ਪ੍ਰਵਾਹ ਕਿਸ ਦੀ ਕਰਨੀ ਚਾਹੀਂਦੀ ਹੈ, ਨੋਟ ਕਰੋ ਜ਼ਰੂਰੀ ਨੁਕਤਾ | Dhadrianwale

  Рет қаралды 213,615

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 253
@ManjitKaur-wl9hr
@ManjitKaur-wl9hr 3 ай бұрын
ਗੁਰੂ ਦੇ ਹੁਕਮ ਮੁਤਾਬਿਕ ਜ਼ਿੰਦਗੀ ਜਿਉਂਣ ਦਾ ਸੋਹਣਾ ਸੁਨੇਹਾ ਦੇਣ ਲਈ ਧੰਨਬਾਦ ਭਾਈ ਸਾਹਿਬ ਜੀਓ 🙏🙏
@GurdialSingh-yn9tq
@GurdialSingh-yn9tq 3 ай бұрын
ਇਹ ਤੁਹਾਨੂੰ ਕਿੰਝ ਖਿਚੜੀ ਖਵਾਉਦਾਂ ਇਹਨੂੰ ਜਾਨਣ ਲਈ ਸੁਖਦੇਵ ਸਿੰਘ ਜਰਮਨੀ ਦੀਆ ਕੁਝ ਦਲੀਲਾਂ ਧਿਆਨ ਨਾਲ ਬਿਨਾ ਇਗਨੋਰ ਕਰਿਦਆਂ ਸੁਣਨੀਆਂ ਜਰੂਰ ਚਾਹੀਦੀਆਂ ਨੇ ਫੇਰ ਪਤਾ ਲੱਗਣਾ ਕਿ ਭਾਈ ਸਾਹਿਬ ਕਿੰਨੇ ਕੂ ਪਾਣੀ ਚ ਨੇ
@dalbirgrewal6469
@dalbirgrewal6469 3 ай бұрын
ਵਿਆਹ ਤੋਂ ਬਾਅਦ ਸਾਇਦ ਭਾਈ ਸਾਬ ਦੀ ਜ਼ਿੰਦਗੀ ਚ ਕੁੱਝ ਹੋਰ ਹੁੰਦਾਂ ਗੱਲ੍ਹਾਂ ਕਰਨੀਆ ਤਾਂ ਸਬ ਨੂੰ ਆਉਂਦੀਆਂ
@sheragillsheragill9666
@sheragillsheragill9666 25 күн бұрын
@@GurdialSingh-yn9tqchl chl turja turja
@jagtarsinghmattu
@jagtarsinghmattu 3 ай бұрын
ਸਾਰੀ ਸੰਗਤ ਅਤੇ ਭਾਈ ਸਾਹਿਬ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏
@Ajsingh2454
@Ajsingh2454 Ай бұрын
ਜ਼ਿੰਦਗੀ ਬਦਲ ਗਈ ਭਾਈ ਸਾਹਿਬ ਜੀ, ਤੁਹਾਨੂੰ ਸੁਣ ਕੇ
@harsukhharsukh9759
@harsukhharsukh9759 17 күн бұрын
Mu v lgda aa
@Ajsingh2454
@Ajsingh2454 11 күн бұрын
@@harsukhharsukh9759 ਤੈਨੂੰ ਪਸੰਦ ਆ?
@dassguru1
@dassguru1 3 ай бұрын
ਵਾਹ ਜੀ ਵਾਹ ਮਨ ਭਰ ਆਇਆ
@gurjeetkaur9238
@gurjeetkaur9238 3 ай бұрын
ਦਿਲ ਨੂੰ ਝੰਜੋੜ ਗਿਆ ਵਿਸ਼ਾ ਧੁਰ ਅੰਦਰੋਂ ਜੀ ਸ਼ੁਕਰੀਆ ਜੀ 🙏
@ministories_narinder_kaur
@ministories_narinder_kaur 3 ай бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@zoraversinghdhillon6038
@zoraversinghdhillon6038 2 ай бұрын
ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜਿੰਦਗੀ ਜਿਉਣ ਦਾ ਮਜ਼ਾ ਆ ਰਿਹਾ ਹੈ ਧੰਨਵਾਦ ਭਾਈ ਸਾਹਿਬ ਜੀ
@sukhsingh3319
@sukhsingh3319 3 ай бұрын
ਭਾਈ ਸਾਹਿਬ ਜੀ, ਜਿਸ ਦਿਨ ਤੋਂ ਤਹਾਨੂੰ ਸੁਣਨ ਲਗੇ ਆ ਜ਼ਿੰਦਗੀ ਵਿਚ ਖ਼ੁਸ਼ੀ ਤੇ ਜ਼ਿੰਦਗੀ ਜਿਉਣ ਦੀ ਸਮਝ ਆਈ ਆ, ਹਰ ਮੁਸ਼ਕਿਲ ਵਿਚ ਮਨ ਸ਼ਾਂਤ ਤੇ ਠਹਿਰਾਉ ਵਿਚ ਰਹਿੰਦਾ ਹੈ ! ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ🙏🙏 ਵਹਿਗੁਰੁ ਤਹਾਨੂੰ ਚੜ੍ਹਦੀਕਲਾ ਵਿਚ ਰੱਖੇ 🙏🙏
@bhagwantkaur674
@bhagwantkaur674 3 ай бұрын
Bilkull sech hai g bhai shibe ji da Thank YOU
@japneetinderkaur6995
@japneetinderkaur6995 2 ай бұрын
Waheguru ji
@bhagwantkaur674
@bhagwantkaur674 2 ай бұрын
@@japneetinderkaur6995 🙏🙏
@parmjeetdha3681
@parmjeetdha3681 3 ай бұрын
ਜਦੋ ਦੇ ਤੇਰੇ ਹੋ ਗਏ ਹਾਂ ਜਿੰਦਗੀ ਸੋਹਣੀ ਸੋਹਣੀ ਜਾਪੇ ❤❤❤🙏🙏🙏🙏
@GurdialSingh-yn9tq
@GurdialSingh-yn9tq 3 ай бұрын
😂😂😂😂😂
@manjitkaursandhu4785
@manjitkaursandhu4785 3 ай бұрын
Waheguru ji ka Khalsa Waheguru ji ki fateh ji 🙏🙏Yug yug jeo Bhai Shab Ji 🙏🙏🙏🙏🙏
@hksarah9181
@hksarah9181 2 ай бұрын
😭ਬਾਬਾ ਜੀ ਫਤਿਹ ਪਰਵਾਨ ਕਰਨਾ ਬਾਬਾ ਜੀ ਮੇ ਹਰਦੀਪ ਕੌਰ ਬੰਬੇ ਤੋਂ ਬਾਬਾ ਜੀ ਆਪਣਾ ਮੋਬਾਈਲ ਨੰਬਰ ਪੇਜ ਦੋ ਮੇ ਤੂਹਾਡੇ ਜਥੇ ਨਾਲ ਰਲਨਾ ਹੇ ਪਲੀਜ
@Parm6105
@Parm6105 2 ай бұрын
Anjaan lokaa nu koi wee no ni denda
@AIO1699
@AIO1699 3 ай бұрын
Dhanyawad waheguru ji waheguru waheguru ji apne balkul Satye keha waheguru ji koti koti dhanyawad waheguru ji 🙏🙏🙇🙇🌹🌹💝💯💯
@bhupinderkaur2925
@bhupinderkaur2925 3 ай бұрын
WAHEGURU JI ka khalsa WAHEGURU JI ki fathe 🙏
@KamaljitKaur-fy3uu
@KamaljitKaur-fy3uu 3 ай бұрын
ਆਪ ਜੀ ਸਾਨੂੰ ਸਮਝਾਉਣ ਲਈ ਵੀ ਸਾਡੇ ਮਰਨ ਦੀ ਹੀ ਗੱਲ ਕਰਿਓ ਜੀ 🙏 ਕਿਰਪਾ ਕਰਕੇ ਕਦੇ ਵੀ ਆਪਣੇ ਬਾਰੇ ਉਦਾਹਰਣ ਦੇ ਤੌਰ ਤੇ ਵੀ ਨਾ ਕਹੋ 🙏 ਲੰਮੀਆਂ ਉਮਰਾਂ ਹੋਣ ਜੀ 🙏 ਜੁਗ ਜੁਗ ਜੀਓ 🙏 ਸਾਡੀ ਉਮਰ ਵੀ ਆਪ ਜੀ ਨੂੰ ਹੀ ਲੱਗ ਜਾਵੇ ਜੀ 🙏
@gurjeetkaur9238
@gurjeetkaur9238 3 ай бұрын
ਵਾਹਿਗੁਰੂ ਜੀ ਮੈਨੂੰ ਲੱਗਣਾ ਗੁਰਬਾਣੀ ਤੋਂ ਸਿੱਖਿਆ ਲੈਕੇ ਅਮਲ ਕਰਕੇ ਗੁਰੂ ਸਹਿਬਾਨਾਂ ਤੋਂ ਸੱਚ ਦਾ ਮਾਰਗ ਲੈਕੇ ,ਦਸਮ ਪਿਤਾ ਜੀ ਤੋਂ ਸਬਰ ਸ਼ੁਕਰ,ਹਲੀਮੀ ,ਸ਼ੁਕਰਾਨਾ,ਗੁਰੂ ਦੇ ਭਾਣੇ ਨੂੰ ਮੰਨਣਾ ਸਭ ਤੋਂ ਵਧ ਪਿਆਰਾ ਹੈ ਜੇਕਰ ਅਸੀਂ ਜਾਨਵਰ ਚਾਹੇ ਇਨਸਾਨ ਜਿਸ ਨੂੰ ਵੀ ਰੱਬੀ ਰੂਹ ਸਮਝਦੇ ਹਾਂ ਕਦਰ ਕਰੀਏ ਜੀ ਸ਼ੁਕਰਾਨਾ ਤੁਹਾਡਾ ਭਾਈ ਸਾਹਿਬ ਜੀ ਪਤਾ ਨੀ ਕਿੰਨੀਆ ਕੁ ਜਿੰਦਗੀਆਂ ਦੇ ਤੁਸੀਂ ਪਿਆਰੇ ਹੋ ਮੇਰੀ ਉਮਰ ਵੀ ਤੁਹਾਨੂੰ ਲੱਗੇ ਕਿਉਂਕਿ ਤੁਸੀਂ ਜਿੰਦਗੀਆਂ ਸਵਾਰ ਰਹੇ ਓ ਧੰਨਵਾਦ ਜੀ🙏
@surinderpaulkaur2476
@surinderpaulkaur2476 3 ай бұрын
😢😢
@KartarSingh-k8y
@KartarSingh-k8y 3 ай бұрын
Kdi sikhi te panjab de haka di gal ja bandi sikha di gal ni karda jihre Sikh tenu saun rhe ne je bandi sikha buchar na mare hunde ta tere samne bhede Sikh bhut hi ghat hone ci sab Sikh mar jade ci tusi kdi gal ni kiti
@GurmeetSingh-mf2fw
@GurmeetSingh-mf2fw 3 ай бұрын
ਪਰ ਗੁਰੂ ਸਾਹਿਬਾਨ ਨੇ ਤਾਂ
@rajinderkaur3149
@rajinderkaur3149 Ай бұрын
Waheguru ji
@rajinderkaur3149
@rajinderkaur3149 Ай бұрын
Waheguru ji
@HardeepSingh-ou5tw
@HardeepSingh-ou5tw 3 ай бұрын
Waheguru ji ka Khalsa waheguru ji ki Fateh Bhai sahab ji
@sharanjeetsinghsandhu7635
@sharanjeetsinghsandhu7635 3 ай бұрын
ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏
@gurmeetkaur9140
@gurmeetkaur9140 3 ай бұрын
ਞਾਹਿਗੁਰੂ ਜੀ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ 🙏🏻
@manjitkaur7399
@manjitkaur7399 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏
@anmolgunpal8201
@anmolgunpal8201 3 ай бұрын
Waheguru ji ❤️🌹🌹❤️
@Jassmehrapb13sangrur
@Jassmehrapb13sangrur 2 ай бұрын
🙏ਮਾਂ ਬਾਪ ਅਤੇ ਭੈਨ ਪਰਾ ਨੂੰ ਜੀ 🙏
@inderjeetkaur2448
@inderjeetkaur2448 2 ай бұрын
I love u baba g...m jdo v jindgi ch tutti aa..tuc hmesha jodhia mnu...suicide to wapis aai a thonu sunn sunn k🙏🙏🙏🙏
@jashandeepkaur843
@jashandeepkaur843 2 ай бұрын
ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ ਵੀਰ ਨੂੰ ਸੁਣ ਕਿ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਊਣਾ ਸਿੱਖ ਗਏ ਆ
@KamaljitKaur-fy3uu
@KamaljitKaur-fy3uu 3 ай бұрын
ਸੱਚੀ ਗੱਲ ਹੈ ਜੀ 🙏 ਜਿਹਨਾਂ ਨੂੰ ਸਾਡੇ ਮਰਨ ਤੇ ਫ਼ਰਕ ਪੈਣਾ ਉਨ੍ਹਾਂ ਨੂੰ ਹੀ ਜਿਉਂਦਿਆਂ ਦੀ ਵੀ ਕਦਰ ਐ 🙏 ਅਸੀਂ ਸਾਰੀ ਉਮਰ "ਲੋਕ ਕੀ ਕਹਿਣਗੇ" ਹੀ ਸੋਚੀ ਜਾਂਦੇ ਹਾਂ 🙏 ਆਪਣੇ ਬਚਨਾਂ ਨਾਲ ਝੰਜੋੜ ਝੰਜੋੜ ਕੇ ਸਾਨੂੰ ਬਾਣੀ ਦੀਆਂ ਵਾਜਾਂ ਸੁਣਾਉਣ ਵਾਲਿਓ ਜੁਗ ਜੁਗ ਜੀਓ ਜੀ 🙏
@MandeepKaur-nc5dm
@MandeepKaur-nc5dm 3 ай бұрын
Waheguru ji ka khalsa waheguru ji Fateh 🙏 waheguru ji waheguru ji waheguru ji waheguru ji waheguru ji ❤❤❤❤
@GurnamsinghSingh-n2t
@GurnamsinghSingh-n2t 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AmindersinghKhark
@AmindersinghKhark 18 күн бұрын
Wahaguru ji
@jasvindercharl5795
@jasvindercharl5795 3 ай бұрын
Gurufateh Ji Buht Vaidya Sangat Nu Matt diti ha Ji Buht Buht Dhanbad Bhai Sahib Ji 🙏❤️🙏
@vpvp4130
@vpvp4130 3 ай бұрын
वाहेगुरु जी
@jaswindersingh9351
@jaswindersingh9351 3 ай бұрын
ਵਾਹ ਜੀ ਵਾਹ ਧੰਨਵਾਦ ਭਾਈ ਸਾਹਿਬ ਜੀ ਸਮਝਾਉਣ ਲਈ 🙏🙏
@JagdevSinghPannu-zx9dm
@JagdevSinghPannu-zx9dm 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parladsingh6817
@parladsingh6817 3 ай бұрын
ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਨੁਕਤੇ ਵਿਚਾਰੇ ਹਨ
@ParnveerAulakh
@ParnveerAulakh 2 ай бұрын
ਵਾਹਿਗੁਰੂ ਜੀ ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
@dharamveertinna5144
@dharamveertinna5144 2 ай бұрын
🙏🏻 waheguru ji 🙏🏻
@harbanskhattra584
@harbanskhattra584 3 ай бұрын
Waheguru ji mehar kre
@GurjeetSaroay
@GurjeetSaroay 2 ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ
@subhashrai1432
@subhashrai1432 2 ай бұрын
Bhai Sahib ji bahut hi badhiya vichar ne.
@pardeepkaur3099
@pardeepkaur3099 3 ай бұрын
Waheguru ji ka khalsa Waheguru ji ki fateh 🙏🙏
@sumanaman5255
@sumanaman5255 3 ай бұрын
ਬਹੁਤ ਵਧੀਆ ਜੀ ❤❤
@GaganSingh-e7c
@GaganSingh-e7c 3 ай бұрын
❤❤❤❤❤
@rajwindersingh8724
@rajwindersingh8724 3 ай бұрын
🙏🙏 ਭਾਈ ਸਾਹਿਬ ਨੂੰ ਤੰਦਰੁਸਤੀ ਬਕਸਨਾ ਵਾਹਿਗੁਰੂ ਜੀ 🙏
@InderjitKang-m1t
@InderjitKang-m1t 3 ай бұрын
Waho waho gobind
@gurjeetkaur9238
@gurjeetkaur9238 3 ай бұрын
ਵਾਹਿਗੁਰੂ ਜੀ ਵਾਹਿਗੁਰੂ ਧੰਨ shri ਗੁਰੂ ਗਰੰਥ ਸਾਹਿਬ ਜੀ ਆਪਣੀ ਚਰਨੀ ਲਾਓ 🙏
@nirmalsingh-dm1sd
@nirmalsingh-dm1sd 3 ай бұрын
Whaguru ji
@vasakhasingh3242
@vasakhasingh3242 2 ай бұрын
Waheguru ji 🙏
@nehakaushal4307
@nehakaushal4307 3 ай бұрын
whaguru g ka khalsa waheguru g ke fetha baba g ❤❤❤
@arshbhullar8038
@arshbhullar8038 2 ай бұрын
Sahi gal aw ji kese de parwah na kro bs apny pariwr nu dekho bas 🙏🏻🙏🏻
@gursevsinghsidhu5331
@gursevsinghsidhu5331 Ай бұрын
Good ji Bhai sab
@HarpreetSingh-c5e
@HarpreetSingh-c5e 2 ай бұрын
Waheguru ji
@sidhugoatfarm3928
@sidhugoatfarm3928 Ай бұрын
. waheguru ji
@daljitgrewal9641
@daljitgrewal9641 3 ай бұрын
Waheguruji🎉🎉🎉🎉🎉❤❤
@jitendersingh1990
@jitendersingh1990 3 ай бұрын
🙏❤️
@seetalsingh8659
@seetalsingh8659 3 ай бұрын
Waheguruji 🙏🏼 🙏🏼 🙏🏼 waheguruji 🙏🏼 😮😮 waheguruji 🙏🏼 ♥ ❤
@raikotiamunda
@raikotiamunda 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉❤❤
@entertainmentpetsanimal
@entertainmentpetsanimal 2 ай бұрын
ਞਾਹਿਗੁਰੂ ਞਾਹਿਗੁਰੂ ਜੀ
@jantadoctor104
@jantadoctor104 3 ай бұрын
Wehuguru Ji da khalsa Wehuguru Ji di fateh
@manjitkour6812
@manjitkour6812 2 ай бұрын
ਵਾਹਿਗੁਰੂ ਜੀ
@LakhKaur-pg6qq
@LakhKaur-pg6qq 3 ай бұрын
Wahegurji
@JaswantSingh-gc7qx
@JaswantSingh-gc7qx 3 ай бұрын
❤️🙏🙏🙏🙏🙏🙏🙏🙏🙏🙏🙏
@harbanssingh1239
@harbanssingh1239 3 ай бұрын
Shukr h Waheguru ji
@Bajwa_91
@Bajwa_91 3 ай бұрын
ਵਾਹ ਜੀ ਵਾਹ ❤
@gurmansingh1712
@gurmansingh1712 3 ай бұрын
Baba ji shi keh rahe ho
@PremjeetKaur-bs1bc
@PremjeetKaur-bs1bc 3 ай бұрын
ਜੀ ਵਾਹਿਗੁਰੂ ਜੀ।
@jagtar.singh.abheypur.w
@jagtar.singh.abheypur.w 3 ай бұрын
@SudeshRani-oi9vw
@SudeshRani-oi9vw 3 ай бұрын
Wahe Guru ji 🙏🙏
@dharamveertinna5144
@dharamveertinna5144 2 ай бұрын
mera ko rona aa gaya 😢😢😢
@nkl1544
@nkl1544 20 күн бұрын
Waheguru 🙇😔
@harminderkaur2509
@harminderkaur2509 2 ай бұрын
WAHEGURU JI
@kulwantsinghgill3031
@kulwantsinghgill3031 3 ай бұрын
Guru Fateh ji ❤❤❤
@abhijotsingh5132
@abhijotsingh5132 2 ай бұрын
😢😢😢
@avtarmehta8250
@avtarmehta8250 3 ай бұрын
🙏🙏
@imranshehzad6665
@imranshehzad6665 3 ай бұрын
Jesus ke sari dunnia he
@Rohtash-qv2dh
@Rohtash-qv2dh 3 ай бұрын
Rohtash Satnam Waheguru
@jasvinderkaur6290
@jasvinderkaur6290 3 ай бұрын
👌👌
@JaswinderKaur-kq4gv
@JaswinderKaur-kq4gv 3 ай бұрын
🙏🙏🙏🙏❤❤❤❤💕💕💕💕💘💘💘💘🙏🙏🙏🙏❤❤❤❤
@sureshbajaj6031
@sureshbajaj6031 3 ай бұрын
Thanks
@tajwrsingh5990
@tajwrsingh5990 3 ай бұрын
❤❤❤🙏🏻
@JasvirDhaliwal-q8c
@JasvirDhaliwal-q8c 3 ай бұрын
good
@payalgarag8557
@payalgarag8557 Ай бұрын
Parent's g
@gurnoorsinghsaharan7803
@gurnoorsinghsaharan7803 2 ай бұрын
ਲੋਕਾ ਨੂੰ ਹਸਾਉਣ ਦੀ ਨਾਕਾਮ ਕੋਸਿਸ ਕਰਦੇ ਨੇ ਬਾਬਾ ਜੀ ਹਸਾਉਣ ਲਈ ਭਗਮੰਤ ਮਾਨ ਰੱਖਿਆ ਅਸੀਂ
@gureksinghgill8279
@gureksinghgill8279 3 ай бұрын
ਉਲਟੀ ਵਾੜ ਖੇਤ ਕੋ ਖਾਏ ਰਾਜੇ ਪਾਪ ਕਮਾਵਦੇ
@RajwinderKaur-hy2og
@RajwinderKaur-hy2og 3 ай бұрын
Waheguru ji ka khalsa waheguru ji ki fateh bhai sahib ji🙏🙏
@Punjabi..vegcorner
@Punjabi..vegcorner 3 ай бұрын
Waheguru ji ka Khalsa Waheguru ji ki Fateh
@surpreetkaur6886
@surpreetkaur6886 2 ай бұрын
Waheguru ji🙏🏻🙏🏻🙏🏻
@jaspreetbhullar8398
@jaspreetbhullar8398 3 ай бұрын
ਮਾਫ਼ ਕਰਨਾ ਭਾਈ ਸਾਹਿਬ ਜੀ ਕਈ ਵਾਰ ਇੰਝ ਲੱਗਦਾ ਹੈ ਜਿਵੇਂ ਆਪ ਜੀ ਨੇ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਦਰਦ ਝੱਲੇ ਹਨ ਜੀ 😢🙏🏻ਅੱਜ ਦੇ ਸੁਨੇਹੇ ਨੇ ਅੰਦਰ ਤੱਕ ਝੰਝੋੜ ਕੇ ਰੱਖ ਦਿੱਤਾ ਜੀ 😔🙏🏻
@babalbedi1360
@babalbedi1360 3 ай бұрын
❤❤❤❤❤
@HarpreetKaur-v4f
@HarpreetKaur-v4f 2 ай бұрын
Waheguru g
@Jayant0780
@Jayant0780 3 ай бұрын
Waheguru ji 💐
@Nonas-s4y
@Nonas-s4y 3 ай бұрын
Waheguru.ji
@RajRajwinder-i5o
@RajRajwinder-i5o 3 ай бұрын
❤❤❤🙏🙏🙏
@gureksinghgill8279
@gureksinghgill8279 3 ай бұрын
Waheguru ji🙏🙏🙏🙏🙏🙏
@abhijotsingh5132
@abhijotsingh5132 2 ай бұрын
❤❤❤❤❤
@ManinderSingh-pb9vo
@ManinderSingh-pb9vo 3 ай бұрын
❤❤❤❤
@pritamsingh5053
@pritamsingh5053 3 ай бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਿੰਦੇ ਰਾਹੇ ਪਾਉਣ ਲਈ 🙏🙏♥️♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏♥️♥️
@DiyaKaur-w7u
@DiyaKaur-w7u 3 ай бұрын
🙏🏻🙏🏻
@parmjeetdha3681
@parmjeetdha3681 3 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
@SatvirKaur-s4r
@SatvirKaur-s4r 3 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ
@harishdua3553
@harishdua3553 3 ай бұрын
❤❤
@rajinderkaur3642
@rajinderkaur3642 2 ай бұрын
ਜੇ ਕੋਈ ਮੈਨੂੰ ਕਵੇ ਨਜ਼ਾਰੇ ਲੈਣੇ ਮੈਂ ਬਾਣੀ ਪੜਾ ਕੀਰਤਨ ਸੁਣਾ ਕੀਰਤਨ ਕਰਾਂ ਕਥਾ ਸੋਣਾ ਚੰਗੇ ਲੋਕਾਂ ਦੀ ਸੰਗਤ ਰਵਾਂ ਬਸ ਇਹੀ ਹੈ ਮੇਰੇ ਨਜ਼ਾਰੇ
@jaggizirewala5693
@jaggizirewala5693 2 ай бұрын
Apne aap krlo je koi kve odo ee krna 😊😅
@gurjeetkaur9238
@gurjeetkaur9238 3 ай бұрын
ਸਾਡੇ ਹਰਮਨ ਪਿਆਰੇ ਭਾਈ ਸਾਹਿਬ ਜੀ ਤੇ ਗੁਰੂ ਜੀ ਦੀਆਂ ਫੌਜਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ ਸਰਬੱਤ ਦਾ ਭਲਾ ਲੋਚਦੀ ਹਾਂ ਜੀ🙏
@shamshersingh6813
@shamshersingh6813 2 ай бұрын
ਵਾਹਿਗੁਰੂ ਜੀ
@JarnalSingh-c5r
@JarnalSingh-c5r Ай бұрын
❤❤❤❤❤❤❤😅
Как подписать? 😂 #shorts
00:10
Денис Кукояка
Рет қаралды 7 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 15 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,9 МЛН
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН
BAAI KURAM JI PART 2
1:02:08
Sarabjit singh
Рет қаралды 704 М.
Как подписать? 😂 #shorts
00:10
Денис Кукояка
Рет қаралды 7 МЛН