ਝਟਕਾ ਬਣਾ ਦੇ ਰਾਣੀ ਕਾਲੜੇ ਜੇ ਮੋਰ ਦਾ ।folk geet ਲੋਕ ਗੀਤ

  Рет қаралды 155,043

Folk Geet Lok Geet

Folk Geet Lok Geet

Күн бұрын

Пікірлер: 82
@Lolpo319
@Lolpo319 2 жыл бұрын
ਬਹੁਤ ਵਧਿਆ ਢੰਗ ਨਾਲ ਗਾਇਆ ਹੈ ਲੋਕ ਗੀਤ 40 ਸਾਲ ਪਰਾਣੀ ਅਜ਼ਾਦ ਆ ਗਈ ਧਵਾਨੂੰ ਵਦਾਈ ਹੈ ਮੇਰੇ ਵੱਲੋਂ ਮੈਨੂੰ ਮਾ ਦੀ ਯਾਦ ਆ ਗਈ ਮੇਰੀ ਮਾਂ ਏਹੋ ਗੀਤ ਗਾਦੀ ਹੁੰਦੀ ਸੀ ਮੈਨੂੰ ਬਹੁਤ ਵਧਿਆ ਲੱਗਾ ਕੇੜੇ ਛਬਦਾ ਨਾਲ ਸਨਮਾਨਿਤ ਕਰਾ ਕੇ ਬੇਟਾ ਬਹੁਤ ਜੀ ਬਹੁਤ ਵਧਿਆ ਹੈ 👌👌👌👌👌👌👌👌👌👌👌👌👌🙏🙏🙏🙏🙏❤❤❤❤🌷🌷
@gurpindersingh2024
@gurpindersingh2024 Жыл бұрын
ਬਹੁਤ ਵਧੀਆ ਢੰਗ ਨਾਲ ਗਾਇਆ ਪੁੱਤ ਜੀ ਵਾਹਿਗੁਰੂ ਤੁਹਾਡੀ ਤੜਦੀ ਕਲਾ ਕਰੇ 🥰🥰🥰🥰🥰👌
@sarbjeetkaur9918
@sarbjeetkaur9918 4 жыл бұрын
ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਤੇ ਮਿਲ ਕੇ ਗੀਤ ਗਾਉਣ ਦਾ ਮਨ ਕਰਦਾ,ਮੇਰੀ ਦਾਦੀ ਤੋਂ ਬਾਅਦ ਕਦੇ ਮੌਕਾ ਨਹੀਂ ਮਿਲਿਆ।ਉਹਨਾਂ ਕੋਲ ਏਨੇ ਗੀਤ ਸੀ ਕਿ ਅਸੀਂ ਰੱਖ ਨੀ ਸਕੇ ਉਹਨਾਂ ਦੀ ਆਵਾਜ਼ ਵਿੱਚ।ਸਾਰਾ ਕਿੱਸਾ ਕਾਵਿ ਸੁਣਾ ਦਿੰਦੇ ਸੀ।
@jessiahuja1487
@jessiahuja1487 4 жыл бұрын
ਜਦੋਂ ਵੀ ਇੰਡੀਆ ਆਈ ਜ਼ਰੂਰ ਮਿਲ ਕੇ ਆਵਾਗੀ 🙏🙏🙏🇺🇸🇺🇸🇺🇸🇺🇸🌹❤️❤️❤️❤️
@rajveerkaur7413
@rajveerkaur7413 2 жыл бұрын
Very nice di God bless you 🥰🌷🌷
@dpseducation4870
@dpseducation4870 3 жыл бұрын
Baba teri bakri khul gi ve kha gyi longan da buta sunao please meri bhua ਸੁਣਾਉਂਦੀ ਹੁੰਦੀ ਸੀ ਜਦੋਂ ਮੈਨੂੰ ਨੀਦ ਆਉਂਦੀ ਮੇ ਇਹ ਸੁੰਦਦੀ ਸੀ
@jessiahuja1487
@jessiahuja1487 4 жыл бұрын
ਬਹੁਤ ਹੀ ਮਿੱਠੀ ਆਵਾਜ ਵੀਰਪਾਲ ਤੇ ਪਵਨ ਜੀ ਪਿਆਰਭਰੀ ਸਤਿ ਸ੍ਰੀ ਅਕਾਲ ਜੀ
@mohinderbiring1557
@mohinderbiring1557 Жыл бұрын
ਬਹੁਤ ਵਧੀਆ ਜੀ
@gagandeep6602
@gagandeep6602 4 жыл бұрын
Sohne je cheere wale da pehla ja geda sohnea gaani deja ve.gaani deja nand.dea veera. 🙏 Plz eh geet.sna deo ji
@kuldeepsheemar946
@kuldeepsheemar946 4 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਭੈਣੋ ਹਮੇਸ਼ਾਂ ਖੁਸ਼ ਰਹੋ!!
@harvinderdhillon3389
@harvinderdhillon3389 5 ай бұрын
ਰੂਪਾਹੇੜੀ ਸੰਗਰੂਰ ਤੋ ਆ
@parwindersinghsoni9034
@parwindersinghsoni9034 3 жыл бұрын
ਦੀਦੀ ਤੁਹਾਡੀ ਹੇਕ ਤੇ ਆਵਾਜ ਜਿਆਦਾ ਠੇਠ ਤੇ ਖਾਲਸ ਏ, ਬੀਬੀਆਂ ਦੀ ਹੇਕ ਨਿਖੜ ਦੀ ਆ, ਗੁਸਤਾਖੀ ਲਈ ਮਾਫ ਕਰਨਾ
@lakhvirkaurgill2731
@lakhvirkaurgill2731 2 жыл бұрын
Very very👍👍👍👍👍 good ji deer sister🙏
@veerpalkaur53
@veerpalkaur53 2 жыл бұрын
Veery goog song
@riturani9352
@riturani9352 2 жыл бұрын
Verrrry sweet voice sister God bless you this song is my favorite song
@veerpalkaur4879
@veerpalkaur4879 4 жыл бұрын
ਇੱਕ ਰਾਜੇ ਦੇ ਦੋ ਰਾਣੀਅਾ ਵਾਲਾ ਗੀਤ ਮੈਨੰ ਬੁਹਤ ਪਸੰਦ ਅਾ ੳੁਹ ਵੀ ਸੁਣਾ ਦੇਵੋ
@akashsohi7296
@akashsohi7296 4 жыл бұрын
Bout vadia gla bata bhano Pawan & veerpal 👌👌👌
@ranbeerkaursekhon1656
@ranbeerkaursekhon1656 2 жыл бұрын
ਇੱਕ ਮੇਰੀ ਨੱਥ ਘੜ ਲਿਆਂਈ ਵੇ ਕਾਬੁਲ ਦਿਆ ਵੇ ਸੁਨਿਆਰਿਆ ਗੀਤ ਸੁਣਾ ਦਿਉ ਜੀ
@bootamk551
@bootamk551 Жыл бұрын
ਇਹ ਗੀਤ ਸੁਨਿਆਰ ਵਾਲਾ ਸੁਨਿਣਾ ਬਹੁਤ ਵਧੀਆ ਗੀਤ ਲੱਗਦੇ❤🎉
@KudratTv
@KudratTv 4 жыл бұрын
kzbin.info/www/bejne/q4C7oWeqjcRpqqs ਸੁਣੋ ਜੀ ਨਵਾਂ ਲੋਕ ਗੀਤ ਵੀਰਾ ਬਾਬਲ ਨੂੰ ਪਿਆਰਾ ਵੇ ਤੇ ਸ਼ੇਅਰ ਕਰੋ
@amandeepsingh8662
@amandeepsingh8662 4 жыл бұрын
ਭੈਣ ਜੀ ਸਾਡੇ ਪਿੰਡ ਤਾ ਅਜ ਵੀ ਪੰਦਰਾ ਪੰਦਰਾ ਦਿਨ ਪਹਿਲਾ ਗੀਤ ਗਾਉਦੇ ਆ ਫਿਰੋਜਪੁਰ ਜਿਲੇ ਵਿਚ ਵਕੀਲਾ ਵਾਲਾ ਪਿੰਡ
@funnycartoonworldforkids4071
@funnycartoonworldforkids4071 2 жыл бұрын
really, sade ta bs 3 days rakhde a lok geet gurdaspur
@karmjeetkaurdhaliwal5242
@karmjeetkaurdhaliwal5242 4 жыл бұрын
ਦੀਦੀ ਮੈਨੂੰ ਵੀ ਬਹੁਤ ਸੌਂਕ ਹੈ ਬਚਪਨ ਤੋਂ।
@ManjitKaur-dj1jj
@ManjitKaur-dj1jj 4 жыл бұрын
Great 💐🙏
@HarkiratSingh-cj2wq
@HarkiratSingh-cj2wq 4 жыл бұрын
ਬਹੁਤ ਬਹੁਤ ਜ਼ਿਆਦਾ ਵਧੀਆ
@sukhbrarbrar5094
@sukhbrarbrar5094 4 жыл бұрын
Very nice sister god bless you ji
@narinderjitdhaliwal386
@narinderjitdhaliwal386 3 жыл бұрын
Nice so nice 👍
@manjitkaur-lr5cj
@manjitkaur-lr5cj 4 жыл бұрын
ਬਹੁਤ ਵਧੀਆ ਲੋਕ ਗੀਤ ਹੈ
@upkarsingh7481
@upkarsingh7481 4 жыл бұрын
68b J the best way o 5
@amandeepkaur3738
@amandeepkaur3738 4 жыл бұрын
ਮੈਨੂੰ ਤੁਹਾਡੇ ਸੁਹਾਗ ਘੋੜੀਆਂ ਬਹੁਤ ਵਧੀਆ ਲਗਦੇ ਨੇ ਮੈ ਡੇਰਾ ਬਾਬਾ ਨਾਨਕ ਤੋ
@harinderkaur7218
@harinderkaur7218 3 жыл бұрын
👍👍 Kudos to the Team !🙏🙏
@ranbirkaur7751
@ranbirkaur7751 4 жыл бұрын
Very nic tuhadi awaz e geet de lai ji
@arshdeeprattan9486
@arshdeeprattan9486 4 жыл бұрын
Vry nice
@jatindersidhu2651
@jatindersidhu2651 4 жыл бұрын
Very nice song 🙏
@ramandeepmaan7930
@ramandeepmaan7930 4 жыл бұрын
ਵਿਰਸਾ😇😇❣❣
@ParminderKaur-jz3rb
@ParminderKaur-jz3rb 4 жыл бұрын
Sodi ris ni koy kar skda bhane👌👌
@kamalpreet9922
@kamalpreet9922 4 жыл бұрын
Bauhat khoob mam🥰🥰😍😍😍😘😘😘
@ParminderKaur-jz3rb
@ParminderKaur-jz3rb 4 жыл бұрын
Bhne mnu sodi aavaj bohat sohni lagdi a❤❤
@dalbarasingh7051
@dalbarasingh7051 3 жыл бұрын
Very good 👍👍👍👍👍👍👍
@sarbjitkaur1309
@sarbjitkaur1309 4 жыл бұрын
Really really really nice God bless you lot's of love xxx
@kuldeepsheemar946
@kuldeepsheemar946 4 жыл бұрын
God bless u sister my god give you every happiness in life❤️❤️
@hardeepkaur7235
@hardeepkaur7235 4 жыл бұрын
Ok ji Sade masi ji ne dhaulle
@Crimestory-ਲ
@Crimestory-ਲ 4 жыл бұрын
Very nice lok geet
@manpreetsidhu2155
@manpreetsidhu2155 4 жыл бұрын
V nice didi Ji 👌👌👌👌
@ramanpreet3381
@ramanpreet3381 4 жыл бұрын
Very nice song
@gursibdhillon2280
@gursibdhillon2280 3 жыл бұрын
Great
@mandeepkingra696
@mandeepkingra696 4 жыл бұрын
Nice didi
@gillrupinder2769
@gillrupinder2769 4 жыл бұрын
Nice voice didiji
@navneetkaur2900
@navneetkaur2900 4 жыл бұрын
Very nice sister
@damanpreetkaur3365
@damanpreetkaur3365 4 жыл бұрын
Bahot vadia ji
@panveertiwana
@panveertiwana 4 жыл бұрын
Bahut khub❤️
@gobindsingh3769
@gobindsingh3769 3 жыл бұрын
Good
@kaithalharyana1534
@kaithalharyana1534 4 жыл бұрын
Bahut shona ji
@harvinderdhillon3389
@harvinderdhillon3389 5 ай бұрын
ਪੁੱਤਰ ਸੋਨੂ ਫੂਨ ਕਰਨ ਨੂੰ ਜੀ ਕਰਦੈ ਪਰ ਨੰਬਰ ਨੀ ਹੈਗਾ ਦੱਸਿਆ ਕਰੋ
@FolkGeetLokGeet
@FolkGeetLokGeet 5 ай бұрын
7888903986
@jessiahuja1487
@jessiahuja1487 4 жыл бұрын
I’m from USA 🇺🇸
@kuulvisualtips9785
@kuulvisualtips9785 4 жыл бұрын
Fantastic !!
@devindertoor9505
@devindertoor9505 4 жыл бұрын
Nice song
@singhsidhu5912
@singhsidhu5912 4 жыл бұрын
Very good
@jassalranjeet
@jassalranjeet 4 жыл бұрын
🙏🙏🙏🙏🙏
@gurmeetkaur6612
@gurmeetkaur6612 4 жыл бұрын
👌👌
@niranjansingh1698
@niranjansingh1698 4 жыл бұрын
mai v peke aai ha
@ginnisminivlogs
@ginnisminivlogs 4 жыл бұрын
❤️❤️
@niranjansingh1698
@niranjansingh1698 4 жыл бұрын
dee mai busy c tuhadi vedio nhi dekh saki sorry ji let ho gai mai
@amandeepbrar234
@amandeepbrar234 4 жыл бұрын
Please lyrics likhya dyaa kro g
@gillrupinder2769
@gillrupinder2769 4 жыл бұрын
Didi lik ke b video paya kro kyoki kai world di samj ni odi
@daljitkaur5970
@daljitkaur5970 4 жыл бұрын
sister books kitho milan gian and kihdian books ne pl jrur dassio sister tuhadian books bare pushia c ji k ohna da name ki a
@criminaltv3626
@criminaltv3626 4 жыл бұрын
V
@hardeepkaur7235
@hardeepkaur7235 4 жыл бұрын
ਵੀਰਪਾਲ ਜੀ ਤੁਹਾਡਾ ਪਿੰਡ ਧੌਲਾ ਕਿਹੜੇ ਜ਼ਿਲੇ ਵਿਚ ਆ ਜੀ
@FolkGeetLokGeet
@FolkGeetLokGeet 4 жыл бұрын
dist barnala ji
@vickygill3029
@vickygill3029 4 жыл бұрын
Kanit
@navjotsingh6124
@navjotsingh6124 4 жыл бұрын
kzbin.info/www/bejne/p4GcfWVtmZt2Z9E ਛੱਜ ਤੋੜਣ ਦਾ ਕਾਰਨ ਕੀ ਹੈ
@gillrupinder2769
@gillrupinder2769 4 жыл бұрын
Plzzzzz
@amansharma2352
@amansharma2352 4 жыл бұрын
.
@MandeepKaur-qs9iz
@MandeepKaur-qs9iz 3 жыл бұрын
Very very nice 👌👌👌👌
@kaurjasvir3138
@kaurjasvir3138 4 жыл бұрын
Very nice
@kuljeetkaurpawra4006
@kuljeetkaurpawra4006 4 жыл бұрын
.
@darshankaur2995
@darshankaur2995 4 жыл бұрын
Very nice
@rasnoorpreet4926
@rasnoorpreet4926 3 жыл бұрын
Very nice
@stylotwins9477
@stylotwins9477 2 жыл бұрын
Very nice
ਰਵਾਇਤੀ ਬੋਲੀਆਂ ।Folk Geet ਲੋਕ ਗੀਤ
13:55
Folk Geet Lok Geet
Рет қаралды 101 М.
Chain Game Strong ⛓️
00:21
Anwar Jibawi
Рет қаралды 41 МЛН
Prime Women #38_Nobody Can Sing Folk Songs Like These Girls
24:31
Prime Asia TV
Рет қаралды 745 М.
Chain Game Strong ⛓️
00:21
Anwar Jibawi
Рет қаралды 41 МЛН