Emergency News 06 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

  Рет қаралды 27,590

The Khalas TV

The Khalas TV

8 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 39
@harjindersingh4507
@harjindersingh4507 14 сағат бұрын
ਜਾਖੜ ਸਾਹਬ ਹੁਣ ਜਦੋਂ ਕਿਸੇ ਸ਼ਿਵਸੈਨਾ ਵਾਲੇ ਤੇ ਹਮਲਾ ਹੋਇਆ ਤਾਂ ਬਿਆਨ ਦੇ ਰਹੇ ਹਨ। ਉਦੋਂ ਕਿਥੇ ਸਨ ਜਦੋਂ ਕੰਗਨਾ ਰਣੌਤ ਪੰਜਾਬ ਅਤੇ ਕਿਸਾਨਾਂ ਬਾਰੇ ਗ਼ਲਤ ਬੋਲਦੀ ਸੀ। ਜਦੋਂ ਹਿਮਾਚਲ ਵਿੱਚ ਪੰਜਾਬ ਦੀਆਂ ਗੱਡੀਆਂ ਅਤੇ ਪੰਜਾਬੀਆਂ ਤੇ ਹਮਲਾ ਕੀਤਾ ਜਾ ਰਿਹਾ ਸੀ। ਉਦੋਂ ਕਿਉਂ ਮੂੰਹ ਨੂੰ ਤਾਲੇ ਲਗਾ ਲਏ ਸਨ ❓❓❓❓
@kamalsingh-dc1vs
@kamalsingh-dc1vs 14 сағат бұрын
ਜਦੋਂ ਹਿਮਾਚਲ ਵਿਚ ਸਿੱਖਾਂ ਤੇ ਹਮਲੇ ਹੁੰਦੇ ਨੇ ਉਦੋਂ ਸੁਨੀਲ ਜਾਖੜ ਕਿੱਥੇ ਮਰਿਆ ਹੁੰਦਾ ਹੈ
@tannusandhu8700
@tannusandhu8700 14 сағат бұрын
ਸੁਨੀਲ ਜ਼ਾਖੜ ਪਹਿਲੀ ਕਾਗਰਸ ਵਿੱਚ ਸੀ ਜਿਸ ਨੇ 84 ਵਿੱਚ ਸਿੱਖਾ ਦਾ ਘਾਣ ਕੀਤਾ ਹੁਣ ਬੀਜੇਪੀ ਵਿੱਚ ਜਿਸ ਨੇ ਕਿਸਾਨਾ ਤੇ ਗੱਡੀਆ ਚੜਾਈਆ
@harjindersingh4507
@harjindersingh4507 14 сағат бұрын
ਦਾ ਖ਼ਾਲਸ ਟੀਵੀ ਚੈਨਲ ਦੇ ਸਾਰੇ ਮੈਂਬਰਾਂ ਅਤੇ ਦਰਸ਼ਕਾਂ ਨੂੰ ਹਰਜਿੰਦਰ ਸਿੰਘ ਥਿੰਦ ਪਟਿਆਲਾ ਵੱਲੋਂ ਸਾਂਝੀ ਪਿਆਰ ਭਰੀ ਸਤਿਸ੍ਰੀਅਕਾਲ ਜੀ ❤️🙏❤️🙏
@sukhwantsingh1999
@sukhwantsingh1999 14 сағат бұрын
ਬਾਦਲ ਕੇ ਆਪਣੇ ਚੋਣ ਨਿਸ਼ਾਨ ਨੂੰ ਬਾਬੇ ਤੱਕੜੀ ਕਿਹਾ ਸੀ ਉਸ ਵੇਲੇ ਧਾਮੀ ਜੀ ਤੇ ਜੀ ਜਥੇਦਾਰ ਜੀ ਨੇ ਕੋਈ ਟਿਪਣੀ ਕਰਨਾ ਉਚਿਤ ਨਹੀਂ ਸੱਮਝਿਆ।
@balvirsingh3076
@balvirsingh3076 14 сағат бұрын
ਸੂਰੀ ਦੇ ਮਰਨ ਦਾ ਬੜਾ ਦੁੱਖ ਮਹਿਸੂਸ ਹੋਇਆ।ਜਦੋਂ ਐਨੇ ਲੰਮੇ ਸਮੇਂ ਤੋਂ ਸਾਰੇ ਸਿੱਖਾਂ ਨੂੰ ਗਾਲ ਮੰਦਾ ਕੱਢਦਾ ਰਿਹਾ ਉਦੋਂ ਜਾਖੜ ਸਮੇਤ ਕਿਸੇ ਵੀ ਨੇਤਾ ਨੇ ਮੂੰਹ ਕਿਉਂ ਨਹੀਂ ਖੋਲ੍ਹਿਆ।ਕੰਗਣਾ ਗੰਦ ਬਕਦੀ ਸੀ ਤਾਂ ਬੀਜੀਪੀ ਦੇ ਝੁੰਡ ਵਿੱਚੋਂ ਕਿਸੇ ਇੱਕ ਨੇ ਵੀ ਉਸਤੇ ਕਿੰਤੂ ਵੀ ਨਹੀਂ ਕੀਤਾ।ਇੱਕ ਚਪੇੜ ਨਾਲ ਸਾਰਿਆਂ ਦੇ ਅੰਦਰ ਅੱਗ ਲੱਗ ਗਈ।ਇਹ ਨੇਤਾ , ਇਨਸਾਨੀਅਤ ਨੂੰ ਕੀ ਸਮਝਦੇ ਹੈ।ਇਨ੍ਹਾਂ ਦੇ ਅੰਦਰ ਇਨਸਾਨੀਅਤ ਨਹੀਂ ਹੈ
@harman7192
@harman7192 14 сағат бұрын
ਜਾਖੜ ਸਾਹਿਬ ਗਲਤ ਬਿਆਨੀ ਕਰ ਕੇ ਨਫ਼ਰਤ ਫੈਲਾਉਣ ਵਾਲੇ ਲੀਡਰਾਂ ਨੂੰ ਨੱਥ ਪਾਉਣ ਲਈ ਵੀ ਕਦੀ ਬਿਆਨ ਦੇ ਦਿਆ ਕਰੋ ਬਾਰ ਬਾਰ ਪੰਜਾਬੀਆਂ ਨੂੰ ਵੰਡਣ ਦੀਆਂ ਕੋਸ਼ੀਸ਼ਾਂ ਕਰਨ ਵਾਲੇ ਲੀਡਰ ਸੁਰੱਖਿਆ ਲੈ ਕੇ ਰੋਜ ਫੁੱਟ ਪਾਊ ਬਿਆਨ ਦਿੰਦੇ ਹਨ ਜਿਸ ਨਾਲ ਪੰਜਾਬੀ ਨਾਂ ਚਾਹੁੰਦੇ ਹੋਏ ਵੀ ਵੰਡੇ ਜਾ ਰਹੇ ਹਨ
@kamalsingh-dc1vs
@kamalsingh-dc1vs 14 сағат бұрын
ਨਿਹੰਗ ਸਿੰਘਾਂ ਨੂੰ ਰਿਹਾ ਕਰੋ, ਸ਼ਿਵ ਸੈਨਾ ਲੁਧਿਆਣਾ ਅੰਮ੍ਰਿਤਸਰ ਜਲੰਧਰ ਵਾਲੇਆ ਨੂੰ ਡਿੰਬਰੂਗੜ ਜੇਲ੍ਹ ਵਿਚ ਬੰਦ ਕਰੋ
@sukhwantsingh1999
@sukhwantsingh1999 14 сағат бұрын
ਮਜੀਠੇ ਨੂੰ ਪਹਿਲਾਂ ਆਪਣੀ ਤੇ ਆਪਣੇ ਭਣਵਈਏ ਦੀ ਪਾਰਟੀ ਬਚਾਉਣ ਦਾ ਫ਼ਿਕਰ ਕਰਨਾ ਚਾਹੀਦਾ ਹੈ।
@harwantsingh3850
@harwantsingh3850 14 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SatnamSingh-pk2ko
@SatnamSingh-pk2ko 14 сағат бұрын
ਤੁਹਾਡੀ ਜੁਬਾਨ ਦਾ ਰਸ ਹੈ ਥਪੜ ਤੇ ਕਿਰਪਾਨਾ ਚਲਣਗੀਆ ਆਪਣੀ ਆਪਣੀ ਜੁਬਾਨ ਨੂੰ ।ਲੋਗਾਮ ਦੇਕੇ ਰਖਨੀ ਪੈਣਾ ਹੋਲੜ ਬਾਜ ਸਮਜ ਜਾਓ ਨਹੀ ਤਾ ।ਸਾਨੂੰ ਦਸਮੇਸ ਪਿਤਾ ਨੇ ਦਸਦਿਤਾ ਹੈ ਜੁਬਾਨ ਕੇਵੇ ਲੋਗਾਮ ਦਿਤੀ ਜਾਦੀ ਹਰ ਕੋਈ ਸਵਧਨ ਔ ਕੇ
@harjindersingh4507
@harjindersingh4507 14 сағат бұрын
ਉਹ ਪਿਸਟਲ ਜਾਂ ਕੋਈ ਹੋਰ ਹਥਿਆਰ ਰੱਖਣ ਦਾ ਕੀ ਫਾਇਦਾ? ਜੇਹੜਾ ਹਮਲਾਵਰ ਹੀ ਖੋਹ ਕੇ ਤੁਹਾਡੇ ਤੇ ਹੀ ਇਸਤੇਮਾਲ ਕਰੇ । ❓❓❓❓
@charnkaila5698
@charnkaila5698 14 сағат бұрын
Navjot, Khaira, Gandhi, Bains Sahib Zindabad ❤
@charnkaila5698
@charnkaila5698 14 сағат бұрын
Kisan Mazdoor Zawan EKTA Zindabad ❤
@harwantsingh3850
@harwantsingh3850 14 сағат бұрын
*_ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ_
@sewasingh5142
@sewasingh5142 14 сағат бұрын
ਵਾਹਿਗੁਰੂ ਜੀ ਭਲੀ ਕਰੇ ਪਿਆਰੇ ਬੇਟਾ 🙏🙏👌👍❤️❤️
@sukhwantsingh1999
@sukhwantsingh1999 14 сағат бұрын
ਉਲਟਾ ਅਸਲ ਦੋਸ਼ੀ ਭੋਲਾ ਦੂਸਰੇ
@user-lq4qp2ch8v
@user-lq4qp2ch8v 14 сағат бұрын
ਕੀਰਤ ਪੁਰ ਸਾਹਿਬ ਤਾ ਮੀਂਹ ਨਹੀਂ ਪਿਆ
@user-ll4rt9lx6t
@user-ll4rt9lx6t 14 сағат бұрын
ਡੇਰਾ ਬਾਦ ਦੇਸ਼ ਲਈ ਕੋੜ ਹੈ
@seerakhaira7033
@seerakhaira7033 14 сағат бұрын
1st comment
когда повзрослела // EVA mash
00:40
EVA mash
Рет қаралды 4,4 МЛН
Khó thế mà cũng làm được || How did the police do that? #shorts
01:00
버블티로 체감되는 요즘 물가
00:16
진영민yeongmin
Рет қаралды 120 МЛН
когда повзрослела // EVA mash
00:40
EVA mash
Рет қаралды 4,4 МЛН