Fathegarh Sahib ਦੀ ਵਾਇਰਲ ਵੀਡੀਓ ਦਾ ਸੱਚ | ਮੁੰਡਾ-ਕੁੜੀ ਦੇ ਮਾਪੇ ਆਏ ਸਾਹਮਣੇ | ਕਹਿੰਦੇ ਸੀ ਮੁੰਡਾ ਆਸ਼ਕੀ ਕਰਦੈ

  Рет қаралды 138,214

D5 Channel Punjabi

D5 Channel Punjabi

Күн бұрын

Пікірлер
@kuldeepmaan8573
@kuldeepmaan8573 5 жыл бұрын
ਗੁਰੂ ਘਰ ਚ ਗਾਤਰੇ ਪਾਕੇ ਬਦਮਾਸੀ਼ ਕਰਨ ਵਾਲੇ ਗੁੰਡਿਅਾਂ ਦੀ ਫੜਕੇ ਛਿੱਤਰ ਪਰੇਡ ਕੀਤੀ ਜਾਵੇ ਜਿਹਨਾਂ ਨੇ ਮਰਿਅਾਦਾ ਭੰਗ ਕੀਤੀ ਹੈ
@bhupindarsingh3005
@bhupindarsingh3005 5 жыл бұрын
Sehi keha
@nirogi_kaya_
@nirogi_kaya_ 5 жыл бұрын
@@bhupindarsingh3005 but munde di maa ne kiha ki ehdi tan koi mangni ni hoi .... Fir nale vdo Cho dekhya sab ne ..ki ki munda bol riha
@bhupindarsingh3005
@bhupindarsingh3005 5 жыл бұрын
@@nirogi_kaya_ chal yo marji hove edi behan ta nhi kad ke liyaya ya koi galt kam kita ..agar odi behan nal eda koi karda fhir ki krda aunu sale nu eni akal haini oh kise di dhi behan aaa
@bhupindarsingh3005
@bhupindarsingh3005 5 жыл бұрын
@@nirogi_kaya_ bai mere a ohi c yo bardash kar gya hunda na oda da koi ma odi chod dinda sale mere di
@hardipbains3053
@hardipbains3053 5 жыл бұрын
Bharat se Angrej log chale Gaye par Apni Gandi Aulado ko jahi par sodh gaye aur van gaye gurdware de Gianni 😠
@gurjitsingh7061
@gurjitsingh7061 5 жыл бұрын
ਤੁਹਾਡੇ ਨਾਲ ਗਲਤ ਹੋਇਆ ਮਾੜੀ ਗੱਲ ਪਰ ਆਸਕੀ ਕਰਨ ਵਾਲੇ ਵੀ ਬਹੁਤ ਆਉਂਦੇ ਹਨ ਜੋ ਸਾਰਿਆ ਨੂੰ ਬਦਨਾਮ ਕਰਦੇ ਹਨ
@GurdeepSingh-mg4cg
@GurdeepSingh-mg4cg 5 жыл бұрын
ਯਾਰ ਜੇ ਕਿਤੇ ਕਦੇ ਕੋਈ ਭਾਈ ਭੈਣ ਏਦਾ ਬੈਠੇ ਹੋਣ ਇਹ ਉਹਨਾ ਨੂੰ ਵੀ ਜੋੜੇ ਦੱਸਦੇ ਆ ?
@ranvirs.khanna2511
@ranvirs.khanna2511 5 жыл бұрын
Right
@amansaini5094
@amansaini5094 5 жыл бұрын
Sahi gall aa vire
@multiplevideos4013
@multiplevideos4013 5 жыл бұрын
Gurdware darbar Sahib ch bethn de do pase hunde ne ik bhaian wala duja bibian walan
@harnoorkaur811
@harnoorkaur811 5 жыл бұрын
@@multiplevideos4013 saare gurdwareya ch ae ni hunda .... Main apni family naal gurdware jaandi aa taan apne papa nd brother naal e baithdi aa .... Haan jithe alag jagah hai othe alag gal aa
@gillgroup2347
@gillgroup2347 5 жыл бұрын
ver gandi soch a ena di panchod gussa v boot onda par e guru ji nu mure laonde a chup krna pa janda
@gurpartapsinghrai3292
@gurpartapsinghrai3292 5 жыл бұрын
ਇਹ ਧਰਮ ਦੇ ਠੇਕੇਦਾਰਾਂ ਨੇ ਕੌਮ ਦਾ ਜਲੂਸ ਕੱਢਣ ਰੱਖਿਆ...ਜਿਹੜੇ ਬੇਅਦਬੀ ਤੇ ਪੰਥ ਦਾ ਨੁਕਸਾਨ ਕਰਦੇ ਨੇ ਉਹਨਾ ਦੇ ਸਿਰੋਪੇ ਪਾ ਕੇ ਆਉ ਭਗਤ ਕੀਤੀ ਜਾਦੀ ...ਉਹਨਾ ਨੂੰ ਮਾਰੋ ਇਸੇ ਤਰ੍ਹਾਂ
@nazarbhangu1008
@nazarbhangu1008 5 жыл бұрын
ਸਿੱਖੀ ਦੇ ਨਾ ਗੁਡੇ
@ssomalsomal5045
@ssomalsomal5045 5 жыл бұрын
ਸਹੀ ਕੀਤਾ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਹੋਵੇ
@KillerBoy-pp6jy
@KillerBoy-pp6jy 5 жыл бұрын
ਮੇਰੇ ਸਚੇ ਪਾਤਸ਼ਾਹ ਜੇ ਇਸ ਗਰੀਬ ਨਾਲ ਗ਼ਲਤ ਹੋਇਆ ਹੈ ਤਾ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@MandeepSingh-vo9xb
@MandeepSingh-vo9xb 5 жыл бұрын
ਜੇ ਕੋਈ ਇਕੱਠੇ ਬੈਠੇ ਤਾ ਉਹ ਗਲਤ ਥੋੜਾ ਹੁੰਦਾ ਏ ਲੋਕਾ ਦੀ ਸੋਚ ਗਲਤ ਹੈ
@sandeepkaurdeol4624
@sandeepkaurdeol4624 5 жыл бұрын
Mandeep Singh ji right
@rbrar3859
@rbrar3859 5 жыл бұрын
ਮਾੜੇ ਬੰਦਿਆਂ ਨੂੰ ਸਜਾ ਮਿਲੇ,ਉਹਨਾਂ ਨੇ ਬਂਚਿਆਂ ਦੀ ਵੀਡੀਓ ਵਾਇਰਲ ਕੀਤੀ ਹੈ, ਮਾਨ ਹਾਨੀ ਦਾਂ ਕੇਸ ਹੋਣਾ ਚਾਹੀਦਾ ਹੈ
@bskhalsakhalsa9645
@bskhalsakhalsa9645 5 жыл бұрын
ਜਿਹੜੇ ਗੁਰੂ ਘਰਾਂ ਚ ਆਸ਼ਕੀ ਕਰਨ ਜਾਂਦੇ ਆ ਓਹਨਾਂ ਨੂੰ ਮੁੰਡੇ ਦੇ ਵੱਜੀਆਂ ਚਪੇੜਾਂ ਆਪਦੇ ਮੂੰਹ ਤੇ ਵੱਜੀਆਂ ਮਹਿਸੂਸ ਹੋਈਆਂ ਹੋਣੀਆਂ ਤਾਂ ਹੀ ਟੱਪਦੇ ਆ ਬਹੁਤਾ.ਅਸਲ ਚ ਗੁਲਾਮੀ ਚ ਜਿਹੜਾ ਸੱਭਿਆਚਾਰ ਤੁਹਾਡੇ ਦਿਮਾਗਾਂ ਚ ਅਗਲਿਆਂ ਵਾੜ ਦਿੱਤਾ ਜਿਸ ਚ ਅੱਜ ਦੀ ਮੁਡੀਹਰ ਨੂੰ ਸਿਰਫ਼ ਆਸ਼ਕੀ ਕਰਨੀ, ਕੁੜੀਆਂ ਕਿਵੇਂ ਫਸਾਉਂਣੀਆਂ, ਤੇ ਫੁਕਾਰਪੁਣਾ ਸਿਖਾਇਆ ਜਾਂਦਾ ਉਸ ਦੇ ਪ੍ਰਭਾਵ ਕਰਕੇ ਹੁਣ ਤੁਹਾਨੂੰ ਸਿੱਖੀ ਅਸੂਲਾਂ ਨਾਲੋਂ ਲੱਚਰਪੁਣਾ, ਆਸ਼ਕੀ ਆਮ ਜਿਹੀ ਗੱਲ ਲੱਗਣ ਲੱਗ ਪਈ ਆ ਭਾਵੇਂ ਗੁਰੂਘਰ ਚ ਕਿਉਂ ਨਾ ਚੱਲ ਰਹੀ ਹੋਵੇ.ਗੁਰੂ ਘਰ ਚ ਫੜੇ ਆਸ਼ਕ ਜੋੜੇ ਦੀ ਹਮਾਇਤ ਕਰਨ ਵਾਲਿਆਂ ਤੋਂ ਇਸ ਗੱਲ ਦਾ ਚੰਗੀ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਤੁਹਾਡੇ ਕਿਰਦਾਰ ਚ ਕਿਸ ਹੱਧ ਤੱਕ ਗਿਰਾਵਟ ਆ ਚੁਕੀ ਆ ! ਪਿਉ ਕਦੋਂ ਕਹੁਗਾ ਮੇਰਾ ਮੁੰਡਾ ਗਲਤ ਆ ! ਜੇ ਆਸ਼ਕੀ ਕਰਾਉਣੀ ਆ ਤਾਂ ਘਰੌ ਪੈਸੇ ਦੇ ਕੇ ਭੈਜਿਆ ਕਰੋ ਆਵਦੀਆਂ ਧੀਆਂ ਭੈਣਾਂ ਨੂੰ ਕਿਸੇ ਚੰਗੇ ਹੋਟਲ ਵਿਚ ਜਾ ਸਕਣ ! ਗੁਰੂ ਘਰ ਆਸ਼ਕੀ ਦਾ ਅੱਡਾ ਨਹੀਂ !
@harpalkhangura6843
@harpalkhangura6843 5 жыл бұрын
Bilkul sahi kiha
@tractorlovers2048
@tractorlovers2048 5 жыл бұрын
ਕੱਲੇ ਕੁਮੈਨੰਟਸ ਕਰਨ ਦਾ ਕੋਈ ਫਾਇਦਾ ਨੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ।।
@mr.sandhu1986
@mr.sandhu1986 5 жыл бұрын
Maninder Jit jantar mantar jayo
@tractorlovers2048
@tractorlovers2048 5 жыл бұрын
@@mr.sandhu1986 ਚੱਲ ਕਦੋਂ ਚੱਲੀਏ
@gurwantsingh3187
@gurwantsingh3187 5 жыл бұрын
ਧਰਮ ਦੇ ਨਾ ਤੇ ਗੂਡਾਗਰਦੀ
@SandeepSingh-cv6fi
@SandeepSingh-cv6fi 5 жыл бұрын
ਹੁਣ ਬੋਲੋ ਕਮੈਟ ਕਰਨ ਵਾਲੇ ਏਥੇ ਕੀ ਬੋਲੋਗੇ ਸਿੱਖ ਕੌਮ ਆਪਣੇ ਆਪ ਪਿਛੇ ਜਾ ਰਹੀ ਹੈ ਏਹੇ ਜੇਆ ਨੂੰ ਕੋਈ ਫੜਦਾ ਕਿਉ ਨਹੀ ਸਭ ਚੌਰ ਨੇ ਸਾਲੇ ਗੁਰੂ ਘਰਾਂ ਵਿਚ
@hatbandsinghvirk4793
@hatbandsinghvirk4793 5 жыл бұрын
ੲਿਨਾ ਨੂੰ ਤਾ ਕੇ ਪੀਅੈਸ ਗਿਲ ਵਰਗਾ ਹੀ ਚਾਹੀਦਾ ਕਿਵੇ ਲੋਕਾ ਦਾ ਜਿੳੁਣਾ ਦੁਬਰ ਕੀਤਾ ੲਿਨਾ ਨੇ ਕੀ ਠੇਕਾ ਲਿਅਾ ਕਿਸੇ ਨੂੰ ਕੁਸ ਕਹਿੰਦੇ ਅਾ ਕਿਸੇ ਨੂੰ ਕੁਸ ਕੀ ਅਧਿਕਾਰ ਅਾ ੲਿਨਾ ਪਖੰਡੀਅਾ ਨੂੰ ਲੋਕਾ ਦੀ ਜਿੰਦਗੀ ਵਿਚ ਦਖਲ ਦੇਣ ਦਾ
@gurmejsingh646
@gurmejsingh646 5 жыл бұрын
ਭਾਈ ਈਸ਼ਰ ਸਿੰਘ ਗੁਰਸਿੱਖ ਹਨ, ਉਹਨਾਂ ਦੀ ਇਸ ਜੋੜੇ ਨਾਲ ਕੋਈ ਰੰਜਿਸ਼ ਨਹੀਂ। ਇਸ ਲਈ ਉਹਨਾਂ ਦੀ ਨੀਅਤ ਤੇ ਸ਼ੱਕ ਪ੍ਰਗਟ ਕਰਨਾ ਸਰਾ ਸਰ ਅਨਿਆਏ ਹੈ। ਉਹਨਾਂ ਨੇ ਇਸ ਜੋੜੇ ਦੀ ਜਰੂਰ ਕੋਈ ਅਸ਼ਲੀਲ ਹਰਕਤ ਵੇਖੀ ਹੋਵੇਗੀ ਤਾਂ ਹੀ ਉਹ ਗੁਰਦੁਆਰਾ ਸਾਹਿਬ ਦੇ ਅਪਮਾਨ ਨੂੰ ਸਹਿਣ ਨਹੀਂ ਕਰ ਸਕੇ ਤੇ ਉਹਨਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਉਹ ਸਿੱਖੀ ਸਰੂਪ ਵਿਚ ਹਨ ਤੇ ਉਹਨਾਂ ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ। ਸ਼ਹੀਦੀ ਅਸਥਾਨ ਦਾ ਸਤਿਕਾਰ ਕਰਨਾ ਹਰ ਗੁਰਸਿੱਖ ਦਾ ਪਹਿਲਾ ਫਰਜ਼ ਹੈ। ਓਹਨਾ ਵਲੋਂ ਧਾਰਨ ਕੀਤੇ ਬਾਣੇ ਤੋਂ ਇਹ ਬਿਲਕੁਲ ਪ੍ਰਤੀਤ ਨਹੀਂ ਹੁੰਦਾ ਕਿ ਉਹਨਾਂ ਕਿਸੇ ਰੰਜਿਸ਼ ਅਧੀਨ ਐਸਾ ਕਦਮ ਚੁੱਕਿਆ ਹੋਵੇਗਾ। ਜਦ ਗੁਰਦੁਆਰਾ ਸਟਾਫ ਕਿਸੇ ਜੇਬ ਕਤਰੇ ਨੂੰ ਜੇਬ ਕੱਟਦਿਆਂ ਫੜ ਦੇ ਹਨ ਤਾਂ ਕੀ ਉਸ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਸਖਤੀ ਨਹੀਂ ਇਹ ਵਰਤਦੇ? ਸੋ ਇਸ ਨੂੰ ਐਨੀ ਤੂਲ ਦੇਣ ਤੋਂ ਗਰੇਜ ਕਰਨਾ ਚਾਹੀਦਾ ਹੈ।
@boharsingh5137
@boharsingh5137 5 жыл бұрын
ਬਾਈ ਜੀ ਏਹੋ।ਜੇਹੇ ਬੰਦੇਆ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ
@shawindersingh2536
@shawindersingh2536 5 жыл бұрын
ਇਥੇ ਸਿਰ ਫਿਰੇ ਬਹੁਤ ਫਿਰਦੇ ਆ ਤਾ ਹੀ ਤੇ ਇਹ ਢੁਡੰਰੀਆਂ ਵਾਲਿਆ ਤੋ ਗਾਲਾ ਲੇਦੇ ਆ ਤੇ ਦਵਾਊਦੇਆ ਸਿੱਖਾ ਨੂੰ ਜਿਹੜੇ ਕਿਸ ਨੂੰ ਵੇਖ ਨਹੀ ਜਰਦੇ।
@PawanKumar-nm7ly
@PawanKumar-nm7ly 5 жыл бұрын
ਮਾੜੇ ਬੰਦਿਆਂ ਨੂੰ ਸਜਾ ਮਿਲੇ,ਉਹਨਾਂ ਨੇ ਬਂਚਿਆਂ ਦੀ ਵੀਡੀਓ ਵਾਇਰਲ ਕੀਤੀ ਹੈ, ਮਾਨ ਹਾਨੀ ਦਾਂ ਕੇਸ ਹੋਣਾ ਚਾਹੀਦਾ ਹੈ 3
@harjinderdaheru1610
@harjinderdaheru1610 5 жыл бұрын
ਵੀਰ ਜੀ ਗੁਰੂ ਘਰ ਜਾਣਾ ਹੀ ਬੰਦ ਕਰਦੋ
@ammyk9994
@ammyk9994 5 жыл бұрын
ਪਹਿਲਾ munda ਕਹਿੰਦਾ ਸੀ ਸਾਡੀ ਮੰਗਣੀ ਹੋਈ ਜਦ ਘਰ ਦਿਆਂ ਨੂੰ ਫੋਨ ਕਰ ਕੇ ਪੁੱਛਿਆ ਕਹਿੰਦੇ ਨਹੀਂ ਹੋਈ.. ਫਿਰ ਕਿ ਉਥੇ ਹੀ ਵਿਚੋਲੇ ਨੇ ਮੰਗਣੀ ਕਰ ਦਿੱਤੀ..jo munde te kuri ne jhooth boleya sahi c utto ohde ghardeya ne v baad ch beyan bdl laye media samne apni ijjat bachaun layi..eh sb guru de ਸਿੱਖਿਆ ton ਉਲਟ nhi.. & hun glt krunge szaa ta milugi.. ਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥ _____ ਮੈਨੂੰ ਇਕ ਗੱਲ ਦਾ ਜਵਾਬ ਦੇ ਵੀਰ ਕੀ ਭੋਰਾ ਸਾਹਿਬ ਆਸ਼ਕੀ ਦਾ ਅੱਡਾ ਜਾਂ ਪਬਲਿਕ ਪਲੇਸ ਆ ਜਿਹੜਾ ਮਰਜੀ ਜਾਂ ਕੇ ਕੁੜੀ ਖੜ ਕੇ ਗੱਲਾਂ ਬਾਤਾਂ ਕਰੇ ਨੀਚ ਹਰਕਤਾਂ ਕਰਨ .. ਗੁਰੂ ਘਰ ਜਾਣਾ ਤਾਂ ਕਿਸੇ ਮਕਸਦ ਲਈ ਜਾਓ ਇਹ ਨਹੀਂ ਕੇ ਆਪਣੀ gf ਨੂੰ ਨਾਲ ਉਥੇ ਭੋਰਾ ਸਾਹਿਬ ਚ ਗੰਦ ਪਾਓ।
@sumanatwal6012
@sumanatwal6012 5 жыл бұрын
Sr apni izat Lai oh Ida bol v ta koi gl nhi kyuki oh glt km nhi KR rhe c uthe Beth ke
@seeraseera7293
@seeraseera7293 5 жыл бұрын
ਹੁਣ ਅਾਜੋ िਕਥੇ ਬਾਗੇ
@wahegurugwaheguru6840
@wahegurugwaheguru6840 5 жыл бұрын
ਗੁਰੂ ਘਰ ਵਿੱਚ ਵੀ ਹੋਨ ਠੀਕ ਨਹੀਂ ਅਸੀ
@jsbhambra7032
@jsbhambra7032 5 жыл бұрын
ਸਿੱਖ ਬਾਨੇ ਨੂੰ ਬਦਨਾਮ ਕਰਨ ਵਾਲੇਅਉ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ
@naharao9971
@naharao9971 5 жыл бұрын
ਕੁੜੀ ਦੀ ਵੇਜਤੀ ਕਰਨੀ ਕਿਥੌ ਦਾ ਇਨਸਾਫ ਆ ਫਰੀ ਦਾ ਖਾਖਾ ਇਨਾ ਦੇ ਵੱਸ ਦੀ ਗੱਲ ਨੀ ਗੌਲੀ ਮਾਰੌ ਇਨਾ ਦੇ
@savetreesmain7629
@savetreesmain7629 5 жыл бұрын
Jaya na kro Gurudwara sahib Rabb ta maa baap vich Lok sale pta Ni kyu jande aa
@ramansandhu3394
@ramansandhu3394 5 жыл бұрын
ਪਤਾ ਨਹੀਂ ਦੁਨੀਆਂ ਕੀ ਚਾਹੁੰਦੀ ਏ ਪਾਰਕ ਵਿੱਚ ਦੁਨੀਆਂ ਬੈਠੀ ਹੁੰਦੀ ਉਦੋਂ ਕਿੱਥੇ ਗਿਆ ਹੁੰਦਾ ਸਮਾਜ ਜੋ ਗੁਰਦਵਾਰੇ ਵਿੱਚ ਹੱਥ ਜੋੜ ਕੇ ਬੈਠੇ ਸੀ ਕੀ ਗਲਤੀ ਸੀ ਇਹਨਾਂ ਦੀ ਜੋ ਉਹਨਾਂ ਨੂੰ ਇੰਨਾ ਮਾੜਾ ਸਲੂਕ ਕੀਤਾ
@balvirsingh317
@balvirsingh317 5 жыл бұрын
ਹੁਣ ਆਪ ਫੜੇ ਗਏ ਤਾ ਸਿੱਖ ਗੁੰਡੇ ਹੋ ਗਏ ਤੁਸੀਂ ਇਹੋ ਜਿਹੇ ਕਾਮ ਕਰਦੇ ਹੀ ਕਿਓ ਹੋ ਵਿਆਹ ਤੋਂ ਪਹਿਲਾਂ ਕੁੜੀ ਨੂੰ ਨਾਲ ਲੈ ਕੇ ਜਾਣਾ ਕੋਈ ਚੰਗੀ ਗੱਲ ਆ
@kanchanpalsingh62
@kanchanpalsingh62 5 жыл бұрын
Bana pa k koi sikh ni bn janda
@jokerhere1104
@jokerhere1104 5 жыл бұрын
ਬਾਈ ਚਾਹੇ ਯਰ ਮੰਗੇਤਰ ਨਹੀਂ ਵੀ ਸੀ ਇਦਾ ਕਿਦਾ ਕੋਈ ਰੋਕੁ ਦਿਖਾਓ ਕੀਂ ਗਲਤ ਕਰਦੇ ਸੀ ਅਹੇ ਮੁੰਡਾ
@kanchanpalsingh62
@kanchanpalsingh62 5 жыл бұрын
Sikh kaum nu badnaam krn vale eh lokan nu thori bhuti v shrm ni hegi, ???
@satvirkaur4614
@satvirkaur4614 5 жыл бұрын
Bilkul right
@kanchanpalsingh62
@kanchanpalsingh62 5 жыл бұрын
Hun bolo jerhe kehnde si singh sahib ne shi kita
@dilbarbassi6237
@dilbarbassi6237 5 жыл бұрын
Hon ena ne kuj ni bolna bro
@jagjitbajaj122
@jagjitbajaj122 5 жыл бұрын
Bilkul maf na kita jawe karwai kitijawe
@gurwindersandhu2898
@gurwindersandhu2898 5 жыл бұрын
Hun paat gi salyea d
@sukhdevsingh9584
@sukhdevsingh9584 5 жыл бұрын
ਨਹਿੰਗ ਨੂੰ ਸਜਾ ਮਿਲਣੀ ਚਾਹੀਦੀ ਹੈ
@ravinderbhatti9968
@ravinderbhatti9968 5 жыл бұрын
Shi gl aa ji
@gagandeepsingh6695
@gagandeepsingh6695 5 жыл бұрын
ਕਿਤੇ ਪੈਸੇ ਦੇ ਕੇ ਮਾਮਲਾ ਨਾ ਨਵੇਂੜ੍ ਦਿਉ ਦੇਖੋ
@gurzmaan
@gurzmaan 5 жыл бұрын
ਸਕੀਮ ਤਾ ਲੱਗੀ ਐ
@sarbjeetkaur8721
@sarbjeetkaur8721 5 жыл бұрын
ਇਨਸਾਫ ਮਿਲਣਾ ਚਾਹੀਦਾ ਇਹਨਾ ਨੂ
@sukhsidhu1932
@sukhsidhu1932 5 жыл бұрын
ਅੱਜ ਕੱਲ ਕੋਈ ਨਹੀ ਸਹੀ,ਜਿੰਨਾ ਅੰਮ੍ਰਿਤਧਾਰੀ ਆ, ਸਹੀ ਤਾ ਉਹ ਵੀ ਨਹੀ
@mannmm6859
@mannmm6859 5 жыл бұрын
good veer g ase thara nal ha
@Pkodigang
@Pkodigang 5 жыл бұрын
Oh bai ise krke tan lok hor ਡੇਰਿਆਂ ਚ ਜਾਂਦੇ ਨੇ ਜਦੋ ਕੁਛ ਸਿੱਖ ਲੋਕ ਐਦਾਂ ਗਲਤ ਕਰਦੇ ਆ ਆਮ ਲੋਕਾਂ ਨਾਲ ਸਿੱਖ ਗਰੀਬਾਂ ਤੇ ਜ਼ੁਲਮ ਨਹੀਂ ਕਰਦੇ ਪਰ ਅੱਜ ਕਲ ਜੋ ਵ ਹੋ ਰਿਹਾ ਇਹਦੇ ਨਾਲ ਸਾਰੇ ਸਿੱਖ ਧਰਮ ਦੀ ਬਦਨਾਮੀ ਹੋ ਰਹੀ ਆ
@samrisamri1259
@samrisamri1259 5 жыл бұрын
Sab toh vad corrupt log hun punjabi ban gaye aa... sab toh bewakoof aapa log aa duniya wich
@GurwinderSingh-dl6we
@GurwinderSingh-dl6we 5 жыл бұрын
Waheguru ji
@helpthepoorspunjabsociety6775
@helpthepoorspunjabsociety6775 5 жыл бұрын
Veer j apa khalistan bna lya ehna ne jeon Ni dena. Ehna nu modi e theek krda a
@kingcobra5618
@kingcobra5618 5 жыл бұрын
Is tarah de dhrm de thekedara krke aj Loki guru ghar nu chad ke duje dhrma nal jurh rahe aa kiyo ke duje dhrma vich hr kise di respect kiti jandi aa .... Guru sahib ne sanu jodna sikhayia si PR eh log todna sikh gaye je koyi bhul bhulekhe guru ghar nal Jud da Hai ta eho jihe log koyi ksr nahi chad de todne di
@tangocharlysingh208
@tangocharlysingh208 5 жыл бұрын
Yaar media ah gall katto kerdi k ki mang he ya ki chaunde "" Media nu nai petta befkufi vala sval "" Ona mundia te bandi karvai kero" "" Bhave oh singh hon bhave shiv sena ya bajrag dal koi v hove:""
@poojasidhu517
@poojasidhu517 5 жыл бұрын
True
@judgebhikhiwindia7666
@judgebhikhiwindia7666 5 жыл бұрын
ਮੁੰਡਾ ਸਿੱਖ ਕੁੜੀ ਹਿੰਦੂ ,ਦੋ ਦੂਣੀ ਪੰਜ ਕਰਨਾ ਚਾਹੁਦੇ
@tarloksingh5755
@tarloksingh5755 5 жыл бұрын
Ki banu duniyaa da sache patshaa waheguru jane ki banu duniyaa da hay
@SukhdevSingh-hj1vf
@SukhdevSingh-hj1vf 5 жыл бұрын
Sikh maryada must be maintained.
@keharchand2235
@keharchand2235 5 жыл бұрын
Insaaf milna chahida veer nu
@gagan7atla
@gagan7atla 5 жыл бұрын
ਇਹ ਕਾਹਦਾ ਪੀੜਤ ਛਿਤਰ ਪੈਣੇ ਹੀ ਚਾਹੀਦੇ ਸੀ ਭੂੰਡ ਆਸਿਕ ਦੇ ਗੰਦ ਪਾ ਦਿਤਾ ਇਹਨਾ ਨੇ
@Sahilkumar-ik9ji
@Sahilkumar-ik9ji 5 жыл бұрын
Tuhade barge log gand a gagan deep tu kussa a put tera varge log da koi deen majab nahi hunda a ona vicho tu onda a sala dogla kuta
@jasvirsinghdhaliwal9566
@jasvirsinghdhaliwal9566 5 жыл бұрын
Insaaf milna chahida es munde nu
@humbleemaan8105
@humbleemaan8105 5 жыл бұрын
Sikhi nu bdnam krn Ch eho he lok ksr Di chhad de je oh friend v c ta ode Ch ki glt c JD oh darbar sahib Ch Shi baithe c
@Amandeep-15-7
@Amandeep-15-7 5 жыл бұрын
good bro
@jagwinderchauhan5574
@jagwinderchauhan5574 5 жыл бұрын
So sad
@JatinderSingh-rn9ok
@JatinderSingh-rn9ok 5 жыл бұрын
👍
@Bhangujatt3191
@Bhangujatt3191 5 жыл бұрын
eh jorha ta pati patni c but jiyadatar mude te krrhia aski karan jande ne maa bapa di ijajat to bina guru gharan ch galat kam karde c
@ramanmehra2041
@ramanmehra2041 5 жыл бұрын
Bhut glt kita Jaspreet nl Kuo ki ehh jina ne kutt mar kiti hai Park ch husband wife nu ake puchde ne ki tuc prove dvo tuc husband wife o and othe ohna da bacha v othe hi bethe c and ohna ne phn check krn lg gye v phn lao tuc oho women ne phn laya fr otho ti ohna nu dara ke otho park cho bhrr pejj ta Bhut glt kita othe
@GurpreetKaur-dg7vr
@GurpreetKaur-dg7vr 5 жыл бұрын
Jo v aa chlo pr jd video ch tuhdi mother nal gl hoyi ohna keha clearly koi mngni ni hoyi oda ki mtlb c te hun keh rhe o b mngni hoyi aa smjh ni ayi
@ਰਾਜਬਲਔ
@ਰਾਜਬਲਔ 5 жыл бұрын
BADAL DE GULAM S G P C WALA AH LOKH KOam VASDA koch Nahi Karda
@harishkumarlohia2956
@harishkumarlohia2956 5 жыл бұрын
Ah Bache sach kah rihe ne
@ramandeep-gx5mg
@ramandeep-gx5mg 5 жыл бұрын
Lokan de paise ne dimag karaab kr dita hai..daan kise hospital ya school nu devo g..
@kamalpreetkaur9079
@kamalpreetkaur9079 5 жыл бұрын
Sikhi da naas marta eh dangr ਲੋਕਾਂ ny
@jaspalkaur1552
@jaspalkaur1552 5 жыл бұрын
ਜੇ ਉਹਨਾਂ ਦੀ ਮੰਗਣੀ ਹੋਈ ਤਾਂ , ਮੰਗਣੀ ਦੇ ਸਬੂਤ ਵੀ ਕੋਲੇ ਹੋਣਗੇ, ਸਬੂਤ ਦਿਖਾ ਦਿੰਦੇ।
@ambassadorofgod106
@ambassadorofgod106 5 жыл бұрын
Jaruri nahi magani da koi proof hove ki patta agleta gall pakki kar ditti Hove te baad vich shagun pana Hove ? jeyada chttar chalki parmatma de ghrr nahi chaldi hondi rabb na ghusunn marda na latt marda siddhi Matt hi marda jive us bujjar di Mari nale tuhadi v shram karo kuj
@jaspalkaur1552
@jaspalkaur1552 5 жыл бұрын
@@ambassadorofgod106 munda keh riha c ke Sadi engagement hoi hai, eh ni kiha k , gall chaldi aa. Parmatma de Ghar beimmani ,chalaki Karn wale nu ta jarur sajja dewe rab. Aah ki kiha ?? Sharm Karo , kio ? Kahdi sharm? Jado aasi koi oho ja Kam hi ni karde ,sharm Karn made Kam Karn wale.
@gurbazsingh7639
@gurbazsingh7639 5 жыл бұрын
ਕੋਈ ਕੁੱਤਾ ਪਾਗਲ ਹੋ ਗਈ
@mohammadsardar8376
@mohammadsardar8376 5 жыл бұрын
ਛੋਟੇ ਵੀਰ ਓਸ ਦਿਨ ਤੂੰ ਕਹਿੰਦਾ ਸੀ ਮੇਰੀ ਮੰਗਣੀ ਹੋਈ ਨਹੀ ,ਤੇਰਾ ਪਿਓ ਕਹਿੰਦਾ 3 ਮਹੀਨੇ ਹੋਗੇ,,ਝੂਠ ਬਹੁਤ ਬੋਲੇ ਹੋ ਤੁਸੀ,,ਔਰ ਈਸਵਰ ਦੀ ਵੀ ਬਹੁਤ ਵੱਡੀ ਗਲਤੀ ਹੈ,ਓਸਨੂ ਕਿਸਨੇ ਅਧਿਕਾਰ ਦਿਤਾ ਕੁਟਣ ਦਾ
@lovepreetteji4381
@lovepreetteji4381 5 жыл бұрын
Video de vich vi munda keda si mere gar dea naal gall karlo yar gallt hoea
@JeryOp
@JeryOp 5 жыл бұрын
Sza jrur deo inha nu cm saab benti aa
@KulwinderSingh-iy1uc
@KulwinderSingh-iy1uc 5 жыл бұрын
ਗੁਰੂ ਘਰ ਵਿੱਚ ਗੁੰਡੇ
@singhsingh8113
@singhsingh8113 5 жыл бұрын
Sale vehle log faltu da issue bna lende
@vijaychandi8722
@vijaychandi8722 5 жыл бұрын
Veer ji gurdware Cho Jano rokde ne eh appa no
@entertainmentworld3848
@entertainmentworld3848 5 жыл бұрын
ਗੱਲ ਪਤਾ ਕੀ ਹੈ ਸਾਰੀ ਜਿਹਨਾ ਨੂੰ ਜਿਆਦਾ ਗੁੱਸਾ ਲੱਗਾ ਇਸ ਗੱਲ ਤੋ ਬੇਨਤੀ ਅਪਣੀ ਮਾ ਬਹਿਣ ਬੱਚਿਆ ਨਾਲ ਗੁਰੂਘਰ ਜਾਇਆ ਕਰੋ ਫੇਰ ਕਮੀਆ ਨਜਰ ਆਉਣਗੀਆ.. ਜਦੋ ਅੱਗੇ ਬੈਠਾ ਆਸਿਕ ਹੱਸ ਹੱਸ ਗੱਲਾਂ ਕਰਦਾ ਹੋਉ ਖੂਜੇ ਵਿੱਚ ਗੋਡੇ ਨਾਲ ਗੋਡਾ ਜੋੜ ਕੇ-ਫੇਰ ਦੇਖਦੇ ਖੂਨ ਉਬਦਾ ਕੇ ਨਹੀ ... ਫਤਿਹਗੜ ਸਾਹਿਬ ਬਹੁਤ ਗੰਦ ਪਾਇਆ ਹੋਇਆ ਆਸ਼ਕਾ ਨੇ - ਗੁਰੂ ਘਰ ਕੋਲ 4 ਕੋਲਜ 3 ਸਕੂਲ and ਆਇਲੈਟਸ ਵਾਲੇ ਬਿਲਕੁਲ ਕੋਲ ਨੇ... ਸਾਰੇ ਜੋੜੇ ਗੁਰੂਦੁਆਰੇ ਵਿੱਚ ਹੀ ਵੜ ਜਾਦੇ ਫਰੀ ਆਇਮ - ਸਿੰਘਾਂ ਵਿੱਚ ਬਹੁਤ ਗੁੱਸਾ ਆਸ਼ਿਕੀ ਵਾਲੀ ਗੱਲ ਤੋ ....ਸਾਰੇ ਇੱਦਾ ਹੀ ਬਹਾਨਾ ਲਾਉਦੇ ਸਾਡਾ ਤਾ ਵਿਆਹ ਹੋਣ .... ਕੁਝ ਲੋਕਾ ਦੀ ਸੋਚ ਅਪਣੀ ਜਿੰਦਗੀ ਦੇ ਹਿਸਾਬ ਨਾਲ ਹੈ। ਸਮਾਜ ਨਾਲ ਨਹੀ - ਕੁਝ ਲੋਕਾ ਨੇ ਇੱਕ ਦੂਜੇ ਨੂੰ ਦੇਖ ਦੇਖ ਬੇਲੀ ਜਾਣਾ - ਇਹ ਗਲਤ ਹੈ - ਫੇਰ ਗੱਲ ਕਨੂੰਨ ਦੀ ਕਰਨਗੇ - ਜਿਸ ਕਨੂੰਨ ਤੋ ਹਰ ਰੋਜ ਡੰਡੇ ਗਾਲਾ ਖਾਕੇ ਲੋਕ-
@truelies284
@truelies284 5 жыл бұрын
Jrr phla de lok c k succes hon lyi mehnat krde c pr 2 k saal phla to loka ne eh mind bna lya k j koii km ni hunda te social media te kuj v bol k ja kive da v dnce kr k vdo pado chl i jnda te hun eh trend a gya k koi v hove kite v hove bss ohdi vdo bna k paati kise di kuj glt krde dii te loka ne v chnga khta bs fr oh bnda avdi team bna k beh jnda k asi hun eda krya krna sade nl contact kro jrr gl a koi eh
@harinarayan7895
@harinarayan7895 5 жыл бұрын
Sgpc dea te Gk ne biaan ditta c k delhi kamre book hunde c sukhbir de kehn te sirsa de kehn te
@sunnyhira4198
@sunnyhira4198 5 жыл бұрын
Saja honi chide a .gatra pa k jhoot bolde.sachi gurdware jan to dar lagda hun...
@RahulKumar-qz4mt
@RahulKumar-qz4mt 3 жыл бұрын
Bhout galat gall aa tuhanu insaf jarur milna chaida a
@MandeepKaur-uu9jz
@MandeepKaur-uu9jz 5 жыл бұрын
Ina nu saja honi chai de A. A sb appni dashit flande ne.
@jazzchouhan2350
@jazzchouhan2350 5 жыл бұрын
100. Muh 100..glla
@RAJRAJ-yo4tc
@RAJRAJ-yo4tc 5 жыл бұрын
ਦਾਲ ਵਿੱਚ ਕੁਝ ਕਾਲਾ
@garrygalwatti7200
@garrygalwatti7200 5 жыл бұрын
22 ji phela ta munde ਕੁੜੀ ਵਾਲੇ ਆ Nu ਚਾਹੀਦਾ ਕੀ ena nu bhar ਜਾਣ nahi ਦੇਣਾ ਚਾਹੀਦਾ c ਕਿਉ ਕਿ ਮੰਗਣੀ ਹੋਈ ਆ ਵਿਆਹ nahi hoea ਆ ਮੁੰਡਾ ਕੁੜੀ galt ਨੇ ਜਾ ਨਾਂ ਇਹਨਾਂ ਦੇ ਮਾਂ ਬਾਪ Nu bhar ਭੇਜਣਾ ਚਾਹੀਦਾ ਸੀ ਬਾਕੀ Oh ਬੰਦੇ ਦੀ ਗ਼ਲਤੀ ਆ ਪੂਰੀ ਇਸ ਤਾਂ ਕੋਈ ਵੀ ਆ ਕੇ ਕੂਟ ju ਗ਼ਲਤ Ta ਗ਼ਲਤ
@ajayrai6194
@ajayrai6194 5 жыл бұрын
Asii tere nale aa vere ji very hart tachig
@powersupply4207
@powersupply4207 5 жыл бұрын
Lai bai dekho rabb de rang....Rishta pakka krva dita e munde kuri da babe ne...hun te eh rishta koi maayi da laal nhi torr sakda.
@jsp.tv.1
@jsp.tv.1 5 жыл бұрын
Veery good veera peecha na hati
@gurnamsingh2583
@gurnamsingh2583 5 жыл бұрын
hun hon live hun kithe gaye fudu bande
@manpreetsingh2534
@manpreetsingh2534 5 жыл бұрын
Sikha Nu Kyon Badnaam Kita
@amritgill3074
@amritgill3074 5 жыл бұрын
ਆਸੀ ਮੁੰਡਾ ਕੁੜੀ ਨਾਲ ਵਾ
@accprrenceee632
@accprrenceee632 5 жыл бұрын
Baii tnsn nal sara punjab tery nal aa sary sikh tery nal ne os moty de behn de lan deni sary punjab ne odi maa te ve sara punjab chdayii kro dekhi
@prabhjotkaursempla8384
@prabhjotkaursempla8384 5 жыл бұрын
Ehna ne aapni prdhangi thokni c hun ehna nu thoko ehna nu puche kinu kinu rokoge cupple allow ni koi v ni aayuga rabb da ghr a kinu kinu rokoge
@harmankaur-hp1xb
@harmankaur-hp1xb 5 жыл бұрын
Bhut glt hoya veer nl .....
@Varinderhp
@Varinderhp 5 жыл бұрын
Yaar manlo agr bo ek dusre se pyar krte the.. Fir bhi aye to gurdwara mtha tekan...kush glt thodi kr rhe the agr unke mnn mei glt hota to gurughr kyu ana tha.. Mada hoya munde naal... Kya sade guru sanu pyar bhawna dss k ni gye.. Una gundya nu fdd k samne lao...
@maanvedio194
@maanvedio194 5 жыл бұрын
Aja Hun mama ji sakne phla bada Banda c Hun kithe gyi Tre pardangi
@neerukaur3938
@neerukaur3938 5 жыл бұрын
Ehna nuu sja milni chidi .kuki guru ghare taa sare jaa skde . Eh guru ghre ee gye c video bnon valya ne kina kuj glt bolya video poun valya nuu sja milni chaidi
@kashmirkaur8235
@kashmirkaur8235 5 жыл бұрын
Insaaf Milna chida hai veer nu
@poojamehta724
@poojamehta724 5 жыл бұрын
Jis tra babe nanak ne jneu pehnan ton inkar krta c oda hi ajj jattwaad ton dukhi hoke makhan ne kakar tyag te. Ehna jatta ne sikhi da bera gark krta ehna malechha da sikhi naal koi laina dena nahi. Ehna da apna tan kuch hai ni te ehna ne duje da kuch rehan di dena. Eh kutte log dasham granth nu kanjar baani kehnde ne harnek singh newzealand de magar lagg k. Eh jatt kaum kutti kanjar kaum hai. Guru granth sahib nu ik insaan di tra usda khyaal rakhna ki eh jattwaad da pakhandwaad ni hai? Babbe pathi raagi bhai nihang aish wali zindagi jyonde aa te aam sikh atamhateya kar reha ki eh jattwaad da brahmanwaad ni hai? Harminder sahb sarobar vich teerth di tra ishnaan krna ki eh pakhand ni? Gaddari jatta de khoon vich hai. Enna nu gaddari kr k hi rajputa ne rajasthan cho kadeya c te ehna ne aake punjab da bera gark krta. Jatt kaum da koi zameer ni hai ehna da apna tan kuch hai ni ehna ne kise hor da kuch rehan ni dena. Ehi log british army vich jake bhrti hoge te azzadi layi lran waleya nu marde c. Ehna ne hi guru gobind naal dhokha kar k ohna de puttar mrwaye. Jatta ne baba banda bahadur nu mrwaya. Fer 84 wale mawa de putt mrwaye. 35000 punjab de mool niwasi nihathe nirdosh punjabi hindua nu maareya. Sab nu pata k british goreya de dalle kon bane hoye c. Apni bhen betiya naal vyah karake bahar jande ne goreya diya tattiya saaf karn. Enna papiya da koi deen imaan ni hai. Ehi log gurdwareya ch beadbiya karde ne, golka de paise layi ik duje diya pagga lande ne te talwara chlande ne. Ehna nu sharam ni aandi. Baba nanak v ehna nu dekh k ronda hona. Hun eh guru granth sahib te v swaal chukan lag paye ne. Thore saala nu ehna ne babbe nanak nu nanak chand keh k panth cho shek dena.
@gurimann4862
@gurimann4862 5 жыл бұрын
Ena di bhn ni gari k park ch baithe kudi munde de hath la den bund paad da de sale vdde perdhan vdde sikh
@ranjugarg8480
@ranjugarg8480 5 жыл бұрын
Ni jdo oh Munde nu kut rhe c odo gurdwara Sahib de bki krmchari kithe c...... Chai engagement na v hoi hove..gurdwara Sahib ch Hun baithna v glt ho gea ..kmaal h dhrm d
@bikramjeetsinghjohal2370
@bikramjeetsinghjohal2370 5 жыл бұрын
Munda shi aa bilkul
@veeryudh35
@veeryudh35 5 жыл бұрын
Ina nu chittara di kami aaaaaa
@parmindersingh-le5qm
@parmindersingh-le5qm 5 жыл бұрын
Waheguru sab da na k kise ik da ea, gurdwara sahib waleya nu b kuj sochna chaheda
@dejay_prince
@dejay_prince 5 жыл бұрын
Kite v ghumna hun safe na rya...
@Gopyudhonangal
@Gopyudhonangal 5 жыл бұрын
Shro Mani cometiy bejti kron dai apni
@kulvantsingh2586
@kulvantsingh2586 5 жыл бұрын
Jhooth bolda munde maa kehndi aje munde mangni nhi hoi
@GurpreetSingh-ly4wq
@GurpreetSingh-ly4wq 5 жыл бұрын
Munda.sach bol rea a ji
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
We Attempted The Impossible 😱
00:54
Topper Guild
Рет қаралды 56 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.