Elly Mangat Interview after being out of Jail | ਨਸ਼ੇੜੀ ਅਤੇ ਗੈਂਗਸਟਰ ਕਹਿ ਕੇ ਪੁਲਿਸ ਨੇ ਕੀਤਾ ਟਾਰਚਰ

  Рет қаралды 319,660

Hamdard Media Group Canada

Hamdard Media Group Canada

Күн бұрын

Elly Mangat Interview after being out of Jail | ਨਸ਼ੇੜੀ ਅਤੇ ਗੈਂਗਸਟਰ ਕਹਿ ਕੇ ਪੁਲਿਸ ਨੇ ਕੀਤਾ ਟਾਰਚਰ | Hamdard Tv
Elly mangat vs Rami Randhawa
Elly mangat Rami Randhawa Fight
Elly Mangat Arrested
Elly Mangat Police Torcher
Elly Mangat Petition
Sector 88 Mohali
Subscribe Kro Sada KZbin Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 1 200
@MAAN_786
@MAAN_786 5 жыл бұрын
ਪੁਲਿਸ ਦੀ ਗੱਲਤ ਕਾਰਵਾਈ ਕਰਕੇ ਕਈ ਪੰਜਾਬੀ ਮੁੰਡੇ ਗੈੰਗਸਟਾਰ ਬਣ ਅਾ.
@freeeagle6517
@freeeagle6517 3 жыл бұрын
ਸਹੀ ਗੱਲ ਆ ਵੀਰ
@modiyugizindabadbjp8407
@modiyugizindabadbjp8407 5 жыл бұрын
ELLY veer bhut good person. Pehla. Lagda ci ki elly bhut galat Banda hai but. Nhi main hi galat ci very good person. Brother I love you very good person
@preetshergill4910
@preetshergill4910 5 жыл бұрын
ਬੰਦਾ ਸੱਚਾ ਆ , ਜੇ ਕੇਈ ਸੂੱਟੇ ਦਾ ਨਛਾ ਵੀ ਕਰਦਾ ਰਿਹਾ ਤਾਂ ਸੱਚ ਬੋਲਿਆ ਮੁੱਕਰਿਆ ਨੀ , ਨਾਲੇ ਇਹ ਅਗਲੇ ਦੀ ਨਿਜੀ ਜ਼ਿੰਦਗੀ ਆ , ਕਿਸੇ ਦੀ ਨਿਜੀ ਜ਼ਿੰਦਗੀ ਚ ਦਖਲ ਅੰਦਾਜੀ ਨੀ ਕਰਨੀ ਚਾਹੀਦੀ ਅਗਲਾ ਜੋ ਮਰਜੀ ਕਰੇ ਓਹ ਆਪਣੇ ਪੈਸੇ ਨਾਲ ਕਰਦਾ ਜੋ ਵੀ ਕਰਦਾ ਕਿਸੇ ਤੋਂ ਮੰਗ ਕੇ ਨੀ ਕਰਦਾ ।। ਪਰ ਬੰਦੇ ਦਾ ਸੁਭਾਅ ਚੰਗਾ ਆ ਸੱਚ ਬੋਲਦਾ । ਇਨਸਾਫ ਜਰੂਰ ਮਿਲਣਾ ਚਾਹੀਦਾ , ਜੋ ਵੀ ਹੋਇਆ ਬਹੁਤ ਮਾੜਾ ਹੋਇਆ ।।।।
@anahdbdkhdhsgvs5577
@anahdbdkhdhsgvs5577 5 жыл бұрын
Hahahah Hun puch video Ch bra badhmash ban da si sala nalle tu ve sun la jdo Banda nasha krda hove Apne ap kre video pa ke jdo dusriya nu video pake dasna ki Mai nasha krda fir ede vangu jutiya wagniya chida
@rumyjattighaint836
@rumyjattighaint836 5 жыл бұрын
Preet g elly gud banda plzz inna da contact lao kityo plzzzz apni full support aa g isnu.
@harryzira2426
@harryzira2426 5 жыл бұрын
Anahdbdk Hdhsgvs hold on veer jutiya payia kadde terre police nee terra koi jee mariya main fan nahi ehnda par galat a police bhaut veer eh agg terre ghar tak v aaa sakdi galat kutia kai eho jihia kut naa sahar sake es duniya tu tur gaya pata menu jo galat veer oh kaho nasha karda ja nahi oh baad vich par police fudu veer
@rumyjattighaint836
@rumyjattighaint836 5 жыл бұрын
@@harryzira2426 Harry g u rght
@baaz7146
@baaz7146 5 жыл бұрын
@@anahdbdkhdhsgvs5577 hahha rami da tatta lgda a aha
@kakachopra6167
@kakachopra6167 5 жыл бұрын
ਐਲੀ ਮਾਗਟ ਵੀਰ ਲਵ ਯੂ ਪ੍ਰਮਾਤਮਾ ਤੇਰੇ ਨਾਲ ਹੈ ਆਖਰ ਤੇਰੀ ਹੀ ਜਿੱਤ ਹੋਵੇਗੀ
@jagdeepsingh6761
@jagdeepsingh6761 5 жыл бұрын
ਮਰਦਾਂ ਵਾਲੀ ਗਲ ਅਾ ਬਾਈ ਐਲੀ ਚ
@badb0yz542
@badb0yz542 5 жыл бұрын
Elly bai Lvvv you Big Brother ellly ustaad ji.. Elly Ustaad Zindaawd
@sandysinghsingh8891
@sandysinghsingh8891 5 жыл бұрын
God bless you bro
@keepanahar5401
@keepanahar5401 5 жыл бұрын
Elly
@rajwindermaan74
@rajwindermaan74 5 жыл бұрын
ਅੈਲੀ ਮਾਗਟ ਨਰ ਬੰਦਾ ਅਾ....ਸਿੱਧਾ ਤੇ ਸਾਫ ਦਿਲ ੲਿਨਸਾਨ
@sandhu3507
@sandhu3507 5 жыл бұрын
ਪਹਿਲਾਂ ਬੂਚੜ ਮੁੱਖ ਮੰਤਰੀ ਬੇਅੰਤੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਬੂਚੜ DGP KPS ਗਿੱਲ ਨੇ ਅੱਤਵਾਦੀ ਕਹ ਕੇ ਪੰਜਾਬ ਦੇ ਹਜਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਤਲੇਆਮ ਕੀਤਾ ਸੀ। ਪਰ ਅਫ਼ਸੋਸ ਅੱਜ ਵੀ ਬੂਚੜ ਪੰਜਾਬ ਪੁਲਿਸ ਦੀਆਂ ਕਾਲੀਆ ਕਰਤੂਤਾਂ ਝੂਠੇ ਪਰਚੇ ਬੇਗੁਨਾਹ ਲੋਕਾਂ ਦਾ ਕਤਲੇਆਮ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ।
@vishankmanhasvlogs3636
@vishankmanhasvlogs3636 5 жыл бұрын
righhtt brother
@sarpalbhangu8552
@sarpalbhangu8552 5 жыл бұрын
ਜਿਹਨਾ ਨੇ ਬੇਅੰਤ ਸਿੰਘ ਨੂੰ ਮਾਰਿਆ ਉਹ ਵੀ ਪੂਲਿਸ ਵਾਲੇ ਸੀ
@diljitvirk1757
@diljitvirk1757 5 жыл бұрын
Sahi gal aa veer punjab da naa bad nam krta saliya ne
@munishranga2985
@munishranga2985 5 жыл бұрын
ਪੁਲੀਸ ਪੰਜਾਬ ਮੁੱਰਦਾਬਾਦ .ਮੁੱਹਾਲੀ ਪੁੱਲੀਸ ਮੁੱਰਦਾਬਾਦ .ਅੈਲੀ ਸ਼ੇਰ ਹੈ ਵੀਰ ਅਸੀ ਤੇਰੇ ਨਾਲ ਹਾ ਭਾੲੀ.ਮੁੱਹਾਲੀ ਪੁੱਲੀਸ ਮੁੱਰਦਾਬਾਦ
@ohimanjitsinghballi1887
@ohimanjitsinghballi1887 5 жыл бұрын
Very nice and
@vishalladhar7755
@vishalladhar7755 5 жыл бұрын
Elly astaad zindabad. Elly veere love u❤👌
@vaneetghai7283
@vaneetghai7283 5 жыл бұрын
Vishal Ladhar . 🎚. ..
@gauravgill4270
@gauravgill4270 5 жыл бұрын
Oh police wale sspend hon nl nl punishment v diti jwe.. eellyy Bai zindabaad
@user-co8ou9qg6c
@user-co8ou9qg6c 5 жыл бұрын
Punjab police 👎
@armaanarmaan115
@armaanarmaan115 5 жыл бұрын
Punjab police behaviour not good
@JaspreetSingh-ch4ti
@JaspreetSingh-ch4ti 5 жыл бұрын
Elly mangat good person we support u bro
@preetkalyan6107
@preetkalyan6107 5 жыл бұрын
Bro tuc saff dil wle ho ,, waheguru meher kre hamesha tuhde te
@modiyugizindabadbjp8407
@modiyugizindabadbjp8407 5 жыл бұрын
Elly veer. Bhut galat kita police ne. I love you veer god bless you
@Ranjeet_Mehra
@Ranjeet_Mehra 5 жыл бұрын
ਜੇ ਕੋਈ ਕਹਿੰਦਾ ਕੀ ਵਧੀਆ ਹੋਇਆ ਕੁੱਟਮਾਰ ਵਾਲਾ ਕੰਮ ਯਾਦ ਰੱਖਿਉ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਪੁਲਿਸ ਦੇ ਖਿਲਾਫ ਬਿਆਨ ਤੋਂ ਬਾਦ ਵੀ ਐਲੀ ਮਾਂਗਟ ਨੂੰ ਉਹ ਕੁਝ ਨੀ ਕਰ ਸਕਦੇ ਕਿਉਂਕਿ ਉਹਨੂੰ ਸਾਰਾ ਪੰਜਾਬ ਜਾਣਦਾ ਸਾਨੂੰ ਤਾਂ ਕੋਈ ਜਾਣਦਾ ਵੀ ਨਹੀ
@diljitvirk1757
@diljitvirk1757 5 жыл бұрын
Vary nice ji sahi kya ji
@geetsingh6191
@geetsingh6191 5 жыл бұрын
Luv u mere bai . Ghaint banda tu ustaad tension na lai mera veer koi chakkar nai Rabb te yakeen rakh baba ..
@AshuKumar-lj7jh
@AshuKumar-lj7jh 5 жыл бұрын
Fudhuuu Punjab police salliaaa meri Mardhaa walli galbatt kitta aaa veer tusi
@amandeepnighah5637
@amandeepnighah5637 5 жыл бұрын
Elly nice veer ji
@GurjeetSingh-wh4kg
@GurjeetSingh-wh4kg 5 жыл бұрын
Ashu Kumar m
@sukhhardevsingh4067
@sukhhardevsingh4067 5 жыл бұрын
ਤੂਸੀਂ ਕਲਾ ਕਾਰ ਫਿਲਮਾਂ ਗਾਣਿਆਂ ਵਿਚ ਸੌ ਸੌ ਬੰਦਿਆਂ ਨੂੰ ਇਕੱਲੇ ਕੂਟ ਦਿੰਦੇ ਜੇ ਤਾਂ ਪੁਲਸ ਵਾਲੇ ਤਾਂ ਪੰਜ ਚਾਰ ਹੀ ਹੋਣ ਗੇ ਨਾਂਅ ਤੂਸੀਂ ਕੂਟ ਸਕੇ ਨਾਂਅ ਛੂਟ ਸਕੇ
@harmandeepsingh858
@harmandeepsingh858 5 жыл бұрын
Vir bhout a kaint aa yrr u
@jeetdhillon3721
@jeetdhillon3721 5 жыл бұрын
@@sukhhardevsingh4067 20-25 police wale kuttya wa iko tym te
@Amandeepsinghbabaji
@Amandeepsinghbabaji 5 жыл бұрын
Waheguru g
@Dsingh652
@Dsingh652 5 жыл бұрын
ਵੀਰ ਕਦੇ ਤੇਰੇ ਗਾਣੇ ਨਈ ਸੁਣੇ ਪਰ ਹੁਣ ਫੁੱਲ ਸਪੋਰਟ ਐ..
@factspk373
@factspk373 5 жыл бұрын
ਚਲੋ ਵਧੀਆ ਨਸ਼ਾ ਤਾਂ ਛੱਡਿਆ ।। ਬਾਕੀ ਬਾਈ ਦਿਲ ਦਾ ਸਾਫ ਬੰਦਾ 👍
@rekha99900
@rekha99900 5 жыл бұрын
he is not taking drugs
@deeptech9082
@deeptech9082 5 жыл бұрын
He is not taking drugs but ganja sukha ta nsha hi ni aa ta tusi v pi skde ho... H na
@navvpreet2173
@navvpreet2173 5 жыл бұрын
rekha ladhar He does
@kanjarblike
@kanjarblike 5 жыл бұрын
He only drink. Which is not much bad
@singhbhinda6353
@singhbhinda6353 5 жыл бұрын
@@rekha99900 I love u
@saarthik464
@saarthik464 5 жыл бұрын
ਐਲੀ ਵੀਰ ਜੀ ਬਹੁਤ ਵਧੀਆ ਲਗੀ ਤੁਹਾਡੀ ਸ਼ਖਸੀਅਤ ਤੇ ਤੁਹਾਡੇ ਪਰਿਵਾਰ ਬਾਰੇ ਜਾਣ ਕੇ ਪਰ ਮਾੜਾ ਸੰਗ ਛਡ ਦਿਓ ਖਾਸ ਕਰਕੇ ਚੂਹੇ ਵਰਗੀਆਂ ਮੁੱਛਾਂ ਵਾਲਿਆਂ ਦਾ
@ajmfacts9704
@ajmfacts9704 5 жыл бұрын
han yr ohi kmm kharab krda sala chuhi waliya muccha ala
@Amandeepsinghbabaji
@Amandeepsinghbabaji 5 жыл бұрын
Waheguru g
@navrajsandhu6943
@navrajsandhu6943 5 жыл бұрын
yoyo s chuhe waliyan muchan wala kon ae veere ??🤔🤔
@ajmfacts9704
@ajmfacts9704 5 жыл бұрын
@@navrajsandhu6943 ede anal rehna ik landun ja brar
@rightsinghsidhu4772
@rightsinghsidhu4772 5 жыл бұрын
Bai yar m Elly mangat da sga mama han mnu tan dasde m Elly nu suchet kardun k os ton door rhe
@MP-gc9jy
@MP-gc9jy 5 жыл бұрын
End A Elly Mangat..Siirraaaa..Att Karti Elly Ne..
@KuldeepSingh-rw1ef
@KuldeepSingh-rw1ef 5 жыл бұрын
ਮੈਨੂੰ ਤਾ ਲੱਗਦਾ ਓਹਨਾ ਨੇ ਪੈਸਾ ਸਿੱਟਿਆ।ਓਸੇ ਪੈਸੇ ਨੇ ਐਲੀ ਦੇ ਐਨੀ ਕੁੱਟ ਪਵਾਈ ਆ। ਨਹੀ ਤਾਂ ਓਨਾਂ ਨੂੰ ਵੀ ਫੜਨਾਂ ਸੀ ਪੁਲਸ ਨੇ ਕੁੱਟ ਵੀ ਪੈਣੀ ਸੀ।
@happygarg1303
@happygarg1303 5 жыл бұрын
ਸਹੀ ਕਹੇਆ ਞੀਰ
@Punjab606
@Punjab606 5 жыл бұрын
Right ver
@gdstv5731
@gdstv5731 5 жыл бұрын
ਅੈਲੀ ਵੀਰ...ਇਹ ਤੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੀ ਆ...ਜੇਕਰ ਅੱਜ ਸੂਟਾ ਛੁੱਟ ਗਿਆ ਤੇ ਕੋਸ਼ਿਸ਼ ਕਰੋ ਕਿ ਗੀਤਾਂ ਚੋਂ ਲਚਰਤਾ ਵੀ ਨਿਕਲ ਜਾਵੇ....ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ਣ
@ashwanijain1010
@ashwanijain1010 5 жыл бұрын
Veer jehra 25 lakh police wala mang reha si. Oh gangster nu deke police wale chakwa do. Sab de naam yaad rakh veer. Tera time bhi aye ga
@technicalbooster9.2dhamakb90
@technicalbooster9.2dhamakb90 5 жыл бұрын
Yes right I m agree
@sureshkuumar3907
@sureshkuumar3907 5 жыл бұрын
Pehla aa ds tu kithe rehna..pta ta asi kr hi laina..police waleya nu chukan diya gallan kr reha
@Grewal5911.
@Grewal5911. 5 жыл бұрын
@@sureshkuumar3907 delhi karol bag aja police wale maar dene hai
@praanSihag
@praanSihag 5 жыл бұрын
❤🙏
@bantymehta6551
@bantymehta6551 5 жыл бұрын
Minu dado ma karuge kam brother
@paramveersinghcheema5870
@paramveersinghcheema5870 5 жыл бұрын
Bhot vdia interview kita vr g Te tusi sareya cho pehle o jine elly da interview prava vngu kita sbto pehla tusi pusheya sehat baare kise ne ni pusheya Good job 👌👌
@GurpreetSingh-gn9ok
@GurpreetSingh-gn9ok 5 жыл бұрын
God bless you Elly bhaji
@mastikipaathshala7260
@mastikipaathshala7260 5 жыл бұрын
ਵੀਰ ਤੁਸੀਂ ਗਾਣਿਆਂ ਚ ਬਦਮਾਸ਼ੀ ਕਰਦੇ ਜਿਨੂੰ ਦੇਖ ਕੇ ਮੰਡੀਰ ਮੱਛਰ ਜਾਂਦੀ ਤੇ ਓਹੋ ਵੀ ਓਦਾਂ ਕਰਦੀ ਅੱਜ ਪਤਾ ਲਗਾ ਜੋ ਅਸੀਂ ਬੋਲਦੇ ਉਸ ਦਾ ਹਕੀਕਤ ਰੂਪ ਕਿ ਹੈ
@SatnamSingh-gp4ym
@SatnamSingh-gp4ym 5 жыл бұрын
aap thik keh rhe o,,,, hun kida sareef bania piaa aa
@talwindersingh3799
@talwindersingh3799 5 жыл бұрын
Danda peer hai vigdia tigdia da . Hun kutt kha k samjh ayi aa ehnu
@mastikipaathshala7260
@mastikipaathshala7260 5 жыл бұрын
@Jaskaran Singh tu hi fudua shi reh gya khushra
@jotmaan5543
@jotmaan5543 5 жыл бұрын
Right vr
@RajaRaja-fg9yw
@RajaRaja-fg9yw 5 жыл бұрын
Bhut vadiya banda elly veer insaf milna caheda
@Kabr-tv7ii
@Kabr-tv7ii 5 жыл бұрын
NRI'S nu Teri support karni chaide a ..fer message millu loga nu ..???🙏
@jasssingh5029
@jasssingh5029 5 жыл бұрын
ਵੀਰ ਐਲੀ ਮੈਂ ਤੇਰਾ ਕਦੇ ਕੋਈ ਗਾਣਾ ਨਹੀਂ ਸੁਣਿਆ ਨਾ ਤੇਰੇ ਬਾਰੇ ਪਤਾ ਸੀ ਵੀਰ ਤੂੰ ਕੌਣ ਆ ਪਰ ਅੱਜ ਤੇਰੀ ਇੰਟਰਵਿਊ ਸੁਣੀ ਸੱਚ ਜਾਣੀ ਤੇਰੀ ਮਾਂ ਅੱਗੇ ਨਤਮਸਤਕ ਹਾਂ ਜਿੰਨੇ ਅੱਜ ਦੇ ਝੂਠ ਫਰੇਬ ਦੀ ਦੁਨੀਆ ਵਿੱਚ ਇਸ ਤਰ੍ਹਾਂ ਸੱਚ ਬੋਲਣ ਵਾਲਾ ਪੁੱਤ ਜੰਮਿਆ ਇਨਸਾਨ ਦੀ ਜਿੰਦਗੀ ਵਿੱਚ ਚੰਗਾ ਮਾੜਾ ਵਕਤ ਆਉਂਦਾ ਰਹਿੰਦਾ ਪਰਵਾਹ ਨਾ ਕਰ ਵੀਰ ਬੱਸ ਇੱਕ ਰੱਬ ਨਾ ਮਾਰੇ ਬਾਕੀ ਕਿਸੇ ਦੀ ਕਿ ਔਕਾਤ ਉਹ ਕਿਸੇ ਦਾ ਮਾੜਾ ਕਰ ਜਾਵੇ ਅਗਰ ਕੋਈ ਵੀਰ 22 ਫੋਨ ਨੰਬਰ ਦੇ ਦੇਵੇ ਤਾਂ ਧੰਨਵਾਦ ਨਹੀਂ ਤਾ ਇਸ ਵੀਰ ਦੀ ਮਾਂ ਦਾ ਪਤਾ ਦੱਸ ਦੇਵੋ ਉਸ ਮਾਂ ਦੇ ਪੈਰੀ ਹੱਥ ਲਾ ਆਵਾ ਗਏ ਜਿੰਨੇ ਇਸ ਤਰ੍ਹਾਂ ਦਾ ਪੁੱਤ ਜੰਮਿਆ
@gurdeepkaurgahir5462
@gurdeepkaurgahir5462 5 жыл бұрын
Interviews to elle mangat simple banda lagda....insaf milna chahia
@khandalpunjab9276
@khandalpunjab9276 5 жыл бұрын
ਜੇ ਐਲੀ ਨੇ ਪਿਛਲੀ ਪੀੜੀ ਦਾ ਇਤਹਾਸ ਪੜਿਆ ਹੁੰਦਾ ਜਿਨਾ ਨੂੰ ਪੰਜਾਬ ਪੁਲਸ ਨੇ ਕੁੱਟਿਆ ਤੇ ਮਾਰਿਆ ਪੂਰੀ ਜਵਾਨੀ ਮਾਰ ਦਿੱਤੀ ਕਦੇ ਮੋਕਾਂ ਨਾਂ ਦਿੰਦਾ ਜਾਲਮ ਪੁਲਸ ਨੂੰ ਹੁਣ ਸੁਧਰ ਤੇ ਹੋਰਾਂ ਨੂੰ ਸੁਧਾਰ
@pb07hsp.90
@pb07hsp.90 5 жыл бұрын
Meri nazar ch teri izzat wadi a elly 22..lub u..
@guridhaliwal1776
@guridhaliwal1776 5 жыл бұрын
Aahi gllan krke ta ustaad a vr ❤️💯
@SukhdevSingh-pb7sm
@SukhdevSingh-pb7sm 5 жыл бұрын
Paji me a video vekh ke pajida fan ho geya chamkile to bad a duja banda jenu me payar karda
@gazalpreet9736
@gazalpreet9736 5 жыл бұрын
Ehnu khende ne asli babbr sherr🦁..so proud of you ellymangat......❤❤
@_SukhdeepSingh
@_SukhdeepSingh 5 жыл бұрын
a ta hai
@Preet96910
@Preet96910 2 жыл бұрын
Sare jane mic te ki likhiya oh padho 🤣🤣🤣"hamdard TV" perfect news channel for elly mangat
@tejiemann7960
@tejiemann7960 5 жыл бұрын
Tension na le vere kde ...ohna te v eh din ahh jana..tnsion na.lyi..rabb kre same story ohde aap de nyane nal hove.jo vere tere nl hoya.fr pta lge ohnu.rabb rakha vere tera ..bs rabb nu na kdi bhuli baki.sab sport ch a teri..waheguru ji mehar krn
@jassapalahi
@jassapalahi 5 жыл бұрын
chalo elly di ta kahani hor but police walea di eda dian harkatta karke hi lok gangster bandes ja fer khadku..
@kulveershota5240
@kulveershota5240 5 жыл бұрын
Nycc ustd ji
@kirandeepsinghsandhu9127
@kirandeepsinghsandhu9127 5 жыл бұрын
Pure soul love aa dilo mere elly veer. keep it up bro. GOD bless u
@ronkirammazara
@ronkirammazara 5 жыл бұрын
Bohat vadia vichar kiti veer ji
@khokhargujratispain1139
@khokhargujratispain1139 5 жыл бұрын
Bond paar de police de veer
@honeysinghdhillon2710
@honeysinghdhillon2710 5 жыл бұрын
Khokhar Gujrati marda nal e hodha
@samrindersingh6696
@samrindersingh6696 5 жыл бұрын
police ne tan elly veer di bond paad diti
@BeHappy-ci6nl
@BeHappy-ci6nl 5 жыл бұрын
Khokhar Gujrati Na Pump deo Yar vichare nu, Pehla v ehi pumpa ne mraya
@khokhargujratispain1139
@khokhargujratispain1139 5 жыл бұрын
Be Happy o pump nhi marda hun ahi a k case kro police te
@sabargujjar227
@sabargujjar227 5 жыл бұрын
Love you Tere Naal Abir Tere Naal hambir folk dance tension
@dheeraj4051
@dheeraj4051 4 жыл бұрын
Nyc voice
@simarmaan6323
@simarmaan6323 5 жыл бұрын
FULL SUPORT ELLY BRO NU CANADA TOH🇨🇦👈
@avneetkaur413
@avneetkaur413 5 жыл бұрын
Mnu eh bhooot bura lgda c bt dil da saf aa eh
@simarmaan6323
@simarmaan6323 5 жыл бұрын
@@avneetkaur413 HNJI U RIGHT JI.CANADA SADE NEAR RHNDA ELLY BRO..ATT BNDA 👌SAB DI HELP KRRN.WLA
@rumyjattighaint836
@rumyjattighaint836 5 жыл бұрын
Simar g full support with elly g
@shivdhurendra7284
@shivdhurendra7284 5 жыл бұрын
Bhot vdiy veere respect aa mere vllo tuhanu. Jeda v kam tu c kitte bhot sahi kitta m hunda ta m v aa hi krda je menu koi gaalan kdh k khnda aa ta m v aunda. Veere kro jeda v kmmkrre o puri chdayi aa tuhanu.
@jasveerkaur6505
@jasveerkaur6505 5 жыл бұрын
Veerji god bless you
@VishalSingh-bt2zc
@VishalSingh-bt2zc 5 жыл бұрын
Luv u verre we have full support for a person like u...Police ne vakyi tkka kitta hai terre naal
@paramveersingh3520
@paramveersingh3520 5 жыл бұрын
Elly bire sachi kehna ik hor gall gym join kroo hun hukka hakka chadoo...... body te work kro hun 😊🌹🌹🌹🌹❣❣❣❣❣🥰🥰🥰🥰🥰 we are with uhh
@inderbains9887
@inderbains9887 3 ай бұрын
ਅਣਖ ਤੇ ਜਮੀਰ ਜਿਉਂਦਾ Elly ਵੀਰ ਦਾ ❤
@arvindsharda4619
@arvindsharda4619 5 жыл бұрын
interview wala vdia question put kr reha pehli hi gall chngi puchi tuhada hall ki a gud job sir elly bro dnt wory rab sab theek krdu ghabrai na gbu
@rajbarn2948
@rajbarn2948 3 жыл бұрын
V good
@vikkdhillon1
@vikkdhillon1 5 жыл бұрын
Bahuat vadia te sacha insaan aa elly bai waheguru maher kre bai te
@arjunthakurak9012
@arjunthakurak9012 5 жыл бұрын
Veer ji you are great... now i m your biggest fan
@desi0073
@desi0073 5 жыл бұрын
Elly y full support
@Princedeep515
@Princedeep515 5 жыл бұрын
Salute vrrr .. luv u
@sunnysingh7500
@sunnysingh7500 5 жыл бұрын
22 nu yr bye face milna c yr keta elly naa gall ho jave
@araina50
@araina50 5 жыл бұрын
Waheguru mehar karn.
@sonypandher3853
@sonypandher3853 5 жыл бұрын
Love you veere
@goldyuppal9999
@goldyuppal9999 5 жыл бұрын
Sirra bai
@dharmindertoor7039
@dharmindertoor7039 5 жыл бұрын
Elly bro you have guts I with you
@moosafanonly7157
@moosafanonly7157 5 жыл бұрын
Sahi gall 22 ji
@dilbarcool6415
@dilbarcool6415 5 жыл бұрын
Elly Veer love you Ur good
@Namandl
@Namandl 3 жыл бұрын
❤️❤️❤️❤️
@Namandl
@Namandl 3 жыл бұрын
🖤
@rohitrana1656
@rohitrana1656 5 жыл бұрын
Elly wrga koi bnda ni
@HardeepSingh-hb7wx
@HardeepSingh-hb7wx 5 жыл бұрын
Elly bai dont Give up...U the MAN....👍👍
@1yearclean173
@1yearclean173 5 жыл бұрын
ਦੇਖ ਲੳੁ ਜਿਸਦੇ ਕਰਮਾਂ ਚ ਛਿੱਤਰ ਲਿਖੇ ਹੋਣ .. ਬੰਦਾ ਜਹਾਜ ਚ ਚੜ ਕੇ ਸਮੁੰਦਰੋ ਪਾਰ ਵੀ ਅਾ ਜਾਦਾ ..
@grewal7018
@grewal7018 5 жыл бұрын
Eh vi dekhlo jisne bhajna oh apne gharo v bhaj janda.. Motiya jiha 🤣 😂 😂
@jassaaujla7618
@jassaaujla7618 5 жыл бұрын
ਸਹੀ ਗੱਲ ਏ
@9888622400
@9888622400 5 жыл бұрын
Sahi gall aa bai, hwa vi bahut karda C,
@parrysaini7685
@parrysaini7685 5 жыл бұрын
jihne bhen chdoni oh net te v ni haatde 😀😀😀
@rajumeena6774
@rajumeena6774 5 жыл бұрын
Randhawa randhawa bro..... Hunde hi lodu h saale.
@sharensharma3996
@sharensharma3996 4 жыл бұрын
you are great bro
@ctoor6889
@ctoor6889 5 жыл бұрын
Love you aa brother #support elly mangat #respect
@rickyvirk9200
@rickyvirk9200 5 жыл бұрын
M not ur fan.. But bai yrr soch badal gi hun.. Tere nal bhut dhaka hoya.. God bless you
@royaldhillonroyaldhillon989
@royaldhillonroyaldhillon989 5 жыл бұрын
Love you elly bro
@kalasingh1592
@kalasingh1592 5 жыл бұрын
Very good
@sanjugujjar3411
@sanjugujjar3411 5 жыл бұрын
Sira elly 22
@gssandhu1129
@gssandhu1129 5 жыл бұрын
Bai comments ਵਾਲੇ ਸਾਰੇ ਵੀਰਾ ਨੂੰ ਬੇਨਤੀ ਆ ਜੇ ਸਾਰੇ ਬੋਲ ਰਹੇ ਨੇ ਮਾੜਾ ਹੋਇਆਂ , ਤੇ ਫੇਰ ਸਾਰੇ ਇਕ ਹੋ ਜਾਈਆਂ ਤਾਹੀ ਇਹ police ਵਾਲੇ ਜਾ minister ਸਹੀ ਹੋਣੇ ਇਹਦੇ ਲਈ comment nal kuj ni hona ਜ਼ਮੀਰ ਜਾਗਨਾ ਪੇਣਾ ਆਪਣਾ ਤਾਹੀ ਆਜ਼ਾਦ ਹੋਣਾ ਆਪਾ ਅੱਜ ਵੀ ਗੁਲਾਮ ਹਾਂ ਆਪਾ police kinne case pau gi kinne lokan nu andar kre gi je ik ho jaiye apa
@deepgrewal8151
@deepgrewal8151 5 жыл бұрын
0300 wale he nhi puraa punjab terii support ch aa bai luv u aa tenu
@ranvirkahlon4372
@ranvirkahlon4372 5 жыл бұрын
Heera banda yr elly❤👍🏻
@DesiJattTelecom
@DesiJattTelecom 5 жыл бұрын
aa dislikes Police wala aa na kita naa
@vishankmanhasvlogs3636
@vishankmanhasvlogs3636 5 жыл бұрын
hahaaa righttbrooo
@gdsinghshorts9724
@gdsinghshorts9724 5 жыл бұрын
P.....M.....D
@jagroopsinghjagroop4384
@jagroopsinghjagroop4384 5 жыл бұрын
Kon kon support kard astaad nu like kro
@jassumehlan4211
@jassumehlan4211 5 жыл бұрын
love u bro❤️❤️
@deepaksharma880
@deepaksharma880 5 жыл бұрын
So Sad😢😢😢
@nsgill2354
@nsgill2354 5 жыл бұрын
ਪੁੱਤ ਰੰਮੀ ਹੁਣ ਅਖਾੜੇ ਤੂੰ ਵੀ ਨੀ ਲਾੳੁਦਾ ਪੰਜਾਬੀ
@diljitvirk1757
@diljitvirk1757 5 жыл бұрын
Sahi gl aa ver
@tanishtanish3195
@tanishtanish3195 5 жыл бұрын
good
@tusharbakshi30
@tusharbakshi30 5 жыл бұрын
Elly mangat full support 😍❤️♥️❤️♥️❤️😍😍😍😘😍. Mein elly astaad da fan aa
@pintathakur4760
@pintathakur4760 5 жыл бұрын
Nyc vir
@jimmysidhu5610
@jimmysidhu5610 5 жыл бұрын
Elly astaad
@hssinghhssingh1582
@hssinghhssingh1582 5 жыл бұрын
Shii gal haa elly mangat vrr dee
@boharsingh9047
@boharsingh9047 5 жыл бұрын
ਜੋ ਪੁਲਿਸ ਨੇ ਕੀਤਾ ਚੰਗਾ ਹੀ ਕੀਤਾ ਜੇ ਨਾ ਸਬਕ ਸਖੌਦੇ ਤਾਂ ਹਵਾ ਹੋਰ ਵੱਧ ਜਾਣੀ ਸੀ
@DargaahiSur
@DargaahiSur 5 жыл бұрын
Paji najaiz kuch v howe oh kade sahi te changa nahi ho skda.
@preetpalkhela9742
@preetpalkhela9742 5 жыл бұрын
bohar singh agla aya v aj sch v ds riha tere vrge de peje kutt njaij tera vrga susri vang so jnda baki 300 cmnt uper read krla pta lagju sacha bnda ja ki a
@TomJerry0751
@TomJerry0751 5 жыл бұрын
Ghaint aa veera
@addydaddy3330
@addydaddy3330 5 жыл бұрын
Elly bro love you
@sarabjeetsingh6729
@sarabjeetsingh6729 5 жыл бұрын
#ustaad full support aaaa
@legendmoosajatt
@legendmoosajatt 5 жыл бұрын
Paji tu c great ho jo vi krde ho, paji pehlan me tuhanu nhi c janda. Tu c 22 ho mare
@devbrar8617
@devbrar8617 5 жыл бұрын
ਤੇਰੇ ਕੰਮ ਹੀ ਗੈਂਗਸਟਰਾਂ ਵਾਲੇ Hollywood ਦੇ ਗਾਣਿਆਂ ਵਿੱਚ ਐਨਾ ਗੰਦ ਨਹੀਂ ਪੈਂਦਾ ਜਿਨਾ ਤੇਰੇ ਗਾਣਿਆਂ ਦੇ ਵਿੱਚ ਪੈਂਦੇ ਅੱਜ ਤੱਕ ਕਦੇ ਗੁਰਦਾਸ ਮਾਨ ਬੱਬੂ ਮਾਨ ਹਰਭਜਨ ਮਾਨ ਨਾਲ ਤਾਂ ਐਵੇਂ ਕਦੇ ਹੋਇਆ ਨਹੀਂ ਜਿਵੇਂ ਤੇਰੇ ਨਾਲ ਹੋਇਆ ਤੇਰੀ ਬੁਡ ਤੇ ਜਰੂਰੀ ਸੀ
@MohitKumar-sp2gj
@MohitKumar-sp2gj 5 жыл бұрын
Press reporter Beed dusron ke jakhm per Namak chidakna wale Hote Hain pata hai ki band hai kis Daur se Gujar raha hi Elly bahi love you
@laddisinghkhokhar538
@laddisinghkhokhar538 5 жыл бұрын
Love you Elly Bai sirrrrrrrrrrrrrrrrrrrrrra
@royalpandit8805
@royalpandit8805 5 жыл бұрын
Elly bai de Sahi batt hai...
@lovepreetsinghriar8937
@lovepreetsinghriar8937 5 жыл бұрын
Sacha bnda
@user-gz292
@user-gz292 5 жыл бұрын
Elly tusi bahut progress karoge ur very nice person tusi sayi kita job v kita rabb ohna nu jaroor dukhi karooga, jo ohna ne over kita.
@johnyrai1155
@johnyrai1155 5 жыл бұрын
Elly I support u
Секрет фокусника! #shorts
00:15
Роман Magic
Рет қаралды 76 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 49 МЛН
Apple peeling hack
00:37
_vector_
Рет қаралды 106 МЛН
Magic or …? 😱 reveal video on profile 🫢
00:14
Andrey Grechka
Рет қаралды 64 МЛН
Секрет фокусника! #shorts
00:15
Роман Magic
Рет қаралды 76 МЛН