Рет қаралды 792
ETT 2023-25 Teaching Practice:ਈਟੀਟੀ ਦੇ ਬੱਚਿਆਂ ਦੀ ਟੀਚਿਗ ਪ੍ਰੇਕਟਿਸ ਆਪਣੇ ਜ਼ਿਲ੍ਹੇ ਵਿੱਚ ਲਗਨੋ ਲਈ ਬੇਨਤੀ।
#teaching #teachingpractice #ettcadre #nios #ews #ettcadre5994 #ett #ett_2364 #ett_5994
ਬੱਚਿਓ ਹੇਠਾਂ ਦਿੱਤੇ ਗਏ ਮੇਰੇ ਮੇਰੇ ਅਕਾਊਂਟ ਤੇ ਜਾ ਕੇ ਟਵੀਟ ਨੂੰ ਰੇਟ ਵੀਟ ਕਰਨਾ ਹੈ ਅਤੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਅਕਾਊਂਟ ਉੱਤੇ ਜਾ ਕੇ ਤੁਸੀਂ ਮੈਸੇਜ ਲਿਖ ਕੇ ਉਹਨਾਂ ਨੂੰ ਭੇਜਣਾ ਹੈ
Message Type
ਸ੍ਰੀਮਾਨ ਜੀ ਆਪ ਜੀ ਦਾ ਧਿਆਨ ਈਟੀਟੀ 2023-25 ਸਾਲ ਪਹਿਲਾਂ ਦੇ ਵਿਦਿਆਰਥੀਆਂ ਦੀ ਟੀਪੀ (teaching Practice) ਉਹਨਾਂ ਦੇ ਆਪਣੇ ਜਿਲੇ ਅੰਦਰ ਹੀ ਲਗਾਉਣ ਵੱਲ ਦਿਵਾਉਣਾ ਚਾਹੁੰਦੇ ਹਾਂ। ਕਿਉਂਕਿ ਅੱਜ ਤੋਂ ਪਹਿਲਾਂ ਈਟੀਟੀ ਦੀ ਟੀਪੀ ਉਹਨਾਂ ਦੀ ਆਪਣੇ ਜਿਲੇ ਵਿੱਚ ਹੀ ਲੱਗਦੀ ਰਹੀ ਹੈ। ਇਹਨਾਂ ਬੱਚਿਆਂ ਦੀ ਟੀਪੀ ਆਪਣੇ ਜਿਲੇ ਅੰਦਰ ਲੱਗਣਾ ਨਾਲ।
ਬੱਚਿਆਂ ਦਾ ਆਰਥਿਕ ਤੌਰ ਤੇ ਨੁਕਸਾਨ ਹੋਣ ਤੋਂ ਬਚ ਜਾਏਗਾ। ਕਿਉਂਕਿ ਬਹੁਤ ਸਾਰੇ ਇਹੋ ਜਿਹੇ ਬੱਚੇ ਕੁੜੀਆਂ ਅਤੇ ਮੁੰਡੇ ਹਨ ਜੋ ਸ਼ਾਮ ਨੂੰ ਸਕੂਲ ਤੋਂ ਆਉਣ ਤੋਂ ਬਾਅਦ ਆਪਣੀ ਜੋ ਹੁਣ ਮਜ਼ਦੂਰੀ ਕਰ ਰਹੇ ਹਨ ਉਹ ਕਰ ਸਕਣਗੇ, ਨਾਲ ਹੀ ਇਸ ਸਰਦੀ ਦੇ ਮੌਸਮ ਵਿੱਚ ਉਹਨਾਂ ਦੇ ਲਈ ਬਿਨਾਂ ਕਿਸੇ ਤਨਖਾਹ ਤੋਂ ਬਾਹਰ ਰਹਿਣਾ ਬਹੁਤ ਹੀ ਆਰਥਿਕ ਤੌਰ ਉੱਤੇ ਘਾਟਾ ਹੈ।
ਮੈਂ ਆਸ ਕਰਦਾ ਹਾਂ ਮੁੱਖ ਮੰਤਰੀ ਪੰਜਾਬ,ਸਿੱਖਿਆ ਮੰਤਰੀ ਸਾਹਿਬ ਅਤੇ SCERT ਡਾਇਰੈਕਟਰ ਸਾਹਿਬ ਮੇਰੀ ਬੇਨਤੀ ਕਬੂਲ ਕਰਨਗੇ ਅਤੇ ਬੱਚਿਆਂ ਦੀ ਟੀਪੀ ਉਹਨਾਂ ਦੇ ਜ਼ਿਲ੍ਹੇ ਅੰਦਰ ਹੀ ਲਗਾਉਣ ਦੀ ਬੇਨਤੀ ਕਬੂਲ ਕਰਨਗੇ।
@BhagwantMann @harjotbains @CsPunjab @SCERT @AAPPunjab
Retweet
👇👇👇👇👇👇👇👇👇👇👇👇👇
x.com/Chander3...
ਮੁੱਖ ਮੰਤਰੀ ਪੰਜਾਬ ਭਗਵੰਤ ਜੀ ਟਵਿੱਟਰ ਅਕਾਊਂਟ
👇👇👇👇👇👇👇👇👇👇
x.com/Bhagwant...
ਸਿੱਖਿਆ ਮੰਤਰੀ ਪੰਜਾਬ ਟਵਿੱਟਰ ਅਕਾਊਂਟ
👇👇👇👇👇👇👇👇👇👇👇👇👇👇
x.com/harjotba...
#nios #ews #ett_file #punjab #holiday #latestnews #teacher #education #pstet_2024 #ctet_2024 #thenationbuilderteacher #list #strunity
#pstet_2024 #pstet_classes #answerkey #valid #education #ettcadre #ett #ett_2364
#nios #deled #supremecourt #valid #education #degree #order #htet #tet #pstet_2024 #haryana #teacher #education #htet_preparation #htet_2024 #ettcadre5994 #winter #holiday #punjab #panjab_election #COC #pstet_2024
#ett_5994 #pstet_2024 #ctet_2024 #ett_5994 @Thenationbuilderteacher
#pstet_2024 #pstet_cdp #pstet_classes
#ett_cet #ett_admission_2023_25 #pstet_2024 #ctet_2024 #cdp #ettfirstyear #ettsecondyear #ett