 5 жыл бұрын
Always Hit Pamma Dumewal Veer G 🙏🥰
@AJ-lw4mf
@AJ-lw4mf 4 жыл бұрын
Shaandaar geet👍👍🙏🙏🙏 Awesome voice
@sardarsaabvip4143
@sardarsaabvip4143 5 жыл бұрын
very nice 👍 paji love you 😘 BARIWAL
@EntertainersandSufisWorldESW
@EntertainersandSufisWorldESW 5 жыл бұрын
Hit like Fan of pamma dummewal 👍🏻
@nonisainimusic383
@nonisainimusic383 5 жыл бұрын
ur Big fan dumewal saab n me copy ur live stage nd i lubb u so mch congratulation ver g
@ATVVideosNews
@ATVVideosNews 5 жыл бұрын
ਬਹੁਤ ਸ਼ਾਨਦਾਰ ਵੀਰੇ ਏਦਾਂ ਦਾ ਹੀ ਗਾਉਂਦੇ ਰਹਿਣਾ ਹਮੇਸ਼ਾ
@DavinderSingh-wn2nl
@DavinderSingh-wn2nl 4 жыл бұрын
Aaattttt 22 ji
@amanropar824
@amanropar824 5 жыл бұрын
pammme bai sade pind aye c tusi mnu pta hi ni c ke kon aa mai gya hi ni ik sal bad pta lgya k sade pind rab warga bnda aya c
@mahavirsandhu1444
@mahavirsandhu1444 4 жыл бұрын
Good
@aulakhz9612
@aulakhz9612 4 жыл бұрын
Chal pta ta laggeya y
@tarjinderrandhawa2327
@tarjinderrandhawa2327 5 жыл бұрын
Eho jahe ganneya di jarrort aa 🙏🙏🙏
@ramanthiara6229
@ramanthiara6229 5 жыл бұрын
Pamma dummewal belong to my village virr nyc song hit like 👌👌
@kabalkakra1555
@kabalkakra1555 4 жыл бұрын
wah bai tere sare song meaningful hunde aa,, best singer at the moment
@gondara
@gondara 5 жыл бұрын
bahut sohne lyrics aa bro ..... keep it up .... eho j bande chahide aa industry nu
Pamma Dumewal live Pagga di na lage kade sale Mitra #live
1:10
Jas karan singh
Рет қаралды 3,2 М.
Players vs Pitch 🤯
00:26
LE FOOT EN VIDÉO
Рет қаралды 138 МЛН
Муж внезапно вернулся домой @Oscar_elteacher
00:43
История одного вокалиста
Рет қаралды 7 МЛН
Dunia Jitt Ke
5:30
Release - Topic
Рет қаралды 798 М.
Pamma Dumewal And Yasir Hussain Jugalbandi
15:01
JP LIVE NAKODER
Рет қаралды 644 М.
Players vs Pitch 🤯
00:26
LE FOOT EN VIDÉO
Рет қаралды 138 МЛН