Exclusive Interview With Angrej Singh.Billa Bhinder Legend Kabaddi Player.Canada.India

  Рет қаралды 58,530

Rang Punjab De : Dharma Haryau

Rang Punjab De : Dharma Haryau

4 жыл бұрын

#Angrej_Billa_Bhinder

Пікірлер: 165
@gurmukhsingh6097
@gurmukhsingh6097 4 жыл бұрын
ਬਿੱਲੇ ਯਾਰ ਸੰਤਾ ਦਾ ਨਾਮ ਯਾਦ ਕਰਵਾ ਕੇ ਦਿਲ ਖੁਸ ਕੀਤਾ।God bless
@gurjantsingh7870
@gurjantsingh7870 4 жыл бұрын
ਨਵੇਂ ਖਿਡਾਰੀਆਂ ਨੂੰ ਇਹ ਇੰਟਰਵਿਊ ਜਰੂਰ ਦੇਖਣ ਬਾਈ ਬਿੱਲਾ ਭਿੰਡਰ ਜੀ ਨੇ ਬਹੁਤ ਵਧੀਆ ਗੱਲ ਦੱਸੀਆਂ ਹਨ
@cyberhub2019
@cyberhub2019 4 жыл бұрын
ਬਾਈ ਜੀ ਆਪਣੇ ਸਮੇਂ ਦੇ ਬਹੁਤ ਵਧੀਆ ਰੇਡਰ ਸੀ । ਬਾਈ ਜੀ ਦਾ ਦਾੜਾ ਪ੍ਰਕਾਸ ਕੀਤਾ ਹੋਇਆ ਬਹੁਤ ਵਧੀਆ ਲੱਗਿਆ ।ਧੰਨਵਾਦ ਜਿਊਂਦੇ ਰਹੋ ।
@peoplesvoice9069
@peoplesvoice9069 4 жыл бұрын
Cyber Hub jawani vele mone hunde ..jdo budhapa aanda fer srdaar bn jande .jawani vele hi kyi ni bn de lok sardar ..galat gl
@SukhdevSingh-lr3vz
@SukhdevSingh-lr3vz 4 жыл бұрын
ਧਰਮਾਂਹਰਿਆਉ ਵੀਰ ਜੀ ਤੁਸੀਂ ਬਿੱਲਾ ਭਿੰਡਰਾਂ ਵਾਲੇ ਨਾਲ ਜੋ ਇੰਟਰਵਿਊ ਕੀਤੀ ਹੈ ਜੋ ਕੁਝ ਉਸਨੇ ਦਸਿਆ ਹੈ ਸਹੀ ਕਿਹਾ ਹੈ ਮੈਂ ਉਸ ਨੂੰ ਕਬੱਡੀ ਖੇਡਦੇ ਦੇਖਿਆ ਹੈ ਬਹੁਤ ਹੀ ਵਧੀਆ ਕਬੱਡੀ ਖੇਡੀ ਹੈਂ ਇੰਟਰਵਿਊ ਸੁਣਕੇ ਰੂਹ ਖੁਸ਼ ਹੋ ਗਈ
@dharmindersoohi9332
@dharmindersoohi9332 3 жыл бұрын
ਬਿੱਲਾ ਬਾਈ ਜੀ ਜੁੱਗ ਜੁੱਗ ਜੀਉ ਜਿਵੇਂ ਸੁਣਦੇ ਸੀ ਸ਼ਖਸ਼ੀਅਤ ਉਸਤੋ ਵੀ ਉੱਪਰ ਆ ਜੀ।
@darshansinghrode4303
@darshansinghrode4303 2 жыл бұрын
ਵੀਰ ਅੰਗਰੇਜ ਸਿੰਘ ਜੀ (ਕਬੱਡੀ ਦੀ ਗੱਲ ਤਾਂ ਰਹੀ ਇੱਕ ਪਾਸੇ ) ਪਰ ਤੁਹਾਡੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪ੍ਤੀ ਸ਼ਰਦਾ ਦਾ ਮੈਂ ਤਹਿ ਦਿਲੋਂ ਸਤਕਾਰ ਕਰਦਾ ਹਾਂ ਜੀ ।
@dharmindersoohi9332
@dharmindersoohi9332 3 жыл бұрын
ਧਰਮਾਂ ਜੀ ਅੱਜ ਦੀ ਕਬੱਡੀ ਬਿਸਨੇਸ ਬਣ ਗਈ ਇਹ ਪੁਰਾਣੇ ਪਲੇਅਰ ਸ਼ੌਂਕ ਤੇ ਜਜ਼ਬਾ ਦੇ ਗਏ।
@gurjantsingh7870
@gurjantsingh7870 4 жыл бұрын
ਬਾਈ ਜੀ ਨੇ ਆਪਣੇ ਟੈਮ ਵਿਚ ਬਹੁਤ ਵਧੀਆ ਰੇਡਰ ਪਾਈਆਂ ‌ਨੇ ਤੇ ਅੱਜ ਦੇ ਸਮੇਂ ਵਿਚ ਵੀ ਨਾਮ ਚੱਲਦਾ
@gouravgill2436
@gouravgill2436 4 жыл бұрын
ਬਹੁਤ ਵਧੀਆ ਇੰਟਰਵਿਊ ਬਾਈ ਜੀ ਧਰਮਾਂ ਬਾਈ ਜੀ ਬੋਲੇ ਪੱਤੜ ਨਾਲ ਇੰਟਰਵਿਊ ਕਰਕੇ ਬਹੁਤ ਨਜਾਰਾ ਹੀ ਬੰਨ੍ਹ ਤਾ
@KulwinderSingh-sh2jk
@KulwinderSingh-sh2jk 4 жыл бұрын
ਬਿੱਲਾ ਭਿੰਡਰ ਨੇ ਸਾਡੇ ਪਿੰਡ ਮੈਚ ਖੇਡਿਆ ਸੀ ਗੁਰੂ ਨਾਨਕ ਕਾਲਜ ਮੋਗਾ ਵੱਲੋ ਦੂਜੇ ਪਾਸੇ ਬਾਘਾ ਮੱਲਕੇ ਹੁਣਾ ਦੀ ਟੀਮ ਸੀ
@jashandeepsidhu8633
@jashandeepsidhu8633 4 жыл бұрын
ਮੈਂ ਬਿੱਲਾ ਜੀ ਨੂੰ ਬਚਪਨ ਵਿੱਚ ਖੇਡਦਿਆਂ ਦੇਖਿਆ ਬਹੁਤ ਚੋਟੀ ਦਾ ਰੇਡਰ ਸੀ ਢਿਲਵਾਂ ਪਿੰਡ ਮੇਰੇ ਨਾਨਕੇ ਸੀ (ਬਰਨਾਲਾ)ਉਥੇ
@GurdeepSingh-pi2zo
@GurdeepSingh-pi2zo 4 жыл бұрын
91 world cup di video ha hai ta share karo
@durmailsingh9929
@durmailsingh9929 2 жыл бұрын
O samey ch bhindar di team bahut vadiya team c. Parr purie team raula paun lai mashhoor c .but eh bandaa (billa bhinder) kadey v rauley cho bahar hi rehndaa c.nice gentelman
@gurdevsingh9300
@gurdevsingh9300 Жыл бұрын
ਜਵਾਂ ਸੱਚ ਕਿਹਾ ਬਿੱਲਾ cool ਪਲੇਅਰ ਸੀ ਚਰਨਾ,,, ਬੰਤਾ ਬਹੁਤ ਵਧੀਆ ਪਲੇਅਰ ਸਨ ਪਰ ਰੌਲ਼ਾ ਪਾ ਲੈਂਦੇ ਸੀ refree ਨਾਲ
@varinderbrar1586
@varinderbrar1586 4 жыл бұрын
Old is gold 🙏👌 but totally change man
@gagandeepsingh6417
@gagandeepsingh6417 4 жыл бұрын
ਬਾਈ ਜੀ ਬਹੁਤ ਵਧੀਆ plyar ਬਾਈ ਜੀ
@DSinghBaringYG
@DSinghBaringYG 4 жыл бұрын
ਬਾਈ ਬਿੱਲੇ ਭਿੰਡਰ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਹੈ। ਬਾਈ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ। ਨਵੇਂ ਖਿਡਾਰੀਆਂ ਨੂੰ ਜਰੂਰ ਪੁਰਾਣੇ ਖਿਡਾਰੀਆਂ ਦੀ ਇੱਜਤ ਕਰਨੀ ਚਾਹੀਦੀ ਹੈ। ਬਾਈ ਬਿੱਲੇ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ। ਭਾਂਵੇ ਕਦੇ ਵੀ ਮਿਲਿਆ ਨਹੀਂ ਹਾਂ। ਧਰਮੇ ਵੀਰ ਤੁਸੀਂ ਬਾਈ ਬਿੱਲੇ ਦੇ ਦਰਸ਼ਨ ਕਰਾਏ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਹਾਂ।
@lakhveersingh2420
@lakhveersingh2420 4 жыл бұрын
ਬਿਲਕੁਲ ਬੁਹਤ ਵਧੀਆ ਗੱਲਬਾਤ ਬੜਿੰਗ ਵੀਰ
@KulwinderSingh-zv7fl
@KulwinderSingh-zv7fl 2 жыл бұрын
ਮੇਰੇ ਬਾਪੂ ਜੀ ਇਹ ਕਿਹਦੇ ਸੀ 1990 ਕੇ ਨੇੜੇ ਪੱਕਾ ਨੀ " ਸਾਲੇਆ ਤੂੰ ਕੀ ਬਿੰਨਡਾ ਵਾਲਾ ਬਿੱਲਾ
@AvtarSingh-ee4cl
@AvtarSingh-ee4cl 3 жыл бұрын
ਕਬੱਡੀ ਦੀ ਨਰਸਰੀ ਭਿੰਡਰ,ਸੱਭ ਤੋ ਪੁਰਾਣਾ ਟੂਰਨਾਮੈਟ ਭਿੰਡਰਾ ਦਾ,1947 ਤੋ ਵੀ ਪੁਰਾਣਾ ਟੂਰਨਾਮੈਟ ਭਿੰਡਰਾ ਦਾ,ਪੁਰਾਣੇ ਬੰਦੇ ਦੱਸਦੇ ਨੇ,,?
@parmtiwana5507
@parmtiwana5507 4 жыл бұрын
ਸਿਰਾ ਰੇਡਰ ਸੀ ਆਪਣੇ ਸਮੇਂ ਦਾ
@lakhveersingh2420
@lakhveersingh2420 4 жыл бұрын
ਬਹੁਤ ਵਧੀਆ ਗੱਲਬਾਤ ਜੀ
@gurtejsingh6235
@gurtejsingh6235 4 жыл бұрын
ਮੈਂ ਵੀ ਬਿੱਲਾਂ ਨੂੰ ਕਬੱਡੀ ਚ ਰੇਡਾ ਪੈਂਦੀਆ ਦੇਖੀਆ ਪਿੰਡ ਸ਼ੇਰਪੁਰ ਕਲਾਂ। ਫੈਨਲ ਵਿੱਚ ਜਨੇਤ ਪੁਰੇ ਵਾਲੇ ਕੇਲ ਨਾਲ ਫਸਦਾ ਸੀ ਇਕ ਜਾ ਦੋ ਜੱਫੇ ਲੱਗਦੇ ਓਵੀ ਮਸਾਂ ਕਦੇ ਕਦੇ ਉਹ ਨਜ਼ਾਰਾ ਦੇਖਣ ਨੂੰ ਮਿਲਦਾ ਸੀ । ਚਾਰ ਟੀਮਾਂ ਹੁੰਦੀਆਂ ਛੇਵੀਂ ਫੈਨਲ ਚ ਭਿੰਡਰ ਕਲਾਂ ਦੀ, ਜਨੇਤ ਪੁਰਾ, ਸਿੱਧਵਾਂ ਕਲਾਂ, ਰਾਊਆਲ।
@gurjantsingh7870
@gurjantsingh7870 4 жыл бұрын
Good interview Dharma sir ji
@PrabhjotSingh-zd2fd
@PrabhjotSingh-zd2fd 4 жыл бұрын
Good job dharme veer
@BalrajSingh-fb2bm
@BalrajSingh-fb2bm 4 жыл бұрын
Bahut vdia player sew angrej singh billa bhindran wala
@ramanaustin
@ramanaustin 4 жыл бұрын
That’s my daddy ❤️❤️
@dhanwantmoga
@dhanwantmoga 4 жыл бұрын
Ramandeep Toor you are very Lucky ...
@amansingh-ud3ir
@amansingh-ud3ir 4 жыл бұрын
U are lucky
@ramanaustin
@ramanaustin 4 жыл бұрын
Thank you
@varnidersingh5562
@varnidersingh5562 4 жыл бұрын
Goldy baba te Raman bhinder de father v thuade father nal khede ne
@buttachahal8420
@buttachahal8420 4 жыл бұрын
Ramandeep Toor with respect listen to ur dad name we proud feel great waheguru bless your family
@mangalsinghgill9923
@mangalsinghgill9923 4 жыл бұрын
He was a great player. Saw him play for Southall in England before Harjit Brar era.
@sambuttar4316
@sambuttar4316 4 жыл бұрын
Billa Bhinder Hero Kabaddi Da
@DAVINDERSINGH-uq9bt
@DAVINDERSINGH-uq9bt 4 жыл бұрын
ਬਹੁਤ ਵਧੀਆਂ ਗੱਲਾਂ ਬਾਤਾ ਹੋਈਆ ਬਾਈ ਜੀ🙏🏼
@navtejsingh1279
@navtejsingh1279 4 жыл бұрын
Very nice interview Dharma Veer ji
@parmjitsingh9014
@parmjitsingh9014 4 жыл бұрын
ਵਧੀਆ ਵੀਰ ਜੀ
@rajajaito3496
@rajajaito3496 4 жыл бұрын
ਚੀਜ਼ ਸੀ ਇੱਕ ਬਿੱਲਾ ਭਿੰਡਰ
@AvtarSingh-ee4cl
@AvtarSingh-ee4cl 3 жыл бұрын
ਬਿੱਲੇ ਭਿੰਡਰ ਦਾ ਮੁੰਡਾ ਵਲਡ ਕੱਪ ਖੇਡਿਅਾ ਕਨੇਡਾ ਵੱਲੋ,ਵਧੀਅਾ ਰੇਡਾ ਪਾੲੀਅਾ ਗੁੱਗੂ ਭਿੰਡਰ ਨੇ,,?
@sukhrajsingh1772
@sukhrajsingh1772 4 жыл бұрын
Bahut vadiaa player se bills bhinder me v janetpur near sidhwabet vich ehna de game dekhi se Baki sant ji da name la k ruh kush karti
@kuljeetsinghbhullar1239
@kuljeetsinghbhullar1239 4 жыл бұрын
Superstar billa. Vkya 22 g nu moga khedde and Toronto v milya down 2 earth person.good interview and plz major Charik de v interview kreo.thx
@saghartoor3531
@saghartoor3531 4 жыл бұрын
22 ਜੀ ਬਹੁਤ ਬਦੀਅਾ ਅੇਟਰਵੀਓ ਹੈ
@sukhdevsondh8407
@sukhdevsondh8407 4 жыл бұрын
ਬਿਲੇ ਤੇ ਬੰਤੇ ਦੀ ਖੇਡ ਨੂੰ ਸਲਾਮ ਛੋਟੇ ਛੋਟੇ ਹੁੰਦੇ ਸੀ ਇਨਾਂ ਨੂੰ ਦੇਖਦੇ ਸੀ
@jagroopsingh5686
@jagroopsingh5686 4 жыл бұрын
v.nice veer
@sharanjitsinghgill7181
@sharanjitsinghgill7181 4 жыл бұрын
Very nice interview y g
@iqbalbadhnigill8817
@iqbalbadhnigill8817 4 жыл бұрын
Good interview y g
@pavitardhesi7120
@pavitardhesi7120 4 жыл бұрын
Nice interview
@LakhwinderSingh-rg4yy
@LakhwinderSingh-rg4yy 4 жыл бұрын
Siraa👌 Legend playar jaad Harjeet brar bajakhana di krati
@kesarsingh9281
@kesarsingh9281 4 жыл бұрын
Very good by billa bhander
@thegreatworld993
@thegreatworld993 4 жыл бұрын
Very nice ji God bless you ji
@SukhwinderSingh-py7yg
@SukhwinderSingh-py7yg Жыл бұрын
Bhut vdia interview
@rajkumarrajukanakwalia399
@rajkumarrajukanakwalia399 4 жыл бұрын
Very nice bai ji
@makhansingh5687
@makhansingh5687 4 жыл бұрын
Super duper
@dhanwantmoga
@dhanwantmoga 4 жыл бұрын
He is very humble man
@gurmeetsinghdeol6728
@gurmeetsinghdeol6728 4 жыл бұрын
Old is gold
@gurdeepgurdeep4214
@gurdeepgurdeep4214 4 жыл бұрын
Legend plyer
@harjitsinghpadda8744
@harjitsinghpadda8744 Жыл бұрын
Good Veer
@bhalbhindergill3694
@bhalbhindergill3694 4 жыл бұрын
Very Gud player
@gurmukhsingh6097
@gurmukhsingh6097 4 жыл бұрын
ਤੁਹਾਨੂੰ ਫਰਿਜਨੋ ਕੈਲੀਫੋਰਨੀਆ ਦੇਖਿਆ
@dharmindersoohi9332
@dharmindersoohi9332 3 жыл бұрын
ਬਾਈ ਜੀ ਜਦੋਂ ਤੱਕ ਨਿਰੋਲ ਪਿੰਡ ਮੈਚ ਨਹੀਂ ਹੁੰਦੇ ਕਬੱਡੀ ਵਿੱਚ ਸੁਧਾਰ ਔਖਾ
@gouravgill2436
@gouravgill2436 4 жыл бұрын
ਗੋਲਾ ਜਰਗ ਜੀ ਨਾਲ ਵੀ ਇੰਟਰਵਿਊ ਕਰੋ ਬਾਈ ਜੀ
@parwindersidhu6741
@parwindersidhu6741 4 жыл бұрын
Keti hoi aa y g search kro
@satnambrar4318
@satnambrar4318 4 жыл бұрын
Legend player
@harryjatt9124
@harryjatt9124 4 жыл бұрын
Sada v pind bhinder bhout var wekhya c khedeyan nu
@sardarmohd2639
@sardarmohd2639 2 жыл бұрын
Billa Bai ji salut
@jasssran3627
@jasssran3627 4 жыл бұрын
bai baltej ghal kalan di interview jrur kreo
@amarijitsingh8576
@amarijitsingh8576 4 жыл бұрын
Legend palyer y ji
@navtejkhosa7210
@navtejkhosa7210 2 жыл бұрын
Very nice ienterwo
@satgursohi1630
@satgursohi1630 4 жыл бұрын
Waheguru ji ka khalsa waheguru ji ke fateh
@tarsemsinghjohal6748
@tarsemsinghjohal6748 4 жыл бұрын
Bai g karnail janetpura nl v interview kro super player c.thnk u vire
@rangpunjabdedharmaharyau9220
@rangpunjabdedharmaharyau9220 4 жыл бұрын
Jrur ji
@Lakhwindarsingh-mw7vm
@Lakhwindarsingh-mw7vm Жыл бұрын
Nice ❤❤❤❤❤
@jasssran3627
@jasssran3627 4 жыл бұрын
bai baltej ghal kalan di interview jaror kreo
@NirmalKumar-fc8bt
@NirmalKumar-fc8bt 4 жыл бұрын
Bai g apne same da super star aa Angraj billa mi v eck mach dekiaa c Phillaur vich bilwinder fiddu vs Angraj billa
@davindersingh-oh2xc
@davindersingh-oh2xc 3 жыл бұрын
V nice
@davindersingh-oh2xc
@davindersingh-oh2xc 3 жыл бұрын
Ssa ji mera pind mallah aa jagraon kol mera nanka pind bhinder aa m te bila class mate c m vi bhinder hi study karda kabaddi di starting da pehla match assi sidhean bet kol khadia c menu pammi mallah de name nal jande han mera brother pappu mallah and shinda mallah assi tena ne kabaddi khadi aa mera brother pappu te billa 1991 world Cup khaden gei c canada
@harmanbhullar601
@harmanbhullar601 3 жыл бұрын
Sera.bhander.wale.mot.ho.g
@navitoor4903
@navitoor4903 4 жыл бұрын
Good by g
@makhansingh5687
@makhansingh5687 4 жыл бұрын
Main bahaut match dekhe punjab da number 1 redar billa bhindarn wala
@rajajaito3496
@rajajaito3496 4 жыл бұрын
ਬਾਈ ਸੀਰਾ ਭਿੰਡਰ ਕਿੱਥੇ ਆ ਪਤਾ ਕਿਸੇ ਨੂੰ ਬਹੁਤ ਨਾਮ ਸੀ ਉਹਨਾਂ ਦਾ
@deep7565
@deep7565 4 жыл бұрын
Raja Jaito death hoge c
@parmtiwana5507
@parmtiwana5507 4 жыл бұрын
So sad
@rajajaito3496
@rajajaito3496 4 жыл бұрын
@@deep7565 ਸੱਚੀ ਬਾਈ ਬਹੁਤ ਮਾੜੀ ਗੱਲ ਹੋਈ
@jotidhillon8054
@jotidhillon8054 4 жыл бұрын
Param Tiwana kehda pind aa bai
@jagdeepsinghgill8070
@jagdeepsinghgill8070 Жыл бұрын
Veer je kise kol v seere de khed de koi v video ta plz share
@davindersingh-oh2xc
@davindersingh-oh2xc 4 жыл бұрын
Star player billa bhinder
@dharmindersoohi9332
@dharmindersoohi9332 3 жыл бұрын
ਬਾਈ ਜੀ ਸਿਰਾ ਮੈਸੇਜ
@gouravgill2436
@gouravgill2436 4 жыл бұрын
ਨਾਣੂ ਬਿਹਾਰੀ ਪੁਰ ਨਾਲ ਵੀ ਇੰਟਰਵਿਊ ਕਰੋ ਬਾਈ ਜੀ ਜਿਹਨੇ ਤੂਫਾਨ ਨੂੰ ਵੀ ਢੱਕਿਆ ਹਰਜੀਤ ਬਰਾੜ ਬਾਜਾਖਾਨਾ ਨੂੰ ਵੀ ਢੱਕਿਆ
@rangpunjabdedharmaharyau9220
@rangpunjabdedharmaharyau9220 4 жыл бұрын
Kiti hoi ai ji search kro
@gouravgill2436
@gouravgill2436 4 жыл бұрын
@@rangpunjabdedharmaharyau9220 ok Bai ji
@billumanak4461
@billumanak4461 3 жыл бұрын
ਸਤਿ ਸ੍ਰੀ ਅਕਾਲ ਜੀ
@gouravgill2436
@gouravgill2436 3 жыл бұрын
@@billumanak4461 sat sri ahkal ji
@KulwinderSingh-sh2jk
@KulwinderSingh-sh2jk 4 жыл бұрын
ਬਾਈ ਜੀ ਸੰਤ ਜੀ ਵੀਹਵੀ ਸਦੀ ਦੇ ਸ਼ਹੀਦ ਹਨ ਤੁਸੀ ਭੁਲੇਖੇ ਨਾਲ ਇਕੀਵੀ ਕਹਿਤਾ
@RanjitSingh-mu6cy
@RanjitSingh-mu6cy 4 жыл бұрын
Dev khera ,Nanu nd khinda Beharipur di interview kiti jave
@SukhjinderSingh-vr2kp
@SukhjinderSingh-vr2kp 4 жыл бұрын
ਬਾਈ ਜੀ ਗਾਗੋ ਦੀਨੇ ਵਾਲੇ ਦੀ ਇੰਟਰਵਿਊ ਕਰੋ
@rangpunjabdedharmaharyau9220
@rangpunjabdedharmaharyau9220 4 жыл бұрын
Jrur ji
@sandeepmann8220
@sandeepmann8220 3 жыл бұрын
Hnn y plzzzz odi interview kro ik match ch harjeet nu jaffa pai gya c osnu ni pea.. Deena sahib nl match c harjeet da.. Gago deena ch c
@jaskarangill5480
@jaskarangill5480 4 жыл бұрын
Star player
@dharmindersoohi9332
@dharmindersoohi9332 3 жыл бұрын
ਅਰਜਨ ਕਾਉਂਕੇ ਤਾਂ ਕਹਿੰਦੇ ਜੀ ਦੇਵੀ ਦਿਆਲ ਦੇ ਬਰਾਬਰ ਦਾ ਈ ਰੇਡਰ ਸੀ। ਸੁਣਿਆ
@bobysingh2474
@bobysingh2474 4 жыл бұрын
22 kaka ghaniwal nal interview kro . Please
@sardarpargatsingh5114
@sardarpargatsingh5114 4 жыл бұрын
ਬਾਈ ਜੀ ਫੋਜੀ ਗਗੜਾ ਦੀ ਇੰਟਰਵੀਊ ਕਰੋ
@jhikka
@jhikka 3 жыл бұрын
Yaar ik gaal aa rane vanj di puri dehshat c sare player ehi kehnde aa k ohde varga jafi ni c
@DADUWALIA
@DADUWALIA 3 жыл бұрын
RANA WANJ , NO 1 STOPPER IN KABADDI HISTORY
@hardipsingh9450
@hardipsingh9450 4 жыл бұрын
Billa bhinder big name in kabadi world
@jhitaydsjhitayds4214
@jhitaydsjhitayds4214 3 жыл бұрын
Vahut sabar wala khidaree main garound ch esnu kadey v bahaihs kardaa ni dekhiya
@manpreetmanpreetsingh3106
@manpreetmanpreetsingh3106 4 жыл бұрын
Gopi frendipuria di interview kro ji Sukhman Chohla bare pusho
@rangpunjabdedharmaharyau9220
@rangpunjabdedharmaharyau9220 4 жыл бұрын
Koshish krange ji
@DavinderSingh-wo7rt
@DavinderSingh-wo7rt 4 жыл бұрын
Kaka ghaniwal de interview kro veer
@RevereRecords
@RevereRecords 4 жыл бұрын
Great player
@makhansingh5687
@makhansingh5687 4 жыл бұрын
Dharma ji ghalan wale kuljeet di interview krio ji
@harryjatt9124
@harryjatt9124 4 жыл бұрын
Ek mach hoya c bille da india w,/s Englend 1991 ch hoya jado best reder bila c punjab police ch hoye c
@harjitsinghtoor6595
@harjitsinghtoor6595 10 ай бұрын
ਬਿੱਲੇ ਵੀਰ ਮੈ ਤੁਹਾਡਾ ਮੈਚ ਦੇਖੀਆਂ ਜਦੋਂ ਜਗਤਾਰ ਧਨੌਲੇ ਨੇ ਹਰਜੀਤ ਨੂੰ ਲਗਾਤਾਰ ਤਿੰਨ ਜੱਫੇ ਲਾ ਦਿੱਤੇ ਸਨ ਤਾਂ ਤੁਸੀ ਇਕੱਲੇ ਹੀ ਰੇਡਾ ਪਾਂ ਕੇ ਮੈਚ ਜਿਤਾਇਆ ਸੀ ਹਰਜੀਤ ਤਾਂ ਫ਼ੜਨ ਤੇ ਜਾ ਖੜ੍ਹਿਆ ਸੀ
@gagandeepsingh6417
@gagandeepsingh6417 4 жыл бұрын
ਬਾਈ ਧਰਮੇ ਬਲਵਿੰਦਰ ਸਿੰਘ ਫਿੱਡੂ ਦੀ ਇੰਟਰਵਿਊ ਕਰੋ ਜੇਰੁੱਰ
@harryjatt9124
@harryjatt9124 4 жыл бұрын
Charana bhinder de v interweo v karwade
@pinderkuka630
@pinderkuka630 4 жыл бұрын
Jaggi Bahadaur jeet Goda Alkara di v interview kro please
@satnambrar4318
@satnambrar4318 4 жыл бұрын
2002 ch Davinder de ghr 1991 world cup di movie dekhi c
@GurdeepSingh-pi2zo
@GurdeepSingh-pi2zo 4 жыл бұрын
Vedeo ਹੈ ਤਾਂ ਲਿੰਕ share ਕਰੋ
@MandeepSingh-gz6zm
@MandeepSingh-gz6zm 3 жыл бұрын
Nice ji billa raider nebar 1 ji india bhinder wala
@amarjeetsingh-hd3cf
@amarjeetsingh-hd3cf 4 жыл бұрын
Kida biharipur nal interview karoo
@rangpunjabdedharmaharyau9220
@rangpunjabdedharmaharyau9220 4 жыл бұрын
Jrur ji
@jassekhon7651
@jassekhon7651 4 жыл бұрын
ਕਿਨ੍ਹਾਂ ਠਰੰਮਾ ਬਾਈ ਜੀ ਦੀ ਗਲਬਾਤ ਚ
@sandeepmangat290
@sandeepmangat290 4 жыл бұрын
He is down to earth oh normal v Edda he gal karde
@rinkusukhgrewal1884
@rinkusukhgrewal1884 4 жыл бұрын
Jaswant singh grewal dp sahib nal vi mulakaat kro dharma ji
@pargatbrar3219
@pargatbrar3219 4 жыл бұрын
baii major charik de interview ve jaror karu veer
@rangpunjabdedharmaharyau9220
@rangpunjabdedharmaharyau9220 4 жыл бұрын
Ok ji jrur
@jagpreetpal8610
@jagpreetpal8610 Жыл бұрын
goodplayarjomatajibaradasiagood
@sukwindersingh468
@sukwindersingh468 4 жыл бұрын
Legend player Billa bha g
@kalicharanverma3357
@kalicharanverma3357 4 жыл бұрын
Dharme y jaggi bhadur de intro kroo
@rangpunjabdedharmaharyau9220
@rangpunjabdedharmaharyau9220 4 жыл бұрын
Jrur ji
@sukhpreetsingh7288
@sukhpreetsingh7288 4 жыл бұрын
ਕੇਸਰ ਖਾਰੇ ਵਾਲੇ ਨਾਲ ਮੁਲਾਕਾਤ ਜਰੂਰ ਕਰੋ ਜੀ
@rangpunjabdedharmaharyau9220
@rangpunjabdedharmaharyau9220 4 жыл бұрын
Jrur ji
@magharbrar409
@magharbrar409 4 жыл бұрын
Jan
@nirmalbuttar8635
@nirmalbuttar8635 4 жыл бұрын
ਧਰਮੇ ਵੀਰੇ ਕੋਚਾ ਦਾ guide ਕਰਨ ਚ ਕਮੀ ਆ
Nastya and SeanDoesMagic
00:16
Nastya
Рет қаралды 19 МЛН
Double Stacked Pizza @Lionfield @ChefRush
00:33
albert_cancook
Рет қаралды 81 МЛН
Женская драка в Кызылорде
00:53
AIRAN
Рет қаралды 409 М.
Exclusive Interview Angrej Billa Samalsar Legend Kabaddi Player|Dharma Haryau||9876155179||
55:46
Котик спрятался 👀 #юмор #рекомендации #прикол
0:24
Alex hid in the closet #shorts
0:14
Mihdens
Рет қаралды 11 МЛН
Pov Joy made a joke about Anxiety | Inside Out 2
0:30
MiNiKa YT
Рет қаралды 13 МЛН