End of Punjabi Film Star Varinder | ਕਹਾਣੀ ਪੰਜਾਬੀ ਅਦਾਕਾਰ ਵਰਿੰਦਰ ਦੀ | Part 1

  Рет қаралды 226,205

IK PUNJABtv ਇੱਕ ਪੰਜਾਬtv

IK PUNJABtv ਇੱਕ ਪੰਜਾਬtv

Күн бұрын

Пікірлер
@sukhmandersran584
@sukhmandersran584 8 ай бұрын
ਵਰਿੰਦਰ ਜਿੱਥੇ ਇਕ ਚੰਗਾ ਐਕਟਰ ਸੀ ਉਹ ਬਹੁਤ ਚੰਗਾ ਇਨਸਾਨ ਵੀ ਸੀ
@rajhundal7217
@rajhundal7217 8 ай бұрын
ਅੱਜ ਪੰਜਾਬੀ ਫ਼ਿਲਮਾਂ ਵਾਲੇ ਵਰਿੰਦਰ ਬਾਰੇ ਬੋਲਣਾ ਵੀ ਮਾੜਾ ਸਮਝ ਦੇ ਆ ਪਰ ਵਰਿੰਦਰ ਵਰਗਾਂ ਕੋਈ ਨਹੀਂ ਭਾਵੇਂ ਲੱਖ ਹੀਰੋ ਹੋਣ ਵਰਿੰਦਰ ਵਰਿੰਦਰ ਸੀ
@RsSingh-e8e
@RsSingh-e8e 8 ай бұрын
Sahi gall vir menu bot dukh aa
@ManakWraich
@ManakWraich 4 ай бұрын
Veer ji modi sarkar Punjabi yodhya nu dba k rakhna chaundi aa
@RIPGAMERZ-sj6zd
@RIPGAMERZ-sj6zd 8 ай бұрын
ਪਿਛਲੇ ਮਹੀਨੇ ਹੀ ਦੇਖੀ ਸੀ ਜੱਟ ਤੇ ਜਮੀਨ ਵਰਿੰਦਰ ਦੀ ਐਕਟਿੰਗ ਵਧੀਆ ਸੀ ਦੂਜਿਆਂ ਵਾਂਗੁ ਰਿੰਗਦਾ ਨੀ ਸੀ। ਬਹੁਤ ਵਧੀਆ ਸਟੋਰੀ ਸੁਣਾਉਂਦੇ ਤੁਸੀਂ। 🙏
@RamChand-t3h
@RamChand-t3h 3 ай бұрын
Vrindavan ka bahut hi badhiya
@rabrakha4686
@rabrakha4686 8 ай бұрын
ਤੁਹਾਡੀਆਂ ਸਾਰੀਆਂ ਗੱਲਾਂ ਬਿਲਕੁੱਲ ਸੱਚ ਨੇ,ਨਹੀਂ ਤਾਂ ਕੁੱਝ ਲੋਕ ਐਵੇਂ ਹੀ,ਧੂੜ ਵਿੱਚ ਟੱਟੂ ਭਜਾਈ ਜਾਂਦੇ ਨੇ,ਖੁਸ਼ ਰਹੋ ਵੀਰ,
@allpro2812
@allpro2812 8 ай бұрын
ਮੈਂ ੳਦੋ ਮੁਲਾਪੁਰ ਦਾਖੇ ਪੜਦਾ ਹੁੰਦਾ ਸੀ , ਦੋਪਹਿਰ ਦੀ ਗੱਲ ਹੈ , ਅਸੀ ਵਾਕੇ ਵਾਲੇ ਥਾਂ ਗਏ ਸੀ , ਵਰਿੰਦਰ ਦਾ ਲਹੁ ਦੇਖ ਕੇ ਮਨ ਬਹੁਤ ਖ਼ਰਾਬ ਹੋਇਆ
@preetgill6466
@preetgill6466 7 ай бұрын
ਵਰਿੰਦਰ ਦਾ ਕਤਲ ਰਾਤ ਨੂੰ ਹੋਇਆ ਸੀ ਬਾਈ
@simar_embroidery
@simar_embroidery 7 ай бұрын
Talwandi kalan ch movie di shooting chl rehi c kddo kattl hoea sadi bhua da pind e talwandi kalan
@jagsirsingh7993
@jagsirsingh7993 3 ай бұрын
​@@preetgill6466..uosne waake wali thaan likhiyeaa naa k mokka.pb13india.
@AvtarSingh-hu1pk
@AvtarSingh-hu1pk 8 ай бұрын
ਵਰਿੰਦਰ ਨਾਲ ਦਾ ਕੋਈ ਨੀ ਹੋ ਸਕਦਾ ਹੀਰੋ
@Harjinderbrar-j2e
@Harjinderbrar-j2e 8 ай бұрын
ਅਕਸਰ ਹੀ ਦੇਖਿਆ ਜਾਏ ਤਾਂ ਇਹ ਬਹੁਤ ਵਧੀਆ ਇਨਸਾਨਾਂ ਦੀ ਜ਼ਿੰਦਗੀ ਦੀ ਉਮਰ ਵੀ ਬਹੁਤ ਘੱਟ ਹੁੰਦੀ ਹੈ।ਧੰਨਵਾਦ ਜੀਉ
@RanjitSingh-bf8pq
@RanjitSingh-bf8pq 8 ай бұрын
ਧੰਨਵਾਦ ਜਾਣਕਾਰੀ ਲਈ ਉਸ ਸਮੇਂ ਮਾਹੌਲ ਹੀ ਏਦਾਂ ਦਾ ਸੀ ਵਿਚ ਜੇਹੜੇ ਟਾਊਟ ਛੱਡੇ ਸੀ ਉਨਾਂ ਨੇ ਜ਼ਿਆਦਾ ਨੁਕਸਾਨ ਕੀਤਾ ਉਨਾਂ ਦਾ ਕੰਮ ਹੀ ਇਹੋ ਸੀ ਪੇਸ਼ੇ ਲੈ ਕੇ ਕਿਸੇ ਨੂੰ ਗੱਡੀ ਚਾੜ੍ਹ ਦੇਣਾ ਤੇ ਨਾਮ ਸਿਗਾ ਦਾ ਲਾ ਦੇਣਾ
@gurpreetkaur-zl2ie
@gurpreetkaur-zl2ie 7 ай бұрын
Ryt
@GurwinderBarri
@GurwinderBarri 3 ай бұрын
ਸਿੰਗਾਂ ਦਾ ਹੀ ਕੰਮ ਸੀ
@Arshgaming9975
@Arshgaming9975 3 ай бұрын
ਵਰਿੰਦਰ ਦਾ ਧਰਮਿੰਦਰ ਦਾ ਪਿਉ ਇਹ ਸਾਰੇ ਆਰ ਐਸ ਐਸ ਦੇ ਨਾਲ ਜੁੜੇ ਸੀ ਤੇ ਸਿੱਖੀ ਦੇ ਖਿਲਾਫ਼ ਨਾ ਮੰਨਣ ਵਾਲੇ ਸੀ ਪੁਰਾਣੇ ਮੈਗਜ਼ੀਨ ਵਿੱਚ ਲਿਖਿਆ ਹੋਇਆ
@ShamsherSingh-k6b
@ShamsherSingh-k6b 6 ай бұрын
ਮੈਨੂੰ ਅੱਜ ਵੀ ਯਾਦ ਆ ਜਦੋਂ 7.30 ਦੀਆਂ ਖਬਰਾਂ ਵਿੱਚ ਦੂਰਦਰਸ਼ਨ ਤੋਂ ਵਰਿੰਦਰ ਦੇ ਕਤਲ ਦੀ ਖ਼ਬਰ ਸੁਣੀ ਸੀ।
@hatttereki
@hatttereki 8 ай бұрын
ਬਹੁਤ ਹੀ ਗ਼ਲਤ ਹੋਇਆ ਉਸ ਸਮੇ। ਲੋਕਾਂ ਨੇ ਆਪਣੀਆਂ ਨਿੱਝੀ ਕਿੜ ਵੀ ਬਹੁਤ ਕੱਢੀ ਅੱਤਵਾਦ ਦੇ ਨਾਂ ਉੱਤੇ। ਲਾਹਨਤੀ ਸਾਲੇ ਪੰਜਾਬ ਦਾ ਨਾਂਅ ਬਣਾਉਣ ਵਾਲਿਆਂ ਨੂੰ ਹੀ ਮਾਰਨ ਲੱਗ ਪਏ ਸਨ ਦੱਲੇ ਆਪਣੀਆਂ ਆਪਸੀ ਰੰਜਿਸ਼ਾਂ ਕਰਕੇ। ਬਹੁਤ ਹੀ ਮਾੜਾ ਸਮਾਂ ਸੀ। ਪਤਾ ਨਹੀਂ ਸੀ ਲੱਗਦਾ ਕਿ ਇਹ ਕੰਮ ਖਾੜਕੂਆਂ ਦਾ ਸੀ ਜਾਂ ਕਿ ਆਪਸੀ ਦੁਸ਼ਮਣੀ ਕੱਢਣ ਵਾਲਿਆਂ ਦਾ। ਕਿਉਂਕਿ ਸਭ ਕੁੱਝ ਖਾੜਕੂਆਂ ਦੇ ਸਿਰ ਹੀ ਪੈਂਦਾ ਸੀ ਉਸ ਵੇਲ੍ਹੇ।
@gurwindersidhu6542
@gurwindersidhu6542 8 ай бұрын
Khadku be kehda real ce, khadku be Saint bhindravale da naam use karde ce, Mainu yaad a sade pind de ek doctor nu jabardasti janu maran de dhamki de ke pagg bnvai ce keyon ke oh pehla turban nhi pehnda ce, us time loka ne feel keeta ke je khalistan bn gya ta eh jabardasti loka nu Amrit skhon ge, jabardasti Sikh bnonge, fer enna ch te Aurangzeb ch ke farak a, Aurangzeb ve jabardasti Islam nu loka te thop reha ce, jd Guru Gobind Singh Ji ne Khalsa sajan de time sangat to unna de marji pucch ke unna nu Amrit skaya ce, us din 80000 lok Anandpur Sahib ch cn Guru Gobind Singh Ji je chande ta saare sagant nu Amrit ska dende pr unna ne 5 ser mange te 5 payare oh cn jo aapne marji naal agge aye pr khalistani groups aapne donsh jma rahe ce, jo turban nhi pehan da ce usnu thok dende ce,
@talwinderkaur554
@talwinderkaur554 8 ай бұрын
Eh sach aw ke hr gl kharkuya de naam lgdi c kiyuke ik officer rebaro krke hoyeye,osdi jiwni ch osne eh accept kita ke kharku lehar torn lyi asi apne bnde ohna de bhes vich e ohna diya jthebandiya ch warh dite,kharku ohna nu pehchan ni paye te ohna bhekhiya di vjah krke e ehna jthebandiya da khatma ho giya
@gurpreetkaur-zl2ie
@gurpreetkaur-zl2ie 7 ай бұрын
​@@gurwindersidhu6542Police de tout San khadkua wich rale hoye te ohna da pahirawa vagira Sab sikha wala si pr San police de cat te khadkua wich ralke galat kam karde san aam loka nu tang karde san ta jo lok singha nu nafrat karan lagg jan te oh real khadkua wich hi rale firde san bahut singh marwaye ohna ne wadde wadde yodhe.Real khaďku es tra de nhi san pr bahut lok khadkua to nafrat karan lagg gaye san
@gurwindersidhu6542
@gurwindersidhu6542 7 ай бұрын
​@@gurpreetkaur-zl2iechal man lea , hun chamkila film aye a chamkile nu be maran vala Deepa heran ce, te Varinder nu be, hun Canada UK USA vich khalistani leader TV te interview de rahe a ke chamkile nu khalistani singha ne sodha laya, te oh lagatar deepe nu bhai gurdeep singh deepa shaheed keh rahe a, hun daso tusi ke kahoge, aje ta aam loka nu eh pta nhi ke chamkile te Varinder nu maran vala same banda, es ly oh eh mn rahe a ke chamkile nu maar ke samaj bach gya, keyon ke chamkila chamar ce, hun jado eh pta lagea ke Varinder nu be deepe ne marya fer ke kehange, Varinder nu sodha keuon la dita, eh bhai khalistani groups Saint bhindravale to badh rasta bhul gaye, Saint bhindravale de time to he chamkile ne geet gaune suru keete ce te jija lak min le eh cest ne pure Punjab ch dhum pa diti ce 1978 ch te us time' bhindravale jinda ce, pr unna ne kade chamkile nu ja kise hor singer nu actors nu writers nu koi dhamki nhi diti , eh Deepa saint bhindravale to bda khadku ta nhi ce, fer esnu kisne eh keha ke artist nu maare, main eh sunya mehsampur de ek bande to ke eh Deepa us family to 40000 laike gya jinna de chamkile da last akahda ce, te eh Deepa bhindravale tiger force banai ferda ce
@cheemafazilka7973
@cheemafazilka7973 7 ай бұрын
​@@gurwindersidhu6542 ਵੀਰੇ ਓਦੋਂ ਨਕਲੀ ਖਾੜਕੂਆਂ ਦੇ ਨਾਲ ਪੰਜਾਬ ਪੁਲਸ ਦੇ ਕੈਟ (KAT) ਵੀ ਖਾੜਕੂ ਬਣਕੇ ਅਜਿਹੀਆਂ ਕਾਰਵਾਈਆਂ ਕਰਦੇ ਸੀ ਤਾਂ ਕਿ ਇਸਨੂੰ ਧਾਰਮਿਕ ਮਸਲਾ ਬਣਾਇਆ ਜਾ ਸਕੇ ਤੇ ਲਹਿਰ ਨੂੰ ਠੱਲ੍ਹ ਪਵੇ। ਅਸਲ ਵਿੱਚ ਭਿੰਡਰਾਂਵਾਲਿਆਂ ਨੇ ਤੇ ਹੋਰ ਸਿੱਖ ਆਗੂਆਂ ਨੇ ਇਸ ਲਹਿਰ ਦੀ ਸ਼ੁਰੂਆਤ ਪੰਜਾਬ ਦੀਆਂ ਮੰਗਾਂ ਜਿਵੇਂ ਕਿ ਚੰਡੀਗੜ੍ਹ, ਪੰਜਾਬ ਦੇ ਪਾਣੀ ਤੇ ਮਤਾ ਅਨੰਦਪੁਰ ਸਾਹਿਬ ਨੂੰ ਲੈ ਕੇ ਕੀਤੀ। ਪੰਜਾਬ ਦੇ ਹੱਕਾਂ ਲਈ ਸਾਰਾ ਪੰਜਾਬ ਇੱਕ ਪਾਸੇ ਹੋ ਗਿਆ। ਸਰਕਾਰ ਨੇ ਇਸ ਲਹਿਰ ਨੂੰ ਠੱਲ੍ਹ ਪਾਉਣ ਲਈ ਤੇ ਧਾਰਮਿਕ ਰੰਗਤ ਦੇਣ ਲਈ ਲਾਲਾ ਜਗਤ ਨਾਰਾਇਣ ਤੇ ਨਿਰੰਕਾਰੀਆਂ ਦਾ ਆਸਰਾ ਲਿਆ ਪਰ ਗੱਲ ਨਾ ਬਣੀ। ਫਿਰ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਪੁਲਸ ਦੇ ਕੈਟ ਨਕਲੀ ਸਿੰਘ ਬਣਕੇ ਏਦਾਂ ਦੀਆਂ ਕਾਰਵਾਈਆਂ ਕਰਨ ਲੱਗ ਪਏ। ਇੱਕ-ਦੋ ਥਾਵਾਂ ਤੇ ਬੱਸ ਵਿੱਚੋਂ ਚੁਣ ਕੇ ਹਿੰਦੂ ਯਾਤਰੂ ਉਤਾਰੇ ਤੇ ਮਾਰ ਦਿੱਤੇ ਤਾਂ ਕਿ ਹਿੰਦੂ ਸਿੱਖਾਂ ਵਿੱਚ ਪਾੜ ਪਾਇਆ ਜਾ ਸਕੇ ਤੇ ਸਰਕਾਰ ਇਸ ਵਿੱਚ ਕਾਮਯਾਬ ਵੀ ਹੋਈ। ਹਿੰਦੂ ਭਾਈਚਾਰੇ ਦੇ ਮਨ ਵਿੱਚ ਡਰ ਬਿਠਾਇਆ ਗਿਆ ਤੇ ਓਹਨਾਂ ਨੂੰ ਪੱਗ (ਦਸਤਾਰ) ਨਾ ਬੰਨਣ ਦੀ ਹਿਦਾਇਤ ਦਿੱਤੀ ਗਈ ਤਾਂ ਕਿ ਸਿੱਖਾਂ ਦੀ ਪਹਿਚਾਣ ਕਰਕੇ ਸੌਖਾ ਨਿਸ਼ਾਨਾ ਬਣਾਇਆ ਜਾ ਸਕੇ। 84 ਤੋਂ ਪਹਿਲਾਂ ਸਾਰੇ ਹੀ ਪੱਗ ਬੰਨਦੇ ਸੀ। ਕਦੇ ਕਿਸੇ ਹਿੰਦੂ ਬਜੁਰਗ ਦੀ ਪੁਰਾਣੀ ਫੋਟੋ ਵੇਖਿਓ, ਲਗਭਗ ਸਾਰੇ ਹੀ ਪੱਗ ਬੰਨਦੇ ਸਨ। ਇਹ ਸਭ ਸਰਕਾਰ ਦੀਆਂ ਚਲਾਕੀਆਂ ਸਨ। ਹੋਰ ਛੱਡੋ ਕਈ ਤਾਂ ਬਾਦਲਾਂ ਦੇ ਛੱਡੇ ਹੋਏ ਬੰਦੇ ਵੀ ਸਨ। ਆਹ ਗੁਰਜੰਟ ਸਿੰਘ ਰਾਜਸਥਾਨੀ ਵੀ ਓਹਨਾਂ ਨਕਲੀ ਸਿੰਘਾਂ ਵਿਚੋਂ ਹੀ ਸੀ ਜਿਹੜੇ ਪੈਸੇ ਖਾਤਿਰ ਕੰਮ ਕਰਦੇ ਸਨ। ਇਹ ਰਾਜਸਥਾਨੀ ਸੌਦਾ ਸਾਧ ਦਾ ਦੋਸਤ ਸੀ ਤੇ ਡੇਰਾ ਸੱਚਾ ਸੌਦਾ ਦੀ ਗੱਦੀ ਵੀ ਇਹਨੇ ਹੀ ਦਿਵਾਈ ਸੀ ਹਥਿਆਰਾਂ ਦੀ ਨੋਕ ਤੇ ਤੇ ਆਖਿਰ ਸੌਦਾ ਸਾਧ ਨੇ ਹੀ ਇਹਦੀ ਮੁਖਬਰੀ ਕਰਵਾ ਕੇ ਚੰਡੀਗੜ੍ਹ ਦੇ Flat ਵਿੱਚ ਮਰਵਾ ਦਿੱਤਾ।
@rabrakha4686
@rabrakha4686 8 ай бұрын
ਅੱਜ ਵੀਰ ਦੀ ਗੱਲ ਸੁੱਣ ਕੇ ਪੂਰਾ ਅਨੰਦ ਆ ਗਿਆ,ਕਿਓਂ ਕਿ ਤੁਸੀਂ ਅੱਜ ਲੋਕਾਂ ਨੂੰ ਜਮਾ ਸੱਚੀ ਗੱਲ ਦੱਸੀ ਹੈ,ਲੋਕ ਤਾਂ ਐਵੇਂ ਹੀ,ਝੂਠ ਮਾਰੀ ਜਾਂਦੇ ਨੇ,
@satnambilla7913
@satnambilla7913 8 ай бұрын
ਭਾਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ਼ ਕਹਾਣੀ ਦੱਸਦੇ ਹੋ ਮੈਨੂੰ ਬਹੁਤ ਪਸੰਦ ਹੈ
@JassS634
@JassS634 8 ай бұрын
ਬਾਈ ਤੂੰ ਪੁਰਾਣੇ ਤੱਥਾਂ ਚ ਸੌਂਕ ਰੱਖਦਾ ਇਕ ਸੂਬਾ ਸਿੰਘ ਅਕਾਲੀ ਸੀ ਜਿਸ ਦੇ ਚਾਰ ਪੁੱਤ ਮੁਕਾਬਲੇ ਚ ਮਾਰੇ ਗਏ ਸੀ ਜੈ ਪੁਸ ਪੜਤਾਲ ਕਰਕੇ ਓਸ ਤੇ ਵੀਡਿਓ ਬਣਾਵੇ ਭਰਾ🙏
@farmer4456
@farmer4456 8 ай бұрын
ਸੁੱਚਾ ਰੰਗੀਲਾ ਨੇ ਗੀਤ ਵੀ ਗਾਇਆ ਹੈ ਹੁਣੇ
@GurmeetSingh-np9pw
@GurmeetSingh-np9pw 8 ай бұрын
ਵਰਿੰਦਰ ਤਾ ਵਰਿੰਦਰ ਹੀ ਸੀ ਪਰ ਉਹ ਗੀਤ ਨਾ ਪਾਉਦੇ ਤਾ ਵੀ ਫਿਲਮ ਹਿੱਟ ਸੀ
@ShamsherSingh-mm9rg
@ShamsherSingh-mm9rg 8 ай бұрын
ਵੀਰ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਜੀ ਵਰਿੰਦਰ ਭਾਜੀ ਦੀਆਂ ਮੈਂ ਫਿਲਮਾਂ ਦੇਖਣ ਦਾ ਬਹੁਤ ਇੰਟਰਸਟ ਰੱਖਦਾ ਹਾਂ ਵਰਿੰਦਰ ਵਰਗਾ ਦੁਨੀਆ ਚ ਨਾ ਕੋਈ ਹੋਊਗਾ ਨਾ ਕੋਈ ਹੋਣਾ ਨਾ ਕਿਸੇ ਨੇ ਹੋਣਾ ਬਹੁਤ ਵਧੀਆ ਐਕਟਰ ਤੇ ਪ੍ਰੋਡਿਊਸਰ ਸੀਗੇ ਜੀ ਵਰਿੰਦਰ ਭਾਜੀ ਨੂੰ ਮੇਰੇ ਵੱਲੋਂ ਕੋਟ ਕੋਟ ਪ੍ਰਣਾਮ ਜੀ ਵਰਿੰਦਰ ਭਾਜੀ ਦੀ ਦੁਨੀਆਂ ਚ ਬਹੁਤ ਫੇਮਸ ਹੋ ਗਏ ਸੀਗੇ ਜੀ ਜਦੋਂ ਕੋਈ ਫੇਮਸ ਹੁੰਦਾ ਜਾਂ ਉਹਦੀ ਗੁੱਡੀ ਚੜਦੀ ਆ ਲੋਕੀ ਦੇਖ ਕੇ ਉਹਨੂੰ ਸੜਦੇ ਆ ਤੇ ਉਹਨੂੰ ਮਾਰਨੇ ਤੱਕ ਵੀ ਜਾਦੇ ਆ ਸੋ ਲੋਕੋ ਜਾਲਮ ਲੋਕਾਂ ਨੇ ਵਰਿੰਦਰ ਭਾਜੀ ਨੂੰ ਇਸ ਦੁਨੀਆਂ ਤੋਂ ਮਾਰ ਮੁਕਾਇਆ
@balwindersinghbrar5963
@balwindersinghbrar5963 8 ай бұрын
ਮਨੋਰੰਜਨ ਦੀ ਦੁਨੀਆਂ ਦੇ ਸਿਤਾਰੇ ਵਰਿੰਦਰ ਦੇ ਨਾਮ ‘ਤੇ ਤਾਂ ਸ਼ਹਿਰ ਫਗਵਾੜਾ ਵਿੱਚ ‘ਵਰਿੰਦਰ ਪਾਰਕ’ ਬਣ ਗਿਆ ਅਤੇ ਪਾਰਕ ਵਿੱਚ ਆਉਣ ਵਾਲ਼ੇ ਲੋਕਾਂ ਦੀ ਨਜ਼ਰ ਮੱਲੋ-ਮੱਲੀ ਉਸਦੇ ਨਾਮ ਉੱਪਰ ਪੈਂਦੀ ਹੋਵੇਗੀ। ਪਰ ਕੀ ਉਸਦੀ ਜਾਨ ਲੈਣ ਵਾਲ਼ਿਆਂ ਦੇ ਨਾਮ ‘ਤੇ ਹੁਣ ਤੱਕ ਕੋਈ ਬਾਥਰੂਮ ਜਾਂ ਟਾਇਲਟ ਵੀ ਬਣਿਆ ਹੈ?
@NareshKumar-xh7xk
@NareshKumar-xh7xk 7 ай бұрын
ਵਰਿੰਦਰ ਪਾਰਕ ਕਿੱਥੇ ਹੈ ਵੀਰ ਜਗ੍ਹਾ ਦਾ ਨਾਮ ਦੱਸਿਓ
@mysontyson627
@mysontyson627 8 ай бұрын
ਨਾ ਕਦੇ ਕਲਾਂ ਮਰਦੀ ਹੈ ਨਾ ਕਲਾਕਾਰ
@KulwantSingh-in5sg
@KulwantSingh-in5sg 8 ай бұрын
ਵਰਿੰਦਰ ਪ੍ਰੀਤੀ ਸਪਰੂ ਸਾਡੇ ਦਿਲਾਂ ਤੇ ਰਾਜ ਕਰਦੇ ਹਨ ਬਾਕੀ ਲਘੂ ਨੇ
@randhirs1256
@randhirs1256 8 ай бұрын
ਬਾਈ ਜੀ ਜਿਆਦਾ ਤੌਰ ਤੇ ਫਿਰੌਤੀ ਦੇ ਮਾਮਲੇ ਸੀ. ਜਾ ਜਿਨਾ ਕੋਲ ਸਟੇਨ ਗੰਨਾ ਸਨ. ਮਾਮੂਲੀ ਗੱਲ ਤੋ . ਜਾ ਕਿਸੇ ਸਁਕ ਵਿਚ ਨਿਰਦੋਸ਼ ਲੋਕਾ ਨੂ ਮਾਰ ਦਿੰਦੇ ਸੀ. ਬੰਦਾ ਮਾਰਨਾ ਗਾਜਰ ਮੂਲੀ ਦੀ ਤਰਾ ਸੀ ਇਹਨਾ ਲੁਟਿਰੇਆ ਲਈ
@baseballfan88888
@baseballfan88888 8 ай бұрын
ਸਰਪੰਚ ਫ਼ਿਲਮ ਦੇਖਕੇ ਲੱਗਦਾ ਕਿ ਉਸ ਸਮੇਂ ਜੋ ਬੰਦਾ ਇਸ ਤਰਾਂ ਦੀਆਂ ਫ਼ਿਲਮਾਂ ਬਣਾ ਸਕਦਾ ਸੀ ਤਾਂ ਜੇ ਦੁਨੀਆ ਤੋਂ ਨਾ ਜਾਂਦਾ ਤਾਂ ਪੰਜਾਬੀ ਸਿਨੇਮਾ ਦਾ ਬੁਰਾ ਹਾਲ ਨਾ ਹੁੰਦਾ।
@GurjeetSingh-sm6vx
@GurjeetSingh-sm6vx 8 ай бұрын
Sarpanch vadhia c?
@BobbySingh-f5p
@BobbySingh-f5p 8 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@GotaSingh-gj7dq
@GotaSingh-gj7dq 8 ай бұрын
Sarpanch film main das var to vadh vekhi hai aj vi dila vich vasi he
@mahibhangra
@mahibhangra 7 ай бұрын
Hun enna chita vik reha hai mava de putt mar rahe ne una agge juban kyu ni khuldi.kyuki chita vechan wale jwbada tod denge .shrif te hi jor chlda hai ehna da
@paramjeetkaur3436
@paramjeetkaur3436 7 ай бұрын
Sarpanch movie bahut bahut vadiya ha ma 20 ,25,war valki ha
@satnam_bhangu.1915
@satnam_bhangu.1915 8 ай бұрын
ਵਰਿੰਦਰ ਬਹੁਤ ਵਧੀਆ ਕਲਾਕਾਰ ਸੀ ❤❤
@gurpreet114
@gurpreet114 8 ай бұрын
ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦਾ 🙏
@msshergill1112
@msshergill1112 6 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ
@mysontyson627
@mysontyson627 8 ай бұрын
ਸ਼ਹੀਦ ਵਰਿੰਦਰ ਸਿੰਘ ਜੀ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਉਸ ਸਮੇਂ ਉਸ ਉਚਾਈਆਂ ਤੇ ਪੋਹਚਾ ਦਿੱਤਾ ਸੀ ਜਿਥੇ ਉਹਨਾਂ ਦੇ ਜਾਣ ਮਗਰੋਂ ਹਰਭਜਨ ਮਾਨ ਦੀ "ਜੀ ਆਇਆਂ ਨੂੰ ' ਲੈਕੇ ਗਿਆ।
@gurpreetkaur-zl2ie
@gurpreetkaur-zl2ie 7 ай бұрын
Shahid nu oh kehda punjab ya kise change kam lai mare han bass gall eh hai ki najayez mareya giya ohna nu
@Dskgaming-gs7fn
@Dskgaming-gs7fn 6 ай бұрын
Right bro Harbhajan maan ne fir to punjabi industry nu chlaya
@sukhpalsinghsandhu9963
@sukhpalsinghsandhu9963 7 ай бұрын
ਵੀਰ ਜੀ ਤੁਹਾਡੀ ਸ਼ਕਲ ਵਰਿੰਦਰ ਨਾਲ ਮਿਲਦੀ ਜੁਲਦੀ ਹੈ , ਕੀ ਤੁਸੀਂ ਵਰਿੰਦਰ ਦੇ ਰਿਸ਼ਤੇਦਾਰ ਹੋ ?
@ਜੀਜਾਜੀ-ਗ1ਭ
@ਜੀਜਾਜੀ-ਗ1ਭ 8 ай бұрын
ਵਰਿੰਦਰ ਜੀ ਜਿਉਂਦੇ ਹੁੰਦੇ ਤਾਂ ਅੱਜ ਗਿੱਪੀ ਗਰੇਵਾਲ ਵਰਗੇ ਪੰਜਾਬੀ ਫਿਲਮ ਇੰਡਸਟਰੀ ਦਾ ਸੱਤਿਆਨਾਸ਼ ਨਾ ਕਰਦੇ
@jagdeepsingh6540
@jagdeepsingh6540 8 ай бұрын
Sahi keha 22 ji
@AroraAccessiors123
@AroraAccessiors123 8 ай бұрын
Film Gippy ek number te wa 100 crore pheli Punjabi film wa
@jsranajsrana5263
@jsranajsrana5263 6 ай бұрын
ਤੁਹਾਡੀ ਲੋਕਾਂ ਦੀ ਸਮਝ ਨਹੀਂ ਆਉਂਦੀ ਇੱਕ ਪਾਸੇ ਚਮਕੀਲੇ ਨੂੰ ਵਧੀਆ ਗਾਇਕ ਕਹੀ ਜਾਂਦੇ ਹੋ ਤੇ ਦੂਜੇ ਪਾਸੇ ਗਿੱਪੀ ਨੂੰ ਮਾੜਾ ਹਾਲਾਂਕਿ ਕਾਰਨ ਨਹੀਂ ਦੱਸਿਆ ਕਿ ਕੀ ਗਿੱਪੀ ਮਾੜਾ ਕਿਉਂ ਹੈ.
@jsranajsrana5263
@jsranajsrana5263 6 ай бұрын
​@@jagdeepsingh6540ਕੀ ਵਧੀਆ ਕਿਹਾ ਉਸਨੇ ਤੇ ਗਿੱਪੀ ਨੇ ਕਿਹੜੀ ਘਟੀਆ ਫਿਲਮ ਬਣਾਈ ਜਰਾ ਦਸਿਓ,ਚਮਕੀਲਾ ਕਿਹੋ ਜਿਹਾ ਗਾਇਕ ਸੀ ਇਸ ਬਾਰੇ ਵੀ ਜਰਾ ਚਾਨਣਾ ਪਾਓ.
@karmjitrai146
@karmjitrai146 4 ай бұрын
ਜਿੰਨੇ ਮਰਜ਼ੀ ਹੀਰੋ ਆ ਜਾਣ ਵਰਿੰਦਰ ਵਰਗਾ ਕੋਈ ਨਹੀਂ ਬਣ ਸਕਦਾ 😢
@manjitbhandal595
@manjitbhandal595 6 ай бұрын
ਵਾ ਬਹੁਤ ਵਦੀਆ ਤਰੀਕੇ ਜਾਣਕਾਰੀ ਦਿੱਤੀ ਧੰਨਵਾਦ ਜੀ ❤
@rehmatboutique5891
@rehmatboutique5891 8 ай бұрын
Waheguru Parmatama Varindar Di Atma Nu Shanti Bakhshee vichdii Rooh nu apne charna vich Niwas sathan Bakhshee Pisho Parivar Te Kirpa Kare waheguru jii
@monighai6496
@monighai6496 7 ай бұрын
Varinder jaise actor kabhi marte nhi👈 hamesha logon k dil mein jinda rehte hai👈 🙏🙏🙏🙏🇮🇳🙏
@paramjeetkaur3436
@paramjeetkaur3436 7 ай бұрын
Verinder ji tusi great 🌟 only on punjabi Film industry really i Miss you verinder Ji
@jagdeepsingh6540
@jagdeepsingh6540 8 ай бұрын
Varinder sidhu moose wala te chmkila ehe ese bnde na jamme na jmne ehe has mukh mjakia subah de bnde yaara de yaar down to earth ede badde legend hoke v koi hnkaar ni eda hi loka ch beh k roti khaa leni koi legend wali feeling ni c tino 3 legend di ehna tina ne apna ik daor chlaea apde ch time ch kise nu ni khngn dita aj chahe koi bhkai maari jaave bahut badde thumm hoe ne tino legend apde time ehna ne sara kujj hang kr k rakh dita c
@robingandhizira1749
@robingandhizira1749 8 ай бұрын
O yaara Sidhu museey wale nu varinder Bhai naal compale na karo
@bikarjitsingh34bikarjitsin10
@bikarjitsingh34bikarjitsin10 7 ай бұрын
ਇਹ ਕਿਵੇਂ ਹੋ ਗਿਆ ਇਹ ਹਿੰਦੂ ਸਨ ਨਾਂ ਤੋਂ ਲਗਦਾ ਵਰਿੰਦਰ ਕੇ ਧਰਮਿੰਦਰ ਕੇ ਦਿਉਲ ਜੱਟ ਸਿੱਖ ਹਨ
@ghaarvyisthebest7874
@ghaarvyisthebest7874 7 ай бұрын
Veer dharminder jaat sikh nhi hai , dharminder hindu hai , jis de apne pind daango da surname deol rkh lya si, eh gl maonu 1998 vich municipal cooperation ludhiana to pta lgu ki dharminder te varinder arya samaji hindu pariwaar vicho Sn, hindu ve saade hi veer ne pr eh gl sch hai dharminder da saata pariwar arya smaaji hindu pariwar si
@sukhwantchahal6421
@sukhwantchahal6421 6 ай бұрын
Dharminder v jatt sikh nhi arya smaji c
@ShamsherSingh-k6b
@ShamsherSingh-k6b 6 ай бұрын
ਬਾਈ ਇਹਨਾਂ ਦਾ ਪਿਛੋਕੜ ਜੱਟ ਸਿੱਖ ਸੀ ਤੇ ਬਾਅਦ ਵਿਚ ਇਹਨਾਂ ਦਾ ਪਰਿਵਾਰ ਆਰੀਆ ਸਮਾਜੀ ਹੋ ਗਿਆ ਸੀ । ਦੁਆਬੇ ਦੇ ਬਹੁਤੇ ਸਿੱਖ ਪਰਿਵਾਰ ਪਿਛਲੀ ਸਦੀ ਦੇ ਸ਼ੁਰੂ ਵਿਚ ਆਰੀਆ ਸਮਾਜੀ ਹੋਗੇ ਸਨ
@deepaksharma-gn7eb
@deepaksharma-gn7eb 7 ай бұрын
Bahut wadia actor c....mera favourite c
@rabrakha4686
@rabrakha4686 8 ай бұрын
ਵੀਰ ਜੀ ਫਿਰ ਧਰਮਿੰਦਰ ਦਿਓਲ ਕਿਵੇਂ ਬਣਿਆ,ਇਹ ਵੀ ਦੱਸੋ,
@karmjitrai146
@karmjitrai146 4 ай бұрын
ਬਾ ਕਮਾਲ ਦਾ ਨਿਰਦੇਸ਼ਕ ਨਿਰਮਾਤਾ ਤੇ ਕਹਾਣੀ ਕਾਰ ਨਹੀਂ ਹੋ ਸਕਦਾ ਅੱਜ ਨਿਰਮਾਤਾ ਨਿਰਦੇਸ਼ਕ ਹੀਰੋ ਜਿੰਨਾ ਚਾਹੇ ਫਿਲਮ ਤੇ ਖਰਚਾ ਕਰਨ ਪਰ ਵਰਿੰਦਰ ਦੀ ਫਿਲਮ ਵਰਗੀ ਫਿਲਮ ਨਹੀ ਬਣਾ ਸਕਦੇ
@HarjinderSingh-c8f
@HarjinderSingh-c8f 7 ай бұрын
ਵੀਰ ਦਾਸ ਕਾਕਾ ਧਰੌੜ ਮੈਂ ਵਰਿੰਦਰ ਨੂ ਸਾਹਨੇਵਾਲ ਪੰਟਰੋਲ ਪੰਪ ਤੇ ਤੇਲ ਪਵਾਉਣ ਲਈ ਫਈਟ ਕਾਰ ਚ ਮਿਲਿਆ ਤੇ ਕਾਫੀ ਗੰਲਾ ਹੋਇਆ ਤੇ ਮੈਨੂੰ ਤੇ ਮੇਰੇ ਮਿੰਤਰ ਨੂ ਕਿਹਾ ਵਰਿੰਦਰ ਨੇ ਕੰਲ ਆਪਣੀ ਸੌਟਿਗ ਚੰਲ ਰਹੀ ਐ ਜ਼ਰੂਰ ਆਉ ਕਣੇਚ ਪਿੰਡ
@dhillonsaabji5765
@dhillonsaabji5765 7 ай бұрын
Phone y
@ajmerbhurj-km8qn
@ajmerbhurj-km8qn 8 ай бұрын
ਪੇਸੈ ਭਾਲਦੇ੍ംਸੀ ਗਰੀਬਾ ਤੋ ਕਿਹੜੇ ਖਾਲਸਤੀਨੀ ਸੀ ਦੱਲੇ ਗਰੀਬਾ ਨੂ ਮਾਰ ਰਹੇ ਸੀ ਕੋਣ ਮੰਨਦਾ ਇਹਨਾ ਨੂ
@baljindersingh8527
@baljindersingh8527 7 ай бұрын
ਬਿਲਕੁਲ ਸੱਚੀ ਗੱਲ ਹੈ ਜੀ
@bikarjitsingh34bikarjitsin10
@bikarjitsingh34bikarjitsin10 7 ай бұрын
ਸਟੇਟ ਮਰਵਾਏ ਸੀ ਇਹ ਕਲਾਕਾਰ ਵੀ ਸਹੀ ਖਾੜਕੂਆਂ ਨੂੰ ਬਦਨਾਮ ਕੀਤਾ ਜਾਵੇ
@KewalSharma-wv2xy
@KewalSharma-wv2xy 7 ай бұрын
Sahi...coh..veer
@rajkumar-sd4vf
@rajkumar-sd4vf 7 ай бұрын
Eh lok kps gill to sut hoe c
@Sraavlogs
@Sraavlogs 7 ай бұрын
ਸੂਖਦੇਵ ਸਿੰਘ ਝਾਮਕਾ ਨੇ ਜਿਮੇਵਾਰੀ ਲਈ ਸੀ,ਚਮਕੀਲੇ ਦੀ ਵੀ ਜੂਮੇਵਾਰੀ ਇਸ ਨੇ ਹੀ ਲਈ ਸੀ,ਅੱਜ ਵੀ ਉਸ ਟੈਈਮ ਦੇ ਅਖਬਾਰ ਜੱਗਬਾਣੀ ਤੇ ਅਜੀਤ ਵਿੱਚ ਦਰਜ ਹੈ।
@GurdeepSingh-xh3lk
@GurdeepSingh-xh3lk 8 ай бұрын
ਚਮਕੀਲੇ ਤੇ ਵਰਿੰਦਰ ਦਾ ਕਤਲ ਪੈਸੇ ਲੈਕੇ ਮਾਰਨ ਵਾਲੇ ਦੱਲਿਆਂ ਨੇ ਕੀਤਾ
@KewalSharma-wv2xy
@KewalSharma-wv2xy 7 ай бұрын
Sahi...coh...veer
@sukhwantchahal6421
@sukhwantchahal6421 6 ай бұрын
Apni bhain beti naal baith ke chamkile de geet suni fir dasi dalla kon c
@JaswinderSingh-gf7xk
@JaswinderSingh-gf7xk 4 ай бұрын
veerinder ji te chamkila ji da katal froti le k daleya ne kita ohna to ehna jijeyan di chrhai jar na hoi.
@jasmeetsingh2305
@jasmeetsingh2305 7 ай бұрын
Varinder bai dian sariyan filma sira ne par sarpanch no.1. Hai.❤ filam banoni chahi di hai bai ji di life te
@Rk-vt1xi
@Rk-vt1xi 6 ай бұрын
Bahut vdia treeke nal Dsde o shukriya
@paramjeetkaur3436
@paramjeetkaur3436 7 ай бұрын
Punjabi filma da super 🌟 only on verinder Ji really i love 💕💕💕💕💕💕💕 you always
@vickysharma6718
@vickysharma6718 8 ай бұрын
A legend artist of punjabi cinema 🎉🎉🙏🏻🙏🏻
@farmer4456
@farmer4456 8 ай бұрын
ਬਹੁਤ ਹੀ ਘਟੀਆ ਕੱਮ ਕੀਤਾ ਮਾਰਨ ਵਾਲਿਆਂ ਨੇ
@BagaSingh-r1k
@BagaSingh-r1k 6 ай бұрын
ਵਰਿੰਦਰ ਸਦਾਬਹਾਰ ਐਕਟਰ ਹੈ
@godisone7399
@godisone7399 8 ай бұрын
Varinder g Great Actor ❤
@JaswinderSingh-gf7xk
@JaswinderSingh-gf7xk 8 ай бұрын
jasvir aolakh bout bout dhanwad information den da,verinder ji sanu kade nahi bhulne,sare dukh bhul jange.jassi chhanga
@JagseerSingh-f8o
@JagseerSingh-f8o 8 ай бұрын
Varinder yaaran da yaar c super Star c .
@paramjeetkaur3436
@paramjeetkaur3436 7 ай бұрын
Verinder Ji waraga heera koi nahi ho sakta. love 💕 you always really really i Miss..,......you
@Monu-z6g
@Monu-z6g 8 ай бұрын
Bhot ashi jankari diti tusi, ASI tuhade teh dillo dhanwadi han, ji
@Gimmy-5
@Gimmy-5 5 ай бұрын
Sir tuhadi video bhut vdia hundia.. infoative anv lgda jnv ghrda koi vdaa Sade Punjab di story Sanu ds rha ho...anv hi video jari rkho sir ji 🇮🇳🇮🇳
@gursharankaur848
@gursharankaur848 8 ай бұрын
Varinder my all-time favourite hero❤😢
@harbanssingh2258
@harbanssingh2258 5 ай бұрын
Very nice Actor Varinder g❤❤❤❤❤❤❤❤❤❤
@ShamLal-rt5rb
@ShamLal-rt5rb 4 ай бұрын
Oh ai v great hai jis da. Name c virender ji jo aj v sarea de dil ch raaj karda aa mis you virender ji ❤
@amanpreetsingh4609
@amanpreetsingh4609 28 күн бұрын
ਪਾਸ਼ ਤੇ ਵੈਸੇ ਈ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਬੜਨਾਮ ਕਰਦਾ ਸੀ, ਆਸ਼ਕ ਮਿਜਾਜ਼ ਸੀ। ਕਿਸੇ ਦੀ ਧੀ ਪਾਸ਼ੋ ਦੇ ਨਾਮ ਤੇ ਆਪਣੇ ਨਾਮ ਦੇ ਮਗਰ ਲਾ ਲਿਆ। ਵਿਚਾਰੀ ਵਿਆਹੀ ਵਰੀ ਦੀ ਕੋਈ ਜ਼ਿੰਦਗੀ ਨਹੀਂ।
@mohinderbhumbla1334
@mohinderbhumbla1334 8 ай бұрын
Brother your method of expression is excellent.Waheguru bless you.Ameen
@Iam_Harinder_jattu_12
@Iam_Harinder_jattu_12 3 ай бұрын
VARINDER is always remembered
@mandeepsingh-zy7pi
@mandeepsingh-zy7pi 8 ай бұрын
Thanku sir🙏🙏🙏
@manisadiq9226
@manisadiq9226 4 ай бұрын
ਬਾਈ ਸਿੱਧੂ ਮੂਸੇਵਾਲਾ ਜੀ ਤੇ ਵੀ ਵੀਡੀਓ ਬਣਾਉ ਜੀ
@hussanpreetkangkang2612
@hussanpreetkangkang2612 8 ай бұрын
Bhut wdia g
@parwindersinghpunjawa5016
@parwindersinghpunjawa5016 10 күн бұрын
ਵਰਿੰਦਰ ਦੀ ਰੀਸ ਕੋਈ ਨੀ ਕਰ ਸਕਦਾ ਬਾਕੀ ਦੋ ਕਲਾਕਾਰਾਂ ਦਾ ਕਰੀਅਰ ਬ ਣਾ ਗਿਆ
@harbanssingh2258
@harbanssingh2258 5 ай бұрын
Very nice job Varinder g Actor and Director ❤❤❤❤❤
@jasbirsandhu1998
@jasbirsandhu1998 8 ай бұрын
He was a legend in Punjabi film industry and Punjab. He will be missed always.
@msshergill1112
@msshergill1112 6 ай бұрын
ਦੀਪਾ ਹੇਰਾਂ ਨੇ ਵੱਡੇ ਪਾਪ ਕੀਤੇ ਵੱਡਾ ਪਾਪੀ ਸੀ
@harryheiean
@harryheiean 8 ай бұрын
carry on bro RABB bless you your family and friends any time any day
@harpreetkamboj9894
@harpreetkamboj9894 8 ай бұрын
explanation bht vdia paji thodi keep it up❤🎉
@Jakirhusain-qw3oh
@Jakirhusain-qw3oh 8 ай бұрын
तहसील सुरतगढ़ जिला श्रीगंगानगर राजस्थान से
@bhupindersingh1719
@bhupindersingh1719 6 ай бұрын
Veer g tuhadi khani sun k menu apna bachapan yaad aa gya
@GurvinderSingh-cg6cg
@GurvinderSingh-cg6cg 4 ай бұрын
ਆਪ ਕੁਜ ਕਰ ਨੀਂ ਸਕਦੇ ਜੋ ਕਰਦਾ ਓਨੁ ਜਰਨਾ ਨੀਂ ਆਪਾ ਪਂਜਾਬ ਚ ਰੇਹ੍ਨ੍ਦੇ ਆ ਪਰ ਲੋਕਾਂ ਦੀ ਸੋਚ ਬਹੁਤ ਮਾੜੀ ਏ
@paramjeetkaur3436
@paramjeetkaur3436 7 ай бұрын
Thanks for the information sir
@bhupindersingh5696
@bhupindersingh5696 3 ай бұрын
Meena rai di biography ਵੀ ਦਸਿਆ ਜਾਵੇ
@SJohal-io9ug
@SJohal-io9ug 8 ай бұрын
Yaari jatt di will always be an epic movie
@janakraj7090
@janakraj7090 7 ай бұрын
Thanks for giving Real information
@darshanbhandal2520
@darshanbhandal2520 8 ай бұрын
Virendar de nal Sarpanch Ajitpal Singh village Kanech. Jihde ghar yaari Jat di Shuting hoi c. Ohde vii goli Lagi c veer ji 🙏
@preetgill6466
@preetgill6466 7 ай бұрын
ਨਹੀਂ ਵਰਿੰਦਰ ਦਾ ਕਤਲ ਖਾੜਕੂ ਸਿੰਘਾਂ ਨੇ ਨਹੀਂ ਕੀਤਾ ਸੀ ਇਹ ਘਿਨਾਉਣੀ ਹਰਕਤ ਲੁਟੇਰਿਆਂ ਨੇ ਕੀਤੀ ਸੀ
@KulwinderSingh-dc6be
@KulwinderSingh-dc6be 8 ай бұрын
Varinder was very great actor
@surindersondhi-u3c
@surindersondhi-u3c 7 ай бұрын
Imtiaz Ali should also make film on Varinder...One who was standing beside is still in films production...🎉🎉
@RashpalSingh-du5rk
@RashpalSingh-du5rk 8 ай бұрын
Sir vedio ton badh pls comment v paddya karo darshkana nu chunga lagega 4 ton 5 comment chun leya karo
@rabrakha4686
@rabrakha4686 8 ай бұрын
ਗੁਰਚਰਨ ਪੋਹਲੀ ਦਾ ਨਾਂ ਵੀ ਆਂਉਦਾ,ਸੁਣਿਆਂ
@ajmerbhurj-km8qn
@ajmerbhurj-km8qn 8 ай бұрын
ਕੇ ਪੀ ਐਸ ਗਿਲ ਨੇ ਕੀਤੇ ਲੋਟ ਫਿਰ ਇਹ ਫਿਰੌਤੀ ਲੈਦੇ ਸੀ ਇਹ ਸਾਰੇ ਗਲਤ ਕੰਮ ਕਰਦੇ ਸੀ ਯੂ ਟਿਊਬ ਤੇ ਸਾਰਿਆ ਦਾ ਰਿਕਾਰਡ ਪਿਆ
@harmandersandhusandhu4764
@harmandersandhusandhu4764 8 ай бұрын
ਘਟੀਆ ਲੋਕਾ ਨੇ ਫੇਮ ਲਈ ਹੀ ਮਾਰਿਆ ਸੀ ਬੇਬਕੂਫ ਟੋਲੇ ਨੇ
@fakirsaida786
@fakirsaida786 7 ай бұрын
ਪਰ ਭਾਜੀ ਅੱਜ ਕੱਲ ਦੇਖਦੇ ਹਾਂ ਕੇ ਕਤਲ ਹੋਣ ਵਾਲੇ ਲੋਕਾਂ ਦੇ ਨਾਮ ਤੇ ਕੋਈ ਨਾਂ ਕੋਈ ਯਾਦਦਾਸ਼ਤ ਬਣੀ ਹੁੰਦੀ ਹੈ ਪਰ ਕਤਲ ਕਰਨ ਵਾਲਿਆਂ ਦੇ ਨਾਮ ਤੇ ਕੋਈ ਯਾਦਦਾਸਤ ਮੈਂ ਤਾਂ ਦੇਖੀ ਨੀ ਹੈ ਜੇਕਰ ਤੁਸੀਂ ਦੇਖੀ ਹੈ ਤਾਂ ਜਰੂਰ ਦੱਸਿਓ 🙏
@rajwant04
@rajwant04 8 ай бұрын
Baiji Bahut khoob
@gurmailsingh2757
@gurmailsingh2757 8 ай бұрын
Vrinder g...punjabi filma da good hero c.good writer c.
@Phdjattboy
@Phdjattboy 8 ай бұрын
Good information ❤
@GurdeepSingh-xh3lk
@GurdeepSingh-xh3lk 8 ай бұрын
ਇਹ ਕਿਹੋ ਜਿਹਾ ਇੰਨਕਲਾਬ ਸੀ
@jasvir583
@jasvir583 8 ай бұрын
Good knowledge. Jasvir aulakh
@HarjitSingh-gx2pr
@HarjitSingh-gx2pr 7 ай бұрын
ਅੱਤਵਾਦੀਆਂ ਨਾਲ ਕੋਈ ਰਹਿਮ ਨਹੀਂ ਕਰਨਾ ਚਾਹੀਦਾ
@AMARJITSINGH-go1cu
@AMARJITSINGH-go1cu 8 ай бұрын
Very nice
@JashanBrar-n5d
@JashanBrar-n5d 8 ай бұрын
Good information sir
@Kabaddi.3600
@Kabaddi.3600 8 ай бұрын
ਸਿੱਧੀ ਗੱਲ ਕਰੋ ਸਾਊਡ ਬੰਦ ਰੱਖੋ ਗੱਲ ਲਮਕਾਓ ਨਾ
@RsSingh-e8e
@RsSingh-e8e 8 ай бұрын
Jine varinder nu marya usne kis nal ta gal kiti hovegi .punjab vich koi ta hovega jinnu pta hovu
@rbrar3859
@rbrar3859 8 ай бұрын
ਵਾਹਿਗੁਰੂ ਜੀ।
@SOMAL-c9v
@SOMAL-c9v 4 күн бұрын
Chamkila amarjot and varinder super star ⭐
@samarthjamba1148
@samarthjamba1148 7 ай бұрын
Varinder Singh actor biography film bno
@Panjabsss
@Panjabsss 8 ай бұрын
Bahot slow te bore krda yrr
@RamanSharma-gw4ub
@RamanSharma-gw4ub 7 ай бұрын
Veer ji varinder sahota kyu likhdye see Subash dadwal see nam real vich
@PawandeepKaur-m3i
@PawandeepKaur-m3i 8 ай бұрын
Ek video deepa hearan waly te v banao
@SJohal-io9ug
@SJohal-io9ug 8 ай бұрын
Deepa hayeran te Kulbir bara pind di yaari te ek video bnao Legends of doaba
@pardeepbasra5899
@pardeepbasra5899 7 ай бұрын
Good research
Кто круче, как думаешь?
00:44
МЯТНАЯ ФАНТА
Рет қаралды 6 МЛН
БУ, ИСПУГАЛСЯ?? #shorts
00:22
Паша Осадчий
Рет қаралды 3 МЛН
УДИВИЛ ВСЕХ СВОИМ УХОДОМ!😳 #shorts
00:49
HARD_MMA
Рет қаралды 2,6 МЛН
Кто круче, как думаешь?
00:44
МЯТНАЯ ФАНТА
Рет қаралды 6 МЛН