ਗੇਜੋ ਬੱਕਰੀਆ ਵਾਲੀ ।। Latest New Punjabi Comedy Movie 2020 ।। New Punjabi Short Movie ।। @VCRWALEJATT

  Рет қаралды 994,466

VCR WALE JATT

VCR WALE JATT

Күн бұрын

New Punjabi video
..............................
ਗੇਜੋ ਬੱਕਰੀਆ ਵਾਲੀ
..........................................
........................
#Newcomedyvideo
#desimastipindawale
#Jattbeatrecords
#Numberdarubhia
#Funnyvideo
#newshortmovies
#punjabimovies2020
#jaggietv
.................................
Editing :- ਸਵਰਨ ਧਾਲੀਵਾਲ : 8872587117
.........
Story writer.... ਗੁਰਬਖਸ਼ ਮੈਬਰ
.......
ਚਰਨਜੀਤ ਚੰਨੀ ( ਮੱਘਰ ) : 9592725508
......
ਗੁਰਪ੍ਰੀਤ ( ਕਾਲੂ ) : 9914287758
......
ਪਰਵਿੰਦਰ ਪੰਮੀ : 9872941062
......
ਆਪਣੇ ਚੈਨਲ ਨੂੰ SUBSCRIBE ਕਰੋ ਨਾਲ ਹੀ ਦਿੱਤੀ ਗਈ 🔔👈 ਨੂੰ ਜਰੂਰ ਦਬੋ ।। .....
....
KEEP SUPPORT...
...
Follow kro Instagram and Facebook te @VCRWALEJATT

Пікірлер: 646
@VCRwaleJATT
@VCRwaleJATT 3 жыл бұрын
ਹਾਂਜੀ ਮਿੱਤਰੋ ਕਿਵੇਂ ਲੱਗੀ ਵੀਡੀਉ LIKE ਤੇ COMMENT ਕਰਕੇ ਜਰੂਰ ਦਸੋ
@BaljeetSingh-ct2wm
@BaljeetSingh-ct2wm 3 жыл бұрын
Ghj
@BaljeetSingh-ct2wm
@BaljeetSingh-ct2wm 3 жыл бұрын
Amen to the store to get the 💰
@jabarjung6183
@jabarjung6183 3 жыл бұрын
p . vvv ñice massage in this video's ...thanks veero ye mininfull hai jo samjhe nhi to ja.....g.....r.....o... warraga. ..soçh chahidya hankar nhi tanxxxxx àgain. .by j.j.sandhu guru sar jodha waĺa
@bhupinderkaur4370
@bhupinderkaur4370 3 жыл бұрын
Very nice video .
@VCRwaleJATT
@VCRwaleJATT 3 жыл бұрын
ki g
@asifpervaiz7450
@asifpervaiz7450 Жыл бұрын
Bohat sohny 🦋 video. Sari team da kum Bohat vadiha. Keejo sahiba de acting number one. Keejo acting di shehzadi aey.
@hardevsingh3101
@hardevsingh3101 3 жыл бұрын
ਵਧੀਆ ਲਗੀ ਗੇਜੋ ਵਰਗੀਆ ਜਨਾਨੀਆ ਘਰ ਸਵਾਰ ਕੇ ਰੱਖਦੀਆ ਹਨ
@pinderpinder3211
@pinderpinder3211 3 жыл бұрын
Bhut badiya sikh mildia ji. Movie to
@coolpeople1622
@coolpeople1622 3 жыл бұрын
Bhai gecko har video mai bhut hi behtreen acting karti hai ::::::matlab shaandar :::nice video ::::good job
@jassapatwari
@jassapatwari 3 жыл бұрын
ਬਹੁਤ ਖੂਬ ਬਾਈ ਜੀ ਬੱਕਰੀ ਹਿਨਕ ਦੀ ਨਹੀਂ ਮਿਆਕ ਦੀ ਹੁੰਦੀ ਆ ਜੀ
@sandeepaujlasandeepaujlaau7353
@sandeepaujlasandeepaujlaau7353 3 жыл бұрын
ਵਿਡੀਉ ਬਹੁਤ ਸੋਹਣੀਏ ਵੀਰੇ ਜੇ ਅੱਜ ਦੀ ਪੀੜ੍ਹੀ ਗੋਰ ਕਰੇ ਇਹਨਾਂ ਗੱਲਾਂ ਵੱਲ ਖੁੱਲ੍ਹਾ ਹੋਵੇ ਤਾ ਉਡਾਈ ਦਾ ਨੀ ਥੋੜ੍ਹਾ ਹੋਵੇ ਤਾ ਗਵਾਈ ਦਾ ਨੀ ਸੌ ਦੀ ਇੱਕ ਗੱਲ ਕੰਮ ਉਸ ਹਿਸਾਬ ਨਾਲ ਕਰੋ ਕਿ ਆਪਣਾ ਸਭ ਕੁਝ ਸਹੀ ਤਰੀਕੇ ਨਾਲ ਨਿਬੜ ਜਾਵੇ ਤਾਹੀ ਤਾ ਕਹਿਦੇ ਨੇ ਸਿਆਣਾ ਦਾ ਕਿਹਾ ਤੇ ਉਲੇ ਦਾ ਖਾਅਦਾ ਬਾਅਦ ਵਿੱਚ ਪਤਾ ਲੱਗਦਾ ਏ ਸਿਆਣਾ ਦੀ ਗੱਲਾਂ ਨੂੰ ਪੱਲੇ ਬੰਨਿਆਂ ਕਰੋ ਇਹ ਗੱਲਾਂ ਮੁੜ ਕਿਸੇ ਨਹੀ ਦੱਸਣੀਆਂ ਕਿਉਕਿ ਬਿਗਾਨੇ ਨਹੀ ਦੱਸਣ ਗੇ।ਇਹ ਗੱਲਾਂ ਤੁਹਾਨੂੰ ਗੁਆਂਢੀ ਨਾਲ ਹਮੇਸ਼ਾਂ ਬਣਾਕੇ ਰੱਖੋ ਵਿਗਾੜੋ ਨਾ ਕੋਈ ਵੀ ਚੀਜ ਹੋਵੇ ਉਸ ਦੀ ਕਦਰ ਕਰੋ ਕਦੇ ਵੀ ਕਿਸੇ ਗਰੀਬ ਦਾ ਦਿਲ ਨਾ ਦਿਖਾਵੋ ਜੇ ਕੋਈ ਆਪਣਾ ਔਖੇ ਟਾਈਮ ਡੰਗ ਸਾਰਦਾ ਹੈ ਤਾ ਉਸ ਨੂੰ ਭੁੱਲੋ ਨਾ ਸਗੋ ਉਸ ਦਾ ਧੰਨਵਾਦ ਕਰੋ ਤੇ ਉਸ ਨੂੰ ਲਈ ਚੀਜ ਵੱਧ ਕਰਕੇ ਹੀ ਮੋੜੋ ਕਿਉਂਕਿ ਉਸ ਨੇ ਆਪਣੀ ਮਦਦ ਔਖੇ ਵੇਲੇ ਕੀਤੀ ਸੀ ਹਰ ਬੰਦਾ ਏ ਨਾ ਭੁੱਲਿਆ ਕਰੋ ਕੇ ਸਾਨੂੰ ਇਸ ਤੱਕ ਕੀ ਲੋੜ ਪਵੇਗੀ ਸਾਡੇ ਕੋਲ ਵਧੇਰਾ ਏ ਲੋੜ ਤਾ ਗਰੀਬ ਤੋ ਗਰੀਬ ਤੱਕ ਪੈ ਜਾਦੀਏ ਕਿਸੇ ਟਾਈਮ ਹੰਕਾਰ ਨਾ ਕਰਿਆ ਕਰੋ ਕਿਸੇ ਗੱਲ ਦਾ ਇਹ ਹੰਕਾਰ ਹੀ ਲੈਕੇ ਬਹਿਦਾ ਬੰਦੇ ਨੂੰ ਕਰੇ ਸੀ ਹੰਕਾਰ ਰਾਵਣ ਰਾਜੇ ਤੇ ਸਿਕੰਦਰ ਜਿਹੜੇ ਲੋਕ ਨਾ ਦੇਖਕੇ ਨਾ ਸਮਝਣ ਉਹ ਤਾ ਫੇਰ ਡੰਗਰ ਕਿਉਕਿ ਆਪਾ ਲੋਕ ਕਹਿ ਦੰਦੇ ਹਾ ਕਿ ਤੈਨੂੰ ਯਾਰ ਸਮਝ ਨੀ ਡੰਗਰ ਏ ਤੂੰ ਤਾ ਪਰ ਭਰਾਵੋ ਅੱਜ ਤਾ ਡੰਗਰ ਵੀ ਸਮਝਣ ਲੱਗ ਪੇ ਨੇ ਮੱਝਾਂ ਨੂੰ ਆਪਾ ਜਦ ਰੋਜ ਟੋਬੇ ਤੇ ਲੈਕੇ।ਜਾਦੇ ਹਾ ਇਕ ਹਫਤੇ ਬਾਅਦ ਤੁਸੀ ਸੰਗਲਾਂ ਨੂੰ ਖੋਲ ਦਿਉ ਪਾਵੇ ਮੱਝਾਂ ਆਪ ਟੋਬੇ ਤੇ ਜਾਣਗੀਆਂ ਤੁਹਾਡੇ ਅੱਗੇ ਅੱਗੇ ਫੇਰ ਵਾਪਿਸ ਆਪਣੇ ਘਰੇ ਵੀ ਆਉਣਗੀ ਜਮਾਨੇ ਦੀ ਤੇਜੀ ਨਾਲ ਡੰਗਰ ਵੀ ਸਮਝਗੇ ਪਤਾ ਨਹੀ ਇਹ ਅਮੀਰੀ ਦੀ ਆਕੜ ਕਰਨਵਾਲੇ ਲੋਕ ਕਦੋ ਸਮਝਣ ਗੇ ਵਿਡੀਉ ਦਿਖਾਇਆ ਕਰੋ ਉਸ ਤੇ ਅਮਲ ਵੀ ਕਰੋ ਹਰੇਕ ਵਿਡੀਉ ਵਿੱਚ ਮੈਸੇਜ ਹੁੰਦਾ ਏ ਅਸੀ ਧੰਨਵਾਦੀ ਹਾ ਵੀਰੇ ਤੁਸੀ ਸਾਨੂੰ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਪੰਜਾਬ ਦੇ ਰੰਗ ਦਿਖਾ ਦੰਦੇ ਹੋ ਸਾਰੀ ਟੀਮ ਨੂੰ ਦਿਲੋ ਪਿਆਰ ਵਾਹਿਗੁਰੂ ਹਮੇਸ਼ਾ ਖੁਸ ਰੱਖੇ ਵੀਰੇ ਤੁਹਾਨੂੰ ਸਾਰੀ ਨੂੰ ਬਾਬਾ ਚੜ੍ਹਦੀਕਲਾ ਵਿੱਚ ਰੱਖੇ ਸਰਬੱਤ ਦਾ ਭਲਾ ਹੋਵੇ ਆਲ ਦੁਨੀਆਂ ਦਾ ਤੇ ਜਿਹੜੇ ਲੜਾਈ ਸਾਡੇ ਕਿਸਾਨ ਭਰਾ ਲੜ ਰਹੇ ਨੇ ਮੋਦੀ ਸਰਕਾਰ ਨਾਲ ਉਸ ਵਿੱਚ ਆਪਣੇ ਕਿਸਾਨਾਂ ਵੀਰਾਂ ਦੀ ਜਿੱਤ ਹੋਵੇ ਇਹੋ ਅਰਦਾਸ ਕਰਦਾ ਹਾ ਵੀਰੇ ਆਪਾ ਵਾਹਿਗੁਰੂ ਜੀ ਆਪਣਾ ਹੱਥ ਸਾਡੇ ਤੇ ਹਮੇਸ਼ਾ ਰੱਖਣ ਤੇ ਇਹਨਾਂ ਜਾਲਮਾਂ ਦੀ ਨਜਰ ਕਦੇ ਪੰਜਾਬ ਨੂੰ ਨਾ ਲੱਗੇ।ਸਾਡਾ ਪੰਜਾਬ ਮੁੜ ਸੋਨੇ ਦੀ ਚੀੜੀ ਬਣੇ ਹਰਿਆਣਾ ਵੀ ਸਾਡਾ ਸਾਥ ਦੇ ਰਿਹਾ ਹੈ ਕਿਉਂਕਿ ਖੂਨ ਦਾ ਰਿਸਤਾ ਕਦੇ ਟੁਟਦਾ ਨੀ ਲੱਖ ਜਾਲਮ ਸਰਕਾਰਾਂ ਤੋੜ ਲੈਣ ਸਾਡਾ ਏਕਾ ਹਮੇਸ਼ਾ ਰਹੇਗਾ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@gabbrsingh9300
@gabbrsingh9300 3 жыл бұрын
੧੧7444
@gurpreetsinghchahal3526
@gurpreetsinghchahal3526 3 жыл бұрын
ਸੱਭ ਤੋ ਵਧੀਆ ਰੋਲ ਸਰਪੰਚ ਸਾਹਬ ਜੀ ਦਾ ਬੀਬੀਆ ਵਿੱਚੋਂ ਰੀਤ ਨੰਬਰ ਇੱਕ ਲੈ ਗਈ ਹੈ
@vinodaggarwal3125
@vinodaggarwal3125 3 жыл бұрын
ਇਹ ਕਹਾਣੀ ਅੱਜ ਤੋਂ ੫੦ ਸਾਲ ਪਿਹਲਾਂ ਸਾਡੇ ਸਲੇਬਸ ਵਿੱਚ ਸੀ। Now I remember my old golden days. Thanks for making the video . All of you are good actors.
@tarasingh8376
@tarasingh8376 3 жыл бұрын
ਬਹੁਤ ਚੰਗੀ ਪਰਵਾਰਿਕ ਵੀਡੀਓ ਆ
@KuldeepSingh-hz8qt
@KuldeepSingh-hz8qt 2 жыл бұрын
ਬਹੁਤ ਵਧੀਆ ਵਿਡੀਉ, ਉਦਾਹਰਣ ਬਹੁਤ ਵਧੀਆ
@partapsingh6325
@partapsingh6325 3 жыл бұрын
ਸੁਨੀਤਾ ਬੇਜ਼ਤੀ ਕਾਰਵਾਤੀ ਗੇਜੋ ਤੋ ਬਿੱਲਾ ਰਾਮ ਤੇਰੀਆ ਸਿਫ਼ਤਾਂ ਬਹੁਤ ਕਰ ਦਾ ਸੁਨੀਤਾ ਬਿੱਲੇ ਨਾਲ ਫੱਬਦੀ ਕੱਲੀ ਤੋ ਗੱਲ ਨਹੀਂ ਬਣਦੀ ਗੁੱਡ ਬਹੁਤ ਸੋਹਨੀ ਵੀਡਿਓ 👍👍👍👍👍🙏
@parmindersandhu7262
@parmindersandhu7262 3 жыл бұрын
ਇਹੋ ਜਿਹੇ ਸਰਪੰਚ ਹਰ ਪਿੰਡ ਵਿੱਚ ਹੀ ਹੋਣਾ ਚਾਹੀਦਾ ਹੈ
@gurpreet9573
@gurpreet9573 3 жыл бұрын
ਜੇ ਵੀਡੀਓ ਵਧੀਆ ਲੱਗੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਦਿਆਂ ਕਰੋਂ ਜੀ
@sidhumoosewala-oh1pe
@sidhumoosewala-oh1pe 3 жыл бұрын
Ok ji
@manjeetsamra-bd9ur
@manjeetsamra-bd9ur 3 жыл бұрын
Very nice video
@navrajsandhu7070
@navrajsandhu7070 3 жыл бұрын
@@manjeetsamra-bd9ur vadia
@beantrenatus4291
@beantrenatus4291 3 жыл бұрын
ਬਿਲਕੁਲ ਸਹੀ ਆ ਬਾਈ ਅੱਜ ਕੱਲ੍ਹ ਦੀਆਂ ਔਰਤਾਂ ਨੂੰ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਜੀ।
@kewalsinghmallah957
@kewalsinghmallah957 3 жыл бұрын
ਸਮਝ। ਵਾਲੀ। ਗਲ। ਹੈ ਸਰਪੰਚ। ਸਮਝਦਾਰ ਬੰਦਾ ਸੀਤਰੀਕਾ ਸਮਝਾ। ਕੇ। ਵਧੀਆ। ਫੈਸਲਾ ਕਰ ਦਿਤਾ ਘਿੳ।।ਦੇਣ।।ਤੇ।ਲੈਣ। ਵਾਲੀਆ। ਕੁੜੀਆ।।ਵੀ ਬਿਨਾ। ਰੋਲੇ।।ਟਿਕ। ਗਗਨ ਵਧੀਆ। ਹੲਅ
@shariqaman731
@shariqaman731 2 жыл бұрын
Gejjo is a big Artist. Beautiful and graceful.
@nirbhaisingh8509
@nirbhaisingh8509 3 жыл бұрын
Bahut badia Bhai and kra ta
@gulabgill5594
@gulabgill5594 2 жыл бұрын
Beautiful bahut hi badhiya ji
@windersingh2887
@windersingh2887 3 жыл бұрын
🤣🤣ਸਨੀਤਾ ਜਿਹੜੀ ਮਰਜ਼ੀ ਵੀਡੀਓ ਚ ਰੋਲ ਕਰੇ ਅੱਤ ਈ ਕਰਾਉਂਦੀ ਐ ਹਰ ਵਾਰ ਵਾਲੀ ਗਰਮ ਆ
@AjaymadeAjay
@AjaymadeAjay 3 жыл бұрын
Try not to be a good day hi Tyrone t I have to be with u
@JoginderSingh-zd4ok
@JoginderSingh-zd4ok 2 жыл бұрын
Video is very interesting and serpanch the role is very nice
@rameshchopra4812
@rameshchopra4812 Жыл бұрын
नवे साल दी बधाई🙏🙏बहुत वदिया
@darshansingh4293
@darshansingh4293 2 жыл бұрын
Very very nice video. Appreciated great thanks
@sajjadzaidi8173
@sajjadzaidi8173 3 жыл бұрын
I m urdu speaking from PAKISTAN but I love the way you speak PUNJABI specially the gajjo is fabulous ♥ from 🇵🇰🇬🇧
@GurpreetSingh-qy4ih
@GurpreetSingh-qy4ih 3 жыл бұрын
Guppy
@gurveerwarring2056
@gurveerwarring2056 3 жыл бұрын
ਬੱਕਰੀ ਮਿਆਕਦੀ ਹੁੰਦੀ ਆ ਘੋੜੀ ਹਿਨਕਦੀ ਹੁੰਦੀ ਆ ਮੱਝ ਰਿੰਗਦੀ ਹੁੰਦੀ ਆ
@KamalSingh-bh5oo
@KamalSingh-bh5oo 3 жыл бұрын
ਬਾਹਲਾ ਖਾਣ ਵਾਲੀ ਤਿੰਨਗਦੀ ਹੁੰਦੀ
@sadhusingh3124
@sadhusingh3124 3 жыл бұрын
ਬਹੁਤ ਵਧੀਆ ਹੈ ਜੀ ਬਹੁਤ ਸੋਹਣੀ ਲੱਗਦੀ ਹੈ
@pardeepkaur3085
@pardeepkaur3085 3 жыл бұрын
Sarpanch sahib ne faisla bahut badhia keeta
@mohindersingh8642
@mohindersingh8642 Жыл бұрын
ਬਹੁਤ ਹੀ ਵਧੀਆ ਵੀਡੀਓ ।ਧੰਨਵਾਦ ਜੀ ।
@manjindersinghbhullar8221
@manjindersinghbhullar8221 3 жыл бұрын
ਭਾਈ ਜਗੀਰੋਂ ਗੇਜੋ ਦਾ ਘਿਉ ਮੋੜ ਦੇਵੀਂ ਵੀਡੀਓ ਨੂੰ ਲਾਈਕ ਤਾਂ ਕਰ ਦੇਵਾਂਗੇ 👍👍👍 ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ 🙏🏻🙏🏻🙏🏻
@sonysidhu4694
@sonysidhu4694 3 жыл бұрын
Sunita aunty vahli kabbii aa nature bhut vdiaa 🥰🥰🥰🥰🥰🙏🙏🙏🙏🙏🙏
@KuldeepSingh-id8kq
@KuldeepSingh-id8kq 3 жыл бұрын
Ena gala toh Kush sikhanna chida kise garib da man dukhi nhi karna chahida pata nhi Kis tak lorr pe jannia riste Dara nalo bhai chara de nal banne ke rakhni chadi hai jo insan vich Kise v chij da hankar ja hosa panna marra hunda kise bhann bhai da man na dukhi na karo eh hamesa hi marra hunda ajj de same nal gal puri dhuki hai Bhut badhia video c dhanbad❤❤❤❤❤ very nice
@majidcumarsoroya5492
@majidcumarsoroya5492 3 жыл бұрын
Bahut badhiya ji
@ramanbrarraman5382
@ramanbrarraman5382 3 жыл бұрын
Bahut vdia video ji👌👌👌🔥🔥🔥👍👍👍and full funny 😂😂😂🤣🤣🤣
@PunjabanSireDi
@PunjabanSireDi 3 жыл бұрын
Dharminder_sidhu bilkul right veer g..
@ramgirgir7831
@ramgirgir7831 3 жыл бұрын
Thanks aapki manokamna puri Ho aur beautiful ho ramgir patiyala goodgajju Teri film bahut badhiya laga Diya pahle bahut acchi hai Mubarak ho bhai tanu manokamna Puri karo
@sukhchainsingh4596
@sukhchainsingh4596 3 жыл бұрын
It's not a a joke this is reality keep it up Weldon team
@savitasharma440
@savitasharma440 3 жыл бұрын
00
@rameshchopra4812
@rameshchopra4812 2 жыл бұрын
बहुत वदिया लगा 🙏🙏
@meharsingh2450
@meharsingh2450 2 жыл бұрын
Nice ji
@ParmjitKaur-lh6og
@ParmjitKaur-lh6og 3 жыл бұрын
ਬਹੁਤ ਵਧੀਆ ਢੰਗ ਨਾਲ ਫੇਸਲਾ ਕੀਤਾ ਸਰਪੰਚ ਨੇ
@gurpreetsran3225
@gurpreetsran3225 3 жыл бұрын
ਬਹੁਤ ਵਧੀਆ ਵੀਡੀਓ ਜੀ। ਬਚਪਨ ਵਿਚ ਨਾਨੀ ਜੀ ਤੋਂ ਸੁਣੀ ਕਹਾਣੀ ਅੱਜ ਫੇਰ ਤਾਜ਼ਾ ਹੋ ਗੲੀ। 🙏🙏
@navpreetkaur2753
@navpreetkaur2753 3 жыл бұрын
Uu
@kulbirsingh2044
@kulbirsingh2044 10 күн бұрын
Bas end kerta Gajo 👌🏼🌹❤️
@shersingh5277
@shersingh5277 3 жыл бұрын
Wah kya insaf kiya hai I like it good story thank you so much vcr wale jatt 👍👍
@SunilSharma-eh6un
@SunilSharma-eh6un 3 жыл бұрын
E loga liye bahut vadiya Sikh wa g nice video g
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈ
@KuldeepSingh-nx2kn
@KuldeepSingh-nx2kn 3 жыл бұрын
Good good aa bero.
@satpalsingh9304
@satpalsingh9304 3 жыл бұрын
ਟਾਰਜ਼ਨ ਬਾਈ ਦਾ ਬਹੁਤ ਘੈਟ ਰੋਲ ਹੈ👍💯
@JagdishSingh-yp2pc
@JagdishSingh-yp2pc 3 жыл бұрын
ਸਰਪੰਚ ਸਾਹਿਬ, ਜਗੀਰੋ ਦਾ ਇਤਬਾਰ ਕੋਈ ਨਹੀਂ,ਉਹਦੀਆਂ ਕਾਹਲੀ ਕਾਹਲੀ ਗੱਲਾਂ ਈ ਦੱਸਦੀਆਂ ? ਅੱਜ ਹੀ ਗੇਜੋ ਨੂੰ ਘਿਉ ਦਵਾਦੇ ਤਾਂ ਠੀਕ ਸੀ, ਕਿਤੇ ਫੇਰ ਨਾ ਮੁੱਕਰ ਜਾਵੇ? ਮੈਨੂੰ ਨੀ ਲਗਦਾ ਕਿ ਜਗੀਰੋ ਗੇਜੋ ਨੂੰ ਘਿਉ ਮੋੜੂਗੀ ? ( ਵਾਹਿਗੁਰੂ ਮੋਗਾ )
@gurpreetgs4666
@gurpreetgs4666 3 жыл бұрын
Nice video ji
@satnamsingh-gs7dz
@satnamsingh-gs7dz 3 жыл бұрын
very nice video. good judgement sarpanch sahib.
@kanwalkohli8990
@kanwalkohli8990 Жыл бұрын
Feet Kaur is extraordinary spectacular amazing incredible natural elegant and versatile artist
@Dg_Godzilla
@Dg_Godzilla 3 жыл бұрын
Nice video te msg v bohat vadiya va ji sarpanch sahab aala samjhona bra vadiya
@Yash.singh-2014
@Yash.singh-2014 3 жыл бұрын
Nice video good idea
@ManjinderSinghDeoll
@ManjinderSinghDeoll 3 жыл бұрын
Kea baat hai ji
@narindersingh5032
@narindersingh5032 3 жыл бұрын
V nice video ji
@lakhwindersinghuppal8545
@lakhwindersinghuppal8545 3 жыл бұрын
This is a true story I like yours all team Very good think ji
@ritikakathuria1550
@ritikakathuria1550 3 жыл бұрын
Waaaaoooo sarpanch ji Kya sakeem lgaai tusi bhut vdia lggi video 👌👌💞
@fake7HeadHunter7
@fake7HeadHunter7 3 жыл бұрын
Nice video with lesson
@surjeetsingh-ct6ou
@surjeetsingh-ct6ou 3 жыл бұрын
ਸੁਚਿਆਰੀ ਗੇਜੋ
@narendragosain6465
@narendragosain6465 3 жыл бұрын
Excellent episode
@Satish_kumar_
@Satish_kumar_ 3 жыл бұрын
Best justice By Sarpanch And Member of Panchayat
@Globalkabbadiupdates
@Globalkabbadiupdates 2 жыл бұрын
ਇਹ ਦੁਨੀਆਦਾਰੀ ਹੈ, ਕਿਸੇ ਦੀ ਕਬੀਲਦਾਰੀ ਵੱਡੀ ਕਿਸੇ ਦੀ ਛੋਟੀ ਹੁੰਦੀ ਹੈ,,, ਕੋਈ ਸੂਈ ਜੋਗਾ ਕੋਈ ਸਿਲਾਈ ਜੋਗਾ, ਪਤਾ ਨਹੀਂ ਕੀਹਦੇ ਤੱਕ ਕੰਮ ਪੈ ਜਾਵੇ
@reshamkhakh7177
@reshamkhakh7177 3 жыл бұрын
Very very nice so beautiful
@rajkumarinsan6686
@rajkumarinsan6686 3 жыл бұрын
Very good Bai Ji
@sharanjeetkaur7379
@sharanjeetkaur7379 3 жыл бұрын
Wow very nice
@monikadogra614
@monikadogra614 3 жыл бұрын
बहुत ही बढ़िया एक्ट है! कितनी सुंदर तरीके से सरपंच ने समझदारी दिखाते हुए दुध का दुध और पानी का पानी किया है! वाकयी बेहद शानदार सीख मिली है! आप सभी को दिल से बधाई!
@jagtarchattha9937
@jagtarchattha9937 2 жыл бұрын
Very nice video 👌
@vehlejanta5036
@vehlejanta5036 3 жыл бұрын
ਰੱਬ ਤੁਹਾਡੇ ਦੋਨਾ ਦੇ ਦੁੱਧਾ ਵਿੱਚ ਬਰਕਤ ਪਾਵੇ ਵਿਡੀਓ ਬਹੁਤ ਵੱਦੀਆ ਬਣੋਦੇ ਹੋ ਧੰਨਵਾਦ ਕਰਦੇ ਹਾ
@parmpreetsingh1388
@parmpreetsingh1388 3 жыл бұрын
L
@paramjitkaur9360
@paramjitkaur9360 3 жыл бұрын
ਬਹੁਤ ਵਧੀਆ ਲੱਗੀ ਜੀ
@dheerajjoshi6695
@dheerajjoshi6695 3 жыл бұрын
Nyce video
@SunnySunny-jw6ty
@SunnySunny-jw6ty 3 жыл бұрын
Very nice vidio
@MohanSingh-zc2bz
@MohanSingh-zc2bz 3 жыл бұрын
ਸਤਿ ਸ੍ਰੀ ਅਕਾਲ ਜੀ ਭਾਜੀ ਤੋਵਾਡੀ ਗਲ ਬੋਹਤ ਵਧਿਆ ਜੀ
@ashwaninain605
@ashwaninain605 3 жыл бұрын
बहुत शानदार
@gurvinderkullar5431
@gurvinderkullar5431 2 жыл бұрын
ਬਹੁਤ ਵਧੀਆ ਵੀਡੀਓ ਹੈ ਜੀ
@shindersingh5708
@shindersingh5708 3 жыл бұрын
ਵੀਡੀਓ ਸਿਰਾ ਕਰਾਤਾ ਜੀ
@nishankandiala841
@nishankandiala841 3 жыл бұрын
ਗੇਜੋ ਵਾਸਤੇ ਵੀ ਗਲਤ ਗੱਲ ਆਂ,,,ਗੇਜੋ ਨੇ ਵੀ ਜਗੀਰੋ ਦੀ ਖੰਡ ਦੀ ਕੋਂਲੀ ਨਹੀ ਮੋੜੀ,,,,,
@jassshah1038
@jassshah1038 2 жыл бұрын
Nice bro 👌
@davindersingh6885
@davindersingh6885 3 жыл бұрын
Excellent. Very nice justice
@frankyjatt186
@frankyjatt186 2 жыл бұрын
Good job 👏
@jabarjung6183
@jabarjung6183 3 жыл бұрын
video is so much better ....thanks veero ye video's banade ke lye ...by j.j.sandhu guru sar jodha waĺa ...
@pinkywalia8181
@pinkywalia8181 3 жыл бұрын
So. Soooooooooo. Nice. And. Good. Video. Ji.
@raajave5897
@raajave5897 2 жыл бұрын
Tejo bakrian wali.hahahaha
@sukhbitkaursukhbitkaur4113
@sukhbitkaursukhbitkaur4113 3 жыл бұрын
Bilkul sahi gl ji.Bhut vadhia video ji.
@RajinderSingh-gg8eq
@RajinderSingh-gg8eq 3 жыл бұрын
Very nyc g 😊😊 eh story boht e moivational c 👌👌👍👍😊😊🤗🤗
@jagdeepdhaliwal3065
@jagdeepdhaliwal3065 3 жыл бұрын
ਬਹੁਤ ਵਧੀਆ ਲੱਗਿਆ ਬਾਈ ਜੀ
@punjabicanadian102
@punjabicanadian102 3 жыл бұрын
Video bhot vadya hai 👍Nimmi from Canada
@somarani6952
@somarani6952 3 жыл бұрын
Att video g
@jaswantsinghsandhu2879
@jaswantsinghsandhu2879 3 жыл бұрын
So nice video
@nainsingh2954
@nainsingh2954 3 жыл бұрын
Nice video
@Harpal7653
@Harpal7653 3 жыл бұрын
ਬਹੁਤ ਹੀ ਵਧੀਆ ਤੇ ਸਿੱਖਿਆਦਾਇਕ ਵੀਡੀਓ ।
@BaljeetSingh-ct2wm
@BaljeetSingh-ct2wm 3 жыл бұрын
Cindy is a ghkvcbmncvgjl
@harmansidhu8571
@harmansidhu8571 3 жыл бұрын
Nice topic
@moosewalayt6143
@moosewalayt6143 2 жыл бұрын
Super
@jaismeen7362
@jaismeen7362 3 жыл бұрын
Very nice ji
@ParvinderSingh-xy5cq
@ParvinderSingh-xy5cq 3 жыл бұрын
Good massage
@gurpalsingh8677
@gurpalsingh8677 3 жыл бұрын
Hanji veer g very nice god bless you for a new video
@manveerkaur3803
@manveerkaur3803 3 жыл бұрын
👍👍
@BaljeetSingh-fr3by
@BaljeetSingh-fr3by 2 жыл бұрын
👍👍👍👍👍
@kulwinderbh9392
@kulwinderbh9392 3 жыл бұрын
Nice 👍👍👌
@jaswindersaini9784
@jaswindersaini9784 3 жыл бұрын
ਵਧੀਆ ਸੀ ਵੀਡੀਉ
@jagmindersaini1024
@jagmindersaini1024 3 жыл бұрын
Very good
@deepakhanna729
@deepakhanna729 3 жыл бұрын
Wala sira lata veere j jnani smje
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 19 МЛН
Don't look down on anyone#devil  #lilith  #funny  #shorts
00:12
Devil Lilith
Рет қаралды 20 МЛН
iPhone or Chocolate??
00:16
Hungry FAM
Рет қаралды 50 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 19 МЛН