ਗੋਧਰੀ,ਜਲਗਾਂਓ(ਮਹਾਂਰਾਸ਼ਟਰ) ਲੁਬਾਣਾ ,ਵਣਜਾਰਾ ਸਮਾਜ ਵੱਲੋਂ ਸੰਮੇਲਨ / ਸ਼੍ਰੀ ਅਖੰਡ ਪਾਠ ਦੇ ਭੋਗ ਤੇ ਕਥਾ / ਬਾਬਾ ਜੀ

  Рет қаралды 283

Damdami Taksal TV

Damdami Taksal TV

Жыл бұрын

ਸਮੂਹ ਬੰਜਾਰਾ ਅਤੇ ਲੁਬਾਣਾ ਸਮਾਜ ਵੱਲੋਂ ਮਿਤੀ 25 ਤਰੀਕ ਤੋਂ 30 ਜਨਵਰੀ 2023 ਤਕ ਕਰਵਾਏ ਗਏ ਮਹਾਨ ਸੰਮੇਲਨ ਦੌਰਾਨ ਨਗਰ ਗੋਧਰੀ , ਜਿਲ੍ਹਾ ਜਲਗਾਉਂ ( ਮਹਾਂਰਾਸ਼ਟਰ) ਵਿਖੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਬਹੁਤ ਭਾਰੀ ਲੰਗਰ ਦੀ ਸੇਵਾ ਕੀਤੀ ਗਈ
ਅਤੇ ਮਿਤੀ 28 ਤਰੀਕ ਤੋਂ ਆਰੰਭ ਸ਼੍ਰੀ ਅਖੰਡ ਪਾਠ ਦੀ ਭੋਗ ਮਿਤੀ 30 ਤਰੀਕ ਨੂੰ ਪਾਏ ਗਏ ।
ਭੋਗ ਉਪਰੰਤ ਆਏ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਸ਼੍ਰਵਣ ਕਰਵਾਈ ਗਈ।
ਕੀਰਤਨ ਦੀ ਸੇਵਾ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਤੋਂ ਆਏ ਰਾਗੀ ਜਥਿਆਂ ਵੱਲੋਂ ਨਿਭਾਈ ਗਈ ।
ਇਸ ਸਮਾਗਮ ‘ਚ ਬਾਬਾ ਰਾਮਦੇਵ , ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੱਤਿਆ ਨਾਥ ਅਤੇ ਹੋਰ ਵੀ ਸਨਾਤਨ ਧਰਮ ਦੇ ਸੰਤਾਂ ਮਹਾਂਪੁਰਸ਼ਾਂ ਅਤੇ ਰਾਜਸੀ ਲੀਡਰਾਂ ਨੇ ਗੁਰੂਘਰ ਨਤਮਸਤਕ ਹੋਕੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ।
ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਵੱਲੋਂ ਗੁਰੂ ਦਰਬਾਰ ‘ਚ ਪਹੁੰਚੇ ਸਾਰੇ ਸੰਤਾਂ ਮਹਾਂਪੁਰਸ਼ਾਂ ਅਤੇ ਰਾਜਸੀ ਲੀਡਰਾਂ ਦਾ ਸਿਰੋਪਾਓ ਦੁਆਰਾ ਸਨਮਾਨ ਕੀਤਾ ਗਿਆ ।

Пікірлер: 2
@singhsingh3564
@singhsingh3564 Жыл бұрын
Waheguru
@amarjitbatth6564
@amarjitbatth6564 Жыл бұрын
Waheguru Ji
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 8 МЛН
LIVE 40th Shaheedi Samagam  damdami taksal Tv Damdami Taksal Mehta
1:58:49
Brisbane Annual AKJ Smagam Evening 3rd July 24
AKJ.Org
Рет қаралды 33
LIVE 40th Shaheedi Samagam  damdami taksal Tv Damdami Taksal Mehta
2:32:20
LIVE 40th Shaheedi Samagam  damdami taksal Tv Damdami Taksal Mehta
3:01:57