ਹਿਰਨਾਂ ਦੀ ਖੌਫਨਾਕ ਦੌੜ | Reindeer Racing Festival Russia🇷🇺

  Рет қаралды 72,915

Flop YouTuber

Flop YouTuber

Күн бұрын

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #Yakutsk #flopyoutuber #hitchhiking #russia2024 #roadofbone #oymyakon #russia2024 #reindeergames #

Пікірлер: 199
@gurvindersinghbawasran3336
@gurvindersinghbawasran3336 5 ай бұрын
ਸਭ ਦੇਸ਼ਾਂ ਵਿੱਚ ਪੁਰਾਣੇ ਸਮਿਆਂ ਨੂੰ ਮਨਾਇਆ ਜਾਂਦਾ। ਇਕ ਸਾਡਾ ਦੇਸ਼ ਹੈ ਜਿੱਥੇ ਫੁਕਰੇ ਸਭ ਕੁਝ ਭੁੱਲ ਚੁੱਕੇ ਹਨ 😢 ਕੋਈ ਸਮਾਂ ਹੁੰਦਾਂ ਸੀ ਸਾਡੇ ਪੰਜਾਬ ਵਿੱਚ ਵੀ ਸਭ ਮੇਲੇ ਖੇਡਾਂ ਹੁੰਦੀਆਂ ਸੀ।
@gurvindersinghbawasran3336
@gurvindersinghbawasran3336 5 ай бұрын
ਇਕ ਸਾਡਾ ਦੇਸ਼ ਹੈ ਜਿੱਥੇ ਹਮਦਰਦੀ ਹੈ ਦਿਆ ਦਿਲ ਵਿੱਚ ਹੈ। ਸਾਡੇ ਪ੍ਰਗਟ ਵੀਰ ਤਾਂ ਤਰਸ ਹੀ ਆਈ ਜਾਂਦਾ ਹਿਰਨਾਂ ਤੇ
@hsgill4083
@hsgill4083 5 ай бұрын
ਵਾਹ ਬਾਈ ਪ੍ਰਗਟ ਸਿੰਘ ਤੂੰ ਤਾਂ ਕਮਾਲ ਕਰ ਦਿੱਤੀ ਬਹੁਤ ਵਧੀਆ ਬਲੋਗ ਤਿਆਰ ਕੀਤਾ ਸਾਰੇ ਕਿਤੇ ਬਰਫ ਹੀ ਬਰਫ ਹੈ ਮਿੱਟੀ ਤਾਂ ਦਿਸਦੀ ਨਹੀਂ ਖੂਬਸੂਰਤ ਧਰਤੀ ਅਤੇ ਖੂਬਸੂਰਤ ਲੋਕ ਬਹੁਤ ਵਧੀਆ ਧੰਨ ਤੇਰੀ ਮੇਹਨਤ ਨੂੰ ਸਿਜਦਾ ਧੰਨਵਾਦ ਜੀ
@ParamjitSingh-ok8he
@ParamjitSingh-ok8he 5 ай бұрын
ਬਹੁਤ ਚਣੌਤੀਆਂ ਭਰਿਆ ਇਲਾਕਾ ਹੈ।ਏਥੋਂ ਦੇ ਲੋਕਾਂ ਉਸ ਤੋਂ ਚਣੌਤੀਆਂ ਭਰੀ ਜਿੰਦਗੀ ਹੈ। ਫਿਰ ਜਦੋਂ ਮੌਕਾ ਮਿਲਦਾ ਹੈ ਉਦੋਂ ਜਿੰਦਗੀ ਨੂੰ ਖੂਬ ਮਾਣਦੇ ਹਨ।
@ranjitsinghrai5332
@ranjitsinghrai5332 5 ай бұрын
Punjabi pehli gal ta travel ni karde. Je travel karde v han ta punjabi travel vlog bahut ghat ne. Je koi munda punjabi vich travel vlogs bna reha te apa nu ghar baith k duniya Ghuma reha ta sada v farz ban da hai k asi apne punjabi brother nu support kariye Jaldi 1 M karo bhai de.
@amanpreet9919
@amanpreet9919 5 ай бұрын
ਬਹੁਤ ਹੀ ਵਧੀਆ ਬਾਈ
@jagjitsingh816
@jagjitsingh816 5 ай бұрын
Pargat paji sat Sri akal ji Bada khubsurat hai Zindgi ch eho jiha nzara nahin dekhia ❤❤❤🎉🎉🎉
@parwindersingh2127
@parwindersingh2127 5 ай бұрын
❤bhut bdiya bro
@rintugood.caresmiss.sandhu8241
@rintugood.caresmiss.sandhu8241 2 ай бұрын
Parget god bless u these are raiñdier
@arvindrokna1675
@arvindrokna1675 4 ай бұрын
बहुत अच्छा व्लॉग bro
@BalwinderSingh-qs6tj
@BalwinderSingh-qs6tj 4 ай бұрын
ਕਸਤੂਰੀ ਵਾਲਾ ਹਿਰਨ ਵੀ ਹੁੰਦਾ ਹੈ ਜਾਂ ਗੱਪ ਹੈ। ਜਾਣਕਾਰੀ ਜ਼ਰੂਰ ਦੇਣਾ।
@officialmani13
@officialmani13 5 ай бұрын
Gnntt c bhut kj sikhn nu milda ❤❤
@love5aab
@love5aab 5 ай бұрын
ਬਹੁਤ ਵਧੀਆ ਬਾਈ ਜੀ 👍
@BalvirSingh-zg9dk
@BalvirSingh-zg9dk 4 ай бұрын
ਬਾਈ ਨਿਊ ਵੀਡੀਓ ਪਾਈ❤
@robyngill8217
@robyngill8217 5 ай бұрын
Good job 👏 keep it 🆙🇦🇺👍
@amritchhaharchhahar2178
@amritchhaharchhahar2178 5 ай бұрын
😮😮😮❤❤ ਵਾਹ ❤❤ ਬਹੁਤ ਘੈਂਟ ਹੈ
@samir0333
@samir0333 5 ай бұрын
Very good vlogs👌🏻💭
@jassulambejassulambe8173
@jassulambejassulambe8173 5 ай бұрын
Nice pargat bro love you aa tenu❤❤❤❤❤
@balrajsingh4182
@balrajsingh4182 5 ай бұрын
ਬਹੁਤ ਵਧੀਆ ਜੀ
@indersangha8565
@indersangha8565 5 ай бұрын
Ghaint 👌👌
@entertainmentpetsanimal
@entertainmentpetsanimal 5 ай бұрын
ਘੈਟ ਪ੍ਰਧਾਨ ਕੈਮ ਆ ਖਿੱਚ ਰਁਖ ਕੰਮ
@manmohansingh5616
@manmohansingh5616 5 ай бұрын
Fantastic
@jeetramanvlogs
@jeetramanvlogs 4 ай бұрын
Beautiful vlog ❤️
@deepakarora692
@deepakarora692 5 ай бұрын
Awesome 😊
@AmjadKhan-tp9xc
@AmjadKhan-tp9xc 5 ай бұрын
very nice video bro
@gurasingh6718
@gurasingh6718 5 ай бұрын
Bahut vadhia lug riha hai. Thanks
@SwaranSingh-uj1ch
@SwaranSingh-uj1ch 4 ай бұрын
Very Nice
@DavinderSinghRaju-gx9ns
@DavinderSinghRaju-gx9ns 5 ай бұрын
Vadia g
@MontyBrar-mu4ek
@MontyBrar-mu4ek 5 ай бұрын
Pargat bhra eh hiran nahi eh bara singha
@Chaudryff
@Chaudryff 5 ай бұрын
Good 👍🏻 ❤
@dhaliwaljatt7668
@dhaliwaljatt7668 5 ай бұрын
Good brother ❤
@spindersingh5741
@spindersingh5741 5 ай бұрын
You’re the best!!
@Armanpb23
@Armanpb23 5 ай бұрын
I love your videos ❤
@SurajSingh-ol1ji
@SurajSingh-ol1ji 5 ай бұрын
👍
@KaramjeetSandhu-g7k
@KaramjeetSandhu-g7k 5 ай бұрын
OOOOOOOOhh. OOOOOOOOOOOOhhh. OOOOOOOOOOh😅
@HarpreetSingh-ux1ex
@HarpreetSingh-ux1ex 5 ай бұрын
ਸਤਿ ਸ੍ਰੀ ਆਕਾਲ ਪ੍ਰਗਟ ਸਿੰਘ
@PB11LovelyCity
@PB11LovelyCity 5 ай бұрын
🎉🎉🎉
@AdnanHameed-o3e
@AdnanHameed-o3e 5 ай бұрын
Love From West Punjab (Pakistan)❤❤❤❤❤❤❤❤❤❤ Veer G kartatar pur kab ao gy?
@47punjab
@47punjab 5 ай бұрын
🎉
@gurbhejsingh-jd7no
@gurbhejsingh-jd7no 5 ай бұрын
Nice vlog pra❤❤❤❤
@rajindersingh-so4hw
@rajindersingh-so4hw 5 ай бұрын
Good
@Itsharman70
@Itsharman70 5 ай бұрын
recpect vere❤
@desisroyetv7450
@desisroyetv7450 5 ай бұрын
❤❤❤❤❤❤
@JagpreetSingh-q1z
@JagpreetSingh-q1z 5 ай бұрын
Best ❤❤❤❤
@ManjotKauli
@ManjotKauli 5 ай бұрын
nice
@vickykhetla5159
@vickykhetla5159 5 ай бұрын
Kant❤
@desisroyetv7450
@desisroyetv7450 5 ай бұрын
❤❤
@hunnygaming445
@hunnygaming445 5 ай бұрын
@UsmanMani-t1x
@UsmanMani-t1x 5 ай бұрын
Bhi ma duaday nal gal kar ne se
@Krnndeep
@Krnndeep 4 ай бұрын
Bai 4 din hoge video ni ayi yr 😑?
@mandeepkumar5963
@mandeepkumar5963 5 ай бұрын
moose aa 22 dear hiran ni a
@OfficialJasSingh
@OfficialJasSingh 5 ай бұрын
ਪਰਗਟ ਪੁੱਤਰ ਇਹਨਾਂ ਨੂੰ ਰੇਂਦੀਅਰ ਕਹਿੰਦੇ ਆ।
@avtarkamar7715
@avtarkamar7715 5 ай бұрын
👍👍👌👌🚀🚀❤❤
@RishavdhuriaRishav
@RishavdhuriaRishav 3 ай бұрын
Red Bull pi ana babe tu tan ni bhjda
@reshamsingh671
@reshamsingh671 5 ай бұрын
This animal is caribou.
@josangurdial487
@josangurdial487 5 ай бұрын
ਵੀਰ ਏਹਨਾਂ ਹਿਰਨਾਂ ਨੂੰ ਸ਼ਾਇਦ ਰੇਨਡੀਅਰ ਕਹਿੰਦੇ ਆ
@harwinder-b1p
@harwinder-b1p 5 ай бұрын
Pargat bai sara mela tu lutya tainu v kise rasiyan gori ne lut laina
@ChardaPunjab-p6e
@ChardaPunjab-p6e 5 ай бұрын
12 ਸਿੰਘੇ ਹਨ ਬਾਈ ਜੀ ਹੀਰਨ ਨਹੀ
@BaljeetSingh-kz5tl
@BaljeetSingh-kz5tl 4 ай бұрын
Yah Hiran nahin kelagu hai
@vicky.singh0012
@vicky.singh0012 5 ай бұрын
Eh hiran ni hege BARASINGA Aa
@raghubirsingh4250
@raghubirsingh4250 5 ай бұрын
ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਤੁਸੀਂ ਇਕ ਬੀਬੀ ਜੀ ਦਾ ਜਿਕਰ ਕੀਤਾ ਕਿ ਉਹ 50 ਹਜ਼ਾਰ ਵਿੱਚ ਇਹ ਟੂੱਰ ਕਰਾਉਂਦੇ ਨੇ ਪਰ ਤੁਸੀਂ ਉਨ੍ਹਾਂ ਦਾ ਐਡਰੈੱਸ ਨਹੀਂ ਦਿੱਤਾ, ਅਗਰ ਉਨ੍ਹਾਂ ਦਾ ਐਡਰੈੱਸ ਸਮੇਤ ਫੋਨ ਨੰਬਰ ਉਸ ਦਾ ਹਵਾਲਾ ਦਿਉ, ਕਿਉਂ ਕਿ ਮੈ 55 ਸਾਲ ਦਾ ਹਾਂ ਇਸ ਲਈ ਉਮਰ ਅਤੇ ਸ਼ਰੀਰ ਨੂੰ ਵੇਖਦਿਆਂ ਰਿਸਕ ਨਹੀਂ ਲੈ ਸਕਦਾ, ਸ਼ੁਕਰੀਆ
@RajasthaniJamidar
@RajasthaniJamidar 5 ай бұрын
Bhai kabhi tej kabhi dhire mat bolo
5 ай бұрын
ਇਸ ਨੂੰ ਹਿਰਣ ਨਹੀਂ ਮੂਸ ਕਹਿੰਦੇ ਹਨ
@jass_sabharwal
@jass_sabharwal 5 ай бұрын
Moose nu Punjabi ch ki kehnde ne
@kuldeepsarao7553
@kuldeepsarao7553 4 ай бұрын
Ki sabhyeachar aa y ehe kise jeew nu ena tang kar rahe ne
@gurunamsaggi3873
@gurunamsaggi3873 5 ай бұрын
Paragon bhai ji Hiran Nahin Hai Jo Munh se Jay Hero se bilkul alag prajati hai Hiran Ka Chehra bahut Patla Hota Hai aur uski naak wali bone bahut lambi hoti hai Jay movies Russia aur Canada Jaisi country Mein Paye Jaate hai use Sweden aur Norway mein bhi
@bhindajand3960
@bhindajand3960 5 ай бұрын
ਸਫ਼ਰ ਵਾਲਾਂ ਤਾਂ ਸਿਰਾਂ ਲਾਤਾ ਲੋਕੀਂ ਤਾਂ 24-36 ਘੰਟੀਆਂ ਵਿੱਚ ਵਾਪਸੀ ਕਰ ਲੈਂਦੇ ਨੇ ਤੂੰ ਤਾਂ ਜੀਅ ਹੀ ਲਾਲਿਆਂ ਬਹੁਤ ਸ਼ਾਨਦਾਰ ਸਫ਼ਰ ਤੇ ਸਫ਼ਰ ਦੇ ਨਜ਼ਾਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰੇ ਜ਼ਿੰਦਗੀ ਜ਼ਿੰਦਾਬਾਦ
@mohdabbas2423
@mohdabbas2423 5 ай бұрын
❤❤❤❤❤
@Dilpreet.singhh
@Dilpreet.singhh 5 ай бұрын
❤❤
@naviyoutuber4606
@naviyoutuber4606 5 ай бұрын
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@a.psingh396
@a.psingh396 5 ай бұрын
ਪਰਗਟ ਸਿੰਘ ਜੀ ਇਹ ਹਿਰਨ ਨਹੀਂ ਰੇਂਡੀਅਰ ਹੁੰਦੇ ਆ।ਇਹ ਲੋਕ ਇਹਨਾ ਦਾ ਮੀਟ ਵੀ ਖਾਂਦੇ ਨੇ। ਇਹਨਾ ਦੇ ਸਿੰਗ ਹਿਰਨ ਤੋਂ ਵੱਖਰੇ ਹੁੰਦੇ ਨੇ।ਬਾਕੀ ਵੀਰੇ ਜਿੰਦਗੀ ਦੇ ਅਸਲੀ ਮਜੇ ਤੂੰ ਲੈ ਰਿਹਾਂ ਤੇ ਤੈਨੂੰ ਵੇਖ ਕੇ ਅਸੀਂ ਵੀ ਖੁਸ਼ ਹੋ ਲਈਦਾ।
@jasmersinghjassbrar3673
@jasmersinghjassbrar3673 5 ай бұрын
ਵਾਹ ਬਾਈ ਜਿਥੇ ਜਾਨਾ ਉਥੋਂ ਦੇ ਲੋਕਾਂ ਚ, ਘੁਲਮਿਲ ਜਾਨਾ ਇਹ ਤੇਰੇ ਹਿਸੇ ਈ ਆਓਂਦਾ ਹੈ ਪ੍ਰਗਟ ਸਿਆਂ।
@Sandhu45871
@Sandhu45871 5 ай бұрын
❤🎉 Sat sheri akal Bhai jee Salute to you and your wonderful trip I wait for you 💞 Bro you are really Giant man
@thepunjabtimes29
@thepunjabtimes29 5 ай бұрын
Ehnaa nu Panjaabi songs laake dene c truck waaleyaan nu
@Baljeetsran-e9w
@Baljeetsran-e9w 5 ай бұрын
ਵੀਰ ਜੀ ਵਾਹ ਜਿਓਂਦੇ ਰਹੋ ਜਦੋਂ ਤੁਸੀਂ ਏਨੀ ਮਿਹਨਤ ਕਰਕੇ ਸਾਨੂੰ ਵਿਖਾਉਂਦੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਨਾਲੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ
@Khan_bhaini_wala
@Khan_bhaini_wala 5 ай бұрын
Pargat bhai zindabad zindabad ❤
@DarshanSingh-nf2vk
@DarshanSingh-nf2vk 5 ай бұрын
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਦਰਸਨ ਨਾਗਰਾ ਜੰਡਾਲੀ ਲੁਧਿਆਣਾ
@Deephdstudio2626
@Deephdstudio2626 5 ай бұрын
ਤੁਹਾਡੀਆਂ ਵੀਡੀਓ ਵਧੀਆ ਹੁੰਦੀਆਂ,,ਪਰ ਹਰ ਵੀਡੀਓ ਵਿਚ ਤੁਹਾਡੀਆਂ ਅੱਖਾਂ ਬਾਹਰ ਆਉਣ ਲੱਗਦੀਆਂ ਜੇ
@Sandhu45871
@Sandhu45871 5 ай бұрын
Enjoy your vlogs and now I wait your next velog
@harjassinghhari3172
@harjassinghhari3172 5 ай бұрын
ਪ੍ਰਗਟ ਬਾਈ ਤੂੰ ਬਹੁਤ ਵਧੀਆ ਦਲੇਰ ਬੰਦਾ ਜਿ😅😅ਹੜਾ ਹੀ ਜੀ ਬਰਫ ਦੇ ਵਿੱਚ ਫਿਰਦਾ ਸਿ
@meeshumohiphotography3208
@meeshumohiphotography3208 5 ай бұрын
ਮੁੜੇਆ ਭਰਾਵਾਂ ਤੂੰ ਤਾ ਆਇ ਜੀ ਲਾ ਲਿਆ ਜਿਵੇ ਨਾਨਕੇ ਗਿਆ ਹੁਨਾ 😂😂
@bipanjosan1845
@bipanjosan1845 4 ай бұрын
Veere NORTH KOREA kdo jana?? Koi gyaaa nhi aj takk othe punjabi vlogger
@mazharfareedlangrial555
@mazharfareedlangrial555 5 ай бұрын
*Love you parget veer from Punjab Pakistan 🇵🇰 ❤*
@balvirsingh6201
@balvirsingh6201 5 ай бұрын
ਇਹਨਾਂ ਦਾ sbheachar he paji
@GurmeetSingh-rt6or
@GurmeetSingh-rt6or 5 ай бұрын
ਸਤਿ ਸ੍ਰੀ ਅਕਾਲ ਪਰਗਟ ਬਹੁਤ ਖੂਬਸੂਰਤ ਨਜਰਾਂ❤❤❤
@justtrending2710
@justtrending2710 5 ай бұрын
❤❤ love you darling khich k rkh meter ❤❤🎉
@GurpreetSingh-rz4kw
@GurpreetSingh-rz4kw 5 ай бұрын
ਦੁਬਈ ਕਦੋ ਆਉਣਾ ਭਰਾ ਦੱਸੀ
@different_one_0135
@different_one_0135 5 ай бұрын
❤❤❤❤
@DilpreetSingh-ks6fj
@DilpreetSingh-ks6fj 5 ай бұрын
❤❤❤
@JASS.007
@JASS.007 5 ай бұрын
❤❤❤
@DilpreetSingh-ks6fj
@DilpreetSingh-ks6fj 5 ай бұрын
❤❤❤
@sambhardwaj2683
@sambhardwaj2683 5 ай бұрын
❤❤❤
@Khan_bhaini_wala
@Khan_bhaini_wala 5 ай бұрын
❤❤❤❤❤
@LoveSingh-im6vm
@LoveSingh-im6vm 5 ай бұрын
❤❤❤❤❤❤❤❤
@GurmeetSingh-hm7wi
@GurmeetSingh-hm7wi 5 ай бұрын
ਹਿਰਨ ਨਹੀਂ ਹੈ ਨੀਲ ਗਾਂ ਹੈਗੀ ਹੈ
@Tejisandhu307
@Tejisandhu307 5 ай бұрын
Bai both vadia sare vlog dekhda me both knt aa wmk ❤❤
@gurjinderdhillon3302
@gurjinderdhillon3302 5 ай бұрын
Good job bro ❤❤❤❤🎉🎉🎉
@Krnndeep
@Krnndeep 5 ай бұрын
Bai captions v add kr dea kr video ch kai website captions khud generate kr dindia ne zadatar captions jive russian lok te hor v dekh skde a jina nu punjabi nhi smj lgdi ede nl reach v vadh jaugi ❤
@kulwindersekhon4811
@kulwindersekhon4811 5 ай бұрын
O bai o bai ooo bai 😂😂😂😂😂😂😂
@__DeEp
@__DeEp 5 ай бұрын
ASI tan Bhai supne chu hi ja sakte ah I m greeb😔 But ❤❤❤❤
БЕЛКА СЬЕЛА КОТЕНКА?#cat
00:13
Лайки Like
Рет қаралды 2,3 МЛН
отомстил?
00:56
История одного вокалиста
Рет қаралды 7 МЛН
Остановили аттракцион из-за дочки!
00:42
Victoria Portfolio
Рет қаралды 3,7 МЛН
Fishing village of JapanII Japanese Villages II  Indian in Japan II
10:30
БЕЛКА СЬЕЛА КОТЕНКА?#cat
00:13
Лайки Like
Рет қаралды 2,3 МЛН