Рет қаралды 1,017
The habit of raising hands in anger led to the habit of going to the gym, listen to the exclusive interview of actress and fitness influencer Poonam Sood.
If the director invites you to dinner and refuses, you do not get work in the Punjabi industry
Poonam Sood, crying remembering her father, said, "Life has taught me a lot after my father's death."
This was also said for Dev Kharoud in Blackia 2 and Hardeep Grewal openly praised Tunka-Tunka.
#gym #Fitneess #influencer #actor #poonamsood #ExclusiveInterview #KamayaniSharma #CinePunjabi #sports #Movie #Blackia2 #HardeepGrewal
ਗੁੱਸੇ 'ਚ ਹੱਥ ਚੁੱਕਣ ਦੀ ਆਦਤ ਨੇ Gym ਦੀ ਲਵਾਈ ਆਦਤ, ਸੁਣੋ ਅਦਾਕਾਰਾ ਤੇ Fitness Influencer Poonam Sood ਦੀ Exclusive Interview
Director ਵੱਲੋਂ ਡਿਨਰ 'ਤੇ ਬੁਲਾਇਆ ਜਾਵੇ ਤੇ ਮਨ੍ਹਾਂ ਕਰ ਦੇਣ 'ਤੇ ਨਹੀਂ ਮਿਲਦਾ ਪੰਜਾਬੀ Industry 'ਚ ਕੰਮ
ਪਿਤਾ ਨੂੰ ਯਾਦ ਕਰ ਕੇ ਰੋ ਪਏ Poonam Sood, ਬੋਲੇ, "ਪਿਤਾ ਦੀ ਮੌਤ ਤੋਂ ਬਾਅਦ ਜ਼ਿੰਦਗੀ ਨੇ ਬੜਾ ਕੁੱਝ ਸਿਖਾਇਆ ਹੈ"
Blackia 2 'ਚ Dev Kharoud ਲਈ ਵੀ ਆਖੀ ਇਹ ਗੱਲ ਤੇ Hardeep Grewal ਦੀ ਤੁਨਕਾ-ਤੁਨਕਾ ਦੀ ਕੀਤੀ ਖੁੱਲ ਕੇ ਤਾਰੀਫ਼