Farmers Protest: Singhu border ਤੋਂ ਵਾਇਰਲ ਫੋਟੋ ਵਾਲੇ ਜੱਗੀ ਪੰਧੇਰ ਦੀ ਜ਼ਿੰਦਗੀ ਹੁਣ ਕਿਵੇਂ ਚੱਲ ਰਹੀ | 𝐁𝐁𝐂

  Рет қаралды 8,236

BBC News Punjabi

BBC News Punjabi

Күн бұрын

ਬਰਨਾਲਾ ਦੇ ਜਗਸੀਰ ਸਿੰਘ 26 ਜਨਵਰੀ ਦੇ ਲਾਲ ਕਿਲੇ ਦੀ ਘਟਨਾ ਮਗਰੋਂ ਸਿੰਘੂ 'ਤੇ ਵਾਪਰੀ ਹਿੰਸਾ ਮਗਰੋਂ ਚਰਚਾ ਵਿੱਚ ਆਏ ਸਨ। ਬਰਨਾਲਾ ਦੇ ਪੰਧੇਰ ਪਿੰਡ ਦੇ ਜਗਸੀਰ ਸਿੰਘ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਲਾਲ ਕਿਲੇ ਦੀ ਘਟਨਾ ਮਗਰੋਂ ਕੁਝ ਲੋਕ ਤਿਰੰਗੇ ਲੈ ਕੇ ਸਿੰਘੂ ਬਾਰਡਰ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ।
ਇਸ ਨਾਅਰੇਬਾਜ਼ੀ ਮਗਰੋਂ ਅਚਾਨਕ ਹਿੰਸਾ ਭੜਕ ਗਈ ਜਿਸ ਵਿੱਚ ਜਗਸੀਰ ਸਿੰਘ ਝੜਪ ਦੌਰਾਨ ਜ਼ਖਮੀ ਹੋ ਗਏ ਸਨ। ਜਗਸੀਰ ਸਿੰਘੂ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਦੀ ਸੇਵਾ ਲਈ ਗਈ ਹੋਏ ਸਨ। ਹਿੰਸਾ ਦੌਰਾਨ ਉਨ੍ਹਾਂ ਦੀ ਦਸਤਾਰ ਲਹਿ ਗਈ ਸੀ ਜਿਸ ਲਈ ਉਨ੍ਹਾਂ ਸੰਘਰਸ਼ ਕੀਤਾ ਸੀ।
ਜਗਸੀਰ ਸਿੰਘ ਉਸ ਤੋਂ ਬਾਅਦ ਵੀ ਪ੍ਰਦਰਸ਼ਨ ਵਾਲੀ ਥਾਂ 'ਤੇ ਜਾਂਦੇ ਰਹੇ ਹਨ । ਜਗਸੀਰ ਸਿੰਘ ਨੂੰ ਲੋਕਾਂ ਨੇ ਘਰ ਵੀ ਬਣਵਾ ਕੇ ਦਿੱਤਾ ਹੈ। ਪਿੰਡ ਦੀ ਪੰਚਾਇਤ ਵੱਲੋਂ ਜ਼ਮੀਨ ਦਿੱਤੀ ਗਈ ਹੈ ਅਤੇ ਲੋਕਾਂ ਵੱਲੋਂ ਫੰਡ ਦੇ ਕੇ ਘਰ ਦੀ ਉਸਾਰੀ ਕਰਵਾਈ ਗਈ ਹੈ।
ਰਿਪੋਰਟ- ਸੁਖਚਰਨਪ੍ਰੀਤ ਐਡਿਟ- ਸਦਫ਼ ਖਾਨ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 101
@charanjitsingh-nv3hb
@charanjitsingh-nv3hb 2 жыл бұрын
Proud to be sikh 🙏🙏
@likechannelnew7192
@likechannelnew7192 2 жыл бұрын
kzbin.info/www/bejne/l53Nlaadh7qlgsU ਦਿੱਲੀ ਫ਼ਤਿਹ ਸਿੰਘੂ ਬਾਰਡਰ ਵੀਡੀਓ
@bajwa401
@bajwa401 2 жыл бұрын
Baba Ji Dhan Tohadi sewa 🙏🏼🙏🏼 Kisan Mazdoor Ekta Zindabad! ✊🏼💪🏼
@varinderrai86
@varinderrai86 2 жыл бұрын
salute hai baba ji guru maharaj razzi rakhe
@ravsharma7214
@ravsharma7214 2 жыл бұрын
Sikhs are warriors
@GursewakSingh-rx9po
@GursewakSingh-rx9po 2 жыл бұрын
🙏🙏🙏🙏🙏 Rab lambi umra kare mere veer diya 🤗
@gulabkahangarh
@gulabkahangarh 2 жыл бұрын
Respect 🔥
@amritpal4964
@amritpal4964 2 жыл бұрын
Whenever Kisaan Andolan will be remembered Panther will also be remembered.
@dineshsinghyadav9760
@dineshsinghyadav9760 2 жыл бұрын
Bhai sahab aapki bahaduri aur jazbe ko mera salaam🙏🏻🙏🏻 bjp IT cell ne hamare is aandolan ko badnaam karne ki bahut koshish ki par kuchh nahi kar paye 😆😆
@deep1079-d1g
@deep1079-d1g 2 жыл бұрын
👍
@Parm-vi7cu
@Parm-vi7cu 2 жыл бұрын
Maharaj ne badi kirpa kiti aa twade varge sher Sikh kaum nu bakshey aa
@prabhdyalsingh4722
@prabhdyalsingh4722 2 жыл бұрын
ਕਿਸਾਨ ਅੰਦੋਲਨ ਨੇ ਹੀਰਿਆਂ ਨੂੰ ਪ੍ਰਤੱਖ ਕਰ ਦਿੱਤਾ ਹੈ। ਸਿੱਖ ਕੌਮ ਨੇ ਸਿੱਖੀ ਰਵਾਇਤਾਂ ਮਤਾਬਿਕ ਮਾਨਵਤਾ ਦੇ ਭਲੇ ਲਈ ਆਪਣੇ ਸ਼ਾਨਾਮੱਤੇ ਇਤਿਹਾਸ ਨਾਲ ਇੱਕ ਹੋਰ ਪੰਨਾ ਜੋੜ ਦਿੱਤਾ ਹੈ।
@hundalphotography2302
@hundalphotography2302 2 жыл бұрын
Dilo salaam aa Jaggi veer nu .. respect ..aje v time haiga sambhal jao leaders nu shdo ek dusre da saath dvo
@tschattha3006
@tschattha3006 2 жыл бұрын
I proud of you bro
@navk1782
@navk1782 2 жыл бұрын
He will be remember forever
@GurmeetSingh-yf2yp
@GurmeetSingh-yf2yp 2 жыл бұрын
Thanks bbc
@harpreetsingh-zc7me
@harpreetsingh-zc7me 2 жыл бұрын
Waheguru tuanu chardikala h rkhe
@pritvirk1
@pritvirk1 2 жыл бұрын
ਬਹੁਤ ਵਧੀਆ ਜੱਗੀ ਵੀਰ
@bawa6776
@bawa6776 2 жыл бұрын
🙏🙏🙏good bless u veer
@dhartideputt1700
@dhartideputt1700 2 жыл бұрын
ਵਹਿਗੁਰੂ ਜੀ ਤੇਰੇ ਤੇ ਕਿਰਪਾ ਕਰੇ ਬਾਬਾ ਜੱਗੀ ਤੇ ਮਾਣ ਰਹੇਗਾ ਕੌਮ ਨੂੰ
@tech.aman.5666
@tech.aman.5666 2 жыл бұрын
Neecho unch kare mera gobind 🙏
@gurmelsingh5815
@gurmelsingh5815 2 жыл бұрын
Dhan guru te dhan guru de sekh
@GurmeetSingh-vq9pj
@GurmeetSingh-vq9pj 2 жыл бұрын
Proud to be a Sikh
@GurmeetSingh-vq9pj
@GurmeetSingh-vq9pj 2 жыл бұрын
Salute to you 🙏🏻🙏🏻
@piecefool567
@piecefool567 2 жыл бұрын
Kisan mazdoor ekta zindabad. Long live revolution. Long live India. 🇮🇳🇮🇳🙏🙏✌️✌️🌾🌾
@JayS-iw3vi
@JayS-iw3vi 2 жыл бұрын
ਇਹਨਾਂ ਹੀਰਿਆਂ ਕੋਲ ਦੁਨੀਆ ਭਰ ਦੇ ਸਿੱਖ ਅਦਾਰਿਆਂ ਦੀ ਪ੍ਰਮੁੱਖ ਸੇਵਾ ਹੋਣੀ ਚਾਹੀਦੀ ਹੈ। ਇਹਨਾਂ ਨੂੰ ਪੈਸੇ ਪੈਸੇ ਲਈ ਮਜਬੂਰ ਨੀ ਹੋਣਾ ਚਾਹੀਦਾ।
@ravsharma7214
@ravsharma7214 2 жыл бұрын
Support farmers
@GurwinderSingh-vy8ft
@GurwinderSingh-vy8ft 2 жыл бұрын
Waheguru ji
@jugrajsingh3627
@jugrajsingh3627 2 жыл бұрын
ਜਗਸੀਰ ਸਿੰਘ ਜਿੰਦਾਬਾਦ💪👍
@amardeepsingh512
@amardeepsingh512 2 жыл бұрын
Waheguru
@tech.aman.5666
@tech.aman.5666 2 жыл бұрын
Sikha vich jatiwad khatm hoje fer bahut vadia hoju. Gurua ne ta sare ik mane par loka ne bandya hoa aap nu.
@sukhdeepBrar-zh3ih
@sukhdeepBrar-zh3ih 2 жыл бұрын
BBC news da dhanwad
@nssidhu8985
@nssidhu8985 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।🙏
@paramjitmaan
@paramjitmaan 2 жыл бұрын
Jaggi veer jihe yodheya nu slaam hai, waheguru mehar karan te hamesha chardhi kala vich rakkhan 🙏
@Parm-vi7cu
@Parm-vi7cu 2 жыл бұрын
Veerji tuhade charna che meri namaskar aa
@AmHumann
@AmHumann 2 жыл бұрын
💪 Inspiration
@palijatt09
@palijatt09 2 жыл бұрын
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@HSM-m24
@HSM-m24 2 жыл бұрын
🙏🙏🙏🙏
@msmavi7595
@msmavi7595 2 жыл бұрын
Waheguru ji 🙏🙏
@harmeshrani1197
@harmeshrani1197 2 жыл бұрын
Kisan Ekta Zindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍🏻
@gurinder69
@gurinder69 2 жыл бұрын
Proud of uh veer
@STINGER101
@STINGER101 2 жыл бұрын
Guru ki fauj, maut akal hae, par YODHE Ladd ke marde ne 🙏🙏🙏🙏🙏🙏
@Asphaltultra
@Asphaltultra 2 жыл бұрын
Waah guru waah guru ❤️❤️
@diyaldiyal9231
@diyaldiyal9231 2 жыл бұрын
Kisan Mazdoor Ekta zindabad zindabad.
@picassopanjabi
@picassopanjabi 2 жыл бұрын
🙏
@parasarora8602
@parasarora8602 2 жыл бұрын
Bhrava Teri tasveer nai taah dushmna nu. Ithias ydd karvata si....
@TechPB10
@TechPB10 2 жыл бұрын
🙏🙏🙏🙏🙏
@Harmol28
@Harmol28 2 жыл бұрын
Salute
@gurpiarsingh7897
@gurpiarsingh7897 2 жыл бұрын
God bless you veer
@gursangamsingh11
@gursangamsingh11 2 жыл бұрын
Waheguru ji Mehar krna
@BhupinderSingh-xb4hl
@BhupinderSingh-xb4hl 2 жыл бұрын
🙏🙏🙏🙏🙏Sunyugat🙏🙏🙏🙏🙏 kishan mazdur ekta jindabad jindabad 🌏💪🌾🌾🌾🎙🎙🎙🎙🌾🌾🌾💪🌏 ___________ਪੰਜਾਬ punjab________
@kawalkumar8219
@kawalkumar8219 2 жыл бұрын
Wahe guru ji...
@parminderjitsingh3096
@parminderjitsingh3096 2 жыл бұрын
ਬਾਬਾ ਜੀ, ਏਹ ਕਿਰਪਾਨ ਭੋਗ ਲਗਾਉਣੇ ਲਈ ਨਹੀਂ ਸੀ, ਜ਼ੁਲਮ ਨੂੰ ਨੱਥ ਪਾਉਣ ਲਈ ਸੀ, ਮੈਨੂੰ ਤੇਰੇ ਉਤੇ ਮਾਣ ਹੈ, ਤੁਸੀਂ ਪੱਗ ਲਈ ਜੋ ਪਿਆਰ dekhya, ਪਰ ਜੇ ਕਿਰਪਾਨ ਨੂੰ ਜੇ ਤੁਸੀਂ ਭੋਗ ਲਾਉਣ ਦੀ ਜਗ੍ਹਾ ਕੀਤੇ ਹੋਰ ਵਰਤਾਰੇ ਵਿੱਚ ਲਾਉਂਦੇ ਤਾਂ ਪੱਗ ਨੂੰ ਹੱਥ ਪਾਉਣ ਦੀ ਹਿੰਮਤ ਨਹੀਂ ਕਰਨੀ ਸੀ ਕਿਸੇ ਨੇ
@tech.aman.5666
@tech.aman.5666 2 жыл бұрын
Guru ka sher rangreta singh .
@JaySingh-gn2hx
@JaySingh-gn2hx 2 жыл бұрын
🙏🏼🙏🏼
@jagseersingh4855
@jagseersingh4855 2 жыл бұрын
👌
@TheGreatDrift
@TheGreatDrift 2 жыл бұрын
♥️♥️♥️
@lovepreetgill7223
@lovepreetgill7223 2 жыл бұрын
🦁🦁🦁🦁⚘⚘
@undergroundauthority3305
@undergroundauthority3305 2 жыл бұрын
❤️❤️❤️❤️❤️
@Cajuevsbkecsnks
@Cajuevsbkecsnks Жыл бұрын
AWE HI TAN PANJ PYARE NAHI SAJE SE GURU GOBIND SINGH JI NE
@lakhwindersingh2554
@lakhwindersingh2554 2 жыл бұрын
Singh saaab the great
@deepdhillon7336
@deepdhillon7336 2 жыл бұрын
Duliya khoon kranti lai k aunda aa,saheed bhagt Singh ji di eh boliya si te hun sach v hoya
@gurwindersingh-us9kg
@gurwindersingh-us9kg 2 жыл бұрын
Kisaan Majdoor Ekta Zindabad 💪
@SINGH-ing
@SINGH-ing 2 жыл бұрын
This is just around 50% of Punjab, imagine the Chakarvarti Fauja which has spread around the world 🤨
@MuhammadAmir-pq7dc
@MuhammadAmir-pq7dc 2 жыл бұрын
kzbin.info/www/bejne/qoK7aH-flJV3Z6M محمد رضوان کے نام ایک اور اعزاز حسن علی نے دی وقار یونس اور عمران خان کو ٹکر۔ ویسٹ انڈیز کا پاکستان کے خلاف سقواڈ Three news about Pakistan cricket team.....
@sachdahoka2304
@sachdahoka2304 2 жыл бұрын
ਕੁਟ ਤੇਰੇ ਪੲੀ ਨਾਮ ਦੀਪ ਸਿਧੂ ਬਨਾ ਗਿਆ
@manjitsaran6357
@manjitsaran6357 2 жыл бұрын
Very true ji 😘
@Singhsandhukhalsa
@Singhsandhukhalsa 2 жыл бұрын
Kutt nu koi personal dushmani lai gya c other...soorma jhhoojh ke aya...khalsa g
@HustleTime007
@HustleTime007 2 жыл бұрын
ਉੱਥੇ ਨਾਮ ਬਣਾਉਣ ਨਹੀ ਗਿਆ ਕੋਈ ਸਾਰੇ ਹੱਕਾ ਲਈ ਗਏ ਸੀ ਨਾ ਕੇ ਨਾਮ ਬਣਾਉਣ |
@manjindersingh41
@manjindersingh41 2 жыл бұрын
ਨਾਮ ਰੱਖਿਆ ਸੱਚ ਦਾ ਹੋਕਾ, ਚਵਲੇ ਲੋਕ ਹੱਕਾਂ ਵਾਸਤੇ ਗਏ ਉਥੇ ਨਾਂ ਕਿ ਨਾਂ ਬਣਾਉਣ
@inderjeetsingh5603
@inderjeetsingh5603 2 жыл бұрын
Ina ne policea noo lohe de dande fite si sarkar ne
@balsotra
@balsotra 2 жыл бұрын
Jaisi krni vaisi bharni dikhawa krke kuch nhi milna
@NarinderSingh-oi2rw
@NarinderSingh-oi2rw 2 жыл бұрын
Vere tinu s lalam
@manjitsaran6357
@manjitsaran6357 2 жыл бұрын
ਦੀਪ ਤਾਂ ਅੱਗ ਲਾਉਣ ਵਾਲਾ ਸੀ ? ਹੁਣ ਕਿੱਥੇ ਹੈ ਅੱਗ ਲੱਗੀ ਡੱਬੂ ਕੰਦ ਤੇ ? ਦੀਪ ਤਾਂ ਐਵੇਂ ਹੀ ਆਪਦੇ ਨੰਬਰ ਬੰਨਾ ਗਿਆ 😉
@HustleTime007
@HustleTime007 2 жыл бұрын
19 ਨਵੰਬਰ ਨੂੰ ਤੱਕ ਕਿਸਾਨ ਲੀਡਰ ਬਾਡਰ ਤੇ ਸੀ? ਮੈ ਸਿੰਘੂ ਬਾਡਰ ਤੇ ਬੈਠਾ ਜਿਸ ਦਿਨ ਨਰਿੰਦਰ ਮੋਦੀ ਨੇ ਕਾਨੂੰਨ ਵਾਪਸ ਅਲਾਨ ਕੀਤਾ ਉਹਤੋ ਬਾਅਦ ਲੀਡਰ ਬਾਡਰਾ ਤੇ ਆਏ ਉਹਤੋ ਪਹਿਲਾ ਕਿੱਥੇ ਸੀ ਇਹ ਸਵਾਲ ਕੌਣ ਕਰੋ | ਆਵਦੇ ਹੀ ਬੰਦਿਆ ਨੂੰ ਨਿੰਦਨਾ ਬੰਦ ਕਰੋ ਨਹੀ ਤਾ ਸਾਰੀ ਉਮਰ ਜੁੱਤੀਆਂ ਹੀ ਖਾਈ ਜਾਣੀਆ ਸਾਰਿਆ ਨੇ ਪਰ ਕਹਿਣਾ ਕੀ ਆ? ਵੀ ਸਾਡੇ ਜਿਆਦਾ ਜੁੱਤੀ ਵੱਜੀ ਆ ਸਾਡੇ ਫਲਾਨੇ ਬੰਦੇ ਦੇ ਘੱਟ ਵੱਜੀ ਆ | ਪਰ ਕੱਠੇ ਹੋਕੇ ਜੁੱਤੀ ਨਹੀ ਫੜਦੇ
@larcm3
@larcm3 2 жыл бұрын
ਮਨਜੀਤ ਸਰਾਂ ਥੋਡੇ ਵਰਗੇ ਨੇ ਜਿਹੜੇ ਆਪਨਿਆਂ ਦੀ ਲੱਤ ਕਿਛਣ ਤੋਂ ਬਾਜ ਨਹੀਂ ਆਉਂਦੇ
@basitawan5959
@basitawan5959 2 жыл бұрын
Indian Punjab main sardar christian kyou ban Rahe han
@HustleTime007
@HustleTime007 2 жыл бұрын
Kyo ke sikha da apna raj nahi | Maharaja Ranjit singh Da Raj Padi Pehla |Jdo Sara Bharat Angreja Da Gulam Se Odu Punjab Azad Se
@user-ji2xr2ns3p
@user-ji2xr2ns3p 2 жыл бұрын
@@HustleTime007 Maharaja Ranjit Singh ka raj.. Sikh Raj nahin tha...Wo khalsa Raj tha...Sikh Raj aur khalsa Raj mein difference hai.. khalsa Raj to 1919 ke bad Afghanistan mein bhi laga tha.. to kya Afghanistan mein Sikh Raj tha?????
@HustleTime007
@HustleTime007 2 жыл бұрын
@@user-ji2xr2ns3p ਹਾ ਅਫਗਾਨਿਸਤਾਨ ਮੇ ਖਾਲਸਾ ਰਾਜ ਥਾ ਕਾਮਲ ਕੰਧਾਰ ਤੱਕ ਤੇ ਦੁਨੀਆ ਦਾ ਸਭ ਤੋ ਵਧੀਆ ਰਾਜ ਸੀ ਖਾਲਸਾ ਰਾਜ ਏ ਵੀ ਪਤਾ ਹੋਣਾ | ਭਾਰਤ ਰਾਜ ਸਿੱਖ ਗੁਲਾਮ ਨੇ ਤੇ ਏ ਸੱਚ ਵੀ ਰਹਿਣਾ ਬੇਦੋਸ਼ੇ ਸਿੰਘਾ ਨੂੰ ਜੇਲਾ ਵਿੱਚ ਡੱਕੀ ਜਾਣਾ | ਆਪਣੇ ਹੱਕ ਮੰਗਨ ਤੇ ਉਹਨਾ ਨੂੰ ਮਾਰ ਦੇਣਾ ਸਭ ਤੋ ਵੱਡੁ ਨਿਸ਼ਾਨੀ ਆ ਗੁਲਾਮ ਹੋਣ ਦੀ | ਰਾਜੀਵ ਗਾਂਧੀ ਮਾਰਿਆ ਸੀ ਉਹਦੋ south ਵਿੱਚ ਮਾਰਸਾਲਾ ਕਿਉ ਨਹੀ ਚੱਲੀ |ਪਰ ਸਿੱਖਾ ਦੀ ਹੀ ਨਸਲਕੁਸ਼ੀ ਕਿਉ ਹੋਈ? ਇਹ ਸਵਾਲ ਸਾਡੇ ਦਿਲਾ ਚ ਰਹਿਣਾ |
@user-ji2xr2ns3p
@user-ji2xr2ns3p 2 жыл бұрын
@@HustleTime007 Right Bro..
@user-ji2xr2ns3p
@user-ji2xr2ns3p 2 жыл бұрын
@@HustleTime007 bro English mein likho.. mujhe Punjabi nahin aati mujhe apni Punjabi friend ko bulana pada..
@gurujii84
@gurujii84 2 жыл бұрын
Tirange da apman kroge ta jutia pania jyaz a tere
@dalbirkaur4948
@dalbirkaur4948 2 жыл бұрын
Waheguru ji
@rajinderkaur6545
@rajinderkaur6545 2 жыл бұрын
Waheguru ji 🙏
@ZahidAli-tg5fk
@ZahidAli-tg5fk 2 жыл бұрын
Waheguru ji
@mandipkhehra203
@mandipkhehra203 2 жыл бұрын
Waheguru ji
@sumanriar7051
@sumanriar7051 2 жыл бұрын
Waheguru ji
@kulwantkaur4522
@kulwantkaur4522 2 жыл бұрын
Waheguru ji🙏🙏🙏🙏
POV: Your kids ask to play the claw machine
00:20
Hungry FAM
Рет қаралды 16 МЛН