Feroz Khan | Sangarsh | Dr BR Ambedkar | New punjabi Songs | Full HD

  Рет қаралды 238,611

Feroz Khan

Feroz Khan

Күн бұрын

Пікірлер: 768
@VanshKumar-fo8od
@VanshKumar-fo8od 3 жыл бұрын
ਸਾਡੇ ਪੰਜਾਬ ਦੀ ਸ਼ਾਨ ਹੈ ਸਾਡੇ ਪੰਜਾਬ ਦੇ ਕਲਾਕਾਰੀ ਦੇ ਸਮਰਾਟ ਫਿਰੋਜ਼ ਖਾਨ ਜੀ ਅਸੀਂ ਸਾਰੇ ਵਾਲਮੀਕਿ ਭਾਈਚਾਰੇ ਦੇ ਰਵਿਦਾਸ ਭਾਈਚਾਰੇ ਦੇ ਲੋਕ ਆਪ ਜੀ ਦੇ ਸੱਚੇ ਜੱਝਵੇ ਨੂੰ ❤️ ਸਲਾਮ ਕਰਦੇ ਹਾਂ🙏 ਨੀਟਾ ਨਵਾਂਸ਼ਹਿਰ ਦੋਆਬਾ ਜੈ ਭੀਮ ਜੀ ਜੈ ਭਾਰਤ 🙏
@JatinderSony-ny3pr
@JatinderSony-ny3pr 7 ай бұрын
Tuhada v dhanwad hai bhaji tusi valmiki te ravidasia bhaichare nu ikatha ds k ik vdia msg dita😊😊
@harmansidhu1544
@harmansidhu1544 3 жыл бұрын
ਸੱਚ ਲਿੱਖਿਆ ਅਤੇ ਬਹੁਤ ਵੱਧੀਆ ਅਵਾਜ਼ ਹੈ ਜੀ ...🌺🌺 ਜੈ ਗੁਰੂ ਦੇਵ ਜੀ ...🙏🙏🙏🙏🙏 ਜੈ ਭੀਮ ਜੀ ...🙏🙏🙏🙏🙏
@satishbhagat9534
@satishbhagat9534 2 жыл бұрын
kzbin.info/www/bejne/bqaqd4SNrrd4atE
@gurjitsingh6085
@gurjitsingh6085 2 жыл бұрын
🙄🤪🤪🤪
@gurvindergill4710
@gurvindergill4710 2 жыл бұрын
ਬਹੁਤ ਵਧੀਆ ਗੀਤ 22 ਫਿਰੋਜ਼ ਖਾਨ ਨੂੰ ਦਿਲੋ ਸਲਿਓਟ ਆ ਜੀ ਕਿਥਹੁ ਰੀਸ ਕਰ ਲੈਣ ਗੇ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਤੇ ਹੋਰ singer ਜਿਵੇਂ ਕੇ ammy ਵਿਰਕ, ਦੋਸਾਂਝ,karnaunjla , ਸਿੰਗਾ,R NET ਹੋਰ ਵੀ ਬਹੁਤ ਨੇ ਜੇਰੇ ਕੱਲੇ ਜੱਟਵਾਦ ਨੂੰ ਤੇ ਹਥਯਾਰਾ ਨੂੰ ਬੜਾਵਾ ਦਿੰਦੇ ਨੇ
@sopalstatusjunction
@sopalstatusjunction 3 жыл бұрын
ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ 🙏🙏
@tarsemguru2322
@tarsemguru2322 3 жыл бұрын
🌷🌷🌷👏👏👏👏👏
@gurpreetsinghshimlapuri8470
@gurpreetsinghshimlapuri8470 3 жыл бұрын
ਗਰੀਬਾਂ ਦੇ ਮਸੀਹਾ, ਵਿਸ਼ਵ ਰਤਨ, ਭਾਰਤ ਦੇ ਪਿਤਾਮਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ।
@HariPaji
@HariPaji 6 ай бұрын
Jai bhim jai bhim jai bharat jai bhim jai bhim jai bhim ❤❤❤❤❤❤
@SattiKhokhewaliaProductions
@SattiKhokhewaliaProductions 3 жыл бұрын
Bahut khoob bahut vadiaaa message Aaaa ji jai bhim jai bharat
@bangermohit6392
@bangermohit6392 Жыл бұрын
A aqadelinquentdaylight68 to point me to point me to point to the same to point out a aqadelinquentdaylight68 to be able to the
@AshokKumar-dv8hy
@AshokKumar-dv8hy Жыл бұрын
जय भीम जय भारत जय संविधान नमो बुद्धाय जय गुरु रविदास जी जय मूलनिवासी जय कबीरदास जी जय गुरुनानक जी जय गुरु गोविन्द सिंह जी जय बहुजन समाज, नीली क्रांति को स्लाम
@bittubittusingh3853
@bittubittusingh3853 3 жыл бұрын
Nice Song sir ji . Dil se Salute ha. firoz Bai nu . Jai bhim Jai BHARAT
@gumailsingh570
@gumailsingh570 Жыл бұрын
ਵਾ ਕਮਾਲ ਲਿਖਿਆ ਹੈ ਰੂਪ ਲਾਲ ਜੰਡਿਆਲੀ ਜੀ ਨੇ ਬਹੁਤ ਬਹੁਤ ਧੰਨਵਾਨ ਗਾਇਕ ਫਿਰੋਜ ਖਾਨ ਜੀ ਨੇ ਆਪਣੀ ਬਹੁਤ ਹੀ ਵਧੀਆ ਅਤੇ ਸੁਰੀਲੀ ਅਵਾਜ ਵਿੱਚ ਬਾਬਾ ਸਾਹਿਬ ਜੀ ਦਾ ਇਹ ਗੀਤ ਰਿਕਾਰਡ ਕਰਕੇ ਸੁੱਤੇ ਪਏ ਬਹੁਜਨ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਜਾਗ ਜਾਓ ਤੁਸੀਂ ਲੋਕੋ ਨਹੀਂ ਤਾਂ ਖਤਮ ਕਹਾਣੀ ਜੈ ਭੀਮ ਜੈ ਭਾਰਤ ਜੈ ਸਵਿਧਾਨ ਬਹੁਜਨ ਸਮਾਜ ਨ
@RupDaburji
@RupDaburji Жыл бұрын
ਸਾਡੇ ਮਾਣ ਵਾਲੀ ਗੱਲ ਕਿ ਬਾਬਾ ਸਾਹਿਬ ਦੇ ਉਦੇਸ਼ਾਂ ਨੂੰ ਭਾਵਪੂਰਤ ਗੀਤ ਰਾਹੀਂ ਪੇਸ਼ ਕੀਤਾ ਹੈ ਜੀ । ਸਮੁੱਚੀ ਟੀਮ ਅਤੇ ਪਿਆਰੇ ਗਾਇਕ ਫਿਰੋਜ਼ ਖਾਨ ਅਤੇ ਗੀਤਕਾਰ ਰੂਪ ਲਾਲ ਜੰੰਡੀਆਲੀ ਨੂੰ ਮੁਬਾਰਕਾਂ/ਸ਼ੁਕਰੀਆ ਜੀ
@harjindertarkshilsooni116
@harjindertarkshilsooni116 3 жыл бұрын
ਬਹੁਤ ਹੀ ਸੋਹਣੀ ਆਵਾਜ ਤੇ ਨਿਖਰੀ ਹੋਈ ਕਲਮ ਦਾ ਜੋੜ ।
@satish44996
@satish44996 2 жыл бұрын
kzbin.info/www/bejne/Y5iYkoehqJqCnbM
@jaskaranbhatti121
@jaskaranbhatti121 3 жыл бұрын
Nice song ji jai bhim ji.dil se salute ha firoz khan veer nu jis ne baba sahib da song gaya ji
@Gurbaazsingh-j2k
@Gurbaazsingh-j2k 3 жыл бұрын
ਬਹੁਤ ਵਧੀਆ ਆ ਵੀਰ ਫਿਰੋਜ਼ ਖਾਨ ਵਾਹਿਗੁਰੂ ਚੜਦੀ ਕਲਾ ਵਿੱਚ ਰਹਿਣ 🙏
@Mariwalabhattiranjit
@Mariwalabhattiranjit Жыл бұрын
ਬਹੁਤ ਪਿਅਾਰਾ ਗੀਤ ਰੂਪ ਲਾਲ ਜੀ ਦਾ ਫਿਰੋਜ ਖਾਨ ਜੀ ਨੇ ਬਹੁਤ ਵਧੀਅਾ ਜੀ
@seemadhillion6224
@seemadhillion6224 3 жыл бұрын
Feroz Khan Sir di Awaz Sone te suhaga 👌👌
@majorverygoodbhatti4101
@majorverygoodbhatti4101 3 ай бұрын
Very good 👍 feroz shab jindabad jindabad
@SonukumarKumar-gm3xf
@SonukumarKumar-gm3xf 9 ай бұрын
Wow very good Bhai Ji supar video ji Wow very good ji supar song ji Jai bhim ji Jai bhim ji ❤❤❤
@Webchekfact
@Webchekfact Жыл бұрын
फीरोज़ ਖਾਨ ਪੰਜਾਬੀ ਗਾਇਕੀ ਦੀ ਸ਼ਾਨ Jai Bheem
@ROHITRALH
@ROHITRALH 3 жыл бұрын
Jai bhim jai Bharat Congrats to all team members 💪
@satyaveersingh5451
@satyaveersingh5451 2 жыл бұрын
ऐसे ही सॉन्ग बनाते रहिए हम आपके साथ हैं भाई जय भीम जय संविधान
@bickychandel1127
@bickychandel1127 3 жыл бұрын
Feroz Pajji tuhada song Bohat vadiya lgya, love you pajji
@surajjatavji2878
@surajjatavji2878 3 жыл бұрын
Super nice song Bhai Jai Bhim Jai Bharat 🇪🇺🇮🇳📘✍️🙏🙏💪
@gennicamusic
@gennicamusic 3 жыл бұрын
Great Singer Feroz Ji🌹🌹
@nareshnafri1373
@nareshnafri1373 3 жыл бұрын
ਪੜੋ ਜੁੜੋ ਸੰਗਰਸ਼ ਕਰੋ..... ਜੈ ਭੀਮ 🙏🙏
@TarsemSingh-sq1lh
@TarsemSingh-sq1lh 3 жыл бұрын
ਜੈ ਭੀਮ ਜੈ ਭਾਰਤ ਸਦੀਅਾਂ ਤੋ ਗੲੇ ਸਨ ਜੋ ਪੈਰਾਂ ਹੇਠ ਲਿਤਾੜੇ ਨਾ ਦਿੰਦੇ ਸੀ ਪੀਣ ਪਾਣੀ ਨਾ ਮੰਦਰ ਕਿਸੇ ਨੇ ਵਾੜੇ ਅੱਜ ਪੈਰਾਂ ਹੇਠ ਲਿਤਾੜਿਅਾਂ ਦੇ ਸਜੇ ਸਿਰਾ ਤੇ ਤਾਜ ਨੇ ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ ਕਲਮ ਤੋ ਕੰਮ...... ਗਿਅਾਨ ਦੀ ਤਾਕਤ ਵੱਧ ਹੁੰਦੀ ਤੀਰਾਂ ਤਲਵਾਰਾਂ ਤੋ ਸੱਚ ਕਦੀ ਨਾ ਕਾਤਲ ਹੋੲਿਅਾ ਝੂਠ ਦੇ ਵਾਰਾਂ ਤੋ ਭਰਨੀ ਗਵਾਹੀ ਹਰ ਪੰਨੇ ਨਾਲੇ ਕਿਤਾਬ ਨੇ ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ..... ਦੁਨੀਅਾਂ ਨੂੰ ਰੌਸ਼ਨ ਕੀਤਾ ਗਿਅਾਨ ਦੀ ਜੋਤ ਜਗਾ ਕੇ ਬਰਾਬਰ ਦੇ ਹੱਕ ਦਿੱਤੇ ੳੁਹਨਾਂ ਸੰਵਿਧਾਨ ਬਣਾ ਕੇ ਪੈਰਾਂ ਦੀ ਸਨ ਜੋ ਜੁੱਤੀ ਕਦੇ ਅੱਜ ਬਣਗੇ ਨਵਾਬ ਨੇ ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ...... ਭਾਰਤ ਮਾਂ ਦਾ ਪੁੱਤ ਭੀਮ ਤੇ ਭਾਰਤ ਦਾ ੳੁਹ ਹੀਰਾ ਭਾਰਤ ਰਤਨ ਖਿਤਾਬ ਪੱਲੇ ਜੋ ਨਾ ਪੱਲੇ ਪਿਅਾ ਵਜ਼ੀਰਾਂ ਕੁਲੀਅਾਂ ਵਿਚ ਵੀ ਮਹਿਕਾ ਵੰਡਣਾ ਖਿੜੇ ਗੁਲਾਬ ਨੇ ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ...... ਨੀਚ ਕਦੇ ਜੋ ਸਮਝੇ ਜਾਂਦੇ ਅੱਜ ਸਿਰ ੳੁਚਾ ਕਰ ਤੁਰਦੇ ਮੰਜ਼ਿਲ ਵੱਲ ੲਿਹਨਾਂ ਵੱਧਦੇ ਜਾਣਾ ਹੁਣ ਪਿੱਛੇ ਨੀ ਮੁੜਦੇ ਭੀਮ ਦੇ ਪੁੱਤ ਬਣ ਤਰਸੇਮ ਹਾਸਿਲ ਕਰਨੇ ਖਿਤਾਬ ਨੇ ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ.......ਜੈ ਭੀਮ ਜੇ ਭਾਰਤ
@SAMSAM-oj1ih
@SAMSAM-oj1ih 3 жыл бұрын
Amazing ❤️❤️❤️❤️love you Firoz bhai Jai Bheem ❤️❤️❤️❤️
@gurjeetsing4160
@gurjeetsing4160 Жыл бұрын
Bht sohna song, te message😇🇮🇳🙏
@tarsemguru2322
@tarsemguru2322 3 жыл бұрын
Very good song Faroz ji jai Bhim Happy Birthday ji 🌷🌷🌷🌷👏👏👏👏
@Animallovepet
@Animallovepet 3 жыл бұрын
Jai bhim ❤️❤️🙏... Awesome song...
@satishbhagat9534
@satishbhagat9534 2 жыл бұрын
kzbin.info/www/bejne/bqaqd4SNrrd4atE
@jeetsingh2873
@jeetsingh2873 2 жыл бұрын
Jai bhim
@tejprakashgautam2017
@tejprakashgautam2017 2 жыл бұрын
बहुत ही सुन्दर प्रस्तुति। जय भीम नमो बुध्दाय 🙏
@singhsaab4819
@singhsaab4819 3 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ ਇਸ ਗੀਤ ਵਿਚ . ਜੈ ਭੀਮ
@sunilkalwa608
@sunilkalwa608 3 жыл бұрын
Very nice lyrics Jai bhim jai bharat 🇮🇳🇮🇳
@satishbhagat9534
@satishbhagat9534 2 жыл бұрын
kzbin.info/www/bejne/bqaqd4SNrrd4atE
@satishbhagat9534
@satishbhagat9534 2 жыл бұрын
kzbin.info/www/bejne/bqaqd4SNrrd4atE
@KalyanMuziks
@KalyanMuziks 2 жыл бұрын
ਬਹੁਤ ਹੀ ਪਿਆਰਾ ਗੀਤ👌👌👌 ਸਮਾਜ ਨੂੰ ਅਜਿਹੇ ਗੀਤਾਂ ਦੀ ਹਮੇਸ਼ਾ ਲੋੜ ਹੈ।
@jagpalsingh1077
@jagpalsingh1077 3 жыл бұрын
Jai Bheem Ji Happy Birthday Baba Saab Ji 👏
@ਮੱਲਪੇਂਟਰਠੇਕੇਦਾਰਰਹਿਪਾ
@ਮੱਲਪੇਂਟਰਠੇਕੇਦਾਰਰਹਿਪਾ 3 жыл бұрын
ਬਹੁਤ ਹੀ ਵਧੀਆ ਢੰਗ ਨਾਲ ਸਚਾਈ ਪੇਸ਼ ਕੀਤੀ ਹੈ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਵਾਰ ਤੇ ਹਜ਼ਾਰਾਂ ਸਾਲ ਜੀਓ ਸੱਦਾ ਖੁਸ਼ ਰਹੋ 🙏💞💕✈️ ਤੇਰੀ ਕਲਮ ਦਾ ਖੱਟਿਆ ਖਾਂਦੇ ਹਾਂ ਬਾਬਾ ਸਾਹਿਬ ਅੰਬੇਡਕਰ ਜੀ 🙏💞✈️
@AshwaniKumar-pm9fi
@AshwaniKumar-pm9fi 3 жыл бұрын
🌹🌹JAI BHIM JAI BHARAT.🌹🌹SYMBLE OF KNOWLEDGE. GREAT DR.BHIM RAV AMBEDKAR JI.
@satishbhagat9534
@satishbhagat9534 2 жыл бұрын
kzbin.info/www/bejne/bqaqd4SNrrd4atE
@seemadhillion6224
@seemadhillion6224 3 жыл бұрын
Jai Bheem🙏🙏 Jai 🇮🇳🇮🇳
@nareshnafri1373
@nareshnafri1373 3 жыл бұрын
ਜੈ ਭੀਮ ਜੀ 🙏
@kamleshahir6168
@kamleshahir6168 Жыл бұрын
ਬਾਬਾ ਸਾਹਿਬ ਜੀ ਦੇ ਇਸ ਸਲੋਗਨ ਤੇ ਬਹੁਤ ਕਮ ਕਰਨ ਵਾਲਾ ਹੈ, ਪੜਾਈ ਤਾਂ ਬਹੁਤ ਜਰੂਰੀ ਹੈ। ਪੜ੍ਹ ਕੇ ਇਕ ਦੂਜੇ ਦੀ ਮਦਦ ਕਰਨੀ ਵੀ ਬਹੁਤ ਜਰੂਰੀ ਹੈ। ਏਸ ਗਾਣੇ ਨੂੰ ਕਲਮਬੱਧ ਬਹੁਤ ਵਦੀਆ ਕੀਤਾ, ਤੇ ਫਿਰੋਜ਼ ਖਾਨ ਦੀ ਆਵਾਜ਼ ਦੀ ਤਾਂ ਕੋਈ ਗੱਲ ਪਿੱਛੇ ਰਹਿ ਹੀ ਨਹੀਂ ਜਾਂਦੀ। ਸਾਰੀ ਟੀਮ ਨੂੰ ਬਹੂਤ ਬਹੂਤ ਵਅਧੀਆ।
@rajsodhi5510
@rajsodhi5510 3 жыл бұрын
ਬਹੁਤ ਹੀ ਵਧੀਆ ਲਿਖਿਆ ਹੈ ,🙏🙏🙏🙏ਜੈ ਭੀਮ ਜੈ ਭਾਰਤ 🙏🙏
@babit6565
@babit6565 3 жыл бұрын
ਬਹੁਤ ਖੂਬ ਜਨਾਬ ਫ਼ਿਰੋਜ਼ ਖਾਨ ਸਾਬ
@gurmindersingh9777
@gurmindersingh9777 3 жыл бұрын
ਫਿਰੋਜ ਖਾਨ ਸਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। 22ji ਸੁਆਦ ਲੈਆਣਤਾ।
@kashmirilal2733
@kashmirilal2733 3 жыл бұрын
Tuhada koi v song aisa nahi Jo Dil nu na lage
@ਬੌਬੀਮੀਰਪੁਰੀ
@ਬੌਬੀਮੀਰਪੁਰੀ 3 жыл бұрын
ਜੈ ਭੀਮ ਜੈ ਭਾਰਤ ਜੀ ਬਹੁਤ ਹੀ ਪਿਆਰਾ song
@manpreetguru9546
@manpreetguru9546 3 ай бұрын
Jai bhim g🙏🙏🙏🙏🙏
@SukhdevSingh-gv5ij
@SukhdevSingh-gv5ij 3 жыл бұрын
Very appreciable. A beautiful message
@rajsodhi5510
@rajsodhi5510 3 жыл бұрын
ਬਹੁਤ ਹੀ ਸੋਹਣਾ ਗਾਇਆ ਹੈ ਜੀ 🙏🙏
@Abhinoorkoldhar
@Abhinoorkoldhar 3 жыл бұрын
Salute with great respect my loving baba sahib ji
@VanshKumar-fo8od
@VanshKumar-fo8od 3 жыл бұрын
ਵੀਰ ਜੀ ਤੁਸੀ ਆਪਣੇ ਸਮਾਜ ਦੇ ਨੋਜਵਾਨ ਪੀੜੀ ਦੇ ਵੀਰਾਂ ਭੈਣਾਂ ਭਰਾਵਾਂ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੱਚੇ ਪ੍ਰਚਾਰ ਨਾਲ ਜੋੜੋ ਤੇ ਇੱਕ ਜੁੱਟ ਹੋ ਜਾਓ ਤੇ ਵੋਟਾਂ ਆਪਣੇ ਸਮਾਜBSPਨੂੰ ਪਾਓ ਜੋਂ ਗਰੀਬ ਮਜ਼ਦੂਰ ਦਲਿਤ ਪਰਿਵਾਰ ਅੰਗ ਹੈ ਨੀਟਾ ਨਵਾਂਸ਼ਹਿਰ ਦੋਆਬਾ ਜੈ ਵਾਲਮੀਕਿ ਜੀ ਜੈ ਭੀਮ ਜੈ ਭਾਰਤ 🙏
@kdprasad8281
@kdprasad8281 2 жыл бұрын
Jai Bhim ✊🙏...from Andhra Pradesh
@NavreetHijamaCentre
@NavreetHijamaCentre 3 жыл бұрын
Jai Bheem jai Bharat ji, Boht khoob Khaan Sahab
@bachittarbawa9344
@bachittarbawa9344 3 жыл бұрын
ਬਹੁਤ ਵਧੀਆ ਗੀਤ ਜੀ ਸਲੂਟ ਐ ਤੁਹਾਨੂੰ ਜੀ
@choprasaabji1403
@choprasaabji1403 3 жыл бұрын
Jai bheem jai ravi das maharaj ji jai savidhan
@atulkumar-vc2jq
@atulkumar-vc2jq 2 жыл бұрын
Lots of love from moradabad se (up)jai bheem jai samvhidhan
@factzphilosophy3111
@factzphilosophy3111 3 жыл бұрын
Greatest Singer Superb theme 👌
@badhanproduction
@badhanproduction 11 ай бұрын
ਜੈ ਭੀਮ ਜੈ ਭਾਰਤ ਧੰਨ ਧੰਨ ਸ੍ੀ ਗੁਰੂ ਨਾਭਾ ਦਾਸ ਜੀ ਮਹਾਸਾ ਭਾੲੀਚਾਰਾ ਪੰਜਾਬ
@sangitarani6859
@sangitarani6859 3 жыл бұрын
Great sir👏👏👏👏jai bhim🙏
@amangaggi8799
@amangaggi8799 3 жыл бұрын
Jai Bhim 🙏🙏🙏
@pb46wale23
@pb46wale23 Жыл бұрын
ਜੈ ਭੀਮ ਰਾਓ ਅੰਬੇਦਕਰ ਸਾਹਿਬ ❤
@MR_PRINCE_0014
@MR_PRINCE_0014 3 жыл бұрын
Good song firoj paji
@hirdapuriaasatgurlightsatg9534
@hirdapuriaasatgurlightsatg9534 2 жыл бұрын
ਸਲਿਊਟ ਆ ਵੀਰ ਕਲਮ ਤੇ ਗਾਇਕੀ ਨੂੰ
@copiedff3622
@copiedff3622 Жыл бұрын
Salute sir Humbling respectful ❤❤❤❤
@TSTV-xm3dy
@TSTV-xm3dy 3 жыл бұрын
ਵਾਹ ਜੀ ਵਾਹ ਬਹੁਤ ਖੂਬ ਜੀ।
@raajwindergill
@raajwindergill Жыл бұрын
ਦਿਲੋਂ ਧੰਨਵਾਦ ਕਰਦਾ ਖਾਂਨ ਸਾਬ ਦਾ
@pankajchoudhary6837
@pankajchoudhary6837 Жыл бұрын
Jai bhim jai bharat jai samvidhan 💙💙💙💙💙💙💙💙
@learnergursimran5545
@learnergursimran5545 2 жыл бұрын
Bhott sohna likheya te gaya...jai bhim jai bharat 💪💪💪💪💪💪💪💪
@dhareshkolhe6415
@dhareshkolhe6415 3 жыл бұрын
Great Jai bhim Firoz sir. Super hit. Ambedkar songs edit
@Mohit_Mohit78
@Mohit_Mohit78 Жыл бұрын
❤❤❤Unite, Educate and Agitate🙏🪔🪔🇮🇳❤🇮🇳 to make our India great where justice and Freedom. 🇮🇳Jai Bhim Jai Bharat 🇮🇳 Amazing voice de Malak Kalakar Firoz Khan sir Amazing 👏 👌💐
@ParmjitKaur-ds8lm
@ParmjitKaur-ds8lm 9 ай бұрын
Great song
@rathodbadalrathodbadal5150
@rathodbadalrathodbadal5150 Жыл бұрын
सही कहा आपने सर जी जय भीम ‌नमोबु़धाय जय संविधान जय भारत ‌जय‌‌ मूलनिवासी बहुजन नायक मान्यवर कांशीराम साहेब जय विज्ञान वाहेगुरु जी खालसे‌ जय रविदास महाराज की‌ शत् शत् शत् नमन
@myrechargess.4074
@myrechargess.4074 Жыл бұрын
ਸ਼ਲਾਘਾਯੋਗ ਕਦਮ। ਸਲਾਮ ਕਰਦਾ ਹਾਂ ਦੋਸਤ
@DiffKaran
@DiffKaran 8 ай бұрын
Bahut hi surili awaz Firoz Khan bai ji di good job keep it up jai bhim jai bharat jai samvidhan 🙏🙏🙏🙏❤❤❤❤
@vijay9573
@vijay9573 Жыл бұрын
Great lyrics n melodious voice,jia ho Punjab de sher.
@SagargillSagargill-n3b
@SagargillSagargill-n3b 9 ай бұрын
ਜੈ ਭੀਮ ਸਾਰੇ ਬਹੁਜਨ ਵੀਰਾ ਨੂੰ
@shivkumargambedkar988
@shivkumargambedkar988 2 жыл бұрын
Great singer Firoz bhai
@balbirheer8249
@balbirheer8249 3 жыл бұрын
Beautiful words said super hit voice Feroz Khan Very good message Baba Sahib ji
@indrajram5786
@indrajram5786 2 жыл бұрын
Very good song Firoz Kanji. Jai Bhim Jai Bharat Namo Buddhay.
@arsh7675
@arsh7675 Жыл бұрын
Jai Bhim Jai Bharat ❤
@sukhjiwangureh3918
@sukhjiwangureh3918 3 жыл бұрын
ਬਹੁਤ ਵਧੀਆ ਜੀ।
@theethantheethan9390
@theethantheethan9390 3 жыл бұрын
Jaibhim salute to you our Babasaheb's proud grandson Singer Feroz Khan👍👏😄😄😄😄
@DrGurbhejmattuMattu
@DrGurbhejmattuMattu Жыл бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ
@tarsemsharmalive7506
@tarsemsharmalive7506 3 жыл бұрын
बहुत ही अच्छा गीत है👌🙏❤
@paramjeetsingh8418
@paramjeetsingh8418 7 ай бұрын
ਫਿਰੋਜ਼ਖਾਨ ਬਾਈ ਦੀ ਹੀ ਸੂਰੀਲੀ ਆਵਾਜ ਹੈ
@DaljitKaur-jo8qf
@DaljitKaur-jo8qf 3 жыл бұрын
I love you Feroz Khan g🥰🥰😘😘😘🤩
@gurpreetsandhu7348
@gurpreetsandhu7348 2 жыл бұрын
Bahut sundar hai sir ji song nd voice baakmaal 🙏❤️ suneha os ton v good
@princebhatia3452
@princebhatia3452 3 жыл бұрын
Kya baat he feroz pajji Great song Jai bheem jai bharat
@shikhakhan4802
@shikhakhan4802 3 жыл бұрын
Very nice song bhai ese jagate raho smaj ko ham aapke sath h
@sakatarsingh1434
@sakatarsingh1434 3 жыл бұрын
Vadhiya song de view dekh k pata lag janda kinna ku padana judna te sangharsh karna loka
@VinodKumar-bx6ox
@VinodKumar-bx6ox 3 жыл бұрын
Very very very very very nice good 🙏🏽🙏🏽🙏🏽🙏🏽🙏🏽🙏🏽 Bhai meghwal samaj ki or se aapko full suppot
@Dreamsnetcafe
@Dreamsnetcafe 3 жыл бұрын
Very nice veer keep it up 🙏👍
@sukhwindermoom2439
@sukhwindermoom2439 3 жыл бұрын
Bhut ghaint song nd video vich bhut vadia sandesh dittaa congrats all team 👌👌🙏🙏
@sumanpreet2417
@sumanpreet2417 3 жыл бұрын
ਜੈ ਭੀਮ ਜੈ ਭਾਰਤ
@badhanproduction
@badhanproduction 11 ай бұрын
,ਬੁਹਤ ਵਧੀਅਾ 🎉🎉🎉🎉🎉🎉🎉
@rathodbadalrathodbadal5150
@rathodbadalrathodbadal5150 Жыл бұрын
वाह गुरूजी खालसे‌ जय रविदास महाराज की‌ गूरुनान‌ सी‌ कोटि कोटि नमन जय भीम ‌नमोबु़धाय जय संविधान जय भारत ‌जय‌‌ मूलनिवासी बहुजन नायक मान्यवर कांशीराम साहेब जय विज्ञान गुजरात से
@deshraj1684
@deshraj1684 3 жыл бұрын
Great singar firoz khan ji
@RobinKumar-gl1wx
@RobinKumar-gl1wx 3 жыл бұрын
Great ❣️❣️❣️❣️
@kiranjeetkaur3337
@kiranjeetkaur3337 3 жыл бұрын
Jai bhim
@baljitram1582
@baljitram1582 3 жыл бұрын
Jai bhim jai bharat 🙏🙏🙏
@ਮੱਲਪੇਂਟਰਠੇਕੇਦਾਰਰਹਿਪਾ
@ਮੱਲਪੇਂਟਰਠੇਕੇਦਾਰਰਹਿਪਾ 3 жыл бұрын
ਜੈ ਭੀਮ ਰਾਓ ਅੰਬੇਡਕਰ ਜੀ 🙏🙏🙇
@yougeshkumar967
@yougeshkumar967 2 жыл бұрын
Jai Bhim 💙
@kamleshahir6168
@kamleshahir6168 Жыл бұрын
ਜੈ ਭੀਮ ਜੈ ਭਾਰਤ।
@mskhokhar2847
@mskhokhar2847 3 жыл бұрын
ਜੈ ਮੂਲਨਿਵਾਸੀ 💪💪💪
Bhima Tainu Parhiye | Feroz Khan | MTrackEntertainment & Sony Chumber (U.S.A)
6:52
Ganesh Vandana 🌹🐀🐀💥💫by lovepreet.M.99141.52138
8:43
REAL MAN 🤣💪🏻
00:35
Kan Andrey
Рет қаралды 11 МЛН
I Turned My Mom into Anxiety Mode! 😆💥 #prank #familyfun #funny
00:32
Players vs Pitch 🤯
00:26
LE FOOT EN VIDÉO
Рет қаралды 85 МЛН
Rab Janry Te Hussain Janry
9:03
Hub Ali - Topic
Рет қаралды 376 М.
Baba Sahib | Feroz Khan | Full HD  Song | New punjabi Songs
3:48
Feroz Khan
Рет қаралды 213 М.
sut but or tai ho sing by Pawan Dravid ji
15:35
Lala Bhai
Рет қаралды 10 М.
Ginni Mahi @ Deutsche Welle Global Media Forum 2018
14:50
DW Global Media Forum
Рет қаралды 1,3 МЛН
Siftaan
4:51
Release - Topic
Рет қаралды 54 М.