ਉਹ ਬਾਬਾ ਰਬਾਬਾਂ ਨੂੰ ਜਪੁਜੀ ਸੁਣਾਉਂਦਾ ! ਉਹ ਨਾਨਕ ਜੋ ਨਦੀਆਂ ਪਹਾੜਾਂ ਤੋਂ ਲਾਹੁੰਦਾ ! ਇਹ ਓਸੇ ਨਦਰ ਦਾ ਨਿਆਰਾ ਇਸ਼ਾਰਾ ; ਜੋ ਸੁਰ ਦੇ ਕੇ ਸਰਤਾਜ ਤੋਂ ਹੈ ਗਵਾਉਂਦਾ !! On this sacred occasion of Gurpurab, by recitation of Sri 𝐉𝐚𝐩𝐣𝐢 𝐒𝐚𝐡𝐢𝐛 Ji, we tried to hold a drop from the boundless & sublime flow of wondrous grace. With the blessings of the devotional congregation (Sangat) may this humble offering be accepted in the divine presence (Huzur) of 𝐆𝐮𝐫𝐮 𝐍𝐚𝐧𝐚𝐤 Patshah Ji. - 🤲🏽#satindersartaaj ਗੁਰਪੁਰਬ ਦੇ ਇਸ ਪਾਵਨ ਅਵਸਰ ’ਤੇ ਸ਼੍ਰੀ ਜਪੁਜੀ ਸਾਹਿਬ ਜੀ ਦੇ ਪਾਠ ਦਾ ਗਾਇਨ ਕਰਕੇ ਉਸ ਅਲੌਕਿਕ ਜਲੑਵਾਮਈ ਵਿਸਮਾਦ ਦੇ ਅਥਾਹ ਵਹਿਣ ਵਿੱਚੋਂ ਇੱਕ ਬੁੱਕ ਭਰਨ ਦੀ ਕੋਸ਼ਿਸ਼ ਕੀਤੀ ਹੈ ਜੀ ! ਆਪ ਸਭ ਸੰਗਤ ਦੀਆਂ ਅਸੀਸਾਂ ਨਾਲ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਜ਼ੂਰ ਹਾਜ਼ਰੀ ਪਰਵਾਨ ਹੋਵੇ ਜੀ ।🤲🏽- ਸਤਿੰਦਰ ਸਰਤਾਜ 🙏🏻 𝐆𝐮𝐫𝐩𝐮𝐫𝐚𝐛 𝐌𝐮𝐛𝐚𝐫𝐚𝐤 𝐇𝐨𝐯𝐞𝐲 𝐉𝐢
@Baljit_siaharАй бұрын
Waheguru ji❤
@harinderpal6056Ай бұрын
ਵਾਹਿਗੁਰੂ ਜੀ ਮੇਹਰ ਕਰਨ ❤
@Shivansh1234-o7wАй бұрын
Sir ji you are my inspiration mujhe aapke gane hypnotize ker dete hai mujhe un gano ki lat lag jati hai.mujhe aap jaisa hi banna hai. Sir ho sake to is comment ka reply ker dena please. Pranam sir .
@VEDANTAPRAGYAANАй бұрын
May waheguru always bless with best of virtues to my Artist Monk .
Kyaa baat hai.. ❤❤❤ England di thandi raat nu kam to ghar aaunde suneya.. maja aa gya...❤❤❤ Jama ni thand lagi.. Morning de 2:30 AM Hoye hai 15th Nov. Gurpurab di lakh lakh vadhaai.❤