FAMILY 439 BADLAAH | GURCHET CHITARKAR| NEW PUNJABI MOVIE 2024| LATEST PUNJABI VIDEO 2024

  Рет қаралды 166,943

Gurchet Chitarkar

Gurchet Chitarkar

Ай бұрын

DIRECTOR-BIKRAM GILL
DOP- SAROOP CAM
ARTIST
GURCHET CHITARKAR
SATANDIR DHIMAN
MINTO
MALKEET MANGA
SWAMI SARBJEET
GURNAAM GAMA
KAMAL RAJPAL
JOHN MASIH
KULDEEP SIDHU
KULWANT GILL
VIRAAT MAHAL
RAMAN PATIALA
TALWINDER BHULLAR
SATVEER BEHNIPAL
Project Manager - KAMAL RAJPAL
-------------------------------
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
-------------------------------
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
-------------------------------
► Managed and Promoted by KAMAL RAJPAL (9814458726)
► Instagram - _kamal_rajp...
► Published Year ➤ 2024
► All Copyright Reserved ➤ Gurchet Chitarkar
#like #subscribe #comment #video #gaming #spotting #vlog #pranks #scareprank #makeup #tutorial #youtuber #comedyshortsgamer #ksi #guitar #freetutorial #livestream #streaming #channel #uploads #social #episode #episodes #serie #movie #documentary #views #likes #subscribers #goal #youtube #youtuber #instagram #music #love #spotify #tiktok #follow #like #explorepage #youtubers #youtubechannel #gaming #twitch #video #instagood #hiphop #memes #viral #subscribe #gamer #rap #facebook #explore #ps #art #soundcloud #k #artist #trending #newmusic #likeforlikes #followforfollowback #photography #fortnite #funny #meme #m #applemusic #s #rapper #fashion #podcast #producer #game #a #twitter #xbox #playstation #itunes #likes #vlog #sub #trap #streamer #live #o #games #funny #like #subscribe #comment #video #gaming #spotting #vlog #pranks #scareprank #makeup #tutorial #youtuber #comedyshortsgamer #ksi #guitar #freetutorial #livestream #streaming #channel #uploads #social #episode #episodes #serie #movie #documentary

Пікірлер: 201
@gurchetchitarkar420
@gurchetchitarkar420 Ай бұрын
ਪਹਿਲਾਂ ਤਾ ਸਬ ਤੋ ਮੁਆਫ਼ੀ ਮੰਗਦੇ ਹਾਂ ਦੋਬਾਰਾ ਇਕੋ ਫ਼ਿਲਮ ਅਪਲੋਡ ਕਰਨ ਲਾਈ ਪਰ ਉਹਦੇ ਚ ਕੁਝ ਗਲਤੀ ਰਹਿ ਗਈ ਸੀ ਜਿਨੂੰ ਜਿਨੂੰ ਗਲਤੀ ਦਾ ਪਤਾ ਲਗਾਇਆ ਕਮੈਂਟ ਕਰਕੇ ਜਰੂਰ ਦੱਸਿਓ
@gagantalwar282
@gagantalwar282 Ай бұрын
Veer g sat Sri akal . Veer Tusi movie bahut vadiya bnai but ik gall jo pasand ni aayi k tusi jane anjane ik dharm nu target Kar ge te is chakkar ch Tusi nadar shah te ohde bndya nu v glorify Kar ge. Tuhada regular viewer hon Kar k eh gall Kar reha j kise gall da bura lagya hove ta muaf karyo 🙏🏾🙏🏾
@HDpunjabimovies
@HDpunjabimovies Ай бұрын
kzbin.info/www/bejne/fKTLk3yYea1jnJI
@zahidparvaiz7591
@zahidparvaiz7591 Ай бұрын
گرجیت چتر کار بھائی اچھی کوشش ہے آپ کی میرا ایک مشورہ ہے کہ آپ ایک فلم پاکستانی پنجاب کے کسی کہانی نویس سے لکھوا کر بھی کریں
@pakistan..punjabgujrat2589
@pakistan..punjabgujrat2589 Ай бұрын
Jeunde rawoooo Punjabi ooo love uuuuu❤❤❤❤❤ chitarkar g
@pindbutahri982
@pindbutahri982 Ай бұрын
ਗੁਰਚੇਤ ਵੀਰ ਜੀ ਤੁਹਾਡੀਆਂ ਫਿਲਮਾਂ ਵਿੱਚ ਗਲਤੀ ਕਦੇ ਹੁੰਦੀ ਹੀ ਨਈ। ਆਖਰ ਵਿੱਚ ਜੋਂ ਤੋਹਾਡਾ ਸੁਨੇਹਾ ਹੁੰਦਾ ਸਮਾਜ ਲਈ ਓਹ ਕਾਫੀ ਅਸ਼ਰ ਕਰਦਾ ਇੱਕ ਬਾਰ ਤਾਂ। ਤੁਹਾਡੀਆਂ ਫਿਲਮਾਂ ਦੇਖ ਕੇ ਮੈ ਵੀ ਅੱਧਾ ਐਕਟਰ ਬਣ ਗਿਆ ਹਾਂ
@rajuvodafone123
@rajuvodafone123 Ай бұрын
ਬਹੁਤ ਵਧੀਆ ਮੇਸਿਜ ਹੈ ਗੁਰਚੇਤ ਸਿੰਘ ਚਿੱਤਰਕਾਰ ਵੀਰ ਜਿਉਂਦੇ ਰਹੋ
@jaskransingh3552
@jaskransingh3552 Ай бұрын
ਇੱਕ ਗੱਲ ਤਾਂ ਹੈ ਪੁਰਾਣਾ ਕਲਾਕਾਰ ਆ ਇੱਜ਼ਤ ਤਾਂ ਬਣਦੀ ਆ ਬਾਈ
@ranaaqib7666
@ranaaqib7666 Ай бұрын
Jaror ayo 22 g sary pind aly bohat psand kardy a thunu Allah pak thonu hamysha chardi kla ch rakhy .....sada pind tanula a.....apa malwy dy a.....lazmi ana a....tanully dy baby hor 4 sal ta sary Muk jany a chakr la lyo lazmi...
@fmofficial5860
@fmofficial5860 Ай бұрын
لاجواب بھائی جی مزہ آ گیا خوبصورت ❤❤❤😂😂😂
@barsstudio9558
@barsstudio9558 Ай бұрын
ਕਿਆ ਬਾਤ ਐ ਧਰਮਰਾਜ ਦੀ ਲੁੱਕ ਤੋਂ ਸਦਕੇ ਜਾਵਾਂ ❤❤
@Sukhdev03596
@Sukhdev03596 Ай бұрын
ਗੁਰਚੇਤ ਚਿੱਤਰਕਾਰ ਦੀ ਸਭ ਤੋਂ ਬੈਸਟ ਫਿਲਮ ਕਰਜ਼ਾ ਹੈ ਇਸ ਫਿਲਮ ਚ ਜਾਲੀਪੁਣਾ ਜ਼ਿਆਦਾ ਹੈ ਉਝ ਕਹਾਣੀ ਸੋਹਣੀ ਹੈ
@fmofficial5860
@fmofficial5860 Ай бұрын
چس کرا دیتی اے بھراواں نے فل مزے 😂😂😂❤❤❤ بیسٹ آف لک
@SanjeevKumar-qc9ol
@SanjeevKumar-qc9ol Ай бұрын
ਬਹੁਤ ਵਧੀਆ ਜੀ। ਏਹੋ ਜਿਹੀ ਫਿਲਮ (ਜਿਸ ਵਿਚ ਸਿੱਧਾ ਸਰਕਾਰਾਂ ਤੇ ਨਿਸ਼ਾਨਾ ਹੈ) ਇਸ ਦੌਰ ਵਿਚ ਕੱਢਣਾ ਬਹੁਤ ਬਹਾਦਰੀ ਦੀ ਗੱਲ ਹੈ ।
@Amritsvlogs-gx8ye
@Amritsvlogs-gx8ye Ай бұрын
ਸਾਡੇ ਬੱਚਪਨ ਦਾ ਹੀਰੋ ਤੇ ਸਾਡਾ ਵੱਡਾ ਬਾਈ ਗੁਰਚੇਤ ਚਿੱਤ੍ਰਕਾਰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਸਾਡੇ ਬਾਈ ਨੂੰ 😍
@JassSingh-we2fc
@JassSingh-we2fc Ай бұрын
ਬਹੁਤ ਵਦੀਆ ਮੈਸੇਜ ਦਿੱਤਾ ਤੁਸੀਂ
@preetkaur6173
@preetkaur6173 12 күн бұрын
Very nice movie 👍👍👍👍👍👍👍👍👍 waheguru ji bahut bahut ਤਰੱਕੀਆ ਬਖਸ਼ਣ ❤❤❤❤❤❤❤❤ ਬੱਚੇ ਦੇ ਮੂੰਹੋ ਨਿਕਲੇ ਸਿੱਧੂ ਵੀਰ ਲਈ ਬੋਲ ਜਾਨ ਕੱਢ ਕੇ ਲੇ ਗਏ 😢😢😢😢😢😢😢😢 ਸੱਚੀ ਸਿੱਧੂ ਵੀਰ ਨੂੰ ਯਾਦ ਕਰਕੇ ਜਾ ਓਹਨਾ ਦੀ ਕੋਈ ਗੱਲ ਕਰਕੇ ਜਾ ਕੋਈ ਵੀ ਵੀਡਿਓ ਦੇਖ ਕੇ ਹੱਸਦੀਆਂ ਅੱਖਾਂ ਚ ਹੰਝੂ ਆ ਜਾਂਦੇ ਆ 😢😢😢😢😢😢😢😢😢miss you sidhu veere 😭😭😭😭😭😭😭😭😭😭😭
@AvtarSingh-pw7fv
@AvtarSingh-pw7fv Ай бұрын
ਬਾਈ ਅਸੀਂ ਤਾਂ ਤੇਰੇ ਐਨੇ ਫ਼ੈਨ ਹਾਂ ਕਿ ਤੇਰੀ ਫਿਲਮ ਵਿੱਚ ਜੇ ਕੋਈ ਘਾਟ ਹੋਵੇਗੀ ਵੀ ਤਾਂ ਸਾਨੂੰ ਤਾਂ ਵੀ ਦਿਖਾਈ ਨਹੀਂ ਦੇਣੀ ਕਿਉਂਕਿ ਫਿਲਮ ਸ਼ੁਰੂ ਹੁੰਦੇ ਸਾਰ ਸਾਡੀ ਉਂਗਲੀ ਆਪਣੇ ਆਪ ਲਾਈਕ ਕਰ ਦਿੰਦੀ ਹੈ
@PreetSamurai
@PreetSamurai Ай бұрын
ਬਿਲਕੁਲ ਬਾਈ ❤❤❤
@AhamadAli-7864
@AhamadAli-7864 Ай бұрын
Gurjeet ji pranam tanu lakh lakh badhaiyan tanu
@mansoorksavlogs
@mansoorksavlogs Ай бұрын
🇵🇰 Pakistan punjab walun lakh lakh vadhyan
@VelleRajput
@VelleRajput Ай бұрын
Good veer g ❤Toba Tek singh Pakistan
@sarvansinghgill4702
@sarvansinghgill4702 Ай бұрын
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਕਾਮੇਡੀ ਦੀ ਤਾ ਅੱਤ ਕਰ ਦਿੰਦੇ ਨੇ
@gurmeetgill6625
@gurmeetgill6625 Ай бұрын
ਨਜਾਰਾ ਆ ਗਿਆ ਵੀਰ ਜੀ ਬਹੁਤ ਸੋਹਣਾ ਸੱਚ ਬੋਲਿਆ
@sarvansinghgill4702
@sarvansinghgill4702 Ай бұрын
ਇਸ ਵਾਰ ਤਾ ਗੁਰਚੇਤ ਚਿੱਤਰਕਾਰ ਨੇ ਵੀਡੀਓ ਵਿਚ ਬਹੁਤ ਹੀ ਵਧੀਆ ਵੀਡੀਓ ਆ ਬਣਾਈ ਮੈਸ਼ਿਜ ਬਹੁਤ ਹੀ ਵਧੀਆ ਬਿਲਕੁਲ ਸਹੀ ਤੇ ਸੱਚ ਕਿਹਾ ਵੀਡੀਓ ਵਿਚ
@user-jl1uy5wx5b
@user-jl1uy5wx5b Ай бұрын
Love you Bhai from Pakistan 🇵🇰 lenda Punjab
@user-dz7mk8dr1f
@user-dz7mk8dr1f Ай бұрын
ਬਹੁਤ ਵਧੀਆ ਗੁਰਚੇਤ ਚਿੱਤਰਕਾਰ ਜੀ
@rajwindergrewal7496
@rajwindergrewal7496 Ай бұрын
Buhut vdia msg a ji ❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
@user-om9ql3fk5z
@user-om9ql3fk5z Ай бұрын
Both vdia msg dita y ji
@k.r.majoka
@k.r.majoka Ай бұрын
बहुत बढ़िया वीर जी मुसेवाला सदा अमर रहुगा आज वी हजारा लोग दे दिला विच राज कर रिहा मुस्सेवाला
@Harwinderkaur-nn8ic
@Harwinderkaur-nn8ic Ай бұрын
ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਰੋਣਾ ਹੀ ਆ ਗਿਆ 👌👌👌
@HarmanSingh-zq8fu
@HarmanSingh-zq8fu Ай бұрын
Wase taan main thodi sari video dekha....Par....wah Kamal kar diti thodi eh new movie family 439 ne...bhut vadiya suneha dita Punjab de loka nu...Rab thonu chardi kala ch rakhe gurchat ji.... thanks
@amarjitsingh1946
@amarjitsingh1946 Ай бұрын
ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@Ravendar-wx4kt
@Ravendar-wx4kt Ай бұрын
22 ik gurtej hi a jo sach boln di himnt rakhda waheguru g chrdikala ch rkhn
@haiderwarraich3807
@haiderwarraich3807 Ай бұрын
I am big fan Bhai I from Pakistan
@EdiTXVidEo-sb7hv
@EdiTXVidEo-sb7hv 8 күн бұрын
ਗੁਰਚੇਤ ਬਾਈ ਕਰਾਕਟਰ ਲੈੱਸ ਹੈ😂😂😂😂😂😂😂😂 love y bai ❤❤❤❤❤ ਗੁਪਤੇ ਨੇ ਲਾਹੀ ਸੀ😂😂😂
@mukaramali7031
@mukaramali7031 Ай бұрын
All familys very beautiful movies❤❤
@barsstudio9558
@barsstudio9558 Ай бұрын
ਧਰਮਰਾਜ ਤੇ ਚਿੱਤਰਗੁਪਤ ਘੈਂਟ ਲੱਗ ਰਹੇ ਨੇ
@barsstudio9558
@barsstudio9558 Ай бұрын
Vnice moovi ਗੁਰਚੇਤ ਵੀਰ ਜੀ
@chhashirali7172
@chhashirali7172 Ай бұрын
Love u from Punjab Pakistan
@arcadian_4u
@arcadian_4u Ай бұрын
ਅੱਤ, ਬੰਬ, ਕਿੱਲ, ਗਾਡਰ, ਸਿਰਾ --੫⭐️
@HarpreetSingh-yz7rz
@HarpreetSingh-yz7rz Ай бұрын
ਸੋਹਣਾ ਮੈਸੇਜ ਦਿੱਤਾ ਮੂਵੀ ਰਾਹੀਂ❤
@AmandeepSingh-ul4od
@AmandeepSingh-ul4od Ай бұрын
Gurchet 22 ah ta tuc apne app nu miln nu mazboor krn wali movie bnai aa kasam lge kise da fan ni c sidhu to jiyada singr ta hor v psand aa pr sidhu jhota meri jaan aa love u gurchet 22
@InderDhillon-xc4ff
@InderDhillon-xc4ff Ай бұрын
Bht vdia video ne ve sodi aaa
@kalasgajs5692
@kalasgajs5692 Ай бұрын
ਬਹੁਤ ਸੋਹਣੀ ਮੂਵੀ ਆ ਜੀ ਤੇ ਮੈਸਜ ਵੀ ਬਹੁਤ ਸੋਹਣਾ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
@daljitsingh2470
@daljitsingh2470 Ай бұрын
Very nice message
@baljinder_singh1122
@baljinder_singh1122 12 күн бұрын
ਅੱਧੀ ਫਿਲਮ ਦੇਖ ਕੇ ਦੱਸ ਰਿਹਾ ਹਾ ਕਿ ਫਿਲਮ ਚ ਬਹੁਤ ਸੋਹਣਾ ਮੈਸੇਜ ਆ ਨਾਲੇ ਗੁਰਚੇਤ ਭਾਜੀ ਹਰ ਫਿਲਮ ਚ ਪੰਜਾਬ ਦੇ ਚੁਣਵੇ ਮੁੱਦੇ ਚੁੱਕਦੇ ਨੇ।
@rampykumar4219
@rampykumar4219 Ай бұрын
ਬਹੁਤ ਵਧੀਆ ਬਾਈ ਜੀ
@WaseemKhan-qb9ky
@WaseemKhan-qb9ky Ай бұрын
Love from Lahore ❤
@user-om9ql3fk5z
@user-om9ql3fk5z Ай бұрын
Y ji chite di gal chawal gormet the moh te chped mintu nu we slam both vdia gal akhe e❤❤❤❤❤❤ u all
@jotkharoud8492
@jotkharoud8492 24 күн бұрын
Bohatttttttt bohatttttttt😘😘 vadiaa msg c kyoki ik msg nhi c bohatttttttt sare c political nu leke sadi sikh kom kehde raah tur pai
@barsstudio9558
@barsstudio9558 Ай бұрын
Gb to all star cast family 439 👍👍
@qamarqami7002
@qamarqami7002 Ай бұрын
Love from 🇵🇰🇸🇦🇵🇰🇸🇦
@harmansaab8204
@harmansaab8204 Ай бұрын
Sira bai
@jimmysingh768
@jimmysingh768 Ай бұрын
I love you 22 ji🙏 ਫਿਲਮ ਚ ਮੈਸੇਜ਼ ਤਾਂ ਬਹੁਤ ਹੀ ਵਦਿਆ ਨੇ ਜੀ। ਮੈਂ ਆਪ ਜੀ ਨੂੰ ਇੱਕ ਵਾਰ ਮਿਲਣਾ ਚਾਹੀਦਾ ਹਾਂ plz 22 ji
@johalhundalmusicofficial
@johalhundalmusicofficial Ай бұрын
Good singer gurchat❤
@kulwinderjittiwana9857
@kulwinderjittiwana9857 Ай бұрын
ਬਹੁਤ ਵਧੀਆ ਸੁਨੇਹਾ ਬਦਲਾਅ ਵਾਲਿਆ ਲਈ👍👍
@preetkaur6173
@preetkaur6173 12 күн бұрын
Waheguru ji mehar krn mere sohne punjab te 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@user-vu2od7dm1f
@user-vu2od7dm1f Ай бұрын
Gurchet veer ji ghaint movie
@neetatumberbhangurmeetsing4021
@neetatumberbhangurmeetsing4021 Ай бұрын
ਬਿਰਜੂ love u❤
@rsbazmi8748
@rsbazmi8748 Ай бұрын
Lajawab movie 🎉❤
@sokainaansari9907
@sokainaansari9907 Ай бұрын
SARDAR G HUM AP K BIG FAN S HAN ALOT LOVE FROM LAHORE PAKISTAN 🇵🇰🇵🇰
@balwinderkaur8947
@balwinderkaur8947 Ай бұрын
Bohat hi vadia video saria nu msg v samj lge hone ki ki sahi ja jo v galt ho reha
@jassi3221
@jassi3221 Ай бұрын
ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@JaspalSingh-qf1ty
@JaspalSingh-qf1ty Ай бұрын
ਜਸਪਾਲ ਸਿੰਘ ਜਲੰਧਰ ਜ਼ਿਲ੍ਹੇ ਈਸ਼ਰਵਾਲ 💯💯💯💯💯💪💪💪💪❤❤❤❤❤❤❤✌✌✌✌👌👌👌👌👍👍👍🤣🤣🤣🤣🤣👍👍👍👍👍👍👌👌👌✌✌🙏🏼🙏🏼🙏🏼🙏🏼🙏🏼❤❤❤✌✌✌✌✌👌👌👌👌👌👌👌👌👌👌👌👍👍👍👍👍
@amritmadahar6247
@amritmadahar6247 Ай бұрын
ਬਹੁਤ ਵਧੀਆ ਬਾਈ
@lakhwindersingh2118
@lakhwindersingh2118 Ай бұрын
ਜਖੇਪਲ ਤੋਂ ❤️❤️❤️❤️
@faizansahi3066
@faizansahi3066 18 күн бұрын
Zabrdast
@GurmeetKaur-et7gy
@GurmeetKaur-et7gy Ай бұрын
👍🏻👍🏻
@kaindaljasdeep3985
@kaindaljasdeep3985 Ай бұрын
Miss u jora middi
@love_Framce
@love_Framce Ай бұрын
Waiting 440 ❤
@rajwinderkaur9417
@rajwinderkaur9417 Ай бұрын
Bhut hi vdia veer ji .🙏
@jagrooprai3304
@jagrooprai3304 Ай бұрын
Bhout vadia massage dita tusi government bare and sidhu moose wala de deth and chtte poder bare and media barre good job
@manjitvirk8548
@manjitvirk8548 Ай бұрын
Very very nice video brother ❤❤❤❤🎉🎉
@BalvirSingh-em9lx
@BalvirSingh-em9lx Ай бұрын
Good ਬਾਈ ਜੀ ਬਹੁਤ ਵਧੀਆ
@gurpreetgrewal3613
@gurpreetgrewal3613 Ай бұрын
Great job bai, salute to you,
@sarvansinghgill4702
@sarvansinghgill4702 Ай бұрын
Sidhu mossewala jatt industry da king c sada dil vich a sidhu mossewala jatt
@manindersandhu6638
@manindersandhu6638 Ай бұрын
ਬਹੁਤ ਵਧੀਆ ਫਿਲਮ ਆ ਬਾਈ ❤
@user-pk1lv8fd1y
@user-pk1lv8fd1y Ай бұрын
Waheguru ji
@lakhvirlakhi8986
@lakhvirlakhi8986 Ай бұрын
Bai g tuhanu mileya si bahot nyc bande ho g nd film bahot vadiya lagdiya tuhadiya gbu parmatma tarkiya bakhshe G
@hardyy1989
@hardyy1989 Ай бұрын
ਸਿੱਧੂ ਦਾ ਨਾਮ ਵਰਤਕੇ ਵਿਊ ਲੈਣ ਦਾ ਵਦੀਆ ਤਰੀਕਾ ਇਹ😂
@user-uy9wg8sv1c
@user-uy9wg8sv1c Ай бұрын
Gurchet bhai sanjha Punjab o film kb tak aaegi oss film da boht intezar va
@Harman3769
@Harman3769 Ай бұрын
ਵਧੀਆ ਜੀ
@IftikharAhmad-uc8nj
@IftikharAhmad-uc8nj Ай бұрын
Bhut wudeya g 🎉 ❤ From Lahore 🇵🇰
@Ankitwadhwa21
@Ankitwadhwa21 Ай бұрын
❤❤❤❤❤❤❤❤❤
@sokainaansari9907
@sokainaansari9907 Ай бұрын
Hi WACHING LAHORE PAKISTAN 🇵🇰
@haseebabbas2382
@haseebabbas2382 Ай бұрын
Love you 😘 Faisalabad Pakistan
@jagvirsinghbenipal5182
@jagvirsinghbenipal5182 Ай бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 🙏🙏
@shahbazrajput1875
@shahbazrajput1875 Ай бұрын
love from Pakistan Punjab faisalabad
@amandeepaman8923
@amandeepaman8923 Ай бұрын
👍
@Vol_001
@Vol_001 Ай бұрын
❤❤❤
@gagandeepkaur-ll4hg
@gagandeepkaur-ll4hg 18 күн бұрын
Buth vadia video a ji wmk ❤❤❤
@amandeepsinghdhaliwal5056
@amandeepsinghdhaliwal5056 Ай бұрын
Nyc veer bro
@ansarijee-pq2sg
@ansarijee-pq2sg Ай бұрын
Sardar jee me AP ka bohat bara fan ho Allah AP ko hamesha kush rakhey Ameen
@NirmaljeetKaur-yc6dv
@NirmaljeetKaur-yc6dv 10 сағат бұрын
Nice 🥰👍👍👍👍👍
@adnanchadnanch4602
@adnanchadnanch4602 Ай бұрын
Nice movie lu from Pakistan
@SandeepKaur-eg2ho
@SandeepKaur-eg2ho 29 күн бұрын
⭐⭐⭐⭐⭐🙏
@muhammadshahzadmuhammadsha7668
@muhammadshahzadmuhammadsha7668 Ай бұрын
Nice 🎉you punjabi
@jagtarsinghchahal1300
@jagtarsinghchahal1300 Ай бұрын
ਜਮਾ ਸੱਚ ਦਿਖਾਇਆ ਸੱਚ
@ranaaqib7666
@ranaaqib7666 Ай бұрын
Shekhupura manawala pind da name Dhanula.....
@SifatGill-hi5ix
@SifatGill-hi5ix Ай бұрын
ਇਸ ਵੀਡਿਉ ਤੋਂ ਬਾਅਦ ਅਗਲੇ ਪਾਰਟ ਫੈਮਿਲੀ -440, ਦੀ ਸ਼ੂਟਿੰਗ ਪਾਕਿਸਤਾਨ ਵਿੱਚ ਵੀ ਹੋਈ ਹੈ, ਮੈਨੂੰ ਲੱਗਦਾ ਹੈ ਸ਼ੁਰੂਆਤ ਪਾਕਿਸਤਾਨ ਤੋਂ ਹੋਵੇਗੀ,
@KiratSingh-hz9xw
@KiratSingh-hz9xw Ай бұрын
Good Bai
@InderDhillon-xc4ff
@InderDhillon-xc4ff Ай бұрын
God bless vr
@zainulabedin4017
@zainulabedin4017 8 күн бұрын
Love from Pakistan
@user-vu2od7dm1f
@user-vu2od7dm1f Ай бұрын
🧡🧡🧡🧡
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
Sprinting with More and More Money
00:29
MrBeast
Рет қаралды 191 МЛН
Why You Should Always Help Others ❤️
00:40
Alan Chikin Chow
Рет қаралды 136 МЛН
Family 437 | JHOTA KHUL GAYA | GURCHET CHITARKAR | LATEST PUNJABI MOVIE 2023
1:27:15
Китайка и Пчелка 24 серия😂😆
0:19
KITAYKA
Рет қаралды 421 М.
THEY WANTED TO TAKE ALL HIS GOODIES 🍫🥤🍟😂
0:17
OKUNJATA
Рет қаралды 3 МЛН
Vivaan  Tanya once again pranked Papa 🤣😇🤣
0:10
seema lamba
Рет қаралды 16 МЛН