Ferozepur Farmers Protest | ਲੋਕਾਂ ਨਾਲ ਹੀ ਭਿੜ ਗਏ MLAਸਾਬ੍ਹ, ਗੁੱਸਾ ਚੜ੍ਹਿਆ ਸੱਤਵੇਂ ਆਸਮਾਨ | N18V

  Рет қаралды 177,857

News18 Punjab

News18 Punjab

Күн бұрын

Пікірлер: 188
@rajvinderaujla5191
@rajvinderaujla5191 5 ай бұрын
ਜਨਤਾ ਦੀਆਂ ਵੋਟਾਂ ਲੈ ਕੇ ਜਨਤਾ ਨੂੰ ਅੱਖਾਂ ਦਿਖਾਉਂਦੇ ਮਗਰੋਂ।
@lakhwindergrewal4999
@lakhwindergrewal4999 5 ай бұрын
ਜਦੋਂ ਇੰਨਾਂ MLA ਨੂੰ ਕੋਈ ਪੁੱਛਦਾ ਹੀ ਨੀਂ ਸਰਕਾਰ ਨਾਂ 5/ਚ ਨਾਂ 50 ਚ ਗੁੱਸਾ ਹੀ ਕਰੋ ਇਕੱਲਾ
@VinodKumar-g7t6x
@VinodKumar-g7t6x 5 ай бұрын
Ah oooooooooxxx MLA ki Karu loka da faida
@SukhwinderSingh-wv1rx
@SukhwinderSingh-wv1rx 5 ай бұрын
ਦੁੱਕੀ ਦਾ ਬੰਦਾ ਇਹ ਵੀ ਹੰਕਾਰੀ ਹੋ ਗਿਆ ਆਮ ਬੰਦਾ ਸੀ 😂😂
@balwindersingh9104
@balwindersingh9104 5 ай бұрын
ਬਾਈ ਜੀ ਮੋਰੀ ਦੀਆਂ ਇੱਟਾਂ ਚੁਬਾਰੇ ਨੂੰ ਲੱਗ ਗਈਆਂ ਉਂਗਲਾਂ ਤਾਂ ਇਹ ਦਿਖਾਉਣਗੇ। ਜਿਹੜੇ ਵਿਅਕਤੀ ਕਦੇ ਪਿੰਡ ਵਿੱਚ ਪੰਚ ਨਹੀਂ ਬਣੇ ਉਹ MLA ਬਣ ਗਏ।
@CharanjitSingh-ws3se
@CharanjitSingh-ws3se 5 ай бұрын
ਬਦਲਾਅ ਆ ਗਿਆ ਬਾਈ
@ShamsherSingh-bz3iq
@ShamsherSingh-bz3iq 5 ай бұрын
ਬਾਈ ਜੀ,,ਏ ਐਮ ਐਲ ਏ,, ਉਂਗਲ ਦਿਖਾ ਰਿਹਾ ਹੈ
@kulwindersingh-dh1hq
@kulwindersingh-dh1hq 5 ай бұрын
ਬਹੁਤ ਵਧੀਆ ਜਵਾਨੋ ਏਨਾ 91 ਗੁਂਗੇਆ ਨੂੰ ਸਵਾਲ ਪੁੱਛਣ ਲੀ
@tanupreetkaur
@tanupreetkaur 5 ай бұрын
ਆਪ ਦੇ ਤਾ ਹਰ ਜਗਾ ਜੂਤ ਫਿਰ ਰਿਹਾ ਹੁਣ 😂😂😂
@LIGARPUNJAB5911
@LIGARPUNJAB5911 5 ай бұрын
Sahi gal aa bhene 🙏
@amarjeetsingh7734
@amarjeetsingh7734 5 ай бұрын
ਇਲੈਕਸ਼ਨ ਹੈ ਇਸ ਵਿੱਚ ਕਦੇ ਵੀ ਸਵਾਲ ਜਵਾਬ ਕਰਨੇ ਚਾਹੀਦੇ ਨੇ ਤੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਲੇਕਿਨ ਜੇ ਜਣਾ ਕਣਾ ਹੀ ਸਵਾਲ ਪੁੱਛਣ ਲੱਗ ਜਾਵੇ ਤਾਂ ਕੰਮ ਕੌਣ ਕਰਨ ਦਊਗਾ ਜੇ ਕਿਸਾਨ ਆਪਣੇ ਆਪ ਨੂੰ ਕਿਸਾਨ ਸਮਝਦੇ ਨੇ ਤਾਂ ਉਹਨਾਂ ਨੂੰ ਆਪਣਾ ਇੱਕ ਲੀਡਰ ਚੁਣਨਾ ਚਾਹੀਦਾ 44 , 45 ਜਥੇਬੰਦੀਆਂ ਬਣੀਆਂ ਫਿਰਦੀਆਂ ਨੇ ਤੁਸੀਂ ਆਪਣਾ ਕੋਈ ਮੁੱਖ ਮੰਤਰੀ ਚੁਣ ਲਓ ਕੋਈ ਪ੍ਰਧਾਨ ਤਾਂ ਚੁਣ ਲਓ ਉਹ ਤੁਹਾਡੇ ਚ ਹਿੰਮਤ ਨਹੀਂ ਬੋਰਡ ਤੁਸੀਂ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਪਾ ਨਹੀਂ ਸਕਦੇ ਫਿਰ ਭਾਲਦੇ ਹੋ ਛਣਕਣਾ ਕੋਈ ਅਕਾਲੀਆਂ ਮਗਰ ਕੋਈ ਕਾਂਗਰਸ ਮਗਰ ਕੋਈ ਬੀਜੇਪੀ ਮਗਰ ਕੋਈ ਆਪ ਮਗਰ ਕੋਈ ਕੋਈ ਮਾਨ ਅੰਮ੍ਰਿਤਸਰ ਅੰਮ੍ਰਿਤ ਕਰੀਏ ਮਗਰ ਏਕਤਾ ਵਿੱਚ ਬਰਕਤ ਹੈ ਨਹੀਂ ਤਾਂ ਵਿਸ਼ਤਰ ਪਹਿਲਾਂ ਵੀ ਪੈਂਦੇ ਸੀ ਹੁਣ ਵੀ ਪੈਂਦੇ ਰਹਿਣਗੇ
@gurmeetsingh-zb6vv
@gurmeetsingh-zb6vv 5 ай бұрын
ਏਮ ਏਲ ਏ ਨੇ ਪੇਸੇ ਖਾਦੇ ਆ ਕਿਸਾਨ ਕੌਲੌ ਇਹ ਕਿਸਾਨ ਵੀਰ ਬਿਲਕੁੱਲ ਸੱਚ ਬੌਲਦਾ ਹੇ ਇਹ ਏਮ ਏਲ ਏ ਬਹੁਤ ਹਕਾਰ ਵਿੱਚ ਆ ਗਿਆ ਹੇ
@arshdeep7181
@arshdeep7181 5 ай бұрын
a mla kithe da bai g
@5911_Shorts1
@5911_Shorts1 5 ай бұрын
Ferozepur rural​@@arshdeep7181
@narinderpalsingh5349
@narinderpalsingh5349 5 ай бұрын
ਸਿਆਸਤ ਧੰਦਾ ਬਣ ਚੁੱਕੀ ਹੈ,ਸਿਆਸੀ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਰਹਿ ਗਿਆ ਹੈ 😢😢😢😢😢
@AmandeepSingh-bu4wn
@AmandeepSingh-bu4wn 5 ай бұрын
ਫੇਲ ਸਰਕਾਰ ਏ
@BahadurSingh-pm7oz
@BahadurSingh-pm7oz 5 ай бұрын
MLA,MP ਨੂੰ ਸਵਾਲ ਕਰਨਾ ਕੋਈ ਗਲਤ ਨਹੀਂ ਇਹ ਹੱਕ ਹੈ ਅਸੀਂ ਵੋਟਾਂ ਪਾਉਂਦੇ ਹਾਂ ਇਹ ਸੰਵਿਧਾਨ ਦੇ ਅਨੁਸਾਰ ਦੇਸ਼ ਦਾ ਕੰਮ ਕਰਦੇ ਨਹੀਂ ਮਨਮਰਜੀ ਕਰਦੇ ਹਨ ਪੈਨਸਨਾਂ ਹੋਰ ਸਹੂਲਤਾਂ ਲੈਂਦੇ ਹਨ!ਅਸੀਂ ਪੈਰਾਂ ਵਿੱਚ ਮੱਥੇ ਟੇਕਦੇ ਹਾਂ ਜੋ ਕਿ ਗਲਤ ਧਾਰਨਾ ਹੈ !!ਕਦੇ ਵੀ ਇਸ ਤਰਾਂ ਨਾਂ ਕਰੋ ਆਮ ਇਨਸਾਨ ਦੀ ਤਰਾਂ ਗੱਲ ਕਰੋ ਸਵਾਲ ਪੁਛੋ ਕਿਉਂਕਿ ਇਹ ਤੁਹਾਡੇ ਨੌਕਰ ਹਨ ਤੁਸੀਂ ਵੋਟ ਪਾਈ ਤਾਂ ਜਿਤਿਆ ਹੈ ਇਹ ਲੋਕ ਤੁਹਾਡੇ ਕਰਕੇ ਹਨ ਤੁਸੀਂ ਇਨ੍ਹਾਂ ਲੋਕਾਂ ਕਰਕੇ ਨਹੀਂ ਹੋ ਜੀ !
@SurjeetSingh-r7j
@SurjeetSingh-r7j 5 ай бұрын
ਆਪ ਪਾਰਟੀ ਨੇ ਬੜਾ ਵੱਡਾ ਧੋਖਾ ਦਿੱਤਾ ਜਨਤਾ ਨੂੰ ਇੱਕ ਗੱਲ ਸਿਆਣੇ ਕਹਿ ਗਏ ਆ ਰਾਜ ਰਾਜਾ ਹੀ ਕਰ ਸਕਦੇ ਬਾਕੀ ਤੁਸੀਂ ਆਪ ਸਮਝਦਾਰ ਜੋ👍
@ShamsherSingh-bz3iq
@ShamsherSingh-bz3iq 5 ай бұрын
ਏਨਾਂ ਨੂੰ ਭਜਾਓ ਪੰਜਾਬ ਬਚਾਓ
@Gurbhajan13
@Gurbhajan13 5 ай бұрын
ਖਾਲਸਾ ਜੀਓ ਬੇਨਤੀ ਆ ਜੀ! ਵੀਰ ਭੈਣੋ ਪੰਜਾਬੀ ਮਾਂ ਬੋਲੀ ਦੇ ਪ੍ਚਾਰ ਲਈ ਬਹੁਤ ਵਧਿਆ ਤਰੀਕਾ ਹੈ। ਜਦੋ ਤੁਸੀ ਵੋਟ ਪਾਉਣ ਜਾਓ ਤਾਂ ਤੁਸੀ ਪੰਜਾਬੀ ਚ ਦਸਤਖਤ ਕਰੋ ਜੀ !
@baljitkaur-se789
@baljitkaur-se789 5 ай бұрын
ਪੰਜਾਬੀ ਚ ਹੀ ਕੀਤੇ ਵੀਰ ਜੀ
@Gurbhajan13
@Gurbhajan13 5 ай бұрын
@@baljitkaur-se789 ਧੰਨਵਾਦ ਜੀ
@ParmjitSingh-fc7fl
@ParmjitSingh-fc7fl 5 ай бұрын
ਕਦੇ ਸੁਖਬੀਰ ਤੇ ਕੈਪਟਨ ਨੂੰ ਸਵਾਲ ਪੁੱਛਣ ਦੀ ਹਿੰਮਤ ਹੋਈ
@lallykhalsa
@lallykhalsa 5 ай бұрын
ਇਸ ਨੂੰ ਕਹਿੰਦੇ ਅੱਸਲੀ ਬਦਲਾਓ …
@jeetbaath1900
@jeetbaath1900 5 ай бұрын
ਇੱਟਾਂ ਦਾ ਪ੍ਰਬੰਧ ਰੱਖਿਆ ਕਰੋ ਯਾਰ। ਇਹੋ ਜਿਹੇ ਵੇਲੇ ਲੋੜ ਪੈਂਦੀ ਐ
@ShamsherSingh-bz3iq
@ShamsherSingh-bz3iq 5 ай бұрын
ਬਾਈ ਜੀ,, ਹੁਣ ਉਹ ਪਹਿਲਾਂ ਵਾਲਾ ਬਦਲਾਅ ਨਹੀਂ ਆਉਣਾ ਜੀ,,,
@karajsingh9718
@karajsingh9718 5 ай бұрын
ਖਾਲਸਾ ਰਾਜ ਇਨਸਾਫ਼ ਕਰੇਗਾ
@lakhwindergrewal4999
@lakhwindergrewal4999 5 ай бұрын
ਪੰਜਾਬੀਉ ਜਾਗ ਜਾਉ ਜੇ ਬਚਣਾ ਸਿੱਖਾਂ ਦਾ ਧੜਾ ਬਣਾਕੇ ਲੀਡਰ ਬਣਾਉ
@CharjitKaur-mr4pj
@CharjitKaur-mr4pj 5 ай бұрын
Apne.pagna.wale.hi.gudar.han
@Jaswinder_72
@Jaswinder_72 5 ай бұрын
ਬਾਬਾ ਦਲਜੀਤ ਸਿੰਘ ਕਰਕੇ MLA ਲੋਕਾਂ ਤੋਂ ਬਚਣ ਵਿਚ ਕਾਮਯਾਬ ਹੋਇਆ
@KuldeepSingh-yt2fi
@KuldeepSingh-yt2fi 5 ай бұрын
ਇਨੀ ਜਿਆਦਾ ਖੱਪ ਪਾਈ ਕਿ ਪਤਾ ਹੀ ਨਹੀਂ ਚਲਦਾ ਕਿਹੜੀ ਪਾਰਟੀ ਨੂੰ ਕੀ ਕਹਿ ਰਹੇ ਹਨ ਮੁਰਦਾ ਬਾਦ
@JASNEETKAUR-z9r
@JASNEETKAUR-z9r 5 ай бұрын
Very good brother 👍👍👍 ji
@gurvailsingh3849
@gurvailsingh3849 5 ай бұрын
ਪਹਿਲਾ ਐਮ ਐਲੇ ਬਨਾ ਤਾਂ ਹੁਣ ਮੁਰਦਾਬਾਦ ਅਸੀ ਕਿੱਡੇ ਮੂਰਖਾ ਪਾਵਰ ਦੇ ਕੇ ਫੇਰ ਵਿਰੋਧ ਕਰੋ ਪਹਿਲਾ ਸੋਚੀਆਂ ਕਰੋ ਵੀਰੋ
@GotaSingh-gj7dq
@GotaSingh-gj7dq 5 ай бұрын
ਏਨਾ ਵੱਡਾ ਇਕੱਠ ਤੁਹਾਡਾ ਤੁਸੀਂ ਆਪਣੇ ਉਮੀਦਵਾਰ ਖੜ੍ਹੇ ਕਿਉਂ ਨਹੀਂ ਕਰਦੇ
@VickyNahar-xh5jp
@VickyNahar-xh5jp 5 ай бұрын
C Bahut vadia pind valeo 🙏🫡🫡
@balkaran637
@balkaran637 5 ай бұрын
ਇਸ ਤਰ੍ਹਾਂ ਦੇ ਐਮਐਲਏ ਨੂੰ ਮੂੰਹ ਨਾ ਲਾਓ ਬਹੁਤੀਆਂ ਉਂਗਲਾਂ ਦਿਖਾਉਂਦੇ ਆ
@Ranglapunjab103
@Ranglapunjab103 5 ай бұрын
ਠੋਕੋ ਇਹਨਾਂ ਨੂੰ ।ਕਹਿੰਦੇ ਹੁੰਦੇ ਸੀ ਡਲ਼ਾ ਤੋਂ ਡਲ਼ਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੈ।
@JagdishSingh-u3b
@JagdishSingh-u3b 5 ай бұрын
ਇਸ ਤੋਂ ਪਤਾ ਲੱਗਦਾ ਕੇ ਕਿਸਾਨਾਂ ਦੇ ਪ੍ਰਧਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਬਿਠਾਇਆ ਬੇਠੈ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਕਿਓਂਕਿ ਸੱਚ ਜ਼ੁਬਾਨ ਤੇ ਆ ਜਾਦਾ ਅਸੀਂ ਕਿਸਾਨ ਨਾਲ ਨਹੀ ਪ੍ਰਧਾਨ ਨਾਲ ਗੱਲ ਕਰਾਂਗੇ।
@RajbirSingh-qh7gg
@RajbirSingh-qh7gg 5 ай бұрын
Very good veer ji 💐💐🌹🥀🌹
@RajinderSingh-zv2cs
@RajinderSingh-zv2cs 5 ай бұрын
ਬਹੁਤ ਵਧੀਆ ਵੀਰ ਜੀ
@mallmann8309
@mallmann8309 5 ай бұрын
ਕਿਸਾਨ ਜਿੰਦਾਬਾਦ। ਝੂਠਾ ਬੰਦਾ ਹੈ ਘਟੀਆ ਹੈ
@HarpreetSingh-ij1ij
@HarpreetSingh-ij1ij 5 ай бұрын
ਬਦਲਾਵ ਬੋਦਲਿਆ ਫਿਰਦਾ
@tajindersingh-mb7bt
@tajindersingh-mb7bt 5 ай бұрын
ਪੈਸੇ ਤੇ ਲਏ ਹੋਣਗੇ ਇੱਕ ਨਾਰਮਲ ਆਦਮੀ MLA ਦੇ ਮੂੰਹ ਤੇ ਗਲਤ ਨਹੀਂ ਬੋਲ ਸਕਦਾ
@DhillonSaab-p2w
@DhillonSaab-p2w 5 ай бұрын
Good bai vadia kita es naal
@BoharSingh-z3y
@BoharSingh-z3y 4 ай бұрын
Very good Veer ji
@surindersyal6575
@surindersyal6575 5 ай бұрын
किसान एकता जिंदाबाद।
@pammashah6361
@pammashah6361 5 ай бұрын
ਓਗਲੀ ਵੱਡ ਦਿੱਤੀ ਜਾਵੇ
@Sandeep00047
@Sandeep00047 5 ай бұрын
😂😂😂
@chhinderpalkaur4163
@chhinderpalkaur4163 5 ай бұрын
Kisan good
@deepakkumar-dv5iz
@deepakkumar-dv5iz 5 ай бұрын
Bahut vadia gl aa kiti pind vale ne
@HiraSidhu-nu3mq
@HiraSidhu-nu3mq 5 ай бұрын
Kisan Bai very good 👍
@hrmngill224
@hrmngill224 5 ай бұрын
👍👍👍👍
@GotaSingh-gj7dq
@GotaSingh-gj7dq 5 ай бұрын
ਧਰਨਿਆਂ ਵਾਲੇ ਜ਼ਿਆਦਾਤਰ ਕਾਂਗਰਸ ਨੂੰ ਸਪੋਰਟ ਕਰਦੇ ਆ
@BhagwanSingh-ky8ep
@BhagwanSingh-ky8ep 5 ай бұрын
DEHLI DHARNE CH CONGRAS DI BOLI BOLDE SI
@GotaSingh-gj7dq
@GotaSingh-gj7dq 5 ай бұрын
@@BhagwanSingh-ky8ep ਅਸੀਂ ਸਾਡੇ ਧਰਮਸ਼ਾਲਾ ਵਿੱਚ ਆਮ ਪਾਰਟੀ ਵਾਲੇ ਸੱਦ ਲੲਏ,ਸੌ ਤੋਂ ਜਿਆਦਾ ਲੋਕ ਆ ਕੇ ਮੁਰਦਾਬਾਦ ਨਾਅਰੇਬਾਜ਼ੀ ਕਰਨ ਲੱਗ ਪਏ ਤੀਜੇ ਦਿਨ ਉਹੀ ਲੋਕ ਕਾਂਗਰਸ ਉਮੀਦਵਾਰ ਨੂੰ ਸੱਦਕੇ ਉਸਦੇ ਹਾਰ ਪਾਈ ਜਾਣ ਸਾਨੂੰ ਕਹਿੰਦੇ ਅਸੀਂ ਸਾਰਿਆਂ ਦਾ ਵਿਰੋਧ ਕਰਾਂਗੇ ਉਸ ਦਿਨ ਪਤਾਂ ਚੱਲਿਆ ਵੀ ਇਹ ਸਾਰੇ ਕਾਂਗਰਸ ਦੇ ਦੱਲੇ ਨੇ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 5 ай бұрын
ਲੋਕਾ ਨੇ ਗੰਦ ਇਕੱਠਾ ਕੇ ਲਿਆ ਯਾਰ ਇਕ ਮੌਕਾ BSP ਨੂੰ ਦੇਵੋ
@ADDON980
@ADDON980 5 ай бұрын
😂😂
@shashiprabha8505
@shashiprabha8505 5 ай бұрын
सारी पार्टियां अब रास्ते पर आ सकती हैं अब जनता समझ चुकी है इनकी हरकतों को
@sachebol2464
@sachebol2464 5 ай бұрын
ਵੋਟਾਂ ਮੰਗਣ ਵੀ ਘਰ ਵਿੱਚ ਨਾ ਆਇਆ ਕਰੋ ਹੰਕਾਰੀ ਟੋਲਾ
@johalhundalmusicofficial
@johalhundalmusicofficial 5 ай бұрын
ਬਦਲਾਅ
@amritsingh-e4p
@amritsingh-e4p 5 ай бұрын
ਪੰਜਾਬ ਸਰਕਾਰ ਮੁਰਦਬਾਦ
@MagharSingh-r7o
@MagharSingh-r7o 5 ай бұрын
Good 👍👍👍👍👍
@malkeetjossan
@malkeetjossan 5 ай бұрын
ਭੁੱਲਰ ਸਾਬ ਜੀ ਦਾ ਕੰਮ ਵਧੀਆ ਕਿਸੇ ਪਿੰਡ ਸ਼ਹਿਰ ਵਿੱਚ ਗਿਆ ਨਹੀਂ ਇਸ ਤੋਂ ਵੱਧ ਉੱਤੇ ਖਾਣੀ ਹੋਣੀ ਸੀ
@Daske.WaleSahi
@Daske.WaleSahi 5 ай бұрын
ਬੜੀ ਮਾੜ੍ਹੀ ਹੋਈ ਆ ਫਸੀ ਹੋਈ ਗਟਾਰ ਵਾਂਗ ਦੇਖੀ ਜਾਂਦਾ ਹੁਣ ਐਮ ਐਲ ਏ
@deepgrewal3262
@deepgrewal3262 5 ай бұрын
🎉
@vinodbhagsar5432
@vinodbhagsar5432 5 ай бұрын
ਫੇਲ ਸਰਕਾਰ 😡😡
@BajWa-d9l
@BajWa-d9l 5 ай бұрын
Jio punjabio jio very good
@parmeetkaur6487
@parmeetkaur6487 5 ай бұрын
Very good
@BalwinderSingh-tk6hc
@BalwinderSingh-tk6hc 5 ай бұрын
Good
@Rajkumar-m1d3s
@Rajkumar-m1d3s 5 ай бұрын
Kisan majdoor ekta jindabad
@Punjabimedia-io7if
@Punjabimedia-io7if 5 ай бұрын
ਹੁਣ ਤਾਂ ਤੁਹਾਡੇ ਹੱਥ ਚ ਵੀ ਉਂਗਲ ਉੱਠਣ ਦੇਣੀ ਆ ਗਾਹਾਂ ਨੂੰ ਕਿ ਨਹੀਂ
@JagmailSingh-fe9yr
@JagmailSingh-fe9yr 5 ай бұрын
ਕਿਸਾਨੋ nsa ਲਗਵਾ ਦੇ ਗਾ ਚੁੱਪ ਕਰ ਜੋ
@inderjitchahal305
@inderjitchahal305 5 ай бұрын
ਹੋਰ ਕਰ ਵੀ ਸਕਦੇ ਆ
@ADDON980
@ADDON980 5 ай бұрын
NSA, lalli falli bandea te lagda....sache kisaan te nahi..m
@amarpreetkaur9299
@amarpreetkaur9299 5 ай бұрын
Kissana di gal sarkar ta pressure banou
@NirmalsinghNema-zz9oe
@NirmalsinghNema-zz9oe 5 ай бұрын
E keda da banda ju moo te bolan dea ke kishane de gal ne karne
@Simerpalsingh-y8r
@Simerpalsingh-y8r 5 ай бұрын
ਝਾੜੂ ਵਾਲੇੳ,ਸੌਡਾ,ਟੇਮਾ,,ਪੁਰ,ਹੋਗੇ,,,,,2024,, ਵਿਚ ਇਹ,ਹਾਲ,2027, ਵਿਚ ਲੋਕਾਂ ਸੋਨੂੰ ਘਰ ਚੋਂ ਹੀ ਲਿਕੇਲ ਦੈ ਦੇਣਾ,,,,
@169poojaranipoojarani7
@169poojaranipoojarani7 5 ай бұрын
Aam Admi de party nu punjab tobahr kadho
@NavjotKaur-ue4zl
@NavjotKaur-ue4zl 5 ай бұрын
Janta de sewak ho ke janta nal ucchi awaaz
@Pargatsinghkhera-fh2iq
@Pargatsinghkhera-fh2iq 5 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@mannisingh130
@mannisingh130 5 ай бұрын
👍🏾👍🏾👍🏾👍🏾👍🏾
@bb5920
@bb5920 5 ай бұрын
ES NOO VOTA NA PAUNA
@NavjotKaur-ue4zl
@NavjotKaur-ue4zl 5 ай бұрын
Delhi CM ne pehla delhi ni vadan dita Punjab CM ne Punjab ni tappan dita hun kissan nu
@SamardeepSingh-pi2dh
@SamardeepSingh-pi2dh 5 ай бұрын
Y vote na paeo app nu
@PawanKumar-fm5iy
@PawanKumar-fm5iy 5 ай бұрын
Najara lya ta 22 ne
@sapanchiqbalsingh1339
@sapanchiqbalsingh1339 5 ай бұрын
Ashu bangar jindabad congress party jindabad jindabad👍👍👍👍👍
@sanjkaler2317
@sanjkaler2317 5 ай бұрын
❤🎉okg
@NavjotKaur-ue4zl
@NavjotKaur-ue4zl 5 ай бұрын
Behrupia bhagat singh de
@SafarSingh-p5g
@SafarSingh-p5g 5 ай бұрын
M L A ਝੂਠ ਮਾਰਦਾ
@rudrayadav2043
@rudrayadav2043 5 ай бұрын
Sad zindabab
@farmertv5483
@farmertv5483 5 ай бұрын
Ah ta bahut maadi gl a
@Pargatsinghkhera-fh2iq
@Pargatsinghkhera-fh2iq 5 ай бұрын
ਬੀਜੇਪੀ ਮੁਰਦਾਬਾਦ
@sarbguram446
@sarbguram446 5 ай бұрын
Hahah shame on you mla ,you should respect people ,not showing attitude to public
@NirmalsinghNema-zz9oe
@NirmalsinghNema-zz9oe 5 ай бұрын
Kishan majdoor ikta zindabad jathebade zindabad
@drvijaykumar8271
@drvijaykumar8271 5 ай бұрын
Vote magna hak va kisan nahi gunda va
@RajuSingh-ld1ux
@RajuSingh-ld1ux 5 ай бұрын
ਪਾਲੋ ਵੋਟਾਂ ਅਜੇ ਅੱਗੇ ਵੇਖਿੳ ਇਹ ਕੀ ਹਾਲ ਕਰਦੇ
@jasbeerkaur679
@jasbeerkaur679 5 ай бұрын
ਬਾਲਟੀ ਦਾ ਦਬਾੳ ਪੰਜਾਬ ਬਚਾਓ
@AshokKumar-ug1uo
@AshokKumar-ug1uo 5 ай бұрын
Comedian sarkaar daa Banda bai
@RanjodhSingh-cu8bo
@RanjodhSingh-cu8bo 5 ай бұрын
Kede pind the ghatna vere
@HarmanSingh-sp2xg
@HarmanSingh-sp2xg 5 ай бұрын
Majdor akta nahi hay kisana nale
@jjimmy9763
@jjimmy9763 5 ай бұрын
Uhni alag jute khane ne, iko baar changa nahi lagda.
@nirmaldhiman773
@nirmaldhiman773 5 ай бұрын
Aaise Mla Di Punjab Koi JrooratNhi Jo Lokan De Jvaab Hi Na Deve
@SukhdevSingh-gx6rk
@SukhdevSingh-gx6rk 5 ай бұрын
ਸਲਾ ਵੋਟਾ ਲੈਕੇ ਸਾਡੇ ਤੇ ਪਰਚੇ
@satrangisiyasat6034
@satrangisiyasat6034 5 ай бұрын
ਆਹ MLA ਦਾ ਸਟੇਟਸ ਆ ।
@jaswantsingh5715
@jaswantsingh5715 5 ай бұрын
Eh dekh lo mla ne paise le ne
@harjitsinghjheetajheeta4415
@harjitsinghjheetajheeta4415 5 ай бұрын
M L A G ajehi halat vich jit di ki umid karday hoe?
@JasvirSingh-tc8no
@JasvirSingh-tc8no 5 ай бұрын
ego kine h es bande vich hatao ino
@अगेरजRrgĝ
@अगेरजRrgĝ 5 ай бұрын
वाई 70साल हौ गयै जटा नु नजारै लदयां नु मुख्यमंत्री दी कुर्सी तै गरिब लोकौ समजौ राज ठौडा है 80पंसट अबादी ठौडी है ठौडै कौलौ 20परसट लोग नहीं ताबै औदै लादौ खूजै फुकरया नु
@ManpreetSingh-k6v6m
@ManpreetSingh-k6v6m 5 ай бұрын
Latring saaf krao
@satwantkaur7296
@satwantkaur7296 5 ай бұрын
Sharm karo MLA sahib.banfa Ghar di gal karda oh vi nahin sunda .vaise vote mangan aaya.
@kabalsinghbhojiankabalsing2470
@kabalsinghbhojiankabalsing2470 5 ай бұрын
ਆਮ ਆਦਮੀ ਕਾਂਗਰਸ ਅਕਾਲੀ ਦਲ ਬੀਜੇਪੀ ਪਾਰਟੀਆ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@JagdeepSingh-ru8sj
@JagdeepSingh-ru8sj 5 ай бұрын
Eh sala bhaiyaa v paise Khanda aa Ferozepur cantt toh mla.
@hollywoodoriginals8833
@hollywoodoriginals8833 5 ай бұрын
ena di hava tn nikli lai hun koina lgju pta cm ptani kheri hava ch speech dinda jisnu apne mla dia ground te halat ni pta
@Nirvair254
@Nirvair254 5 ай бұрын
Ehnu kade vekhia tak nahi kam ehne ki karna
Random Emoji Beatbox Challenge #beatbox #tiktok
00:47
BeatboxJCOP
Рет қаралды 47 МЛН
小丑揭穿坏人的阴谋 #小丑 #天使 #shorts
00:35
好人小丑
Рет қаралды 34 МЛН
ЛУЧШИЙ ФОКУС + секрет! #shorts
00:12
Роман Magic
Рет қаралды 21 МЛН
Это было очень близко...
00:10
Аришнев
Рет қаралды 7 МЛН
Collector, Don't Scare a HC Judge, IAS Suspended #lawchakra #law
12:48
Random Emoji Beatbox Challenge #beatbox #tiktok
00:47
BeatboxJCOP
Рет қаралды 47 МЛН