Рет қаралды 14,608
************************************************
ਜਦ ਅਇਆ ਜਨਮ ਦਿਹਾੜਾ ਤਾਂ ਸਭ ਪਾਸੇ ਪਾਠ ਰਖਾਅ ਦਿੱਤੇ ।
ਕਈਆਂ ਨੇ ਲੜੀਆਂ ਲਾ ਲਈਆਂ ਕਈਆਂ ਨੇ ਲੰਗਰ ਲਾ ਦਿੱਤੇ ।
ਨੇਤਾਵਾਂ ਭਾਸ਼ਣ ਕਰ ਦਿਤੇ ਤੇ ਗੀਤ ਗਾਇਕਾਂ ਨੇ ਗਾ ਦਿੱਤੇ ।
ਸਤਿ ਸੰਗਤ ਰਲ ਮਿਲ ਰਿਹਾ ਕਰੋ ਐਸੇ ਉਪਦੇਸ਼ ਸੁਣਾ ਦਿੱਤੇ ।
ਅਸੀਂ ਸਾਲ ਚ ਸਹਿਜਲ ਇਕੱ ਵਾਰੀ ਵਾਜੇ ਤੇ ਢੋਲ ਵਜਾ ਦਿੱਤੇ ।
ਫੇਰ ਸਾਰੇ ਸਾਲ ਲਈ ਆਪਾਂ ਤਾਂ ਸਤਿਗੁਰੂ ਰਵਿਦਾਸ ਭੁਲਾ ਦਿੱਤੇ ।
************************************************
A strong message to the community by Sohan Sehjal .