ਗੋਰੇ ਨੇ ਪੰਜਾਬ ਆਕੇ ਟਰੈਕਟਰ ਚਲਾਇਆ | Foreigner on Tractor in punjab

  Рет қаралды 248,841

Flop YouTuber

Flop YouTuber

Жыл бұрын

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
#Punjabivlog #punjabivlogs #flopyoutuber

Пікірлер: 566
@FlopYouTuber
@FlopYouTuber Жыл бұрын
ਭੋਲੇ ਨੂੰ ਹੋਰ ਕੀ ਤਜੁਰਬਾ ਕਰਾਇਆ ਜਾਵੇ ? For latest Follow on SNAPCHAT:👻 - www.snapchat.com/add/flop_youtuber
@sunnyseth6018
@sunnyseth6018 Жыл бұрын
Bhola kini der ha ithe thode kol
@yuvrajkhehra4705
@yuvrajkhehra4705 Жыл бұрын
Bhai bhole nu bhang wala papar khawha
@musclesnotch
@musclesnotch Жыл бұрын
cycle de jachh sikhaaaooo polaaa nuu
@RahulSharmaKDM
@RahulSharmaKDM Жыл бұрын
Fuddu youtuber ji, aah ki gora gora laya tu?? Saleys kise nu izzat nahi de sakds ta bezti ns kar Tere jije da koi naam vi hou.. Saleyo rshogi tusi ganwar de ganwar hi.bski teri english vekh ke vi pata lag hi reha
@jagdeepsinghmaan3827
@jagdeepsinghmaan3827 Жыл бұрын
Amritsar diwali te le ke jao bhole nu
@babbutanejavlogs4944
@babbutanejavlogs4944 Жыл бұрын
🙏👍 ਬਾਈ ਪ੍ਰਗਟ ਭੋਲੇ ਨੂੰ ਤੁਹਾਡੇ ਦੋਸਤ ਤੇ ਫੈਮਲੀ ਦਾ ਪਿਆਰ ਕੱਦੀ ਵੀ ਨਹੀਂ ਭੁੱਲਣਾ ਮਾਤਾ ਜੀ ਤੇ ਭੈਣ ਜੀ ਭੋਲੇ ਦੀ ਸੇਵਾ ਕਰ ਰਹੇ ਹਨ ਸਾਨੂੰ ਬਹੁਤ ਵਧੀਆ ਲੱਗਿਆ ਜੀ ਭੋਲਾ ਬਾਈ ਪੰਜਾਬੀ ਸਿਖ ਜਾਏਗਾ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦਿਵਾਲੀ ਦਿੱਖਾ ਕੇ ਲਿਆਓ ਨਾਲ ਦਰਸ਼ਨ ਹੋ ਜਾਣ ਗੇ ਭੋਲੇ ਬਾਈ ਜੀ ਨੂੰ 🙏👍❤️💐 ਵਾਹਿਗੁਰੂ ਜੀ ਮਾਤਾ ਜੀ ਤੇ ਫੈਮਲੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🌹👍💯
@babasaudiwala
@babasaudiwala Жыл бұрын
ਬਹੁਤ ਵਧੀਆ ਭਰਾਵਾ ਏਦਾ ਹੀ ਪੰਜਾਬੀ ਮਾਂ ਬੋਲੀ ਲਈ ਸੇਵਾ ਕਰਦੇ ਰਹੋ
@salindersingh5241
@salindersingh5241 Жыл бұрын
ਬਾਈ ਜੀ, ਡੇਨੀਅਲ ਤੋਂ ਖੇਤ ਵਿਚ ਇਕ ਰੁੱਖ ਲਗਵਾਓ, for memory
@Mani_pb06
@Mani_pb06 Жыл бұрын
ਵੀਰੇ ਸੱਚੀ ਦਿਲ ਖੁਸ਼ ਹੋ ਜਾਂਦਾ ਤੇਰੀ ਵੀਡੀਓ ਦੇਖ ਕੇ 😊❤
@HarpreetSingh-oj8so
@HarpreetSingh-oj8so Жыл бұрын
Eh hai Punjabi culture mehman de full seva karde Punjabi people love you pargat bro ❤️
@daljeet376
@daljeet376 Жыл бұрын
ਮੇਰੀ ਮਾਂ ਨੂੰ ਵੀ ਬਹੁਤ ਸ਼ੌਕ ਸੀ ਬਾਹਰੋਂ ਆਏ ਮਹਿਮਾਨਾਂ ਦੀ ਸੇਵਾ ਕਰਨ ਦਾ ਪਰ ਅੱਜ ਉਹ ਵਿਚਾਰੀ ਇਸ ਜਹਾਨ ਤੋਂ ਤੁਰ ਗਏ
@laalhussain1581
@laalhussain1581 Жыл бұрын
Sada ni qsoor Sada zila sangroor Love ❤you bro love you bholy Love from Pakistan 🇵🇰 Panjab Kartar pur
@GurpreetSingh-xr6rv
@GurpreetSingh-xr6rv Жыл бұрын
ਵੀਰ ਪੰਜਾਬ ਵਰਗਾ ਦੇਸ਼ ਦੂਜਾ ਕੋਈ ਨਹੀਂ, ਸਿਰਫ ਪੰਜਾਬ ਵਿੱਚ ਅਸੀ 5 ਰੁੱਤਾਂ ਮਾਣਦੇ ਹਾ।
@jaggiriarcalifornia661
@jaggiriarcalifornia661 Жыл бұрын
ohhdi shdd patndra idr California bethe nu swad aayi jnda aa ♥️
@HarpreetSingh-eb3bk
@HarpreetSingh-eb3bk Жыл бұрын
ਬਹੁਤ ਵਧੀਆ , ਵੀਡੀਉ ਦੇਖ ਕੇ ਆਪਣੀ ਮਿੱਟੀ ਯਾਦ ਆ ਗਈ। ਭੋਲੇ ਨੂੰ ਵਾਹਗਾ, ਖਟਕੜ ਕਲਾਂ,ਅਨੰਦ ਪੁਰ ਸਾਹਿਬ, ਅਜਾਇਬ ਘਰ ਦੇ, ਜਰੂਰ ਦਰਸ਼ਨ ਕਰਾਇਉ
@deepaksingh2800
@deepaksingh2800 Жыл бұрын
Vlog bahut dakha aa lekin Punjabi vlog best aa puri laari waari lagdi aa🤣
@sukhdeepsinghsukh5249
@sukhdeepsinghsukh5249 Жыл бұрын
Yji sira kar ta Yar. Y ਗੋਰੇ ਯਾਰ ਨੂੰ attend the marriage .he will be even happier 🙏🙏
@gurdeepsinghkamboj9539
@gurdeepsinghkamboj9539 Жыл бұрын
ਪ੍ਰਗਟ ਬਾਈ ਭੋਲੇ ਦੀ ਜਿਹੜੀ ਸੇਵਾ ਕਰ ਰਹੇ ਓ ਤੁਸੀ ਉਹ ਦੂਜਿਆ ਨਾਲ ਵੀ ਗੱਲ ਸਾਂਝੀ ਕਰੂ ਇਸ ਤਰੀਕੇ ਸਾਡੇ ਇਲਾਕੇ ਦੀ ਚੰਗੀ ਪਹਿਚਾਣ ਬਣੁ ਗੁਰਦੀਪ ਸੁਨਾਮ
@brarharpreet7304
@brarharpreet7304 Жыл бұрын
16:11 chlda khant aala 🔥🔥💪....labhni ni mauj Punjab wargi 🔥
@old-school221B
@old-school221B Жыл бұрын
Sadey punjab di koi Rees ni yaar ....khaas kar sangrur and Mansa Jilla dey lok....bhaut hi bholey and dildaar bandey ney....
@harmansinghchahal9135
@harmansinghchahal9135 Жыл бұрын
ਜਿਸ ਹਿਸਾਬ ਨਾਲ ਭੋਲੇ ਦਾ ਦਿਲ ਲੱਗ ਗਿਆ ਇਹਨਾਂ ਗੋਰਿਆ ਨੇ ਫ਼ੇਰ ਆ ਜਾਣਾ ❤️🤣 ਮਜਾਕ ਕਰ ਰਿਹਾ ਵੀਰ👆
@Thinkhigh865
@Thinkhigh865 Жыл бұрын
Bai oh Russian aa ..gora nhi gore ikle England wale aa
@Thinkhigh865
@Thinkhigh865 Жыл бұрын
@Los Blancos Gora + Angrej 🤣🤣
@jofynderdhanoa4160
@jofynderdhanoa4160 Жыл бұрын
American Russian te England aale gorre saare alg alg ne bro..
@ParamjitSingh-ok8he
@ParamjitSingh-ok8he Жыл бұрын
ਬਹੁਤ ਘੈੰਟ ਵਿਡੀਓ ਹੈ।ਪੰਜਾਬ ਬਾਰੇ ਜਾਣਕਾਰੀ ਦੇਣ ਦਾ ਵਧੀਆ ਤਰੀਕਾ ਕਿ ਮਹਿਮਾਨ ਨੂੰ ਉਸ ਮਹੌਲ ਚ ਲਿਜਾ ਕੇ ਮਹਿਸੂਸ ਕਰਾਓ। 👍
@mimiy63
@mimiy63 Жыл бұрын
ਘੈਂਟ ਲਗਦਾ ਭੋਲੇ ਦੀਆ ਵੀਡਿਓ ਦੇਖ ਕੇ🥳🥳🥳🤩🤩🤩 ਬਹੁਤ ਵਧੀਆ ਵੀਰ ਹਰ ਰੋਜ 2 ਵੀਡਿਓ ਤਾ ਪੱਕਾ ਪਾਇਆ ਕਰੋ ਪੂਰਾ ਸਵਾਦ ਆਉਂਦਾ ਦੇਖਣ ਦਾ
@VijayKumar-gn8id
@VijayKumar-gn8id Жыл бұрын
Veer ji thundia videos asi poori famli vich Beth ke full enjoy Kari Sanu mja bhut anda video dekh ke
@Gurwinder-ik7pk
@Gurwinder-ik7pk Жыл бұрын
Veere ਡੈਨੀਅਲ ਦੀਆਂ ਵੀਡੀਓ ਦੇਖ ਕੇ ਬਹੁਤ ਮਜ਼ਾ ਆਉਂਦਾ ਖ਼ਾਸ ਕਰਕੇ ਜਦੋ ਮਾਤਾ ਡੈਨੀਅਲ ਨਾਲ ਗੱਲ ਕਰਦੇ ਆ
@_Gurpreet0008
@_Gurpreet0008 Жыл бұрын
Love from ਮਲੇਰਕੋਟਲਾ
@gurmitsingh9643
@gurmitsingh9643 Жыл бұрын
ਵੀਰੇ ਮੈਨੂੰ ਲਗਦਾ ਏ ਕਿਤੇ ਭਗਵੰਤ ਮਾਨ ਦੀ ਗੱਲ ਸੱਚ ਨਾ ਹੋਜੇ ਕੇ ਗੋਰੋ ਇੰਡੀਆ ਆ ਕੇ ਕੰਮ ਕਰਨਗੇ😂😂😂
@harshsingh6256
@harshsingh6256 Жыл бұрын
Golden temple laka ayii veer nu 👍
@taran.dhudike7
@taran.dhudike7 Жыл бұрын
ਪੰਜਾਬੀ ,,,,,,,, ਇੱਕ ਵਾਰ ਦੀ ਗੱਲ ਹੈ ਇੱਕ ਗੋਰਾ ਪੰਜਾਬ ਆਇਆ ਪੰਜਾਬੀ ਸਿੱਖਣ, ਲੋਕਾਂ ਨੇ ਉਸਨੂੰ ਵਕੀਲਾਂ ਕੋਲੇ ਭੇਜ ਦਿੱਤਾ ਤੇ ਪੰਜਾਬੀ ਸਿੱਖਣ ਲੱਗ ਪਿਆ,,,, ਅਤੇ ਸਵੇਰੇ ਸਵੇਰੇ ਇਕ ਰਸਤੇ ਤੇ ਭੱਜਣ ਵੀ ਜਾਂਦਾ ਸੀ,,, ਉਸ ਰਸਤੇ ਤੇ ਪੁਲਿਸ ਵਾਲੇ ਵੀਰ ਵੀ ਭੱਜਣ ਜਾਂਦੇ ਸਨ,,, ਪੁਲਿਸ ਵਾਲੇ ਵੀਰ ਨੇ ਗੋਰੇ ਨੂੰ ਪੁੱਛਿਆ ਕਿ ਕੀ ਕਰਨ ਆਏ ਹੋ,,, ਉਹ ਕਹਿੰਦਾ ਪੰਜਾਬੀ ਸਿੱਖਣ ਆਇਆ ਹਾਂ,,,, ਪੁਲਿਸ ਵਾਲਿਆਂ ਨੇ ਪੁੱਛਿਆ ਫਿਰ ਸਿੱਖ ਲਈ,,,, ਉਹ ਕਹਿੰਦਾ ਹਾਂ,,,, ਪੁਲਿਸ ਵਾਲੇ ਕਹਿੰਦੇ ਤੂੰ ਦੱਸ ਇੱਕ ਮੁੰਡਾ ਹੁੰਦਾ ਤਾਂ ਮੁੰਡਾ,,,ਵਾਹਲੇ ਮੁੰਡੇ ਹੁੰਦੇ ਤਾਂ ਮੁੰਡੇ,,,,,,ਇੱਕ ਕੁੱਤਾ ਹੁੰਦਾ ਤਾਂ ਕੁੱਤਾ ਵਾਹਲੇ ਕੁੱਤੇ ਹੁੰਦੇ ਤਾਂ ਕੁੱਤੇ,,,,, ਪੁਲਿਸ ਵਾਲੇ ਕਹਿੰਦੇ ਤੂੰ ਨੀ ਸਿੱਖ ਸਕਦਾ,,, ਉਹ ਕਹਿੰਦਾ ਕਿਉਂ,,,, ਪੁਲਿਸ ਵਾਲੇ ਕਹਿੰਦੇ ਇੱਕ ਕੁੱਤਾ ਹੁੰਦਾ ਤਾਂ ਕੁੱਤਾ ਵਾਹਲੇ ਕੁੱਤੇ ਹੋਂਣ ਤਾਂ ਕਤੀੜ,,,, ਇੱਕ ਮੁੰਡਾ ਹੁੰਦਾ ਤਾਂ ਮੁੰਡਾ ਵਾਹਲੇ ਮੁੰਡੇ ਹੋਣ ਤਾਂ ਮੁੰਡੀਰ,,,,ਗੋਰਾ ਕਹਿੰਦਾ ਹੈਂ ਇੰਝ ਹੁੰਦਾ,,,,, ਉਹ ਵਕੀਲ ਨਾਲ ਲੜ ਪਿਆ,,,, ਵਕੀਲ ਕਹਿੰਦਾ ਜਾ ਯਾਰ ਉਹਨਾਂ ਵਾਲ਼ੀ ਉਹਨਾਂ ਤੋਂ ਸਿੱਖ ਲੈ ਜਾ ਕੇ
@VarinderSingh-gl7sk
@VarinderSingh-gl7sk Жыл бұрын
Yaar veer Teri family tere nalo v end aa ,nice aa,,,, respect to your family and friends
@Guri_S
@Guri_S Жыл бұрын
Veer bhole nu Chandigarh vi leke jao. Rock garden, Rose garden, sukhna lake and elante mall dikhao. Nale Amritsar Golden Temple and Jallianwala bagh vi leke jao..
@akshaykamboj2701
@akshaykamboj2701 Жыл бұрын
Labhni nhi moj punjab vargi suchi gll aa veer.... Love you maan saab
@HarpalSingh-uv9ko
@HarpalSingh-uv9ko Жыл бұрын
ਆਹ ਕੰਮ ਵਧੀਆ ਜੋ ਕਬੱਡੀ ਦਾ ਮੈਚ ਦਿਖਾ ਦਿੱਤਾ ਭੋਲੇ ਨੂੰ
@Mannu603
@Mannu603 Жыл бұрын
Veere polle nu Inna pyar dena 22 nu pta lgge ki punjab te punjabi ki cheej a yaad krn saanu 22 Sidhu 22 love you miss you 😢 yara nhi pollda 22
@Thor77305
@Thor77305 Жыл бұрын
bhole nu eh moment ni bhulne punjab de duniya ghum le chahe 👌
@munishjaryal2159
@munishjaryal2159 Жыл бұрын
Kya bna diya bande ko 😂😂😂. But awesome 🇮🇳🇮🇳🇮🇳👍👍
@AvtarSingh-bb1di
@AvtarSingh-bb1di Жыл бұрын
ਗੋਰੇ ਨੂੰ love ਟਰੱਕ ਭਰ ਕੇ
@harshpreetsingh953
@harshpreetsingh953 Жыл бұрын
Thnku so much vree kll ME thonu kha c v bai babbu Maan da ganna jrur sunayo te tusi ajj ohi sunaya thnku so much veere 😍😍🥰😍🥰😍😍
@BaljeetSingh-vs5bp
@BaljeetSingh-vs5bp Жыл бұрын
Bhole nu una himechal v leke aiyo paji👍👍👍❤️
@InderSingh-mi9hh
@InderSingh-mi9hh Жыл бұрын
Love you bholle 🎉🥳from ( gehal ) ..... Isde veer turban bnvao kise din .......
@gurjeetsingh896
@gurjeetsingh896 Жыл бұрын
Bole nu Bikaner leke aao, gumone aa 22 nu , enjoy bro.
@jofynderdhanoa4160
@jofynderdhanoa4160 Жыл бұрын
Bhole nu manali ja shimla le ja bro * he ll feel good & get the peace he's looking for
@GurpreetSingh-se4wi
@GurpreetSingh-se4wi Жыл бұрын
ਧਨੋਆ ਸਾਬ ਸ਼ਿਮਲੇ ਕੋਈ ਪੀਸ ਪੂਸ ਨਹੀਂ ਹੈਗਾ । ਏਥੇ ਈ ਦੋ ਮੋਟੇ ਮੋਟੇ ਲਾ ਕੇ ਨਜ਼ਾਰੇ ਲਵੋ
@jofynderdhanoa4160
@jofynderdhanoa4160 Жыл бұрын
@@GurpreetSingh-se4wi gal sahi ea veer ji thodi
@ManojKumar-lt7qo
@ManojKumar-lt7qo Жыл бұрын
Veer mai bi Amargarh to ha appa Sangrur wale ja appa malwe wale sab da dilo karde ha par lok sada mull ni paounde aasi sangurie dil dimag de pure saf hune ha I love my district I love my village Amargarh
@dilbarsingh47
@dilbarsingh47 Жыл бұрын
ਮਾਤਾ ਜੀ 💝
@farmingleaderOfficial
@farmingleaderOfficial Жыл бұрын
😂❤❤❤
@manitoor99
@manitoor99 Жыл бұрын
Daniel welcome to Punjab bro you and Pargat are amazing ♥️♥️
@HARVINDER_66
@HARVINDER_66 Жыл бұрын
ਘੈਂਟ ਬਾਈ ਜੀ😅😅❤️🔥🔥🔥🔥
@Abhi-ht5ri
@Abhi-ht5ri Жыл бұрын
Siraaaaaa.. Bhole nu chngi shraab plaaa rhe ho 😄😄😄😂😂😂😂😂
@FlopYouTuber
@FlopYouTuber Жыл бұрын
Imported scotch
@surinder_855
@surinder_855 Жыл бұрын
ਭੋਲਾ sirra bnda 😁😁
@laddi7713
@laddi7713 Жыл бұрын
Bhole de nazare aa pure ehnu bai Chandigarh v ghuma leya
@kulwindersaini2778
@kulwindersaini2778 Жыл бұрын
Bai video regular rakhao hun ♥️♥️
@jimmytalwandi7399
@jimmytalwandi7399 Жыл бұрын
Tu heera bnda ustad..down to earth person waheguru bless u .. Happy Diwali bro
@pomathwal9258
@pomathwal9258 Жыл бұрын
Very good beta good bless you for your Mum 🙏
@musclesnotch
@musclesnotch Жыл бұрын
bro teri punjabi bohat vadiya lgdi mnu kioke asii majha tho vaa esss krkaaa❤😅
@criminal_patarkar2632
@criminal_patarkar2632 Жыл бұрын
same here
@harshsingh6256
@harshsingh6256 Жыл бұрын
Same😁😁
@davindermaan1289
@davindermaan1289 Жыл бұрын
Malwa di Punjabi ghnt hi hundi aw vr
@GurpreetSingh-xr6rv
@GurpreetSingh-xr6rv Жыл бұрын
ਮੰਗੂ ਬੰਦਾ ਵਧੀਆ ਏ, ਤੇ ਯਾਰ ਗੱਲ ਗੱਲ ਤੇ ਘੇਂਟ ਨਾ ਬੋਲ।
@sohnapindchohlasahib5718
@sohnapindchohlasahib5718 Жыл бұрын
Nice video,,,,,, ਭੋਲੇ ਨੂੰ ਗੁੱਲੀ ਡੰਡਾ ਖਿਡਾ ਵੀਰ ਜੀ
@narinderwaraich7442
@narinderwaraich7442 Жыл бұрын
Sada ਜ਼ਿਲ੍ਹਾ ਸੰਗਰੂਰ ❤️❤️❤️
@trnsandhu8462
@trnsandhu8462 Жыл бұрын
Swaad aw janda y teri video dekh ke bhut tym to tnu follow krda y mai
@JatinderSingh-fr5ir
@JatinderSingh-fr5ir Жыл бұрын
Sada ni kassor sada Jilla sangroor😜😜
@jaggisihal2304
@jaggisihal2304 Жыл бұрын
ਬਾੲੀ ਿੲਕ ਗੋਰੀ ਵੀ ਲਿਆ ਯਰ😂😂
@komalvirk8513
@komalvirk8513 Жыл бұрын
Love you baiii kaint galbaat💥
@gurdeepSingh-fv1he
@gurdeepSingh-fv1he Жыл бұрын
Love for jakhepal Sangrur ❤️
@SunnyUbhiMusic
@SunnyUbhiMusic Жыл бұрын
Paravaa khaa lain deya kr .. 😂 ohnu khan to pehla puchlu swadd swadd .. 🤣 hajje aggle ne ek danndi ni maari hundi cheej te ... Appe dsu o kaint aa ke nhi ..dhakke nal bolda lagda ave o lagda.. Bakki siraaa laeya peya 😁😁😂😂🤣 End series aa . Wating for next part
@user-md7mi9fp8h
@user-md7mi9fp8h Жыл бұрын
ਅਗਲਾ ਵੀ ਆਣ ਦੇ ਬਲੋਗ ❤️
@jorasingh757
@jorasingh757 Жыл бұрын
🙏🏻 JORA 🙏🏻 SINGH 🙏🏻 Mann 🙏🏻 Mandi 🙏🏻 gobindgarh 🙏🏻
@JaspreetSingh-px4yc
@JaspreetSingh-px4yc Жыл бұрын
👍❤️💯🔥⭐ Bhola Bai swad lenda
@toppunjabi5911
@toppunjabi5911 Жыл бұрын
🙏roper le Ayo veer bhole veer nu ✨💓
@maansahab4488
@maansahab4488 Жыл бұрын
ਸੰਗਰੂਰ,ਬਰਨਾਲੇਂ ਆਲੇ ਘੈਂਟ ਈ ਹੁੰਦੇ ਆ ਵੀਰੇ
@GodBless_1313
@GodBless_1313 Жыл бұрын
ਬਾਈ ਨੇ ਬਾਟ ਕਾਡ ਦੀਏ ਅੰਗ੍ਰੇਜੀ ਕੇ।। Anyways nice video. I love the way you treat gora bai… Privyet to russian bai…
@user-kb6qf2kz9s
@user-kb6qf2kz9s Жыл бұрын
Love from ਸ਼ਾਹਕੋਟ 🙏
@thisisbaidwan
@thisisbaidwan Жыл бұрын
Really you r very good to Daniel Explore our Original terdition.
@Charnjeet4359
@Charnjeet4359 Жыл бұрын
Bai 7 number vlog kithey gya😂😂😂😂😂
@jagrajsingh4831
@jagrajsingh4831 Жыл бұрын
🤣
@sandhugujjran
@sandhugujjran Жыл бұрын
Love from gujjran gharat❤️❤️
@todfodvlogs7183
@todfodvlogs7183 Жыл бұрын
Mind blowing vlog 😂❤️ mja aa gya bhi 😀🦅💝
@JaspalSingh-nq4kn
@JaspalSingh-nq4kn Жыл бұрын
Bhut vadiya bro asi tarn taran tu thudi video dekhde aa ❤❤❤❤
@user-tz3ln6su5w
@user-tz3ln6su5w Жыл бұрын
Labhni ni moj PANJAB vargi .babbu maan ✍👌👌
@sonytelecom1770
@sonytelecom1770 Жыл бұрын
You are different vlogger than other travelers.
@yashdk4
@yashdk4 Жыл бұрын
ਭੋਲੇ ਨੂੰ ਯਾਰਾ ਅਤੇ ਪਿੰਡ ਦੀ ਮੰਡੀਰ ਤੋਂ ਦੂਰ ਰੱਖ ਬਾਈ, ਆਪਣੇ ਲੋਕ abuse ਕਰਨ ਲੱਗ ਜਾਂਦੇ ਆ, ਇਹਨਾਂ ਨੂੰ ਨਹੀਂ ਪਤਾ ਕੀ ਕਿਸੇ ਨਾਲ ਕਿਵੇਂ ਗੱਲ ਕਰਨੀ ਆ
@labhpreetsingh5609
@labhpreetsingh5609 Жыл бұрын
Bhut vadia video veer dil khush ho janda tere video dekh ke
@gurpalsaroud1472
@gurpalsaroud1472 Жыл бұрын
ਬਹੁਤ ਵਦੀਆ ਵੀਰ👍 🙏🏻❤
@kamalsidhu7525
@kamalsidhu7525 Жыл бұрын
ਹੁਣ ਉਹ ਗੱਲ ਦੀ wait aa ਜਦੋਂ ਭੋਲਾ ਜਾਓ ਤੇ ਪੰਜਾਬ ਤੇ ਤੇਰੀ ਕੀਤੀ ਸੇਵਾ ਬਾਰੇ ਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਬਾਰੇ ਕਿ ਬੋਲੂ
@thisisbaidwan
@thisisbaidwan Жыл бұрын
Your name also people called Pargat from India is a very good human being.
@anandpuria
@anandpuria Жыл бұрын
Love from Anandpur Sahib ❤️
@manojgupta-up3ld
@manojgupta-up3ld Жыл бұрын
Bro Russian gore nu pure Punjab de mazze karwa ditte enjoy himself.thus guys is so phonenble.yr mind is clear but Daniel is good and sensible person hav a good journey
@Amritsingh-cf2dr
@Amritsingh-cf2dr Жыл бұрын
Agli vid pagg bnni ehdai❤
@saveearth967
@saveearth967 Жыл бұрын
Sirra la ta veere ik love jrur de deyo tera padosi
@balbirbains6128
@balbirbains6128 Жыл бұрын
Bhola tan Punjab ghumiyan pata nahi main Australia vich bah ke Punjab gum liya Khetan Dian Bhaharan da jbab nahi sada khush raho panjabiyo
@DavinderSinghvlogs.
@DavinderSinghvlogs. Жыл бұрын
Love you bro bhut vadia vlog hunda aa 🔥🔥🔥💞
@niteshjakhar3839
@niteshjakhar3839 Жыл бұрын
Love from Hanumangarh Rajasthan ❤️
@mishusharma8475
@mishusharma8475 Жыл бұрын
Dil khush krta bhai oye 🤟❤
@GurjeetSingh-os9we
@GurjeetSingh-os9we Жыл бұрын
Sirra Kitta pya jma
@GurpreetSingh-yw9cv
@GurpreetSingh-yw9cv Жыл бұрын
ਭੋਲੇ ਨਾਈਸ 🤣🤣
@mr.sandeepseepa8294
@mr.sandeepseepa8294 Жыл бұрын
Veer sanu ada hi apne gest di respect karani chahidi hai tanki foran de lok is vidieo nu dekh ke punjab de loka di hor izat karan guys a vidieo ik buhat sms hai
@secret_youtuber
@secret_youtuber Жыл бұрын
When he speaks punjabi ❤️ in a very polite way....is amazing 😍😅 like Main ni hor pini 😂😂😁
@SandeepSingh-er6zl
@SandeepSingh-er6zl Жыл бұрын
Last te mata ji ne puri att krai a🤣🤣🤣🤣🤣tu sadee wang boleya krr🤣🤣🤣🤣🤣🤣🤣🤣chaaa peniiii
@ravichoudery4868
@ravichoudery4868 Жыл бұрын
bhai good work I salute your behaviour for your host
@harrydhaliwal6868
@harrydhaliwal6868 Жыл бұрын
Good bro siraaa..bhut sona lagda
@gaurav8142
@gaurav8142 Жыл бұрын
Bai sachi bala mja onde tere vlog dekh ke ❤
@hardeepsinghcheema429
@hardeepsinghcheema429 Жыл бұрын
ਬਹੁਤ ਵਧੀਆ ਵੀਡੀਓ I ਬਹੁਤ ਮਜ਼ਾ ਆਇਆ
@user-cu2nc9ef3d
@user-cu2nc9ef3d Жыл бұрын
Bhut ਮੇਹਨਤ ਕੀਤੀ a ਤੂੰ,,,ਰੱਬ ਮੇਹਰ ਕਰੇ,,ਤੇਰੇ ਤੇ
@rakeshr8219
@rakeshr8219 Жыл бұрын
Bai raaj kru apna punjab, sari duniya te.
@singhshergill2672
@singhshergill2672 Жыл бұрын
Waheguru ji Maher karn
@sarbjeetsingh2466
@sarbjeetsingh2466 Жыл бұрын
Bmb vlogs carry on jatta❤️❤️❤️❤️❤️👍👍👍👍👍👍👍👍👍👍👍👍👍
@ameendeepameendeep3243
@ameendeepameendeep3243 Жыл бұрын
My second home rashiya love you brother 🙏
когда повзрослела // EVA mash
00:40
EVA mash
Рет қаралды 4,5 МЛН
My lifetime Youtube Earning💰
20:49
Flop
Рет қаралды 333 М.
Newzealand dairy farming vlog no 36 Aaj ik heifer soo paye
11:43
Sidhu Family
Рет қаралды 5 М.
Almost Deported From Malaysia😱🇲🇾
20:34
Flop YouTuber
Рет қаралды 151 М.