Рет қаралды 140,955
Punjabi Nursery Rhymes (Kids Songs) with beautiful animation:
Ek Onkar
ੴ ਸਤਿ ਨਾਮੁ
ਕਰਤਾ ਪੁਰਖੁ
ਨਿਰਭਉ
ਨਿਰਵੈਰੁ
ਅਕਾਲ ਮੂਰਤਿ
ਅਜੂਨੀ
ਸੈਭੰ
ਗੁਰ ਪ੍ਰਸਾਦਿ ॥
॥ ਜਪੁ ॥
ਆਦਿ ਸਚੁ
ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ
ਹੋਸੀ ਭੀ ਸਚੁ ॥1||
Ek Onkar
Sat Nam
Kartaa Purakh
Nirbhau
Nirvair
Akal-murat
Ajooni
Saibhang
Gurprasaad
Jap
Aad sach
Jugaad sach
Hai bhi sach
Nanak hosi bhi sach.
(Satguru) Nanak