EP-79 ਘਰ 'ਚ ਔਰਤ ਦੀ ਅਹਿਮੀਅਤ, Who Discover Ludhiana & About Early Rebirth | AK TALK SHOW

  Рет қаралды 94,313

Anmol Kwatra

Anmol Kwatra

Күн бұрын

Пікірлер: 377
@Anmolkwatraofficial
@Anmolkwatraofficial 11 ай бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@manishaadiwal8626
@manishaadiwal8626 11 ай бұрын
Waiting for part.3🙏🏻🙏🏻
@raajvlogs04
@raajvlogs04 11 ай бұрын
ਇਹ ਮੇਰਾ ਮਨਪਸੰਦ ਪੋਡਕਾਸਟ ਹੈ, ਇਸਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਭਾਗ ਤਿੰਨ ਦਾ ਇੰਤਜ਼ਾਰ hai। ਪਰ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿਰਪਾ ਕਰਕੇ ਇਤਰਾਜ ਨਾ ਕਰੋ. ਪਹਿਲਾਂ ਕਿਸੇ ਵੀ ਗੱਲਬਾਤ ਨੂੰ ਪੂਰਾ ਕਰਨ ਦਿਓ ਫਿਰ ਕਿਸੇ ਹੋਰ 'ਤੇ ਜਾਓ। ਜਿਵੇਂ ਉਹ ਆਪਣੇ ਦਾਦਾ ਜੀ ਬਾਰੇ ਕਹਿ ਰਿਹਾ ਸੀ ਅਤੇ ਉਹ ਫੌਜ ਵਿੱਚ ਸੀ ਅਤੇ ਉਹ ਇਕੱਠੇ ਪ੍ਰਾਰਥਨਾ ਕਰਦੇ ਹਨ ਕਿ ਗੱਲਬਾਤ ਅਧੂਰੀ ਸੀ। ਮੈਂ ਪਿਤਾ ਦੀ ਭੂਮਿਕਾ ਬਾਰੇ ਪੂਰੇ ਪੋਡਕਾਸਟ ਵਿੱਚ ਦੁਬਾਰਾ ਉਸ ਬਿੰਦੂ ਦੀ ਭਾਲ ਕਰ ਰਿਹਾ ਸੀ ਪਰ ਮੈਨੂੰ ਉਹ ਨਹੀਂ ਮਿਲਿਆ। ਤੁਹਾਡੇ ਯਤਨਾਂ ਲਈ ਧੰਨਵਾਦ , ਅਸੀਂ ਇਸ ਤਰ੍ਹਾਂ ਦੇ ਹੋਰ ਪੋਡਕਾਸਟ ਚਾਹੁੰਦੇ ਹਾਂ
@AASHIRWADCROP
@AASHIRWADCROP 11 ай бұрын
Find a Direction in life with this Podcast
@mohitgawri4208
@mohitgawri4208 11 ай бұрын
Jabardast
@happyhapen4223
@happyhapen4223 11 ай бұрын
👌🏻👌🏻💓❣️💞💕🙏🏻🙏🏻
@gurdevkaur784
@gurdevkaur784 11 ай бұрын
ਮੈਂ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਰੱਬ ਵਾਰੇ ਜਾਣਕਾਰੀ ਦਿੱਤੀ ਰੱਬ ਤੁਹਾਨੂੰ ਬਹੁਤ ਮੇਹਰ ਕਰੇ ❤😊
@Baljitriar84
@Baljitriar84 11 ай бұрын
ਕੋਈ ਸ਼ੱਕ ਨਹੀਂ ਹਾਰਡੀ ਭਾਜੀ ਕੋਲ ਜ਼ਿੰਦਗੀ ਦਾ ਤਜ਼ਰਬਾ ਪਰ ਮੈਨੂੰ ਇਦਾਂ ਲੱਗਦਾ ਕਿ ਅਨਮੋਲ ਇਹਨਾਂ ਦੇ ਬਰਾਬਰ ਬਹਿਣ ਦੇ ਲਾਇਕ ਨਹੀਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਅਨਮੋਲ ਦੇ ਵੀ ਉੱਪਰ ਦੀ ਜਾ ਰਹੀਆਂ ਹੁੰਦੀਆਂ ਹਾਰਡੀ ਬਾਈ ਵੱਲੋਂ ਚੱਲ ਰਹੀ ਗੱਲਬਾਤ ਨੂੰ ਤੋੜ ਕੇ ਗੱਲਬਾਤ ਦਾ ਸਾਰਾ ਸਵਾਦ ਹੀ ਮਾਰ ਦੇਦਾ। ਜਾਂ ਵਧੀਆ ਚੱਲ ਰਹੀ ਗੱਲਬਾਤ ਨੂੰ ਇਦਾਂ ਕਹਿ ਕੇ ਬਹੁਤ ਵਧੀਆ ਗੱਲ ਕੀਤੀ ਬਹੁਤ ਡੀਪ ਗੱਲ ਕੀਤੀ ਅਨਮੋਲ ਵੱਲੋਂ ਇਹ ਗੱਲ ਬਾਰ ਬਾਰ ਕਹਿਣ ਤੇ ਬਹੁਤ ਇਰੀਟੇਟ ਕਰਦੀ
@jaspaljaspal7971
@jaspaljaspal7971 11 ай бұрын
ਬਿਲਕੁਲ ਠੀਕ
@sarikasharma824
@sarikasharma824 11 ай бұрын
Right
@arshkalyan1222
@arshkalyan1222 11 ай бұрын
Insaan diya ashhayia nu v dekhega kro bs kmiya kddn vich e na tm waste kreya kro te hardy veera bhut vdia aa pr oh v hai te insaan e anmol veera hardy veere nl baith k comfortable hunda aa pura es da eh Mtlb nhi v oh ohna nl baithan de laik e nhi so plzz enna glt na bolya kro kise nu
@JaswinderkaurGhumman
@JaswinderkaurGhumman 11 ай бұрын
Anmol fudu glan karda sala masala bna leya but hardi good man
@JaswinderkaurGhumman
@JaswinderkaurGhumman 11 ай бұрын
Anmol tenu kuch ni pta duniyan da face kardan hardi nu 😂😂😂😂😂
@kaurnebvlogs
@kaurnebvlogs 11 ай бұрын
I am with Anmol when he said “koi gal nhi Kuch hor bana lo” managing a house full of people is not easy that’s why women forget
@preetkaur-zq9cx
@preetkaur-zq9cx 11 ай бұрын
time paaa k jive k 3month baad veere nu fr bulla lyo..tuhade raahi veera saade nl judd gya e saanj v kjh bht vdiya sunan nu mill jaanda e fr ...god bless u
@amangeminister
@amangeminister 11 ай бұрын
Hardy veer had many common friends with me from Ludhiana but never met him in person. After listening to this podcast I can tell if anyone has to learn than age is no barrier. Thank you hardy veere for sharing your beautiful and positive thoughts.
@simmiaddiwal3213
@simmiaddiwal3213 11 ай бұрын
ਬਹੁਤ ਵਧੀਆ ਲੱਗਿਆ ਤੁਹਾਡੀਆਂ ਸਾਰਿਆ ਗਲਾਂ ❤❤ ਦਿਲ ਨੂੰ ਬਹੁਤ ਸਕੂਨ ਮਿਲਿਆ ਸੱਚੀ ਦਿੱਲੋ ਕਿਹਣਾ ਚਾਹਦੀ ਆ ਵੀਰੇ ਰਬ ਤੁਹਾਨੂੰ ਬਹੁਤ ਖੁੱਸ਼ੀਆਂ ਬਖਸ਼ੇ ❤❤
@KarmoKaAaina
@KarmoKaAaina 11 ай бұрын
हर कोई तुहाडे वर्गा ईमंदार और डूंगही सोच वाला नहीं हुँदा...हर इक दी अपनी journey है..it's our bad luck that we pork other's life.. Anmol you are doing exlent work.Hardi Ludhiana is talking about reality of life .❤🎉
@sunjitsingh-t4z
@sunjitsingh-t4z 9 ай бұрын
ਬਹੁਤ ਚੰਗੀਆਂ ਗੱਲਾਂ ਨੇ ਬਹੁਤ ਕੁਝ ਸਿੱਖਣ ਨੂੰ ਮਿਲੀਆਂ ਵਾਹਿਗੁਰੂ ਜੀ ਮੇਹਰ ਕਰੇ!🙏🏻🙏🏻
@balvirkaur778
@balvirkaur778 11 ай бұрын
ਮੈਨੂੰ ਵੀ ਬਹੁਤ ਵਧੀਆ ਲੱਗਾ ਤੁਹਾਡੀਆਂ ਗਿਆਨ ਭਰੀਆਂ ਗੱਲਾਂ ਸੁਣ ਕੇ।
@Mantaj-j9w
@Mantaj-j9w 11 ай бұрын
ਬਹੁਤ ਵਧੀਆ ਵੀਰ ਜੀ ਗੱਲਾਂ ਬਾਤਾਂ ਤੁਹਾਡੀਆਂ ਜਿੱਦਾਂ ਕੇ ਤੁਸੀਂ ਕਿਹਾ ਹੈ ਕਿ ਨੂੰਹ ਆਪਣੀ ਸੱਸ ਨੂੰ ਆਪਣੀ ਮਾਂ ਸਮਝ ਲਵੇ ਤਾਂ ਲੜਾਈ ਆਪੇ ਨਹੀਂ ਹੋਣੀ। ਪਰ ਜ ਕਿਸੇ ਕੁੜੀ ਨੂੰ ਸੱਸ ਵਿੱਚੋ ਮਾਂ ਵਾਲੀ ਫੀਲਿੰਗ ਹੀ ਨਹੀਂ ਆਉਂਦੀ ਤਾਂ ਉਹ ਕਿ ਕਰੇ ??
@sarbjeetkhosaUcan
@sarbjeetkhosaUcan 11 ай бұрын
I think again it is upbringing. No one taught . We want our daughter to have a good husband and in-laws but we never become that for that another woman who leaves her house. The mother-in-law must understand that now his son has another responsibility as well and that's his wife.
@Mantaj-j9w
@Mantaj-j9w 11 ай бұрын
@@sarbjeetkhosaUcan ਮੈਨੂੰ ਤਾਂ ਇਹੀ ਲੱਗਦਾ ਹੈ ਕਿ ਜਿੰਨਾ ਚਿਰ ਸਾਡੀਆਂ ਬੀਬੀਆਂ ਵਿੱਚੋ ਮੋਹ ਨੀ ਜਾਂਦਾ ਉਨ੍ਹਾਂ ਚਿਰ ਇਹ ਸੱਸ ਨੂੰ ਦਾ ਰਿਸ਼ਤਾ ਕਦੇ ਨੀ ਸੁਲਝ ਸਕਦਾ। ਮੋਹ ਦਾ ਮਤਲਬ:- 1)ਪੈਸੇ ਦਾ ਮੋਹ(ਬੀਬੀਆਂ ਇਹੀ ਚਾਹੁੰਦੀਆਂ ਹਨ ਕਿ ਵਿਆਹ ਤੋਂ ਬਾਅਦ ਵੀ ਸਾਨੂੰ ਮੁੰਡਾ ਓਨੇ ਹੀ ਪੈਸੇ ਦੇਵੇ ਜਿੰਨੇ ਪਹਿਲਾ ਦਿੰਦਾ ਸੀ ਵੌਹਟੀ ਤੇ ਤਾਂ ਇੱਕ ਪੈਸਾ ਨਾ ਖਰਚ ਕਰੇ ਤੇ ਦੂਜੀ ਗੱਲ ਨੂੰਹ ਨੂੰ ਕੋਈ ਸ਼ਗਨ ਵੀ ਦੇ ਕੇ ਜਾਂਦਾ ਹੈ ਤਾਂ ਉਹ ਵੀ ਆ ਕ ਸਾਨੂੰ ਫੜੋਨ ਲਓ ਮੰਮੀ ਜੀ ਪੈਸੇ ਫੇਰ ਠੀਕ ਆ) 2) ਚੋਦਰ ਦਾ ਮੋਹ ( ਜਿੱਦਾਂ ਪਹਿਲਾਂ ਸਾਰੇ ਕੰਮ ਮੈਂ ਕਰਦੀ ਮੋਹਰੇ ਹੋ ਕੇ( ਘਰਦੇ ਕੰਮ ਨੀ ਬਾਹਰਲੇ) ਹੁਣ ਵੀ ਮੈਂ ਉਦਾ ਹੀ ਆਪਣੇ ਮੁੰਡੇ ਨਾਲ ਫਰੰਟ ਸੀਟ ਤੇ ਗੱਡੀ ਵਿਚ ਬੈਠ ਕੇ ਜਾਵਾ। ਜਿਹੜੀ ਵਿਆਹ ਕੇ ਆਈ ਹੈ ਉਸਦਾ ਕੋਈ ਹੱਕ ਨੀ ?? ਓਹ ਸਿਰਫ ਘਰੇ ਭਾਂਡੇ ਮਾਂਜੇ?? ) 3)ਆਪਣੇ ਆਪ ਨਾਲ ਤੁਲਨਾ ਕਰਨੀ ( ਫਿਲਮ ਦੇਖਣ ਜਾਣਾ ਮਤਲਬ ਪੈਸੇ ਬਰਬਾਦ ਕਰਦੇ ਆ ਅਸੀਂ ਤਾਂ ਕਦੇ ਗਏ ਨੀ ਫਿਲਮਾਂ ਦੇਖਣ , ਕਪੜੇ ਲੈਣੇ ਮਤਲਬ ਅਸੀਂ ਤਾਂ ਜੀ 2000 ਦਾ ਸੂਟ ਨੀ ਸੀ ਪਾਇਆ ਕਦੇ, ਘੁੰਮਣ ਜਾਣਾ ਮਤਲਬ ਕੀ ਕਰਨ ਜਾਣਾ ?? ਅਸੀਂ ਤਾਂ ਕਦੀ ਗਏ ਨੀ, ice cream ਖਾਣ ਜਾਣਾ ਮਤਲਬ ਲੋੜ ਤੋਂ ਵਧ ਖਰਚਾ ਕਰਦੇ ਆ, ਚਿਪਸ ਖਲੋ ਚੋਕਲੇਟ ਖਾ ਲਓ ਇਹ ਤਾਂ ਖਰਚੀਲੀ ਬਾਹਲੀ ਆ ਅਸੀਂ ਨੀ ਅੱਜ ਤੱਕ ਖਾਦਾ ਏਦਾ ਦੁਕਾਨਾਂ ਤੋਂ ) 4) ਹਰ ਗੱਲ ਵਿਚ ਲੱਤ ਫਸੋਨੀ ( ਏਦਾ ਨੀ ਏਦਾ ਕਰਲੋ, ਆਹ ਕਰਲੋ ਓਹ ਕਰਲੋ ਫੇ ਕਹਿਣਾ ਆ ਕੇ ਅਸੀਂ ਤਾਂ ਤੁਹਾਨੂੰ ਅਕਲ ਦਿੰਦੇ ਆ। ਜਦ ਅਕਲ ਹੀ ਹੈਨੀ ਸੀ ਮੁੰਡੇ ਨੂੰ ਫੇਰ ਵਿਆਹ ਕਿਓ ਕੀਤਾ ??? ਕਿਓ ਕੋਈ ਮੰਦਬੁੱਧੀ ਕੁੜੀ ਨੂੰ ਤੁਸੀਂ ਆਪਣੀ ਨੂੰਹ ਬਣਾਇਆ ??? ਤੁਸੀ ਏਨੀ ਵੀ ਨਾ ਟੋਕਾ ਟਾਕੀ ਕਰੋ ਹਰ ਗੱਲ ਵਿਚ ਕੇ ਨਿਆਣੇ ਸਲਾਹ ਲੈਣੀ ਵੀ ਬੰਦ ਕਰ ਦੇਣ । ਫੇਰ ਕਹਿਣਾ ਮੁੰਡਾ ਬਦਲ ਗਿਆ ਨੂੰਹ ਨੇ ਪਿੱਛੇ ਲਾ ਲਿਆ ) ਬੰਦੇ ਦੀ ਆਪਣੀ ਇੱਜ਼ਤ ਓਸਦੇ ਆਪਣੇ ਹੱਥ ਵਿਚ ਹੀ ਹੁੰਦੀ ਹੈ🙏🙏 ਓਦਾਂ ਇਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੁੱਤ ਵਿਆਹੇ ਜਾਂਦੇ ਆ ਤੇ ਮਾਂ ਬਾਪ ਦੇ ਕੀ ਫ਼ਰਜ਼ ਹੋਣੇ ਚਾਹੀਦੇ ਆ ?? ਮੇਰੇ ਹਿਸਾਬ ਨਾਲ ਓਹ ਆਪਣੀ ਜਿੰਮੇਵਰੀ ਤੋਂ ਰਿਟਾਇਰਮੇਂਟ ਲੈਣ ਜਿਹੜੇ ਕਿ ਉਹ ਕਈ ਸਾਲਾਂ ਤੋਂ ਫਸੇ ਸੀ ਚੰਝੂ ਚੜ੍ਹਿਆਂ ਵਿਚ। ਗੁਰੂ ਘਰਾਂ ਵਿੱਚ ਰਿਸ਼ਤੇਦਾਰੀਆਂ ਵਿੱਚ ਜਾਣ ਆਉਣ ਘੁੰਮਣ ਫਿਰਨ ਆਪਣੀ ਲਾਈਫ ਇੰਜੋਏ ਕਰਨ ਘਰ ਵਿਚ ਵਧੀਆ ਪੁੱਤ ਪੁੱਤ ਕਹਿ ਕੇ ਨੂੰਹਾਂ ਨੂੰ ਬਲੋਂਣ ਆਪੀ ਗਰਮ ਰੋਟੀ ਮਿਲੀ ਜਾਣੀ ਆ ਜ ਬੀਬੀ ਦੇ ਹੱਡ ਪੈਰ ਵਧੀਆ ਚਲਦੇ ਨੇ ਤਾਂ ਘਰ ਦੇ ਕੰਮਾਂ ਵੀ ਮਦਦ ਵੀ ਕਰਨ। ਨੂੰਹ ਵੀ ਸੁਖੀ ਤੇ ਸੱਸ ਵੀ ਨਹੀਂ ਤਾਂ ਜ ਓਹੀ ਕੰਮ ਕਰਨੇ ਆ ਓਥੇ ਹੀ ਘੜੁਸਾ ਛੱਡੀ ਜਾਣੀਆਂ ਆ ਤਾਂ ਨੂੰਹ ਦੀ ਜਵਾਨੀ ਬਰਬਾਦ ਸੱਸ ਦਾ ਬੁਢਾਪਾ ਬਰਬਾਦ ਬੱਸ
@Lovenature-nt8zm
@Lovenature-nt8zm 6 ай бұрын
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@deeppaner1631
@deeppaner1631 11 ай бұрын
ਨਜ਼ਾਰਾ ਆਗਿਆ ਵੀਰ ਪੋਡਕਾਸਟ ਦੇਖਕੇ ਬਹੁਤ ਬਹੁਤ ਵਧੀਆ ਪੋਡਕਾਸਟ
@preetvicky7663
@preetvicky7663 11 ай бұрын
ਵੀਰ ਜੀ ਅੱਜ ਨਾਨਕ ਸਿੰਘ ਦੇ ਨਾਵਲ ਆਸਤਕ ਨਾਸਤਕ ਬਾਰੇ ਗੱਲ ਕੀਤੀ ਬਹੁਤ ਵਧੀਆ ਲਗਿਆ । ਜਿਨਾ ਨੇ ਪੜ੍ਹਿਆ ਹੈ ਉਹ ਸਮਝ ਗਏ ਹੋਣਗੇ
@keshokaur8983
@keshokaur8983 11 ай бұрын
ਬਹੁਤ ਸਾਨਦਾਰ ,ਜਿਉਂਦੇ ਵਸਦੇ ਰਹੋ ਵੀਰ
@HarjinderSingh-cp8lm
@HarjinderSingh-cp8lm 11 ай бұрын
Hardy veere diya gallan sun k sachi bht kuz learn karan nu milea mere sab nu a he request hai ave de insaan nu jrur suno waheguru jii chardi kala ch rakhe thanks Anmol veere good person nu tusi laa k aaye 🙏
@manpreetrandhawa1543
@manpreetrandhawa1543 11 ай бұрын
It is nice to listen to this, just want to say there were certain questions of yours that were our questions as well, this is more of an intellect talk I would say. You are doing a wonderful thing, earlier we used to sit beside our grandparents n listen to such life lessons which are missing for today's generation. Thanks to Hardy Sir for sharing the experiences n spreading the positive vibes around.
@jagjitjohal.
@jagjitjohal. 11 ай бұрын
Salute to Hardy veer🫡 I was desperately waiting for his 2 nd podcast…. I have learnt a lot from him… Very grounded and genuine person 🙏🏻The best part of his personality is his firm faith on Gurbani🙏🏻🙏🏻 Thanks Anmol veer for inviting him again 🙏🏻Keep inviting such a great soul as he is a source of motivation for many…God bless u guys copiously 🫡
@Navpreet-m8i
@Navpreet-m8i 8 ай бұрын
Best part of this podcast k asi ki krn aye duniya te and amazing answer 👍
@harmanjeetsingh8528
@harmanjeetsingh8528 10 ай бұрын
Bahot sohna podcast, pta hee nhi lgga 2 ghante kad nikal gye. Have seen 1st time Anmol being overtaken by someone..... salute!!!!!
@Pardesiladda
@Pardesiladda 10 ай бұрын
ਬਹੁਤ ਵਧੀਆ ਗਲਬਾਤ ❤❤❤❤❤ਜਿਊਂਦੇ ਰਹੋ
@kanwardeep6975
@kanwardeep6975 11 ай бұрын
ਬਹੁਤ ਵਧੀਆ ਲੱਗਿਆ ਪੋਡਕਾਸਟ ❤ ਬਹੁਤ ਬਹੁਤ ਧੰਨਵਾਦ ਜੀ 🙏🙏
@dr.princemehra1770
@dr.princemehra1770 11 ай бұрын
boht kuch sikhn nu milda a anmol veer di podcast to waheguru praa nu lambi umar bakshe 🙏🏻❤️❤️❤️
@Anu_Bharti22
@Anu_Bharti22 11 ай бұрын
Most Awaited Podcast... Ek ek gall jini basic hai ohna hi deep ohda meaning hai jaruri hai har insan nu sahi way ch har gall de meaning nu samaj ke apni life ch implement karan diii...Sir da har gall nu explain karan da way bahut hi Bakamaal hai... Anmol sir tusi pure Podcast ch smile jan nhi deti sade face to.... Thanku soo much Sir tadi podcasting dii wjh nal hi har din life ch kuch nava sekhan nu mil reha... Always respect for u sir🙏
@GurpreetSingh-uw5dd
@GurpreetSingh-uw5dd 11 ай бұрын
ਪਾਪਾ father ਚ ne😂😂.....asii v ਉਲਝ ਗਏ ਸੀ l V ehh ਕਿਹੜਾ department hoya😂😂
@ramandeepkaurmann9018
@ramandeepkaurmann9018 10 ай бұрын
Hardy bhaji u are great person mai tuhadi beti wali story reel te dekhi te fer anmol veer de podcast dekh k tuhanu sunya ..mere kol words nai aa mai spinal cord injured mother ha te meri v beti turning to 12 hai tuhade to bhot kuj sikhya
@zindagiimtihan
@zindagiimtihan 11 ай бұрын
Bahut Vadia Podcast a. ਸੁਣ ਕੇ ਰੂਹ ਖੁਸ਼ ਹੋ ਗਈ
@aviarora345
@aviarora345 11 ай бұрын
This is the first video I haven’t paused and haven’t forwarded…. Super Podcast.. I think this man have to be a motivational speaker so that like me many peoples can make their life happy.. Or you should do the podcast with this man every month so that we can change the lifestyle, thinking and live happy and healthy….
@shally.neurotherapist
@shally.neurotherapist 11 ай бұрын
Menu ehna da first podcast vi bohut sohna lgga c te ehvi 🙏🙌
@user_prabhkaur
@user_prabhkaur 11 ай бұрын
Finally hardy sir again mnu personaly ena nu sun na boht psand h eh boht achia smjh aali glla dsde ne jo aaj de youth li boht jruri h ,,eh sir bss bolde rhn te asi sbb ena toh gyan lai jayeie
@simranrayat-5165
@simranrayat-5165 11 ай бұрын
Bahut vadia episode lgea jdo pehla vere nl podcast kita c tn dil krda c nxt fr hove bhut gallan sikhn nu miliya .Thnku ❤
@KirandeepKaur-t1u
@KirandeepKaur-t1u 11 ай бұрын
❤❤hardy paji da podcast me specially 3 am te dekh rhi minu pta nhi c k ayea podcast paji da .bhut sohnia galan krde bhut sohna podcast hoyuga ❤❤😊😊😊
@__balal__7
@__balal__7 7 ай бұрын
Wait for part 3🔥👌bhut badiya hai yeh podcast
@SimranKaur-yz3ji
@SimranKaur-yz3ji 11 ай бұрын
Bhot hi jidya chnga nd hardy veere di soch 🙌🌸nd bichar
@tajduhra6083
@tajduhra6083 7 ай бұрын
IS VEER KOL HAR GALL DI EXAMPLE AE TE OH V VALID. KYA BAAT AA G
@simranjeetsingh1390
@simranjeetsingh1390 11 ай бұрын
ਬਹੁਤ ਸੋਹਣਾ ਪੌਡਕਾਸਟ ਬਾਈ ਸਾਇਕਲ ਟੂਰ ਆਲੇ ਘੁੱਦੇ ਤੇ ਬਲਦੇਵ ਬਾਈ ਹੁਣਾ ਨਾਲ ਪੌਡਕਾਸਟ ਜ਼ਰੂਰ ਕਰੋ ,,,, ਉਹਨਾਂ ਕੋਲ ਵੀ ਚੰਹਾ ਤਜ਼ਰਬਾ
@Paliwala
@Paliwala 11 ай бұрын
Boht sohni gall baat kri Salute AA dova Veera nu
@Gurwindersingh-hd5yc
@Gurwindersingh-hd5yc 11 ай бұрын
ਬਾਈ ਬੋਹਤ ਸੋਹਣਾ Pod cast ਹੈਂ............. ਸੁਕਰੀਆ ਵੀਰ ਐਨਾਂ ਕੁਝ ਸਿਖਾਉਣ ਲਈ,,.......... ਵੀਰ ਮੈ ਅਸ਼ੋਕ ਚੋਹਾਨ ਨੈਨੋ ਵਾਲੀਆ ਨੂੰ ਦੇਖਣ ਚਾਹੁੰਦਾ ਤੇ ਉਨ੍ਹਾਂ ਬਾਰੇ ਜਾਣਨਾ ਚਹੁੰਦਾ ...... ਜੇ ਹੋ ਸਕਿਆਂ ਤਾਂ ਬੇਨਤੀ ਹੈ ਕਿ ਕੋਸ਼ਿਸ ਕਰਿਓ
@Jobanpreetkaur1104
@Jobanpreetkaur1104 11 ай бұрын
Hardy ji tuhadi life literally bht inspirational a❤...... n Anmol u r doing great job 👍🏻👍🏻👍🏻👍🏻👍🏻
@happyhapen4223
@happyhapen4223 11 ай бұрын
Best ae Ak Talk show apne akhri saah tak dekhna sunana chnne a ji Waheguru ji mehar krn ji Anmol ur the best 👌🏻👌🏻👌🏻👌🏻❣️❤️💕💞💟💗💝🥰💓💖😍🌹💙💚🧡💜💛
@RajwinderKaurShoker
@RajwinderKaurShoker 11 ай бұрын
Thank you so much both of you. You guys you are role model to the society and I learn a lot from here.
@bhinderkaur7021
@bhinderkaur7021 3 ай бұрын
Sone te suhaga c ajj da podcast sari gall waheguru te hi chali bohat vdiya lagga
@ravneetkaur6205
@ravneetkaur6205 11 ай бұрын
Speechless...,👌👍bhht kuj sikhn nu milea..tx anmol veere..eh podcast Rahi...tuhade krke..bhut kuj sikhea... waheguru ji tuhanu hmesha khush rkhn .apni mehr. Rkhn
@manisandhu163
@manisandhu163 11 ай бұрын
Sat Shri Akal Veere Bahut sohna podcast no more words to say Waheguru ji meharan rekhan🙏🏻❤️
@jaggiesidhu6027
@jaggiesidhu6027 8 ай бұрын
Master of everything, great guide.
@ਯਾਰਅਪਰਾਧੀ
@ਯਾਰਅਪਰਾਧੀ 2 ай бұрын
Anmol ਵੀਰੇ ❤respect aa ਤੁਹਾਡੇ ਲਈ ਤੇ hardy ਵੀਰੇ ਲਈ ਵੀ ਜਰੂਰ podcast ਕਰਦੇ ਰਹਿਓਂ hardy ਵੀਰ ਨਾਲ ਬੁਹਤ ਕੁਝ ਸਿੱਖਣ ਨੂੰ ਮਿਲਦਾ ਬਾਈ ਤੋਂ 🙏
@sarabjotsingh8173
@sarabjotsingh8173 11 ай бұрын
Bai ji bhot wait c ess video di 🙏🙏🙏🙏🙏💪🏻💪🏻💪🏻
@KokoKoko-g8b6s
@KokoKoko-g8b6s 8 ай бұрын
first time in my life watching /listening podcast twice❤
@Gagandeep-r9m
@Gagandeep-r9m 11 ай бұрын
Awesome podcast. Looking forward for more such podcasts. Waheguru g Mehar karan
@Classyjandu
@Classyjandu 11 ай бұрын
ਕੀ ਅਨਮੋਲ ਵੀਰੇ ਨੂੰ ਲਾਈਕ ਮਿਲੇਗਾ
@Clock30music
@Clock30music 11 ай бұрын
❤❤ anmol veere smaj seewa karde
@Proteachstudy
@Proteachstudy 11 ай бұрын
❤❤
@jaspalsingh4959
@jaspalsingh4959 11 ай бұрын
ਵਾਹ ਜੀ ਚੰਗਾ ਲਗਿਆ🎉🎉🎉
@RajwinderKaurShoker
@RajwinderKaurShoker 11 ай бұрын
You should interview him again because in people need those thoughts whatever is improve the community. Thank you again so much.
@sikhnoorkaur5373
@sikhnoorkaur5373 9 ай бұрын
gd Veera respect hi bht matter krdi aa for anyone person
@gagandeep3482
@gagandeep3482 11 ай бұрын
Bht vadia lgya bht kuj sikhn nu milya🙏🏻🙏🏻
@satinderdhaliwal7975
@satinderdhaliwal7975 11 ай бұрын
Excellent podcast. Good to know for liv a lifestyle. Keep it good work . God bless 🙏both of you. It is really good podcast. 🙏🙏🙏🙏💐
@palikamahajan7698
@palikamahajan7698 11 ай бұрын
Very wonderful 👍👍👍👍👍 need to further more broadcast
@SHARUKization
@SHARUKization 11 ай бұрын
Amol vere podcast ❤❤❤❤ To salute hai tonu or Rd vere nu Bhote he vadiya lga
@brownmundemunde2996
@brownmundemunde2996 11 ай бұрын
Boht sohni gal baat kiti aa Anmol veere te answer v boht sohne dite❤️❤️
@PoojaRani-n5p
@PoojaRani-n5p 11 ай бұрын
Bht hi ghaint podcast 👍 very interesting nd knowledgeable ❤God bless you both of you 💐
@barleenkaur3621
@barleenkaur3621 11 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ
@Dr.ruchikaMahajan-fp4yk
@Dr.ruchikaMahajan-fp4yk 11 ай бұрын
Dr ruchika Mahajan Both u r very jolly natured .i like This type of natured person. G b u both dear Anmol g.gud work g.Luv u d ur team members.🌹🌷🌹🌷🙏🙏🙏🙏😔❤️💕🌹🌹🙏🙏
@dogssalechanal8633
@dogssalechanal8633 11 ай бұрын
Bahot bahot dhanbad anmol bire aw veer de next podcast di bdi wait c bahot kuj sikhan nu miliya pahela Wale podcast cho 👏👏👏
@Gurbanivichaar1434
@Gurbanivichaar1434 11 ай бұрын
Anmol, I listen to all your podcasts. When are you calling Dr. Gurinder Singh Rangreta for the podcast?
@ilovecrafting4080
@ilovecrafting4080 11 ай бұрын
Bhot Kamal da podcast hardy veere da pehla podcast v bhot vadia c te ehh wala v,
@manishaadiwal8626
@manishaadiwal8626 11 ай бұрын
Beautifully presented 👌🏻👌🏻
@dhillon-q7y
@dhillon-q7y 9 ай бұрын
Bai g part 3 jrur ona chaheda kyo ik video ch sara syan ni vndya ja skda es lyi hardy vr nl vad ton vad podcast kro jive mrji kro sanu podcast chahede a hor eh bai de 🙏
@SANDEEPSINGH-tp2td
@SANDEEPSINGH-tp2td 9 ай бұрын
Anmol veere bahut kuch sikhan nu milda tohade podcast tu ❤❤❤❤❤
@AMANDEEPKAUR-w7p7v
@AMANDEEPKAUR-w7p7v 11 ай бұрын
sat sri akal g. would like to appreciate all your efforts and thank you for giving us so many good podcasts. i have recently started watching these and mainly listen while driving to and from work but honestly its wat look forward to every day. I have only watched few episodes includes this one and Jassa pha g and this is certainly clearing a lot of questions and giving clear vision towards life
@sukhvirsingh6715
@sukhvirsingh6715 11 ай бұрын
ਸਲੂਟ ਵੀਰ ਜੀ ਧਨਵਾਦ
@DaljitSingh-ny9cw
@DaljitSingh-ny9cw 11 ай бұрын
Tuhada podcast la lai da veer Lambe safra da pta he nhi lagda veer kado lag gya . Ek ter nal 2 nesane, nale truck job kari Di aa nale Geyan suni da veer 🙏Bahot vadiya lagda tuhanu Sun ke ,Dubai to ksa
@karamjitkaur7244
@karamjitkaur7244 11 ай бұрын
Veere mainu pehla v ahe veere da podcast bhot vadiea lggea main saachi nu kehna chouhdi c ki ahe veere nal tuci doobara podcast kro
@Panjaab-ym6cg
@Panjaab-ym6cg 11 ай бұрын
Bohut bohut Thanks veera a sab dsn laii
@NavneetKaur-y9k
@NavneetKaur-y9k 11 ай бұрын
Boht hi Jada vdiya dro waheguru mehar kre 🙏🙏
@jagpreetkaur3542
@jagpreetkaur3542 11 ай бұрын
Best person Hardy Ludhiana ❤
@rapperjim1304
@rapperjim1304 11 ай бұрын
Sat sri akal dono veer ji nu. Sachi che bahut bahut zyada mazaa aaya eh podcast. Last seen che edda lagga kyu khatam hogya. Maan kr reha si eh gallan chaldiya rehen. I enjoyed alot with fun Tusi dowa de naal naal mai v bahut haseya. Bahut sohne vichar lagge I swear i enjoyed Sikheya v bahut kuj Naal naal haseya v bahut. ❤❤❤❤❤ Love you bro both of you. Want repeatedly podcast with Hardy Veer ji 😊
@SandeepKaur-rr1zh
@SandeepKaur-rr1zh 11 ай бұрын
Bhaji g tusi bhut vadia galla karde ho God bless you
@Mamtamamta-mu5ij
@Mamtamamta-mu5ij 11 ай бұрын
Anmol veere veerji nu jldi jldi lay aya kro bhaut vdia galla dsde a veerji sikhn nu milda veere bhaut kuj
@ranjeetkaur3961
@ranjeetkaur3961 11 ай бұрын
Right veer ji god bless you both🙏🙏💯💯👌👌👍👍
@kulwindergill8707
@kulwindergill8707 11 ай бұрын
Well done bhuat vadia broadcast ❤❤👍🏻
@harvindersingh7502
@harvindersingh7502 3 ай бұрын
Waheguru ji mkji 🙏🙏👌
@annuyadav199
@annuyadav199 11 ай бұрын
Apke podcast se muje b bahut kuch sikhne ko Mila h
@anshujohal1837
@anshujohal1837 11 ай бұрын
❤ from j and k Waaa yr y m aapke maximum saare podcast dekhta hu Abi to half hi dekha h j bala abi dekh rha hu spcl video rok k pehle comment krne aaya hu Muje aaj tk ka sbse kaint podcast lga❤❤❤❤❤❤❤❤❤❤❤❤❤❤❤❤❤❤❤❤❤ Love u hardy sir❤
@UNBOXINGJOURNEYS
@UNBOXINGJOURNEYS 7 ай бұрын
Bahut sohna PODCAST. Hardy bhaji is Gem of a person. Kisi ne agar grow kerna hove life ch. ehna di gala bareeeki naal samjhyo.
@NinderPb32-hh6rn
@NinderPb32-hh6rn 11 ай бұрын
Bot vdiya bhaji both of you thinking very good waheguru mehar kre sab te bot ghaint lgea full podcast dekhiya veer ji love you
@keshokaur8983
@keshokaur8983 11 ай бұрын
ਅੱਜ ਸੰਤ ਸੰਗਤ ਈ ਹੋ ਗਈ, ਵਾਹਿਗੁਰ
@reetrajput-cy6uy
@reetrajput-cy6uy 9 ай бұрын
Bahut Vadiy lagiy veere ❤❤❤❤
@SahilDhindsa-zq8sr
@SahilDhindsa-zq8sr 11 ай бұрын
Veer ji bahut vàdiea thanks 🙏
@NeettaSarpanchrecords
@NeettaSarpanchrecords 11 ай бұрын
Hardy veerji main tuhanu ik gusse wala insan hi samjhda c but tuc boht ghaint insaan o main tuhada fan hogeya veere and main tuhade under 2014 ch JMD moul ch security duty keeti aa veere
@YasmeenKaur-po6sp
@YasmeenKaur-po6sp 11 ай бұрын
One of the best podcast ❤❤❤❤❤❤
@Classyjandu
@Classyjandu 11 ай бұрын
ਅਨਮੋਲ ਵੀਰੇ ਰੱਬ ਤੈਨੂੰ ਤਰੱਕੀਆਂ ਬਖਸ਼ੇ
@JAIHOO36
@JAIHOO36 11 ай бұрын
Tuc be karlo keh dekhan joge rehna Mobile ch bahar nikal kar dekho ehde nal anmol ve Bane aa ja sakda
@Classyjandu
@Classyjandu 11 ай бұрын
🙏🙏🙏
@khushdhilllon3164
@khushdhilllon3164 11 ай бұрын
Bhut vdya galbat vere bhut kuj sikhan nu milya
@paramsandhuz3332
@paramsandhuz3332 11 ай бұрын
Boht Sohna Podcast Brother❤
@amitsandhu_
@amitsandhu_ 11 ай бұрын
ਬਹੁਤ ਵਧੀਆ ਵੀਰ ਜੀ 🙏👍
@arshsandhu9290
@arshsandhu9290 10 ай бұрын
Veere baba deep singh trakiya deve dove prawa nu khush rao ❤️
@AS-h3s
@AS-h3s 11 ай бұрын
ਬਹੁਤ ਵਧੀਆ ਜੀ
@NimratLuthra
@NimratLuthra 11 ай бұрын
Hardy 22 nu bahut Gyan a gurbani bare
@PARAMJITKAUR-x2u
@PARAMJITKAUR-x2u 11 ай бұрын
Dona diya galah bahut vadiya ney👍👍👍👍👍🌈🌈🌈🌈🌺🌺🌺🙏🙏🙏🙏
@harshdeepkaur220
@harshdeepkaur220 11 ай бұрын
Very nice podcast ❤❤😊😊
@happyhapen4223
@happyhapen4223 11 ай бұрын
Inna da podcast bht vadiya hunda ae 👌🏻👌🏻👌🏻👌🏻👌🏻💝💟💕❤️💖💓💓🥰💗💞❣️😊😊😊😊😊
@paramjitkaur3522
@paramjitkaur3522 11 ай бұрын
Beautiful podcast ❤
@manjitkaur-hu6rt
@manjitkaur-hu6rt 11 ай бұрын
Beautiful podcast bot kuj sikhan nu milea thnkew sooo much
We Attempted The Impossible 😱
00:54
Topper Guild
Рет қаралды 56 МЛН
So Cute 🥰 who is better?
00:15
dednahype
Рет қаралды 19 МЛН
Chain Game Strong ⛓️
00:21
Anwar Jibawi
Рет қаралды 41 МЛН
The Very Best Waheguru Naam Simran Abheyas | Waheguru Simran
3:55:33
i Gurbani Tv
Рет қаралды 10 МЛН
Еп278 | Теодосий Теодосиев: Как да хакнем системата?
3:30:24
Свръхчовекът с Георги Ненов
Рет қаралды 181 М.
Person of Interest | Episode 03 | Ali Hasnain Shah
47:03
Peerjeez Media
Рет қаралды 114
We Attempted The Impossible 😱
00:54
Topper Guild
Рет қаралды 56 МЛН