No video

ਗੋਲਡੀ ਬਰਾੜ ਦੀ ਇੰਟਰਵਿਊ ‘ਚ ਦਾਊਦ ਤੇ ਖਾਲਿਸਤਾਨ ਦਾ ਜ਼ਿਕਰ ਕਿਉਂ ?

  Рет қаралды 17,015

iWorldTV

iWorldTV

Жыл бұрын

ਗੋਲਡੀ ਬਰਾੜ ਦੀ ਇੰਟਰਵਿਊ ‘ਚ ਦਾਊਦ ਤੇ ਖਾਲਿਸਤਾਨ ਦਾ ਜ਼ਿਕਰ ਕਿਉਂ ?
#goldybrarinterview #gangster #daoud #MintuGurusaria #iWorldTV
Subscribe Our KZbin Channel : bit.ly/2XqvamN
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 49
@gurdhian2840
@gurdhian2840 Жыл бұрын
ਸਿੱਧੂ ਦੇ ਬਾਪੂ ਤੇ ਤਾਏ ਨੇ ਸ਼ਰੇਆਮ ਕਹਿ ਦਿੱਤਾ ਕਿ ਜੇ ਕਿਸੇ ਕੋਲ ਸਬੂਤ ਹੈ ਸਿੱਧੂ ਨਾਲ ਕਿਸੇ ਗੈਂਗਸਟਰ ਨਾਲ ਸਬੰਧ ਹੋਣ ਸਾਹਮਣੇ ਲੈ ਕੇ ਅਵੋ ਉਹ ਸਜ਼ਾ ਭਗਤਨ ਲਾਇ ਤਿਆਰ ਹਨ । ਏਕ ਗੱਲ ਤਾਂ ਹੈ ਜੇਕਰ ਸਿੱਧੂ ਦੇ ਕਿਸੇ ਗਲਤ ਅਨਸਰ ਨਾਲ ਸਬੰਧ ਹੁੰਦੇ ਤਾਂ ਸਰਕਾਰ ਨੇ ਕਦੋਂ ਦਾ ਬਾਹਰ ਕੱਢ ਦੇਣਾ ਸੀ । ਨਾ ਸਿੱਧੂ ਦੇ phone ਵਿੱਚੋ ਕੁਝ ਨਿਕਲਿਆ usa ਤੱਕ ਵੀ ਪੁਲਸ ਨੇ ਚੈੱਕ ਕਰਵਾ ਲਿਆ
@sukhpalgrewal5003
@sukhpalgrewal5003 Жыл бұрын
ਮੈਨੂੰ ਲੱਗਦਾ ਬਾਈ ਜੀ ਗੋਲਡੀ ਬਹੁਤ ਚਲਾਕ ਹੈ ਰਾਅ ਤੌ ਬਚਨਾ ਚਾਹੁੰਦਾ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿ ਕੇ ਕਿਤੇ ਮੇਰਾ ਵੀ???????
@riverocean4380
@riverocean4380 Жыл бұрын
ਆਪਾ ਨੂ ਕੀ ਪਤਾ ਇਹ ਕੌਣ ਬੋਲ ਰਹਿਆ ਹੈ ਆਪਾ ਕਿਹੜਾ ਉਸ ਦੀ ਆਵਾਜ਼ ਪਹਿਲਾ ਸੁਨੀ ਸੀ !! ਦੂਸਰੀ ਗਲ - ਜੇ ਇੱਕ ਗੋਦੀ media ਰਿਪੋਰਟਰ ਉਸ ਨੂ ਫੋਨ ਕਰ ਸਕਦਾ ਹੈ ਫਿਰ FBI ਜਾ RCMP - ਅਮਰੀਕਾ ਕੈਨੇਡਾ ਦੀ police ਉਸ ਨੂ ਕੋਈ ਨਹੀ ਫੜ ਰਹੀ ਜਦੋ ਕੀ ਇੰਟਰਪੋਲ ਨੇ ਉਸ ਦੇ warrant ਕਦੇ ਹੋਏ ਹਨ !! ਤੀਸਰੀ ਗਲ - ਹੁਣ ਨਵੀ tech ਨਾਲ ਕਿਸੇ ਦੀ ਵੀ ਆਵਾਜ਼ replicate ਕੀਤੀ ਜਾ ਸਕਦੀ ਹੈ ਇਸ ਨੋ ਡੀਪਫ਼ੇਕ voice simulation ਕਹਿੰਦੇ ਹਨ ਅਤੇ ਇਹ internet ਤੇ ਆਮ ਫ੍ਰੀ ਵੀ ਹੈ
@AmanpreetKaur-xv1fq
@AmanpreetKaur-xv1fq Жыл бұрын
Mainu lagda goldy brar koi hai hi nahi hai, Serf name use ho riha hai. Govt serf name use kar rahi te case ni ghuma rahi hai.
@user-gh2qb9hp5s
@user-gh2qb9hp5s Жыл бұрын
​@@AmanpreetKaur-xv1fqu r ryt only eh Indian state di planing c murder di .
@user-bn7by3ye8g
@user-bn7by3ye8g Жыл бұрын
ਬਾਈ ਮਿੰਟੂ ਜੀ ਮੈਂ ਤੁਹਾਡੇ ਸਾਰੇ ਲਾਈਵ ਬਾਅਦ ਵਿਚ ਰਿਕਾਡਿਡ ਦੇਖਦਾ ਹਾਂ , ਆ ਲੱਡੂਆਂ ਵਾਲੀ ਗੱਲ ਨੇ ਤਾਂ ਦਿਲ ਹੀ ਮੋਹ ਲਿਆ ਜੀ.....ਬਾਕੀ ਮਾਨ ਸਾਬ ਜਦੋਂ ਪੋਲੇ ਜਿਹੇ ਮੂੰਹ ਨਾਲ ਹਾਸੇ ਵਾਲੀ ਗੱਲ ਕੰਹਿਦੇ ਹਨ, ਉਹ ਲਾਜਵਾਬ ਹੈ ਉਹਨਾਂ ਦਾ ਹੁਨਰ ਜੀ
@navtejsingh5167
@navtejsingh5167 Жыл бұрын
ਗੋਲਡੀ ਬਰਾੜ ਦੀ ਆਵਾਜ਼ disturb ਹੋਣ ਦਾ ਕਾਰਨ ਏਹ ਹੈ ਕਿ ਕੋਈ third person internet ਰਾਹੀਂ ਕਿਸੇ ਅਲੱਗ location ਤੋਂ ਜੋ ਕਿ ਗੋਲਡੀ ਬਰਾੜ ਦੀ ਅਸਲ Location ਤੋਂ ਕਿਤੇ ਦੂਰ ਹੁੰਦੀ ਹੈ reporter ਨੂੰ ਇੱਕ ਅਲੱਗ ਫੋਨ ਤੋਂ call ਕਰਦਾ ਹੈ,,ਤੇ ਗੋਲਡੀ ਨੂੰ ਕਿਸੇ ਅਲੱਗ ਫੋਨ ਤੋਂ call ਕਰਦਾ ਹੈ, ਦੋਵੇਂ ਫੋਨ handsfree ਤੇ ਹੁੰਦੇ ਨੇ ,,ਗੋਲਡੀ ਬਰਾੜ repoter ਦੀ ਆਵਾਜ਼ ਦੂਜੇ ਫੋਨ ਤੋਂ ਸੁਣ ਕੇ ਜਵਾਬ ਦਿੰਦਾ ਹੈ ,,ਜੋ ਗੋਲਡੀ ਦੀ ਆਵਾਜ਼ reporter ਤੱਕ ਜਾਂਦੀ ਹੈ ਉਹ same ਫੋਨ ਦੀ ਨਹੀਂ ਹੁੰਦੀ, ਉਹ ਦੂਜੇ ਫੋਨ ਦੀ handsfree mode ਵਾਲੀ ਆਵਾਜ਼ ਹੁੰਦੀ ਹੈ ,ਇਸ ਕਰਕੇ ਆਵਾਜ਼ clear ਨਹੀਂ ਹੁੰਦੀ,,ਗੋਲਡੀ location trace ਨਾ ਹੋਣ ਲਈ ਏਹ trick ਵਰਤਦਾ ਹੈ, ਦੋਸਤੋ ਬਹੁਤ ਜਲਦ crime series ਉੱਤੇ ਇੱਕ ਯੂ ਟਿਊਬ channel ਸ਼ੁਰੂ ਕਰਾਂਗਾ,,ਜਿਸਦੇ ਕਾਫ਼ੀ fact ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ,,ਧੰਨਵਾਦ 🙏🙏🙏
@riverocean4380
@riverocean4380 Жыл бұрын
Mintu ji - ਦਾਊਦ ਜਾ ਮੂਸੇਵਾਲਾ - ਗੋਦੀ media ਕੋਲ ਜਦੋ ਮੋਦੀ ਤੋ ਧਿਆਨ ਹਟਾਓਨਾ ਹੋਵੇ ਫਿਰ ਇਨਾ ਨੂ ਫੜ ਲਵੋ - ਜੇ ਗੋਦੀ media ਦੇ ਰਿਪੋਰਟਰ ਕੋਲ ਗੋਲਡੀ ਦਾ ਨੰਬਰ ਸੀ - ਤਾ ਫਿਰ FBI ਜਾ ਕੈਨੇਡਾ police ਕੋਲ ਕਿਓ ਨਹੀ ? ਦੂਸਰੀ ਗਲ ਕਿਸੇ ਨੂ ਕੀ ਪਤਾ ਇਹ ਸੁਚ ਮੁਚ ਹੀ ਗੋਲਡੀ ਹੈ ? ਕਦੇ ਕਿਸੇ ਨੇ ਉਸ ਨੂ ਪਹਿਲਾ ਵੀ ਸੁਣਿਆ ਹੈ ? ਤੀਸਰੀ ਗਲ - ਹੁਣ ਤਾ ਲੋਕਾ ਦੇ video ਤੇ fake ਆਵਾਜ ਭਰੀ ਜਾ ਸਕਦੀ ਹੈ - ਤੁਹਾਡੀ ਆਪਣੀ ਆਵਾਜ ਹੀ computer ਤੋ ਕੁਝ ਮਰਜੀ ਬੁਲਵਾ ਲਵੋ - ਇਸ ਨੂ artificial intelligence( AI) deep fake voice ਕਹਿੰਦੇ ਹਨ ਅਤੇ ਇਸ ਦੇ ਕੁਝ ਕੁ sites ਤੋ ਫ੍ਰੀ ਵੀ ਕੀਤਾ ਜਾ ਸਕਦੀ ਹੈ - ਇਸ technology ਨਾਲ voice ਵੀ ਕਾਪੀ ਕੀਤੀ ਜਾ ਸਕੀਦੀ ਹੈ ਅਤੇ ਬੰਦੇ ਦਾ fake video ਵੀ ਬਣਾਇਆ ਜਾ ਸਕੀਦਾ ਹੈ - ਤੁਹਾਡੇ ਕਿਸੇ video ਤੋ ਜਾ ਫੋਨ ਕਾਲ ਤੋ 1 ਮਿੰਟ ਦੀ ਆਵਾਜ ਦਾ sample ਲੈ ਕੇ computer ਰਾਹੀ ਓਹੀ ਆਵਾਜ ਕਢ਼ੀ ਜਾ ਸਕਦੀ ਹੈ - ਇਸ ਨੂ AI Deepfake Voice Simulation ਕਹਿੰਦੇ ਹਨ - ਮਗਰ ਆਵਾਜ ਵੀ ਆਪਣੇ ਹਿਸਾਬ ਨਾਲ ਭਰੀ ਜਾ ਸਕਦੀ ਹੈ - Newfoundland Province ਕੁਝ ਲੋਕ ਲੁਟੇ ਗਏ ਹਨ - ਠੁਗ ਫੋਨ ਕਰਕੇ ਕਹਿੰਦੇ ਹਨ ਮੈ ਤੁਹਾਡਾ ਰਿਸ਼ਤੇਦਾਰ ਬੋਲਦਾ ਹਾ ਮੈਨੂ ਪੈਸਿਆ ਦੀ ਲੋੜ ਹੈ ਮੇਰਾ accident ਹੋ ਗਿਆ ਮਗਰ ਟ੍ਰੈਫ਼ਿਕ ਦੀ ਆਵਾਜ ਭਰ ਦਿੰਦੇ ਹਨ - ਰਿਸ਼ਤੇਦਾਰਾ ਦੇ ਨਾਮ ਤੇ ਫੋਨ ਨੰਬਰ social media ਤੋ ਚੁਕ ਲੈਂਦੇ ਹਨ !! video ਵੀ ਹੂ ਬੂ ਹੂ ਬਣਾਏ ਜਾ ਸਕਦੀਦੇ ਨੇ ਅਤੇ ਉਨਾ ਜੋ ਮਰਜੀ ਕਹਾ ਵਲੋ - ਚੇਕ ਕਰੋ ਕਿਵੇ famous actor Tom Cruise ਅਤੇ president Biden ਦੇ ਬਨਾਏ ਗਏ ਹਨ - google ਕਰੋ - Deepfake Tom Cruise.
@RanjitSingh-bf8pq
@RanjitSingh-bf8pq Жыл бұрын
ਬਿਲਕੁਲ ਵੀਰ ਗੈਂਗਸਟਰੱ ਜਿਹੜੀਆਂ ਵੀ ਪੋਸਟ ਪਾ ਕੇ ਜਿੰਮੇਵਾਰੀ ਚੁੱਕਦੇ ਉਹ ਕਦੀ ਵੀ ਪੜ੍ਹ ਲਉ ਉਪਰ just now ਲੇਖੀਆ ਹੁੰਦਾ ਅਪਲੋਡ ਕਰਕੇ ਨਾਲ ਹੀ ਸਕ੍ਰੀਨਸ਼ਾਟ ਲੈ ਕੇ ਦੂਸਰੇ ਮੋਬਾਈਲ ਤੋਂ ਫੋਟੋ ਖਿੱਚ ਕੇ ਹੀ send ਕਰਦੇ ਤਾਂ ਕਿ ਕੋਈ ਟ੍ਰੈਕ ਨਾ ਕਰ ਸਕੇ
@RanjitSingh-bf8pq
@RanjitSingh-bf8pq Жыл бұрын
ਮੇਰੇ ਬੇਲੀ ਨਾਲ ਭਰੇ ਕੇਸ ਦੇ ਮੇਰਾ ਇਹੋ ਨੇ ਪਰਿਵਾਰ ਨਾ ਮੈ ਹੋਰ ਕਿਸੇ ਨਾਲ ਵਰਤਦਾ ਨਾ ਅੰਦਰ ਤੇ ਨਾ ਬਾਹਰ ਨੀ ਮੈਰੀ ਵਿੱਚ ਸਲਾਖਾ ਜ਼ਿੰਦਗੀ ਤੇ ਲਿੰਕ ਬਾਰਡਰੋ ਪਾਰ ਤਾਹੀ ਫਿਰਦੀ ਫਾਹੇ ਲਾਉਣ ਨੂੰ ਇਹ ਸਮੇ ਦੀ ਜੋ ਸਰਕਾਰ 🖊 ਮੂਸਟੇਪ
@JoginderSingh-ms8kr
@JoginderSingh-ms8kr Жыл бұрын
Gangster desh bhagt ho gay ਸਿੱਧੂ ਨੂੰ ਸਭ ਮਿਲ ਕੇ ਦੁਸ਼ਮਣ ਬਣਾਂ rahe ਹੋ ਵਾਅ ਮੀਡੀਆ ਵਾਅ
@brarbrar6884
@brarbrar6884 Жыл бұрын
ਇਹ ਖਾਲਿਸਤਾਨ ਦੇ ਉਲਟ ਤਾਂ ਬੋਲਦੇ ਨੇ ਕਿਓਕੇ ਏਜੰਸੀਆਂ ਮੱਦਦ ਕਰਦੀਆਂ
@surjeetbuttar2414
@surjeetbuttar2414 Жыл бұрын
Bahut vadia talk veer ji bahut hi vistar nal te dhehrao nal gal kiti
@jattmehkma5941
@jattmehkma5941 Жыл бұрын
Dawood nal panga ehna sarkari gangster nu mehnga payuga.. ehna da anth hun ohi karuga lagda ☝️
@aadarshkumar2360
@aadarshkumar2360 Жыл бұрын
Tera bapu aa daud
@MalwaZone589
@MalwaZone589 Жыл бұрын
Bay goldy brar la lorince rrs da dala a rastpagit ta banona
@er.amrinder8776
@er.amrinder8776 Жыл бұрын
Political game a sari sidhu nu maroan di
@JoginderSingh-ms8kr
@JoginderSingh-ms8kr Жыл бұрын
Nia te raw ਦਾ ਕੰਮ ਹੈ
@REALDEVIL55
@REALDEVIL55 Жыл бұрын
Bilkul osse interview ch das reha arvind ojha k special cell de officer ne keha v eh sadde lyi jyada important nai dhyan nal sunyo bai g
@SherSingh.382
@SherSingh.382 Жыл бұрын
Goldy khalistan da virodh karda? ohnu saint Jarnail singh ji Bhindrawaleya barey v pushna c?
@JaspreetSingh-dg7nh
@JaspreetSingh-dg7nh Жыл бұрын
Bai hindu di simpathy len vaste bol rahe ne asi khalistani virodi ha, pehla Bishnoi aap sant ji de. Photo wali pic shirt te layi hundi se , dogle bande ne goldi te bishnoi
@JaspreetSingh-dg7nh
@JaspreetSingh-dg7nh Жыл бұрын
Salman nu v tahi Maran nu keh rahe , Inna nu pata sada Nam hoju fer feroti lawa ke Amir loka toh
@SherSingh.382
@SherSingh.382 Жыл бұрын
@@JaspreetSingh-dg7nh hor ki yaar eh saley khud nu soorme dasde ne, te Bishnoi Judge kolo security mangda firda. Banda pishe je ehne he Daler ho te security kahdi mangde ho? ehna nu Maarna aunda te aapni mout dekhke darr lagda. Te eh sala Goldy Bahar rehnda jidan Khalistaniya de hathi Chad gaya ohna ehde naal Nekki NZ waley wargi karni aa.
@sukhpalgrewal5003
@sukhpalgrewal5003 Жыл бұрын
Bhravo je Khalistan banda he tan hindu bhra thorah punjab vichon bahar jange uh ve tan punjab hitesi han punjab da khande han punjab vich he rehnge dhanbad
@AmanPreet-ww3gm
@AmanPreet-ww3gm Жыл бұрын
oh bandar 12 fail he ohnu ki pata eh gala.. sala druggi goddu brar
@riverocean4380
@riverocean4380 Жыл бұрын
ਮੋਹਨ ਭਗਵਤ ਜੋ ਮੋਦੀ ਦਾ boss ਹੈ - ਮੋਦੀ rss ਦਾ worker ਰਹਿਆ ਹੈ - ਓਹ ਵੀ ਹਿੰਦੂ ਖਾਲਿਸਤਾਨ ਮੰਗਦਾ ਹੈ !! ਬਾਕੀ ਸਾਰੀਆ ਰਿਆਸਤਾ ਅੱਡ ਅੱਡ ਦੇਸ ਸਨ ਜਿਨਾ ਨੇ 1947 ਵਿਚ ਇਕਠੇ ਹੋ ਕੇ ਦੇਸ ਬਣਾਇਆ ਸੀ REPUBLIC United States of ਅਮੇਰਿਕਾ ਦੀ ਤਰਜ ਤੇ - ਇੰਡੀਆ ਵਿਚ ਸੇੰਟਰ govt ਨੇ ਖਾਲਿਸਤਾਨ ਦਾ ਹੂਆ ਹੀ ਬਣਾ ਦਿਤਾ ਪਰ ਆਪ ਮੋਹਨ ਭਗਵਤ ਨੂ ਕੁਝ ਨਹੀ ਕਹਿਦੇ!!
@gulabkaur6183
@gulabkaur6183 Жыл бұрын
😂😂😂😂,Tu nai boldi,Rukkanay ,tu nai boldi,,teray wich Tera jaar bolda,,,), Hahahaha hahahaha,
@sajansidhu5875
@sajansidhu5875 Жыл бұрын
Bs sarkara da km sidhu mossewala nu Gangstar sabt krna aa ....... Sarm auni chidi aa punjab de system wal sarkar da koi dhyan ni
@tractorandfarmingvlogs8931
@tractorandfarmingvlogs8931 Жыл бұрын
Central agencies, AAP and BJP ne marvaya Sidhu moosewala nu . Ae sach hai te sach rahega jini marzi discussion kari jaao
@kuldeepgill9078
@kuldeepgill9078 Жыл бұрын
Girgat sale Girgat goldy Girgat
@lovpreetsingh7166
@lovpreetsingh7166 Жыл бұрын
ਬਾਈ ਜੀ ਸਤ ਸੀ ਅਕਾਲ
@DevkumarDev-kw2gh
@DevkumarDev-kw2gh Жыл бұрын
Kartoot nhi hegi salman khan de nal khadn di
@rgarg6567
@rgarg6567 Жыл бұрын
Eh ohi Goldy Brarr hai jehdda Sardar Bhagwant Singh Beyiman di Sarkar ne declare kitta c k asi Detain krwa dita ??
@user-dq2uq7rl5r
@user-dq2uq7rl5r Жыл бұрын
Moosa legend aa
@Desi_Fauji_13
@Desi_Fauji_13 Жыл бұрын
Salman di ponch daud Tak a aena nu jina aukha kardu Salman
@gopysaroya7264
@gopysaroya7264 Жыл бұрын
chugliya krlo jiniya kr sakde
@talwindersingh7014
@talwindersingh7014 Жыл бұрын
agar salman khan nu kuj hoea ta lawrence di maa choddh devange , sala banea kale hiran 🦌 da
Викторина от МАМЫ 🆘 | WICSUR #shorts
00:58
Бискас
Рет қаралды 6 МЛН
Они так быстро убрались!
01:00
Аришнев
Рет қаралды 2,9 МЛН
Schoolboy - Часть 2
00:12
⚡️КАН АНДРЕЙ⚡️
Рет қаралды 16 МЛН
nahang singha ne live dita sukh ratiya nu reply
Daily Tadka
Рет қаралды 255
Викторина от МАМЫ 🆘 | WICSUR #shorts
00:58
Бискас
Рет қаралды 6 МЛН