ਗੋਲਡਨ ਮਿਲਕ ਪੀਣ ਵਾਲੇ ਦੇਖੋ ਕਿਵੇਂ ਆਪਣੇ ਆਪ 20 ਸਾਲ ਛੋਟੇ ਹੋ ਜਾਂਦੇ ਨੇ

  Рет қаралды 146,081

Haqeeqat Tv

Haqeeqat Tv

9 ай бұрын

Our Presence on Other Platform :
Our Website : htvpunjabi.com
Facebook : / 107847141095237
Instagram : haqeeqat_tv_pun...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Пікірлер: 178
@gurvarindersingh4217
@gurvarindersingh4217 9 ай бұрын
ਸਾਡੀ ਪੋਤੀ 4 ਸਾਲ ਦੀ ਉਮਰ ਹੈ,ਛੁਟੀ ਵਾਲੇ ਦਿਨ ਖੇਤ ਜਾ ਕੇ ਦੋ ਘੰਟੇ ਮਿਟੀ ਵਿੱਚ ਖੇਡਦੀ ਹੈ, ਤਰਾ ਤਰਾ ਦੇ ਮੀਟੀ ਦੇ ਸਮਾਨ ਬਣਾਉਦੀ ਹੈ, ਖੁਸ਼ ਰਹਿੰਦੀ ਹੈ। ।ਆਸੀ ਤਾ ਸਾਰਾ ਦਿਨ ਮਿਟੀ ਵਿੱਚ ਕੰਮ ਕਰਦੇ ਹਾ ਖੇਤਾ ਵਿੱਚ। ।
@gurchatsingh2518
@gurchatsingh2518 9 ай бұрын
ਬਹੁਤ ਵਧੀਆ ਹੈ ਬ੍ਰਹਮੰਡ ਸੂਰਜ ਨਾਲ ਜਾਗ ਜਾਣਾਂ ਅਤੇ ਚੰਦ ਨਾਲ ਨੀਦ ਦਾ ਆਓਣਾ ਕੁਦਰਤੀ ਹੈ ਜੀ
@JaspreetSingh-lt3zq
@JaspreetSingh-lt3zq 8 ай бұрын
ਗੋਲਡਨ ਮਿਲਕ ਬਣਾਉਣ ਦੇ ਤਰੀਕੇ ਦੀ ਵੱਖਰੀ ਵੀਡੀਓ ਭੇਜਣ ਦੀ ਕ੍ਰਿਪਾਲਤਾ ਕਰਿਓ ਜੀ।
@ManjeetKaur-eh9qv
@ManjeetKaur-eh9qv 9 ай бұрын
ਸਤਿ ਸੀ੍ ਆਕਾਲ ਪਿਤੇ ਦੀ ਪਥਰੀ ਵਾਰੇ ਦਸਨਾ ਡਕਟਰ ਸਹਿਬ
@charanjitkaur9070
@charanjitkaur9070 9 ай бұрын
ਇਸ ਡਾਕਟਰ ਤੋਂ ਗੋਡਿਆਂ ਦੀ ਦੁਵਾਈ ਤਿੰਨ ਮਹੀਨੇ ਖਾਂਦੀ ਕੋਈ ਫ਼ਰਕ ਨਹੀਂ ਹੈ ਮੋਗਾ ਸ਼ਹਿਰ ਵਿਚ ਸੀ
@jasmeetsingh2305
@jasmeetsingh2305 8 ай бұрын
Kai vari fark ni painda body da hisab hunda.ji
@user-sw4kq7dv7p
@user-sw4kq7dv7p 9 ай бұрын
ਬਹੁਤ ਵਧੀਅਾ ਜਾਣਕਾਰੀ ਜੀ
@kanwaljeetsingh7863
@kanwaljeetsingh7863 9 ай бұрын
ਵਾਹਿਗੁਰੂ
@kanwarjagbirsinghrandhawa9578
@kanwarjagbirsinghrandhawa9578 9 ай бұрын
ਡਾਕਟਰ ਸਾਹਿਬ ,, ਦੁੱਧ ਬਣੋਣਾ ਦਸਿਓ ਜੀ
@simransingh6351
@simransingh6351 8 ай бұрын
Milk bnonA Daso
@sukhdevsinghdhillon4895
@sukhdevsinghdhillon4895 9 ай бұрын
Dr. Sahib bhut bahut bdhia vaheguru AAP ji nu chdhdi kla vich rkhe
@gsdhillon7560
@gsdhillon7560 5 күн бұрын
ਡਾਕਟਰ ਸਾਹਬ ਕਿਡਨੀ ਦੇ ਮਰੀਜ ਬਾਰੇ ਦਸਿਉ ਜੀ
@mohinderpalkaurgodhian5194
@mohinderpalkaurgodhian5194 9 ай бұрын
Bahut vadiya Dr sahib g jankari vadiya lagi
@kanwaljeetsingh7863
@kanwaljeetsingh7863 9 ай бұрын
Wah g wah dr sahib
@PreetKaur-hx7dk
@PreetKaur-hx7dk 9 ай бұрын
God blessed ❤❤
@paramjitsinghsandhu7505
@paramjitsinghsandhu7505 9 ай бұрын
ਡਾ ਭੁਲਰ ਤੁਸੀ ਆਪ ਨਹੀ ਸੀ ਪੀੰਣਾ ਂਫਾਰੂਕੀ ਸਾਹਿਬ ਨੂੰ ਪਾਉਣ ਸੀ
@Ranjit-wm9iy
@Ranjit-wm9iy 9 ай бұрын
ਇ ਰੀਸਰਚ ਅਮਰੀਕਾ ਚ ਤਾਂ ਹੋ ਰਹੀ ਏ ਕਿਉਂਕਿ ਉਹ ਕੁਦਰਤ ਤੋਂ ਬਹੁਤ ਸਮਾਂ ਪਹਿਲਾਂ ਟੁੱਟ ਚੁੱਕੇ ਦੇਸ਼ ਸਾਡੇ ਆਯੁਰਵੈਦ ਵਿਚੋਂ ਤੰਦਰੁਸਤੀ ਲਭ ਰਹੇ ਨੇ ਸੋ ਲਭ ਲੈਣਗੇ ਅਸੀਂ ਉਨਾਂ ਦੀ ਰੀਸ ਕਰਕੇ ਆਪਣੇ ਆਯੁਰਵੈਦ ਨੂੰ ਅਨਦੇਖਾ ਕਰਕੇ ਉਨ੍ਹਾਂ ਦੀ ਰੀਸ ਨਾਲ ਮੁੜਾਂਗੇ ਕਿਉਂ ਕਿ ਅਸੀਂ ਲਾਈਲਗ ਹਾਂ ਆਪਣੇ ਪਿੱਛੇ ਮੁੜਕੇ ਨਹੀਂ ਦੇਖਦੇ ਕਿ ਸਾਨੂੰ ਤਾਂ ਰਿਸਰਚ ਦੀ ਲੋੜ ਹੀ ਸਾਡੇ ਤਾਂ ਘਰ ਚ ਖਜ਼ਾਨਾ ਏ ਪਰ ਅਸੀਂ ਅੰਨੇ ਤੇ ਬੋਲੇ ਹੋ ਚੁੱਕੇ ਹਾਂ ਕੁਝ ਨੀ ਸਮਝਣਾ ਚਾਹੁੰਦੇ
@goggigill88
@goggigill88 9 ай бұрын
ਜਾਗਰੂਕਤਾ ਲਈ ਬਹੁਤ ਬਹੁਤ ਸ਼ੁਕਰੀਆ ਜੀ..
@rajwantsingh2523
@rajwantsingh2523 9 ай бұрын
ਕਿਹੜੇ ਸਾਇੰਸਟਿਸਟਨੇ ਖੋਜ ਕੀਤੀ ਹੈ।
@rajwantsingh2523
@rajwantsingh2523 9 ай бұрын
Fibroids ਇਸ ਨਾਲ ਠੀਕ ਨਹੀਂ ਹੋਣਗੇ।
@ManjitKaur-dn4qk
@ManjitKaur-dn4qk 9 ай бұрын
Waheguru ji
@HarmanSingh-yn4jg
@HarmanSingh-yn4jg 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਜੀ 🙏👌
@kuldeepsinghchatha
@kuldeepsinghchatha 9 ай бұрын
ਨੈਚੁਰਲ ਪੈਂਥੀ ਦਾ ਲਿਟਰੇਚਰ ਪੰਜਾਬੀ ਚ ਛਪਵਾ ਕੇ ਵੀ ਵੰਡਿਆ ਜਾਵੇ ਜੀ
@swasthjiwankranti5370
@swasthjiwankranti5370 9 ай бұрын
Asi course punjabi ch hi krvonde ha
@kamldeep3243
@kamldeep3243 9 ай бұрын
ਗੋਲਡਨ ਮਿਲਕ ਬਣਾਉਣਾ ਕਿਦਾ ਪਤਾ ਤਾਂ ਲਗੇ
@user-ce1bk3mm4u
@user-ce1bk3mm4u 9 ай бұрын
ਬਹੁਤ ਵਧੀਆ
@GurmeetKaur-tq3ti
@GurmeetKaur-tq3ti 9 ай бұрын
Very nice Dr sahib plz Jalandhar v aeo 🙏🙏🙏🙏🙏🙏🙏
@SunnyBadrukha-xk7hy
@SunnyBadrukha-xk7hy 9 ай бұрын
🙏
@drmalkeet9076
@drmalkeet9076 9 ай бұрын
ਸਾਡੀਆਂ ਜਿਆਦਤਰ ਬਿਮਾਰੀਆਂ ਮਾਨਸਿਕ ਅਤੇ ਗਲਤ ਤਰੀਕੇ ਨਾਲ ਖਾਣ ਪੀਣ ਦੀਆਂ ਆਦਤਾਂ ਕਾਰਨ ਹਨ ਅਗਿਆਨਤਾ ਵੱਡੀ ਸਮੱਸਿਆ ਅਤੇ ਮਰਜ ਹੈ dr. Malkeet from patti thanks
@amritpalkaur5722
@amritpalkaur5722 9 ай бұрын
Good information ji
@kaursukhwant9757
@kaursukhwant9757 9 ай бұрын
Punjab vich jinniya NGO ne othe patient bahut hunde ne othe ja k camp lgao tuhadi eh sewa sab to vaddi sewa hove gi
@ramansachdeva5534
@ramansachdeva5534 8 ай бұрын
Be blessed dr
@kuldeepsandhu9655
@kuldeepsandhu9655 9 ай бұрын
Good job
@rajindersingh2091
@rajindersingh2091 9 ай бұрын
ਦੁੱਧ ਵਾਸਤੇ ਨਾਰੀਅਲ ਕੇਹੜਾ ਲੈਣਾ ਹੈਂ ਤੇ ਕਿਸ ਤਰ੍ਹਾਂ ਤਿਆਰ ਕਰਨਾ
@user-jk2nx3ne6q
@user-jk2nx3ne6q 9 ай бұрын
ਕੱਚੀ ਗਿਰੀ ਵਾਲਾ ਨਾਰੀਅਲ
@surinderKumar-hf6eh
@surinderKumar-hf6eh 8 ай бұрын
ਵਾਲਾਂ ਵਾਲਾ ਨਾਰੀਅਲ, ਹਰਾ ਨਹੀਂ ਲੈਣਾ
@lakhwindersandhu3303
@lakhwindersandhu3303 9 ай бұрын
Very good
@KulwantKaur-yt8fs
@KulwantKaur-yt8fs 9 ай бұрын
Dr sahib camp Amritsar vich vi lagia jave
@bkwilkhu1647
@bkwilkhu1647 9 ай бұрын
Dr sahib , Jalandhar camp v lgao ji.
@user-bg1gq3bi8j
@user-bg1gq3bi8j 9 ай бұрын
Fr aci v ajie sir thand kr k mnu aun to mna krta c aap ji ne kio k main bht door ha❤ aaoun diyo sir plz 🙏 kh do ajo
@charanjit525
@charanjit525 9 ай бұрын
🙏🙏🙏
@gurmeetkaur-ox1nl
@gurmeetkaur-ox1nl 9 ай бұрын
Very nice 👌
@bakhshinderpadda2804
@bakhshinderpadda2804 8 ай бұрын
Very good ji ❤❤❤❤❤
@RakeshKumar-eh4qu
@RakeshKumar-eh4qu 9 ай бұрын
Please try to tell when this camp is organising in Amritsar District.
@loveroz9766
@loveroz9766 9 ай бұрын
Sir eh camp amritsar vich vi lga lo
@user-be6lk1yh5m
@user-be6lk1yh5m 9 ай бұрын
Very nice
@gurmitsahota5353
@gurmitsahota5353 9 ай бұрын
Please give the information about the camp
@swasthjiwankranti5370
@swasthjiwankranti5370 9 ай бұрын
Ganpati enclave dabwali road sco 38 first floor bathinda
@avtarsinghchanne5720
@avtarsinghchanne5720 8 ай бұрын
ਸਾਉਥ ਇੰਡੀਆ ਵਿੱਚ ਆਮ ਘਰਾਂ ਵਿੱਚ ਨਾਰੀਅਲ ਦਾ ਦੁੱਧ ਵਰਤਿਆ ਜਾਂਦਾ ਹੈ
@subhashchoudhary8838
@subhashchoudhary8838 8 ай бұрын
Very nice 👍
@balbirsakhon6729
@balbirsakhon6729 7 ай бұрын
ਕੁਦਰਤ ਨਾਲੋਂ ਟੁੱਟਣਾਂ ਹੀ ਦੁੱਖਾਂ ਦਾ ਕਾਰਨ ਹੈ
@marthamasih7224
@marthamasih7224 8 ай бұрын
Dr very valuable information I want to know if you have any book or way to get benefits please do help God bless you 🙏🏻
@bkuugrahanblocklehra4485
@bkuugrahanblocklehra4485 9 ай бұрын
ਸਿਰਫ ਮਸ਼ਹੂਰੀ ਤੋਂ ਬਿਨਾਂ ਹੋਰ ਕੁਝ ਨਹੀਂ
@amarjeetkaur788
@amarjeetkaur788 8 ай бұрын
Ssa dr.sahab.dr.sahab tuc diabetic nd golden milk bare detail ch dasna .mainu tuhade sare treatment d jroorat hai.
@swarnkour3404
@swarnkour3404 8 ай бұрын
ਡਾਕਟਰ ਜੀ ਇਹ ਦੱਸੋ ਜੀ ਖੋਪੇ ਦਾ ਦੁਧ ਬਨਦਾ ਕਿਸ ਤਰ੍ਹਾਂ ਹੈਜੀ
@BaljeetSingh-bm2yz
@BaljeetSingh-bm2yz 9 ай бұрын
SUPER. Sir, 29 oct nu live v dikha deo g.
@sukhjitsingh4577
@sukhjitsingh4577 9 ай бұрын
ਨਾਰੀਅਲ ਦਾ ਦੁੱਧ ਕਿਵੇ ਬਣਾਉਣਾ ਡਾ ਸਾਬ
@VeerpalKaur-ie9kq
@VeerpalKaur-ie9kq 8 ай бұрын
ਨਾਰੀਅਲ ਦਾ ਦੁੱਧ ਗੂਗਲ ਤੋ ਸਿੱਖੋ
@daljitsingh8832
@daljitsingh8832 8 ай бұрын
ਡਾਕਟਰ ਭੁੱਲਰ ਸਾਹਿਬ ਨੇ ਮਿਲਕ ਬਣਾਉਣ ਦਾ ਨੁਸਖਾ ਬਾਕੀ ਹੋਰ ਕਈ ਨੁਸਖੇ ਦੱਸੇ ਪਰ ਕਿਸੇ ਨੂੰ ਤਿਆਰ ਕਰਕੇ ਇਹ ਨਹੀਂ ਦੱਸਿਆ ਪੂਰੀ ਤਰ੍ਹਾਂ
@Amrit_Hundal.
@Amrit_Hundal. 9 ай бұрын
Aapa har garmi vice Behar hi soade aa
@bhupindersohal9058
@bhupindersohal9058 9 ай бұрын
Golden milk da jarur daso ji
@RamandeepKaur-bz5tp
@RamandeepKaur-bz5tp 9 ай бұрын
Veere jo nhi aa skde 29 nu ta ohna nu kive pta lguga
@kuldeepsinghkhehra1889
@kuldeepsinghkhehra1889 8 ай бұрын
👌🏻👌🏻👌🏻💯✔️
@umeshkumari2484
@umeshkumari2484 9 ай бұрын
Sir ji sade hoshiarpur distt. Ch b jarur camp lao .sari Jawani bachiya di barbaad ho rhi ha ji .pls bachao uhna nu pls pls sir.🙏🙏🙏🙏🙏🙏
@gurjitsandhugurjitsandhu8724
@gurjitsandhugurjitsandhu8724 4 ай бұрын
@SukhchainsinghSukhchains-jc2kc
@SukhchainsinghSukhchains-jc2kc 8 ай бұрын
ਡਾਕਟਰ ਭੁੱਲਰ ਸਾਹਿਬ ਤੇ ਕਾਸਿਮ ਫਾਰੂਕੀ ਸਾਹਿਬ ਗੋਲਡਨ ਮਿਲਕ ਬਣਾਉਣ ਦਾ ਤਰੀਕਾ das ਦਿਓ
@HaqeeqatTvPunjabi
@HaqeeqatTvPunjabi 8 ай бұрын
kzbin.info/www/bejne/roWtnoh7ftJ3brMsi=EJi9Ncq3STxCjlrD Full video on golden milk by Dr. Bhullar
@hundalhundal9423
@hundalhundal9423 9 ай бұрын
Maje vich v laoo gurdaspur ch please
@kuljitkaurkuljit7620
@kuljitkaurkuljit7620 8 ай бұрын
29ਅਕਤੂਬਰ ਵਾਲਾ ਕੈਂਪ ਲਾਈਵ ਦਿਖਾ ਦਿਓ ਜੀ
@BaljinderThind-xr7le
@BaljinderThind-xr7le 6 ай бұрын
This is right about moon
@brahamleenkaur7058
@brahamleenkaur7058 9 ай бұрын
ਜਲੰਧਰ। ਕਦੋਂ। ਕੈਂਪ। ਲਗੇ। ਗਾ
@parmjeetkaur58
@parmjeetkaur58 9 ай бұрын
ਮਹਿੰਗਾ ਡਾ ਸਭ ਤੋਂ
@Ramesh-my2mx
@Ramesh-my2mx 8 ай бұрын
Digri diploma boht mehnga ha Paise ta poore karne he aa dr sahib ne
@user-nl9ex4fp5n
@user-nl9ex4fp5n 9 ай бұрын
🤙🤙
@neelimachatterjee3690
@neelimachatterjee3690 3 ай бұрын
Delhi me bhi lagao
@jagbirsingh4694
@jagbirsingh4694 9 ай бұрын
ਡਾਕਟਰ ਸਾਹਿਬ ਪਲੀਜ਼ ਪਿੱਤੇ ਦੀ ਪੱਥਰੀ ਦਾ ਵੀ ਹੱਲ ਦੱਸੋ ਆਪ੍ਰੇਟ ਤੋਂ ਬਿਨ੍ਹਾਂ
@user-mh3hd8wr4e
@user-mh3hd8wr4e 9 ай бұрын
tusi kulthi di daal da pani ubaal ke pio khali pet sawere te sham nu.. tuhade pitte di pathri khur ke nikal jayegi.. time lagega par pathri nikal jayegi..mere pitte ch vi do pattriya c....14..5 te 9..2..mein 3 mahine pani pita c jis naal meri pathri da size kafi ghat gaya c te 5 saal ho gaye menu dubara koi takleef nhi hoyi.. mein hor vi bohot loka nu daseya hai is daal de bare...ajj 26 .10..2023.. mein fer to daal da pani pina shuru kita hai... kulthi di daal garam hundi hai te mein Sardi Sardi pani pi lendi ha.,. kuch fer is kar ke v mein pani pina band kar dendi ha...menu hadiya di problem vi hai.. daal de pani da koi side effect nhi hai..a daal bare Dr vishwaroop Chaudhari ne daseya c..jado mere operation di asi puri teyari kar li do di reh gaye c operation ch..te Dr vishwaroop Chaudhari rab ban ke samne aaye...te mein us din hi daal mangva layi te pani ubaal ke pina shuru kar dita...dala ta sade ghar ch aam hi bandiya ne..ta is ch koi dar wali gal nhi...sade shehar ch 200 RS kg hai... tuhade shehar ch pata ki ret hai... sawere sham do time pani pina hai...je tusi daal da pani pioge ta tuhanu operation di jarurat nhi peni.. pehla scan karva lena pathri da size ki hai... Sardi Sardi pani pio fer scan karva lena.. pathri da size kina ghateya.. agar tuhanu yakin hove ta daal da pani jarur pina... mein Dr vishwaroop bare vi tuhanu das dita tusi ona di KZbin te vdo hi dekh lena... mein khud is takleef cho gujari hai.. bohot jaan leva darad hunda a pathri da...is kar ke mein tuhade sawal da jawab dita a...tusi pucheya ta Dr nu c..par reply mein kar dita Insaniyat de nate 😊🙏🙏
@baljitthind9304
@baljitthind9304 9 ай бұрын
Kia aap America Canada v jandey o ?????Reply please 🙏
@labhsingh8134
@labhsingh8134 8 ай бұрын
How to make golden milk sir
@gurnoorsinghnoorsingh5218
@gurnoorsinghnoorsingh5218 9 ай бұрын
Veer ji jalalabad camp jrur lgvao
@harjinderkaur6482
@harjinderkaur6482 5 ай бұрын
Doctor sahab ne dase chirayta naal aisi bhi theek hai rishtedari v
@manvinderpalsingh6594
@manvinderpalsingh6594 9 ай бұрын
Please share video on p.soriases
@WHY_JATT13
@WHY_JATT13 9 ай бұрын
❤❤❤❤❤🎉🎉🎉🎉🎉🎉🎉🎉
@harinderkaur5396
@harinderkaur5396 9 ай бұрын
Dr sahib sadi mohali vich kadon camp laoge?
@amarjeetraikmo6569
@amarjeetraikmo6569 2 ай бұрын
Dr Saab da Address das deyo ji please 🙏🙏
@SukhwinderSingh-qh2ct
@SukhwinderSingh-qh2ct 8 ай бұрын
KEHDE 21 DIN LGATAR EH DUDH PIYO BUT 21 DIN 60-70 RUPE DA NARIYAL KON LE PAUGA AND FER USDA DUDH KADNA BHUT AUKHA HAI , MATLAB KISSE NE EH NUSKA PURE DIN NAHE LENA , NA USNU RESULT MILNA EHDA
@narindersinghsethi8499
@narindersinghsethi8499 8 ай бұрын
Jadho moon raat nu nahi te din nu nikal da hai tadho paani kyu kistra rakhna hai kyuki din vaele sun bhi nikalyaa hoanda hai
@harjitkaur9690
@harjitkaur9690 9 ай бұрын
Sir gurdsspur jroor camp lgao
@AmarjitSingh-fm4zc
@AmarjitSingh-fm4zc 9 ай бұрын
Ss faruki saab ji asi kpt city tuh aa Dr Saab eder v aa sakde?
@BhupinderKaur-df8tb
@BhupinderKaur-df8tb 9 ай бұрын
, ,ਮਿੱਟੀ ਲ।ਵਾਲਾ ਨੁਸਖਾ ਬਹੁਤ ਵਧੀਆ ਮੁਫਤ ਤੇ ਕੁਦਰਤੀ ਆ ਜੀ।
@GurwinderPannu-se1dx
@GurwinderPannu-se1dx 9 ай бұрын
K 10:23 12:31 16:14 16:27
@triptkaur6367
@triptkaur6367 8 ай бұрын
​@@GurwinderPannu-se1dx⁰⁰😅😅
@virpalbal
@virpalbal 8 ай бұрын
​@@GurwinderPannu-se1dx 😊😅😮😢😂😂
@RameshKumar-zr4gn
@RameshKumar-zr4gn 9 ай бұрын
Lovely with mud experiment
@RameshKumar-ji3dc
@RameshKumar-ji3dc 9 ай бұрын
Dr sahab 29 oct nu video upload ordeyo olzzz
@avtarkrishan4163
@avtarkrishan4163 8 ай бұрын
Farooki sahib da sare Lutan valian nal theka h
@Sobinder1234
@Sobinder1234 7 ай бұрын
Fruki ji goldon milk banana kime hai dudh nu ubalana hai ja thanda hi bana ke Pina hai
@harvindersaggu9567
@harvindersaggu9567 4 ай бұрын
Jagraon v a k samjhao
@harpalkaur7199
@harpalkaur7199 8 ай бұрын
Nariyal milk kive bnauna Dr Sahib Ji
@ranasingh3808
@ranasingh3808 9 ай бұрын
Mitti jiste asi firde kul bkwas wale mitti de thule waheguru ji ja khalsa waheguuru ji ki phteh hoo ha hs
@user-jk2nx3ne6q
@user-jk2nx3ne6q 9 ай бұрын
Poora address sco 38 ganpati enclave colony market dabwali rode bathinda
@sharanjitkaur6554
@sharanjitkaur6554 8 ай бұрын
Dr Saab Ludhiana ch v camp lgao plz
@mukandsingh2631
@mukandsingh2631 8 ай бұрын
ਫਰੁਕੀ ਸਾਹਿਬ ਗੋਲਡ ਮਿਲਕ ਖਾਲੀ ਪੇਟ ਜਾ ਜਦੋਂ ਮਰਜੀ ਪਿਓ ਇਹ ਜਰੂਰ ਦੱਸੋ ਧਨਬਾਦ
@surinderKumar-hf6eh
@surinderKumar-hf6eh 8 ай бұрын
ਖਾਲੀ ਪੇਟ, ਜਾਂ ਰਾਤ ਸੌਣ ਵੇਲੇ
@harminderjohal8010
@harminderjohal8010 9 ай бұрын
Puranmashi to 10 day bad ekadshi hudi aa eve h Msheaa to 10 day bad ekadshi hudi aa bhai sahib g
@user-cd2iy2he1x
@user-cd2iy2he1x 9 ай бұрын
Sir nabha v camp Lao g
@manganjitsingh8250
@manganjitsingh8250 9 ай бұрын
Fruit ji sit shri aakal goldan dud vala da formula jarur do kive dud bnda h
@user-jk2nx3ne6q
@user-jk2nx3ne6q 9 ай бұрын
Camp vich sari information milo gi ji
@arvinderkaur4544
@arvinderkaur4544 7 ай бұрын
How to make golden milk
@deepinderthind7409
@deepinderthind7409 9 ай бұрын
ਫਰੂਕੀ ਸਾਹਿਬ ਤੁਹਾਡਾ ਵੀ ਢਿੱਡ ਬਹੁਤ ਵਧ ਚੱਲਿਆ। ਕੋਈ ਨੁਸਖਾ ਇਹਦੇ ਤੇ ਵੀ ਵਰਤੋ। ਬਾਕੀ ਹਕੀਮਾਂ ਨਾਲ਼ ਮੁਲਾਕਾਤਾਂ ਦਾ ਪਰੋਗਰਾਮ ਬਹੁਤ ਵਧੀਆ।
@sadhusingh8152
@sadhusingh8152 9 ай бұрын
ਇਸ ਤੋਂ ਪਤਾ ਲੱਗਦਾ ਹੈ ਕਿ ਦਰਸ਼ਕ ਫਰੂਕੀ ਸਾਹਿਬ ਕਿੰਨਾ ਪਿਆਰ ਕਰਦੇ ਹਨ
@jasveerkaur1564
@jasveerkaur1564 8 ай бұрын
Wade pet tu dsio ilaz
@deepinderthind7409
@deepinderthind7409 8 ай бұрын
ਪਹਿਲਾਂ ਆਪਦਾ ਇਲਾਜ ਕਰੇ ਫਿਰ ਈ ਯਕੀਨ ਕਰੋਂਗੇ ਤੁਸੀਂ।
@harinderkaur5396
@harinderkaur5396 9 ай бұрын
Mau live long bhular sahib
@manjindersingh2139
@manjindersingh2139 8 ай бұрын
Vir ji 29 October. Wali video da link dedo vir jo
@BaljinderThind-xr7le
@BaljinderThind-xr7le 6 ай бұрын
If Dhaka missri na mile tan dussri missri papa sukthe
@RameshKumar-ji3dc
@RameshKumar-ji3dc 9 ай бұрын
Dr ji bnona kive aa ehh
@BalwinderSingh-pf2nr
@BalwinderSingh-pf2nr 9 ай бұрын
MERAA ALIPHATIQUE MBBS/MD DR BURNING'S HO GEYAA, KEHNDAA TU DO SAALL MERE KOLL NHI AA REHAA,, BECAUSE I LIKES NATUREL PATHY !!??
@narindersinghsethi8499
@narindersinghsethi8499 8 ай бұрын
Kya khopae da dudh garam kar sakdeh haa
@AvnishaMalhotra-tm2kq
@AvnishaMalhotra-tm2kq 9 ай бұрын
Sir pura addres
@user-jk2nx3ne6q
@user-jk2nx3ne6q 9 ай бұрын
Sco 38 dabwali rode bathinda
@user-eb1qk5bv2u
@user-eb1qk5bv2u 9 ай бұрын
Fridge da pani minus nahi hunda. You can check it.😂😂😂😂😂
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
路飞太过分了,自己游泳。#海贼王#路飞
00:28
路飞与唐舞桐
Рет қаралды 11 МЛН