Exclusive Interview: Hans Raja Hans With Pamil Bhatia | Dainik Savera |

  Рет қаралды 39,353

DainikSavera

DainikSavera

Күн бұрын

#PamilBhatiaWithHansRajHans #HansRajaHans #PamilBhatiaInterview
हमारी मोबाइल एप आईफोन पर करें डाउनलॉड
apple.co/3aI0NyB
हमारी एंड्रायड एप डाउनलॉड करें
bit.ly/2TajL9G
हमारे टेलीग्राम चैनल से जुड़ें
t.me/dainiksav...
Free Hindi ePaper Download App
bit.ly/2TajL9G
Official website:
www.dainiksave...
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
#PunjabNews #DainikSavera

Пікірлер: 199
@Nangla1993
@Nangla1993 4 жыл бұрын
Hansh Raj Ji Thodde Te Lakh Di Lahnat A.....
@tangocharly4217
@tangocharly4217 4 жыл бұрын
ਹੰਸਰਾਜ ਉਹ hae ਜਿਸ ਨੇ ਪੰਜਾਬ ਦੇ ਬੁਰੇ ਹਾਲਾਤਾਂ ਵਿੱਚ ਪੱਤਾ ਪੱਤਾ ਸਿੰਘਾਂ ਦਾ ਵੈਰੀ gaya c,,, ਹੰਸਰਾਜ ਦਿੱਲ ਤੋਂ ਚੱਲਦਾ ਦਿਮਾਗ ਤੋਂ ਨਹੀ
@traders3289
@traders3289 4 жыл бұрын
ਕਿ ਕਰੀਏ ਪੰਜਾਬੀਓ । ਸਮਾ ਲੱਗਦਾ ਚੰਗਾ ਨੀਂ ਲੱਗਦਾ ! ਕਿਸੇ ਵੀ politician ਤੇ ਜਕੀਨ ਨਹੀਂ ਕੀਤਾ ਜਾ ਸਕਦਾ !
@prabjit7425
@prabjit7425 4 жыл бұрын
ਹੰਸ ਰਾਜ ਕਹਿ ਰਿਹਾ ਹੈ ਕਿ ਉਸ ਨੂੰ ਮਾਲਕ ਨੇ ਏਨੇ ਜੋਗਾ ਕਰ ਦਿੱਤਾ ਹੈ ਕਿ ਉਹ ਤੁਹਾਡੀ ਗੱਲ ਸਿੱਧੀ ਮੋਦੀ ਨਾਲ ਵਨ ਟੂ ਵਨ ਕਰਵਾ ਸਕਦਾ ਹੈ । ਕੀ ਕਹਿਣੇ ਇਸ ਚਵਲ ਦੇ । ਹੁਣ ਤੱਕ ਆਪ ਹੀ ਕਿਉਂ ਨਹੀਂ ਗੱਲ ਕਰ ਲਈ ?? ਕੀ ਇਹ ਮਿੰਨਤਾਂ ਕਰਵਾਉਣੀਆਂ ਚਾਹੁੰਦਾ ਹੈ ?? ਇਸ ਨੂੰ ਘਰੇ ਬੈਠਾ ਰਹਿਣ ਦਿਉ ।
@DarshanSingh-bm6je
@DarshanSingh-bm6je 4 жыл бұрын
ਇਹਨੂੰ ਪਰਧਾਨ ਮੰਤਰੀ ਕਿਤੇ ਮਿਲਿਆ 😂 ਹਾਸਾ ਆਉਂਦਾ ਇਸਨੂੰ ਮਿਲਦਾ ਕਿਥੇ ਆ ਇਹ ਵਿਚਾਰਾ ਮਸਾ ਬਣਿਆ ਤਾੜੀਆ ਮਾਰੀ ਜਾਂਦਾ ਕਰੋਨਾ ਦੀ ਗੱਲ ਕਰੀ ਜਾਂਦਾ ਇਸ ਨੂੰ ਪਤਾ ਕਿ ਕਰੋਨਾ ਦੀ ਆੜ ਚ ਬਿਲ ਪਾਸ ਕੀਤਾ ਕਿਉਂਕਿ ਕਿਸਾਨ ਮਜਦੂਰ ਤੇ ਸਭ ਲੋਕ ਇਕੱਠੇ ਨਾ ਹੋ ਜਾਣ ਪਰ ਲਖਾ ਦੀ ਗਿਣਤੀ ਚ ਲੋਕ ਇਕੱਠੇ ਹੋ ਗਏ ਕਿਥੇ ਆ ਕਰੋਨਾ ਮੈਨੂੰ ਦਸ ਉਹ ਪਰਿਦਿਆ ਜਿਹੜਾ ਅੰਨ ਛਕਾਉਣ ਦੀ ਗੱਲ ਕਰ ਰਿਹਾ ਉਹ ਕਿਸਾਨ ਨੇ ਦਿਨ ਰਾਤ ਮਿਹਨਤ ਕਰਕੇ ਹਰ ਇਕ ਦੇ ਘਰ ਪਹੁੰਚਾਇਆ ਜੇ ਕਿਸਾਨ ਦਾ ਦਰਦ ਹੁੰਦਾ ਤਾ ਭਾਜਪਾ ਕੋਲ ਜਾ ਕੇ ਹਾਅ ਦਾ ਨਾਹਰਾ ਮਾਰਦਾ ਤੁਹਾਡੇ ਕੋਲ ਏ ਟੀ ਐੱਮ ਹੁਣ ਆਇਆ ਪਰ ਜਦ ਦਾ ਮੇਰਾ ਜਨਮ ਹੋਇਆ ਉਸ ਵੇਲੇ ਦਾ ਆੜਤੀਆ ਸਾਡੇ ਕੋਲ ਏ ਟੀ ਐੱਮ ਏ ਜਿਸ ਵਿਚੋ ਪੈਸੇ ਨਹੀ ਮੁੰਕਦੇ
@harpindersingh6452
@harpindersingh6452 4 жыл бұрын
ਹੰਸ ਰਾਜ ਹੰਸ ਜੀ ਤੁਸੀਂ ਪੰਜਾਬੀ ਹੋਕੇ ਵੇ ਪੰਜਾਬ ਦੇ ਨਹੀਂ ਹੋਏ। ਪੰਜਾਬ ਸਭ ਦਾ ਹੋਇਆ ਪਰ ਪੰਜਾਬ ਦਾ ਕੋਈ ਨਾ ਹੋਇਆ
@kanshiramji2078
@kanshiramji2078 4 жыл бұрын
ਜੇ ਕਿਸਾਨਾਂ ਨਾਲ ਅਤੇ ਪੰਜਾਬ ਨਾਲ ਸੱਚਾ ਪਿਆਰ ਹੈ ਤਾਂ ਛੱਡ ਦੇ bjp ਦੀ ਮੈਂਬਰਸ਼ਿਪ ਤੇ ਦੇ ਦਿਉ ਅਸਤੀਫਾ
@jassasingh9794
@jassasingh9794 3 жыл бұрын
mar jega seat nahi chadni massa massa ta isda daa lagga
@tarsemsinghsidhu5115
@tarsemsinghsidhu5115 3 жыл бұрын
Nice Hans raj g
@hbs6359
@hbs6359 3 жыл бұрын
ਇਹ ਅਜੇ ਵੀ ਕਹਿ ਰਿਹਾ ਮੋਦੀ ਤੇ ਸ਼ੱਕ ਨਾ ਕਰੋ. ਮੋਦੀ ਕਿਸਾਨਾਂ ਦਾ ਵਿਰੋਧੀ ਨਹੀਂ. ਇਹ ਸਿਰਫ ਕੌਲੀ ਚਟ ਨੇ. ਇਹਨੂੰ ਕੁਰਸੀ ਨਾਲ ਮਤਲਬ ਹੈ . ਅਗਰ ਕਿਸਾਨਾਂ ਦਾ ਹਮਦਰਦ ਹੈ ਤਾਂ ਅਸਤੀਫਾ ਦੇ ਦੇਵੇ.
@luckychawla8786
@luckychawla8786 3 жыл бұрын
ਪਰੋਫੈਸਰ ਮੋਹਨ ਸਿੰਘ ਨੇ ਤਾਂ ਲਿਖ ਦਿੱਤਾ ਕਿ "ਭਾਰਤ ਮੁੰਦਰੀ ਹੈ ਵਿੱਚ ਨਗ ਹੈ ਪੰਜਾਬ ਦਾ"ਪਰ ਜੇ ੲਿਹ ਗੱਲ ਕੇਂਦਰ ਮੰਨਦਾ ਹੋਵੇ ਤਾਂਹੀ ਹੈ!ੳੁਹਨਾਂ ਨੇ ਨਗ ਤਾਂ ਕੀ ਸਾਡੇ ਪੰਜਾਬ ਨੂੰ ਪੱਥਰ ਵੀ ਨਹੀ ਸਮਝਿਅਾ ਕਦੇ।
@GurcharanSingh-gf2bp
@GurcharanSingh-gf2bp 4 жыл бұрын
B j p 🐕
@gurcharndhaliwal1493
@gurcharndhaliwal1493 4 жыл бұрын
*ਹੰਸ ਵੀਰ ਮੋਦੀ ਅੰਡਾਨੀਅਾਂ,ਅੰਬਾਨੀਅਾਂ ਤੇ ਗੁਜਰਤੀਅਾਂ ਦਾ ਦੱਲਾਲ ਹੈ, ਲੰਡਾ ਚਿੜਾ ,ਰੰਨ ਨੀ,ਕੰਨ ਨੀ- ਜੁਅਾਕ ਨੀ,ਜੱਲਾ ਨੀ, ੲਿਹਨੂ ਕੀ ਪਤਾ ਪਰਿਵਾਰ ਕੀ ਹੁੰਦੈ, ਕਿਸਾਨ ਮਜ਼ਦੂਰ ਦਾ ਦੁੱਖ , ਭੁੱਖ, ਤੇ ਗੁਜਾਰਾ ਕਿਵੇ ਹੁੰਦੈ* *ਗੁਜਰਾਤੀਅਾਂ ਅਾਪਣੇ ਕਾਰੋਬਾਰ ਲੲੀ ੲਿਸਨੂੰ ਪੈਸੇ ਲਾਕੇ ਬਣਾੲਿਅਾ ਹੈ ! ਸਾਰੇ ਦੇਸ਼ ਦਾ ਕਾਰੋਬਾਰ ੳੁਹਨਾਂ ਨੂੰ ਹਰ ਤਰੀਕੇ ਨਾਲ ਦੇਣ ਖਾਤਰ ਬਣਾੲਿਅਾ ਹੈ* *ੲਿਹਦੀ ਕਾਹਦੀ ਜਾਮਣੀ ਦੇਣ ਲੱਗਿਅੈਂ ਤੂੰ,ਜਿਹੜਾ ਅਾਵਦੇ ਘਰ ਦਿਅਾਂ ਦਾ ਨਹੀ ਹੋ ਸਕਿਅਾ,ਲੋਕਾਂ ਦਾ ਕਿਵੇ ਹੋੳੂ*
@vetnarian
@vetnarian 4 жыл бұрын
Gurdas mann nautanki kis cheez di wait kar riha hai ?
@balvirdhami7219
@balvirdhami7219 4 жыл бұрын
ਸ਼ੁਕਰ ਆ ਤੂੰ ਵੀ ਬੋਲਿਆ ਤੈਨੂੰ ਵੀ ਆਗੀ‌। ਯਾਦ ਕੋੲੀ ਪੰਜਾਬ ਵੀ ਹੈਗਾ ਦੁਨੀਆਂ ਤੇ ਹਰ ਟਾਈਮ ਕੁੱਤੇ ਮੋਦੀ ਦੀ ਮਾਲਾ ਜਪਦਾ ਰਹਿੰਦਾ ਗੱਲਾਂ ਤੇ ਗੀਤ ਜਿਦਾ ਦੇ ਗਾਏ ਫਿਰ ਖੜ ਵੀ ਸੱਚੀਆਂ ਗੱਲਾਂ ਤੇ ਖਾ ਕੇ ਪੰਜਾਬ ਦਾ ਗੱਲਾਂ ਦਿਲੀ ਯੂਪੀ ਦੀਆਂ ਜੇ ਤੈਨੂੰ ਜ਼ਿਆਦਾ। ਦੁਖ ਆ ਪੰਜਾਬੀਆ ਦਾ ਛੱਡ ਦੇ ਬੀਜੇਪੀ ਤੇ ਖੜ ਪੰਜਾਬ ਨਾਲ
@sattasingh2300
@sattasingh2300 4 жыл бұрын
Hans raj ghadar
@dalbirvirk2524
@dalbirvirk2524 3 жыл бұрын
ਿਨਧਰੜ ਪਤਰਕਾਰ ਬਹੁਤ ਵਦੀਆ ਸਵਾਲ ਪੁੱਛਣ ਲਈ ਤੁਹਡਾ ਧੰਨਵਾਦ ਕਰਦੇ ਹਾਂ g O Ankara
@sukhrajbains4680
@sukhrajbains4680 4 жыл бұрын
True go everybody Delhi then sloved the problems for Indian farmers for India 🇮🇳 now no time to each other to fight, fight now only fight for farmers
@baggimkbaggimk7811
@baggimkbaggimk7811 3 жыл бұрын
ਹੰਸ ਰਾਜ ਹੰਸ ਨੂੰ ਵੋਟ ਨਾ ਪਾੲਿਅਾ ਬੱਸ ਸਾੲਿਰੀਅਾ ਮਾਰ ਨਾ ਵਾਲਾ
@balvirdhami7219
@balvirdhami7219 4 жыл бұрын
ਗੱਲਾਂ ਦਾ ਕੜਾਹ ਇਸਤੋਂ ਤੇ ਮੋਦੀ ਜਿਨ੍ਹਾਂ ਮਰਜ਼ੀ ਬਣਾ ਲਉ
@guriqbalsingh8026
@guriqbalsingh8026 4 жыл бұрын
Patarkar nu salam aaa rab terii lamii umer kreeee
@SukhdevSingh-lt2wi
@SukhdevSingh-lt2wi 4 жыл бұрын
ਤੁਸੀਂ ਪੰਜਾਬੀ ਹੋ ਕੇ ਨੀ ਸਮਝੇ ਇਹ ਦਿਲੀ ਵਾਲੇ ਪਾਰਟੀ ਕੋਈ ਵੀ ਹੋਵੇ ਇਹ ਪੰਜਾਬ ਨੁ ਚੰਗਾ ਨੀ ਸਮਝਦੇ ਇਕ ਕੁਰਸੀ ਪਿਛੇ ਚਮਚਾ ਗਿਰੀ ਨਾ ਕਰੋ ਕਿਸਾਨ ਏ ਤਾ ਆਪਾ ਸਾਰੇ
@Nangla1993
@Nangla1993 4 жыл бұрын
Ehda BP Badd Janda A....Ron Lagg Janda A.....Dur Fitte Moooh Tere Langar Shakan Jana
@snjvsingh8
@snjvsingh8 4 жыл бұрын
ਦਲੀਤ ਸ਼ਬਦ ਗਾਲ ਵਾੰਗ ਲਗਦਾ, ਕਿਓੰ, ਦਲੀਤ ਹੋਨਾ ਗਲਤ ਨਹੀੰ, ਦੋਗਲਾ ਹੋਨਾ ਗਲਤ ਹੈ, ਦਲੀਤਾੰ ਦੇ ਨਾਮ ਤੇ ਸਿਆਸ਼ਤ ਤੇ ਰਾਜ ਹਾਸਲ ਕਿਤਾ , ਤੇ ਏਸ ਸ਼ਬਦ ਤੋੰ ਐਣਾ ਗੂਰੇਜ਼ ਕਿਓੰ | ਕਿਓੰ ਚੂਭਦਾ ਏ ਸ਼ਬਦ ?
@ranadhaliwal276
@ranadhaliwal276 4 жыл бұрын
Don't ever utter the word Hindustan, there is no country hindustan on this globe!
@karanbraich6667
@karanbraich6667 4 жыл бұрын
Good
@lal1781
@lal1781 3 жыл бұрын
Why people are protesting against Hans raj hans. Punjabi people didn't electe him. He won election in Delhi from delhi people.
@everydaygrocers4895
@everydaygrocers4895 3 жыл бұрын
WHY YOU CAN,NT TALK TO BJP LEADERS . HE CAN NOT CLAIM TO BE DALIT BUT AN AGENT OF COMMUNAL IMPERIAL FORCES WHO WORK AGAINST DALITS AND MINORITIES . PEOPLE MUST OSTRACISE THESE PEOPLE .
@harpindersingh6452
@harpindersingh6452 4 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@gurnaazbeautysalon1747
@gurnaazbeautysalon1747 3 жыл бұрын
Good job Hans paji
@har7811
@har7811 4 жыл бұрын
O no
@majorrajput6902
@majorrajput6902 4 жыл бұрын
Istifa de
@gurbhejsinghbal1513
@gurbhejsinghbal1513 4 жыл бұрын
ਸਲਾਮ ਨਿਧੜਕ ਸ਼ੇਰ ਪੱਤਰਕਾਰ ਜੀ।
@WarisSherGill
@WarisSherGill 4 жыл бұрын
ਵੀਰ ਜੀ ਇੰਟਰਵਉ ਬਹੁਤ ਵਧੀਆ ਪਰ ਯਾਰ ਆਹ ਮਗਰ ਜਿਹੜਾ ਮਿਉਜ਼ਿਕ ਚੱਲ ਰਿਹਾ ਉਹ ਬੜਾ ਡਿਸਟਰਬ ਕਰ ਰਿਹਾ 😕😕
@pawankamboj8264
@pawankamboj8264 4 жыл бұрын
Sirf paise te siyasat chahidi h ehna bandeya nu
@jasvirtrost8694
@jasvirtrost8694 4 жыл бұрын
Ek Gal yaad Rakheyo Veero""" kala Bhamann te Gora Cuhrra""" dono Bhancuhd Hunde ne"""""
@traders3289
@traders3289 4 жыл бұрын
🤣🤣😂😂
@jaspalsinghmandair7272
@jaspalsinghmandair7272 4 жыл бұрын
shi aa veere
@AmanDeep-nh3yq
@AmanDeep-nh3yq 3 жыл бұрын
😂😂👍👍
@harrysaab3733
@harrysaab3733 3 жыл бұрын
Tade jije hunde aa
@harjinderbisla2831
@harjinderbisla2831 3 жыл бұрын
bilkul sahi gal aaa
@vickypurba
@vickypurba 4 жыл бұрын
Kisi vi politicians te yakeen ni kar sakde aapahn ee sach ee Hun 💪🏻💪🏻💪🏻💪🏻
@amricawalanawab1581
@amricawalanawab1581 4 жыл бұрын
Hun niklea bahr jdo kisana ne bund parrhi
@makhanlal144
@makhanlal144 3 жыл бұрын
Hans raj g j tuci punjabiya de nal a te bjp tu astifa de dio
@rknvlogs1604
@rknvlogs1604 4 жыл бұрын
wah veer g tuhade varge reporter nu salute
@gorasingh1325
@gorasingh1325 3 жыл бұрын
Mks
@surinderghai647
@surinderghai647 4 жыл бұрын
Hans Raj jooth bol raya visvas na karo
@MohanSingh-zl7cn
@MohanSingh-zl7cn 4 жыл бұрын
Hans good mp des bhagat .hans ji bill vaps karao.i am hindu kissan from punjab .modi tu bjp khatam kar deni hai .kissana nal panga na lai
@MohanSingh-zl7cn
@MohanSingh-zl7cn 4 жыл бұрын
Beti .sare des di .good .dosia nu fansi deo .i am hindu rajput
@pawankamboj8264
@pawankamboj8264 4 жыл бұрын
Kush fayda nahi h enhda
@surinder.mangat3268
@surinder.mangat3268 4 жыл бұрын
Astifa de ke aai far
@baljindersdeol5406
@baljindersdeol5406 3 жыл бұрын
Eh banda punjab da khoon ho ee nhi skda Pehli war esnu kise media wale ne grilled kita thora jeha.
@karanvirk5668
@karanvirk5668 4 жыл бұрын
hun tahnu yad agya Mai Punjabi aa saliya daliya j help krni a taa kissana di hikk thok k ground label ta help kar na ki ghr bah k fukriya mar
@SandeepSingh-wl8oo
@SandeepSingh-wl8oo 3 жыл бұрын
Then why not you speak in parliament?
@waheguru13
@waheguru13 4 жыл бұрын
Sukar aa ji tahadi ve juban khuli. Vese auna he pena c .kyo k punjabi hun illiterate nahi rahe.
@lakhadhaliwal7430
@lakhadhaliwal7430 3 жыл бұрын
ਹੰਸ ਤੇ ਸਨੀ ਮੁਰਦਾਬਾਦ
@baldishkaur9953
@baldishkaur9953 4 жыл бұрын
Enve mari janda hansraj
@mannagra9825
@mannagra9825 4 жыл бұрын
ਅਸੀਂ ਮਰਿਆ ਸੱਪ ਗਲ ਨੀ ਪਾਓਣਾ
@singhaujla9377
@singhaujla9377 4 жыл бұрын
Sala dogla Hun badal gya💸🐺
@addydaddy3330
@addydaddy3330 4 жыл бұрын
Got scared very fast mp ji
@veerpalsamraveerpalsamra725
@veerpalsamraveerpalsamra725 4 жыл бұрын
Corona ch Kyu pass Kita fer bill veere pucho ehna nu je sab sahi bill
@DJ-oj4dy
@DJ-oj4dy 4 жыл бұрын
He is against Punjab.. He doesn't like Punjabi why ? Every one knows the reason
@chahalchahal5921
@chahalchahal5921 4 жыл бұрын
Ik hor benti a dislike kreo kro sare veer
@jaswinderkaur7765
@jaswinderkaur7765 4 жыл бұрын
Dhee ta dhee hai. Beti ta beti Hai. BHARAT dee beti Hai. Insan insan Hai. Bahut bura hoea Ek beti naal. .
@gurmeetsinghsokhi4480
@gurmeetsinghsokhi4480 4 жыл бұрын
Who says that he is "Sarwesh Singer" he is so greedy that for a making simple M.P. he has to sawiched from Akali to Congress and finally got from BJP .
@gurmeetsinghsokhi4480
@gurmeetsinghsokhi4480 4 жыл бұрын
Not Sarwesh Singer but Darwesh Singer .
@gureeebhatia3751
@gureeebhatia3751 4 жыл бұрын
Seat shd do sir
@guriqbalsingh8026
@guriqbalsingh8026 4 жыл бұрын
Jido tusii patta patta singa da vairi song bolea c saanu pta c odo ki time c but kithe gea o hansraj
@SandeepSingh-wl8oo
@SandeepSingh-wl8oo 3 жыл бұрын
As singer i respect you but you are not good leader. If still you are standing in favor of farmers then resign asap.
@tsgill502
@tsgill502 3 жыл бұрын
ਕਈ ਬੰਦੇ ਮਿੱਠਾ ਬੋਲ ਕੇ ਮਿੱਠਾ ਝੂਠ ਬੋਲਦੇ ਹਨ ਹੰਸ ਖਾਜ ਹੰਸ ਵੀ ਕਲਾਕਾਰ ਬੰਦਾ ਝੂਠਾ ਫਕੀਰ ਮੀਆ ਮੀਠੂ
@JoginderSingh-pu8se
@JoginderSingh-pu8se 3 жыл бұрын
Bai ji pension da sawal hai ahna looka nu galla audidia hun agar kisana da eana dard hai ta astifa de ke darne vich bath ke virod kar galla da galri na ban bjp ne panjab nu ki dita koi is tarah de bande dogle hude ah ta sacha hon aya hai
@jassasingh9794
@jassasingh9794 3 жыл бұрын
je hun vi eh mp na banda taa es ne hill janna c .
@gurwindersingh3326
@gurwindersingh3326 4 жыл бұрын
ਲੋਕਾਂ ਨੂੰ ਗੁਮਰਾਹ ਨਾ ਕਰ ੋ
@charanjitbains315
@charanjitbains315 3 жыл бұрын
😢😂😂
@daljitthappa4817
@daljitthappa4817 3 жыл бұрын
Hans Raj ji Dalit lafaz se nafrat he lekin jo dalito ka soshan karte unki party me aap keun khade he
@bhappy1507
@bhappy1507 4 жыл бұрын
Bud pati ta naaa gulaty
@GurwinderSingh-sn8iz
@GurwinderSingh-sn8iz 4 жыл бұрын
BJP 🐕
@arvindrajan7093
@arvindrajan7093 4 жыл бұрын
He has gone mad. Selfish. Betraying farmers.
@rockymahindra8123
@rockymahindra8123 4 жыл бұрын
Eh veer ji numaynde he ban ke aye h ehna diya gulla whtchu lag reha h eh table te len aye h te jan whtch koi hurge nahi per gul sari media de samne honi chahidi h per eh dar na falau ki kuj anarth ho jayega je tusi sangarsh challu rakhia sangarsh dar ke nahi himant nall ladiya jandha h
@SunilKumar-ep2nf
@SunilKumar-ep2nf 4 жыл бұрын
Ek baar punjabi veero apni gl dso g modi sahab nu b bki political party kr k apna nuosaan na krao j nai mndi sarkaar te apni mrji kro jai jawan jai kisan Pls jo apnia mnga hai pm nu dso direct na ki political party de raahi gl kro kisan jathebndiya ap gl krn no akalidal no aap no cong no bjp only kisan aap gl krn modi ji nal jai kisan ji
@DJ-oj4dy
@DJ-oj4dy 4 жыл бұрын
Barking dogs seldom bites .... Eh kada raj gyak hai
@luckysodhi8413
@luckysodhi8413 4 жыл бұрын
Hans raj da mp bnnda supna 12 sal bad pura hoea pela 2007 mla harea 2009 mp harea 2012 mla harea 2014 mp harea akalidal de tikt t fer 2016 congres ne hans raj nu rajsba ch bhejn da vada kita pr dulo ne rajsaba member nai bnndeta fer 2017 mla harea fer modi kol gea 2019 ch mp bngea supna pura hogea hans raj da mp bnnda modi ne supna pura krta
@mannagra9825
@mannagra9825 4 жыл бұрын
ਸਾਨੂੰ ਕੋਈ ਲੋੜ ਨਹੀਂ
@jashanpreet5225
@jashanpreet5225 4 жыл бұрын
Hans Raj Banda changa a
@baldishkaur9953
@baldishkaur9953 4 жыл бұрын
Delhi ch beth k tuci loka ne punjabi bhasha jammu cho khatam kra diti vekho punjab de dokhi ne eh
@gurwindersingh3326
@gurwindersingh3326 4 жыл бұрын
ਜੇ ਤੇਰੀ ੲਿੰਨੀ ਚਲਦੀ ਆਬਿਲਮਾਫਕਰਾ
@hardeepcheema4749
@hardeepcheema4749 4 жыл бұрын
Saday barnalay A captan tha kutta ban K aia se captan captan karda se
@JaswinderSingh-tq5wg
@JaswinderSingh-tq5wg 4 жыл бұрын
🐕🐕🐕🐕
@balwindersingh2510
@balwindersingh2510 3 жыл бұрын
Sala haramda gandu
@jarnailsingh2098
@jarnailsingh2098 3 жыл бұрын
Anu sala nu gall lag. Di Dalt. Ah. Ap kon aa. Dr. Baba sab ta fr loka nu gala he kad da c fr.
@jarnailsingh2098
@jarnailsingh2098 3 жыл бұрын
Kutt. aa. Sala
@sukhwindersingh2473
@sukhwindersingh2473 4 жыл бұрын
Ki Hans Raj Hans no kisana nal ane dina bad hamdardi chete ai he pehala kithe se ave hi loka nu morkh banaon di koshish karde ne
@lakhadhaliwal7430
@lakhadhaliwal7430 3 жыл бұрын
ਤੈਨੂੰ ਕੋੲੀ ਨੀ ਪੁੱ ਛਦਾ
@rajkamal4570
@rajkamal4570 3 жыл бұрын
Main Tan Fakar Fakir
@rachhpalsinghmannrachhpalm1081
@rachhpalsinghmannrachhpalm1081 4 жыл бұрын
ਹੰਸਰਾਜ ਹੰਸ ਜਦ ਆਪਣੇ ਘਰ ਦੇ ਬਾਹਰ ਧਰਨਾ ਲੱਗਿਆ ਫੇਰ ਪੰਜਾਬ ਦੀ ਯਾਦ ਆ ਗਈ ਪਹਿਲਾਂ ਤੂੰ ਮੋਦੀ ਦੀਆਂ ਚੱਪਲਾਂ ਝਾੜ ਰਿਹਾ ਸੀ
@saijeeenterprises4750
@saijeeenterprises4750 4 жыл бұрын
Ehna nal jan nu tyar karo moji g kol teh ehna nu kaho astifa likho teh nal chalo agar modi saab nhi manhde teh nal hi eh astifa deh ke aan sub de samne
@sukhdeepsinghsukhdeepsingh9266
@sukhdeepsinghsukhdeepsingh9266 3 жыл бұрын
Ehda te ende mundya da baycat kro
@jaswinderkaur7765
@jaswinderkaur7765 4 жыл бұрын
Dalit shabad wakee gaal Hai
@NirmalSingh-zz5zw
@NirmalSingh-zz5zw 3 жыл бұрын
ਪਾਗਲ
@DJ-oj4dy
@DJ-oj4dy 4 жыл бұрын
Tere naal koee no jayoga hai rabbbaaa eh Ki hai kameena
@shivam400
@shivam400 4 жыл бұрын
Oye tu turja salea doglea...tera koi stand heni aaa.ki gaal smjda dalit nu tu kon hunda eh sab kehn wala ...tu koi stdy ya tere kol koi degree..delhi d koosea bandea ne tenu jitta dita...punjab cho ta shittar he khaade tu har passeo...kde chnga ta bol lea kr....
@pawankamboj8264
@pawankamboj8264 4 жыл бұрын
Eh mister artist Nahi h
@princebamrah4573
@princebamrah4573 4 жыл бұрын
Panjab da dukh rakhan bala badle keo gea
@guriqbalsingh8026
@guriqbalsingh8026 4 жыл бұрын
Enuu modiii ne he keha k tu ona nu mere col lai k aaaa 100/.
@veerpalsamraveerpalsamra725
@veerpalsamraveerpalsamra725 4 жыл бұрын
Astra de k aa fer
@narinderteji5393
@narinderteji5393 4 жыл бұрын
Hans real Modi ds jutichat Drame kar riha Hans Raj bande da put ban ja Resign kar. Hor koi hal nahi
@gopalsongh1934
@gopalsongh1934 3 жыл бұрын
Salo Prona no chuda kaa Da ho salaa ho
@surjitmasih553
@surjitmasih553 4 жыл бұрын
A kala banda jehda kehda kisana galaltfemi hoi
@GurdeepSingh-kg8gh
@GurdeepSingh-kg8gh 4 жыл бұрын
Teri jinni langh gyi te jehdi bakki aa saari te lakh di lahnat
Magic or …? 😱 reveal video on profile 🫢
00:14
Andrey Grechka
Рет қаралды 82 МЛН
Dad gives best memory keeper
01:00
Justin Flom
Рет қаралды 24 МЛН
Фейковый воришка 😂
00:51
КАРЕНА МАКАРЕНА
Рет қаралды 7 МЛН
Magic or …? 😱 reveal video on profile 🫢
00:14
Andrey Grechka
Рет қаралды 82 МЛН