Exclusive Interview | 35000 ਹਿੰਦੂਆਂ ਦੇ ਕਤਲ ਦੇ ਦਾਅਵੇ ਦਾ ਕੀ ਸੱਚ ? | Vijay Bhardjwaj | N18V

  Рет қаралды 7,596

News18 Punjab

News18 Punjab

Күн бұрын

Пікірлер: 201
@harbansdhillon-x8q
@harbansdhillon-x8q Күн бұрын
ਪੰਜਾਬ ਦਾ ਮੋਹਲ 1978 ਤੋ ਲੈ ਕੇ ਅੱਜ ਤੱਕ ਆਰ ਐਸ ਐਸ ਨੇ ਅਕਾਲੀ ਤੇ ਕਾਗਰਸ ਨੂੰ ਖਤਮ ਕਰਨ ਲਈ ਸੱਭ ਕੁਝ ਕੀਤਾ ਇਸ ਦੀ ਜੁਮੇਦਾਰ ਆਰ ਐਸ ਐਸ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤
@jogaseth12
@jogaseth12 2 күн бұрын
ਬਿਲਕੁਲ ਗਲਤ statement de reha ਹਿੰਦੂ ਸਿੱਖ nu bhharrka ਰਿਹਾ
@birkhara6420
@birkhara6420 2 күн бұрын
ਸਰਾਸਰ ਝੂਠ ਬੋਲ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈ ਹਾਂ ਪੰਜ ਸੱਤ ਮਾਮਲੇ ਹੋਏ ਹੋਣ ਗੇ.
@JaswantSingh-iq1rg
@JaswantSingh-iq1rg 2 күн бұрын
ਗੌਰਵ ਜੀ ਸਾਡੀ ਉਮਰ ਏਸ ਭਾਰਦਵਾਜ ਤੇ ਵੱਡੀ ਹੈ ਸਾਡੇ ਪਟਿਆਲੇ ਜਿਲੇ ਵਿੱਚ,,, ਪਵਨ ਗੁਪਤੇ ਕੋਲੋਂ,,, (500) ਗਰਨੇਡ ਫੜਿਆ ਸੀ ਉਸਤੇ ਕੋਈ ਕਾਰਵਾਈ ਨਹੀਂ ਹੋਈ,, ਏਹ ਝੂਠ ਦੀ ਪੰਡ ਹੈ ਜੋ ਵੀ ਹੋਇਆ ਉਸਦੀ ਜਾਂਚ ਕਰਵਾਓ, ਕਿਸਨੇ ਕਤਲ ਕੀਤੇ ਕਿਉਂ ਕੀਤੇ
@RAJINDERKUMAR-nl2rm
@RAJINDERKUMAR-nl2rm 8 сағат бұрын
Eh kehnde si ki mone alag ho jaan
@RAJINDERKUMAR-nl2rm
@RAJINDERKUMAR-nl2rm 8 сағат бұрын
Jihre maare ge ya moune se ya kisi organization de bande si ?
@RAJINDERKUMAR-nl2rm
@RAJINDERKUMAR-nl2rm 8 сағат бұрын
😂
@balwindergandhu8236
@balwindergandhu8236 Күн бұрын
ਇੱਕ ਹਿੰਦੂ ਧਰਮ ਦੇ ਦੁਕਾਨਦਾਰ ਦੀ ਦੁਕਾਨ ਅੱਗ ਲੱਗਣ ਕਾਰਨ ਸੜ ਗਈ ਤੇ ਕੁੱਝ ਇਸ ਵਿਰਤੀਆਂ ਦੇ ਮਾਲਕ ਲੋਕਾਂ ਨੇ ਕਿਹਾ ਤੂੰ ਭਿੰਡਰਾਂਵਾਲੇ ਦਾ ਨਾਮ ਲੈਕੇ ਥਾਣੇ ਰਿਪੋਰਟ ਦਰਜ ਕਰਵਾਉਣ ਲਈ ਕਿਹਾ ਉਹ ਸੱਚਾ ਹਿੰਦੂ ਸੀ ਉਹ ਸੰਤਾਂ ਕੋਲ ਗਿਆ ਤੇ ਆਪਣੀ ਦੁਕਾਨ ਵਾਰੇ ਦੱਸਿਆ ਤਾਂ ਸੰਤਾਂ ਜੀ ਨੇ ਆਪਣੀ ਜ਼ੇਬ ਵਿਚੋਂ 500 ਰੁਪਏ ਦੇ ਕੇ ਉਨ੍ਹਾਂ ਨੂੰ ਦੁਬਾਰਾ ਦੁਕਾਨ ਬਣੋਨ ਦੇ ਲਈ ਕਿਹਾ
@ArunSharma-gy2zy
@ArunSharma-gy2zy 18 сағат бұрын
ਵਿਜੇ ਜੀ ਤੁਹਾਡੀ ਕਹੀ ਹੋਈ ਇੱਕ ਇੱਕ ਗੱਲ ਸਹੀ ਹੈ ਪਰ ਅੱਜ ਕੱਲ ਕੋਈ ਸਹੀ ਗੱਲ ਨੂੰ ਨਹੀਂ ਮੰਨਦਾ, ਜੱਦ ਕਿ ਸੱਭ ਕੁਸ਼ ਅੱਖਾਂ ਦੇ ਸਾਹਮਣੇ ਹੋਇਆ
@lakhvirsingh9941
@lakhvirsingh9941 2 күн бұрын
ਇਹ ਜਿਹੜੀਆਂ ਅਖਬਾਰਾਂ ਹਨ ਹਿੰਦੂ ਇਸਟੇਟ ਵੱਲੋਂ ਛਾਪੀਆਂ ਗਈਆਂ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਇੰਡੀਅਨ ਇਸਟੇਟ ਦਾ ਨਵਾਂ ਕੰਮ ਨਹੀਂ ਹੈ ਪੁਰਾਣਾ ਕੰਮ ਹੈ
@PawanKumar-wx2ml
@PawanKumar-wx2ml 2 күн бұрын
Hinduon ke uppar 80 se 92 teek hinduon per kahir tuta tha.
@sukhrode1277
@sukhrode1277 22 сағат бұрын
​@@PawanKumar-wx2ml😂😂
@krishansingh786
@krishansingh786 Күн бұрын
ਜਿਹੜਾ ਫਿਰੌਤੀ ਨੂੰ ਲੈ ਕੇ, ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਅਤੇ ਉਨਾਂ ਦੇ ਸਾਥੀਆਂ ਦਾ ਕਤਲ ਕਿਹੜੇ ਖਾਤੇ ਵਿੱਚ ਹੈ, ਅਮਰਜੋਤ ਗਰਭਪਤੀ ਵੀ ਸੀ,
@baltejbrar6761
@baltejbrar6761 2 күн бұрын
ਇੰਨਸਾਨ ਦਾ ਕਤਲ ਸਾਰੀ ਇੰਨਸਾਨੀਅਤ ਦਾ ਕਤਲ ਇੱਕ ਬਰਾਬਰ ਹੈ ਵਾਹਿਗੁਰੂ ਹਰੇਕ ਤੇ ਮਿਹਰ ਭਰਿਆ ਹੱਥ ਰਹੇ
@JatinderKumar-e1o
@JatinderKumar-e1o 2 күн бұрын
🎉🎉🎉🎉🎉 ਬਹੁਤ ਵਧੀਆ ਸੰਦੇਸ਼
@JagtarSingh-vm5gu
@JagtarSingh-vm5gu 2 күн бұрын
35000??????
@gagandeepbrar7723
@gagandeepbrar7723 2 күн бұрын
Galat galan karda ehda ta ik ve hindu punjab ch nai rehna c
@rajeevnagpal9793
@rajeevnagpal9793 2 күн бұрын
24:54 ਪਹਿਲੀ ਘਟਨਾ ਜਦੋਂ ਭਿੰਡਰਾਂਵਾਲਾ ਦਾ ਜਥਾ ਨਿਰੰਕਾਰੀ ਕਾਂਡ ਕਰਨ ਚੱਲਿਆ ਸੀ ਰਸਤੇ ਚ ਇਕ ਹਿੰਦੂ ਪੰਡਿਤ ਹਲਵਾਈ ਦੇ ਕਿਰਪਾਨ ਨਾਲ ਹੱਥ ਵੱਡੇ ਸੀ।
@RoopSingh-mu2fj
@RoopSingh-mu2fj 2 күн бұрын
Nam das us pandat da jhuth mari jana oh khali hath gae c siraj Ona nu kain ke apna satsang kro par guru granth bare galat na bolo par Ona ne ,13 singh mardite
@rajeevnagpal9793
@rajeevnagpal9793 2 күн бұрын
@@RoopSingh-mu2fj ਹਲਵਾਈ ਸੋਹਨਲਾਲ । ਖਾਲੀ ਹੱਥ ? ਨਾਲ ਇਹ ਨਹੀਂ ਦੱਸਿਆ ਤੈਨੂੰ ਵਾਹਿਗੁਰੂ ਦਾ ਸਿਮਰਨ ਕਰਦੇ ਪਏ ਸੀ ਤੇ ਸਿਮਰਨ ਕਰਦਿਆਂ ਤੇ ਗੋਲੀਆਂ ਵਾਰ ਦਿੱਤੀਆ । ਬਹਿਬਲ ਕਲਾਂ ਚ ਵੀ ਸਿਮਰਨ ਕਰਦੇ ਪਏ ਸੀ? 26jan delhi ਲਾਲਕਿਲਾ ਵੀ ਵੇਖੇ ਸੀ ਸਿਮਰਨ ਕਰੀ ਜਾਂਦੇ ਸੀ? ਅਜਨਾਲਾ ਥਾਣੇ ਤੇ ਵੀ ਸਿਮਰਨ ਕਰੀ ਜਾਂਦੇ ਸੀ ਸਿੰਘ? newzlnd ਚ ਹਰਨੇਕ ਨੇਕੀ ਨੂੰ ਵੀ 6 ਜਾਣਿਆ ਨੇ ਸਿਮਰਨ ਕਰਤਾ ? ਪਟਿਆਲਾ ਕਲਿਮਾਤਾ ਮੰਦਿਰ ਵੀ ਵੇਖਿਆ ਸੀ ਸਿਮਰਨ ਕਰਦੇ ਪਏ ਸੀ ਸਿੰਘ ਪਰਵਾਨੇ ਨੂੰ ਸਿਮਰਨ ਕਰਦੇ ਨੂੰ ਜੇਲ ਚ ਪਾਤਾ ਅੰਮ੍ਰਿਤਪਾਲ ਅਜਨਾਲੇ ਸਿਮਰਨ ਕਰਨ ਗਿਆ nsa ਲਗ ਗਈ ? ਸ਼ਰਮ ਦਾ ਘਾਟਾ
@sukhrode1277
@sukhrode1277 22 сағат бұрын
​@@rajeevnagpal9793salyea adress de us Hindu da 😂😂😂
@PawanKumar-wx2ml
@PawanKumar-wx2ml 2 күн бұрын
Vijay ji tuhada such bolan aur daleri ko salute hai.
@punjabpunjab2797
@punjabpunjab2797 2 күн бұрын
Very good, PUNJABI HINDU EKTA ZINDABAAD
@daljitnagi3610
@daljitnagi3610 2 күн бұрын
Bhardwaj ik vakkel aa is kol je 35000 da data hai te highcourt vich sabit kare .even thukk ch pakode na kadde .je vakya bhardwaaz c dum hai te 35000 nu clear kare .hun te sarkaar v bjp di hai .bakvaas karda peya
@majersinghdhaliwal863
@majersinghdhaliwal863 2 күн бұрын
harduar vich gian godri and dangmar and mangu math guruduare dhah dite ohna vare vi gal karo
@randhirchahal2363
@randhirchahal2363 2 күн бұрын
ਇਹ ਪੱਤਰਕਾਰ ਸਿਖਾਂ ਯੋਧਿਆਂ ਦੇ ਵਿਰੁਧ ਏਜੰਡਾ ਚਲਾ ਰਿਹਾ ਪੰਜਾਬ ਵਿੱਚ ਅੱਗ ਲਾਉਣ ਲਈ ਇਹ ਕਾਹਲਾ ਪਿਆ ਹੋਇਆ
@rajeevnagpal9793
@rajeevnagpal9793 2 күн бұрын
43:07 ਸੰਪਰਦਾਇ use ਕੀਤਾ ਜਾਂਦਾ ਸੀ ਤੇ ਅੱਤਵਾਦੀ ਨੂੰ ਮਿਲੀਟੈਂਟ ਕਿਹਾ ਜਾਂਦਾ ਸੀ । ਉੱਗਰਵਾਦੀ ਅੱਤਵਾਦੀ ਲਿਖਣ ਤੇ ਅਖ਼ਬਾਰ ਦਫ਼ਤਰ ਤੇ ਹਮਲਾ ਕੀਤਾ ਜਾਂਦਾ ਸੀ
@PawanKumar-wx2ml
@PawanKumar-wx2ml 2 күн бұрын
Akela Nawan Jamana akhwar wale atankwadi likhde see.
@PawanKumar-wx2ml
@PawanKumar-wx2ml 2 күн бұрын
Jagjit singh Anand.
@pardeepkumarsharma1425
@pardeepkumarsharma1425 3 күн бұрын
Aaj bhi kisi hindu ki sunai nahi
@sukhrode1277
@sukhrode1277 22 сағат бұрын
Thodhi honi vi ni kite
@rajeevnagpal9793
@rajeevnagpal9793 3 күн бұрын
Hor detail chahi di te "Sangam talk punjabi" ch
@rajeevnagpal9793
@rajeevnagpal9793 3 күн бұрын
Je hindu mare na hunde te khalistan di enni dehshat na hundi or na hi bhindrawale to nafrat eh 70 de dashak janme jande ajkl waleya nu nhi pta ise krke nvi party waleya nu kehna pe gya asi khalistan di mang nhi krde kyu k hindu vote ohna nu chahi di je mahraja ranjit singh wala raj ਹੁੰਦਾ hindu nu ਇਤਰਾਜ ਕਿਓ ਹੁੰਦਾ
@baljeetbajwa4574
@baljeetbajwa4574 2 күн бұрын
Sant bhindrwala ne kdi kise hindu nu koi chot nhi phunchayi ,eh agencies ne krwaya 100 % sure baki sant ji khilaf ik v FIR register nhi kise v Thane ch , Punjabi hindu kde v punjab lyi nhi khdya hmesha punjab de ulat khda hoya , Punjab ch ohna de haq v byiaa ne khoye ne pani hindua ne v peena par hmesha sikha de ulat hi khda hoya te sarkar de haq ch khada hoya
@rajeevnagpal9793
@rajeevnagpal9793 2 күн бұрын
@baljeetbajwa4574 youtube ਤੇ record ਪਿਆ 1st 5000 ਹਿੰਦੂ ਇਕ ਘੰਟੇ ਦੇ ਵਿਚ ਇਕ ਫੁੱਦੂ ਜੀਪ ਬਦਲੇ 2nd...ਜਦੋਂ ਤਕ ਅਸੀਂ 50000 ਹਿੰਦੂ ਕਤਲ ਨਹੀਂ ਕਰ ਦਿੰਦੇ ਚੈਨ ਨਾਲ ਨਹੀਂ ਬੈਠਾ ਗੇ ਕੋਈ ਵੀ ਮੰਗ ਜੋ ਵੱਖਵਾਦੀ ਸਾਬਿਤ ਕਰੇ ਹਿੰਦੂ ਉਸ ਚ ਹਿੱਸਾ ਕਉ ਲੈਣ ?
@sukhrode1277
@sukhrode1277 22 сағат бұрын
Tusi te sidhu mosewale nu nafrat krde ho lakhe sidhne nu vi jo punjab di gal krda tusi usde khilaf hi rahe ho
@balwindergandhu8236
@balwindergandhu8236 Күн бұрын
ਇਹ ਪੰਜਾਬ ਦੇ ਇੱਕ ਪਿੰਡ ਦੀ ਗੁਰੂਦਵਾਰਾ ਸਾਹਿਬ ਜੀ ਤੇ ਅਸੋਨਮੈਟ ਕੀਤੀ ਹੋਵੇ
@rajeevnagpal9793
@rajeevnagpal9793 2 күн бұрын
46:32 ਗੌਰਵ ਜੀ ਦੂਜਾ ਪਾਸਾ ਤੇ ਕਦੇ ਦਿਖਾਇਆ ਹੀ ਨਹੀਂ ਜਾਂਦਾ ਸੀ ਅੱਜ 78 ਨਿਰੰਕਾਰੀ ਕਾਂਡ ਦੀ ਗਲ ਹੁੰਦੀ ਹੈ ਤੇ 13 ਮਰੇ ਦਸੇ ਜਾਂਦੇ ਕਦੇ ਕਿਸੇ ਤੋਂ ਸੁਣਿਆ ਦੂਜੇ ਪਾਸੇ ਦੇ ਵੀ ਮਰੇ ਸੀ ਤੇ ਕਿੰਨੇ ਮਰੇ 13ਅਪ੍ਰੈਲ ਤੋਂ ਕੁਝ ਸਮੇਂ ਬਾਦ ਇਕ ਹੋਰ ਕਾਂਡ ਅੰਮ੍ਰਿਤਸਰ ਦੀ ਤਰ੍ਹਾਂ ਕਾਨਪੁਰ ਚ ਵੀ ਹੋਇਆ ਸੀ ਪਤਾ ਕਰੋ ਉਸ ਹਮਲੇ ਚ ਬੀਬੀਆਂ ਬਚਾਇਆ ਦਾ ਕੀ ਹਾਲ ਤੇ ਕਿੰਨੀ ਕਰੂਰਤਾ ਵਰਤੀ ਗਈ ਸੀ ਸਿਖਾਂ ਵੱਲੋਂ । ਜੇ ਇਹ ਲੋਕ ਨਹੀਂ ਕਰਦੇ ਸੀ ਏਜੰਸੀਆਂ ਕਰਦਿਆਂ ਸੀ ਫੇਰ ਘਟਨਾਵਾਂ ਦੀ ਨਿੰਦਿਆ ਕਉ ਨਹੀਂ ਕਰਦੇ ਸੀ । ਕੋਈ ਇੱਕ ਘਟਨਾ ਉਸ ਸਮੇਂ ਦੀ ਜਿਸਦੀ ਨਿੰਦਾ ਕਿਸੇ ਸਿੱਖ ਜਥੇਬੰਦੀ ਵੱਲੋਂ ਕੀਤੀ ਗਈ ਹੋਏ ਦਸੋ
@SaptKumar
@SaptKumar 3 күн бұрын
Bahut vadiya podcast 👏🏻👏🏻 Shukar hai Punjabi Hindus di awaz kise ne chukki
@SandyMunro-dc5np
@SandyMunro-dc5np 2 күн бұрын
Punjabi Hindu is gaddar of Punjab, now Punjabi Christian will teach lessons to them
@dailytech1251
@dailytech1251 2 күн бұрын
Aho tahi 45% hindu baithe pu jab ch te Sikh migrate krge punjab to canada,uk, USA,,, salyo gapp onni k marya kro jinni k hajam hoje aap nu te sahmne aale nu,, 100 hindu v mare hon ta ohna de tabbar ta hon ge 100,,kyu ni aya interview ajj takk kyu ni koi Fir hoi koi ajj takk,, salyo majority ch hoke minority nu maarke ohna te jhoothe ilzaam laake fer tusi shittar khaan aale kamm kri jande,, Fer kehna mughal aage afghan aage angrej aage,,sahi shittar ferde si thode agle nle Bunnd paad ke rakkh de si thodi te janania chakk k lai jande si,, hun thoda chatcter poori dunia nu pta hun ni gapodia challania thodia..internet da jug aa
@Rajveer.sanatani
@Rajveer.sanatani 2 күн бұрын
Elections to bad eh milna nahi. Lod sanu jobs de,clean water,medical system de hai. Border kholan de.drugs problem. Jihde lakha youngsters drugs naal mar rahe.India nu panjabi hindu nal koi pyaare nahi.Jay ehde maan la.35000 hindu marya.Fer asi hindu nahi.ehde nal ta asi khalsaraj vich jada safe se.khalsaraj vich koi hindu nahi marya.
@ssktrucking4791
@ssktrucking4791 2 күн бұрын
Nagpuri khatte santre
@jaspslkumar9583
@jaspslkumar9583 2 күн бұрын
Good job. Ram Ram g.
@jsbrar19
@jsbrar19 2 күн бұрын
Je enna ney aap dekhea cong leader nu , fer enna ney police nu gavahee kyoun nahi ditti
@koopar-i7o
@koopar-i7o 2 күн бұрын
35000 kithe aa yar
@SurjitpalSingh-hj5hn
@SurjitpalSingh-hj5hn 2 күн бұрын
ਜਿਹੜੇ ਕੰਮ ਕਰਦੇ ਹਨ ਉਹ ਬੈਠ ਕੇ ਗੱਲ਼ਾਂ ਨਹੀਂ ਕਰਦੇ 😮
@krishansingh786
@krishansingh786 Күн бұрын
ਮਨੁੱਖੀ ਅਧਿਕਾਰਾਂ ਵਿੱਚ ਤਾਂ ਸਾਰੇ ਆਉਂਦੇ ਹਨ,, ਫੇਰ ਖਾਲੜੇ ਨੇ 25000 ਸਿੱਖ ਹੀ ਕਿਉਂ ਲੱਭੇ,
@DaraBajakhana.Official
@DaraBajakhana.Official 2 күн бұрын
ਐਵੇਂ ਚੌਰਸ ਗਪੋੜ ਰੋੜੀ ਜਾਂਦਾ ਏਦੀ ਕਿਸੇ ਵੀ ਗੱਲ ਦਾ ਕੋਈ ਮੂਹ-ਸਿਰ ਹੈਨੀ 😊😊😊
@preetkaushal2043
@preetkaushal2043 3 күн бұрын
Bai bhaut ne kayian diyan tan report v nai hoyi honi hoshiarpur jille ch
@nathuramkamboj6517
@nathuramkamboj6517 15 сағат бұрын
Bhi eh sah hai.
@KhobsuratZindge
@KhobsuratZindge 2 күн бұрын
❤Dil ta hsth rakh das sikh qatal kr sakta Row na drams banaia sikh koum nu basnam krn wastau
@sukhwinderpal182
@sukhwinderpal182 3 күн бұрын
Hindu community nu unity bna k chlna chahida & Vijay g da saath dena chahida hai 🙏
@pardeepkumarsharma1425
@pardeepkumarsharma1425 3 күн бұрын
Patarkar bahut he chalaki naal eh sabit karna chahte hai ki Punjab main hindu community ke sath kujh nahi hua eh data tah govt. Kol hona chahiye
@supriyakaul6482
@supriyakaul6482 2 күн бұрын
Bilkul sahi, पत्रकार bilkul thik nahi, not professional, daffa karo isko, Sirf quantity ki baat kar raha hai, लोगों ke emotions ka koi अर्थ nahi,
@RoopSingh-mu2fj
@RoopSingh-mu2fj 2 күн бұрын
Ame jhuth mari janda odo ta khalstan di koi mang nahi c je anu nahi jkin ta supram manium nu pus laimi te usdia patarkara nal bi dweta han ona nu sun
@GursewakSingh-xu3pq
@GursewakSingh-xu3pq 2 күн бұрын
Court de vich chalao eh!
@Jameen37
@Jameen37 Күн бұрын
ਗੌਰਬ ਜੀ ਤੁਸੀਂ ਵਧੀਆ ਇਸ ਨੂੰ ਝੂਠਾ ਸਾਬਤ ਕੀਤਾ😂😂😂😂
@alokikvidhya1670
@alokikvidhya1670 2 күн бұрын
HAR har Mahadev 🚩🚩🚩🚩🚩🚩🙏🚩🚩🚩🚩🚩🚩🚩
@RoopSingh-mu2fj
@RoopSingh-mu2fj 2 күн бұрын
Jeri khalstan di gal.chali.c oh indra ne jera atelijans da banda canada bhejia c usnu kiha c ke tu othe jake khalstan di muhaim chla usne kiha c ke othe ta khalstan da koi banda hi nahi usne kiha ke tusi othe jake muhaim chlau usne othe jake fer muhaim chlay c ah jhuth mari janda
@NareshKumar-oo3to
@NareshKumar-oo3to Күн бұрын
i think reporter not have mind
@jsbrar19
@jsbrar19 2 күн бұрын
Tohra was a Moderate leader , never supported K movement
@PawanKumar-wx2ml
@PawanKumar-wx2ml 2 күн бұрын
Aaj halaat yeh hain ki congress ko sikh, BJP se achha samjhte hain.
@PawanKumar-wx2ml
@PawanKumar-wx2ml 2 күн бұрын
Sardar Beant Singh Ji aur sardar bahudur KPS Gill ne punjab ko bachaya jis de dar karn hindu bach gaye.
@gurminderbajwa8683
@gurminderbajwa8683 3 күн бұрын
All interview is wastage of time
@ShaliSingh-q6g
@ShaliSingh-q6g 2 күн бұрын
Mein asr toh Aa mere pind ch ik v incident nhi aa
@kulbirpurewal6814
@kulbirpurewal6814 2 күн бұрын
35000 ???
@ninjacartoon2.O2
@ninjacartoon2.O2 2 күн бұрын
असली कारण नफरत ह, दो फिरकिया विच , जो hun fer vd रही है
@HarbansSingh-v7s
@HarbansSingh-v7s 2 күн бұрын
35000??🤐
@ripangill7606
@ripangill7606 2 күн бұрын
3500 te sikha nu lakha ch marya gaya unfortunately Sikhs also killed sikhs too as police officers
@PawanKumar-wx2ml
@PawanKumar-wx2ml 2 күн бұрын
Punjab se jitne hindu baharlian states me gaye sabh darde gaye thay.
@shamverinderpaul9492
@shamverinderpaul9492 2 күн бұрын
Bhardwaj ji bilkul sahi keh rahe nai oh sab kuchh hoia❤❤❤❤❤
@rkforemen2244
@rkforemen2244 2 күн бұрын
Bilkul shi gal hai jehde bande 55+ ne ona nu sb nu pta har roj akhbar bich pehle pej aj b bade ja sakde ne 10/15 bande deli mare jande c
@jagjitpaulsingh3892
@jagjitpaulsingh3892 2 күн бұрын
Bhardwaj saab half knowledge is always a danger so be more learnered
@kc8717
@kc8717 3 күн бұрын
Anchor Gaurav is very partial , I meet him in ferozepur when he was covering lok-sabha election & questioning all party candidate on baghi-road park ferozepur show , I toke the mic to questions law& order situation in ferozepur as chain snaching & theift was on rise but he stopped me form asking law & order questions
@PawanKumar-wx2ml
@PawanKumar-wx2ml 2 күн бұрын
Is me koyee shak nahin ki sanatan dharm kisi bhi cult ke virudh nahin bolta.
@PawanKumar-wx2ml
@PawanKumar-wx2ml 2 күн бұрын
In beyeemano ne sara majha hindu rahit kar deea.
@ninjacartoon2.O2
@ninjacartoon2.O2 2 күн бұрын
Rl के रहो, नफरत बन्द करो, राजनीति दा शिकार ना होवो,
@RAJINDERKUMAR-nl2rm
@RAJINDERKUMAR-nl2rm 8 сағат бұрын
Is sare halaat nu kis ne cantrol ikta ?
@HarbansSingh-v7s
@HarbansSingh-v7s 2 күн бұрын
Mai korea vich han ethe hindua ny refugees lai hy v asi khalistan mangde han indian government sanu mar dee ny tu edda hi chawala mare jana ghussya nale 35000 shdo 5000 hajar di list v nai hegi tuhade kol ghussa bhonki janda ⛸️
@gurpiarsingh5222
@gurpiarsingh5222 2 күн бұрын
Gall sboot de adhar te kar. Detail de incidents diya.
@amitsharma3348
@amitsharma3348 2 күн бұрын
Kashmir files provide karwao..utube te.
@PawanKumar-wx2ml
@PawanKumar-wx2ml 2 күн бұрын
Wah ji Vijay ji salute hai tuhanu.
@RaminderSingh-u5j
@RaminderSingh-u5j 2 күн бұрын
He banda 35000 list de
@gurjeetnagra1104
@gurjeetnagra1104 3 күн бұрын
ਪਤਰਕਾਰ ਜੀ ਸਿਰਫ ਸਿੱਖ ਕੌਮ ਨੂੰ ਬਦਨਾਮ ਕਰਣੋ .
@Vikramkamboj52637
@Vikramkamboj52637 3 күн бұрын
Teh kyu maare 35000 hindu ??? Hun Darr lagda k sach saamne aa javega
@gurmeetcheema7732
@gurmeetcheema7732 2 күн бұрын
Ma sir krda aapde da
@NavneetPANDAT-e6u
@NavneetPANDAT-e6u 2 күн бұрын
Ik Maharashtra Files bhi banni chahidi naal kuj hindua di bhi asliyat samne aau ohna ne ki kita si Maharashtrian Bamana naal ahe bhi banni chahidi naal UP files bhi banni chahidi vi kiwe 700+ encounters kare Bamana de badmas bta ke
@PawanKumar-wx2ml
@PawanKumar-wx2ml 2 күн бұрын
1980 se 1992 teek jo sikh mare gaye woh unki nigah me desh bhagat ja police taught thay.
@PawanKumar-wx2ml
@PawanKumar-wx2ml 2 күн бұрын
Bhinderan wale ki aankhen tan jati thee, hinduon ko dekh kar hi.
@HardeepSingh-sb3vb
@HardeepSingh-sb3vb 2 күн бұрын
Bilkul chath
@balwindersinghbalwindersin3666
@balwindersinghbalwindersin3666 2 күн бұрын
Eh jindu 3500 di list de den
@ashoksetia4126
@ashoksetia4126 Күн бұрын
Abohar ch 7march1990 35benda katal kita ga
@JagtarSingh-vm5gu
@JagtarSingh-vm5gu 2 күн бұрын
Sab juth bol riha hai Vadh to vadh 200 hindu marya hona hai
@KhobsuratZindge
@KhobsuratZindge 2 күн бұрын
Soch nu badal khalistani koi nahi ha punu government d ha
@shamverinderpaul9492
@shamverinderpaul9492 2 күн бұрын
Bita ji nai kaee Warkiha
@namroopsingh2548
@namroopsingh2548 2 күн бұрын
shukla ek pravashi ha
@BalbirKaur-u7y
@BalbirKaur-u7y 19 сағат бұрын
Any 35000 hind ka sa aa
@ShaliSingh-q6g
@ShaliSingh-q6g 2 күн бұрын
Bjp nhi auni Punjab ch
@GaganDeep-iz6bz
@GaganDeep-iz6bz 2 күн бұрын
Befaltu di video.apna paap lakaun lii dujea te iljaam lga rhe hn .84 vich vi ae hi kita si ina ne .chalo thik ae uh lok jina ne sikha nu marea uh Congress vale sn pr h te hindu hi sn koi musalman te nii sn
@amarjeetsinghamarjeetgill7783
@amarjeetsinghamarjeetgill7783 2 күн бұрын
30 hazar da date de.drama na kr
@preetgillnewyork5540
@preetgillnewyork5540 Күн бұрын
Es nu koi gal nhi peta 😂😂
@karanveersinghkang9084
@karanveersinghkang9084 20 сағат бұрын
Sara kuj rala mila k eh jhooth bolda pya
@PawanKumar-wx2ml
@PawanKumar-wx2ml 2 күн бұрын
Sade gaun ke barahmin hindu hain jo path puja ka bhi kaam karte hain, woh aapne aap ko kattar congressi kahilate hain.
@karanveersinghkang9084
@karanveersinghkang9084 21 сағат бұрын
Kise. Ne ni kita plant
@alokikvidhya1670
@alokikvidhya1670 2 күн бұрын
🚩🚩🚩🚩🚩🚩🚩🚩🚩🚩🚩🚩🚩🙏🚩🚩🙏🙏🙏🙏🙏
@PawanKumar-wx2ml
@PawanKumar-wx2ml 2 күн бұрын
Is me koyee shakk nahi ki ghare se parchi nikali jati thee.
@RAJINDERKUMAR-nl2rm
@RAJINDERKUMAR-nl2rm 8 сағат бұрын
Mone Keh ke vi
@ravindersingh3498
@ravindersingh3498 2 күн бұрын
SGPC should clear there stand on khalistani elements, Akali dal is responsible to divide hindu Sikh brotherhood, Sikhs are the elder brother of Hindu family, no question arise there difference,
@Punjabi_Hindu513
@Punjabi_Hindu513 2 күн бұрын
Bs number te he adya reporter, pra government ne prwah ni kiti koi study ni, koi data collect ni kita, punjab files waleyan ne khud sari data iktha kita
@Babbukabootarbaz1111
@Babbukabootarbaz1111 Күн бұрын
Sikh ta sab nu satkar didde aa
@HarbansSingh-v7s
@HarbansSingh-v7s 2 күн бұрын
Patarkar ny tunn k rakhya ghuase nu
@HardevSingh-d2e
@HardevSingh-d2e Күн бұрын
Bhai saab bhagwan ko hi jaan dani h y? Us time ka bimar y vaisa hi mar gai tha vo bhi jot lo tab bhi nahi hoga. Dharm ka naam par vayapari h BIG BIG Dukan wala karobari
@AjaypalSingh-mi8no
@AjaypalSingh-mi8no Күн бұрын
E koi banda e
@satyadarshanglimpseoftruth3125
@satyadarshanglimpseoftruth3125 2 күн бұрын
Hindus in army died while attacking Akal Takht. More than 20,000 Hindu army men died while fighting Bhindranwala and his 50-60 companions. 35,000 is just a random number. Maybe they are including all injured army men as well.
@koopar-i7o
@koopar-i7o 2 күн бұрын
Kush nahi isde kol faltu di bahas kar ria a
@ninjacartoon2.O2
@ninjacartoon2.O2 2 күн бұрын
सब राजनीति करके हुँदा
@gurjindersinghsaini
@gurjindersinghsaini 54 минут бұрын
Jhooth bol da
@ashoksetia4126
@ashoksetia4126 Күн бұрын
Patarkar no akal ghat a
@kuldeepsingh-ix4mt
@kuldeepsingh-ix4mt Күн бұрын
😂😂😂gap
@RajuRaju-k6i7y
@RajuRaju-k6i7y 2 күн бұрын
Bil kul thek hai
24 Часа в БОУЛИНГЕ !
27:03
A4
Рет қаралды 7 МЛН