Episode - 59: ਪੰਜਾਬ ਵਿੱਚ ਪਟਿਆਲਾ ਜਾਣਾਂ || ਕੁੜੀ ਨਾਲ ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ 3 ਘੰਟੇ ਗੰਦਾ ਕੰਮ

  Рет қаралды 92,076

A Mera Punjab

A Mera Punjab

Күн бұрын

Thanks for Watching..
About
#punjab #roadways #girl
A 16 years old Girl from Mundapande of Moradabad UP reaches Dehradun Uttrakhand from Delhi Kashmiri Gate ISBT by a bus of Dehradun depot. Five government employees working in the roadways ISBT Dehradun attacked her.Real crime story

Пікірлер: 103
@KulwantSingh-qe3eo
@KulwantSingh-qe3eo 2 ай бұрын
ਸਰਕਾਰੀ ਮੁਲਾਜ਼ਮਾਂ ਦਾ ਇਹ ਹਾਲ ਹੈ ਜਿਨ੍ਹਾਂ ਤੇ ਲੋਕ ਰੱਬ ਜਿੰਨਾ ਭਰੋਸਾ ਕਰਦੇ ਨੇ। ਚੁਰਾਹੇ ਵਿੱਚ ਖੜ੍ਹਾ ਕੇ ਲੋਕਾਂ ਦੇ ਸਾਹਮਣੇ ਗੋਲੀ ਮਾਰ ਦੇਣੀ ਚਾਹੀਦੀ ਹੈ।
@dilpreetgaming3474
@dilpreetgaming3474 2 ай бұрын
😅😅😅
@NirmalSingh-bz3si
@NirmalSingh-bz3si 2 ай бұрын
ਦੇਖਲੋ ਰੋਡਵੇਜ ਦੇ ਭੲਈਏ ਆਂ ਦੀ ਕਰਤੂਤ,,ਇਨਾ ਨੂੰ ਸਖਤ ਸਜਾ ਹੋਵੇ ,,
@darshangill26
@darshangill26 2 ай бұрын
। ਸਾਡੇ। ਦੇਸ। ਚ। ਸਾਊਦੀ। ਅਰਬ। ਵਾਲੇ ਕਾਨੂੰਨ। ਲਾਗੂ। ਹੋਣਾ ਚਾਹੀਦਾ। ਇਹੋ ਜਿਹਾ। ਨੂੰ। ਚੌਕ। ਚ। ਸਿਰ। ਕਲਮ। ਕੀਤਾ। ਜਾਵੇ। ਫੇਰ। ਸੁਧਾਰ। ਹੋਉ
@JagjiwanSingh-qk3jw
@JagjiwanSingh-qk3jw 2 ай бұрын
ਪੰਜ ਡਰਾਈਵਰ ਕੈਸ਼ੀਅਰ, ਦੀਆਂ ਧੀਆਂ ਭੈਣਾਂ ਨਾਲ਼ ਇਸੇ ਤਰ੍ਹਾਂ ਹੋਣਾ ਚਾਹੀਦਾ 👏😮
@ParmatmasinghSingh-oe8iu
@ParmatmasinghSingh-oe8iu 2 ай бұрын
ਇਹ ਸਾਰੇ ਰੋਡਵੇਜ਼ ਦੇ ਦੋਸ਼ੀਆ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ
@GurcharnSingh-r9u
@GurcharnSingh-r9u 2 ай бұрын
Fashi dio
@ਪ੍ਰਸ਼ੋਤਮਪੱਤੋ
@ਪ੍ਰਸ਼ੋਤਮਪੱਤੋ 2 ай бұрын
ਲੋਕ ਹੀ ਫ਼ਾਂਸੀ ਲਾ ਸਕਦੇ ਹਨ ਸਰਕਾਰਾਂ ਨਹੀਂ।
@ManjitSingh-hq5wn
@ManjitSingh-hq5wn 2 ай бұрын
ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਬੁਰੇ ਕੰਮ ਦਾ ਲੇਖਾ ਹਿਸਾਬ ਦੇਣਾ ਪੈਂਦਾ ਹੈ ਇਸ ਕਰਕੇ ਬੁਰਾ ਕੰਮ ਨਾ ਕਰੋ ਰਬ ਤੋਂ ਡਰੋ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ
@robbybains1539
@robbybains1539 Ай бұрын
Prava eh punjab walea ne ni uttrakahnd walea ne Kita
@LabhsSingh-p7z
@LabhsSingh-p7z 2 ай бұрын
❤ਇਹ ਬੰਦਿਆਂ ‌ਨੰ ਸਾਰੀ‌ ਉਮਰ ਸਜ਼ਾ ਦੇਣੀ ਚਾਹੀਦੀ ਹੈ
@inderpalsingh9393
@inderpalsingh9393 2 ай бұрын
ਬਹੁਤ ਮਾੜੀ ਘਟਨਾ ਹੈ, ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਆ | ਪਰ ਜੇ ਕਿਸੇ ਹੋਰ ਧਰਮ ਦੇ ਹੁੰਦੇ ਤਾਂ ਬੁਲਡੋਜਰ ਵੀ ਚੱਲ ਜਾਣਾ ਸੀ ਤੇ ਮੁਕਾਬਲਾ ਵੀ |
@surindersingh22katoch99
@surindersingh22katoch99 2 ай бұрын
ਬਹੁਤ ਹੀ ਮੰਦਭਾਗੀ ਘਟਨਾ, ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ.
@balwindersingh5229
@balwindersingh5229 2 ай бұрын
Bahut hi sharmsaar ghatna hai. Ehnaa noo sajaa de naal adalat di peshi samye ehnaa 5 doshian de parivaar de members ate rishtedaaran noo bhi bulaya jaave. Jo ke saari jindgi aapni bhul ke bhi naa. Bhulan. Jai bheem jai bharat.
@Jaspal1469
@Jaspal1469 2 ай бұрын
ਵਾਹਿਗੁਰੂ ਜੀ ਘੋਰ ਕਲਯੁੱਗ ਸਾਰੇ ਪੰਜਾਬ ਤੋਂ ਬਾਹਰ ਦੇ
@HarjinderSingh-ux4uj
@HarjinderSingh-ux4uj 2 ай бұрын
ਬਿਲਕੁਲ ਮਾੜੀ ਘਟਨਾ ਜੀ
@BalvinderSingh-hv6or
@BalvinderSingh-hv6or 2 ай бұрын
ਪੰਜਾਂ ਜਾਣਿਆਂ ਨੂੰ ਜਨਤਾ ਦੇ ਵਿੱਚ ਇੱਕ-ਇੱਕ ਕਰਕੇ ਪੰਜ ਪੰਜ ਮਿੰਟ ਵਾਸਤੇ ਛੱਡ ਦਿਓ ਸਭ ਸਪਸਟ ਹੋ ਜੂਗਾ ਕੋਈ ਕੇਸ ਨਹੀਂ ਕੋਈ ਲੈਣ ਦੇਣ ਨਹੀਂ
@user-shama88
@user-shama88 2 ай бұрын
ਬਹੁਤ ਦੁੱਖ ਦੀ ਗੱਲ ਹਰ ਧੀ ਆਪਦੀ ਹੁੰਦੀ ਹੈ
@NirmalSingh-dg2um
@NirmalSingh-dg2um 2 ай бұрын
ਇਹ ਘਟਨਾ ਮਾੜੀ ਹੀ ਨਹੀਂ ਇਹ ਬਹੁਤ ਹੀ ਘਿਨੳਣੀ ਆ ਇਹਨਾਂ ਪੰਜਾਂ ਨੂੰ ਸ਼ਰੇਆਮ ਰਸਤੇ ਵਿਚ ਜਿਉਂਦੇਆਂ ਧਰਤੀ ਵਿੱਚ ਗਡਕੇ ਹਲਕੇ ਕੁਤਿਆ ਤੋ ਪੜਵਾ ਪੜਵਾ ਹੌਲੀ ਹੌਲੀ ਖਤਮ ਕਰ ਦੇਣਾ ਚਾਹੀਦਾ ਹੈ ਦੇਖ ਫਿਰ ਕਿਸ ਤਰ੍ਹਾਂ ਇਹ ਕਰਾਇਮ ਖਤਮ ਹੁੰਦੇ ਆ ਪਰ ਇਥੇ ਚੋਰਾਂ ਗੂੰਡੇ ਲੂਚਿਆ ਦੀਆ ਹੀ ਸਰਕਾਰਾਂ ਦੀ ਹੀ ਦੇਣ ਹੈ ਲੋਕਾਂ ਨੂੰ
@chetsinghazee5809
@chetsinghazee5809 2 ай бұрын
ਉਹ ਕਾਨੂੰਨ ਕਿਥੇ ਗਿਆ ਰੇਪ ਕਰਨ ਕਰਨ ਵਾਲੇ ਨੂੰ ਫਾਂਸੀ ਦੀ ਸਜਾ। ਕੀ ਇਹ ਡਰਾਮੈਂ
@Mika786moga
@Mika786moga Ай бұрын
ਗ਼ਲਤੀ ਇਹਨਾਂ ਦਾ ਤਾਂ ਹੈ ਬਹੁਤ ਵੱਡਾ ਪਾਪ ਹੈ ਪਰ ਘਰ ਦਿਆ ਨੂੰ ਵੀ cahida ਕਿ ਅਪਣੇ ਬੱਚਿਆ ਨੂੰ ਇਕਾਲਹੇ ਦੂਰ ਨਾ ਜਾਣ ਦਿਆ ਕਰੋ ਨਾਲ ਜਾਇਆ ਕਰੋ,, ਤੇ ਰਾਤ ਦਾ ਸਫ਼ਰ ਮੈ ਬਹੁਤ ਦੇਖਿਆ ਟ੍ਰੇਨ ਵਿਚ ਕਲੀਆ ਕੁੜੀਆਂ ਬਹੁਤ ਸਫ਼ਰ ਕਰਦਿਆਂ,, ਇਹ ਵੀ ਗ਼ਲਤ ਹੈ,,, ਲੋਕਾਂ ਨੇ ਨਹੀਂ ਸੁਧਰਨਾ ਹੁਣ ਕੁੜੀਆਂ ਨੂੰ ਖ਼ੁਦ ਆਤਮ ਰਖਸ਼ਾ ਵੀ ਸਿੱਖਣੀ ਚਾਹੀਦੀ ਹੈ ਜਿਵੇਂ ਕਿ ਸਕੂਲ ਕਾਲਜ ਵਿੱਚ ਕੁੜੀਆਂ ਨੂੰ ਗੱਤਕਾ, ਮਾਰਸ਼ਲ ਆਰਟ ਤਲਵਾਰ ਬਾਜੀ ਸਾਰੇ ਸਕੂਲਾਂ ਵਿੱਚ ਜਰੂਰ ਸ਼ੁਰੂ ਕੀਤਾ ਜਾਵੇ ਤਾਂ ਜੋਂ ਲੋੜ ਪੈਣ ਤੇ ਆਪਣਾ ਬਚਾਓ ਕਰ ਲਿਆ ਜਾਵੇ
@nirmalramgarhia5417
@nirmalramgarhia5417 2 ай бұрын
ਮੋਤ ਦੀ ਸਜਾ ਹੋਣੀ ਚਾਹੀਦੀ ਹੈ ਕੁਤੇ ਦੀ ਮੌਤ ਮਰਨੇ ਚਾਹੀਦੇ ਨੇ ਬਸ ਹੁਣ ਤਾਂ ਆਪਣੀ ਤੀਆਂ ਭੈਣਾਂ ਦੀ ਰਾਖੀ ਆਪ ਕਰੋ ਕਲੇ ਕੀਤੇ ਜਾਣ ਦਾ ਵਖਤ ਨਹੀਂ ਰਿਹਾ ਵਾਹਿਗੁਰੂ ਹੀ ਰਾਖਾ ਸਬ ਦਾ
@amarjitbrar6938
@amarjitbrar6938 2 ай бұрын
ਇਹਨਾਂ ਦੀ ਛੋਕਰੀ ਨਾਲ ਕੋਈ ਏਦਾਂ ਕਰੇ ਫੇਰ ਆਪਣੇ ਤੇ ਕੀ ਬੀਤਦੀ ਹੈ।
@gurdevkaur1209
@gurdevkaur1209 Ай бұрын
ਇਹੋ ਜਿਹੇ ਕਲਯੁਗੀ ਦੋਸ਼ੀਆਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਇਹੋ ਜਿਹੀ ਗੰਦੀ ਕਰਤੂਤ ਨਾ ਕਰ ਸਕੇ
@PishouraSingh-j3h
@PishouraSingh-j3h 2 ай бұрын
ਵਾਹਿਗੁਰੂ ਜੀ
@nirankarsingh8884
@nirankarsingh8884 Ай бұрын
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਸੁਨਤ ਹੁੰਦੀ ਸੱਭ ਦੀ
@NirmalSingh-fj1hv
@NirmalSingh-fj1hv 2 ай бұрын
ਪੰਜਾਂ ਨੂੰ ਮਾਰਨ ਦੀ ਬਜਾਏ ਨਾਮਰਦ ਬਣਾ ਦਿੱਤਾ ਜਾਵੇ
@DrCMGupta9605
@DrCMGupta9605 2 ай бұрын
Very very nice video and awesome criminal story. All culprits should be punished. God bless you
@narindersingh2387
@narindersingh2387 2 ай бұрын
ਹੁਣ ਬਲਡੋਜਰ ਕਿਥੇ ਲਕੋ ਲਿਆ
@satpalkhullar2302
@satpalkhullar2302 2 ай бұрын
ਇਹਨਾਂ ਦੇ ਜਣਨ ਅੰਗ ਕੱਟ ਦਿੱਤੇ ਜਾਣ।
@gurbachansingh7116
@gurbachansingh7116 2 ай бұрын
BAWA.VICKY JI.WEARY GUD WORK ANAND PUR.SAHIB TON PUNJAB
@jatindersinghbajwa4699
@jatindersinghbajwa4699 2 ай бұрын
ਇਹਨਾਂ ਰੋਡਵੋਜ ਦੋਸੀਆਂ ਦੇ ਲਨ ਵੱਢ ਦਿਉ
@agamorganicfarm7290
@agamorganicfarm7290 2 ай бұрын
ਬਹੁਤ ਹੀ ਦੁਖਦਾਈ ਘਟਨਾ ਹੈ ।
@DALJEETSINGH-n4l
@DALJEETSINGH-n4l 2 ай бұрын
ਫਾਂਸੀ ਹੋਵੇ ਇਹਨਾਂ ਸਾਰਿਆ ਨੂੰ
@Jaspal1469
@Jaspal1469 2 ай бұрын
ਹਜੇ ਕੋਸਿਸ਼ ਕਰਨਗੇ ਸਜ਼ਾ ਹੋਊ ਪਤਾ ਨਹੀਂ
@lakhwindersingh2164
@lakhwindersingh2164 2 ай бұрын
ਇਹੋ ਜਿਹੇ ਲੋਕਾਂ ਨੂੰ ਫਾਂਸੀ ਹੋਣੀ ਐ
@Mika786moga
@Mika786moga Ай бұрын
ਪੰਜਾਬ ਵਿਚ ਸੱਭ ਤੋਂ ਘਟ ਏਸ ਤਰ੍ਹਾਂ ਦੇ ਐਕਸੀਡੈਂਟ ਹੁੰਦੇ ਆ,,, ਇਕ ਦਿਨ ਮੈਂ ਮੋਟਰ ਸਾਇਕਲ ਤੇ ਜਾ ਰਿਹਾ ਸੀ ਅਪਣੀ ਭਾਣਜੀ ਨੂੰ ਤੇ ਭੈਣ ਨੂੰ ਛਡ ਨ ਜਾ ਰਿਹਾ ਸੀ ਰਾਸਤੇ ਵਿਚ ਮੋਟਰ ਸਾਇਕਲ ਪਿੰਚਰ ਹੋ ਗਿਆ ਤਾਂ ਮੈ ਰੋੜ ਰਹਿ ਸੀ ਰਾਸਤੇ ਵਿੱਚ ਗੱਡੀ ਆ ਰਹੀ ਸੀ ਉਸ ਵਿੱਚ 2 ਬੰਦੇ ਸੀ ਇੱਕ 30 ਕੋ ਸਾਲ ਦਾ ਇਕ 38 ਸਾਲ ਦਾ ਓਹਨਾਂ ਨੇ ਪੁੱਛਿਆ ਕਿ ਹੋਇਆ ਬਾਈ ਮੈ ਦਸਿਆ ਮੈ ਨਾਲਦੇ ਬੱਸ ਸਟਾਪ ਤੇ ਜਾਨਾ ਸੀ ਓਹ ਕੇਹਂਦਾ ਅਸੀ ਛਡ ਦੇਵਾਗਾ ਤੇ ਓਹਨਾਂ ਨੇ ਛਡ ਕੇ ਭੈਣ ਨੂੰ ਕਿਹਾ ਗੁੱਡੀ ਆਪਣੇ ਭਰਾ ਨੂੰ ਫ਼ੋਨ ਕਰਕੇ ਦਸ ਦੇ,, ਫਿਰ ਭੈਣ ਨੇ ਮੇਨੂ ਫ਼ੋਨ ਕੀਤਾ,, ਤਾਂ ਮੇਨੂ ਖ਼ੁਸ਼ੀ ਹੋਈ ਕਿ ਅਪਣੇ ਪੰਜਾਬ ਦੇ ਲੋਕ ਜਿਵੇਂ ਮਰਜੀ ਐ ਪਰ ਜਿਆਦਾ ਤਰ ਇੱਜ਼ਤ ਦੇ ਰਾਖੇ ਆ
@MiMobile-ky5fd
@MiMobile-ky5fd 2 ай бұрын
ਪਤਾ। ਹੈ ਕਿ ਕੋਈ ‌ ਕਨੂੰਨ ਨਹੀਂ ਹੈ
@balbalsingh12
@balbalsingh12 2 ай бұрын
ਫਾਂਸੀ ਦੇਣੀ ਚਾਹੀਦੀ ਇਹੋ ਜਿਹੇ ਚਵਾਲਾ ਨੂੰ
@surinderkaur9310
@surinderkaur9310 2 ай бұрын
ਬੁਰਾ ਹਾਲ ਹੋ ਗਿਆ ਹੈ ਲੌਕਾਂ ਦਾਂ
@bhindernarinder4109
@bhindernarinder4109 2 ай бұрын
ਬਹੁਤ ਮਾੜਾ ਕੀਤਾ ਹੈ।
@singhdavinder2390
@singhdavinder2390 2 ай бұрын
ਅਸਲ ਵਿੱਚ ਇਹ ਕੁੜੀ up ਦੀ ਸੀ
@darshansingh6143
@darshansingh6143 2 ай бұрын
ਇਹ ਸਾਰੇ ਆਪਣੇ ਪਿਉ ਦੇ ਨਹੀ, ਬਾਹਰ ਤੋਂ ਸੱਟ ਲਗੀ ਲਗਦੀ ਆ,ਜੋਂ ਆਪਣੇ ਬਾਪ ਦਾ ਹੁੰਦਾ ਉਹ ਗਲਤ ਕੰਮ ਨਹੀਂ ਕਰਦਾ
@JasbirSingh-ey6uw
@JasbirSingh-ey6uw 2 ай бұрын
ਲਾਹਲਤ ਹੈ ਥੋਡੇ ਤੇ ਦਲੋੳ
@AvtarSingh-gs1si
@AvtarSingh-gs1si 2 ай бұрын
ਸਹਿਮਤੀ ਤੋ ਬਿਨਾ ਕੁਝ ਨਹੀ ਹੁੰਦਾ
@balwindersingh-uy7je
@balwindersingh-uy7je 2 ай бұрын
ਸਖਤ ਕਾਰਵਾਈ ਕੀਤੀ ਜਾਵੇ
@GurdialSingh-g9n
@GurdialSingh-g9n 2 ай бұрын
ਫਾਂਸੀ ਹੋਣੀ ਚਾਹੀਦੀ ਦੀ
@nirankarsingh8884
@nirankarsingh8884 Ай бұрын
ਹਿੰਦੂ ਰਾਸ਼ਟਰ ਹੈ ਨਾ ਤਾਂ ਹੁੰਦਾ ,,, ਖਾਲਸਾ ਰਾਜ ਹੁੰਦਾ ਤੇ ਨਹੀਂ ਹੋਣ ਸੀ🚩🚩🚩🚩🚩🚩🚩
@raijs7842
@raijs7842 2 ай бұрын
Humanity shameful act, guilty should be punished in fast track court 🙏🙏
@balkarsingh239
@balkarsingh239 2 ай бұрын
ਫੋਨ ਨੰਬਰ ਜਰੂਰ ਲਿਖਿਆ ਕਰੋ ਸਰ ਜੀ
@amarjeetnirwan4073
@amarjeetnirwan4073 2 ай бұрын
Very sad news
@GurvinderKaur-r2p
@GurvinderKaur-r2p 2 ай бұрын
ਭਾਈ ਜੀ ਜਿਦੋ ਕੂੜੀਆਂ ਨੂੰ ਸਹੀ ਢੰਗ ਨਾਲ ਚੱਲੋ ਤੇ ਕੁੜੀਆਂ ਤਾਂ ਵਿਡੋ ਗੱਦੀਆਂ ਬਣਾ ਕੈ ਪੋਥੀਆਂ ਓਨਾ ਨੇ ਬੈੜਾ ਗਰਕ ਕਰ ਦਿਤਾ
@KuldeepKaur-oc8cn
@KuldeepKaur-oc8cn 2 ай бұрын
5 Nu Fansi Diti Javay Ta Dhia Bhana Safe Rahan
@RajinderDeol-cn7uj
@RajinderDeol-cn7uj 2 ай бұрын
Faci di sja
@arvinderjitratia6249
@arvinderjitratia6249 2 ай бұрын
ਇਹ ਹਿੰਦੂ .ਰਾਜ ਦੀ.ਤਸਵੀਰ. ਹੲ
@surinderkaur9310
@surinderkaur9310 2 ай бұрын
ਕਲਯੁਗ ਆ ਗਿਆ ਹੈ
@SorabSahota
@SorabSahota 2 ай бұрын
🖐️🖐️🖐️🌹🌹🌹🌹🌹🌹❤️
@HarbhajanSingh-me4yu
@HarbhajanSingh-me4yu 2 ай бұрын
Kya abb u khand c m Andhra hai ab to beti bacho aur betide patuo wala nara Sach hai..Khabibulin bangal khabiharyana main yeh bar bar asse hi repeat Hota rehega jab tak is leya kanoon Sakata nahi
@parveenbhairupa2297
@parveenbhairupa2297 2 ай бұрын
So Sad
@Kameshwar-gm8of
@Kameshwar-gm8of 2 ай бұрын
Inna 5 nu fanssi di saaja honi chahidi hai
@HARJITSINGH-qo6pl
@HARJITSINGH-qo6pl 2 ай бұрын
National Media not take this crime seriously. Our media is only playing politics by not highlighting this serious crime where all culprits are arrested.Crime is crime whether it happens in bjp ruled gov or in Trinamool congress government.
@gurbachansingh8705
@gurbachansingh8705 2 ай бұрын
Saudi Arab wala kanoon Chida ser.kalam karana Chida h
@sawindersingh5989
@sawindersingh5989 Ай бұрын
Shuting thad is maljam
@surinderkaur9310
@surinderkaur9310 2 ай бұрын
😢😢😢😢😢😢😢😢
@gobindersingh8966
@gobindersingh8966 2 ай бұрын
This is a picture of Hindu Rastra.
@BaljeetKaur-w1w
@BaljeetKaur-w1w 2 ай бұрын
Jiondeyan nu agg lao
@Simarjitshergill
@Simarjitshergill 2 ай бұрын
Hye ve Rabba tere ghr nia q nhi hai
@NirmalSingh-by3dp
@NirmalSingh-by3dp 2 ай бұрын
Very good
@SinghManjeet-x4t
@SinghManjeet-x4t 2 ай бұрын
Fancy chahidi kanjara nu
@LuckySingh-j3f
@LuckySingh-j3f 2 ай бұрын
Bilkul right ji ❤❤❤❤
@SatishKumar-gx3bg
@SatishKumar-gx3bg 2 ай бұрын
ਇਹਨਾ ਦਾ ਕਾਲਾ ਮੂੰਹ ਕਰਕੇ ਚੋਕ ਵਿਚ ਖੜਾ ਕਰਕੇ ਜੂਤੀਆ ਮਾਰਨੀਆ ਚਾਹੀਦਾ ਹਨ ਤੇ ਲਾਸਟ ਵਿਚ ਫਾਸੀ ਦੀ ਸਜਾ ਹੋਣੀ ਚਾਹੀਦੀ ਹੈ ਤਾ ਕੀ ਹੋਰ ਅਜੀਹੇ ਲੋਕਾ ਸਬਕ ਮਿਲ ਸਕੇ
@JaswinderKaur-ei8wm
@JaswinderKaur-ei8wm 2 ай бұрын
Very sad news. Into fans ki sja honi chidi hei.
@harjitsinghharjitsingh3114
@harjitsinghharjitsingh3114 2 ай бұрын
Soo bad salute to police officers.
@JasPinder-gx3xs
@JasPinder-gx3xs 2 ай бұрын
CONDECTER DEE KURI JA FER BHAIN NOO EKK RAT VASTE KISE MUSHTUNDEAA KOL SHUDEAA JAVE AND ESS OUPER PURCHA HOVE JO KE FASY DEE SJA HOVE RSDHALIWALL FDK ❤
@jaspreetkaur1097
@jaspreetkaur1097 2 ай бұрын
Fansi de saja hone chiede aa esse diridea nu.
@kalkinath158
@kalkinath158 2 ай бұрын
ਪਜ
@harpreetsingh-ic8th
@harpreetsingh-ic8th 2 ай бұрын
Fasi honi chidi a sarean nu
@EkamBro-o3g
@EkamBro-o3g 2 ай бұрын
Sab modi bhagat lagda
@harrygoraya9870
@harrygoraya9870 2 ай бұрын
5 nu chonk vich lia k ena de sir vich golli maro
@LakhwinderSingh-px1td
@LakhwinderSingh-px1td 2 ай бұрын
ਫਾਂਸੀ
@JagdeepBrar-j8b
@JagdeepBrar-j8b 2 ай бұрын
Kartut.pashu.ki.mans.jat
@gobindersingh8966
@gobindersingh8966 2 ай бұрын
Phansi eho jhe lokan noo
@GurmeetKaur-sb6rb
@GurmeetKaur-sb6rb 2 ай бұрын
Fanci diti jave
@NarinderSingh-ud9wq
@NarinderSingh-ud9wq 2 ай бұрын
Death warant
@miaschaub3026
@miaschaub3026 2 ай бұрын
🥹🥹🥹🥹
@GurwinderSingh-gy6mx
@GurwinderSingh-gy6mx 2 ай бұрын
ਕਾਲਾ ਮੂਹ
@SurjeetSingh-r5e
@SurjeetSingh-r5e Ай бұрын
Pakka Bihari Hona va
@ManjeetKaur-oz8cd
@ManjeetKaur-oz8cd 2 ай бұрын
Fansi honi chaidi hai
@suchasingh2663
@suchasingh2663 2 ай бұрын
Very bad
@incredibleindia2002
@incredibleindia2002 2 ай бұрын
Phansi do
@yuvrajsingh-rz5st
@yuvrajsingh-rz5st 2 ай бұрын
Bahut bura hoyia
@Mittradanachalda
@Mittradanachalda 2 ай бұрын
Fanci honi chahiye
@bhajniksingh3191
@bhajniksingh3191 Ай бұрын
Very bad
Sigma baby, you've conquered soap! 😲😮‍💨 LeoNata family #shorts
00:37
小丑揭穿坏人的阴谋 #小丑 #天使 #shorts
00:35
好人小丑
Рет қаралды 10 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 13 МЛН
Сюрприз для Златы на день рождения
00:10
Victoria Portfolio
Рет қаралды 2,7 МЛН
New Riddle Punjabi riddles
7:36
Super Panjabi
Рет қаралды 6 М.
Sigma baby, you've conquered soap! 😲😮‍💨 LeoNata family #shorts
00:37