Free energy generator / फ्री पावर जेनरेटर (डॉ. श्री निवास भास्कर का आविष्कार!

  Рет қаралды 140,039

Punjabi dairyman solar & Solar Tech

Punjabi dairyman solar & Solar Tech

2 жыл бұрын

ਇਹ ਜਰਨੇਟਰ dr. srinivas bhaskar chaganti ਨੇ ਬਣਾਇਆ , ਜੋ ਹੈਦਰਾਬਾਦ ਤੋ ਨੇ ਇਸ ਜਰਨੇਟਰ ਤੋ ਉਹ 400 ਕਿਲੋਵਾਟ ਫ੍ਰੀ ਬਿਜਲੀ ਪੈਦਾ ਕਰਦੇ ਨੇ , ਓੁਹਨਾ ਦਾ ਕਹਿਣਾ ਵੀ ਏਸ ਜਰਨੇਟਰ ਨੂੰ 600 ਕਿਲੋਵਾਟ ਬਿਜਲੀ ਦੇਕੇ ਇਸ ਤੋ 1 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ ॥ ਇਹ ਜਰਨੇਟਰ ਭਾਰਤ ਸਰਕਾਰ ਤੋ ਰਜਿਸਟਰਡ ਹੈ ॥ ਤੇ ਇਸਦੇ Copyrights dr. srinivas bhaskar chaganti ਨੇ ਆਪਣੇ ਨਾਮ ਕਰਵਾ ਲਏ ਹਨ ।
kamma gear flywheel power generation
Video & technology Credit - dr srinivas bhaskar chaganti
kammagearflywheelpowergenerat...
COPYRIGHT DESCLAIMER:
This video is for educational purposes only. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. if you have any problem with this video please contact us on ( s
(Gursahimechanical@gmail.com)
#greenery
#greenenergy
#solarpower
#solarelectricity
#freeelectricity
#drsrinivasbhaskar
#drsrinivasbhaskarchaganti
#youtubeislife #subscriber #youtubeguru #youtubecontent #newvideo #subscribers #youtubevideo #youtub #youtuber and #youtubevideos
#freeenergygenerator #freeenergygenerator220v

Пікірлер: 87
@jassalsaab8773
@jassalsaab8773 2 жыл бұрын
ਬਹੁਤ ਵੱਧਦੀਆ ਸੋਚ ਦੇ ਮਾਲਕ ਹੋ ਤੁਸੀਂ ਤੁਸੀਂ ਪੰਜਾਬੀ ਬੋਲਣ ਤੇ ਬਹੁਤ ਬਹੁਤ ਤੁਹਾਡਾ ,ਧੰਨਵਾਦ ਜੀ 🙏🙏
@maghardolon
@maghardolon 2 жыл бұрын
ਕਾਬਲੇ -ਏ-ਤਾਰੀਫ ਇਹ ਆਡੀਆ ਸਾਡੇ ਦਿਮਾਗ ਵਿਚ ਲਮੇ ਸਮੇ ਤੋ ਚਲ ਰਿਹਾ ਸੀ ਪਰ ਅਜ ਅਸਲੀਅਤ ਸਾਹਮਣੇ ਸਲੁਟ ਡਾਕਟਰ ਭਾਸਕਰ ਸਾਹਿਬ ਜੀ ਧਨਵਾਦ ਵੀਡੀਉ ਬਣਾਉਣ ਵਾਲੇ ਦਾ
@PremSingh-fj4rz
@PremSingh-fj4rz 2 жыл бұрын
❤ ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ ਜੀ ਪੰਜਾਬੀ ਭਾਸ਼ਾ ਵਿਚ
@Punjabidairymansolar
@Punjabidairymansolar 2 жыл бұрын
Thanks veer
@MourishZone
@MourishZone 2 жыл бұрын
Punjab govt must contact him for better and green Punjab ,all Thermal plants should be replaced ,,,,its a miracle ,he should be highest civilian award by India govt
@savneetsinghrairai6823
@savneetsinghrairai6823 2 жыл бұрын
At one point they had to add energy ....right form conservation of energy law .... nothing can be 100% efficient... energy loss is from heat n friction.....at on point again add electricity
@shabadsuratvichar2649
@shabadsuratvichar2649 2 жыл бұрын
ਸਿਸਟਮ ਦਾ ਪੈਸਾ ਬਹੁਤ ਖ਼ਰਚ ਕੀਤਾ ਪਰ ਫ਼ਾਇਦਾ ਬਹੁਤ ਘੱਟ ਨਾ ਮਾਤਰ ਏ
@hanspalpritpal9722
@hanspalpritpal9722 2 жыл бұрын
Only benefit on jerk load, but regular load it's fail,
@parmjitkaur2612
@parmjitkaur2612 2 жыл бұрын
ਵੀਰ ਜੀ ਇਹ ਤਾਂ ਮੈਂ 1999 ਵਿੱਚ ਬਣਾ ਲੀਸੀ ਕੋਈ ਵੀ ਸਾਥ ਨੀ ਦਿਲਾਂ ਮੇਰੇ ਨਾਲ ਬਹੁਤ ਕੁਤੇ ਹਾਣੀ ਕੀਤੀ ਹੈ
@gurpalsingharck1223
@gurpalsingharck1223 2 жыл бұрын
Contact number
@amanindersingh4916
@amanindersingh4916 2 жыл бұрын
ਖਰਚਾ ਕਿੰਨਾ ਆਇਆ ਪ੍ਰੋਜੈਕਟ ਤੇ ਕਿੰਨਾ ਬਿਲ ਆਇਆ ਕਿੰਨੀ ਐਨਰਜੀ ਪੈਦਾ ਹੋਈ ਕਿੰਨਾ ਲੋਸ ਪ੍ਰੋਫਿਟ ਹੋਇਆ ਉਹ ਨੀ ਦੱਸਿਆ
@rajivkundu4728
@rajivkundu4728 2 жыл бұрын
Energy neither be created nor be destroyed.
@MourishZone
@MourishZone 2 жыл бұрын
Govt awarded him with patent right
@khushpreetsingh5477
@khushpreetsingh5477 2 жыл бұрын
Bhut vdia bai g👍
@zaildarkuldeep8451
@zaildarkuldeep8451 2 жыл бұрын
ਹਾਂ ਜੀ ਮੈ ਇਹ ਪਿਛਲੇ ਸਾਲ ਵੀਡੀਓ ਦੇਖੀ ਸੀ ਕਿਉਕਿ ਮੇਰੇ ਅੰਦਰ ਵੀ ਇਹ ਕੀੜਾ ਸੀ ਕਿ ਕੋਈ ਕਿਸੇ ਤਰੀਕੇ ਨਾਲ ਕੰਮ ਹੋ ਸਕਦਾ ਹੈ। ਮੇਰੇ ਦਿਮਾਗ ਚ ਲਿਸਟਰ ਇੰਜਣ ਤੇ ਪੁਰਾਣੇ ਇੰਗਲੈਡ ਦੇ ਵੱਡੇ ਫਲਾਈ ਬੀਲ ਇੰਜਣਾਂ ਨੂੰ ਦੇਖਕੇ ਸੀ ਕਿ ਕਿਸੇ ਤਰੀਕੇ ਕੰਮ ਆ ਸਕਦੇ ਹਨ।
@bhullarsahib69
@bhullarsahib69 2 жыл бұрын
ਬਹੁਤ ਵਧੀਆ ਖੋਜ ਹੈ।ਪਰ ਇਹ ਬਣਾਈ ਗਈ ਬਿਜਲੀ ਇੰਡਸਟਰੀਜ਼ ਲਈ ਕਿਵੇਂ ਲਾਭਦਾਇਕ ਹੋ ਸਕਦੀ ਹੈ?ਇਸ ਤਿਆਰ ਯੂਨਿਟ ਉਤੇ ਕਿੰਨਾ ਖਰਚਾ ਲੱਗੇਗਾ?ਇਸ ਯੂਨਿਟ ਦੀ ਮਿਆਦ (ਉਮਰ) ਕਿੰਨੇ ਸਾਲ ਹੋਵੇਗੀ?ਇਸ ਦੀ ਰਿਪੇਅਰ ਆਦਿ ਦਾ ਕੀ ਹੋਵੇਗਾ?ਕੀ ਇਸ ਦੇ ਨਾਲ ਬਿਜਲੀ ਕੁਨੈਕਸ਼ਨ ਵੀ ਰੱਖਣਾ ਹੋਵੇਗਾ? ਜੇ ਹਾਂ ਤਾਂ ਕਿੰਨੇ ਕਿਲੋਵਾਟ ਦਾ?ਸਾਰਾ ਚਾਣਨਾ ਪਾਉਣਾ। ਧੰਨਵਾਦ,ਵੱਧਾਈਆ ਜੀ ਬਹੁਤ ਵੱਧੀਆ ਖੋਜ ਹੈ 🚩 ਦੇਸ਼ ਵਿੱਚ ਮਹਿੰਗਾਈ ਨੂੰ ਘੱਟ ਕੀਤਾ ਜਾ ਸਕਦਾ ਹੈ 🚩☝️
@Punjabidairymansolar
@Punjabidairymansolar 2 жыл бұрын
Ok sir
@PawanKumar-qx4yx
@PawanKumar-qx4yx 2 жыл бұрын
Veerji tuhada samjaun da tareeka bahut vadiya lageya thanks 🙏
@Punjabidairymansolar
@Punjabidairymansolar Жыл бұрын
thanks veer
@Kamal_sran
@Kamal_sran 2 жыл бұрын
Flywheel potential energy store kar sakte hai na ki generate.
@gurcharansinghdhaliwal8417
@gurcharansinghdhaliwal8417 2 жыл бұрын
Very nice
@amansharma-cd9ss
@amansharma-cd9ss 10 ай бұрын
Many many congratulations sir
@Technicalharjit
@Technicalharjit 2 жыл бұрын
Superb a g
@majorsingh6495
@majorsingh6495 2 жыл бұрын
ਚੰਗੀ ਲੱਗੀ ਵੀਡੀਉ
@parmindersinghgill6470
@parmindersinghgill6470 2 жыл бұрын
very good
@MourishZone
@MourishZone 2 жыл бұрын
Weldone
@Kamal_sran
@Kamal_sran 2 жыл бұрын
5 second me kitni energy consume hoti hai or 10 mint me kitni generate hoti hai
@UchennaEzihuo-jp2lg
@UchennaEzihuo-jp2lg 7 ай бұрын
How that's nice
@souravarora6108
@souravarora6108 2 жыл бұрын
Chalan nu v te bijli chahidi h sir
@NaveenKumar7M
@NaveenKumar7M 2 жыл бұрын
es nu tractor de naal start nhi kr skde...????? jive purane pkhe wale engine frre wheel drive ate pulli drive
@bimlaraikwar1382
@bimlaraikwar1382 2 жыл бұрын
इसको लगने में कितना रुपया खर्चा आता हैं
@prabhdyalsingh4722
@prabhdyalsingh4722 2 жыл бұрын
ਸਿਸਟਮ ਚੱਲਣ ਤੋ ਬਾਅਦ, ਚਕਰ ਪੂਰੇ ਕਰਨ ਲਈ 10/10 ਮਿੰਟ ਬਾਅਦ ਜੋ ਮੋਟਰ 5/5 ਸੈਕਿੰਡ ਲਈ ਚਲਾਈ ਜਾਦੀ ਹੈ, ਉਸ ਮੋਟਰ ਨੂੰ ਇਸ ਸਿਸਟਮ ਵੱਲੋ ਪੈਦਾ ਕੀਤੀ ਬਿਜਲੀ ਦਿੱਤੀ ਜਾਦੀ ਹੈ ਜਾਂ ਸਿੱਧੀ ਆ ਰਹੀ.??
@Punjabidairymansolar
@Punjabidairymansolar 2 жыл бұрын
System just ikk waar bahar to electricity use krda baad wich System appni khud di bijli use karda “ battery VFD System hai ehh
@ParamjeetSingh-ms1sx
@ParamjeetSingh-ms1sx 2 жыл бұрын
Y ji eh avishkar m 2003 ch sochya c pr fer m foj ch chl gya na pesa c
@grewalelectricalelectronic8840
@grewalelectricalelectronic8840 2 жыл бұрын
ਜਦੋਂ ਮੋਟਰ ਸਟਾਰਟ ਹੁੰਦੀ ਹੈ ਓਦੋਂ ampere ਜਿਆਦਾ ਲੈਂਦੀ ਹੈ। ਫਿਰ ਬਿਜਲੀ ਦੀ ਖਪਤ ਵੀ ਤਾਂ ਜਿਆਦਾ ਹੋਵੇਗੀ...
@harjeetmann9976
@harjeetmann9976 2 жыл бұрын
Energy will be lost due to friction and losses in generator .... output will be always less than input .... costs and energy input and output ,cleverly, not mentioned...... a flywheel can store energy but the input has ro be a renewable source to obtain 'free ' power....
@punjabiboyzmusic374
@punjabiboyzmusic374 2 жыл бұрын
Agar light na aye Jani pseb
@shabadsuratvichar2649
@shabadsuratvichar2649 2 жыл бұрын
ਸੋਲਰ ਸਿਸਟਮ ਤੋਂ ਇਲਾਵਾ ਹੋਰ ਕੋਈ ਫਰੀ ਐਨਰਜੀ ਅਲੀ ਕੋਈ ਚੀਜ਼ ਕਾਮਯਾਬ ਨਹੀਂ ਹੋਈ
@user-gw6ub1bm7d
@user-gw6ub1bm7d 2 жыл бұрын
ਹਾ ਜੀ ਬਿਲਕੁੱਲ
@shabadsuratvichar2649
@shabadsuratvichar2649 2 жыл бұрын
Waheguru
@shabadsuratvichar2649
@shabadsuratvichar2649 2 жыл бұрын
@@user-gw6ub1bm7d ji Waheguru
@sembhi.91
@sembhi.91 2 жыл бұрын
ਬਹੁਤ ਘੱਟ ਪੰਜਾਬੀ ਨੇ ਜੌ ਏਦਾ ਦੀ ਤਕਨੀਕ ਵਾਲੀ ਫਿਲਮ ਬਣਾ ਕੇ ਪੰਜਾਬੀ ਚ ਅਨੁਵਾਦ ਕਰਦੇ ਹੋ ਨਈ ਤਾਂ ਅੱਜਕਲ੍ਹ ਪੰਜਾਬੀ tiktok ਤੇ reel ne hi ਪੱਟੇ ਪਏ ਆ
@Punjabidairymansolar
@Punjabidairymansolar 2 жыл бұрын
Thanks veer
@pawandhaliwal2392
@pawandhaliwal2392 2 жыл бұрын
Kine kV ta lod chl sakda is uper
@indiadeafpainting9083.
@indiadeafpainting9083. Жыл бұрын
Where is this work shop
@VickySharma-nu3os
@VickySharma-nu3os 2 жыл бұрын
Prise ke aa sir nala adrass ve daso
@sardar.anoop.singh.
@sardar.anoop.singh. 2 жыл бұрын
Ik din vich kinni bijli kharch karkey kinni paida karda eh zrur dasso
@PremSingh-fj4rz
@PremSingh-fj4rz 2 жыл бұрын
ਖਰਚਾ ਨਹੀਂ ਦਸਿਆ ਕਿਨਾ ਆਇਆ
@simrat637
@simrat637 2 жыл бұрын
ਵੈਸੇ ਇਸ ਵਿੱਚ ਲੋਹਾ ਤੇ ਮੋਟਰਾਂ ਈ ਨੇ ਇੱਕ timer ਆ ਪਰ ਕੀਮਤ ਲੱਖਾਂ ਵਿੱਚ ਮੰਗਣ ਗੇ
@gurwindersingh-qv4tu
@gurwindersingh-qv4tu 2 жыл бұрын
Hou to purchase ??????
@pawandhaliwal2392
@pawandhaliwal2392 2 жыл бұрын
Prise ki bai
@Ladagill
@Ladagill 2 жыл бұрын
A project kithy lgga jnab
@Punjabidairymansolar
@Punjabidairymansolar 2 жыл бұрын
ਤੇਲਗਾਂਨਾ ਹੈਦਰਾਬਾਦ
@kokolay553
@kokolay553 5 ай бұрын
Plz tell me.This machine company contant give me sir.
@user-gw6ub1bm7d
@user-gw6ub1bm7d 2 жыл бұрын
ਜਦੋਂ ਵੀਰ ਜੀ ਫਲਾਈਵੀਲ ਤੇ ਜਰਨੇਟਰ ਦਾ ਲੋੜ ਪਿਆ ਤਾਂ ਜਾਮ ਹੋ ਜਾਂਦਾ ਹੋਣਾ ਕੁੱਝ ਸਮੇਂ ਲਈ ਹੋ ਸਕਦਾ ਕੋਸਟ ਜ਼ਿਆਦਾ ਲੱਗੀ ਹੋਣੀ
@Punjabidairymansolar
@Punjabidairymansolar 2 жыл бұрын
Flywheel kyi ton wajann de aw so ohh jaam nhi hunde kyuke load ossey hisaab nal paya janda
@user-gw6ub1bm7d
@user-gw6ub1bm7d 2 жыл бұрын
@@Punjabidairymansolar ਵੀਰ ਜੀ ਜਿੰਨੀ ਊਰਜਾ ਮੋਟਰ ਨੇ ਫਲਾਈਵੀਲ ਨੂੰ ਦਿੱਤੀ ਫਲਾਈਵੀਲ ਨੇ ਜਰਨੇਟਰ ਨੂੰ ।ਜਿੰਨੀ ਊਰਜਾ ਮੋਟਰ ਨੇ ਫਲਾਈਵੀਲ ਨੂੰ ਦਿੱਤੀ ਜਰਨੇਟਰ ਓਸ ਤੋਂ ਵੀ ਘੱਟ ਬਿਜਲੀ ਪੈਦਾ ਕਰੇਗਾ ।ਮੈਂ ਨੀ ਕਹਿੰਦਾ ਨਉਟਨ ਅਤੇ ਮਾਈਕਲ ਫਰਾਡੇ ਕਹਿਦੇ ਆ 👍
@Punjabidairymansolar
@Punjabidairymansolar 2 жыл бұрын
🙏🏻 ਸੱਤ ਵਚਨ ਵੀਰ ☺️
@maths_lab_
@maths_lab_ 2 жыл бұрын
Chlon lye kini electricity use hoe c ta vaad ch kini electricity recieve hoe ?
@Punjabidairymansolar
@Punjabidairymansolar 2 жыл бұрын
640kw use karke 1 megawatt peda karda ehh system
@maths_lab_
@maths_lab_ 2 жыл бұрын
@@Punjabidairymansolarmax load kina pa skde aa?
@mlmjob357
@mlmjob357 2 жыл бұрын
Belt power loss kardi hea me we is te kmm kr reha hea
@Punjabidairymansolar
@Punjabidairymansolar 2 жыл бұрын
Graari laa lao yaa gearbox with couch
@yashveermoond1744
@yashveermoond1744 2 жыл бұрын
Flywheel energy store kar sakta h peda nhi
@gurpreetbadesha1614
@gurpreetbadesha1614 2 жыл бұрын
ਬਾਈ ਜੀ ਇਸ ਤਕਨੀਕ ਤੇ ਕਿੰਨਾ ਖਰਚਾ ਆ ਜਾਂਦਾ
@parmjitsingh2594
@parmjitsingh2594 2 жыл бұрын
Bharosa ni bahut ghat possibilty aa
@kulwindersinghkulwindersin3245
@kulwindersinghkulwindersin3245 2 жыл бұрын
ਬਾਈ ਜੀ ਇਹ ਘਰ ਲਾਈਂ ਵੀ ਦੇ ਦੇਣਗੇ
@Punjabidairymansolar
@Punjabidairymansolar 2 жыл бұрын
ਹੋ ਸਕਦਾ , ਕੰਪਨੀ ਨਾਲ ਕਨਟੈਕਟ ਕਰ ਲਵੋ !
@vikasredhu6296
@vikasredhu6296 2 жыл бұрын
Namber
@amandeep1322
@amandeep1322 2 жыл бұрын
ਵੀਰੇ ਬਿਜਲੀ ਦੀ ਲੋੜ ਤਾਂ ਫੇਰ ਵੀ ਪੈਦੀ ਹੀ ਆ।।। ਇਹਨੂ ਫਰੀ ਐਨਰਜੀ ਨਹੀ ਕਹਿ ਸਕਦੇ
@Punjabidairymansolar
@Punjabidairymansolar 2 жыл бұрын
Veer ਇਹ system 600kw use karke 1 megawatt da load chla sakda 400kw free electricity banoda ehh
@littrajinder
@littrajinder 2 жыл бұрын
There is no free energy. Remember, energy can neither be created nor destroyed. It can only be converted from one form to another. In this the play is of power of inertia. Initially to give a torque to a torque to the fly wheel and to get the required number of rotation to the flywheel the energy required can never be less than the total amount of output energy, rather to overcome the frictional losses the input will always be more than output. Yes, one thing is there, that initially high energy is given to get the flywheel in motion, and as a result this power can be converted into low intense energy and can be taken as an output for comparatively long duration.
@GurmeetSingh-re7zq
@GurmeetSingh-re7zq 2 жыл бұрын
Hlo paji pllz apna number share kryoo
@SukhaSingh-vt8oc
@SukhaSingh-vt8oc 2 жыл бұрын
ਭਾਰਤਵਾਜ ਹੈ ਕਿਥੋਂ ਦੇ ਨੇ
@Punjabidairymansolar
@Punjabidairymansolar 2 жыл бұрын
ਤੇਲਗਾਂਨਾਂ ਹੈਦਰਾਬਾਦ
@jaspreetadvocate
@jaspreetadvocate 2 жыл бұрын
ਇਹਨਾਂ ਦਾ ਨੋ ਮਿਲ ਸਕਦਾ
@Punjabidairymansolar
@Punjabidairymansolar 2 жыл бұрын
8555-045244 ਹੈਦਰਾਬਾਦ
@jitendersingh8109
@jitendersingh8109 2 жыл бұрын
Free t nhi hr 10 mint baad electric di jrurt pendi h
@Punjabidairymansolar
@Punjabidairymansolar 2 жыл бұрын
Hanji
@savneetsinghrairai6823
@savneetsinghrairai6823 2 жыл бұрын
@@Punjabidairymansolar they it's not free energy.....their are many such genrators patients.....not the first or last
@Makhansingh-fb1vz
@Makhansingh-fb1vz 2 жыл бұрын
Very nice
@Punjabidairymansolar
@Punjabidairymansolar 2 жыл бұрын
Thanks veer
World’s Deadliest Obstacle Course!
28:25
MrBeast
Рет қаралды 149 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 28 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
1 or 2?🐄
00:12
Kan Andrey
Рет қаралды 30 МЛН
Free energy Generator With 2000 Kg Flywheel / power produce 50 kilowatt
10:37
Make Your OWN Creation
Рет қаралды 109 М.
Flywheel Energy Storage Explained In HINDI {Future Friday}
16:19
science to technology
Рет қаралды 56 М.
Cassava tradition
3:20
LIEM Yothy
Рет қаралды 11 М.
Free energy 20kw
4:39
LIEM Yothy
Рет қаралды 30 М.
World’s Deadliest Obstacle Course!
28:25
MrBeast
Рет қаралды 149 МЛН