Ferozepur News | ਭੁੱਖੇ ਪੇਟ ਸਕੂਲ ਜਾਣ ਵਾਲਾ ਮਾਸੂਮ ਕੈਮਰੇ ਸਾਹਮਣੇ, ਦੇਖੋ ਬੱਚੇ ਦੇ ਘਰ ਦੇ ਹਾਲਾਤ |

  Рет қаралды 79,946

News18 Punjab

News18 Punjab

Күн бұрын

Пікірлер: 113
@lakhasidhu2028
@lakhasidhu2028 Ай бұрын
ਮੇਰਾ ਨਾਮ ਲਖਵਿੰਦਰ ਸਿੰਘ ਹੈ,,, ਬਠਿੰਡਾ ਏਰੀਆ ਮੇਰਾ, ਮੇੈ ਵੀ ਬਹੁਤ ਬੱਚਿਆਂ ਨੂੰ ਪਿਆਰ ਕਰਦਾ, ਬਹੁਤ ਬਹੁਤ ਧੰਨਵਾਦ ਲਖਵਿੰਦਰ ਸਰ ✅👍❤
@sunnboy881
@sunnboy881 Ай бұрын
bhut pyara bacha hai... waheguru ji bache di har khawaish puri kre... hmesha khush rakhe rabb parwar nu
@rajinder11singh7
@rajinder11singh7 Ай бұрын
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏🙏🙏🙏🙏🙏🙏
@harmanxbrar9842
@harmanxbrar9842 Ай бұрын
ਪਰਵਾਸੀਆਂ ਦੇ ਅਧਾਰ ਕਾਰਡ ਕਿਵੇਂ ਬਣ ਰਹੇ ਹਨ ਜਦੋਂ ਕਿ ਮਜਮੀ ਸਿੱਖ ਭਰਾਵਾਂ ਦੇ ਬਣਦੇ ਨਹੀਂ ਉਨ੍ਹਾਂ ਲਈ ਕੋਈ ਸਹੂਲਤ ਨਹੀਂ🙏🙏🙏
@BinduMavi-rq8zh
@BinduMavi-rq8zh Ай бұрын
🎉🎉🎉🎉❤❤❤❤❤❤❤❤ ਇੰਨਆ ਵਧਿਆ ਟੀਚਰ, ਬਹੁਤ ਸ਼ਾਨਦਾਰ ਹੈ ਟੀਚਰ, ਨਹੀਂ ਤਾਂ ਟੀਚਰਾਂ ਨੂੰ ਕਓਈ ਮਤਲਬ ਨਹੀਂ, ਹੁੰਦਾ, ਟਈਚਰ ਦੂਸਰਾ ਮਾਂ ਬਾਪ ਹਉੰਦਆ ਹੈ ਪਰ ਅੱਜਕਲ੍ਹ ਲਾਲਚੀ ਹਨ ਟੀਚਰ
@avtarsingh4833
@avtarsingh4833 Ай бұрын
ਸਰਕਾਰ ਦੀਆਂ ਸਕੀਮਾਂ ਸਿਰਫ਼ ਅਮੀਰ ਲੋਕਾਂ ਵਾਸਤੇ ਹਨ। ਗਰੀਬ ਲੋਕਾਂ ਨੂੰ ਕੋਈ ਨਹੀਂ ਪੁੱਛਦਾ। ਜੇਕਰ ਸਾਰੇ ਪੰਜਾਬ ਵਿੱਚ ਸਰਵੇ ਹੋਵੇ ਤਾਂ ਰਾਸ਼ਨ ਕਾਰਡ ਤਹਾਨੂੰ ਅਮੀਰ ਲੋਕਾਂ ਦੇ ਹੀ ਮਿਲਣਗੇ। ਗਰੀਬ ਲੋਕਾਂ ਦੇ ਰਾਸ਼ਨ ਕਾਰਡ ਬਣਦੇ ਹੀ ਨਹੀਂ।
@bubbys7
@bubbys7 Ай бұрын
Bilkul Sachi gall Hai veere votan da chakkar hon karke ameer loke hi sacheema da labh uthaunde han
@guljarilal642
@guljarilal642 Ай бұрын
Master ji salute ah tuhnu bahut vdia km kita tusi🙏🙏🙏👍👍
@mewasingh1942
@mewasingh1942 Ай бұрын
ਸਰਕਾਰ ਨੂੰ ਇਹੋ ਜਿਹੇ ਉਸਾਰੂ ਸੋਚ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ
@JagdishRajput-w9d
@JagdishRajput-w9d Ай бұрын
Master ji thanks
@karanjatt9986
@karanjatt9986 Ай бұрын
ਮਾਸਟਰ ਜੀ ਜਵਾਕ ਪੜ੍ਹਾਓ।ਸਕੂਲਾਂ ਵਿੱਚ ਲਗਭਗ ਵੱਡੀ ਗਿਣਤੀ ਗਰੀਬ ਪਰਿਵਾਰਾਂ ਨਾਲ ਸਬੰਧਤ ਬੱਚਿਆਂ ਦੀ ਹੀ ਹੈ ।
@lakhwindersingh6863
@lakhwindersingh6863 Ай бұрын
ਵਾਹਿਗੁਰੂ ਜੀ🙏🙏
@BalvirDhaliwal-f5u
@BalvirDhaliwal-f5u Ай бұрын
ਵਾਕਿਆ ਹੀ ਬਾਈ ਜੀ ਬੱਚੇ ਦੇ ਬੋਲਾਂ ਨੇ ਝੰਜੋੜ ਕੇ ਰੱਖ ਦਿੱਤਾ। 🙏
@sunnboy881
@sunnboy881 Ай бұрын
Chota sa bacha kitna cute h❤. Wahe guru ji meher kro bache te.. parwar te..
@mewasingh1942
@mewasingh1942 Ай бұрын
ਇਹੋ ਜਿਹੇ ਉਸਾਰੂ ਸੋਚ ਬਾਲੇ ਅਧਿਆਪਕਾਂ ਤੋਂ ਸਿੱਖੇ ਸਬਕ ਬੁਲੰਦੀਆਂ ਛੋਣ ਵਿੱਚ ਜਿਆਦਾ ਵਕਤ ਨਹੀਂ ਲਾਉਂਦੇ
@jagdevgir2619
@jagdevgir2619 Ай бұрын
ਵਾਹਿਗੁਰੂ ਜੀ
@jassalkaur3548
@jassalkaur3548 Ай бұрын
🙏🙏🙏🙏
@trollpunjabi2374
@trollpunjabi2374 Ай бұрын
Master ji thanks 🙏
@khivasimran6294
@khivasimran6294 Ай бұрын
ਜੀਂਦੇ ਵਸਦੇ ਰਹੋ ਮਾਸਟਰ ਲਖਵਿੰਦਰ ਸਿੰਘ ਜੀ....ਅੱਜ ਸ਼ਾਇਦ ਤੁਹਾਡੀ ਵਜ੍ਹਾ ਨਾਲ ਬੱਚੇ ਦੀ ਜ਼ਿੰਦਗੀ ਸਵਰ ਜਾਏਗੀ ..….. waheguru Ji mehar Krna 👏👏👏
@rajpalbhobia3127
@rajpalbhobia3127 Ай бұрын
Bache ne sach bol kar dil ko Ghayal kar diya 😢
@jarnailsingh649
@jarnailsingh649 Ай бұрын
Satnam waheguru ji
@newsingletrackmusic
@newsingletrackmusic Ай бұрын
Thanks 😊 sir
@Rajinder.sandhu1
@Rajinder.sandhu1 Ай бұрын
Waheguru Ji 🙏🙏🙏🙏
@BalwantSingh-rz4ch
@BalwantSingh-rz4ch Ай бұрын
ਸਰਕਾਰ ਨੂੰ ਵੋਟਾਂ ਤੱਕ ਮਤਲਬ ਹੈ ਕੋਈ ਮਰੇ ਕੋਈ ਜੀਵੇ
@gurdyalsingh6599
@gurdyalsingh6599 Ай бұрын
Waheguru ji mehar karo
@Gurveer-q2g
@Gurveer-q2g Ай бұрын
Waheguru ji waheguru ji waheguru ji
@satnamsingh1213
@satnamsingh1213 Ай бұрын
ਯੂ ਪੀ ਬਿਹਾਰ ਵਾਲਿਆਂ ਦੇ ਜਿੰਨੇ ਮਰਜ਼ੀ ਅਧਾਰ ਕਾਰਡ ਬਣਵਾ ਲੋ ਪੰਜਾਬੀ ਉਸਤਰਾ ਨੇ
@PalviBasra
@PalviBasra Ай бұрын
❤❤❤❤ waheguru ji
@goldygill8417
@goldygill8417 Ай бұрын
Waheguru ji 🙏😢
@gurjotsinghsran8817
@gurjotsinghsran8817 Ай бұрын
Waheguru Ji Mehar karo😢
@Himani457
@Himani457 Ай бұрын
Waheguru ji sabda bhala karo🙏🏻
@kriti4972
@kriti4972 Ай бұрын
Hya rabb ji mehar kro kina masum a 🙏
@ranaranasingh5524
@ranaranasingh5524 Ай бұрын
Wahe guru g
@ManuKaur-f9n
@ManuKaur-f9n Ай бұрын
Sachi veere g video dekh ke ron aa gaya Waheguru g aa din kise nu na dekhn nu mille 😢
@Aaj361
@Aaj361 Ай бұрын
ਇਹਨਾਂ ਨੁੰ ਰੇਜ਼ਰਵੇਸ਼ਨ ਦਿਓ l ਇਹਨਾਂ ਨੁੰ ਲੋੜ ਹੈ l ਰੇਜ਼ਰਵੇਸ਼ਨ ਉਹ ਬੱਚੇ ਲੈ ਰਹੇ ਨੇ ਜਿਨ੍ਹਾਂ ਦੇ ਮਾਂ ਬਾਪ ਲੱਖ ਲੱਖ ਰੁਪਿਆ ਮਹੀਨੇ ਦੀ ਤਨਖਾਹ ਲੈਂਦੇ ਨੇ l ਗਰੀਬ ਦਾ ਉਹ ਖਾਂਦੇ ਨੇ l ਇਸ ਤੇ ਕੋਈ ਫੈਸਲਾ ਲਓ
@balasimran1761
@balasimran1761 Ай бұрын
Nice baby
@ManjeetSingh-b8k
@ManjeetSingh-b8k Ай бұрын
Waheguru ji ❤❤🙏🙏
@DarshanSingh-jk8sv
@DarshanSingh-jk8sv Ай бұрын
ਰਾਸ਼ਨ ਵਾਲੀ ਸਰਕਾਰ ਦੀ ਵੈਨ ਕਿੰਥੇ ਆ ਕੈਦੇ ਸੀ ਘਰ ਘਰ ਆਟਾ ਵੰਡੋ ਗੀ ਗਰੀਬਾ ਨੂੰ
@Rabb_mehar_kre
@Rabb_mehar_kre Ай бұрын
Eh kehra Sukhbir aa k jo kehdu oh hoju...eh tan naklia...
@Agamplaytopia
@Agamplaytopia Ай бұрын
Jiwe marji c badal hunde koi gareeb atta daal to ni reha c wadda masla ta roti aa bai dharam de masle bad ch aa
@harkeshharkesh97
@harkeshharkesh97 Ай бұрын
Waheguru ji 😢😢😢😢
@gurnamsingh9813
@gurnamsingh9813 Ай бұрын
ਮੈਂ ਇੱਥੇ ਕੁਝ ਅਜਿਹਾ ਲਿਖ ਰਿਹਾ ਹਾਂ ਜੋ ਸ਼ਾਇਦ ਪਸੰਦ ਆਵੇ ਜਾਂ ਨਾ। ਭਾਰਤ ਦੇ ਲੋਕ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬੀ ਲੋਕ ਏਜੇਹੇ ਗਰੀਬ ਨੂੰ ਹਰ ਚੀਜ਼ ਦੀ ਸੇਵਾ ਕਰਦੇ ਹਨ। ਮੈਂ ਬੇਨਤੀ ਕਰਦਾ ਹਾਂ ਕਿ ਜੋ ਜੋ ਅਜੇ ਵੀ ਨਸ਼ੇ ਅਤੇ ਭੋਗ ਵਿਲਾਸ ਵਿੱਚ ਪੈਸਾ ਅਤੇ ਸਮਾਂ ਬਰਬਾਦ ਕਰ ਰਹੇ ਹਨ ਉਨ੍ਹਾਂ ਨੂੰ ਅਜਿਹੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਦਇਆ & ਮਦਦ ਕਰੋ ਦਾ ਨਤੀਜਾ drug wale ਨਸ਼ੇ ਨਾਲੋਂ ਵੱਧ ਨਜ਼ਾਰਾ ਦੇਵੇਗਾ।
@SmilingCorn-qk2cm
@SmilingCorn-qk2cm Ай бұрын
Vry good veer ji
@MandeepSingh-sp6xk
@MandeepSingh-sp6xk Ай бұрын
Waheguru ji mehar kri parwaar te 🙏 bota Tak mtlb a ahna nu
@newsong9320
@newsong9320 Ай бұрын
Saide ke naul all teacher best 👍💯 teacher. S i love you
@GurvinderKaur-o4t
@GurvinderKaur-o4t Ай бұрын
ਸਰਕਾਰ ਦੀਆਂ ਸਕੀਮਾਂ ਸਿਰਫ ਕਾਗਜਾਂ ਵਿਚ ਨੇ ਜਮੀਨੀ ਪੱਧਰ ਤੇ ਨਹੀਂ
@gurveershidhu4259
@gurveershidhu4259 Ай бұрын
Waheguru ji
@rinkufdk7430
@rinkufdk7430 Ай бұрын
ਕੱਲੀ ਸਰਕਾਰ ਨੀ ਦੋਸ਼ੀ ਸਮਾਜ ਵੀ ਦੋਸ਼ੀ ਆ,,,
@jaspreetgill9404
@jaspreetgill9404 Ай бұрын
Ea time sade ta vi ayia apna time cheete a gya Baba Nanak es parvar ta kirpa kare time change hoga 🙏🙏
@SmilingCorn-qk2cm
@SmilingCorn-qk2cm Ай бұрын
Guru shib ji di birthday mnan wleo aes tra di loka di hpl kro guru di golk grib da muuh guru shib shree guru nanak shib ji ahkde hude c
@GurjantsinghChahal-zq3il
@GurjantsinghChahal-zq3il Ай бұрын
ਪਰਿਵਾਰ, ਨੂੰ, ਵਾਹਿਗੁਰੂ, ਬਖਸ਼ੇ, ਗਾ
@SmilingCorn-qk2cm
@SmilingCorn-qk2cm Ай бұрын
Waheguru ne ni khuj krna krn da taim insan da ae aes tra de km te insan ne krne ne
@Merapita830
@Merapita830 Ай бұрын
Help them very soon
@KuldeepSingh-go4xi
@KuldeepSingh-go4xi Ай бұрын
ਦੇਖੋ ਪੰਜਾਬ ਦੇ ਹਾਲਾਤ ਕੀ ਆ ਭਇਏ ਅਨੰਦ ਕਰਦੇ॥ਸਾਡੇ ਮਜ਼ਦੂਰਾਂ ਦੇ ਹੱਕ ਇਹ ਭਈਏ ਲਈ ਜਾਂਦੇ ਆ।ਉੱਠੋ ਪੰਜਾਬੀਓ ਆਪਣੇ ਹੱਕ ਲਇਏ। ਪੰਜਾਬੀ ਕਿਸੇ ਜਾਤ ਦਾ ਇੱਕ ਹੋ ਜਾਓ। ਜੇ ਸਜਨੋ ਰੋਟੀ ਖਾਣੀ ਆ।
@JaspalKaur-d5w
@JaspalKaur-d5w Ай бұрын
❤❤❤❤❤❤
@rajnijikiduniya7457
@rajnijikiduniya7457 Ай бұрын
Shoot h oaji jisne each video vierl kiti 👍👌❤💘🌹🙏
@SurinderPal-x4d
@SurinderPal-x4d Ай бұрын
🙏🙏
@kanleshkaur3829
@kanleshkaur3829 Ай бұрын
😢😢😢🙏🏻🙏🏻🙏🏻🙏🏻
@kanleshkaur3829
@kanleshkaur3829 Ай бұрын
🙏🏻🙏🏻🙏🏻😭😭😭😭
@HekulwantsinghKulwant
@HekulwantsinghKulwant Ай бұрын
🙏❤️❤️🌹❤️❤️❤️🙏🙏
@JaspalSingh-kb8sl
@JaspalSingh-kb8sl Ай бұрын
🌹🥀💐👍
@KULWINDERKaur-ys3nf
@KULWINDERKaur-ys3nf Ай бұрын
😭😭
@varindersingh7714
@varindersingh7714 Ай бұрын
🙏🙏🙏😭😭
@GurpreetSingh-m8g2v
@GurpreetSingh-m8g2v Ай бұрын
😢😢😢😢,😌😌😌🤲🏻🤲🏻🤲🏻🙏🏻🙏🏻🙏🏻
@Manishmahi7213
@Manishmahi7213 Ай бұрын
😢😢
@ManjeetSingh-b8k
@ManjeetSingh-b8k Ай бұрын
😢😢😢😢😢😢
@harrySandhu76
@harrySandhu76 Ай бұрын
Kithe hai M.L.A te M.c ?????? Kithe gye oh jo kehnde c vote lao grabi khtam kr da ge.....mar gyi political loga di insaaniat
@Jass_Ji1
@Jass_Ji1 Ай бұрын
Fortuner psnd aa chotu nu v baba jldi dou
@SatnaamSingh-bi1nx
@SatnaamSingh-bi1nx Ай бұрын
Dene vale kisi ko gribi na de mot dede a par bad nsiibi na de
@ParamjitSingh-pb1cv
@ParamjitSingh-pb1cv Ай бұрын
😢😢😢😢😢😢😢
@gurpartapsingh9949
@gurpartapsingh9949 Ай бұрын
Radi chanel hai tuhada trp
@GurpreetKaur-i6u
@GurpreetKaur-i6u Ай бұрын
😢
@Sewak_dhillon1322
@Sewak_dhillon1322 Ай бұрын
😥😥😥😭
@RakeshKumar-xl6eq
@RakeshKumar-xl6eq Ай бұрын
Ih bhi sachi gl ai Raman card usi da banega jis kol jamin thodi bhut hovegi nhin matad bhayi nu ethe hath lat wade da koi moavja nhin dida
@SmilingCorn-qk2cm
@SmilingCorn-qk2cm Ай бұрын
Mndir gurdware bhuat bn gye ne hun ae v sewa kr lo sre mil k khuj ni sla mrn too bhd nal jda yro
@Agam00000
@Agam00000 Ай бұрын
Teacher di ID ki aa
@RakeshKumar-mr1fu
@RakeshKumar-mr1fu Ай бұрын
Maan Saab comedy king hai per poll khull gaye
@bachittarsingh1325
@bachittarsingh1325 Ай бұрын
Eh sada punjab nu ki ho gya
@RakeshKumar-xl6eq
@RakeshKumar-xl6eq Ай бұрын
Karen tan asi sare dihadi dape e ne sare punjab da hi eh hall aai bayi 10 ya 12 hajar ton upar ihnan kol koi noucri nhin ataa kithon bach jao
@kamalchumber2849
@kamalchumber2849 Ай бұрын
Amera da thid bardi a sarkar greeba da ki 😢
@PawanKumar-m2n4i
@PawanKumar-m2n4i Ай бұрын
Bai Ji Kiyon ni govt Scheme Pahunchi Es ilaake ch. Aap sarkaar sutti aa.. Kehra ehnna Saaleya de Jawaak bhukhe aa.. Fukkriya maardi sarkaar
@Saravjeetvirk
@Saravjeetvirk Ай бұрын
बहुत गन्दी या सरकारा ने
@AmrikSingh-cf8ck
@AmrikSingh-cf8ck Ай бұрын
Sanu Nanak nam chardi kalaa tere bhane sarbat da bhalaa de anusar chalana chahida hai. Bhagwant man aur modi sarkar sharm karo.
@Gurveer-q2g
@Gurveer-q2g Ай бұрын
Ahka cho pani liyata si video ne
@ChhibaSingh
@ChhibaSingh Ай бұрын
PUNJAB, DA,ANDAR,ATTA, DAL,AMIR,LOKHAN,NU,MILL,RAHAI,HAI,GREEBAN,WASTY,GHTT,HAI
@PawanKumar-m2n4i
@PawanKumar-m2n4i Ай бұрын
Sarkaar Bhain jaani Parwashiya nu taa Ghar Ghar Rashan dendi aa apney Jawaayiya nu. Aa Bachey kanni te ehhdey Maa Baap kanni v dekh lavey hun. Sharam chahida govt nu.. 😮
@GurpreetSingh-hf1dv
@GurpreetSingh-hf1dv Ай бұрын
ਇਹਨਾਂ ਦੇ ਹੱਕ ਬਈਏ ਖਾ ਰਹੇ ਆ
@ArmaandeepSingh-y8v
@ArmaandeepSingh-y8v Ай бұрын
Waheguru ji 🙏🙏
@kuldeeplalka4569
@kuldeeplalka4569 Ай бұрын
❤❤
@GurpreetSingh-h8g3m
@GurpreetSingh-h8g3m Ай бұрын
🙏🙏🙏
@eknoorsingh7941
@eknoorsingh7941 Ай бұрын
Waheguru ji
@rajsinghrajsingh4011
@rajsinghrajsingh4011 Ай бұрын
❤❤❤
@manmindersidhu7936
@manmindersidhu7936 Ай бұрын
😢😢😢😢😢😢😢😢😢
@MsGill-fw1nn
@MsGill-fw1nn Ай бұрын
😢
@HiraKhan-cc4vx
@HiraKhan-cc4vx Ай бұрын
❤❤
@gurmeetsingh3869
@gurmeetsingh3869 Ай бұрын
Waheguru ji
@VISHAL__295
@VISHAL__295 Ай бұрын
😢
@rampysharma1694
@rampysharma1694 Ай бұрын
Waheguru ji
@Dndiwl_
@Dndiwl_ Ай бұрын
Waheguru ji
@RavinderSingh-h6t
@RavinderSingh-h6t Ай бұрын
Waheguru ji
@KantaDevi-id4yc
@KantaDevi-id4yc Ай бұрын
Waheguru ji
@JaspalSingh-qh5op
@JaspalSingh-qh5op Ай бұрын
Waheguru ji
@sandeepbrar5501
@sandeepbrar5501 Ай бұрын
Waheguru ji
@Mayras-u9b
@Mayras-u9b Ай бұрын
waheguru ji
24 Часа в БОУЛИНГЕ !
27:03
A4
Рет қаралды 7 МЛН
GIANT Gummy Worm #shorts
0:42
Mr DegrEE
Рет қаралды 152 МЛН