ਕਿਸ ਕਿਸ ਦੇ ਮੂੰਹ ਬੰਦ ਕਰੋਗੇ, ਖੁਦ ਸਮਝੋ | Dhadrianwale

  Рет қаралды 241,899

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Whose mouth will you shut, understand yourself | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 281
@baljitsaroya4476
@baljitsaroya4476 5 ай бұрын
ਸਤਿ ਸ੍ਰੀ ਅਕਾਲ ਜੀ🙏 ਭਾਈ ਸਾਹਿਬ ਜੀ ਮੈ ਕੁਵੈਤ ਵਿੱਚ ਹਾਂ ਮੈ 2017 ਤੋ ਤੁਹਾਨੂੰ ਸੁਣ ਰਿਹਾਂ ਹਾਂ ਮੇਰੇ ਜੀਵਨ ਵਿੱਚ ਬਹੁਤ ਸੁਧਾਰ ਹੋਇਆ ਸੱਚ ਦੱਸਾਂ ਤਾਂ ਮੈਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਝ ਤੁਹਾਡੇ ਦਿਵਾਨਾਂ ਨੂੰ ਸੁਣ ਕੇ ਲੱਗੀ । ਕੁਦਰਤ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ।🙏🙏🙏🙏🙏
@u.pdepunjabipind1620
@u.pdepunjabipind1620 6 ай бұрын
ਏਨਾਂ ਵਧੀਆ massage ਦੇਣ ਲਈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@hoteldivine2506
@hoteldivine2506 6 ай бұрын
ਧੰਨ। ਮੇਰੇ ਸਤਿਗੁਰੂ ਜੀ।। ਸਭ ਰਾਜੀ ਖੁਸ਼ੀ । ਰਹਣ ਜੀ।। ਸਭਨਾਂ ਦਾ ਭਲਾ ਹੋਵੇ ਜੀ।। ਸਭ ਚੜ੍ਹਦੀ ਕਲਾ ।ਰਹੇ।ਜੀ।
@HarjinderSingh-cc2yu
@HarjinderSingh-cc2yu 6 ай бұрын
ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@parmjeetdha3681
@parmjeetdha3681 6 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃
@RishiK-pe8ix
@RishiK-pe8ix 5 ай бұрын
Bhuttt nyccc mainu apnii galtiyan da ahisas hun da
@InderjitKang-m1t
@InderjitKang-m1t 6 ай бұрын
Waho waho gobind
@SunnyKumar-v5l
@SunnyKumar-v5l Ай бұрын
Waheguru ji waheguru ji waheguru ji waheguru ji waheguru ji
@KesarSingh-sy2ou
@KesarSingh-sy2ou 6 ай бұрын
ਝੋਟਾ ਬੰਦਾ ਰਣਜੀਤ ਸਿੰਘ❤❤✍🏻✍🏻✌️✌️
@jagirsingh7683
@jagirsingh7683 5 ай бұрын
😅😅😅😅😅
@Kavishgarg502
@Kavishgarg502 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️👍👍
@Kavishgarg502
@Kavishgarg502 6 ай бұрын
Bahut badhiya vichar ahh gah baba jii❤❤❤❤
@SukhchainSingh-n4c
@SukhchainSingh-n4c 5 ай бұрын
Waheguru ji ka Khalsa 🙏🙏 waheguru ji ki Fateh 🙏🙏🙏
@rbrar3859
@rbrar3859 5 ай бұрын
ਵਾਹਿਗੁਰੂ ਜੀ ਮੇਹਰ ਕਰਨ। ❤
@KamaljeetKaur-b8i
@KamaljeetKaur-b8i 6 ай бұрын
Waheguru ji
@entertainmentpetsanimal
@entertainmentpetsanimal Ай бұрын
ਞਾਹਿਗੁਰੂ ਜੀ
@GurnamsinghSingh-n2t
@GurnamsinghSingh-n2t 6 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sarbjitsangha585
@sarbjitsangha585 6 ай бұрын
Very good massage special for teenagers thanks and God bless ji
@gurnamkaur3715
@gurnamkaur3715 4 ай бұрын
Bhaut wadhya Bhai. Saheb ji
@VivekSharma-wq5hl
@VivekSharma-wq5hl 6 ай бұрын
Satnam Waheguru Ji 🙏
@sajanrandhawa6122
@sajanrandhawa6122 5 ай бұрын
Waheguru ji 🙏
@BikaramSingh-mb8dt
@BikaramSingh-mb8dt 5 ай бұрын
Bahut Vidya g gall keti aa g nice
@PapandeepKaur-kf1ry
@PapandeepKaur-kf1ry 5 ай бұрын
Really 100 percent correct baba g
@BalwinderSingh-mc1lq
@BalwinderSingh-mc1lq 6 ай бұрын
Bhai saab ji bilkul right ❤❤❤❤❤
@singhkhalsatv
@singhkhalsatv 17 күн бұрын
Thanku ji
@japnoorsagggal
@japnoorsagggal 6 ай бұрын
Baba ji This is good message for all.
@vpvp4130
@vpvp4130 6 ай бұрын
वाहेगुरु जी
@GurSim0006
@GurSim0006 6 ай бұрын
❤❤❤❤❤
@sajansingh1774
@sajansingh1774 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@daljitgrewal9641
@daljitgrewal9641 6 ай бұрын
Waheguruji🎉🎉🎉🎉🎉❤❤
@parwinderfinancialplanner9489
@parwinderfinancialplanner9489 18 күн бұрын
Bhai sahib thode video bhut motivate krde ne jindgi de har masle da haal ho janda thodi video dek k tusi dil moh lene ho Dhanwad ❤❤❤
@jitendersingh1990
@jitendersingh1990 6 ай бұрын
🙏❤️
@gureksinghgill8279
@gureksinghgill8279 6 ай бұрын
ਵਾਹਿਗੁਰੂ ਜੀ🙏🙏🙏🙏🙏🙏🙏🙏
@gauravgrv594
@gauravgrv594 6 ай бұрын
ਬਸ ਸਕੂਨ😢😢😢😢😢😢🙏🙏
@RakeshKumar-wq2jf
@RakeshKumar-wq2jf 6 ай бұрын
राम राम जी
@HackerKptaan
@HackerKptaan 6 ай бұрын
❤❤❤❤❤❤❤❤❤❤❤
@dilpreetkaur5069
@dilpreetkaur5069 6 ай бұрын
💯💯💯 waheguru ji
@13Sandhu13
@13Sandhu13 6 ай бұрын
Bhut vadia message bhai ji
@amritsingh-n9n
@amritsingh-n9n 6 ай бұрын
Wah ji wah Ustad Ji wah
@SurjeetKaur-s3u
@SurjeetKaur-s3u 6 ай бұрын
Waheguru ji Waheguru ji
@balwindersidhu4463
@balwindersidhu4463 6 ай бұрын
Good Vichar Bahi Sahib ji✅🙏👌👍❤️
@kailashkaur4805
@kailashkaur4805 5 ай бұрын
Waheguru ji Maher krna sab te 🙏🙏🙏🙏🙏
@HarsimratSingh-bh7ql
@HarsimratSingh-bh7ql 6 ай бұрын
Baba ji tusi meri zindagi badal diti Jo kha sahi kaha
@gurjeetkaur9238
@gurjeetkaur9238 6 ай бұрын
ਸ਼ੁਕਰੀਆ ਭਾਈ ਸਾਹਿਬ ਜੀ 🙏ਜੋ ਤੁਸੀਂ ਗੁਰਬਾਣੀ ਸਮਝਾ ਕੇ ਉਪਰਾਲਾ ਕਰ ਰਹੇ ਓ ਸਿੱਧੇ ਰਸਤੇ ਪਾ ਰਹੇ ਓ ਬਿਲਕੁਲ ਜੀ ਅਸੀਂ ਤਨ ਹਰ ਰੋਜ ਦੋ ਜਾਂ ਤਿੰਨ ਵਾਰ ਦਿਨ ਵਿੱਚ ਸਾਫ ਕਰਦੇ ਆਂ ਪਰ ਮਨ ਸਾਲਾਂ ਵਿੱਚ ਵੀ ਸਾਫ ਨਹੀਂ ਕਰਦੇਜਿਸਦੀ ਜਰੂਰਤ ਹੈ ਸੋ ਲੱਗੇ ਹੋਏ ਆਂ ਜੀ ਮਨ ਨੂੰ ਸਾਫ ਕਰਨ ਤੇ ਜਾਰੀ ਰੱਖਾਂਗੇ ਤਹਿ ਦਿਲ ਤੋਂ ਸ਼ੁਕਰੀਆ ਜੀ ਜੀਓ ਤੇ ਤੰਦਰੁਸਤ ਰਹੋ ਜੀ 🙏🙏🙏❤️❤️❤️❤️🙏🙏🙏🙏
@SukhdevSingh-eg6zf
@SukhdevSingh-eg6zf 4 ай бұрын
ਸਤਿ ਸ੍ਰੀ ਅਕਾਲ ਬਾਈ ਜੀl
@TuughfUfhggj
@TuughfUfhggj 5 ай бұрын
😢😢😢😢😢❤❤❤❤❤❤
@surjitsingh1043
@surjitsingh1043 5 ай бұрын
Veer ji tuci gayan bahut vadiya dende ho paiso ke piche nhi donda thik nahi ," tuci paiso de krk kis kis di jaan bachai h aur jo parmeshwar duar ka paise lende 3-4 lakh uska kisi greeb ki beti shaadi kiti ya kese nu makan bna deta
@gurpreetsingh626
@gurpreetsingh626 6 ай бұрын
ਬਾਬਾ ਜੀ ਲੋਕਤੰਤਰ ਖਤਰੇ ਚ ਭਾਰਤ ਦਾ ਉਹਦੇ ਬਾਰੇ ਜਰੂਰ ਗੱਲ ਕਰੋ ਨਹੀ ਤੁਹਾਡੀ ਵਿਆਖਿਆ ਦਾ ਕੋਈ ਅਰਥ ਨੀ
@u.pdepunjabipind1620
@u.pdepunjabipind1620 6 ай бұрын
Waheguru ji ka Khalsa waheguru ji ki Fateh ji 🙏
@SatgurSingh17
@SatgurSingh17 6 ай бұрын
Waheguru ji waheguru ji waheguru ji waheguru ji waheguru ji waheguru ji
@Here_hindi_stories
@Here_hindi_stories 5 ай бұрын
❤❤
@harmindersinghaujlaharmind715
@harmindersinghaujlaharmind715 5 ай бұрын
❤❤❤❤❤🎉🎉
@GagandeepSingh-rv9do
@GagandeepSingh-rv9do 6 ай бұрын
ਧੱਕੇ ਖਾਂਦਿਆਂ ਨੂੰ ਸਿੱਧੇ ਰਾਹ ਪਾ ਤਾ ਸਾਨੂੰ ਤੁਸੀਂ
@manjusehgal7163
@manjusehgal7163 6 ай бұрын
Waheguru ji ka khalsa Waheguru ji ki Fateh
@sukhwindersinghmultani9123
@sukhwindersinghmultani9123 4 ай бұрын
🙏🏾❤️🙏🏾
@ManjitKaur-lu7oy
@ManjitKaur-lu7oy 6 ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਬਹੂਤ ਸੋਣਾ ਮੈਸਜ ਐ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@krishnakaur5526
@krishnakaur5526 6 ай бұрын
Waheguru ji🙏
@GurmejSingh-sw6dz
@GurmejSingh-sw6dz 4 ай бұрын
Waheguru ji waheguru ji ❤❤❤❤❤🎉🎉🎉🎉
@sunnychhanna1139
@sunnychhanna1139 4 ай бұрын
Hlo
@sunnychhanna1139
@sunnychhanna1139 4 ай бұрын
​@krishnakaur5526 hi
@KamaljitKaur-fy3uu
@KamaljitKaur-fy3uu 6 ай бұрын
ਸੱਚ ਕਿਹਾ ਜੀ 🙏 ਸੂਰਜ, ਚੰਦਰਮਾ, ਧਰਤੀ ਤੇ ਪੂਰੀ ਕੁਦਰਤ ਵਾਂਗ ਪਰਉਪਕਾਰੀ ਸੁਭਾਅ ਦਾ ਹੋਣਾ ਸਾਂਤ ਕਰਦਾ ਹੈ ਤੇ ਸਦੀਵੀ ਖੁਸ਼ੀ ਦਿੰਦਾ ਹੈ 👍 ਕਾਸ਼ ਅਸੀਂ ਵੀ ਆਪ ਜੀ ਵਰਗੇ ਪਰਉਪਕਾਰੀ ਜਨਾਂ ਵਰਗੇ ਗੁਣ ਧਾਰਨ ਕਰ ਸਕੀਏ 🙏ਕੋਟਨਿ ਕੋਟਿ ਧੰਨਵਾਦ ਜੀ 🙏
@pirtisheronwala2795
@pirtisheronwala2795 5 ай бұрын
😮 6:05 6:15
@jattsingh1677
@jattsingh1677 5 ай бұрын
😂😂😂😂
@kakasingh9330
@kakasingh9330 6 ай бұрын
ਮੈ ਜੀ ਨਾਈ ਦਾ ਕੰਮ ਕਰਦਾ hair dreesor ਪਰ ਮੈ ਹਮੇਸ਼ਾ ਹੀ ਆਪ ਦੀ ਵੀਡੀਓ ਕਲਿੱਪ ਜਰੂਰ ਸੁਣਦਾ ਜੀ ਮੇਰਾ ਸੁਭਾਅ ਵੀ ਆਪ ਨੂੰ ਸੁਣ ਸੁਣ ਕੇ ਬਹੁਤ ਬਦਲ ਗਿਆ ਮੈ ਬਹੁਤ ਖੁਸ਼ ਰਹਿੰਦਾ😊😊ਧੰਨਵਾਦ ਬਾਈ ਜੀ
@bhupindergarden4929
@bhupindergarden4929 5 ай бұрын
@rinkasingh8575
@rinkasingh8575 5 ай бұрын
Same
@goppisingh1158
@goppisingh1158 4 ай бұрын
ਕਿਉਂ ਨਾਈ ਬੰਦੇ ਨੀਂ ਹੁੰਦੇ ਭਰਾਵਾ
@sandeepboparai1507
@sandeepboparai1507 3 ай бұрын
Jo maraj ne kam likhe aa oh hi karna veer , BSs kise da maadha na karo
@HappyKettlebell-th2rx
@HappyKettlebell-th2rx 2 ай бұрын
❤❤
@AmandeepKaur-ju1zy
@AmandeepKaur-ju1zy 6 ай бұрын
🙏 ਸਭ ਨੂੰ ਮੇਰੇ ਵੱਲੋਂ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰ ਮੈਦਾਨ ਫਤਿਹ ਬਖਸ਼ੇ।🙏🌹
@gurjeetsingh9370
@gurjeetsingh9370 6 ай бұрын
ਬਹੁਤ ਵਧੀਆ ਸੁਨੇਹਾ ਦਿੰਦੇ ਨੇ ਬਾਈ ਜੀ ਹਰ ਰੋਜ ,ਮਜਾ ਆ ਜਾਦਾ ਗੱਲਾਂ ਸੁਣ ਕੇ ਬਾਈ ਦੀਆ, ਗੁਰਜੀਤ ਸਿੰਘ ਬਟਾਲਾ ਵੱਲੋਂ ਸਭ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤
@hoteldivine2506
@hoteldivine2506 6 ай бұрын
ਅੱਜ ਦਾ ਸੁਨੇਹਾ ਬਹੁਤ ਵਧੀਆ ਹੈ ਜੀ।। ਅੱਜ ਦਾ। ਦਿਨ ਵੀ ਵਧੀਆ ਨਿਕਲੇਗਾ ਜੀ। ਅਸੀਂ ਖੁਸ਼ ਹਾਂ ।ਕੇਸ।ਹੈ।ਜੀ।
@RajinderSingh-zn3on
@RajinderSingh-zn3on 6 ай бұрын
❤ waheguru ji kom da hiraji ❤
@ManjitKaur-wl9hr
@ManjitKaur-wl9hr 6 ай бұрын
ਬਿਲਕੁਲ ਜੀ, ਅਗਰ ਅਸੀਂ ਹਾਲਾਤ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਆਦਤਾਂ 'ਤੇ ਕੰਮ ਕਰਨਾ ਪਵੇਗਾ 🙏🙏ਬਹੁਤ -ਬਹੁਤ ਧੰਨਬਾਦ ਮਹਾਰਾਜ ਜੀ 🙏🙏
@BootaLalllyan-no6bu
@BootaLalllyan-no6bu 6 ай бұрын
ਆਪਣੀਆ ਆਦਤਾਂ ਜਰੂਰ ਬਦਲੋ ਜੀ ਧੰਨਵਾਦ ਵਿਚਾਰ ਲਈ ਭਾਈ ਸਾਹਿਬ ਜੀ 🙏♥️🙏♥️🙏
@nirmalsingh4922
@nirmalsingh4922 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਭਾਈ ਸਾਹਿਬ ਜੀ ਨਿਰਮਲ ਸਿੰਘ ਆਸਟ੍ਰੇਲੀਆ ਤੋਂ ਜੀ 🙏
@ZindgiDiyanBaatan
@ZindgiDiyanBaatan 6 ай бұрын
ਹਰ ਸਤਿਕਾਰਤ ਰੂਹ ਤੇ ਪਿਆਰੇ ਭਾਈ ਸਾਹਿਬ ਜੀ ਖਿੜੀ ਤੇ ਆਨੰਦ ਵਾਲੀ ਰੂਹ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ 🙏ਜੀ
@surjitsingh1043
@surjitsingh1043 5 ай бұрын
Sister baat vdiya h pr kese gareeb de help krne se jo skhun milta h vo free of cost gayan nhi dete like aur coment ke paise milte h
@LakhwindeSingh-z2y
@LakhwindeSingh-z2y 6 ай бұрын
ਬਹੁਤ ਸੋਹਣਾ ਮੈਸੇਜ ਹੈ ਭਾਈ ਸਾਹਿਬ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@hoteldivine2506
@hoteldivine2506 6 ай бұрын
ਜੀ ਵਾਹਿਗੁਰੂ ਜੀ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਸੁਨੇਹਾ ਆਪ ਜੀ ਦਾ ਜੀ। ਆਪਣੇ ਆਪ। ਬਦਲਨਾ ਹੈ ਜੀ। ਹਾਲਾਤ ਕਿਸੇ ਵੀ ਹੁਣ ਖੁਸ਼ ਰਹਿਣਾ ।ਹੈ।ਜੀ
@pritamsingh5053
@pritamsingh5053 6 ай бұрын
🙏🙏♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਨੂੰ ਸਮਝਾਇਆ ਆਪ ਜੀ ਨੇ ਜੀ ਧੰਨਵਾਦ
@mukeshbanger1661
@mukeshbanger1661 6 ай бұрын
ਮੇਰੇ ਸਤਿਗੁਰੂ ਜੀ ਸਭ ਰਾਜ਼ੀ ਖੁਸ਼ੀ ਰਹਿਣ ਜੀ,ਸਭ ਦਾ ਭਲਾ ਹੋਵੇ ,ਸਭ ਚੜਦੀਕਲਾ ਵਿੱਚ ਰਹਿਣ ਜੀ🙏🏻
@jaspreetbhullar8398
@jaspreetbhullar8398 6 ай бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏ਸਾਡੇ ਮਨ ਦੇ ਔਗੁਣਾਂ ਨੂੰ ਗੁਣਾਂ ਵਿੱਚ ਤਬਦੀਲ ਕਰਦੇ ਆਪ ਜੀ ਦੇ ਬਚਨ ਸਦਾ ਸਹਾਇਕ ਸਿੱਧ ਹੁੰਦੇ ਜਾ ਰਹੇ ਹਨ ਜੀ 🙏🙏 ਧੰਨਵਾਦ ਇਹਨਾਂ ਗਿਆਨਵਾਨ ਬਚਨਾਂ ਲਈ ਜੀ 💐❤️🙏
@BalwinderSingh-ug2mf
@BalwinderSingh-ug2mf 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਵਿਚਾਰ ਨੇ ਭਾਈ ਸਾਹਬ ਜੀ ਬਹੁਤ ਧੰਨਵਾਦ ਜੀ
@rajinderkaur3731
@rajinderkaur3731 6 ай бұрын
❤❤❤❤❤ ਭਾਈ ਸਾਹਿਬ ਜੀ ਤੇ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਸਹਿਤ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਹੁਤ ਵਹੁਤ ਵਧੀਆ ਵਿਚਾਰ ਹੈ ਜੀ ਭਾਈ ਸਾਹਿਬ ਜੀ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉
@harinderkaur5075
@harinderkaur5075 6 ай бұрын
ਜੀਵਨ ਨੂੰ ਕਿਵੇਂ ਜੀਣਾ ਚਾਹੀਦਾ ਹੈ ਭਾਈ ਸਾਹਿਬ ਜੀ ਨੇ ਬਹੁਤ ਹੀ ਸੌਖੇ ਢੰਗ ਨਾਲ ਦੱਸਿਆ ਹੈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@best6360
@best6360 6 ай бұрын
Bhai saab ji guru granth sahib ji de Arth krr k Play Store te upload kro ji please. Dhanwad
@satamsingh6432
@satamsingh6432 6 ай бұрын
ਭਾਈ ਸਾਹਿਬ ਬਹੁਤ ਵਧੀਆ ਸੁਨੇਹਾ ਦਿੱਤਾ 🎉🎉🎉
@preetbhagat8654
@preetbhagat8654 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤🙏
@Ramanjot-creativity
@Ramanjot-creativity 6 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@amirksinghamirksingh-w5o
@amirksinghamirksingh-w5o 6 ай бұрын
ਅਮਰਤ ਵਰਗੇ ਹਾ ਭਾਈ ਸਾਹਿਬ ਜੀ ਸੇਡਾ ਕਰਕੇ
@SimranjeetKaur-vi2uj
@SimranjeetKaur-vi2uj 6 ай бұрын
Bahi sahib g sat shri akal g asi apna nature change karde ha par samne wala change ni hunda fer ki kariye g waheguru g satnam g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😊😊😊😊😊😊😊😊🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸💐💐💐💐💐💐💐💐💐💐🌼🌼🌼🌼🌼🌼🌼🌼🌼🌼
@amitsandhu_
@amitsandhu_ 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ
@kmehta5119
@kmehta5119 6 ай бұрын
ਸਿੱਖਿਆਦਾਇਕ ਸੁਨੇਹਾ ਭਾਈ ਸਾਹਿਬ 🙏
@harjitkaur3753
@harjitkaur3753 6 ай бұрын
Waheguru Ji 🙏🙏🙏🙏
@ojmusic1187
@ojmusic1187 6 ай бұрын
True baba ji 🙏
@JaswinderKaur-kq4gv
@JaswinderKaur-kq4gv 6 ай бұрын
Waheguru Ji Waheguru Ji Waheguru Ji Waheguru Ji
@Paramjitsingh-on5eo
@Paramjitsingh-on5eo 6 ай бұрын
Waheguru ji ka Khalsa waheguru ji ki Fateh ji 🙏🙏♥️♥️🙏🙏
@GurdeepSingh-wr4dz
@GurdeepSingh-wr4dz 6 ай бұрын
ਬਹੁਤ ਵਧੀਆ ਤਰੀਕੇ ਨਾਲ ਗੁਰਬਾਣੀ ਨੂੰ ਅਨੁਸਾਰ ਸਮਜਾਉਂਦੇ ਹੋ ਭਾਈ ਸਾਬ ਜੀ
@seerasingh4698
@seerasingh4698 6 ай бұрын
Waheguru ji 🙏
@lover31857
@lover31857 6 ай бұрын
ਭਾਈ ਸਾਹਿਬ ਮੇਰੇ ਇਲਾਕੇ ਚ ਬਹੁਤ ਲੋਕ ਇਸਾਈ ਬਣ ਗਏ ਨੇ ਤੁਸੀ ਸਿੱਖੀ ਦੇ ਪਰਚਾਰ ਲਈ ਦੀਵਾਨ ਕਦੋ ਲਗਾਉਣੇ ਸ਼ੁਰੂ ਕਰਨੇ ਪਿੰਡਾ ਚ ਉਦੋ ਲਾਉਣੇ ਸ਼ੁਰੂ ਕਰਿਓ ਜਦੋਂ ਸਾਰੇ ਲੋਕ ਇਸਾਈ ਬਣ ਗਏ ਮੈ ਲਗਾਉਂਦਾ ਆਪਣੇ ਇਲਕੇਚ ਦੀਵਾਨ ਤੁਸੀ ਆਓ ਦੀਵਾਨ ਲਾਉਣ ਸਿੱਖ ਗੁਰੂਆਂ ਦੀ ਧਰਤੀ ਤੇ ਇਸਾਈ ਧਰਮ ਦਾ ਫੈਲਣਾ ਚੰਗਾ ਨਹੀ ਲੱਗ ਰਿਹਾ ਅਸੀ ਸਿੱਖ ਬਸ comment ਚ ਵਾਹਿਗੁਰੂ ਲਿਖਣ ਜੋਗੇ ਰਹਿ ਗਏ
@rajinderkaurkhalsa2004
@rajinderkaurkhalsa2004 6 ай бұрын
Waheguru ji naam abhyas krona shuru. Krdo sach nal jud jange lok,,, waheguru ji di kirpa nal bhut lok sikhi ch v aa rhe han simran abheyas di khed dekh k🙏
@gurjindersingh4666
@gurjindersingh4666 6 ай бұрын
Hundreds one.Right.Bhai.Shib.ji
@gurdasjagmal9044
@gurdasjagmal9044 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਲਜਿੰਦਰ ਕੌਰ ਬਹੁਤ ਵਧੀਆ ਸੋਚ ਹੈ ਸਹੀ ਗੱਲ ਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
@surinderjhaj8172
@surinderjhaj8172 6 ай бұрын
🙏🙏🙏🙏🙏❤❤❤❤🙏🙏🙏🙏🙏
@NarinderKaur-mz6gc
@NarinderKaur-mz6gc 6 ай бұрын
Waheguru Ji Maharaj Ji 🙏❤️
@jellyd99jarnail95
@jellyd99jarnail95 6 ай бұрын
Bilkul Sahi Bhai Saab
@bhagwantsingh-hl5db
@bhagwantsingh-hl5db 6 ай бұрын
Bhai sahib ji waheguru ji ka Khalsa waheguru ji ki Fateh
@RishiK-pe8ix
@RishiK-pe8ix 5 ай бұрын
ਮੇ ਬਦਲਨਾ ਚਾਹੰਦਾ ਪਰ ਮੇਰੇ ਸਿਰ ਤੋਂ ਕਰਜ਼ਾ ਨਹੀਂ ਉਤਰਦਾ ਜਿਸ ਕਰਕੇ ਮੈਂ ਮੈਚ ਸੱਟੇ ਚੇ ਪੈ ਗਿਆ ਦਸ ਸਾਲ ਖਰਾਬ ਹੋ ਗਏ ਪਰ ਕਰਜ਼ਾ ਨਹੀਂ ਉਤਰਦਾ
@Mehraj-lf9gp
@Mehraj-lf9gp 4 ай бұрын
Waheguru ji te vishwas rakho te mehnat kro sahi kam kro krza v leh ju ga ji
@sharanbenipal4876
@sharanbenipal4876 6 ай бұрын
Waheguru ji
@mandeepsingh2870
@mandeepsingh2870 6 ай бұрын
ਧੰਨਵਾਦ ਜੀ 🙏
@JassiSingh-zr2lk
@JassiSingh-zr2lk 6 ай бұрын
Waheguru g
@manjitkaursandhu4785
@manjitkaursandhu4785 6 ай бұрын
Waheguru ji ka Khalsa Waheguru ji ki fateh ji 🙏❤🙏❤🙏
@deepkindola8233
@deepkindola8233 Ай бұрын
ਗੁਰਬਾਣੀ ਵਿਚਾਰ ਮਨੁੱਖ ਨੂੰ ਅਤੇ ਉਸ ਦੇ ਮਨ ਨੂੰ ਕੇਂਦਰ ਵਿੱਚ ਰੱਖ ਕੇ ਆਪਣਾ ਪੱਖ ਪੇਸ਼ ਕਰਦੀ ਹੈ। ਮਨ੍ਹ ਕੀ ਹੈ ? ਮਨ੍ਹ ਦਿਮਾਗ ਵਿਚ ਚਲਦੇ ਹੋਏ ਚੰਗੇ ਜਾਂ ਬੁਰੇ ਵਿਚਾਰਾਂ ਦਾ ਪ੍ਰਵਾਹ ਹੈ। ਗੁਰਬਾਣੀ ਅਨੁਸਾਰ ਮਨੁੱਖ ਆਪਣੇ ਮਾਨਸਿਕ ਵਿਕਾਰਾਂ ਨੂੰ ਤਿਆਗ ਕੇ ਸਚਿਆਰਾ ਹੋਣ ਵੱਲ ਨੂੰ ਯਤਨ ਕਰੇ। ਮਨ੍ਹ ਹੀ ਮਨੁੱਖ ਨੂੰ ਨਿਰਦੇਸ਼ ਕਰਦਾ ਹੈ ਅਤੇ ਮਨ੍ਹ ਦੇ ਵਿਕਾਰਾਂ ਪਿੱਛੇ ਲਗ ਕੇ ਉਹ ਆਪਣੀ ਜਿੰਦਗੀ ਨੂੰ ਨਰਕ ਬਣਾ ਲੈਂਦਾ ਹੈ। ਭਾਈ ਸਾਹਿਬ ਦੇ ਦਸਣ ਦਾ ਤਤਸਾਰ ਇਹੋ ਹੀ ਹੈ। ਗੁਰਮੁੱਖ ਹੋਣਾ ਹੀ ਮਨੁੱਖੀ ਧਰਮ ਹੈ। ਪਰ ਅਫਸੋਸ ਅਸੀਂ ਸਾਰੀ ਤਾਕਤ ਸਰੀਰ ਤੇ ਲਾਈ ਪਰ ਮਨ੍ਹ ਤੇ ਕੰਮ ਨਹੀਂ ਕੀਤਾ। ਬੌਧਿਕ ਅਥਵਾ ਗਿਆਨ ਵਿਹੂਣੇ ਜੀਵਨ ਗੁਜ਼ਾਰ ਦੇ ਹਾਂ। ਗੁਰਬਾਣੀ ਵਿਚਾਰ ਦੀ ਸਿਰਫ ਲੋਕਾਂ ਨੇ ਪੂਜਾ ਹੀ ਕੀਤੀ ਹੈ। ਕੀ ਕੋਈ ਦਸ ਸਕਦਾ ਹੈ ਕਿ ਗਿਆਨ ਸਿਰਫ ਪੂਜਾ ਕਰਨ ਨਾਲ ਹਾਸਿਲ ਹੋ ਜਾਂਦਾ ਹੈ?ਗੁਰਮੁੱਖ ਹੋਣ ਦੀ ਸ਼ਰਤ ਗਿਆਨਵਾਨ ਹੋਣ ਹੈ। ਸ਼ਰਧਾਲੂ ਕਿਸਮ ਦੇ ਲੋਕ ਗਿਆਨ ਵਿਹੂਣੇ ਹਨ ਅਤੇ ਆਪਣੇ ਆਪ ਨੂੰ ਸਿੱਖ ਕਿਹਲਾਉਂਦੇ ਹਨ।
@SukhwinderSingh-wq5ip
@SukhwinderSingh-wq5ip 6 ай бұрын
ਵਾਹਿਗੁਰੂ ਜੀ ❤
@manmohansingh2961
@manmohansingh2961 Ай бұрын
ੴ ਇਕਓਅੰਕਾਰ ਜਾਂ ਏਕੰਕਾਰ ਜੀ ਦਾ ਸ਼ੁਕਰ ਹੈ ਕਿ ਭਾਈ ਸਾਹਿਬ ਗੁਰਬਾਣੀ ਦੀ ਵਿਆਖਿਆ ਜੀਵਨ ਜਾਚ ਦੇ ਨਾਲ ਜੋੜ ਕੇ ਬੜੇ ਸਧਾਰਨ ਤਰੀਕੇ ਨਾਲ ਕਰਦੇ ਹਨ ਜੋ ਸਾਡੇ ਪੱਲੇ ਪੈ ਜਾਂਦੀ ਹੈ। ਪੇਸ਼ੇਵਰ ਪੁਜਾਰੀ ਤਾਂ ਭੰਬਲ ਭੂਸੇ ਵਿਚ ਹੀ ਪਾਈ ਰਖਦੇ ਹਨ !!
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 5 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 17 МЛН
when you have plan B 😂
00:11
Andrey Grechka
Рет қаралды 67 МЛН
SHAHIDI GURU TEGH BAHADUR SAHIB JI PART 3 (SANT BABA RANJIT SINGH JI)
1:10:27