First time in Punjab sikligar Sikh ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹੋਈਆਂ ਦੋ ਸੰਸਥਾਵਾਂ 🙏🙏

  Рет қаралды 2,063

KHOJ VICHAR

KHOJ VICHAR

27 күн бұрын

First time in Punjab sikligar Sikh ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹੋਈਆਂ ਦੋ ਸੰਸਥਾਵਾਂ 🙏🙏 #unitedsikhs #sikh #united #ranguleytrust #amritsar #darbarsahib #yatra #sikligar #waheguru #khojvichar #historianbhagwansinghkhoji

Пікірлер: 20
@babaparmjeetsingh2551
@babaparmjeetsingh2551 24 күн бұрын
ਇੰਨਾ ਵੱਡਾ ਉਪਰਾਲਾ ਕਰਨ ਵਾਸਤੇ ਜਿਨਾਹ ਭਾਈ ਸਾਹਿਬ ਜੀ ਨੇ ਅਪਣਾ ਕੀਮਤੀ ਸਮਾਂ ਤੇ ਉਹਨਾ ਗੁਰੂ ਧਾਮਾਂ ਜਿਥੇ ਅਸੀ ਕਦੀ ਸੁਪਨੇ ਵਿੱਚ ਵੀ ਨਹੀ ਜਾਂ ਸਕਦੇ ਪਰ ਇਸ ਭਾਈ ਸਾਹਿਬ ਭਾਈ ਭਗਵਾਨ ਸਿੰਘ ਤੇ ਉਹਨਾ ਦੀ ਪੂਰੀ ਟੀਮ ਅੱਜ ਸਾਨੂੰ ਉਨ੍ਹਾ ਗੁਰੂ ਘਰਾਂ ਨਾਲ ਜੋੜਨ ਦਾ ਕੰਮ ਬਹੁਤ ਹੀ ਵਧੀਆ ਢੰਗ ਨਾਲ ਉਹਨਾ ਗੁਰੂ ਘਰਾਂ ਵਿੱਚ ਜਾਕੇ ਜਿਥੇ ਪਹੁੰਚ ਲਈ ਅਸੀ ਸਿਰਫ ਸੋਚ ਹੀ ਸਕਦੇ ਹਾਂ।ਪਰ ਪਹੁੰਚ ਨਹੀ ਸਕਦੇ ਪਰ ਖੋਜ ਵਿਚਾਰ ਟੀਮ ਪਹੁੰਚ ਕੇ ਹਰ ਤਰਾਂ ਸਹਾਇਤਾ ਵੀ ਕਰਦੀ ਹੈ।ਮੈ ਜਦੋ ਤੱਕ ਇਸ ਦੁਨੀਆਵੀ ਜਗਤ ਵਿੱਚ ਹਾਂ ਸਦਾ ਹੀ ਉਹਨਾ ਦੀ ਤੇ ਉਨ੍ਹਾ ਦੇ ਪਰੀਵਾਰ ਦੀ ਅਰਦਾਸ ਗੁਰੂ ਚਰਨਾਂ ਵਿੱਚ ਕਰਦਾ ਰਹੇਗਾ।ਸਦਾ ਗੁਰੂ ਸਾਹਿਬ ਇੰਨਾ ਨੂੰ ਤੇ ਇੰਨਾ ਦੇ ਸਹਿਯੋਗੀ ਨੂੰ ਸੇਵਾ ਕਰਨ ਦਾ ਬੱਲ ਬਖਸ਼ਿਸ਼ ਕਰਨ।ਇੱਕ ਬਹੁਤ ਜਰੂਰੀ ਬੇਨਤੀ ਹੈ।ਕਿ ਗੁਰੂ ਘਰ ਆਈ ਸੰਗਤਾ ਵਾਸਤੇ ਇੱਕ ਸੈਡ ਦੀ ਬਹੁਤ ਜਰੂਰਤ ਹੈ।ਬੜੀਆ ਆਈਆ ਸੰਗਤਾਂ ਨੂੰ ਬੇਨਤੀ ਕੀਤੀ ਹੈ।ਧੁੱਪ ਕਰਕੇ ਬਹੁਤ ਹੀ ਘਠਨਾਈਆ ਆਈਆ ਸੰਗਤਾਂ ਵਾਸਤੇ ਆ ਆ ਰਹੀਆ ਹਨ। ਫਿਰ ਹਰ ਸਾਲ ਦੀ ਤਰਾਂ 16ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਪਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਆਈਆ ਸੰਗਤਾ ਨੂੰ ਛਾਂ ਮੁਹੱਈਆ ਕਰਾਂ ਜਾਂ ਸਕੇ।ਬਹੁਤ ਧੰਨਵਾਦ ਬਾਬਾ ਜੀ,
@user-em5nl5tx2b
@user-em5nl5tx2b 25 күн бұрын
ਪੰਜਾਬ ਦੇ ਲੋਕੋ ਇਸ ਸਿੰਘ ਤੋ ਬਹੁਤ ਕੁੱਝ ਸਿੱਖ ਸਕਦੇ ਹੋ ਅਤੇ ਅਪਨਾਅ ਵੀ ਸਕਦੇ ਹੋ। ਹੁਣ ਸਮਾਂ ਵੀ ਹੈ ਕਿ ਤੱਕੜੇ ਹੋ ਕੇ ਸਿੰਘ ਦੀ ਮਦੱਤ ਵੀ ਕਰੋ।
@GurleenKaur-bg6jo
@GurleenKaur-bg6jo 25 күн бұрын
ਧੰਨਵਾਦ ਖਾਲਸਾ ਜੀ ਐਸ ਜੀ ਪੀ ਸੀ ਤੋ ਕੁਝ ਕਰਨਾ ਆਪਣੇ ਸਿਖ ਕੌਮ ਨੂੰ ਸੰਭਾਲਣ ਦੇ ਇਨਾ ਦੇ ਘਰ ਵੀ ਬਣਾਉਣ ਦੀ ਲੋੜ ਬਹੁਤ ਬਹੁਤ ਧੰਨਵਾਦ
@karamjitsingh27
@karamjitsingh27 24 күн бұрын
ਬਹੁਤ ਵਧੀਆ ਉਪਰਾਲਾ
@DeepSingh-uz6yg
@DeepSingh-uz6yg 23 күн бұрын
ਲੋਕਾਂ ਨੂੰ ਇਨਸਾਨੀਅਤ ਨਾਲ ਜੋੜਨਾ ਚਾਹੀਦਾ ਹੈ , ਧਰਮ ਮਨੁੱਖ ਨੂੰ ਨਫ਼ਰਤ ਹੀ ਦਿੰਦਾ ਹੈ
@yuvrajsingh-fj1oh
@yuvrajsingh-fj1oh 25 күн бұрын
Bhai sahib ji you are doing excellent work, waheguruji always bless you
@ASTeer1699
@ASTeer1699 25 күн бұрын
Ik hal azadi te khalsa raj 🙏🏼
@gurdavsingh1952
@gurdavsingh1952 25 күн бұрын
ਵਾਹਿਗੁਰੂ ਮੇਹਰ ਕਰਨ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨ
@sattibains4818
@sattibains4818 25 күн бұрын
Main jurrna chaonda ji tohadi sanstha nal, Surjit Singh from Hoshiarpur Punjab, Ex BSF, Bharat de kise bhi hise Seva deo ji Das karn nu teyar hai, Waheguru ji ka khalsa waheguru ji ki Fateh 🙏
@luckygrewal4421
@luckygrewal4421 25 күн бұрын
Waheguru ji ka khalsa Waheguru ji ki fateh
@harishkhurmi9226
@harishkhurmi9226 25 күн бұрын
Sat naam Sri waheguru ji
@kuldipsingh4450
@kuldipsingh4450 25 күн бұрын
Waheguru ji waheguru ji waheguru ji waheguru ji waheguru ji
@JoginderSingh-cb7xw
@JoginderSingh-cb7xw 25 күн бұрын
🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴ਸੇਵਾ ਦੇ ਪੁੰਜ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਆਓ ਜਾਤ-ਪਾਤ ਦੇ ਭੇਦ- ਭਾਵ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਰਹਿਤ ਸਮਾਜ ਦੀ ਸਿਰਜਣਾ ਦਾ ਅਤੇ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਦਾ ਸੰਦੇਸ਼ ਦੇਣ ਵਾਲੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਗੁਰੂ ਸਾਹਿਬ ਜੀ ਸਭ ਨੂੰ ਵੈਰ-ਵਿਰੋਧ, ਅਸਹਿਣਸ਼ੀਲਤਾ ਵਰਗੀਆਂ ਬੁਰਾਈਆਂ ਤੋਂ ਮੁਕਤ ਕਰਕੇ, ਤੰਦਰੁਸਤੀ ਅਤੇ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ । #ParkashPurab #SriGuruAmardasJi🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿
@sukhdevsingh5417
@sukhdevsingh5417 24 күн бұрын
Goniana Mandi Bathinda Waheguru ji ka khalsa waheguru ji ki Fateh 🙏
@tarasingh7402
@tarasingh7402 25 күн бұрын
ਵਾਹਿਗੁਰੂ ਸਾਹਿਬ ਜੀ
@kulwant747
@kulwant747 25 күн бұрын
Waheguruji
@gurdassingh9611
@gurdassingh9611 25 күн бұрын
Waheguru ji 🙏
@sattibains4818
@sattibains4818 25 күн бұрын
SGPC khatam hai, eho je sansthawa hi kuch bla kar sakdia
@Emmaarsr
@Emmaarsr 23 күн бұрын
Sikligar bhaichare nu ucheri education layi preran di lod aw.... Eh bahiachara sikhiya ton kafi avesala aw...
@sukhdevsingh295
@sukhdevsingh295 24 күн бұрын
Sikhs should spend less and less on gold plating Marbalisation nagar kirtans langars rumals lightings and other activities and the money so saved should be spent on health education and other activities of poor and needy Sikhs all over world🙏
ПООСТЕРЕГИСЬ🙊🙊🙊
00:39
Chapitosiki
Рет қаралды 68 МЛН
СНЕЖКИ ЛЕТОМ?? #shorts
00:30
Паша Осадчий
Рет қаралды 6 МЛН
1 класс vs 11 класс  (игрушка)
00:30
БЕРТ
Рет қаралды 3,6 МЛН
ПООСТЕРЕГИСЬ🙊🙊🙊
00:39
Chapitosiki
Рет қаралды 68 МЛН