Exclusive Interview Harwinder Rabbon Int Kabaddi Player||Dharma Haryau||9876155179||

  Рет қаралды 22,753

Rang Punjab De : Dharma Haryau

Rang Punjab De : Dharma Haryau

4 жыл бұрын

ਕਬੱਡੀ ਨੂੰ ਬਦਨਾਮ ਕਰਨ ਵਾਲਿਆ ਨੂੰ ਠੋਕਵਾਂ ਜੁਵਾਬ।

Пікірлер: 83
@dilbaggajjanwala2569
@dilbaggajjanwala2569 4 жыл бұрын
ਕੁੱਲ ਮਿਲਾ ਕੇ ਬਹੁਤ ਸੋਹਣੀ ਇੰਟਰਵਿਊ ਆ, ਜਿਸ ਇੰਟਰਵਿਊ ਚੋਂ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋਈਆਂ, ਨਵੇਂ ਮੁੰਡਿਆਂ ਲਈ ਵੀ ਬਹੁਤ ਸੋਹਣਾ ਸੁਝਾਅ ਦਿੱਤਾ ਹਰਵਿੰਦਰ ਵੀਰ ਨੇ,,,,, ਇੱਕ ਹਾਸੇ ਵਾਲੀ ਗੱਲ ਵੀ ਆ ਰੱਬੋ ਵੀਰ ਨੇ ਮੇਰੇ ਪੇਂਡੂ ਗੋਲੂ ਗਰਿਪ ਗੱਜਣਵਾਲੀਏ ਦਾ ਜ਼ਿਕਰ ਨੀ ਕੀਤਾ, ਜੋ ਕੋਟਲੀ ਥਾਨ ਟੀਮ ਦੀ ਜਿੰਦ ਜਾਨ ਰਿਹਾ...... ਬਹੁਤ ਵਧੀਆ ਗੱਲਬਾਤ ਕੀਤੀ ਵੱਡੇ ਵੀਰ ਨੇ ਤੇ ਧਰਮਾ ਹਰਿਆਓ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਹੋ ਜਿਹੇ ਵੀਰਾਂ ਦੇ ਦਰਸ਼ਨ ਦੀਦਾਰ ਕਰਵਾ ਦਿੰਦੇ ਆ... 👌👌👌👌👌👍👍👍👍👍👍👍👍👍👍
@bhagwantsingh4537
@bhagwantsingh4537 4 жыл бұрын
ਗੋਪੀ ਧੂੜਕੋਟ ਤੇ ਰੱਬੋ ਦੀ ਜੋੜੀ ਮਸ਼ਹੂਰ ਸੀ
@gagandeepsingh3533
@gagandeepsingh3533 4 жыл бұрын
ਰੱਬੋ ਦੇ ਕਲਾਵੇ ਵਿੱਚੋ ਕੋਈ ਕੋਈ ਬੱਚਦਾ
@gurjantsingh7870
@gurjantsingh7870 4 жыл бұрын
ਧਰਮਾਂ ਹਰਿਆਊ ਵੀ ਅੱਤ ਹੀ ਕਰਵਾਉਂਦਾ
@brarvlogs5531
@brarvlogs5531 4 жыл бұрын
ਬਹੁਤ ਵੱਧੀਆ ਖਿਡਾਰੀ ਤੇ ਇਨਸਾਨ ਬਾਈ ਹਰਵਿੰਦਰ ਰੱਬੋਂ ! ਰੱਬੋਂ ਆਲੇ ਤੇ ਗੋਪੀ ਧੂੜਕੋਟ ਨੇਂ ਕਿਹੰਦੇ ਕਹਾਉਂਦੇ ਦੀ ਦੌਨ ਕੱਸੀ ਸੀ ।
@Gaggu_Dhukot
@Gaggu_Dhukot 4 жыл бұрын
ਗੋਪੀ ਤੇ ਰੱਬੋ ਦੀ ਜੋੜੀ Hit c
@kulwindersinghkhattra313
@kulwindersinghkhattra313 3 жыл бұрын
🙏🙏 ਵਾਹ ਜੀ ਵਾਹ ਧਰਮੇ ਵੀਰ ਰੂਹ ਖੁਸ਼ ਹੋ ਗਈ ਵੀਰ ਹਰਵਿੰਦਰ ਰੱਬੋਂ ਦੀ ਇੰਂਟਰਵਿਉ ਸੁਣ ਕੇ ਜਿਉਂਦੇ ਵਸਦੇ ਰਹੋ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤❤
@gurveersinghbasra3750
@gurveersinghbasra3750 2 жыл бұрын
ਮੇਰਾ ਸਭ ਤੋਂ ਪਸੰਦੀਦਾ ਪਲੇਅਰ।ਹਰਵਿੰਦਰ ਰੱਬੋਂ ਦਾ ਜੱਫੇ ਲਾਉਣ ਦਾ ਸਟਾਈਲ ਬਹੁਤ ਵਧੀਆ ਲੱਗਦਾ।
@jagtarjandi734
@jagtarjandi734 4 жыл бұрын
Dharma ji bahout vadiya kam kar rehe ho
@Bailybande
@Bailybande 3 жыл бұрын
ਸਿਰਾ ਬੰਦਾ ਰੱਬੋਂ ਸਾਡੇ ਨਾਲ ਖੇਡਿਆ ਸੀ ਕਨੇਡਾ ਸਰ੍ਹੀ ਚੋਂ 2017 ਚੋ ਤੇ ਉਸ ਦਿਨ ਤੋਂ ਬਾਅਦ ਰੱਬੋਂ ਸਾਨੂੰ ਭਰਾ ਮੰਨਦਾ ਤੇ ਅਸੀਂ ਰੱਬੋਂ
@bagheldhillon5716
@bagheldhillon5716 4 жыл бұрын
Yara da yar bahut badia bnda bahut badia khidari veera apna Rabbo bala jat
@AmritpalSingh-lu4wb
@AmritpalSingh-lu4wb 2 жыл бұрын
ਜੂੜੇ ਵਿੱਚ ਵਧੀਆ ਲਗਦਾ ਬਾੲੀ
@pammagill8478
@pammagill8478 4 жыл бұрын
Gud interwiu Sira jaffi Harwinder rabbon
@gurjantsingh7870
@gurjantsingh7870 4 жыл бұрын
ਰੱਬੋ ਅੱਤ ਜਾਫੀ ਆ ਜੀ
@SandeepSingh-dz4zn
@SandeepSingh-dz4zn 4 жыл бұрын
Good interview harwinder rabbon g
@ravinderpalsingh3777
@ravinderpalsingh3777 4 жыл бұрын
Bahut vadhiya game aa Harwider rabbon di
@mahingasingh4610
@mahingasingh4610 2 жыл бұрын
Very very very very nice👍👍👍👍👍
@AmandeepSingh-ys2ip
@AmandeepSingh-ys2ip 4 жыл бұрын
Harwinder Bai bhut ghaint player apin time which and great person
@user-jy2tq4yx5y
@user-jy2tq4yx5y 4 жыл бұрын
Good interview
@Aaaassss992
@Aaaassss992 4 жыл бұрын
Rabho bai ne sira keta uk ch mere samny
Why Is He Unhappy…?
00:26
Alan Chikin Chow
Рет қаралды 38 МЛН
A little girl was shy at her first ballet lesson #shorts
00:35
Fabiosa Animated
Рет қаралды 14 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
DEFINITELY NOT HAPPENING ON MY WATCH! 😒
00:12
Laro Benz
Рет қаралды 64 МЛН
Why Is He Unhappy…?
00:26
Alan Chikin Chow
Рет қаралды 38 МЛН