Full interview on Ghaint punjabi channel🙏🏻❤️

  Рет қаралды 220,943

GurJass Vlogs

GurJass Vlogs

Күн бұрын

Пікірлер: 533
@balbirsakhon6729
@balbirsakhon6729 11 ай бұрын
ਜੋੜੀ ਸਦਾ ਖੁੱਸ਼ ਰਹੇ ਮਾਮਾ ਮਾਮੀ ਨੂੰ ਸਲੂਟ ਹੈ 👋 ਧੀਏ ਤੈਨੂੰ ਕਿੰਨਾਂ ਚੰਗਾ ਸੁਹਰਾ ਪਰਵਾਰ ਮਿਲਿਆ ਪਰਮਾਤਮਾਂ ਤੁਹਾਨੂੰ ਸਦਾ ਖੁੱਸ਼ ਰੱਖੇ
@MandeepSohi-xi9yr
@MandeepSohi-xi9yr 11 ай бұрын
ਭੈਣ ਹੋਂਸਲਾ ਰੱਖ ਕੋਈ ਗੱਲ ਨੀ ਵਾਹਿਗੁਰੂ ਆਪ ਨੂੰ ਤਰੱਕੀਆਂ ਬਖਸ਼ਣ ਬਹੁਤ ਸਿਆਣੀ ਆ ਭੈਣ ਤੂੰ
@kamaljit9055
@kamaljit9055 11 ай бұрын
ਬਾੲਈ ਮਾਮਾ ਜੀ ਦੀ ਇੰਟਰਵਿਊ ਕਰਿੳ ਤਾ ਜੋ ਸਮਾਜ ਵਿੱਚ ਕੋਈ ਸੁਨੇਹਾ ਜਾਵੇ ❤
@GurJassVlogs
@GurJassVlogs 6 ай бұрын
🙏🏻🙏🏻🙏🏻
@harmanjotkaur3889
@harmanjotkaur3889 11 ай бұрын
Sari family nu Sade walo Dil to sulte aa gbu waheguru thnu hamesha khush rakhe ❤❤
@AmanKaur0707
@AmanKaur0707 11 ай бұрын
Bhut bhut ਸਤਿਕਾਰ tuhade Mamma ji ,Mammi ji nu and tuhadi sari in laws family nu.
@raghvirsingh5769
@raghvirsingh5769 9 ай бұрын
ਮਾਮਾ ਮਾਮੀ ਤੇ ਸਹੁਰੇ ਪਰਿਵਾਰ ਨੂੰ ਸਲੂਟ ਹੈ ਜੀ 🙏🙏
@GurJassVlogs
@GurJassVlogs 6 ай бұрын
🙏🏻🙏🏻🙏🏻
@SamanpreetKaur-z6m
@SamanpreetKaur-z6m 6 ай бұрын
❤❤❤
@HarjinderSingh-sf3yf
@HarjinderSingh-sf3yf 10 ай бұрын
ਧੀਏ ਪਰਮਾਤਮਾ ਤੈਨੂੰ ਸਦਾ ਸੁਖੁ ਦੇਵੇ ❤❤❤🎉🎉🎉ਧੀਆਂ ਹਮੇਸ਼ਾ ਆਵਦੇ ਭਾਗ ਖਾਂਦੀਆਂ ਸੁਹਰਿਆਂ ਦਾ ਧੰਨਵਾਦ ਚੰਗੇ ਆ ਨੂੰ ਹੀ ਦੀ ਬੋਲੀ ਬਹੁਤ ਮਿੱਠੀ ਏ
@GurJassVlogs
@GurJassVlogs 10 ай бұрын
Thnx g
@HarpreetKaur-vs7yk
@HarpreetKaur-vs7yk 8 ай бұрын
@@GurJassVlogs didi bhaji di vaddi sis kithe ne
@kulwinderatwal8161
@kulwinderatwal8161 9 ай бұрын
ਸੱਸ ਮਾਂ ਵੀ ਬਹੁਤ ਚੰਗੀ ਕਿਸਮਤ ਵਾਲੀ ਆ ਬਹੁਤ ਵਧੀਆ ਸੋਹਣੀ ਤੇ ਨਿੱਘੇ ਸੁਭਾ ਦੀ ਕੁੜੀ ਲੱਗਦੀਆਂ ਦਿੱਲ ਕਰਦਾ ਇਸ ਧੀ ਦੀਆਂ ਵੀਡਿਉ ਵੇਖੀਂ ਜਾਈਏ।
@GurJassVlogs
@GurJassVlogs 6 ай бұрын
🙏🏻🙏🏻🙏🏻
@bssingh1075
@bssingh1075 11 ай бұрын
ਮਾਨ ਸਾਹਿਬ ਜੀ ਇਸ ਕੁੜੀ ਨੂੰ ਨੌਕਰੀ ਦੇ ਦਿਓ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@SamanpreetKaur-z6m
@SamanpreetKaur-z6m 6 ай бұрын
H ge nokre
@sarassinghjoy9734
@sarassinghjoy9734 11 ай бұрын
Veer ji bahut bahut dhanyawad tuhada te mata ji da hegde ਇਸ ਅਨਾਥ ਹੋਈ ਭੈਣ ਦਾ ਇੰਨਾ ਖਿਆਲ ਰਖਦੇ ਹੋ। ਤੇ ਇਨ੍ਹਾਂ ਪਿਆਰ ਕਰਨ ਲਈ thank you ਵੀਰੇ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਜਲਦੀ ਤਰੱਕੀ ਬਖਸ਼ੇ। ਵੀਰ ਜੀ ਮੈਂ ਪੰਜਾਬ ਆਉਗੀ ਤਾਂ ਜਰੂਰ ਮਿਲੇਗੀ ਤੁਹਾਡੀ family members nu🙏🏻🙏🏻 Asi ਗੁਜਰਾਤ ਵਿਚ ਹਾ ਵੀਰ ਜੀ ਤੇ ਭੈਣ ਜੀ🙏🏻🙏🏻 Stay blessed always 🙏🏻 ਤੁਹਾਡੇ ਮਾਮੇ ਮਾਮੀ ਜੀ ਨੂੰ ਵੀ ਸਿਰ ਝੁਕਾ ਕੇ ਸਾਡਾ ਨਮਨ 🙏🏻🙏🏻🙏🏻 ਪਰਮਾਤਮਾ ਓਹਨਾ ਤੇ ਵੀ ਹਮੇਸ਼ਾ ਮੇਹਰ ਕਰਨ 🙏🏻🙏🏻
@kulwindersinghdhillon9657
@kulwindersinghdhillon9657 10 ай бұрын
Thanks phanji
@harmeshbharti1614
@harmeshbharti1614 11 ай бұрын
ਮਾਪੇ ਧਰਤੀ 'ਤੇ ਅਜਿਹੀ ਸੁਗਾਤ ਹੈ ਜੋ ਬੱਚਿਆਂ ਨੂੰ ਹਮੇਸ਼ਾਂ ਲੋੜੀਂਦੀ ਹੈ।ਅਕਸਰ ਇਹਨਾ ਦੇ ਦੁਨੀਆਂ 'ਚੋਂ ਚਲੇ ਜਾਣ ਤੋੰ ਬਾਅਦ ਇਹਨਾ ਦੀ ਅਸਲ ਕੀਮਤ ਦਾ ਪਤਾ ਲਗਦਾ ਹੈ।ਕਿਸੇ ਦਾ ਤੁਰ ਜਾਣਾ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ।ਜਿਸ ਦਾ ਕੌਈ ਆਪਣਾ ਨਹੀਂ ਹੁੰਦਾ ਉਸ ਦਾ ਖੁਦਾ ਹੁੰਦਾ ਹੈ।
@Sukhdev-ln1vy
@Sukhdev-ln1vy 8 ай бұрын
ਪਤਾ ਨਹੀਂ ਕਿਸੇ ਨੇ ਰੱਬ ਵੇਖਿਆ ਕਿ ਨਹੀਂ ਪਰ ਮੈਂ ਇਸ ਸੱਸ ਚ ਰੱਬ ਵੇਖਿਆ | ਦਿਲੋਂ ਸਲੂਟ ਹੈ ਇਸ ਮਾਂ ਨੂੰ |
@GurJassVlogs
@GurJassVlogs 6 ай бұрын
🙏🏻
@preetkaur-wu9yg
@preetkaur-wu9yg 11 ай бұрын
Tera luck bhut vadhia beta Jo tenu enni vadhia family mili aa ...pichhe jo hoia koi gl hun sari life Khushi nal rehna...
@RajinderKaur-gr1bk
@RajinderKaur-gr1bk 11 ай бұрын
ਤੁਸੀ ਕਰਮਾਵਾਲੇ ਹੋ ਜਿਨਾ ਨੁੰ ਇਨੇ ਵਧਿਆ ਸਦਸੇ ਮਿਲੇ❤❤❤❤
@Ranjit_Singh.
@Ranjit_Singh. 11 ай бұрын
ਵਾਹ ਸੇਮ ਮੇਰੀ ਕਹਾਣੀ ਹੈ,ਮੈਵੀ ਆਪਣੀ ਭਾਣਜੀ ਇਸੇ ਹਾਲਾਤਾਂ ਵਿੱਚ ਘਰ ਲੈਕੇ ਆਇਆ ਸੀ ਜਦੋਂ ਮੇਰੀ ਭਾਣਜੀ ਨੂੰ 10ਦਿਨ ਚਾਚੇ ਰਖਦੇ ਸੀ 10/10 ਦਿਨ ਮਾਸੀਆ, ਪੜਾਈ ਬਚੀ ਦੀ ਖਰਾਬ ਹੋ ਰਹੀ ਸੀ, ਕਿਸੇ ਰਿਸ਼ਤੇਦਾਰਾ ਨੇ ਦੱਸਿਆ ਬਚੀ ਦੀ ਜ਼ਿੰਦਗੀ ਖਰਾਬ ਤੇ ਰੁਲ ਜਾਵੇ ਗਈ ਬੱਚੀ , ਫਿਰ ਮੈਂ ਰਿਸ਼ਤੇ ਦਾਰਾਂ ਦੀ ਮੱਦਦ ਨਾਲ ਭਾਣਜੀ ਨੂੰ ਗੋਦ ਲੈ ਲਿਆ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਪੜਾਇਆ ਲਿਖਾਇਆ ਵਧੀਆ ਪੈਲੇਸ ਕਰਕੇ ਮੈਰਿਜ ਕੀਤੀ ਮੇਰੀ ਭਾਣਜੀ ਮੈਨੂੰ ਮਾਮਾ ਨਹੀਂ ਮਾਮੀਂ ਨੂੰ ਮਾਮੀਂ ਨਹੀਂ, ਮੰਮੀ ਡੈਡੀ ਕਹਿੰਦੇ ਨੇ ਜਵਾਈ ਵੀ, ਬਹੁਤ ਚੰਗੇ ਮੇਰੇ ਬੱਚੇ ਬੁਹਤ ਪਿਆਰ ਕਰਦੇ ਨੇ, ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ,ਗੋਡ ਬਲੈਸ ਯੂ।❤❤❤❤❤
@kuldeepsonu609
@kuldeepsonu609 10 ай бұрын
Waheguru ji Tuhanu chadikala bakhshan ji 🙏
@gurdwarasinghsabhasangatpu947
@gurdwarasinghsabhasangatpu947 10 ай бұрын
Rab tanu sukh dava
@SANTOKHSINGH-io3qo
@SANTOKHSINGH-io3qo 10 ай бұрын
Waheguru ji kirpa karnge beta g
@HarpreetSingh-fp8ls
@HarpreetSingh-fp8ls 10 ай бұрын
ਮੈਡਮ ਪ੍ਰੀਤ ਤੁਹਾਡੀ ਗੱਲਾਂ ਸੁਣ ਕੇ ਮੰਨ ਨੂੰ ਬਹੁਤ ਦੁਖੀ ਹੋਇਆ ਹਰਪ੍ਰੀਤ ਪੱਡਾ ਪੀ ਪੀ
@ManjinderSingh-w6s
@ManjinderSingh-w6s 9 ай бұрын
Sabb to bada poun aa yr punjabi Hon da
@sidhu_singh56479
@sidhu_singh56479 11 ай бұрын
ਵਾਹਿਗੁਰੂ ਹਮੇਸ਼ਾ ਖੁਸ ਰੱਖਣ
@deep_kaur7273
@deep_kaur7273 11 ай бұрын
ਮਾਮਾ ਮਾਮੀ ਜੀ hona salute a ji rabb ban k apne khoon nal khade rahe
@amandeepjandu6642
@amandeepjandu6642 11 ай бұрын
Bhut Vadiyan parivar miliyan ji।Thonu। Bhut pyar Karde aa thonu sare jane,,,😢
@Gurpreetkaur-gp1qc
@Gurpreetkaur-gp1qc 11 ай бұрын
God bless both of you keep it up Waheguru tuhanu hmesha khush Rakhy Ty Bhut trakiya bakhshy🙏
@AKSHAY-zs8pr
@AKSHAY-zs8pr 11 ай бұрын
Keep up always smiling sister wahe guru bless you 🥳🥳🥳
@gurmitgillsingh7261
@gurmitgillsingh7261 11 ай бұрын
ਤੂੰਸੀ ਸ਼ੂਕਰ ਕਰੋ ਮਾਮਾ ਮਾਮੀ ਨੇ ਥੋਡੀ ਮੱਦਦ ਕੀਤੀ ਨਹੀ ਤਾਂ ਕੋਈ ਨੀ ਪੁੱਛ ਦਾ
@GurJassVlogs
@GurJassVlogs 6 ай бұрын
🙏🏻🙏🏻
@BalbirSingh-xt5ec
@BalbirSingh-xt5ec 11 ай бұрын
ਵਾਹਿਗੁਰੂ ਹਮੇਸ਼ਾ ਇਨ੍ਹਾਂ ਨੂੰ ਖੁਸ਼ ਰੱਖਣ
@Sukhdev-ln1vy
@Sukhdev-ln1vy 8 ай бұрын
ਮਤਰੇਈ ਮਾਂ ਨੇ ਨਹੀਂ ਆਉਣ ਦਿੱਤਾ ਹੋਣਾ | ਪਰ ਇਸ ਮਾਂ ਨੇ ਸਾਰੀਆਂ ਕਸਰਾਂ ਕੱਢ ਦਿੱਤੀਆਂ ਹਨ | ਇਸ ਮਾਂ ਨੂੰ ਪਰਨਾਮ ਨਾਨਕਾ ਪਰਿਵਾਰ ਨੂੰ ਸਲੂਟ |
@GurJassVlogs
@GurJassVlogs 6 ай бұрын
🙏🏻
@jasvirsidhu3042
@jasvirsidhu3042 10 ай бұрын
God bless you putt ji,Rabb sda khusia deve
@GurJassVlogs
@GurJassVlogs 6 ай бұрын
🙏🏻🙏🏻
@safepureliving6464
@safepureliving6464 11 ай бұрын
ਹੁਣ ਵੀ ਜਦੋ ਰੀਲਾਂ ਵੇਖੀਦੀਆਂ ਨੇ ਕੁੜੀ ਸਹਿਮੀ ਰਹਿੰਦੀ ਏ, ਮਿੰਨਤਾਂ ਕਰਦੀ ਨਜ਼ਰ ਆਓਦੀ ਏ, ਕਈ ਵਾਰ !!!
@manpreet7385
@manpreet7385 9 ай бұрын
Kehdiya minta kardi
@rajatgarg2710
@rajatgarg2710 11 ай бұрын
Maa Hundi hai maa oye duniya walyo 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@AishAnsha
@AishAnsha 11 ай бұрын
Di bhut sohne h bhut quite feash h di da pr hun tusi khush raho jina dukh vekheya hun tusi bhut khush rahoge waheguru ji life ch khush rakhan❤❤❤
@mazherqureshi7648
@mazherqureshi7648 10 ай бұрын
ਦਿਲ ਨੂੰ ਛੂਹ ਲੈਣ ਵਾਲੀ ਕਹਾਣੀ
@GurJassVlogs
@GurJassVlogs 6 ай бұрын
🙏🏻🙏🏻🙏🏻
@SukwinderSingh-dd3kh
@SukwinderSingh-dd3kh 7 ай бұрын
ਇੰਟਰਵਿਊ ਵਾਲੇ ਵੀ ਉਹੀ ਸਵਾਲ ਵਾਰ ਵਾਰ ਪੁੱਛਦੇ a ਜਿਸ ਨਾਲ ਵਿਊ ਵਧਣ ਯਾ ਦਿਲ ਤੇ ਲੱਗਣ ਸਵਾਲ.
@GurJassVlogs
@GurJassVlogs 6 ай бұрын
🙏🏻
@SukwinderSingh-dd3kh
@SukwinderSingh-dd3kh 6 ай бұрын
​@@GurJassVlogsmain v videos bana k upload ਕਰਨੀਆਂ chahuna ਕੁਛ ਸਮਝ ਨੀ ਆਉਂਦੀ ਕਿਵੇਂ ਕਰਾ ਕੁਛ help kar sakde o?
@Pawitarsidhu
@Pawitarsidhu 6 ай бұрын
Tusi ta bht strong o g
@khalilahmad30078
@khalilahmad30078 9 ай бұрын
Beta God bless yóu* I from pakistan Allah pak ap kay naseeb good krey * Humri dua ap k Saath hein !
@GurJassVlogs
@GurJassVlogs 6 ай бұрын
🙏🏻🙏🏻🙏🏻
@rickyparmar1976
@rickyparmar1976 11 ай бұрын
Salute mama mami ji nu
@KuldeepSingh-xv4mx
@KuldeepSingh-xv4mx 10 ай бұрын
ਧੀ ਨੂੰ ਰੱਬ ਚੜਦੀ ਕਲਾ ਚ ਰੱਖੇ
@GurJassVlogs
@GurJassVlogs 6 ай бұрын
🙏🏻🙏🏻🙏🏻
@reetabalu6758
@reetabalu6758 8 ай бұрын
waheguru boht khush rakhe sis tuhanu eda de sohra parivaar kismat valeya nu milde tusi lucky ho didi waheguru tuhanu boht sariyan khushiyan dve🙏🏻🙏🏻🙏🏻🙏🏻🙏🏻🙏🏻🙏🏻
@GurJassVlogs
@GurJassVlogs 6 ай бұрын
🤗🙏🏻
@rajwinderhundal8271
@rajwinderhundal8271 8 ай бұрын
ਦਿੱਲੋਂ ਸਤਿਕਾਰ ਹੈ ,ਮਾਮਾ ਜੀ ਤੇ ਮਾਮੀ ਜੀ ਦਾ ❤
@GurJassVlogs
@GurJassVlogs 6 ай бұрын
🙏🏻🙏🏻
@SgahHsgs-te5gd
@SgahHsgs-te5gd 9 ай бұрын
ਵਹਿਗੁਰੂ ਜੀ ਮੇਹਰ ਇਸ ਸਤਿਕਾਰਯੋਗ ਭੈਣ ਜੀ ਤੇ
@GurJassVlogs
@GurJassVlogs 6 ай бұрын
🙏🏻🙏🏻
@mumtazbibi9502
@mumtazbibi9502 8 ай бұрын
Bahut achi saass hai baqi sare family ki achi soch hai positive God bless all
@GurJassVlogs
@GurJassVlogs 6 ай бұрын
🙏🏻
@preetgeet7231
@preetgeet7231 9 ай бұрын
Dil de saaf o bete tusi aapnu sas vi ida de mile jina ne saara pyar de dita.
@GurJassVlogs
@GurJassVlogs 6 ай бұрын
🙏🏻🙏🏻
@foodieshubhishorts9579
@foodieshubhishorts9579 11 ай бұрын
Beautiful couple ❤ god bless u guys.
@brahamdeepsingh1105
@brahamdeepsingh1105 8 ай бұрын
ਧੰਨ ਐਦਾਂ ਦੇ ਨਾਨਕੇ ਜਿਨ੍ਹਾਂ ਭੈਣ ਦੀ ਧੀ ਨੂੰ ਨਾਜ਼ ਨੀਲ ਪਾਲਿਆ।
@GurJassVlogs
@GurJassVlogs 6 ай бұрын
🤗🙏🏻
@peeraramchoudhary-he7mx
@peeraramchoudhary-he7mx 8 ай бұрын
भाई इस बिटिया के रब सरीखे मामा मामी मिले अब सास ससुर पति ननंद भगवान इनको खुश रखें बिटिया को भगवान की पुजा करने के लिए कहीं जाने की जरूरत नहीं रब वाहेगुरु जी भगवान सब घर में ही मौजूद हैं बिटिया को खुश देखकर मां की रूह को सुकून मिलता है ❤ से सयलूट है सासुमा का
@sugarlandultratowncarlimo5609
@sugarlandultratowncarlimo5609 11 ай бұрын
Gods bless you all family’s
@HarjitCheema-w6e
@HarjitCheema-w6e 10 ай бұрын
Happy for your thoughts You’re awesome family Good luck sweetie
@GurJassVlogs
@GurJassVlogs 6 ай бұрын
Thank you so much 😊
@aravmittal2159
@aravmittal2159 9 ай бұрын
Sara parivaar khush rabbe dil to salute veer te Mata hori di soch nu❤
@GurJassVlogs
@GurJassVlogs 6 ай бұрын
🙏🏻🙏🏻🙏🏻
@GurmailSingh-kw5wn
@GurmailSingh-kw5wn 9 ай бұрын
ਪਰਮਾਤਮਾ ਸਦਾ ਜੋੜੀ ਨੂੰ ਖੁਸ਼ ਰੱਖੇ
@GurJassVlogs
@GurJassVlogs 6 ай бұрын
🙏🏻🙏🏻
@pawandeepsingh3718
@pawandeepsingh3718 8 ай бұрын
God bless you parmatma hmesha khush rakhan trakkia kro
@GurJassVlogs
@GurJassVlogs 6 ай бұрын
🙏🏻🙏🏻
@jasvirkaur7170
@jasvirkaur7170 Ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ
@harpreetKaur-ky2gi
@harpreetKaur-ky2gi 5 ай бұрын
Thodi interview dekh ke schhi rona aa gya didi.. waheguru krn tusi dono khush raho.. thodi sasu maa b bahutt vadiaa ne.. sb toh main gall hundi a ke husband sportive hove thode husband bahut vadiaa ne khush raho waheguru trakkiy 35:41 den🙏❤
@SurjitSurjitkaur-g8o
@SurjitSurjitkaur-g8o 11 ай бұрын
Waheguru bless you ❤ always smiling didi ❤❤
@PappyManjan
@PappyManjan 11 ай бұрын
Rohna agya tuhada interview sonn ke god bless you ❤
@sultanjaam682
@sultanjaam682 9 ай бұрын
ऐसी प्यारी सी बहन , एसी प्यारी सी बहु , एसी प्यारी सी बेटी , और ऐसा प्यारा सा परिवार भगवान सब को बक्शे ।
@GurJassVlogs
@GurJassVlogs 6 ай бұрын
🙏🏻🙏🏻
@sam00069
@sam00069 11 ай бұрын
Beautiful couple
@abhimehra931
@abhimehra931 10 ай бұрын
Jeyonde basdee rehn mama ji mami ji ana de waheguru tarkkiya wahkse
@GurJassVlogs
@GurJassVlogs 6 ай бұрын
🙏🏻🙏🏻🙏🏻
@user1235ujo
@user1235ujo 11 ай бұрын
Waheguru ji meher krn ❤❤❤
@BalwinderSingh-mc1lq
@BalwinderSingh-mc1lq 11 ай бұрын
Very nice family. Rabb rakha.
@GurJassVlogs
@GurJassVlogs 6 ай бұрын
🙏🏻🙏🏻🙏🏻
@BhaagwantSingh-tw8gw
@BhaagwantSingh-tw8gw 8 ай бұрын
ਬੋਹਤ ਚੰਗੀ ਜੋੜੀ ਹੈ ਰਾਜ
@GurJassVlogs
@GurJassVlogs 6 ай бұрын
🤗🙏🏻
@TarsemChahal-s9n
@TarsemChahal-s9n 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@PriyaSahota-u3x
@PriyaSahota-u3x 3 күн бұрын
Waheguru bless you meri pyari didi ji ❤
@inderjitsinghmalhi3494
@inderjitsinghmalhi3494 10 ай бұрын
WaheGuru Ji mehar fa hath sir te rakhan
@GurJassVlogs
@GurJassVlogs 6 ай бұрын
🙏🏻🙏🏻🤗
@sumitgill6245
@sumitgill6245 11 ай бұрын
waheguruuu ji❤
@ManjitSingh-qc7nv
@ManjitSingh-qc7nv 10 ай бұрын
Waheguru ji waheguru ji sister dekho waheguru ji ne tuhada hack née Rakheya hmesa khus Raho waheguru ji tuhanu chardi kla ch Rakhe 🙏
@GurJassVlogs
@GurJassVlogs 6 ай бұрын
🙏🏻🙏🏻🙏🏻
@hndjbsbjdjdgood3227
@hndjbsbjdjdgood3227 11 ай бұрын
😢mama mamy ji god bless you ❤ very sad story god bless you putt ji ❤ tq mom ❤
@rifatsomro6662
@rifatsomro6662 10 ай бұрын
Allah is behan ki zindagi aisi khoshian bhari rakhay aur in kay husband bohat nice hain jis tarah apni wife say izat say baat kertay hain aur un ki dil joi ki koshish kertay hain bohat pyaray log hain Allah har behan kaa ghar wasda rakhay
@GurJassVlogs
@GurJassVlogs 6 ай бұрын
🙏🏻🙏🏻
@rifatsomro6662
@rifatsomro6662 6 ай бұрын
Whats your husband name ?
@preetmobile4872
@preetmobile4872 7 ай бұрын
Waheguru ji Waheguru ji 🙏🏻🙏🏻❤❤
@GurJassVlogs
@GurJassVlogs 6 ай бұрын
🙏🏻🙏🏻
@Avreen_Kaur9824
@Avreen_Kaur9824 6 ай бұрын
ਬਾਈ ਬਹੁਤ ਕਰਮਾਂ ਵਾਲੀ ਕੁੜੀ ਆ , ਪਰਿਵਾਰ ਚੰਗਾ ਮਿਲ ਗਿਆ ।
@ZiaUldin-f9d
@ZiaUldin-f9d 9 ай бұрын
Allah pak apky Mamu Mami ko lambi Zindagi dy ameen🎉❤
@GurJassVlogs
@GurJassVlogs 6 ай бұрын
🙏🏻🙏🏻🙏🏻
@M.adnanasgharAdnan-zg6yr
@M.adnanasgharAdnan-zg6yr 10 ай бұрын
Pen ji twadi story sun k mere anso aa gy. Allah twadi sas nu lmbi zindgi devy
@GurJassVlogs
@GurJassVlogs 6 ай бұрын
🙏🏻🙏🏻🙏🏻
@AkashdeepSingh-jw3qo
@AkashdeepSingh-jw3qo 11 ай бұрын
Wahuguru ji hamsha didi nu khush rakhe
@sikandersingh4468
@sikandersingh4468 11 ай бұрын
ਦਰਦ ਭਰੀ ਕਹਾਣੀ,ਸਬਕਰਾਈਬ ਕਰ ਲਿਆ 😭😭😭😭
@GurJassVlogs
@GurJassVlogs 6 ай бұрын
🙏🏻🙏🏻🙏🏻
@Beant-yh2mp
@Beant-yh2mp 11 ай бұрын
Be strong god bless u dear
@HappySandhu-f7d
@HappySandhu-f7d 11 ай бұрын
Waheguru ji
@sukhjeetkaur967
@sukhjeetkaur967 11 ай бұрын
Happy family ❤❤❤
@JagdevSingh-mx2gu
@JagdevSingh-mx2gu 10 ай бұрын
ਵਾਹਿਗੁਰੂ ਜੀ
@GurJassVlogs
@GurJassVlogs 6 ай бұрын
🙏🏻🙏🏻🙏🏻
@Karamjeet-ug6jc
@Karamjeet-ug6jc 8 ай бұрын
Rab es maa vargi sas de umar lambi krey
@GurJassVlogs
@GurJassVlogs 6 ай бұрын
🙏🏻🙏🏻
@ShamsherSingh-s3r
@ShamsherSingh-s3r 7 ай бұрын
ਵਾਹੋ ਉਵਆਓ ਕੀ‌‌ ਇਹ ਕਹਾਣੀ ਸੱਚ ਹੈ ਵਹਿਗੁਰੂ ਜੀ? ਕਿਰਪਾ ਕਰੋ ਇਸ ਬੇਟੀ ਤੇ
@GurJassVlogs
@GurJassVlogs 6 ай бұрын
🙏🏻🙏🏻
@sumanpreetkaur-nw9ug
@sumanpreetkaur-nw9ug 11 ай бұрын
Tuc boht lucky o jehdi thonu agye di life ch eni vdy family mili a g gbu g ❤️
@kashishdhiman5541
@kashishdhiman5541 8 ай бұрын
Malik tuhanu hmesha khush
@GurJassVlogs
@GurJassVlogs 6 ай бұрын
🙏🏻🙏🏻🙏🏻
@RajinderSingh-v7h
@RajinderSingh-v7h 9 ай бұрын
God bless you beta
@GurJassVlogs
@GurJassVlogs 6 ай бұрын
🤗
@rajwantkaur9167
@rajwantkaur9167 10 ай бұрын
Waheguru ji app nu saab kusiha denia ji👏👏😘
@GurJassVlogs
@GurJassVlogs 6 ай бұрын
🙏🏻🙏🏻🙏🏻
@ShamsherSingh-so8sb
@ShamsherSingh-so8sb 10 ай бұрын
Bahut achi maa a thadi sasu mma rab tuhanu hamesha khush rakhe bahen
@GurJassVlogs
@GurJassVlogs 6 ай бұрын
🙏🏻🙏🏻🙏🏻
@Ranjitchouhan41Ranjitchouhan41
@Ranjitchouhan41Ranjitchouhan41 10 ай бұрын
ਸੱਸ ਮਾਂ ਬਣ ਗਈ ਦੁਖ ਭੁਲਾਏ ਸੱਸ ਮਾਂ ਬਣ ਗਈ
@GurJassVlogs
@GurJassVlogs 6 ай бұрын
🙏🏻🤗
@seemaswami01
@seemaswami01 11 ай бұрын
Dii i full support you❤😢 don't worry hm hmesa aapke sath hn😢❤❤
@AbhinishuAbhinishu
@AbhinishuAbhinishu 4 ай бұрын
Nice sis hun tuhanu life partner bhot care krda jine dukh dekhe hon baba khushi jrur dinda
@rajinderkaur2151
@rajinderkaur2151 10 ай бұрын
Mera te ron hi nikl gya bachi dia glla sun k😢 waheguru tenu hmesa khus rekhe🎉
@GurJassVlogs
@GurJassVlogs 6 ай бұрын
🙏🏻🙏🏻🙏🏻
@parampunian9429
@parampunian9429 11 ай бұрын
So sad but now you are in good hands
@ekampreet3553
@ekampreet3553 10 ай бұрын
Same story aa mari v waheguru ji hamesha tuhanu Khush rakhen
@GurJassVlogs
@GurJassVlogs 6 ай бұрын
🙏🏻🙏🏻🙏🏻
@Neha-122
@Neha-122 8 ай бұрын
🙏🙏🙏
@GurJassVlogs
@GurJassVlogs 6 ай бұрын
🙏🏻🙏🏻
@muhammadali-ij1yl
@muhammadali-ij1yl 9 ай бұрын
Allah pak tumhain hamasha Khush rkha my son Panjab pakistan
@GurJassVlogs
@GurJassVlogs 6 ай бұрын
🤗🤗
@AvtarSingh-nb7rg
@AvtarSingh-nb7rg 11 ай бұрын
Waheguru ji tere nall aa bhan mare rab da dooja roop maa tare nal aa waheguru ji kirpa karo ji
@sardulsingh7727
@sardulsingh7727 11 ай бұрын
God bless you all and your families 🙏🙏
@GurJassVlogs
@GurJassVlogs 6 ай бұрын
🙏🏻🙏🏻🙏🏻
@jaswantkaur6118
@jaswantkaur6118 9 ай бұрын
Eho jehi sasu maa nu salam
@GurJassVlogs
@GurJassVlogs 6 ай бұрын
🙏🏻🙏🏻
@Jaimalkadi78630
@Jaimalkadi78630 11 ай бұрын
Malik bless you sis nd bro❤❤❤❤
@rajwantkaur9167
@rajwantkaur9167 10 ай бұрын
God bless family ji👏👏
@GurJassVlogs
@GurJassVlogs 6 ай бұрын
🙏🏻🙏🏻
@kuldeepsonu609
@kuldeepsonu609 10 ай бұрын
Waheguru ji Tuhanu duniyan di har ek khushi bakhshan ji 🙏
@GurJassVlogs
@GurJassVlogs 6 ай бұрын
🙏🏻🙏🏻🙏🏻🙏🏻
@PriyaSahota-u3x
@PriyaSahota-u3x 3 күн бұрын
❤ very nice family tuhadi ❤
@love_nimal.masoun
@love_nimal.masoun 11 ай бұрын
@balmukandbalmukand8429
@balmukandbalmukand8429 11 ай бұрын
God bless you sister 🙏
@rajwinderdhaliwal7807
@rajwinderdhaliwal7807 11 ай бұрын
Very nice vlog ❤❤❤god bless you
@baljittoor1822
@baljittoor1822 11 ай бұрын
God bless u all
@vickybhatti5407
@vickybhatti5407 9 ай бұрын
Waheguru ji family nu khush Rakhna❤❤
@GurJassVlogs
@GurJassVlogs 6 ай бұрын
🙏🏻🙏🏻🙏🏻
@gurmeetsingh3869
@gurmeetsingh3869 11 ай бұрын
Waheguru ji ka Khalsa waheguru ji ki Fateh
@GurJassVlogs
@GurJassVlogs 6 ай бұрын
🙏🏻🙏🏻🙏🏻
Ghar vich ayia Khushiya🤗te nal Dukh v😭,Jass lag gyi Ronn😭
23:53
啊?就这么水灵灵的穿上了?
00:18
一航1
Рет қаралды 103 МЛН
Когда отец одевает ребёнка @JaySharon
00:16
История одного вокалиста
Рет қаралды 17 МЛН
the balloon deflated while it was flying #tiktok
00:19
Анастасия Тарасова
Рет қаралды 34 МЛН
No 1 Massi nu dita Diwali te Suprise te Ghar kita decorate🤗
23:10
Full interview on Ghaint punjabi
35:04
LOVE NIMAL MASOUN
Рет қаралды 403 М.
Adopted Child Motivation Story|Baby Girl Birth After 26 Years|Motivational Video|@kaintpunjabi
56:49
Kaint Punjabi (ਘੈਂਟ ਪੰਜਾਬੀ)
Рет қаралды 145 М.
啊?就这么水灵灵的穿上了?
00:18
一航1
Рет қаралды 103 МЛН