Exclusive: ਸੁਰੱਖਿਆ ਦੇ ਨਾਮ ਤੇ ਪੰਜਾਬ ਪੁਲਿਸ ਦੀ ਗੁੰਡਾਗਰਦੀ , ਰਾਹਗੀਰ ਦੇ ਸ਼ਰੇਆਮ ਮਾਰਿਆ ਥੱਪੜ |

  Рет қаралды 449,228

News18 Punjab

News18 Punjab

Күн бұрын

#FarakTanPaindaHai #RavidasMandir #PunjabPolice #Bathinda
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE.
Find Latest News, Top Headline And Breaking News, Watch Your
Favorite Newspapers News18 Punjab Himachal Haryana.
#PunjabNews #HaryanaNews #HimachalNews #LatestNews
About Channel:
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation, and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to:
hindi.news18.c...
hindi.news18.c...
punjab.news18....
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 541
@labhsingh661
@labhsingh661 2 жыл бұрын
ਮਾਨਯੋਗ ਮੁੱਖ ਮੰਤਰੀ ਸਾਹਿਬ ! ਜੇ ਇਸ ਇੰਸਪੈਕਟਰ ਨੂੰ ਸਬਕ ਨਾ ਸਿਖਾਇਆ ਗਿਆ ਤਾਂ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਸਮਝਣ ?
@inderghumman9379
@inderghumman9379 2 жыл бұрын
Labh singh jii hun CM saab ki kran NEWS Tan 2 SaaL Purani Ho Gayi Aa WaLi…..
@GurpreetSingh-vw1tt
@GurpreetSingh-vw1tt 2 жыл бұрын
Punjab da hal khalistan only hor kuch carft system da hal khalistan azadi hi hal hai
@SanjeevKumar-ke1lk
@SanjeevKumar-ke1lk 2 жыл бұрын
@@GurpreetSingh-vw1tt Le Lo Khalistan Ada Punjab Ta Pakistan Me He Jao Pakistan
@sikandersingh7611
@sikandersingh7611 2 жыл бұрын
ਭਗਵੰਤ ਮਾਨ ਜੀ ਵੀਡੀਓ ਦੇਖ ਕੇ ਐਕਸ਼ਨ ਕਰੋ ਅਤੇ ਐਸ਼ ਐਚ ਓ ਤੇ ਡੀ ਐਸ ਪੀ ਨੂੰ ਘਰ ਨੂੰ ਭੇਜ ਦਿਓ ਬਹੁਤ ਮੁੰਡੇ ਬੇਰੁਜਗਾਰ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ
@littrajinder
@littrajinder 2 жыл бұрын
Both of them must be taken to task.
@RamSingh-hf8yw
@RamSingh-hf8yw 2 жыл бұрын
ਸਹੀ ਕਿਹਾ
@SurinderSingh-mg5le
@SurinderSingh-mg5le 2 жыл бұрын
Bhagwant man deve ek karod rupaiya
@SurinderSingh-mg5le
@SurinderSingh-mg5le 2 жыл бұрын
Ek karod rupya de do inke Bhagwan tamaan
@kavitasehgal3266
@kavitasehgal3266 2 жыл бұрын
Bilkul sahi
@harbanssinghharbans9042
@harbanssinghharbans9042 2 жыл бұрын
ਪੰਜਾਬ ਦੀ ਬਦਨਾਮ‌ ਪੁਲੀਸ ਨੂੰ ਗਾਲ ਤੇ ਥੱਪੜ ਮਾਰਨਾਂ ਸਹੁੰ‌ ਚੁਕਣ ਸਿਖਾਈ ਜਾਂਦੀ ਏ
@SukhwinderSingh-ui7of
@SukhwinderSingh-ui7of 2 жыл бұрын
ਇਹ ਪੁਲਿਸ ਨਹਿੰਗਾਂ ਸਿੰਘਾਂ ਤੋਂ ਹੀ ਸੂਤ ਆਉਂਦੀ ਹੈ ਆਮ ਪਬਲਿਕ ਨੂੰ ਤਾਂ ਗਾਲ ਤੋ ਬਿਨਾ ਗੱਲ ਨਹੀਂ ਕਰਦੀ ਇਨ੍ਹਾਂ ਵਿਚ ਇਨਸਾਨੀਅਤ ਨਾਂਅ ਦੀ ਕੋਈ ਗੱਲ ਹੀ ਨਹੀਂ
@rajwantsingh2523
@rajwantsingh2523 4 жыл бұрын
ਇਹ dsp ਆਪਣੇ ਪਿਉ ਦਾ ਨਹੀਂ ਹੈ
@jassi.tv6860
@jassi.tv6860 2 жыл бұрын
ਥੱਪੜ ਮਾਰਨਾ ਬਿਲਕੁਲ ਗਲਤ ਹੈ ਉਦੋਂ ਹੋਰ ਵੀ ਗਲਤ ਹੋ ਜਾਂਦਾ ਹੈ ਜਦੋਂ ਪਰਿਵਾਰ ਬੱਚੇ ਨਾਲ ਹੋਣ ਤੇ ਉਨ੍ਹਾਂ ਸਾਹਮਣੇ ਏਦਾਂ ਦੀ ਘਟਨਾ ਵਾਪਰ ਜਾਵੇ ਬਹੁਤ ਗਲਤ ਕੀਤਾ ਪੁਲਿਸ ਨੇ
@goldysaini8965
@goldysaini8965 2 жыл бұрын
ਬਹੁਤ ਵਧੀਆ ਪੱਤਰਕਾਰ ਜੀ, ਤਿੰਨ ਤਾਰੀਖ ਨੂੰ ਸਾਡੇ ਮੁੰਡੇ ਦੇ ਵੀ ਪੁਲਿਸ ਵਾਲੇ ਨੇ ਥੱਪੜ ਵੀ ਮਾਰਿਆ ਅਤੇ ਗਾਲ ਵੀ ਕੱਢ ੀ, ਸਾਡੇ ਮੁੰਡੇ ਨੇ ਪੁਲਿਸ ਵਾਲੇ ਦੇ ਤਿੰਨ ਚਾਰ ਥੱਪੜ ਸਿੱਟੇ
@KewalSingh-er7or
@KewalSingh-er7or 2 жыл бұрын
Good
@KewalSingh-er7or
@KewalSingh-er7or 2 жыл бұрын
Saide ehi sahi h
@khalsameroroophaikhas1488
@khalsameroroophaikhas1488 2 жыл бұрын
ਜਿਨ੍ਹਾਂ ਜਾਗਦੀ ਜਮੀਰ ਵਿਲਿਆ ਨੇ ਇਸ ਗੁੰਡਾ ਗਰਦੀ ਦਾ ਵਰੋਧ ਕੀਤਾ ਹੈ ਉਨਾਂ ਦੇ ਧਨਵਾਦੀ ਹਾ ਹੋਰ ਵੀ ਜੇਹਿੜੇ ਕਰਨਗੇ ਉਨ੍ਹਾਂ ਦੇ ਧਨਵਾਦੀ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jagtaraingh76
@jagtaraingh76 2 жыл бұрын
your raite bro
@rajwantkaur1408
@rajwantkaur1408 2 жыл бұрын
ਮਾਨ ਸਾਹਬ ਜੀ ਏਨਾ ਗੁੰਡਿਆਂ ਨੂੰ ਘਰ ਭੇਜੋ ਜੋ ਸੜਕਾ ਤੇ ਆਮ ਲੋਕਾ ਨੂੰ ਥੱਪੜ ਮਾਰ ਰਿਹਾ ਏਸ ਤਰ੍ਹਾਂ ਦਾ ਬੁੱਚੜ ਠਾਣੇ ਕੀ ਹਾਲ ਕਰਦਾ ਹੋਵੇਗਾ
@balbirsakhon6729
@balbirsakhon6729 4 жыл бұрын
ਸ਼ਰਮ ਆਉਣੀ ਚਾਹੀਦੀ ਹੈ
@msr2692
@msr2692 2 жыл бұрын
ਐਸੈ ਪੁਲੀਸ ਮੁਲਾਜ਼ਮ ਨੂੰ ਮੌਕੇ ਤੇ ਹੀ ਸਸਪੈਂਡ ਕਰ ਦੇਣਾ ਚਾਹੀਦਾ ਹੈ ਅਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਐਸੇ ਪੁਲਿਸ ਮਲਾਜਮ ਪੰਜਾਬ ਸਰਕਾਰ ਨੂੰ ਅਤੇ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਹਨ
@kuldipsingh2501
@kuldipsingh2501 2 жыл бұрын
ਜੁੱਤੀ ਇਲਾਜ ਏ ਇਹਨਾ ਦਾ ਇਹ ਨੌਕਰ ਨੇ ਸਾਡੇ ਪਬਲਿਕ ਦੇ ਹੁਣ ਜਾਗ ਜਾਓ ਹੀਜੜੇ ਲੋਕੋ
@RanjeetSingh-up3je
@RanjeetSingh-up3je 2 жыл бұрын
ਥਪੜ, ਨਹੀਂ ਮਾਰ ਸਕਦੇ ਹਨ,,ਚਲਾਨ,ਕੱਟ,ਕੇ ਫੜਾਓ,,, ਕਿਸੇ ਦੇ ਬੱਚੇ, ਜਾਂ, ਪਤਨੀ,,ਮਾਂ,ਪਿਓ ਨਾਲ ਹੁੰਦਾ ਹੈ,,ਮਾਰ ਕੂਟਾਈ, ਨਹੀਂ ਕਰਨੀ ਚਾਹੀਦੀ,, ਇੱਜ਼ਤ ਕਰੋ,, ਇੱਜ਼ਤ ਕਰਾਓ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ
@ParwinderSingh-fe9jc
@ParwinderSingh-fe9jc 2 жыл бұрын
ਇਹੋ ਜਿਹੇ ਪੁਲੀਸਆ ਨੂੰ ਨੋਕਰੀ ਤੋਂ ਕੱਢ ਦੇਣਾ ਚਾਹੀਦਾ ਹੈ ਜਿਹੜਾ ਆਪਣੀ ਵਰਦੀ ਦਾ ਰੋਹਬ ਦਿਖਾਉਂਦੇ ਹਨ
@raghbirsinghsaini2020
@raghbirsinghsaini2020 2 жыл бұрын
C m ਮਾਨ ਜੀ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਪੁਲਿਸ ਦਾ ਮਾਮਲਾ ਹੈ ਜੀ ਧੰਨਵਾਦ ਜੀ,,
@atmasingh5372
@atmasingh5372 2 жыл бұрын
ਇਹ ਸਾਰੇ ਮੁਲਜਮ ਨੇ ਪੁਲੀਸ ਵਾਲੇ ਨੌਕਰੀ ਤੋਂ ਕੱਢ ਦਿੱਤਾ ਜਾਵੇ ।ਇਹ ਭ੍ਰਿਸਟਾ ਚਾਰ ਗੰਦੇ ਮੁਲਾਜਮ ਨੇ।
@SatpalSingh-oi5sn
@SatpalSingh-oi5sn 4 жыл бұрын
ਡੀ ਐੱਸ ਪੀ ਦੀ ਵਰਦੀ ਲਾਹ ਕੇ ਸ਼ੜਕ ਤੇ ਘੜੀਸੀਆ ਜਾਵੇ
@rashpallsingh2452
@rashpallsingh2452 2 жыл бұрын
ਸਾਰਿਆਂ ਤੋਂ ਪਹਿਲਾਂ ਇਸ ਡੀਐਸਪੀ ਨੂੰ ਹੀ ਸਸਪੈਂਡ ਕਰ ਦੇਣਾ ਚਾਹੀਦਾ ਹੈ ਫੇਰ ਹੀ ਇਹੋ ਜਿਹੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੀ ਗੁੰਡਾਗਰਦੀ ਬੰਦ ਹੋਏਗੀ
@ravinderpal1032
@ravinderpal1032 2 жыл бұрын
ਕਾਨੂੰਨ ਤਾਂ ਇਹਨਾਂ ਦੀ ਜੇਬ ਵਿੱਚ,ਗੁੰਡਾਗਰਦੀ ਤੇ ਗਾਲੀ ਗਲੋਚ ਇਹਨਾਂ ਦੇ ਖ਼ੂਨ ਵਿਚ।
@jogindersaini7200
@jogindersaini7200 2 жыл бұрын
ਭਗਵੰਤ ਮਾਨ ਜੀ ਨੂੰ ਚਾਹੀਦਾ ਹੈ ਕਿ ਪੁਲਿਸ ਮਹਿਕਮੇ ਨੂੰ ਹਦਾਇਤ ਜਾਰੀ ਕਰੇ ਕਿ ਕਿਸੇ ਵੀ ਵਿਅਕਤੀ (ਅਮੀਰ ਹੋਵੇ ਜਾਂ ਗਰੀਬ) ਨੂੰ ਬੇਇਜਤ ਕਰਨ ਦਾ ਕੋਈ ਅਧਿਕਾਰ ਨਾ ਹੋਵੇ।ਅਗਰ ਕੋਈ ਕਸੂਰਵਾਰ ਹੈ ਵੀ ਤਾਂ ਵੀ ਅਜਿਹਾ ਨਾ ਕਰੇ ।ਪੁਲਿਸ ਨੂੰ ਚਾਹੀਦਾ ਕਿ ਮਨੁੱਖੀ ਕਦਰਾਂ ਨੂੰ ਹਮੇਸ਼ਾਂ ਆਪਣੇ ਦਿਮਾਗ ਵਿੱਚ ਰੱਖਣ।ਆਪਣੀ ਕਾਨੂੰਨ ਅਨੁਸਾਰ ਕਾਰਵਾਈ ਕਰਨ ਪਰ ਕਿਸੇ ਨਾਲ ਵੀ ਅਜਿਹਾ ਵਤੀਰਾ ਨਾ ਹੋਵੇ ਜਿਸ ਨਾਲ ਕਿਸੇ ਦੀ ਵੀ ਬੇਇਜਤੀ ਹੋਵੇ,ਇਹ ਸਰਕਾਰ ਨੂੰ ਸੁਨਿਸ਼ਚਤ ਕਰਨਾ ਚਾਹੀਦਾ ਹੈ।ਇਸ ਲਈ ਭਾਵੇਂ ਕੋਈ ਨਵਾਂ ਕਾਨੂੰਨ ਹੀ ਕਿਉਂ ਨਾ ਬਣਾਉਣਾ ਪਵੇ।ਇੱਜਤ ਹਰ ਇਕ ਦੀ ਬਰਾਬਰ ਹੁੰਦੀ ਹੈ।ਗੰਦੀਆਂ ਗਾਲਾਂ ਕੱਢਣਾ,ਥੱਪੜ ਅਤੇ ਡੰਡਿਆਂ ਨਾਲ ਕੁੱਟਮਾਰ ਕਰਨੀ ਬਹੁਤ ਬੁਰੀ ਹਰਕਤ ਹੈ। ਅਸੀਂ ਆਧੁਨਿਕ ਸੱਭਿਅਕ ਸਮਾਜ ਵਿੱਚ ਰਹਿ ਰਹੇ ਹਾਂ।ਕਿਸੇ ਨਾਲ ਵੀ ਅਜਿਹਾ ਵਤੀਰਾ ਨਹੀਂ ਹੋਣਾ ਚਾਹੀਏ। ਉੱਨਤ ਦੇਸ਼ਾਂ ਵੱਲੋਂ ਸਿੱਖਿਆ ਲੈਣੀ ਚਾਹੀਏ। ਉਥੇ ਕਦੇ ਵੀ ਕਿਸੇ ਮੁਜਰਮ ਨੂੰ ਪੁਲਿਸ ਗਾਲੀ ਗਲੋਚ ਜਾਂ ਮਾਰਕੁੱਟ ਨਹੀਂ ਕਰਦੀ।ਉਹ ਸਿਰਫ ਬਾ-ਇਜ਼ਤ ਕਾਬੂ ਕਰਕੇ ਕਾਨੂੰਨ ਦੇ ਹਵਾਲੇ ਕਰ ਦਿੰਦੀ ਹੈ।ਇਹ ਜੱਜ ਦਾ ਕੰਮ ਹੈ ਕਿ ਮੁਜਰਮ ਨੂੰ ਕੀ ਸਜ਼ਾ ਦੇਣੀ ਹੈ।ਸੋ ਏਦਾਂ ਦਾ ਸਿਸਟਮ ਸਾਡੇ ਦੇਸ਼ ਵਿੱਚ ਵੀ ਹੋਵੇ।ਲੋਕਾਂ ਨੂੰ ਦੇਖੋ ਦੇਖੀ ਸ਼ਰਮ ਆਉਂਦੀ ਹੈ ਕਿ ਜੱਜ ਨੇ ਫਲਾਣੇ ਨੂੰ ਫਲਾਣੀ ਸਜ਼ਾ ਦਿੱਤੀ ਸੀ ਤੇ ਮੈਂ ਉਸ ਸਜ਼ਾ ਤੋਂ ਬਚ ਕੇ ਰਹਾਂ।ਅੱਜ ਕੱਲ੍ਹ ਲੋਕ ਪੜ੍ਹ ਲਿਖ ਚੁੱਕੇ ਹਨ।ਉਹ ਛੇਤੀ ਸਮਝ ਜਾਂਦੇ ਹਨ ਕਿ ਆਪਾਂ ਜਾਣ ਬੁੱਝ ਕੇ ਕਿਸੇ ਵੀ ਮੁਸੀਬਤ ਵਿੱਚ ਨਾ ਫਸੀਏ।ਨਾਲੇ ਹਰ ਵਿਅਕਤੀ ਆਪਣੀ ਇਜ਼ਤ ਬਾਰੇ ਸੁਚੇਤ ਹੈ।ਹਰ ਕੋਈ ਮਾੜਾ ਕੰਮ ਕਰਨ ਤੋਂ ਝਿਜਕਦਾ ਹੈ। ਕਿਸਨੂੰ ਆਪਣੀ ਇਜ਼ਤ ਪਿਆਰੀ ਨਹੀਂ?
@AmritSingh-ob2xp
@AmritSingh-ob2xp 2 жыл бұрын
ਬਿਲਕੁਲ ਸਹੀ ਇਹ ਬਹੁਤ ਗਲਤ ਹੈ ਜਿੰਨਾ ਇਨਸਾਫ ਦੇਣਾ ਉਹੀ ਕਾਨੂੰਨ ਦੀਆਂ ਧਜੀਆ ਉਡਾਈਆਂ ਜਾ ਰਹੀਆਂ ਹਨ ਇਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@balkarbalkarsingh5699
@balkarbalkarsingh5699 2 жыл бұрын
ਡਿਸ ਮਿਸ ਕਰੋ ਨੌਕਰੀ ਤੋਂ ਲੈਣਾ ਚਾਹੀਦਾ ਹੈ ਮਾਨ ਸਾਹਬ ਦੇਖੋ
@surjeetpandher997
@surjeetpandher997 2 жыл бұрын
ਇਸ ਪੁਲਿਸ ਅਧਿਕਾਰੀ ਦੇ ਬੱਚਿਆਂ ਦੇ ਜੇ ਕੋਈ ਪੁਲਿਸ ਵਾਲਾ ਥੱਪੜ ਮਾਰੇ ਫਿਰ
@maurfilmproduction7402
@maurfilmproduction7402 4 жыл бұрын
ਪੁਲੀਸ ਨੂੰ ਇਸ ਤਰ੍ਹਾਂ ਕਿਸੇ ਦੇ ਲਫੜ ਮਾਰਨ ਦਾ ਕੁਈ ਅਧਿਕਾਰ ਨਹੀਂ ਇਹ ਪੁਲੀਸ ਦੀ ਗੁੰਡਾਗਰਦੀ।ਹੈ।ਇਸ ਇਸਦੀ ਸ਼ਖਤ।ਨਿਦਾ।ਕਰਦਾ ਹਾਂ
@mohd329
@mohd329 2 жыл бұрын
ਹੁਣ ਪੰਜਾਬ ਪੁਲੀਸ ਵਿਚ ਬਦਲਾਅ ਆਇਆ ਹੈ ਨਵੀਂ ਸਰਕਾਰ ਕਰਕੇ
@gurminder2.0
@gurminder2.0 2 жыл бұрын
ਬਹੁਤ ਵਧੀਆ ਪਤਰਕਾਰ ਵੀਰਜੀ
@agamdeep5474
@agamdeep5474 2 жыл бұрын
BESHARAM. DSP
@gopalgoyal5594
@gopalgoyal5594 2 жыл бұрын
Es.police.wale.no.gaddi.chaddo.
@gurveersingh4152
@gurveersingh4152 2 жыл бұрын
@@gopalgoyal5594 to the 6
@assaultgaming2441
@assaultgaming2441 4 жыл бұрын
Kidda besaram aa. D. S. P
@AkashdeepSingh-jl4vy
@AkashdeepSingh-jl4vy 2 жыл бұрын
ਭਾਵੇਂ ਥੱਪੜ ਇੱਕ ਵੱਜੇ ਭਾਵੇਂ ਚਾਰ ਵੱਜੇ ਬੇਜਤੀ ਤਾ ਉਨੀ ਹੈ ਜੀ ਅਸੀਂ ਪੁਲਿਸ ਵਾਲੇ ਦਾ ਸਖਤ ਵਿਰੋਧ ਕਰਦੇ ਹਾ ਵੀਰ ਨੂੰ ਬੇਨਤੀ ਹੈ ਤੈਨੂੰ ਪੰਜਾਬ ਪੁਲਿਸ ਤੋਂ ਕੋਈ ਇਨਸਾਫ ਨਹੀ ਮਿਲਣਾ
@munishkumar-iw6pk
@munishkumar-iw6pk 2 жыл бұрын
पहले इस गंदे DSP को ही डिसमिस करना चाहिए
@nanaksingh6385
@nanaksingh6385 2 жыл бұрын
ਜਿੰਨਾ ਚਿਰ ਖਾਲਸਾ ਰਾਜ ਨੲਈ ਆਉਦਾ ਉਨਾ ਚਿਰ ਇਹਨਾ ਦੀ ਗੁੰਡਾ ਗਰਦੀ ਨੲਈ ਖਤਮ ਹੋਣੀ ਆੳ ਸਾਰੇ ਇਕਠੇ ਹੋਕੇ ਖਾਲਸਾ ਰਾਜ ਦੀ ਮੰਗ ਕਰੀਏ
@BalkarSingh-dc1oq
@BalkarSingh-dc1oq 2 жыл бұрын
ਮਾਨ ਸਰਕਾਰ ਫੇਲ ਹੋ ਗਈ ਹੈ
@ginnirandhawa8821
@ginnirandhawa8821 4 жыл бұрын
Hrami police
@AmandeepKaur-co4qr
@AmandeepKaur-co4qr 2 жыл бұрын
ਘਰ ਭੇਜ ਦਿੱਤਾ ਜਾਵੇ
@vikkykumar2146
@vikkykumar2146 2 жыл бұрын
ਤੁਹਾਡੇ ਪਿਉ ਦਾ ਰਾਜ ਹੈਸ਼ਰਮ ਕਰੋ
@parmpalsinghpalmann549
@parmpalsinghpalmann549 2 жыл бұрын
D s p. ਤੇ ਥਾਨੇਦਾਰ ਤੇ ਮਾਣ ਹਾਨੀ ਹਾਈਕੋਰਟ ਵਿਚ ਹੋਏ ਗੀ। ਗ੍ਰਹਿ ਮੰਤਰੀ ਭਾਰਤ ਦੇ ਪੇਸ਼ ਕਰਾਂ ਗੇ । ਕੱਲ੍ਹ ਨੂੰ ਕਿਸੇ ਦੀ ਹੋਰ ਵੀ ਇੱਜ਼ਤ ਸ਼ਰੇਆਮ ਕੀਤੀ ਜਾ ਸਕਦੀ ਹੈ। ਥੱਪੜ ਖਾਣ ਵਾਲਾ ਜਲਦੀ ਮਿਲੇ। ਸੀ਼ਖਾਵਤ ਸਾਹਿਬ ਨਾਲ ਗ੍ੱਲ ਹੋ ਚੁੱਕੀ ਹੈ । ਸਰਦਾਰ ਪਰਮ੍ ਦੀਪ ਸਿੰਘ ਗਿੱਲ ਨਾਲ ਜਾਣ ਗੇ। ਪੰਜਾਬੀ ਬੇ ਇੱਜ਼ਤੀ ਸਹਿਣ ਨਹੀਂ ਕਰਨ ਗੇ। ਸਾਡੇ ਵਰਕਰਾਂ ਨੂੰ ਕੁਟ ਕੇ ਦਬਾਅ ਪਾਇਆ ਜਾ ਰਿਹਾ ਹੈ,
@sukhjiwansingh8070
@sukhjiwansingh8070 2 жыл бұрын
D s p ਨੂੰ ਤੁਰੰਤ ਡਿਸਮਿਸ ਕੀਤਾ ਜਾਵੇ
@mohindersingh4343
@mohindersingh4343 4 жыл бұрын
Gunda gardi
@vaidjaswindersingh3495
@vaidjaswindersingh3495 4 жыл бұрын
Bad job police and govt
@gurarpansingh3475
@gurarpansingh3475 2 жыл бұрын
ਜਦੋਂ ਪੁਲਿਸ ਦੇ ਅਫਸਰ ਝੂਠ ਬੋਲਦੇ ਹੋਣ ਤਾਂ ਇੰਨਾਂ ਦੇ ਵੀ ਬੂੱਥੇ ਤੇ ਥੱਪੜ ਜੜਨੇ ਚਾਹੀਦੇ ਹਨ ਵਰਦੀ ਦੀ ਧੌਂਸ ਦਿਖਾਦੇਂ ਨੇ ਇਸ ਦੀ ਨੌਕਰੀ ਖਤਮ ਹੋਣੀ ਚਾਹੀਦੀ ਹੈ
@ਸਿੰਘਅਬਰਾਵਾ
@ਸਿੰਘਅਬਰਾਵਾ 4 жыл бұрын
ਇੰਸਪੈਕਟਰ ਤੇ ਕਾਰਵਾਈ ਬਾਦ ਵਿੱਚ DSP ਡਿਸਮਿਸ ਪਹਿਲਾਂ ਹੋਣਾ ਚਾਹੀਦਾ।
@manjitsinghsandhu1252
@manjitsinghsandhu1252 4 жыл бұрын
Yes
@agamdeep5474
@agamdeep5474 4 жыл бұрын
SHARAM. KARO. SHARAM
@sonubajwa7925
@sonubajwa7925 4 жыл бұрын
Right bro
@lallykandola870
@lallykandola870 2 жыл бұрын
ਇਸ ਉੱਤੇ ਕਾਰਬਾਈ ਹੋਣੀ ਚਾਹੀਦੀ
@harvindersingh9448
@harvindersingh9448 2 жыл бұрын
ਬਹੁਤ ਵਧੀਆ ਢੰਗ ਨਾਲ ਖਬਰ ਪੇਸ਼ ਕੀਤੀ ਤੁਸੀ ਵੀਰ ਹੁਸ਼ਿਆਰਪੁਰ ਤੋ
@vikkykumar2146
@vikkykumar2146 2 жыл бұрын
ਤੇਰੇ ਪਿਉ ਦਾ ਰਾਜ ਆ ਬੈਠਦਾ ਹੈ
@gurjantkang5409
@gurjantkang5409 2 жыл бұрын
ਏ ਡਿਸਮਿਸ ਹੋਣਾ ਚਾਹੀਦਾ
@ytgaming4027
@ytgaming4027 2 жыл бұрын
Appreciate to journalist
@jograjkundal539
@jograjkundal539 4 жыл бұрын
Panjab police murdabad
@ramnagerwalanurmitke6939
@ramnagerwalanurmitke6939 4 жыл бұрын
ਐਹ ਦਿਲ ਜਿਤੋਗੇ ਲੋਕਾਂ ਦੇ ਸ਼ਾਬਾਸ਼ੇ ਪੰਜਾਬ ਪੁਲਿਸ
@varindersingh9950
@varindersingh9950 2 жыл бұрын
ਮਾੜੀ ਸਾਕਲ ਵਾਲੇ ਭਰਤੀ ਕੀਤੇ ਨੇ
@prabhjitsingh3529
@prabhjitsingh3529 5 жыл бұрын
Sire de besharm police officer
@shamsherkhehra545
@shamsherkhehra545 2 жыл бұрын
ਢਿੱਡ ਤਾ ਇਹਨਾ ਦੇ ਵੇਖੌ ਐ ਕੱਡੇ ਹੁੰਦੇ
@malwevalla8476
@malwevalla8476 4 жыл бұрын
Police valle kise maa pyu de nee hunde ,tah eh aye krde aa
@manjeetkaurrani1947
@manjeetkaurrani1947 2 жыл бұрын
ਇਸ ਸੈਅੈਚ ਦੀ ਵॅਰਦੀ ੳੁਤਾਰੋ
@daya.singh.cheema4010
@daya.singh.cheema4010 2 жыл бұрын
ਮਾਨ ਸਾਹਿਬ ਇਸ ਤਰ੍ਹਾਂ ਦੇ ਪੁਲਿਸ ਵਾਲੇ ਨੂੰ ਘਰ ਭੇਜ ਦਿੱਤਾ ਜਾਣਾ ਚਾਹੀਦਾ ਹੈ ਪੰਜਾਬ ਵਿੱਚ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨਾਂ ਹਨ
@harwindersingh9562
@harwindersingh9562 2 жыл бұрын
ਖਾਸਕਰ ਪੰਜਾਬ ਪੁਲਿਸ ਦੀ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਗੁੰਡਾਗਰਦੀ ਹੈ ਸ਼ਾਇਦ ਇਹ ਇਨਸਾਨ ਨਹੀਂ
@user646
@user646 2 жыл бұрын
ਬਹੁਤ ਸਾਰੇ ਕੁੱਤੇ ਕੰਜਰ ਹੈ
@fazilkabranch2986
@fazilkabranch2986 2 жыл бұрын
ਇਸ ਇਨਸਪੈਕਟਰ ਦੀ ਗਾਡ ਵਿੱਚ ਪੈਟਰੋਲ ਪਾ ਕੇ ਅੈਵਰੇਜ ਚੈਕ ਕੀਤੀ ਜਾਵੇ।
@singhsingh2789
@singhsingh2789 5 жыл бұрын
Case Karo veer sho te dsp te v
@sajeevkumar5146
@sajeevkumar5146 2 жыл бұрын
Jay Baba ravidas ji waheguru 🙏🙏🙏🙏🙏🙏
@naharsingh1255
@naharsingh1255 2 жыл бұрын
ਵਧ ਤੋਂ ਵਧ ਅਹਸਨ ਸੀਐਮ ਸਾਹਿਬ ਜੀ ਕਰ ਦਿੱਤਾ ਜਾਵੇ
@baljindervirk910
@baljindervirk910 2 жыл бұрын
ਕਾਰਵਾਈ SHO ਦੇ ਨਾਲDSP ਸਸਪੈਂਡ ਹੋਣਾ ਚਾਹੀਦਾ ਹੁਣ ਸਰਕਾਰ ਭਗਵੰਤ ਮਾਨ ਸਾਹਿਬ ਦੀ ਇਨਸਾਫ਼ ਹੋਣਾ ਚਾਹੀਦਾ ਪੁਲੀਸ ਲਈ ਮੀਡੀਆਂ ਵੀਰ ਬਹੁਤ ਵੱਡੇ ਅੜਿਕਾ ਜਾਪ ਦੇ ਨੇ।
@RanjitSingh-im5os
@RanjitSingh-im5os 4 жыл бұрын
Jinian marzi video bana lavo punjab police nu koi farak nahi pain laga. Jadon tak es vardi di garmi ghat nahi kiti jandi
@kramjeetsandhu2239
@kramjeetsandhu2239 4 жыл бұрын
kro case thapd kyu maryea police nu hasa kyu ayea
@pirthichand1461
@pirthichand1461 4 жыл бұрын
गुडा राज गुडा राज
@SandeepSingh-lm6ld
@SandeepSingh-lm6ld 2 жыл бұрын
ਮਾਨ ਸਾਹਿਬ ਪੁਲਿਸ ਕੰਟਰੋਲ ਤੋ ਬਾਹਰ ਹੋ ਰਹੀ ਆ ਤੁਹਾਡੇ ਤੋਂ
@rajwindersingh7908
@rajwindersingh7908 4 жыл бұрын
ਜਦੋ ਖਾਲਿਸਤਾਨ ਬਣ ਗਿਆ ਤਾ ਪੂਸਾ ਗੇ
@khalsajatha7144
@khalsajatha7144 2 жыл бұрын
Khalisthan Kina da hoye ga
@balwinderbains9256
@balwinderbains9256 2 жыл бұрын
Very bad police officer ☺️ shame, Shame Dub mro police department.😳🤭🥱
@SandeepSingh-lm6ld
@SandeepSingh-lm6ld 2 жыл бұрын
ਜਾਚ ਵਿੱਚ ਕਿ ਹੋਣਾ ਮੰਡੇ ਤੇ ਪਰੈਸਰ ਪਾਣ ਗੇ , ਪਰਚਾ ਦਰਜ ਕਰਨ ਗੇ ਇਹ ਤੇ ਪੁਲਿਸ ਆਪਣੇ ਮੁਲਾਜ਼ਮਾਂ ਦਾ ਹੀ ਪੱਖ ਪੂਰ ਦੀ ਆ ਹਮੇਸਾ ,
@dalwindersingh1028
@dalwindersingh1028 4 жыл бұрын
ਜਦੋ ਕੇ ਨਿਆਣਾ ਵੀ ਮਾਪਿਆਂ ਤੋਂ ਝਿੜਕਾਂ ਨਹੀ ਮਾਰ ਨਹੀ ਖਾਂਦਾ ਜਦੋ ਕੇ ਕਨੂੰਨੀ ਤੋਰ ਤੇ ਬਚੇ ਦੀ ਜਾਨਵਰ ਦੀ ਕੁੱਟ ਮਾਰ ਨੀ ਕਰ ਸਕਦਾ ਸਜਾ ਮਿਲਦੀ ਹੈ ਤੇ ਪੁਲਿਸ ਨੂੰ ਕਿਉਂ ਹੱਕ ਦਿਤਾ ਹੋਇਆ ਗੰਦੀਆਂ ਗੱਲਾਂ ਕੁੱਟ ਮਾਰ ਕਰਨ ਦਾ ਜਦੋ ਪੁੱਛ ਪੜਤਾਲ ਕਰਦੇ ਰੱਜ ਕੇ ਝੂਠ ਬੋਲਦੇ
@RamSingh-hf8yw
@RamSingh-hf8yw 2 жыл бұрын
ਜਿੰਨਾਂ ਟਾਇਮ ਸਖਤ ਕਦਮ ਨਾਂ ਚੁਕਿਆ ਉਹਨਾਂ ਚਿਰ ਕੁਝ ਨਹੀਂ ਹੋਣਾ। ਪ੍ਰਾਈਵੇਟ ਕੰਪਨੀਆਂ ਚ ਲੋਕ ਕਿਵੇਂ ਈਮਾਨਦਾਰੀ ਨਾਲ ਕੰਮ ਕਰ ਲੈਂਦੇ ਨੇ ਕਿਉਂਕਿ ਉਥੇ ਡਰ ਹੁੰਦਾ ਲੋਕਾਂ ਨੂੰ ਜੇ ਗਲਤੀ ਕਰਾਂਗੇ ਤਾਂ ਨੌਕਰੀ ਤੋਂ ਹੱਥ ਧੋਣੇ ਪੈਣਗੇ।ਇਵੇਂ ਸਰਕਾਰੀ ਦਫਤਰਾਂ ਚ ਹੋਵੇ ਤਾਂ ਵੇਖਿਉ ਸਭ ਠੀਕ ਹੋ ਜਾਵੇਗਾ।
@jasbirsinghaulakh9996
@jasbirsinghaulakh9996 5 жыл бұрын
Eh police wala v modi da sala hai Iss Dsp di v inquiri honi chahidi hai ke eh rañg kyon bdlda hai
@PismoAndLilly
@PismoAndLilly 2 жыл бұрын
chor Punjab police 🥚🥚🥚🥚
@BalkarSingh-dc1oq
@BalkarSingh-dc1oq 2 жыл бұрын
ਪੁਲਿਸ ਹੀ ਚੋਰ ਹੈ
@jaswantsekhon5984
@jaswantsekhon5984 4 жыл бұрын
ਅਾਮ ਲੋਕਾਂ ਤੇ ਪਰਚੇ ੲਿਨਕੁਅਾਰੀ ਕਰਕੇ ਦਿੰਦੇ ਹੋ?
@labhsingh661
@labhsingh661 2 жыл бұрын
ਹਰ ਬੰਦੇ ਦੀ ਆਪਣੀ ਸਵੈ ਇਜ਼ਤ ਹੁੰਦੀ ਹੈ । ਪੁਲਿਸ ਤੇ ਨਕੇਲ ਕਸਣੀ ਚਾਹੀਦੀ ਹੈ ।
@narindersingh651
@narindersingh651 2 жыл бұрын
Good work by the reporter, Veer ji keep it up
@punjabsingh4141
@punjabsingh4141 2 жыл бұрын
ਸ਼ਰਮ ਆਉਣੀ ਚਾਹੀਦੀ ਆ ਪੁਲੀਸ ਨੂੰ
@sandeepjanjua9421
@sandeepjanjua9421 2 жыл бұрын
ਇਹ ਚੋਰ ਨੇ
@Bailybande
@Bailybande 2 жыл бұрын
ਪੰਜਾਬ ਸਰਕਾਰ ਦੇ ਪੁਲਿਸ ਦੇ ਕੁੱਝ ਕੁ ਨੂੰ ਛੱਡਕੇ ਹਰ ਇੱਕ ਸਰਕਾਰੀ ਬੰਦੇ ਦੇ ਦੋ ਦੋ ਹਲਾ ਕੇ ਤਿੰਨ ਤਿੰਨ ਚਿਹਰੇ ਨੇ
@JaswantSingh-fx9rw
@JaswantSingh-fx9rw 4 жыл бұрын
ਇਸ ਨੂੰ ਨੰਗਾ ਕਰ ਕੇ ਘੰਮਾਉਣਾ ਸੀ
@HarpreetSingh-vp3sl
@HarpreetSingh-vp3sl 4 жыл бұрын
चोर brothers lol
@jassrooprai241
@jassrooprai241 5 жыл бұрын
Menu samj nahi onde ki Govt in KR rahe aa eho jahe Mulazma te quick action Lena cheda hai kyuki eho jahea gahtnwa din par din waddea ja rahea ne
@prandeepsingh6913
@prandeepsingh6913 4 жыл бұрын
ਏ d s p ਨਹੀਂ 🐶 ਆ ਜ
@RanjitSingh-im5os
@RanjitSingh-im5os 4 жыл бұрын
Sach keha bai
@pollution19pandemic
@pollution19pandemic 2 жыл бұрын
ਇਸ ਕਰਕੇ ਪੰਜਾਬ ਦੇ ਲੋਕ ਪੰਜਾਬ ਪੁਲੀਸ ਨੂੰ ਖਾਖੀ ਕੁੱਤੇ ਕਹਿੰਦੇ ਨੇ
@gsmultani9723
@gsmultani9723 2 жыл бұрын
This Offr should be dismissed from service and sent behind bars? How can he thrash a respectful gentleman in front of his family members in public?
@sgl8191
@sgl8191 2 жыл бұрын
Dear sir ,ਘਰ ਦੀ ਬਿੱਲੀ ਘਰੇ ਮਿਆਉ
@bajwashop
@bajwashop 2 жыл бұрын
ਕੁਝ ਸਾਲ ਪਹਿਲਾਂ ਇਕ DSPਰੋਮਾਨਾ (ਗੁਰ ਜੀਤ ਸਿੰਘ ਨੇ ਹੈਡੀ ਕੈਪ ਪਿਤਾ ਪੁੱਤਰ ਨੰ ਰਸਤਾ ਨਾ ਮਿਲਣ ਕਾਰਨ ਬਹੁਤ ਕੁਟ ਮਾਰ ਕੀਤੀ ਸੀ
@DilbagSingh-fe5tk
@DilbagSingh-fe5tk 2 жыл бұрын
ਅੰਧੇਰਾ ਨਗਰੀ ਦਾ ਇਨਸਾਫ ਕੋਈ ਉਮੀਦ ਨਹੀਂ.
@Balbirsinghusa
@Balbirsinghusa 2 жыл бұрын
ਇਹ ਤਾਂ ਹੁਣ ਮੂਵੀ ਬਣ ਜਾਂਦੀ ਆ ਇਹ ਕੰਮ ਤਾਂ ਇਹ ਸਦਾ ਈ ਕਰਦੇ ਆ ਰਹੇ ਆ।
@janjasingh4897
@janjasingh4897 2 жыл бұрын
इनको नोकरी से डिसमिस करो, सारे पैंशन बनिफिट खतम करो , जेल के अंदर ठोको , कभी भी जमानत मत देना ।
@HarbansSingh-zb1xl
@HarbansSingh-zb1xl 2 жыл бұрын
ਵੀਰ ਜੀ ਬਗੈਰ ਟਾਇਲੈਟ ਤੋ ਨੌਕਰੀ ਦੇਣਾ ਇਹੀ ਕੁਝ ਹੋਣਾ
@GurnamSingh-nv2dk
@GurnamSingh-nv2dk 2 жыл бұрын
CM. Bhagwant. Maan. Sahib. Esnu Saspend. Karo..eh. Janta Da. Virod. Hai...DSP. Hove. Koi. Bhi. Galat. Haa...
@ParamjitSingh-bj8xc
@ParamjitSingh-bj8xc 2 жыл бұрын
ਸਰਕਾਰੀ ਡਾਕੂਅਾਂ ਦਾ ਅਧਿਕਾਰ ਹੈ ਕਿਸੇ ਦੀ ਵੀ ਬੇੲਿਜਤੀ ਕਰ ਸਕਦੇ ਨੇ ੲਿਹ ਡੀ ਅੈਸ ਪੀ ਵੀ ਅਨਪੜ ਜਾਹਲ ਲਗਦਾ ਹੈ ਬਕਰਾ ਛੋਲਿਅਾ ਦੀ ਰਾਖੀ ੲਿਸਨੇ ਕੀ ੲਿਨਕੁਅਾਰੀ ਕਰਨੀ ੲੇ
@parlwindersingh8532
@parlwindersingh8532 2 жыл бұрын
👏👍
@sandeepsaab8698
@sandeepsaab8698 2 жыл бұрын
Not Good🤞
@baljindersingh142
@baljindersingh142 2 жыл бұрын
ਏ ਤਾਂ ਓ ਹੈ
@amarpalsingh3048
@amarpalsingh3048 2 жыл бұрын
ਸਭ ਪਾਗਲ ਅਨਪੜ੍ਹਤਾ ਹੈ
@mahundermahindersing8878
@mahundermahindersing8878 2 жыл бұрын
भगवंत मान साहब पुलिस वाले ने नौकरी तो सस्पेंड करो एक पंजाब पुलिस के लायक है नहीं
@vinaysharmavinaysharma2871
@vinaysharmavinaysharma2871 2 жыл бұрын
Jay janab Jay Hind
@sonubajwa7925
@sonubajwa7925 4 жыл бұрын
Police walio yad rakhio, ih lekha tuhanu dena paina Darmraj kol, fir nark vich he jaga milni.
@rajbirsidhu9901
@rajbirsidhu9901 2 жыл бұрын
Such Police officer Should be dismissed and Honerable Punjab C.m take quick action
didn't manage to catch the ball #tiktok
00:19
Анастасия Тарасова
Рет қаралды 33 МЛН
Watermelon magic box! #shorts by Leisi Crazy
00:20
Leisi Crazy
Рет қаралды 121 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4,2 МЛН