Ep 33 || ਧੀ ਅਤੇ ਨੂੰਹ ਚ ਫ਼ਰਕ, ਦਿਲ ਨੂੰ ਛੂ ਲੈਣ ਵਾਲੇ ਪੰਜਾਬੀ ਕਹਾਣੀ ||

  Рет қаралды 15,860

Motivational time 🕊️

Motivational time 🕊️

Күн бұрын

|| suvichar || an emotional heart touching Dil Ko chhu Lene wali sacchi Punjabi kahani ||
#motivationalpunjabi
#punjabitalks
#punjabistory
#punjabistorytime
#punjabistories
#punjabikahaniyan
#motivationalstory
#motivational
#familystory
#punjabikahani
#ਪੰਜਾਬੀ_ਸਟੋਰੀਜ਼
#ਪੰਜਾਬੀ_ਕਹਾਣੀ
#ਪੰਜਾਬੀ_ਕਹਾਣੀਆਂ
#ਪਰਿਵਾਰਿਕ_ਕਹਾਣੀਆਂ
#ਸਮਾਜਿਕ_ਕਹਾਣੀਆਂ
#ਪ੍ਰੇਮ_ਕਹਾਣੀਆਂ
#love_Stories
#thriller_story'
||Suvichar||An emotional heart touching dil nu chhu len vali sachi punjabi kahani ||moral story||punjabi story||
#keepsupporting #suspense #viralstory #viralvideo
#moral story in punjabi
#emotional story in punjabi
#motivational story in punjabi
#inspirational story in punjabi
#dil_nu _chhu_len_vali_sachi_kahani
#punjabi_kahaniya
#suspense_story_in_punjabi
#punjabi
#suvichar
ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

Пікірлер: 35
@ParamjeetkaurPammi-n8f
@ParamjeetkaurPammi-n8f 2 ай бұрын
ਬਹੁਤ ਵਧੀਆ ਕਹਾਣੀ ❤❤
@deepchahal7632
@deepchahal7632 2 ай бұрын
ਬਹੁਤ ਵਧੀਆ ਕਹਾਣੀ 🎉
@ਸੁੱਖਲਾਲਜੀਤਸਿੰਘਟਿਵਾਣਾ
@ਸੁੱਖਲਾਲਜੀਤਸਿੰਘਟਿਵਾਣਾ Ай бұрын
ਸਮਾਜ ਨੂੰ ਸੇਧ ਦੇਣ ਵਾਲੀ ਕਹਾਣੀ ਸਣਾਈ ਤੁਹਾਡਾ ਬੁਹੱਤ ਧੰਨਵਾਦ ਬੇਟਾ
@amarjitgehri811
@amarjitgehri811 2 ай бұрын
ਬੀਬਾ ਜੀ ਤੁਹਾਡੀ ਇਹ ਕਹਾਣੀ ਬਹੁਤ ਵਧੀਆ ਅਤੇ ਸਿਖਿਆ ਦੇਣ ਵਾਲੀ ਹੈ ਧੰਨਵਾਦ
@veenarani663
@veenarani663 2 ай бұрын
ਬਹੁਤ ਵਧੀਆ ਕਹਾਣੀ
@tirathkaur3144
@tirathkaur3144 2 ай бұрын
ਕਹਾਣੀ ਵਧੀਆ ਸੀ🙏🙏🙏🙏
@harmeetkaur5250
@harmeetkaur5250 Ай бұрын
V nice story putt ❤
@happysinghhappysingh5055
@happysinghhappysingh5055 2 ай бұрын
ਸਤਿ ਸ੍ਰੀ ਆਕਾਲ ਭੈਣ ਜੀ ਪਰਮਾਤਮਾ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣ 🙏🙏🙏🙏🙏
@NarinderKaur-i3i
@NarinderKaur-i3i Ай бұрын
Very nice story 👌♥️♥️
@ratansinghdhaliwal8307
@ratansinghdhaliwal8307 2 ай бұрын
Very Very Good Story❤
@HarjeetSwaitchKamalu
@HarjeetSwaitchKamalu 2 ай бұрын
Sohni video aa behne
@PrabnurGill
@PrabnurGill 2 ай бұрын
❤❤❤❤
@mewasingh6876
@mewasingh6876 2 ай бұрын
ਬੇਟੀ ਜੀ ਮੈਂ ਇੱਕ ਨਵਲ ਪੜਿਆ ਸੀ, ਜਿਸ ਵਿੱਚ ਤਿੰਨ ਔਰਤਾਂ ਜੋ ਇੱਕੋ ਪਰਿਵਾਰ ਵਿੱਚ ਸੱਸ , ਫਿਰ ਉਸ ਦੀ ਨੂੰਹ ਅਤੇ ਪੋਤ ਨੂੰਹ ਦੀ ਪੇਸ਼ਕਾਰੀ ਕੀਤੀ ਗਈ ਹੈ, ਜੋ ਪਹਿਲਾਂ ਔਰਤਾਂ ਇਹ ਕਹਿੰਦੀਆਂ ਹਨ ਕਿ ਜਦੋਂ ਮੇਰੀ ਨੂੰਹ ਆਵੇਗੀ ਤਾਂ ਮੈਂ ਆਪਣੀ ਨੂੰਹ ਨੂੰ ਮੈਂ ਤੰਗ ਪ੍ਰੇਸ਼ਾਨ ਨਹੀਂ ਕਰਾਂਗੀ, ਪਰ ਜਦੋਂ ਨੂੰਹਾਂ ਆਉਂਦੀਆਂ ਹਨ ਤਾਂ ਹਰ ਔਰਤ ਆਪਣੀ ਨੂੰਹ ਤੋਂ ਗਿਣ ਗਿਣ ਬਦਲੇ ਲੈਦੀ ਹੈ। ਸੋ ਔਰਤ ਦੁਸ਼ਮਣ ਹੋਰ ਕੋਈ ਨਹੀਂ ਸਗੋਂ ਔਰਤ ਦੁਸ਼ਮਣ ਔਰਤ ਹੀ ਹੈ।
@Sartaj1908
@Sartaj1908 2 ай бұрын
ਮੈਂ ਵੀ ਇਸ ਤਰ੍ਹਾਂ ਦੀ ਕਹਾਣੀ ਬੋਲੀ ਹੈ ਜੀ,,, ਲਖਵਿੰਦਰ ਸਿੰਘ ਸੰਧੂ ਜੀ ਦੀ ਲਿਖਤ ਹੈ।ਪਿਛਲੇ ਹਫਤੇ ਸੁਣਾਈ ਸੀ ਮੈਂ ਓਹ।
@JagtarGill-u1z
@JagtarGill-u1z 2 ай бұрын
Very nice madam ji thanks
@AHd-kr6xr
@AHd-kr6xr 2 ай бұрын
Deedee thodivajwat pyari
@SidhuSidhu65
@SidhuSidhu65 2 ай бұрын
ਮਾਸੀ ਜੀ ਤੁਹਾਡਾ ਸੂਟ ਬਹੁਤ ਸੋਹਣਾ ਨਵਾਂ ਲਗਦਾ 🎉
@Sartaj1908
@Sartaj1908 2 ай бұрын
Thanks ਪੁੱਤਰ
@arshsingh3753
@arshsingh3753 2 ай бұрын
Bot vdia g
@gaggugill4510
@gaggugill4510 2 ай бұрын
❤❤❤❤❤🎉🎉🎉🎉🎉🎉
@meenuaulkh
@meenuaulkh 2 ай бұрын
O kade b kaliya ni rahandiya o ta apane putt nal sare jagha te jandiya h par vihya k layandi nuu kali rah jandi h jdo humsafar nal na khade 😢😢😢
@faqirchand3396
@faqirchand3396 2 ай бұрын
Nice story Faqir Chand Barnala
@ajaibsingh1322
@ajaibsingh1322 2 ай бұрын
Dr Ajaib gharat best story sister ji 🎉🙏🙏
@gurmitkaur3725
@gurmitkaur3725 2 ай бұрын
Sat shri akal Kiran ji, ❤❤❤❤❤❤❤❤❤❤❤❤❤❤❤❤❤❤
@Simransandeep-xi8do
@Simransandeep-xi8do 2 ай бұрын
❤❤❤❤❤❤❤❤❤❤❤❤❤
@agamjot3430
@agamjot3430 2 ай бұрын
Satsari akal waday didi g
@ParmjeetMann88
@ParmjeetMann88 2 ай бұрын
❤❤❤❤😂🎉😢😮😅😊
@gksaini6029
@gksaini6029 2 ай бұрын
Hanji app ji diya video sun ke bohat motivation milda per tusi v koshish kareya kro comments de replay kareya kro subscriber nu v changa lagda thanks
@Sartaj1908
@Sartaj1908 2 ай бұрын
ਹਾਂਜੀ ਮੇਰਾ routine ਬਹੁਤ busy aa,, ਇਸ ਲਈ reply ਨਹੀਂ ਹੁੰਦੇ ਕਈ ਵਾਰ
@KulwindersinghGill-xj7rt
@KulwindersinghGill-xj7rt 2 ай бұрын
😢😮​@@Sartaj1908
@BaljitKaur-r7q
@BaljitKaur-r7q 2 ай бұрын
Dhee and nuh donA nu brabar samjhana chahida baljit kaur ASR
@mewasingh6876
@mewasingh6876 2 ай бұрын
ਬੇਟੀ ਇੱਕ ਨਾਵਲ ਸ਼ਕਤੀ ਮੈਂ ਪੜਿਆ ਸੀ, ਜਿਸ ਵਿੱਚ ਤਿੰਨ ਜੋੜੇ ਪੇਸ਼ ਕੀਤੇ ਗਏ ਹਨ, ਜਿਸ ਵਿੱਚ ਤਿੰਨ ਔਰਤਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਜਿਸ ਵਿੱਚ ਤਿੰਨ ਅੌਰਤਾਂ ਆਪਣੀਆਂ ਨੂੰਹਾਂ ਤੋਂ ਬਦਲਾ ਲੈਦੀਆਂ ਹਨ। ਭਾਵ ਅੌਰਤ ਦੀ ਦੁਸ਼ਮਣ ਔਰਤ ਹੀ ਹੁੰਦੀ ਹੈ ਹੋਰ ਕੋਈ ਨਹੀਂ।
@NetplusPlus
@NetplusPlus 2 ай бұрын
Nice story
@sarbjeetkaur4986
@sarbjeetkaur4986 2 ай бұрын
ਬਹੁਤ ਵਧੀਆ ਕਹਾਣੀ
@sarabjeetsinghrandhawa
@sarabjeetsinghrandhawa 2 ай бұрын
❤❤❤❤❤❤
😜 #aminkavitaminka #aminokka #аминкавитаминка
00:14
Аминка Витаминка
Рет қаралды 726 М.
Когда отец одевает ребёнка @JaySharon
00:16
История одного вокалиста
Рет қаралды 13 МЛН
Миллионер | 1 - серия
34:31
Million Show
Рет қаралды 2,8 МЛН
World‘s Strongest Man VS Apple
01:00
Browney
Рет қаралды 54 МЛН
Special Podcast with Rupinder Kaur Sandhu  | EP 51 | Punjabi Podcast
1:28:51
😜 #aminkavitaminka #aminokka #аминкавитаминка
00:14
Аминка Витаминка
Рет қаралды 726 М.