EXCLUSIVE: Giani Sahib Singh Ji Markanda Wale Nal Khas Mulakat

  Рет қаралды 46,201

Qaumi Soch Multimedia

Qaumi Soch Multimedia

Күн бұрын

Пікірлер: 91
@laligill9537
@laligill9537 2 жыл бұрын
No words about giani sahib singh ji just will say he blessed for us by waheguru ji ❤❤❤❤❤
@Jittkaur
@Jittkaur Жыл бұрын
Very good thanks for sharing
@karamjitkaur2459
@karamjitkaur2459 9 ай бұрын
ਬਹੁਤ ਵਧੀਆ ਸਵਾਲ ਪੁੱਛੇ ਹਨ ਜੀ ਤੇ ਜਵਾਬ ਵੀ ਬਹੁਤ ਸਾਰਥਕ ਮਿਲੇ ਹਨ । ਗਿਆਨੀ ਸਾਹਿਬ ਸਿੰਘ ਜੀ ਮਾਰਕੰਡਾ ਨਾਲ ਵੱਖ ਵੱਖ ਟੌਪਿਕਸ ਕੇ ਹੋਰ ਵੀ ਇੰਟਰਵਿਊਜ ਕਰੋ ਤਾਂ ਕਿ ਸਿੱਖ ਸੰਗਤਾਂ ਇਨਾ ਦੇ ਗਿਆਨ ਦਾ ਲਾਹਾ ਲੈ ਸਕਣ ਜੀ 🙏🙏🙏💕। ਇਹ ਵੱਡਮੁਲੇ ਹੀਰੇ ਹਨ। 🙏🙏😊
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ।
@RanjeetSingh-pz9qi
@RanjeetSingh-pz9qi Жыл бұрын
❤❤❤❤❤ਵਾਹਿਗੁਰੂ ਜੀ ❤❤❤❤❤
@chamkaurdhaliwal588
@chamkaurdhaliwal588 2 жыл бұрын
ਕੌਮ ਦੀ ਸਿਰਮੌਰ ਸਖਸੀਅਤ ਨੇ ਭਾਈ ਸਾਹਿਬ ਸਿੰਘ ਜੀ !
@kuldeepmaan3631
@kuldeepmaan3631 6 жыл бұрын
ਬਹੁਤ ਵਧੀਅਾ ਜੀ ਛੋਟੀ ੳੁਮਰ ਦੇ ਜਵਾਨ ਤੇਰਾ ਇਹ ਵਸੀਲਾ ਇਹ ਕਮ ਬਹੁਤ ਵਧੀਅਾ ਹੈ ਵਾिਹਗੁਰੂ ਜੀ
@dkaur6471
@dkaur6471 7 жыл бұрын
ਭਾਈ ਸਾਹਿਬ ਜੀ ਉਪਰ ਕ੍ਰਿਪਾ ਹੈ ਵਾਹਿਗੁਰੂ ਜੀ ਦੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਜੀ
@chamkaurdhaliwal588
@chamkaurdhaliwal588 2 жыл бұрын
D Kaur ਜੀ ਸਿੰਘ ਜੀ ਸਾਰੀ ਜਿੰਦਗੀ ਹੀ ਗੁਰਬਾਣੀ ਸਿਖ਼ਣ ਜਾਂ ਸਿਖ਼ਾਉਣ ਵਲ ਹੀ ਲੇਖ਼ੇ ਲਗੀ ਹੈ ਉਹ ਵੀ ਬਿਲਕੁਲ ਸੁਧ ਸਿਖਣ ਤੇ ਸਿਖਾਓਣ ਲਈ !
@paramlabana3257
@paramlabana3257 7 жыл бұрын
ਸਹੀ ਕਿਹਾ ਏ ਜੀ ਗਿਆਨੀ ਜੀ ਨੇ ਅਸੀਂ ਧੰਨਵਾਦ ਕਰਦੇ ਹਾਂ ਹਰਮਨ ਸਿੰਘ ਨੰਦਪੁਰ ਵਾਲੇ ਦਾ
@khalsamanjitsingh812
@khalsamanjitsingh812 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@omprakashahuja6385
@omprakashahuja6385 Жыл бұрын
Shri Satnam Shri Vahe Guru Sahib Ji Maharaj 😊
@BaljinderSingh-uf8qm
@BaljinderSingh-uf8qm 7 жыл бұрын
ਬਹੁਤ ਉਚਾਈਆਂ ਤੇ ਜਾਵੇਗਾ ਸਿੰਘ ਛੋਟੀ ਉਮਰ ਵਿੱਚ ਵੱਡਾ ਗਿਆਨ ਰੱਖਦਾ ਮੁੰਡਾ
@ਅਾਤਮਜੋਤਸਿੰਘ
@ਅਾਤਮਜੋਤਸਿੰਘ 6 жыл бұрын
Baljinder Singh so funny
@Camper.adventures
@Camper.adventures 6 жыл бұрын
Missionary uchhaiya te nai GURU g to ਦੁੂਰ chale jande aa nall sangta nu guru to ਦੂਰ ਕਰ ਦਿੰਦੇ ਨੇ
@chamkaurdhaliwal588
@chamkaurdhaliwal588 3 жыл бұрын
@@Camper.adventures ਕਿੰਨੀ ਹੋਸ਼ੀ ਤੇ ਨੀਚ ਸੋਚ ਐ ਮਿਸ਼ਨਰੀਆਂ ਵਾਰੇ ਸੰਦੀਪ ਸਿੰਘ ਦੀ ।
@laligill9537
@laligill9537 2 жыл бұрын
I can feel to my father In giani sahib singh ji. Same way of talking about waheguru ❤❤❤❤❤
@ajaibsingh4184
@ajaibsingh4184 5 жыл бұрын
so nice mere kol koi word nhi ha ene sohne sabad vicar ne ehna de sare es nu like kro mere lai jo sikh ha guru ji da oh es nu like kro please waheguru waheguru
@RajwinderKaur-pe3uk
@RajwinderKaur-pe3uk 2 жыл бұрын
waheguru ji kirpa bna ke Rakhe aap te iss tra 🙏🙏
@geetkarrajkoirsinghwala8556
@geetkarrajkoirsinghwala8556 5 жыл бұрын
ਜੁਆਨ , ਅਜ ਲੋੜ ਹੈ ਕੌਮ ਨੂੰ ਤੁਹਾਡੇ ਵਰਗੇ ਗੁਰਬਾਣੀ ਦਾ ਗਿਆਨ ਰੱਖਣ ਵਾਲੇ ਵੀਰਾਂ ਦੀ ।
@gautamsingh5719
@gautamsingh5719 2 жыл бұрын
Waheguru ji
@kuldeepmaan3631
@kuldeepmaan3631 6 жыл бұрын
ਸਹੀ ਸਹੀ ਸਹੀ ਸਹੀ ਸਹੀ ਠੀਕ ਠੀਕ ਠੀਕ ਠੀਕ ਠੀਕ ਗॅਲਾ ਕੀਤੀਅਾ ਵਾिਹਗੁਰੂ ਜੀ
@baljeetgulati7899
@baljeetgulati7899 4 жыл бұрын
ਵਾਹਿਗੁਰੂ ਜੀ 🙏
@ManpreetSingh_1173
@ManpreetSingh_1173 6 жыл бұрын
bhut sohni interview... siyanap nal bhari hoyi.... bhai saab chardi klaa ch rehan... interviewer v bhut siyana munda...
@GurmeetSingh-wp2gk
@GurmeetSingh-wp2gk 4 жыл бұрын
ਧੰਨਗੁਰੂਨਾਨਕਦੇਵਜੀਦੀਭਾਈਸਾਹਿਬਸਿੰਘਤੇਅਪਾਰਕਿਰਪਾ,ਹੈ।ਸਿੱਖੀਦੇਹੀਰਾਹਨ।ਬਹੁਤ,ਵੱਡੇ,ਵਿਦਵਾਨ,ਹਨ।ਜਿਨਾਂਨੂੰਗੁਰੂਤੇਭਰੋਸਾਹੈਗੁਰੂਉਹਨਾਂਨੂੰਸਾਰੀਸਮਝਬਖਸ਼ਦੇਂਦੇਹਨ।
@pb23wale00
@pb23wale00 6 жыл бұрын
ਬਹੁਤ ਵਧੀਅਾ ਵਿਚਾਰ ਹਨ ਭਾੲੀ ਸਾਹਿਬ ਜੀ
@jschannel3074
@jschannel3074 7 жыл бұрын
ਬਹੁਤ ਵਧੀਆ ਵਿਚਾਰ ਦਿੱਤੇ ਗਿਆਨੀ ਜੀ ਨੇ
@sukhvirsingh4524
@sukhvirsingh4524 4 жыл бұрын
Giani sahib Singh g waheguru g tuhanu chardi kla rakhe
@dr.harjitdakoha4815
@dr.harjitdakoha4815 11 ай бұрын
13-13. EK ONKAR SATNAM SHRI WAHEGURU JI
@JaswinderSingh-jy5im
@JaswinderSingh-jy5im 4 жыл бұрын
Waheguruji 🙏🙏🙏🙏🙏🙏
@Jittkaur
@Jittkaur Жыл бұрын
I like path
@davindergillgill4490
@davindergillgill4490 6 жыл бұрын
bhut meher aaa guru sahib de es nujwaan te
@dsbhullar2408
@dsbhullar2408 5 жыл бұрын
Bahut achhe ques puchhe bhraa ne good welldone
@RajwinderKaur-gb4kt
@RajwinderKaur-gb4kt 5 жыл бұрын
Ek Onkar Shri Waheguru ji ki Feteh 🙏🙏
@karamjitkaur2459
@karamjitkaur2459 9 ай бұрын
🙏🙏🙏🙏🙏💕
@harpal.singh.ferozepur
@harpal.singh.ferozepur 7 жыл бұрын
ਬਹੁਤ ਵਧੀਆ ਜੀ ।
@preettv1055
@preettv1055 7 жыл бұрын
ਬਹੁਤ ਵਧੀਆ ਜੀ
@karanvlogs6069
@karanvlogs6069 5 жыл бұрын
Good job
@simranjitsimranjit7043
@simranjitsimranjit7043 6 жыл бұрын
Good a g
@navneetsinghludhiana4804
@navneetsinghludhiana4804 7 жыл бұрын
Boht vdiya vichaara ne g
@shersingh5956
@shersingh5956 7 жыл бұрын
Navneet Singh ਜਿਨ ਕੇ ਬੰਕੇ ਘਰੀ ਨ ਆਇਆ ਬੰਕੇ ਬਹੁ ਵਚਨ ਹੈ ਤੇ ਆਇਆ ਇਕਵਚਨ ਐਸਾ ਕਿਉੰ
@parmjeetkaur4457
@parmjeetkaur4457 Жыл бұрын
@jarnailsinghkhalsa766
@jarnailsinghkhalsa766 2 жыл бұрын
Good
@davinderkaurdevgan398
@davinderkaurdevgan398 5 жыл бұрын
Waoooooo Gaini ji
@ssmalhiadvocate
@ssmalhiadvocate 5 жыл бұрын
Great man Waheguru ehna te mehar kare 🙏🌹🙏 Reporter Sab also very nine .. carry on
@lasvegas2362
@lasvegas2362 5 жыл бұрын
Very nice vicar m bacpan to veerji nu sundi ha
@jashansran2265
@jashansran2265 5 жыл бұрын
@jashansran2265
@jashansran2265 5 жыл бұрын
ਧਨਵਹਿਗੂਰੂਜੀ
@harkomalsingh2915
@harkomalsingh2915 5 жыл бұрын
ਪਰਮਾਤਮਾ ਆਪ ਜੀ ਦੀ ਉਮਰ ਲੰਬੀ ਕਰ
@SarbjeetKaur-gs8eu
@SarbjeetKaur-gs8eu 2 жыл бұрын
Wahégúru jí baba ji ta kirpa rakhna ji🙏🙏🙏
@panjabmade4878
@panjabmade4878 5 жыл бұрын
ਗੁਰਬਾਣੀ ਰੂਹਾਨੀ ਅਧਿਆਕ ਪਰਮਾਰਥ ਨਿਰੰਕਾਰ ਦੇ ਬੋਲ ਹਨ ਨਾ ਕਿ ਕਿਸੇ ਦੁਨੀਆਵੀ ਕਵੀ ਦੀ ਕਵੀਤਾ..ਇਹ ਅਕਾਲ ਪੁਰਖ ਖਸਮ ਦੇ ਬੋਲ ਹਨ ਨਾ ਕੇ ਕਿਸੇ ਵਿਅਕਤੀ ਵਿਸ਼ੇਸ਼ ਦੇ..ਕੱਲਾ ਕੱਲਾ ਅੱਖਰ ਹਕੀਕਤ ਹੈ ਤੇ ਦੋਵੇਂ ਜਣੇ ਕਹਿ ਰਹੇ ਹਨ ਭਗਤਾ ਦੀਆ ਉਦਾਹਰਨਾਂ ਕੁਦਰਤ ਤੇ ਸਮਾਜ ਨਾਲ ਮੇਲ ਨਹੀਂ ਖਾਂਦੀਆਂ ਏਹਦਾ ਮਤਲਬ ਭਗਤਾ ਨੇ ਐਵੇਂ ਹੀ ਕਹਿਤੀਆਂ ਹਨ ਜਾਂ ਮਥਿਹਾਸ ਦੀ ਕਹਾਣੀ ਨੰੂ ਵਰਤਿਆਂ ਸਿਰਫ ਸਮਝਾਣ ਲਈ।।ਨਈ ਨਈ ਤੁਸੀਂ ਦੋਵੇਂ ਗਲਤ ਹੋ ਜੋ ਕੁੱਝ ਗੁਰਬਾਣੀ ਚ ਲਿਖਿਆਂ ਕੋਈ ਉਦਹਾਰਨ ਜਾਂ ਕੋਈ ਘਟਨਾ ਜਾਂ ਕੋਈ ਏਦਾਂ ਦਾ ਜੋ ਕੁਦਰਤ ਨਾਲ ਜਾਂ ਸਮਾਜ ਨਾਲ ਮੇਲ ਨਈ ਖਾਦਾਂ ਉਹ ਬਿਲਕੁਲ ਸੱਚ ਹੈ।।ਜੇ ਸੱਚ ਨਈ ਤਾਂ ਤੁਸੀਂ ਕਹੋ ਕੇ ਅਸੀਂ ਸਾਰੀ ਕੁਦਰਤ ਸਮਾਜ ਤੇ ਭਵਿੱਖ ਨੰੂ ਚੰਗੀ ਤਰਾਂ ਜਾਣ ਲਿਆ ਹੈ ਜੇ ਕੋਈ ਗੱਲ ਗੁਰਬਾਣੀ ਦੀ ਨਾਮੁਨਕਿਨ ਲੱਗਦੀ ਹੈ ਜਾਂ ਅਸਚਰਜ ਲੱਗਦੀ ਹੈ ਉਹਦਾ ਮਤਲਬ ਇਹ ਨਹੀਂ ਕਿ ਏਦਾਂ ਹੋ ਨਹੀਂ ਸਕਦਾ ਜੀ ਮੰਨਣ ਚ ਨਹੀਂ ਆਉਦਾਂ।।ਤੁਸੀਂ ਗਲਤ ਓ।।science ਨਵੀਂਆਂ ਨਵੀਂਆਂ ਖੋਜਾਂ ਕਰ ਰਹੀ ਹੈ ਤੇ ਹਰ ਖੋਜ ਤੇ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੰੂ ਨਵੀਂ ਚੀਜ਼ ਨਵੀਂ ਗੱਲ ਲੱਭ ਜਾਂਦੀ ਹੈ ਹੁਣ ਤਾਂ ਸਾਇੰਸ ਵਾਲੇ ਵੀ ਗੁਰਬਾਣੀ ਨੰੂ ਮੰਨਣ ਲੱਗ ਪਏ ਹਨ ਤੇ ਸਾਡੇ ਆਲੇ ਨਈ ਜੀ ਏਦਾਂ ਨੀ ਹੋ ਸਕਦਾ ਏ ਮੇਲ ਨੀ ਖਾਦਾਂ ਫਲਾਣਾ ਢੀਗ..ਯਾਦ ਰੱਖੋ ਸਭ ਕੁੱਝ ਦਾ ਕਰਤਾ ਧਰਤਾ ਅਕਾਲ ਪੁਰਖ ਹੈ ਕੀ ਕਰਨਾ ਕਦੋਂ ਕਰਨਾ ਉਹਨੇ ਹੀ ਕਰਨਾ ਹੈ ਤੁਹਾਡੇ ਤੋਂ ਪੁੱਛ ਕੇ ਨਹੀਂ ਕਰਨਾ..ਧੁੰਦਾਂ ਵੀ ਕਹਿੰਦਾ ਸੀ ਜੀ ਮਛਲੀ ਦਰੱਖਤ ਦੇ ਪੱਤੇ ਤੇ ਚੜ ਕੇ ਬੱਚੇ ਨੰੂ ਜਨਮ ਨਹੀਂ ਦੇ ਸਕਦੀ ਤੇ ਸ਼ੇਰ ਬੱਕਰੀ ਨਹੀਂ ਚਰਾ ਸਕਦਾ ਭਗਤ ਜੀ ਨੇ ਐਵੇਂ ਹੀ ਕਹਿ ਹੈ ਉਦਾਹਰਨ ਵਜੋਂ ਫੇਰ ਜਦੋਂ DISCOVEY ਵਾਲਿਆਂ ਨੇ SAME ਇਹੀ ਗੱਲ ਜੰਗਲ਼ਾ ਚੋ ਲੱਭ ਕੇ LIVE SHOOT ਕੀਤੀ ਤੇ ਸਾਰੀ ਦੁਨੀਆਂ ਹੈਰਾਨ ਹੋ ਗਈ ਤੇ ਭਗਤ ਜੀ ਦੀ ਗੱਲ ਨੰੂ ਗੋਰਿਆਂ ਨੇ ਹੂ ਬ ਹੂ ਸੱਚ ਕਰਕੇ ਦਿਖਾ ਤਾ,ਫੇਰ ਨੀ ਧੁੰਦੇ ਨੰੂ ਗੱਲ ਆਈ ਅਖੇ ਜੀ ਉਦਾਹਰਨ ਵਜੋਂ ਸਮਝਾਇਆ ਏਹ ਸੱਚ ਨਹੀਂ ਸਾਲੇ ਪਾਗਲ ਮਿਸ਼ਨਰੀ
@BhupinderSingh-sy1ew
@BhupinderSingh-sy1ew 7 жыл бұрын
very nice knowledge sade layi brother
@Singh-ih7cl
@Singh-ih7cl 5 жыл бұрын
🙏🙏🙏🙏🙏🙏
@santokhsinghramram5720
@santokhsinghramram5720 6 жыл бұрын
Baba g right
@surjitsinghkuntsurjitsingh7147
@surjitsinghkuntsurjitsingh7147 6 жыл бұрын
Waheguru ji sade te v kirpa karo
@kalasingh8419
@kalasingh8419 7 жыл бұрын
salute to gaini g
@gurwindersingh8522
@gurwindersingh8522 7 жыл бұрын
The+god
@QaumiSoch
@QaumiSoch 7 жыл бұрын
thanks
@Jittkaur
@Jittkaur Жыл бұрын
I don't have the photos
@maudgomery1682
@maudgomery1682 7 жыл бұрын
Bhai sahab jee Chardhikala TV tai likhia hoia path vich bahut galtia aundia hun
@naibsingh7670
@naibsingh7670 5 жыл бұрын
satam Vale guru
@jagjitsingh2760
@jagjitsingh2760 6 жыл бұрын
ਪੁਸਤਕ ਪਾਠ ਬਿਅਾਕਰਣ ਵਖਾਣੈ ਸੰਧਿਅਾ ਕਰਮ ਤਿਕਾਲ ਕਰੈ !! ਬਿਨੁ ਗੁਰ ਸਬਦ ਮੁਕਤਿ ਕਹਾ ਪਾ੍ਣੀ ਰਾਮ ਨਾਮ ਬਿਨੁ ੳਰਝਿ ਮਰੈ !! ਗੁਰੂ ਸਹਿਬਾਨ ਨੇ ਵਿਅਾਕਰਣ ਵਿਚਾਰ ਨੂੰ ਰਿਜੈਕਟ ਕੀਤਾ ਹੈ ਜੀ ਲੋਕਾ ਨੂੰ ਭਰਮ ਵਿਚ ਨਾ ਪਾੳੁ ਜੀ ਗੁਰਬਾਣੀ ਜੀ ਦੀ ਵਿਚਾਰ ਕਰਨੀ ਅਾਪ ਜੀ ਦੇ ਵੱਸ ਦੀ ਗੱਲ ਨਹੀ ਹੈ ਜੀ ਗੁਰਬਾਣੀ ਜੀ ਦੀ ਵਿਚਾਰ ਕੋੲੀ ਵਿਰਲਾ ਗੁਰਮੁਖ ਜੀਵ ਹੀ ਕਰ ਸਕਦਾ ਹੈ !! ਬਾਣੀ ਬਿਰਲੳੁ ਬੀਚਾਰਸੀ ਜੇ ਕੋ ਗੁਰਮੁਖਿ ਹੋੲਿ !! ਗੁਰਮੁਖ ਕੋੲੀ ਵਿਰਲਾ ਜੀਵ ਹੀ ਬਣਦਾ ਹੈ ਜੀ !! ਕਥਨ ਕਹਣ ਤੇ ਮੁਕਤਾ ਗੁਰਮੁਖਿ ਕੋੲੀ ਵਿਰਲਾ !! ਹੱਥ ਜੋੜ ਕੇ ਬੇਨਤੀ ਹੈ ਜੀ ਸੰਗਤਾ ਨੂੰ ਭਰਮ ਵਿਚ ਨਾ ਪਾੳੁ ਜੀ ਗੁਰਬਾਣੀ ਪੈਸੇ ਕਮਾੳੁਣ ਦਾ ਸਾਧਨ ਨਹੀ ਹੈ ਜੀ ੲਿਹ ਪੇ੍ਮ ਦਾ ਮਾਰਗ ਦਾ ਗਿਅਾਨ ਦੱਸਦੀ ਹੈ
@sharnjitsingh6704
@sharnjitsingh6704 5 жыл бұрын
Jagjit Singh no veer ji, that’s not Guru ji is saying here, meaning is if you know all this but you don’t chant naam and you don’t have gurshabad then you are not liberated.🙏
@simranjitsimranjit7043
@simranjitsimranjit7043 6 жыл бұрын
💯☑👍👍👍
@Legend_Man_Legend
@Legend_Man_Legend 7 жыл бұрын
ਕੀ ਇਹ ਗਿਆਨੀ ਸਾਹਿਬ ਜੀ ਉਹ ਨੇ ਜਿਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ
@punjabi7614
@punjabi7614 6 жыл бұрын
Easy Learning nahi ji
@sharanpreet4635
@sharanpreet4635 6 жыл бұрын
Nahi
@avtar62batth48
@avtar62batth48 6 жыл бұрын
ਨਹੀ ਜੀ ਇਹ ਏ ਉਹ ਸਾਹਿਬ ਸਿੰਘ ਨਹੀ ਜਿੰਨਾ ਨੇ ਗੁਰਬਾਣੀ ਦਾ ਟੀਕਾ ਕੀਤਾ । ਉਹ ਤਾ 1970,ਵਿਚ ਚਲਾਣਾ ਕਰ ਗਏ ਸੀ ਉਹ ਤਾ ਬਹੁਤ ਵਡੇ ਵਿਦਵਾਨ ਸੀ ਉਹਨਾ ਦੀ ਕੋਈ ਰੀਸ ਨਹੀ ਕਰ ਸਕਦਾ ਉਹਨੇ ਬਾਰੇ ਕੀ ਕਹਾ ਉਹਨਾ ਦੀ ਸਿਫਤ ਕਰਨ ਵਾਸਤੇ ਮੇਰੇ ਕੋਲ ਕੋਈ ਲਫਜ ਨਹੀ ।
@Jaspreetsingh-jq6pb
@Jaspreetsingh-jq6pb 5 жыл бұрын
nhi ji
@chamkaurdhaliwal588
@chamkaurdhaliwal588 3 жыл бұрын
@@avtar62batth48 ਇਹਨਾਂ ਵਾਰੇ ਤਾਂ ਕਹਿਦੋ ਦੋ ਸ਼ਬਦ ।
@dasmeshnishkaamsewasociety9706
@dasmeshnishkaamsewasociety9706 7 жыл бұрын
Veer ji i really want to meet u or talk with u
@harpreetchanna01
@harpreetchanna01 7 жыл бұрын
ਕਾਕਾ ,,,,,ਫੇ.ਬੁ ਤੇ ਸਵਾਲ ਪੁਛੇ ਸੀ ਤੈਨੂੰ ,,,, ਬਲੋਕ ਕਰ ਦਿਤਾ,,,, ,,, ਕੀ ਗਲ ,,,???? ਹੁਣ ਜਵਾਬ ਨੀ ਅਾੳੁਦੇ ,,,,ਜਬਲੀਅਾਂ ਮਾਰਦਾ ਰਹਿਨਾ ,,,ਸਾਰਾ ਦਿਨ.... ,,,,,ਮਖੌਟਾ ੳਤਾਰਨਾ ਜੇ ਸੱਚਾ ਅਾ ਤੇ ਜਵਾਬ ਦੇ ਸਾਰੇ ੳੁਥੇ... ,,,,ਦਸਮ ਗ੍ੰਥ ਦੇ ਵਿਰੋਧੀ ,,ਨਾਲ ਯਾਰੀ ਤੇਰੀ. ਜਾਪੁ ਸਾਹਿਬ ,ਚੌਪੲੀ ਸਾਹਿਬ ,,ਅਾਦਿ ਬਾਣੀਅਾਂ ,,,ਨਕਾਰੀ ਜਾਨਾ. ,,ਬੰਦੀ ਛੋੜ ਦਿਵਸ ਨਕਾਰੀ ਜਾਨਾ... ,,ਨਾ ਤੂੰ ਫੌਨ ਤੇ ਜਵਾਬ ਦਿੰਨਾ.... .....ਦਰਸੂ ਦਾ ਕਦੇ ਕਿੳੁ ਨੀ ਵਿਰੌਧ ਕੀਤਾ ,,ਜੋ ਅੰਮਿਤ ਨਾਲ ਖਿਲਵਾੜ ਕਰ ਗੁਅਾ,,, ਦਲਗੀਰੇ ਦਾ ਕਿੳੁ ਨੀ ਕੀਤਾ,,, ਜੋ ਗੁਰੂ ਗੋਬਿੰਦ ਜੀ ਨੂੰ ਭਗੋੜਾ ਕਹਿਦਾ ਕਿਤਾਬ ਚ ਤੇ ਕਦੇ ਜਿੳੁਣਵਾਲੇ ਦਾ ਵੀ ਨੀ ਜਿਸ ਨੇ ਜਾਪੁ ਸਾਹਿਬ ਨੂੰ ਵਿਗਾੜ ਕੇ ਕਵਿਤਾ ਲੁਖੀ
@simranjeetsingh175
@simranjeetsingh175 6 жыл бұрын
Tu ki kar leya. At least oh gurmat da parchaar ta kar rahe ne. Tere varge nu ta bas kutteya Wang pokna aunda. Eh ja ke othe ponko Jo Sikhism toh ulte chalde ne.
@ManpreetSingh_Roop1
@ManpreetSingh_Roop1 2 жыл бұрын
Isda matlab tahada matlab damdami taksaal galt bani sikhandi hai ki
@MakhanSingh-dg9tn
@MakhanSingh-dg9tn 7 жыл бұрын
JAGGA SINGH NE COMENT KITA BINDIA BARE VEER G BHAI GURDAS DIA VARAN PRHO GURBANI VYAKRN PRHO GURBANI VICH V SEDH DITI HAI.
@AP-yi2vq
@AP-yi2vq 6 жыл бұрын
Makhan Singh e koi vidhvaan a jagga singh pta ni log aj kal nuktachini wal i ho gye a
@chamkaurdhaliwal588
@chamkaurdhaliwal588 3 жыл бұрын
@@AP-yi2vq ਓਹ ਊਲੂ ਕਿਹੜੀ ਦੁਨੀਆਂ ਵਿਚ ਵਸਦੈ ?
@JugrajSingh-gg5fo
@JugrajSingh-gg5fo 7 жыл бұрын
ਜਿਨ ਕੇ ਬੰਕੇ ਘਰੀ ਨ ਆਇਆ ਬੰਕੇ ਬਹੁਵਚਨ ਹੈ ਆਇਆ ਇਕ ਵਚਨ ਆਏ ਹੋਣਾ ਚਾਹੀਦਾ ਹੈ ਜਾਂ ਬੰਕਾ
@Camper.adventures
@Camper.adventures 6 жыл бұрын
Jugraj Singh eh missionary laane ne nai samjna
@jaggasingh6690
@jaggasingh6690 7 жыл бұрын
ਭਾੲੀ ਸਾਹਬ ਜੀ ਵਿਅਾਕਰਨ ਤੇ ਠੀਕ ਅੈ.ਪਰ ਬਿੰਦੀਅਾ ਹੀ ਲਾੲੀ ਜਾਣੀਅਾ ਠੀਕ ਨਹੀ
@jaggasingh6690
@jaggasingh6690 7 жыл бұрын
ਭਾੲੀ ਸਾਹਬ ਜੀ ਤੁਸੀ ਅਤਿ ਸਤਿਕਾਰਯੋਗ ਹੋ.ਪਰ ਅਾ ਬਾਂਦਰ ਜਾ ਬੜੀ ਅਗ ੳੁਗਲਦਾ.ਅੈਨੁੰ ਤਤਾ ਕਰਨਾ ਪੈਣਾ
@neelikaur3329
@neelikaur3329 5 жыл бұрын
Cig
@HarpreetSingh-ed4cg
@HarpreetSingh-ed4cg 5 жыл бұрын
Neeli Kaur 9872527354
@satnamkaur5065
@satnamkaur5065 5 жыл бұрын
Waheguru ji
@17jp021976
@17jp021976 7 жыл бұрын
Giani sahib singh ji da phone number please share karo ji
@paramjeetkaur1095
@paramjeetkaur1095 4 жыл бұрын
Dislke wala. Pagal hi hoega. Koi
@jagjitsingh-mk3bl
@jagjitsingh-mk3bl 7 жыл бұрын
Harman tu ta hai e dangar.....pehla AAP Gyan par fir gal Kari.
@jasvirkaur501
@jasvirkaur501 7 жыл бұрын
ਬਹੁਤ ਵਧੀਆ ਜੀ
@navdeepsingh5810
@navdeepsingh5810 Ай бұрын
@rajrani-xz1yy
@rajrani-xz1yy 4 жыл бұрын
🙏🙏🙏🙏🙏
Japji Sahib
27:46
Gyani Sahib Singh Ji (Shahbad Markanda Wale) - Topic
Рет қаралды 107 М.
To Brawl AND BEYOND!
00:51
Brawl Stars
Рет қаралды 17 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Khas Mulakat Giani Sahib Singh Markanda Wale With S  Jagjit Singh Dardi ji
26:31
Giani Sahib Singh Ji Markanda Wale - Anand Sahib - Part 1
54:14
keertanorg
Рет қаралды 45 М.
( ਹਉਮੈਂ ਹੰਕਾਰ) Katha Vichar Giani Maan Singh Jhour
19:34
Giani Sahib Singh Ji Markanda Wale - Anand Sahib - Part 3
48:34
keertanorg
Рет қаралды 22 М.
ਕਲਿਜੁਗ ਵਰਤਾਰਾ [ Kalyug PART 1] | Giani Jangbir Singh ji
30:02
Giani Karamveer Singh Ji
Рет қаралды 69 М.
Best Katha Ever Gaini Sahib Singh Markanda Wale
1:01:03
Singh Dairy Farm
Рет қаралды 24 М.
Shalok Sahaskriti-1 | Santhya Vichar | Giani Sahib Singh Ji Sahabad Markanda
1:03:17
9Digitalmedia - Gurbani
Рет қаралды 34 М.