No video

Funny Gidha | Punjabi Gidha | Kirat singh | Doaba | Punjabi Bollian | Punjabi Lokgeet| Full HD Video

  Рет қаралды 305,395

Chankata Tv

Chankata Tv

Күн бұрын

Funny Gidha | Punjabi Gidha | | Doaba | Punjabi Bollian | Punjabi Lokgeet| Full HD Video
#Chankatatv

Пікірлер: 38
@yadkaur6677
@yadkaur6677 5 жыл бұрын
ਸਾਉਣ ਮਹੀਨੇ ਮੀਂਹ ਪੈ ਜਾਂਦਾ ਗੋਡੇ ਗੋਡੇ ਘਾਹ ,ਨੀ ਮੈਂ ਰਿੰਨ੍ਹੀਆਂ ਸੇਵੀਆਂ ਕਮਲ਼ੇ ਨੂੰ ਚੜ੍ਹ ਗਿਆ ਚਾਅ , ਨੀ ਮੈਂ ਰਿੰਨ੍ਹੀਆਂ ਸੇਵੀਆਂ ....🌼🌸 ਮੈਨੂੰ ਤਾਂ ਕਹਿੰਦਾ ਸੂਟ ਨੀ ਪਾਉਂਦੀ ਮੈਂ ਪਾ ਲਿਆ ਸਰਦਈ ,ਜੇਠ ਦੀ ਨਜ਼ਰ ਬੁਰੀ ਗੋਡਿਆਂ ਪਰਨੇ ਪਈ , ਜੇਠ ਦੀ ਨਜ਼ਰ ਬੁਰੀ 🌼🌸 ਮੈਂ ਤੇ ਦਰਾਣੀ ਦੋਵੇਂ ਤੀਰਥਾਂ ਨੂੰ ਚੱਲੀਆਂ ਜੇਠ ਕਹਿੰਦਾ ਦੋਨੋਂ 'ਕੱਲੀਆਂ ਕਿਉਂ ਚੱਲੀਆਂ ਜਦ ਟੈਮ ਗੱਡੀ ਦਾ ਹੋਣ ਲੱਗਿਆ ਨੀ ਜੇਠ ਮਾਰ ਕੇ ਦੁਹੱਥੜਾ ਰੋਣ ਲੱਗਿਆ ਨੀ ਜੇਠ ਮਾਰ ਕੇ ..🌼🌸 ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ , ਮੈਨੂੰ ਕਹਿੰਦਾ ਫੋਟ ਜੇਠ ਨੂੰ ਅੱਗ ਲੱਗਜੇ , ਸਣੇ ਪਜਾਮੇ ਕੋਟ ਜੇਠ ਨੂੰ ਅੱਗ ਲੱਗਜੇ ..🌼🌸 ਜੇਠ - ਜੇਠਾਣੀ ਸੜਕੋ ਸੜਕੀ ਮੈਨੂੰ ਕਹਿੰਦੇ ਨਹਿਰੋ - ਨਹਿਰ ਹਾਏ ! ਸੜਗੇ ਹਾਏ ! ਸੜਗੇ ਨਖ਼ਰੋ ਦੇ ਪੈਰ ਹਾਏ ! ਸੜਗੇ ..🌼🌸 ਜੇਠ ਕੁਲਹਿਣਾ ਟੁੱਟਪੈਣਾ ਮੈਨੂੰ ਗਾਲ੍ਹ ਬਿਨਾਂ ਨਾ ਬੋਲੇ ਮਾਰ ਦਿੰਦਾ ਉਹ ਜਾਨੋਂ ਜੇ ਨਾ ਲੁਕਦੀ ਸੰਦੂਕਾਂ ਓਹਲੇ ਵੀਰ ਹੋਊਗਾ ਤੇਰਾ ਵੇ ਦੱਸ ਕੀ ਲੱਗਦਾ ਉਹ ਮੇਰਾ ਮੇਰੇ ਪੈਰ ਦੀ ਜੁੱਤੀ 😾 ਰਿਹਾ ਕੋਲ ਖੜ੍ਹਾ ਨੀ ਮੈਂ ਜੇਠ ਨੇ ਕੁੱਟੀ ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਲਾਹ ਲੈਂਦੀ ਜੁੱਤੀ 🌼🌸 ਬਾਰੀਂ ਬਰਸੀਂ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਇੱਟ ਕੁੱਟਣਾ ਲਾਹੁਣਾ ਵਾਰੀ ਦਾ ਵੱਟਾ ਨੀ ਮੈਂ ਜੇਠ ਕੁੱਟਣਾ 🌼🌸 ਧੀਆਂ ਵਾਲ਼ਾ ਜੇਠ , ਪੁੱਤਾਂ ਵਾਲ਼ਾ ਜੇਠ ਮੈਨੂੰ ਕਹਿੰਦਾ ਸਿਨਮਾ ਦੇਖ ਮੰਗਦਾ ਸੀ ਕੁੜਤੀ ਦਾ ਮੇਚ ਲੈ ਲਿਆ ਨੀ ਮੈਂ ਗੋਡਿਆਂ ਹੇਠ ਦੇਤਾ ਨੀ ਜੁੱਤੀ ਦਾ ਮੇਚ ਦੇਤਾ ਨੀ ਜੁੱਤੀ ਦਾ ਮੇਚ 🌼🌸 ਜੇਠ - ਜੇਠਾਣੀ ਕੋਠਾ ਲਿੱਪਣ ਮੈਂ ਢੋਂਹਦੀ ਸਾਂ ਗਾਰਾ ਮੇਰੀ ਹਾਅ ਲੱਗਜੇ ਸਿਖ਼ਰੋਂ ਡਿੱਗੇ ਚੁਬਾਰਾ ਮੇਰੀ ਹਾਅ ਲੱਗਜੇ 🌼🌸🌼🌸 ਕ੍ਰਿਪਾ ਕਰਕੇ ਸਿੱਖਿਆ ਦਾ ਪ੍ਰਬੰਧ ਕਰ ਦਿਓ ਜੀ ਜਲਦੀ ਤੋਂ ਪਹਿਲਾਂ 😸😸🌼🌸🙏🍫
@davinderrandhawa3781
@davinderrandhawa3781 5 жыл бұрын
I
@gilldodwala3205
@gilldodwala3205 5 жыл бұрын
ਨਾਇਸ ਜੀ
@amankhurana8764
@amankhurana8764 5 жыл бұрын
@@cookwithgsingh6518 9780933223 I also want to join your group
@Jaswinderkaur-vl6rt
@Jaswinderkaur-vl6rt Жыл бұрын
wow
@mqasimmqasim5583
@mqasimmqasim5583 11 ай бұрын
Old is gold So nice my mother same did in wedding my uncle r anty any person
@dr.punjab6046
@dr.punjab6046 5 жыл бұрын
Very good giddha
@canadapunjabivirsa4054
@canadapunjabivirsa4054 5 жыл бұрын
Doaban dA gidha different aa nice
@VipanKumar-sk5lx
@VipanKumar-sk5lx 5 жыл бұрын
Wdia g
@ravjotsingh1133
@ravjotsingh1133 5 жыл бұрын
Boht sona
@ranglapunjab2286
@ranglapunjab2286 5 жыл бұрын
Boht vadhia
@paramjitlotey3152
@paramjitlotey3152 5 жыл бұрын
Nyc
@reliableadsolutions1296
@reliableadsolutions1296 2 жыл бұрын
Love from maharashtra
@alonekinnu2642
@alonekinnu2642 5 жыл бұрын
AwesOme
@livelyfulove3831
@livelyfulove3831 5 жыл бұрын
awsmmmm
@satinderjitkaur912
@satinderjitkaur912 5 жыл бұрын
Vryyy nice
@GurwinderSingh-rv9qt
@GurwinderSingh-rv9qt 5 жыл бұрын
Siraaa
@cookwithgsingh6518
@cookwithgsingh6518 4 жыл бұрын
Gurwinder Singh thanks
@MohanLal-tq8iu
@MohanLal-tq8iu 5 жыл бұрын
v nice g
@harrybhandal4990
@harrybhandal4990 5 жыл бұрын
Att and very nice
@kaurkindi
@kaurkindi 5 жыл бұрын
👏👏
@derpk2673
@derpk2673 5 жыл бұрын
Nice
@surinderkaur4884
@surinderkaur4884 5 жыл бұрын
Nice 😄
@indernahal5909
@indernahal5909 5 жыл бұрын
Omg so nice 👍
@cookwithgsingh6518
@cookwithgsingh6518 5 жыл бұрын
Inder Nahal Paji thanks
@ravjotsingh78
@ravjotsingh78 5 жыл бұрын
Nic
@dancestepsbymanmeet.k4576
@dancestepsbymanmeet.k4576 5 жыл бұрын
Ravjot Singh nnjjo
@RanaRana-gl9hq
@RanaRana-gl9hq 2 жыл бұрын
Vira nadie kinare kla kiyu khara,,oh ta apne babe nu udikda. Eh suhag ya ghori dian aglian lines ya pera koi likh sakda. 40 sal pehla mai ek dost de viah te eh pehlian 2 lines sunia si.
@cookwithgsingh6518
@cookwithgsingh6518 2 жыл бұрын
Jrooor ji
@DavinderSingh-xq8ss
@DavinderSingh-xq8ss 5 жыл бұрын
Vry nice...
@cookwithgsingh6518
@cookwithgsingh6518 4 жыл бұрын
Davinder Singh thanks veer
@gurpreetsidhu4973
@gurpreetsidhu4973 Жыл бұрын
Panji pajanhi jatt vaihrka liaia , boli samajh nahi aaee.
@MohanLal-tq8iu
@MohanLal-tq8iu 5 жыл бұрын
kirat g hor video upload kro g ta sada pb virssa jinda reh ske g
@mahaluxmichamicals4730
@mahaluxmichamicals4730 2 жыл бұрын
NHA Lia Karo
@keithkalyan8280
@keithkalyan8280 4 жыл бұрын
This guy ruines the boliyan all the time, he sings over everyone and hes so loud .. it's okay that he joins in it's just dont take over
@rajdeepbrar6529
@rajdeepbrar6529 5 жыл бұрын
Nyc
English or Spanish 🤣
00:16
GL Show
Рет қаралды 7 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 20 МЛН
Pool Bed Prank By My Grandpa 😂 #funny
00:47
SKITS
Рет қаралды 20 МЛН
Bok Bulaunda Awe (ਬੋਕ ਬੁਲਾਉਂਦਾ ਆਵੇ)
14:58
LOK RANG NOOR ART
Рет қаралды 3,5 МЛН