First Time On Bullet Train Uzbekistan🇺🇿

  Рет қаралды 36,662

Flop YouTuber

Flop YouTuber

Күн бұрын

Пікірлер: 359
@Krnndeep
@Krnndeep 2 ай бұрын
Hindi ch vlog bnon lg gya bai Sahi kita bai apne alea gl samajhde e ni mere sale jnani wangu kmbl ch ghre wad k sale dujea te comment krn joge a te baki sahi a bai jdo audience nu e ni smjdi gl nu fr ki fyda hna eni khpai krn da boht mehnt lgdi a video bnon ch.. Baki duniya nu koi satisfy ni kr skda ❤ te ajj kl kujh bheda salia adh adhure gyan char k aa jnde a avdi roti chlon lai 🤣 always support❤
@Warispunjabde319
@Warispunjabde319 2 ай бұрын
Pehla history pad lya kro,fer bakwas krea kro baad ch thodiya latta bhaar ni jhall diya fer maafi mangan nu v time ni launde,jehdi bakwas tu dhaddi te kthavacka te kiti oh bhut maadi gall c, baaki vlog bnaun to kise nu koi problem nhi,pehla history pdo fer dleel dya kro
@Usacali2593
@Usacali2593 2 ай бұрын
@krndeep ਤੇਰਾ ਜਵਾਈ ਲੱਗਦਾ ਏਹ ਜੇਹੜਾ ਤੋ ਜ਼ਿਆਦਾ ਛਿੱਟੇ ਮਾਰਦਾ ਗਾਡੂ ਗਲਤ ਨੂੰ ਗਲਤ ਕਹਿਣਾ ਸਿੱਖੋ ਚੋਦਾ ਲਓ ਦੋਨੇ ਆਵਦੀ ਮਾ ਹਿੰਦੀ ਚ ਭੇਡ ਤੋਂ ਆ ਏਹ ਕਤੀੜ ਦੀ
@Warispunjabde319
@Warispunjabde319 2 ай бұрын
@@Avi_Bhullar tuhada ki bhrosa tuc angpardarsan b kar sakde ho.pehla jnaani sambhan joge hojo 😂,naale jnaani dkha ke view lain wale v thode varge hi lok ne,saleo gall history di kiti aa tuc jnaani v laike aa ge vich😂😂
@MusicLife_420
@MusicLife_420 2 ай бұрын
ਤੂੰ ਫੇਰ ਜਾਕੇ ਬਿਹਾਰ ਰੇਹਲਾ
@sharryreen1581
@sharryreen1581 2 ай бұрын
Bai Sharm kr le kuj.. eh duniya chd ke mahraj nu v muh dikhona ha tu..! eh Turka d jhoot khaun wala nu support kre krda ha jinha Paath baare gl kiti aa.. Sikh paath d history nu niva krn d koshish kiti aa …! Daadi jatheya nu ucha niva keha ha ki oh jhoot bolde aa history baare.. Oh sharm kro.. dub ke mr jao.. Ya tu v turkha da jhoota khaun lga ha !
@a.psingh396
@a.psingh396 2 ай бұрын
ਪਰਗਟ ਵੀਰੇ ਹਰੀ ਸਿੰਘ ਨਲੂਆ ਜੀ ਬਾਰੇ ਜਿਹੜਾ ਵੀ ਮਸਲਾ ਚੱਲ ਰਿਹਾ ਹੈ ਤੇ ਤੂੰ ਮਾਫੀ ਮੰਗ ਲਈ। ਚੰਗਾ ਕੀਤਾ। ਬਾਈ ਹੋਰ ਬੰਦਾ ਕੀ ਕਰ ਸਕਦਾ ਹੈ। ਗਲਤੀਆਂ ਤਾਂ ਬੜੇ ਬਡਿਆਂ ਤੋਂ ਹੁੰਦੀਆਂ ਨੇ। ਸਾਡੇ ਵਿਦਵਾਨ ਵੀਰ ਕਿੰਤੂ ਪ੍ਰੰਤੂ ਕਰ ਰਹੇ ਨੇ ਤੇ ਬਾਈ ਪੰਜਾਬ ਆ ਕੇ ਇਕ ਵਾਰੀ ਗੱਲ ਸਾਫ ਕਰ ਲਈਂ। ਤੇਰੇ ਸਾਰੇ ਬਲੌਗ ਦੇਖਦਾ ਹਾਂ ਤੇ ਤੂੰ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ।
@Tmn-tk5uo
@Tmn-tk5uo 2 ай бұрын
ਗਲਤੀ ਤੂੰ ਕਰ ਰਿਹਾ ਅਗਲਾ ਸੱਚ ਬੋਲਦਾ ਸਾਨੂੰ ਝੂਠ ਸੁਨਣ ਦੀ ਆਦਤ ਪੈਗੀ ਆ ਮਾਫ਼ੀ ਉਹਨੇ ਆਪਣੇ statement ਲਈ ਨਹੀਂ ਮੰਗੀ ਕਿਸੇ ਨੂੰ ਬੁਰਾ ਲਗਿਆ ਤਾਂ ਮੰਗੀ ਆ ਬਾਕੀ ਉਹਦੀ ਇੱਕ ਇੱਕ ਗੱਲ ਸੱਚ ਏ
@mandersingh8778
@mandersingh8778 2 ай бұрын
ਵਿਦਵਾਨ ਨਹੀ ਇਤਿਹਾਸ ਗਵਾ ਏ ਭਰਾਵਾ ਬੋਲਣ ਤੋ ਪਹਿਲਾ ਸੋਚ ਵਿਚਾਰ ਲਿਆ ਕਰੋ ਜੇ ਸ਼ੱਕ ਆ ਕਿਤਾਬਾਂ ਪੜ ਜਾ uk musiam ਚ ਚਲਾ ਜਾ
@Vicky751v
@Vicky751v 2 ай бұрын
​@@Tmn-tk5uo agi nehri jharge patte farla mere. T...... Te
@guriqbalsingh7754
@guriqbalsingh7754 2 ай бұрын
​@@Tmn-tk5uo ਕਾਲਪਨਿਕ ਫਰਜ਼ੀ ਦੇਵੀ ਦੇਵਤਿਆਂ ਰਮਾਇਣ ਮਹਾਭਾਰਤ ਵਾਂਗ ਸਾਰੀਆ ਕਹਾਣੀਆਂ ਝੂਠੀਆ ਨਹੀਂ ਹੁੰਦੀਆਂ
@EVOLUTIONSHORTSs
@EVOLUTIONSHORTSs 2 ай бұрын
isne kisan anthem the copyright maraya si video hatayi si.. eh bht harami ya
@Abdulrazzaq-q7k
@Abdulrazzaq-q7k 29 күн бұрын
جی الحمد اللہ پاکستان میں بھی تمام لوگوں کو قرآن پاک آتا ہے.
@AdnanHameed-o3e
@AdnanHameed-o3e 2 ай бұрын
Love From Laindaa Punjab Pakistan 🇵🇰 Veer G daily din1 video lazmi bna k upload kryaa kro ❤
@arshsingh7999
@arshsingh7999 2 ай бұрын
Love you bro ❤
@hsvirk4796
@hsvirk4796 2 ай бұрын
Pakistan walya bharawaa is gaandu you tuber nu tusi hi ds deyo ki bande salwara kyo paunde han
@gurvindersinghbawasran3336
@gurvindersinghbawasran3336 2 ай бұрын
ਪਰਗਟ ਛੋਟੇ ਵੀਰ ਡਾਂਸ ਸਿਰਾ ਸੀ ਤੇਰਾ ❤❤😂😂 ਮੈ ਤਾਂ ਦੋ ਤਿਨ ਵਾਰ ਮੋੜਕੇ ਦੇਖੀ ਵੀਡੀਓ
@rajvirsingh4630
@rajvirsingh4630 2 ай бұрын
ਵੀਰ ਪੰਜਾਬ ਕਦੋ ਆ ਰਹੇ ਹੋ? ਬਹੁਤ ਲੋਕ ਤੁਹਾਨੂੰ ਮਿਲਣਾ ਚਾਹੁੰਦੇ ਨੇ।।
@harchandsingh4040
@harchandsingh4040 2 ай бұрын
ਬਹੁਤ ਵਧੀਆ ਲੱਗਾ ਬੇਟਾ, ਪ੍ਰਮਾਤਮਾ ਚੜਦੀ ਕਲਾ ਚ ਰੱਖੇ
@reshamsingh7609
@reshamsingh7609 2 ай бұрын
Bahut badhiya Veer.... Very good job... Carry on... God bless you Veer...,
@GurmeetSingh-rt6or
@GurmeetSingh-rt6or 2 ай бұрын
ਸਤਿ ਸੀ ਅਕਾਲ ਪਰਗਟ ਵੀਰ ਬਹੁਤ ਖੂਬਸੂਰਤ ਬਲੋਗ
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@bsbeantsharma
@bsbeantsharma 2 ай бұрын
ਇੱਕ ਕਹਾਵਤ ਵੀ ਹੈ "ਜੋ ਸੁਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬਖਾਰੇ
@Gurtalman
@Gurtalman 2 ай бұрын
O ja kam kar awda ! Phala je k sardar hari singh nalawa barra study kar ! Fir boli da
@parminderuppal7665
@parminderuppal7665 2 ай бұрын
ਜਦੋਂ ਦਾ ਹਰੀ ਸਿੰਘ ਨਲੂਆ ਨੂੰ ਅਹਿਕਆ ਉਦੋਂ ਦਾ ਦਿਲ ਟੁੱਟ ਗਿਆ ਬੰਦਾ ਵਧੀਆ ਸੀ ਪਰ ਗ਼ਲਤੀ ਕਰ ਗਿਆ ਜੱਟਾ😢
@SharnSharn-y3m
@SharnSharn-y3m 2 ай бұрын
ਤੂਸੀ ਤਾ ਰੱਬ ਓ,ਕਦੇ ਗਲਤੀ ਕੀਤੀ ਨੀ ਹੋਣੀ।ਚੰਗੇ ਭਲੇ ਬੰਦੇ ਤੇ ਏਦਾ ਦੋਸ਼ ਲਾਂਦੇ ਓ,ਜਿਵੇਂ ਦੁਨੀਆ ਨੇ ਤਾਹਨੂ ਜੱਜ਼ ਬਣਾਇਆ ਹੋਵੇ।
@Khalsa1699mrsingh
@Khalsa1699mrsingh 2 ай бұрын
Tu usda vakeel kyu banda ehne tenu kuj ni keha ​@@SharnSharn-y3m
@parminderuppal7665
@parminderuppal7665 2 ай бұрын
@@SharnSharn-y3m ਤੈਨੂੰ ਆਖਿਆ ਕਿਸੇ ਨੇ ਤੇਰਾ ਐਵੀ ਢਿੱਡ ਦੁੱਖੀ ਜਾਦਾ !
@sahilpreetkhehra_
@sahilpreetkhehra_ 2 ай бұрын
Pargat bro bhot vdiya kaam kr rhe aa ovi punjabi language ❤❤❤
@SagarSahota-r8n
@SagarSahota-r8n 2 ай бұрын
ਬਹੁਤ ਘੈਂਟ ਆ ਜਾਣੇ ਅੱਜ ਦਾ ਵਲੋਗ ਬਹੁਤ ਸੋਨਾ ਸੀ ਬਾਕੀ ਚੜ੍ਹਦੀਕਲਾ ਚ ਰੱਖੇ ਤੁਹਾਨੂੰ
@balvindersingh3813
@balvindersingh3813 2 ай бұрын
ਬਹੁਤ ਹੀ ਵਧੀਆ ਤੇ ਸਿਲਸਿਰੇ ਨਾਲ ਸਭ ਕੁਝ ਦੱਸਦਾ my dear floper ji
@pritpalsingh7279
@pritpalsingh7279 2 ай бұрын
ਜਿਉਂਦਾ ਰਹਿ ਬਾਈ ਰੱਬ ਤੈਨੂੰ ਲੰਬੀਆ ਉਮਰਾਂ ਬਖਸ਼ੇ ❤❤❤
@sarvindchanaliya3131
@sarvindchanaliya3131 2 ай бұрын
ਸਤਿ ਸੀ ਅਕਾਲ ਪਰਗਟ ਸਿੰਘ ਵੀਰ ਜੇੜਰੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਬਾਰੇ ਬੋਲਣ ਤਾ ਉਹਨਾ ਦੀ ਜਮੀਰ ਕਿਥੇ ਗਈ ਸ਼ਵਿੰਦਰ ਸਿੰਘ ਲੁਧਿਆਣੇ ਤੌ❤❤👍👍🙏🙏👏👏👳‍♂️👳‍♀️👳
@ManveerOfficialvlogs7711_
@ManveerOfficialvlogs7711_ 2 ай бұрын
Very good morning veer ji sode sare bloge interesting hunde ne keep it up 😊😊
@MusicWorld-bt8wq
@MusicWorld-bt8wq 2 ай бұрын
Pargat veer Always love you from Amritsar ❤ Bht zabardast vlog bhai
@fatehsingh7377
@fatehsingh7377 2 ай бұрын
❤ ਪ੍ਰਗਟ ਬਾਈ ਬਹੁਤ ਵਧੀਆ ਸ਼ਹਿਰ ਆ
@pinda_wale001
@pinda_wale001 2 ай бұрын
Nice pargat vai boht badia vlog a bai
@showmanwaraich
@showmanwaraich 2 ай бұрын
So detailed & helpful video 👍✨️✨️🎋🍂🍃⚘️🍃🍂
@jaideepsinghlucky7360
@jaideepsinghlucky7360 2 ай бұрын
Kehde india di gaal kar rahe ho bai hun sade india ch tejas 120km per hour di speed te chaldi ha
@KDGAMINGCLUB
@KDGAMINGCLUB 2 ай бұрын
भाई बहुत अच्छा काम कर रहे हो ❤
@ManjotKauli
@ManjotKauli 2 ай бұрын
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
@sambhardwaj2683
@sambhardwaj2683 2 ай бұрын
Excellent blog bro. Take care of yourself. ❤from lehragaga. Looking smart
@nadeemjodha8893
@nadeemjodha8893 2 ай бұрын
25:13 ਇੰਡੀਆ ਦੇ ਮੁਸਲਿਮ ਨੂੰ ਭੀ ਕੁਰਾਨ ਏ ਪਾਕ ਆਉੜ੍ਹੀ ਹੈ. ਭਾਈ ਜੀ,
@Satpalkainth-q5n
@Satpalkainth-q5n 2 ай бұрын
ਪ੍ਰਗਟ ਬੀਰੇ ਸਤਿ ਸ੍ਰੀ ਅਕਾਲ ਬੁਹਤ ਹੀ ਪਿਆਰੀ ਵੀਡਿਓ ਤੇ ਬੁਹਤ ਸੋਹਣਾ ਦੇਸ਼ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਬੀਰੇ ਆਪਣੀ ਜੈਕਟ ਦਾ ਰੰਗ ਕੋਈ ਹੋਰ ਪਾਇਆ ਕਰੋ ਪੀਲਾ ਰੰਗ ਤੁਹਾਨੂੰ ਸੂਟ ਨੀ ਕਰਦਾ 🙏🙏👍👍♥️♥️
@Chtouseef94
@Chtouseef94 2 ай бұрын
Brother I'm from Pakistan... and I'm still watching u since from 2019... I'm always with u brother make vlog in punjabi... and i understand your question and what you want to say about harry singh nalwa... just keep making vlogs in punjabi❤❤duniya nu kadi ve khush ni kr pya...
@GajjansinghAulakh
@GajjansinghAulakh 2 ай бұрын
Central Asian countries are very beautiful , nice video
@SandeepSingh-dj2uw
@SandeepSingh-dj2uw 2 ай бұрын
Bai ਪਿੰਡ ਕਦੋਂ ਆਉਣਾ ਮਿਲਣਾ c ਤੈਨੂੰ
@wayon7272
@wayon7272 2 ай бұрын
Ki hoya bond deni onu tai😂
@PindtoUk0013
@PindtoUk0013 2 ай бұрын
bai punjab kado jana ਖੱਚਰ ਵਾਲੇ ਨੂੰ ਸਾਈ ਵੀ ਦੇਣੀ
@Handsomeguy12
@Handsomeguy12 2 ай бұрын
Bro audio quality sahi ni kde left vicho kde right vicho sound aundi hai ❤❤
@bhikhiwindwale8956
@bhikhiwindwale8956 2 ай бұрын
Punjab ਵਾਲੇ ਬਹੁਤ ਮਿੱਸ ਕਰਨ ਡੇ ਤੈਨੂੰ
@djsingh2068
@djsingh2068 2 ай бұрын
Aven apeney vlo e jooth boli jaana ehnu keh essay train thale a k maar ja
@ravindersingh5001
@ravindersingh5001 2 ай бұрын
Sahia... Edi bund ch danda den nu bethya saare
@KingSingh-d2x
@KingSingh-d2x 2 ай бұрын
😂😂😂😂 jutiii barani ehde punjab ava😂tasahi😂
@mandeepmaan6708
@mandeepmaan6708 2 ай бұрын
😮😮😮😮😮
@gouravmehmi2003
@gouravmehmi2003 2 ай бұрын
​@@KingSingh-d2xpehla babe tu ds kithe da a tere baro pehla jutti 😂😂
@reshamsingh7609
@reshamsingh7609 2 ай бұрын
Jo sukh chhajju de chubarey oh Balkh na Bukharey..... Ih kahawat hai Punjabi vich.... Veer
@dharwindersingh87
@dharwindersingh87 2 ай бұрын
ਕੀ ਹਾਲ ਵੀਰ ਜੀ ਤੁਸੀਂ ਠੀਕ ਹੋ ਵਾਹਿਗੁਰੂ ਜੀ ਚੜਦੀਕਲਾ ਰੱਖਣਾ🌹🌹🌹🌹❤❤❤❤🙏🙏🙏🙏
@SsSs-ww4je
@SsSs-ww4je 2 ай бұрын
❤❤❤❤❤ sat siri akal wahegure ji meher karan ge singh is king Sera tha ser babar ser veer tu pug ban Tera Pura Rob hove ga paji benti he pub tha pura Rob hove ga🎉🎉🎉🎉🎉🎉😊😊😊😅😮
@Gsdkennalpb46
@Gsdkennalpb46 2 ай бұрын
Rabb tenu khush rakhe bai Love you
@mandeepbhagat009
@mandeepbhagat009 2 ай бұрын
Where are you bro and you had not posted new blog since 12 days . Is everything ok .?? ..??
@mafia4786
@mafia4786 2 ай бұрын
21:18 Patandra Dance Aale ta Watt Kad te 😂🤣
@justtrending2710
@justtrending2710 2 ай бұрын
❤❤ Love you darling khich k rkh meter ❤❤ vlog jldi upload krya krr yaar late na krya krr❤❤
@Fitindiawithjass
@Fitindiawithjass 2 ай бұрын
Bukhara Restaurants v hai Ludhiana Kipps Market
@amritbrar7709
@amritbrar7709 2 ай бұрын
punjab te y reels ne khtm krta jism dikha k paise kmonde bhut afsos di gl 😢😢😢 sb communities apna culture favour krde but punjab khtm ho riha 😢😢
@Gurpreetsingh92646
@Gurpreetsingh92646 2 ай бұрын
Sat sri akaal pargat bai vry nice vlog ❤
@GuruVlogsTV
@GuruVlogsTV 2 ай бұрын
Bai ji etho de pind v explore Karo...
@_Sunmukhsingh..
@_Sunmukhsingh.. 2 ай бұрын
Hlo sat sri akaal veer ❤
@samir0333
@samir0333 2 ай бұрын
Bbot sohne vlog yrrr free vich dekhn nu hor ki chida
@PaulBheem
@PaulBheem 2 ай бұрын
ਉਸਤਾਦ ਐਨਕ ਲਾ ਕ ਜਮਾ ਅੱਤ ਲਗਦਾ ਜਿਮੇਂ ਬ੍ਰਿਤਸ਼ ਗੋਰਾ ਹੁੰਦਾ ਬਾਈ
@RanjeetSingh-ls6xv
@RanjeetSingh-ls6xv 2 ай бұрын
Bhut vdiya paji...
@kuwindersingh5333
@kuwindersingh5333 2 ай бұрын
ਸਤਿ ਸ੍ਰੀ ਆਕਾਲ ਬਾਈ
@OfficiallRavi208
@OfficiallRavi208 2 ай бұрын
ਜਿਹੜਾ ਬੰਦਾ beef ਖਾ ਸਕਦਾ ਉਹੋ ਗੁਰੂ ਦੀ ਕਦਰ ਕਿਥੋ ਕਰੋ ਚਵਲ਼
@dg9358
@dg9358 2 ай бұрын
Nice country ❤❤❤❤joyful people
@mafia4786
@mafia4786 2 ай бұрын
Bahut Vadia Vlog Bai
@ranjeetsinghsingh9248
@ranjeetsinghsingh9248 2 ай бұрын
ਜਿਉਂਦਾ ਵੱਸਦਾ ਰਹਿ ਵੀਰ ❤❤❤❤❤🎉🎉🎉🎉
@manteshwar943
@manteshwar943 2 ай бұрын
bai navdeep brar naal ki controversy aa?
@happybhagat88
@happybhagat88 2 ай бұрын
ਪਿੰਡ ਕਦੋ ਆਣਾ ਪਰਗਟ ਵੀਰ
@Jacktop207
@Jacktop207 2 ай бұрын
Bo vadiya Bai from Gujrat
@RoopSidhu-f4x
@RoopSidhu-f4x 2 ай бұрын
Great Effort
@Ramsingh-ll1cm
@Ramsingh-ll1cm 2 ай бұрын
ਬਾਈ ਕਿਵੇਉ ਠੀਕ ਏ ਪੰਜਾਬ ਆਕੇ ਸਾਹੀ ਫਾਰਮ ਤੇ ਮਿਲਕੇ ਜਾਈ
@RajJohal
@RajJohal 2 ай бұрын
Thank you for your hard work!
@bullet_4840
@bullet_4840 2 ай бұрын
Pind kado jana bai ji ❤❤
@sharryreen1581
@sharryreen1581 2 ай бұрын
Panjab misses You .. Come Soon🐊
@sabinachowdhary385
@sabinachowdhary385 2 ай бұрын
Veer ji please Iran de nomadic people di life vare bhi daso Otho da ek pind aa doderah othe de sare lok vlogger ne khas kar ke dria bahut famous aa please shefula te os da baby arad please ona vare daso oh really eda rehnde ne ya sirf film bnaunde ne bless you
@Punjab_vision07
@Punjab_vision07 2 ай бұрын
ਨਹੀਂ ਪਤਾ ਹੁੰਦਾ ਇਤਿਹਾਸ ਬਾਰੇ ਤਾਂ ਨਹੀਂ ਬੋਲੀਦਾ , ਹਰੀ ਸਿੰਘ ਨਲੂਆ ਬਾਰੇ ਅੰਗੇਰਜਾਂ ਨੇ ਵੀ ਕਿਤਾਬਾਂ ਲਿਖਿਆ ਪਈਆ ਨੇ ਪੜਲੀ ਅੱਛਾ। ਰਾਗੀ ਸਿੰਘਾਂ ਨੂੰ ਟਾ ਤੂੰ ਕੇਂਦਾ ਕੇ ਇਹ ਆਪਣੇ ਕੋਲੋ ਗੱਲਾਂ ਬਣਾ ਰਹੇ ਨੇ
@SharnSharn-y3m
@SharnSharn-y3m 2 ай бұрын
ਲੀਰ😂
@Punjab_vision07
@Punjab_vision07 2 ай бұрын
@@SharnSharn-y3m ਅੱਛਾ ਪਾਜੀ ਤੁਹਾਡਾ ਨਾਮ ਲੀਰ ਆ 🫡, ਕਿਦਾ ਲੀਰ ਬੰਦਿਆ😂😂
@wayon7272
@wayon7272 2 ай бұрын
​@@SharnSharn-y3mkida ਲੀਰ ji, ki hall chall ....
@sukhmindersingh3560
@sukhmindersingh3560 2 ай бұрын
ਜਿਹੜੇ ਮੁਲਕ ਦਾ ਖਾਈਏ ਉਸ ਬੁਰਾ ਨਹੀਂ ਬੋਲੀਦਾ ਪ੍ਰਗਟ ਵੀਰ ਜੀ ਗੁੱਸਾ ਨਾ ਕਰੀਂ
@wantedninja510
@wantedninja510 2 ай бұрын
Punjab aya jaaad update jarooor peo bai Waiting
@ajaydhailwal8513
@ajaydhailwal8513 2 ай бұрын
Ok ropat Bai 👍👍❤❤
@randhir162
@randhir162 2 ай бұрын
ਪ੍ਰਗਟ ਵੀਰੇ, ਆਪਣੇ ਆਮ ਕਹਾਵਤ ਹੈ ਕਿ ਜੋ ਸੁਖ ਛੱਜੂ ਕੇ ਚੁਬਾਰੇ, ਉਹ ਬਲਖ ਨਾ ਬੁਖਾਰੇ। ਮਾਫੀ ਚਾਹੁੰਦਾ ਹਾਂ ਪਰ ਤੁਹਾਨੂੰ ਅੱਜ ਦਾ ਵਲੋਗ ਆ ਸਾਰਾ ਬਹੁ ਸ ਇਸ ਕਹਾਵਤ ਨਾਲ ਹੀ ਸ਼ੁਰੂ ਕਰਨਾ ਚਾਹੀਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਜਿਸ ਬੁਖਾਰੇ ਦਾ ਨਾਂ ਅਸੀਂ ਰੋਜ਼ ਲੈਨੇ ਆਂ, ਤੁਸੀਂ ਅੱਜ ਉਹ ਲੋਕਾਂ ਨੂੰ ਵਿਖਾਉਣ ਜਾ ਰਹੇ ਹੋ। ਇਸ ਕਹਾਵਤ ਦੇ ਵਿੱਚ ਛੱਜੂ ਦਾ ਚੁਬਾਰਾ ਤਾਂ ਪਾਕਿਸਤਾਨ ਵਿੱਚ ਰਹਿ ਗਿਆ ਤੇ ਬੁਖਾਰੇ ਤੁਸੀਂ ਬੈਠੇ ਹੋ। ਲੋਕਾਂ ਨੂੰ ਦੱਸ ਦਿਆ ਕਰੋ।
@Vicky751v
@Vicky751v 2 ай бұрын
Tashkant ch ali naam da munda tere warga mili jaroor banda boht vadiya tere to v sohna
@sheru_jatt
@sheru_jatt 2 ай бұрын
Ki hall chall a pargat Singh,gussa na krya krrr😊 Kam hunda kise kise da
@samsherkular4070
@samsherkular4070 2 ай бұрын
ਜਿਸਨੂੰ ਪੂਰੀ ਦੁਨੀਆ ਮੰਨਦੀ ਆ ਉਸ ਮਹਾਨ ਜਰਨੈਲ ਹਰੀ ਸਿੰਘ ਨਲੂਆ ਜੀ ਦਾ ਅਪਮਾਨ ਤੇ ਸਿੱਖਾਂ ਨੂੰ ਨੀਵਾਂ ਦਿਖਾਉਣ ਦੀ ਘਟੀਆ ਕੋਸਿਸ ਕੀਤੀ ਹੈ, ਜੇ history ਦਾ ਪਤਾ ਨਾ ਹੋਵੇ ਬੋਲੀਦਾ ਨੀ ਹੁੰਦਾ
@punjabiaudiobook
@punjabiaudiobook 2 ай бұрын
great bro love u bro pargat singh , love from punjab
@HaterStudio1
@HaterStudio1 2 ай бұрын
Zabardust bai
@OfficialJasSingh
@OfficialJasSingh 2 ай бұрын
ਜੌ ਸੁਖ ਛੱਜੂ ਦੇ ਚੁਬਾਰੇ, ਓਹ ਨਾ ਬਲਖ ਨੇ ਬੁਖਾਰੇ।
@paramjeetsaini7979
@paramjeetsaini7979 2 ай бұрын
ਪਰਗਟ ਬਾੲੀ ਜਿੰਦਾਬਾਦ❤
@kuwindersingh5333
@kuwindersingh5333 2 ай бұрын
ਕੀ ਹਾਲ ਚਾਲ ਆ ਪ੍ਰਗਟ ਬਾਈ
@BalveerSingh-ef2rn
@BalveerSingh-ef2rn 2 ай бұрын
You are great
@Ajay_world12
@Ajay_world12 2 ай бұрын
Pargat veer yrr chakr ni koi And Video kde kroge upload miss you pra ❤
@SatishSaini-qd1fc
@SatishSaini-qd1fc 2 ай бұрын
Pathankot kado aana ???????❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@DaljitSingh-qd3rk
@DaljitSingh-qd3rk 2 ай бұрын
ਵੀਰ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਆ ਪਰ ਤੂੰ ਸਿੱਖ ਧਰਮ ਵਾਰੇਂ ਗਲਤ ਬੋਲ ਕੇ ਉਡਦਾ ਤੀਰ ਲੈ ਲਿਆ ਪੰਜਾਬ ਵਿੱਚ ਤੇਰਾ ਵਰੋਦ ਤਾ ਜਰੂਰ ਹਊ ਗਾ ਵੀਰ ਤੂੰ ਮਜੇ ਲੈ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਬਾਹਰ ਤਾ ਅਸੀਂ ਬੀ ਘੁੰਮੇ ਆ ਵੀਰ ਲੱਗੇ ਰਹੋ ਪਰਮੇਸ਼ੁਰ ਭਲੀ ਕਰੇ
@karanbrar6833
@karanbrar6833 2 ай бұрын
Punjab vich kado auna meri jaan tnu miss kr rha punjab jldi aja
@sukhsailbrah7497
@sukhsailbrah7497 2 ай бұрын
veere cuts bht hunde aa vlog ch plz decrease kro, baki respect ❤
@deepsardarpb13
@deepsardarpb13 2 ай бұрын
Pargat veer je eh msg dekh reha ta mai ikk gall kehni chauna v tu dharma bare bolna chad de je tu koi chngi gll v krda ta lok os nu mudda bnonde ne es lyi sirf travel te dhyan de y ❤eh dharm de thekedara ne kise nu guru ghar joga chadna hi ni 🙏
@youtubegurman1260
@youtubegurman1260 2 ай бұрын
Bai Teri gall thik aa par addora itihaas dassna vi thik ni sidhu bai di pic la lai aa ta soch v sidhu wali rakh j
@youtubegurman1260
@youtubegurman1260 2 ай бұрын
J sidhu bai hunda ta ony v flop youtuber nu galt hi kehna c. J kisay nu idol banona wa sahi te galt ch fark Krna v Sikh lo. Sidhu bai Sikh Kom de kilaf gall ni krda c
@deepsardarpb13
@deepsardarpb13 2 ай бұрын
@@youtubegurman1260 bro mai kdo kiha v oh sikh kom de khilaaf C par jad os bnde ne maafi mng lyi fer kyu tng krde ne panth ta sareya da hi aa sach kauda hunda es lyi chubb janda
@deeppardeep5517
@deeppardeep5517 2 ай бұрын
nale lok video v dekhde aa nale comment vich gala v kadan on gae sidhu mossewale de kehn wango vichu viche fan salye jat de😂 napi chal km bor❤
@deepakgarg8638
@deepakgarg8638 2 ай бұрын
Sir end gal bat bai😍
@arjayarjay740
@arjayarjay740 2 ай бұрын
Bro .agye toh Apne punjab deh y odhya deh baheye changa hi bolya kari
@JATINDER663
@JATINDER663 2 ай бұрын
Keep it up veer
@butasingh7964
@butasingh7964 2 ай бұрын
ਸਾਨੂੰ ਪਤਾ ਕਿ ਬੀਗਨੇ ਦੇਸ਼ ਵਿੱਚ ਇੱਕਲੇ ਰਹਿ ਕਿ ਬਲੋਗ ਬਣਾਉਣ ਬਹੁਤ ਆਸਾਨ ਨਹੀਂ ਹੈ ਤੁਹਾਡੀ ਜਿੰਦਗੀ ਵਿੱਚ ਵੀ ਘਰ ਦੀਆਂ ਟੈਨਸਣਾ ਹੈ ਪਰ ਸਾਡੇ ਲੲਈ ਫਿਰ ਵੀ ਖੁਸ਼ ਰਹਿੰਦੇ ਹਾਂ ਤੁਸੀਂ ਸਾਲੂਟ ਹਾ ਤੈਨੂੰ ਅਸੀਂ ਤੇਰੇ ਨਾਲ ਹਾਂ
@manjindersinghsidhu1275
@manjindersinghsidhu1275 2 ай бұрын
ਸਤਿ ਸਿਰੀ ਅਕਾਲ ਪ੍ਰਗਟ ਵੀਰ
@HarpreetSingh-oh3zd
@HarpreetSingh-oh3zd 2 ай бұрын
ਲੋਕ 👕 ਚ ਘੁੰਮ ਰਹੇ ਤੇ ਤੂੰ ਬਾਈ ਰਜਾਈ ਲਈ ਫਿਰਦੇ 😅😅😅
@akshaysingla7315
@akshaysingla7315 2 ай бұрын
😊😊😊🎉
@RajwinderSingh-xv4og
@RajwinderSingh-xv4og 2 ай бұрын
Beautiful bukhara city ❤❤😂🎉
@harishmehta1304
@harishmehta1304 2 ай бұрын
Satshri akal ji
@rohitshinde7865
@rohitshinde7865 2 ай бұрын
👍👌
@alipirzadavlogs3446
@alipirzadavlogs3446 2 ай бұрын
G Bhai Pakistan me sab Quraan pak parhte Hain. Jab bacha 4 saal ka hota Hy to Quraan pak parhna shuru karta Hy teacher se
@ruhani2148
@ruhani2148 2 ай бұрын
ਪਰਗਟ ਬੇਟਾ train ਵਿੱਚ video recording ਲਈ ਲੋਕਾਂ ਤੋਂ ਉਹਨਾਂ ਦੀ permission ਲੈਂਦਾ ਏਂ ?
@deepasingla2354
@deepasingla2354 2 ай бұрын
Ki Ho gya veere,pa de vlog
@arbazjuttofficial9047
@arbazjuttofficial9047 2 ай бұрын
G bhi Jo b para lekha ha wo quran pak zaroor ati ha... Study kary ya naw QURAN PAK zaroor parny hty ha...ALLHAMDULLILAH
@GurpreetSingh-kp9lf
@GurpreetSingh-kp9lf 2 ай бұрын
Very good....
@Hunter-sr1kt
@Hunter-sr1kt 2 ай бұрын
Good vlog ...zindgi vich sikhde rehna ...tenu lakha lok dekhde ne thoda jeha bolan wele dhian rakhna chote veer
China’s🇨🇳MOST DEVELOPED CITY ? CHONGQING
30:47
Flop YouTuber
Рет қаралды 54 М.
pumpkins #shorts
00:39
Mr DegrEE
Рет қаралды 112 МЛН
Osman Kalyoncu Sonu Üzücü Saddest Videos Dream Engine 262 #shorts
00:20
Osman Kalyoncu
Рет қаралды 4,5 МЛН
А что бы ты сделал? @LimbLossBoss
00:17
История одного вокалиста
Рет қаралды 9 МЛН
Flipping Robot vs Heavier And Heavier Objects
00:34
Mark Rober
Рет қаралды 58 МЛН
Stranger Buys Me Business Class in China’s Bullet Train! 🇨🇳
32:10
Passenger Paramvir
Рет қаралды 1 МЛН
China Immigaration Stopped Us ? 🇨🇳
27:30
Flop YouTuber
Рет қаралды 79 М.
pumpkins #shorts
00:39
Mr DegrEE
Рет қаралды 112 МЛН