ਆਓ ਗਾਈਏ ਸਾਂਝੀ ਅਤੇ ਬਰੋਟੇ ਦੀ ਆਰਤੀ ਦੇ ਗੀਤ ☎️ :+919872148170 and +918196090270

  Рет қаралды 671,270

LOK RANG NOOR ART

LOK RANG NOOR ART

Күн бұрын

Noor Arts Presents
" ਆਓ ਗਾਈਏ ਸਾਂਝੀ ਅਤੇ ਬਰੋਟੇ ਦੀ ਆਰਤੀ ਦੇ ਗੀਤ "
Subscribe to LokRang Noor Arts KZbin Channel
Vocals & Lyrics By Noor
Videography , Edit & Grade By Novesangeet
Enjoy & Stay connected with us!
Like us on Facebook: / loktamasha​​. .
☎️ :+919872148170 and +918196090270

Пікірлер
@harvinderkaur7088
@harvinderkaur7088 Жыл бұрын
ਬਹੁਤ ਵਧੀਆ ਵੀਰ ਜੀ ,ਤੁਸੀਂ ਪੰਜਾਬੀ ਵਿਰਸੇ ਨੂੰ ਬਚਾਉਣ ਲਈ ਬਹੁਤ ਅਹਿਮ ਯੋਗਦਾਨ ਪਾ ਰਹੇ ਹੋ ,ਸਾਨੂੰ ਮਾਣ ਹੈ ਤੁਹਾਡੇ ਤੇ,ਧੰਨਵਾਦ
@balvirkaurkaur3878
@balvirkaurkaur3878 3 жыл бұрын
ਲੁਧਿਆਣੇ ਜਿਲ੍ਹੇ ਵਿੱਚ ਤੇ ਫਹਿਤਗੜ ਸਾਹਿਬ ਜੀ ਦੇ ਜਿਲੇਂ ਵਿਚ ਵੀ ਬਰੋਟੇ ਲਾਉਂਦੇ ਨੇ ਬਹੁਤ ਹੀ ਵਧੀਆ ਲੱਗਿਆ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ 🙏
@manjinderpal5577
@manjinderpal5577 3 жыл бұрын
Jora veer vi fatehgarh sahib dist de pind chari nu belong krda gbu
@balvirkaurkaur3878
@balvirkaurkaur3878 3 жыл бұрын
ਸਾਡਾ ਵੀ ਪੇਕਾ ਪਿੰਡ ਚੜੀ ਐ ਮੇਰਾ ਤਾਂ ਜੋਰਾ ਭਤੀਜਾ ਹੀ ਲੱਗਦਾ ਹੋਵੇਗਾ ਪਿੰਡ ਵੱਡਾ 40 ਸਾਲ ਹੋ ਗਏ ਨੇ ਸ਼ਾਦੀ ਹੋਈ ਨੂੰ ਸਾਡੀ ਬਹੁਤ ਹੀ ਵਧੀਆ ਪਰੋਗਰਾਮ ਗਿੱਧਾ ਵਾਹਿਗੁਰੂ ਜੀ ਕਿਰਪਾ ਕਰਨ ਤਰੱਕੀਆਂ ਬਖਸ਼ਣ ਇਹੀ ਅਰਦਾਸ ਹੈ ਤੁਹਾਡੇ ਲਈ ਖੁਸ਼ ਰਹੋ ਵਾਹਿਗੁਰੂ ਜੀ 🙏🙏
@sharnjeetkaur9457
@sharnjeetkaur9457 3 жыл бұрын
ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ, ਪੁਰਾਣੇ ਸਭਿਆਚਾਰ ਨਾਲ ਜੋੜਨ ਲਈ
@himanshugarg2423
@himanshugarg2423 Жыл бұрын
ਅਸੀਂ ਤਾਂ ਤੁਹਾਡੇ ਨਾਲ ਹੀ ਗਾਏਂ ਸਾਡਾ ਤਾਂ ਬਚਪਨ ਯਾਦ ਆ ਗਿਆ
@KirandeepKaur-ut5zw
@KirandeepKaur-ut5zw 3 жыл бұрын
ਬਹੁਤ ਵਧੀਆ 👌👌 ਨੂਰਾਂ ਜੀ ਮੈਨੂੰ ਤਾਂ ਬਹੁਤ ਸਾਲ ਹੋ ਗਏ ਇਹ ਸਾਰੇ ਦਿਨ ਦੇਖੇ ਨਹੀਂ ਤੁਹਾਡੇ ਸਾਰੇ ਬਹੁਤ ਬਹੁਤ ਧੰਨਵਾਦ ਜੀ
@gurpreetsidhu4973
@gurpreetsidhu4973 3 жыл бұрын
His name is Zoravar not Nooran. Noor Arts is his group name.
@budhhsingh4414
@budhhsingh4414 3 жыл бұрын
ਸ਼ਾਇਦ ਤੁੰਹਾਨੂ ਬਠਿੰਡੇ ਬਰਾਸਤ ਮੇਲੇ ਤੇ ਦੇਖਿਆ ਸੀ ਇਹ ਵਿਰਸਾ ਪਹਿਲੀ ਵਾਰ ਸੁਣਿਆ ਬਹੁਤ ਬਹੁਤ ਮੁਬਾਰਕ ਪ੍ਰਮਾਤਮਾ ਤਰੱਕੀ ਬਖਸੇ
@karamjitkaurjandiala5225
@karamjitkaurjandiala5225 3 жыл бұрын
ਬਹੁਤ ਵਧੀਆ ਲਗਾ ਜੀ ਸਾਜੀ ਤੇ ਵਰੌਟੇ ਦੇ ਗੀਤ ਸੁਣ ਕੇ ਬਚਪਨ ਯਾਦ ਕਰਵਾ ਦਿਤਾ ਸਾਡੇ ਮੋਗੇ ਵਿਚ ਅਜੇ ਵੀ ਲਗਦੀ ਆ ਸਾਜੀ ਅਤੇ ਵਰੋਟਾ.
@somadevi1570
@somadevi1570 2 ай бұрын
ਤੁਹਾਡੇ ਵਲੋਂ ਆਪਨੇ ਕਲਚਰ ਬਾਰੇ ਨਵੀ ਪੀਹੜੀ ਨੂੰ ਜਾਣੂ ਕਰਾਉਣਾ ਬਹੁਤ ਵਧੀਆ ਗੱਲ ਹੈ। ਪਰ ਤੁਹਾਨੂੰ ਸ਼ਾਂਤੀ ਦੀ ਆਰਤੀ ਤੇ ਗੀਤ ਪੂਰੇ ਸਹੀ ਤਰੀਕੇ ਨਾਲ ਪਹਿਲਾਂ ਪਿਛੋਂ ਜੋ ਵੀ ਗੀਤ ਗਾਏ ਜਾਂਦੇ ਹਨ ਸਬ ਪਰਸਪਰ ਲੜੀਵਾਰ ਸੁਨਾਉਣਾ ਚਾਹੀਦਾ ਸੀ।
@AmanDeep-tl1qi
@AmanDeep-tl1qi 3 жыл бұрын
ਬਹੁਤ ਵਧਿਆ ਨੂਰ ਜੀ ਮੈਂ ਪਹਿਲੀ ਵਾਰ ਇਹ ਦੇਖਿਆ ਜੀ ਧੰਨਵਾਦ ਜੀ ਇਹ ਦੇਖਣਾ ਲਈ 🙏🏻🙏🏻🙏🏻🙏🏻ਬਹੁਤ ਵਧਿਆ ਲੱਗਾ ਦੇਖ ਕੇ
@harshsharly5159
@harshsharly5159 3 жыл бұрын
I'm also
@Preetgill9033
@Preetgill9033 3 жыл бұрын
Mmy ji nu ssa ji .🙏🙏 . Sonu v sab nu nu ssa ji 🙏🙏🙏🙏🙏🙏. Bahut vadia lgda ji panjabi virsa . Sanu khushi dine o tusi .vaheguru ji sonu sab nu v .shadha shukhi te sab nu khush rakhn ji 👌👌👌👌👌🙏🙏🙏🙏🙏👍👍
@ektarani52
@ektarani52 3 жыл бұрын
👌👌👌👌💗💗
@JagseerSingh-cx5se
@JagseerSingh-cx5se 3 жыл бұрын
ĺ .
@harshsharly5159
@harshsharly5159 3 жыл бұрын
@@JagseerSingh-cx5se what is the meaning of it?
@kuldeepkaur-po5zt
@kuldeepkaur-po5zt 2 ай бұрын
ਲੁਧਿਆਣੇ ਵੀ ਅਸੀ ਬਹੁਤ ਬਰੋਟਾ ਲਾਇਆ। ਸਾਨੂੰ ੳਹ ਦਿਨ ਯਾਦ ਆ ਗੇ
@gurmailbiroke4404
@gurmailbiroke4404 3 жыл бұрын
ਬਹੁਤ ਖ਼ੂਬ ਜੀ! … ਇਹੋ ਜਿਹੇ ਤਿਉਹਾਰ, ਰੀਤਾਂ ਤੇ ਰਸਮਾਂ ਲੁਕਾਈ ਨੂੰ ਜੋੜਦੇ ਸਨ! …
@amanmarahar4585
@amanmarahar4585 3 жыл бұрын
ਵਿੰਦਰਾਂ ਵਣਾ ਦੇ ਵਿਚ ਹਰੀ ਓ ਚਲਾਈ ਮੈ ਤਾਂ ਤੈਨੂੰ ਪੁੱਛਾਂ ਸਾਂਝੀ ਕੈ ਕੁ ਤੇਰੇ ਭਾਈ ਸੱਤ ਮੇਰੇ ਭਤੀਜੇ ਬੀਬੀ ਸੋਲਾਂ ਮੇਰੇ ਭਾਈ ਸੱਤਾਂ ਦਾ ਮੈ ਵਿਆਹ ਕਰਵਾਇਆ ਸੋਲਾਂ ਨੂੰ ਵਧਾਈ
@jassalkaur3548
@jassalkaur3548 2 ай бұрын
❤❤❤❤👏🏻👏🏻👏🏻👏🏻👏🏻👌👌👌👍👍🤲🙏🙏🙏
@RahulKumar-sh9to
@RahulKumar-sh9to 2 ай бұрын
Very nice ❤
@balvirkaur5724
@balvirkaur5724 2 ай бұрын
ਮੇਰੀਆਂ ਪਰਾਣੀਆ ਯਾਦਾ ਨੂੰ ਤਾਜ਼ਾ ਕਰ ਦਿੱਤਾ❤❤🙏🙏
@harrysidhu9992
@harrysidhu9992 3 жыл бұрын
ਬਹੁਤ ਖੂਬ ਯਾਦਾਂ ਤਾਜ਼ੀਆਂ ਹੋ ਗਈਆਂ ਮੈਂ ਖੁਦ ਕੀਤਾ ਇਹ ਸਭ
@harjeetaulakh2225
@harjeetaulakh2225 3 жыл бұрын
ਅਸੀਂ ਵੀ ਲਾਉਂਦੇ ਹਾਂ ਸਂਜੀ। ਵਲੋਂ ਕੈਲਪੁਰ ਲੁਧਿਆਣਾ
@DavinderKaur-uh9vf
@DavinderKaur-uh9vf 3 жыл бұрын
ਬਹੁਤ ਵਧੀਆ ...👍 really awesome...🌹🌹🌹🌹 Noor ji ਤੁਹਾਨੂੰ , ਮੰਮੀ ਜੀ ਨੂੰ ਅਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ 🙏🙏
@tirathsingh1171
@tirathsingh1171 2 ай бұрын
ਮੈਨੂੰ ਮੇਰੀ ਭੈਣ ਦੀ ਯਾਦ ਆ ਗੲਈ ਅਸੀ ਵੀ ਗਾਉਦੇ ਸੀ😢😢😢😢
@amanmarahar4585
@amanmarahar4585 3 жыл бұрын
ਬਾਜਰੇ ਦਾ ਛਿੱਟਾ ਭੈਣੋ ਝਿਲਮਿਲ ਝਿਲਮਿਲ ਕਰਦਾ ਸੀ ਮੈ ਤਾਂ ਤੈਨੂੰ ਪੁੱਛਾਂ ਵੀਰਾ ਸਹੁਰੇ ਕੀ ਕੰਮ ਕਰਦਾ ਸੀ ਸਾਲੀਆਂ ਤਾਂ ਕੱਢਣ ਕਸੀਦਾ ਮੈ ਵੀ ਓਥੇ ਪੜ ਦਾ ਸੀ ਪੜ ਦਾ ਸੀ ਪੜਾਉਂਦਾ ਸੀ ਨਾਲ ਸਸੋ ਨੂੰ ਲਾਉਂਦਾ ਸੀ ਸਿਓਨੇ ਦੀ ਮੇਰੀ ਕਲਮ ਦਵਾਤ ਚਾਂਦੀ ਲੇਖਾ ਕਰਦਾ ਸੀ
@Anonymous-ot1sd
@Anonymous-ot1sd 3 жыл бұрын
Aah bani gall, even i forgot. Almost 20 saal ho challe geet gayan nu.
@amanmarahar4585
@amanmarahar4585 3 жыл бұрын
@@Anonymous-ot1sd thanks 😊
@amanmarahar4585
@amanmarahar4585 3 жыл бұрын
ਪਹਿਲੀ ਆਰਤੀ ਕਰਾ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸਿਖਰ ਦੁਆਲੇ ਖੜੀਆਂ ਤੂੰ ਖੋਲ ਰਾਜਾ ਹਟੜੀ ਮੈ ਪੁਜਾਂ ਤੇਰੀ ਪਟੜੀ ਨਰਜਨ ਖੇਲੇ ਮਾਇਆ ਮੈ ਹਰਿ ਕਾ ਦਰਸਨ ਪਾਇਆ ਗੁਰੂ ਗੋਬਿੰਦ ਸਿੰਘ ਜੀ ਸਾਡੇ ਘਰ ਆਇਆ
@amanmarahar4585
@amanmarahar4585 3 жыл бұрын
ਰਾਮ ਬਣਵਾਸ ਵਿਚ ਖੂਹਾਂ ਸੁਣੀਦਾ ਰਾਮ ਤੇ ਲਛਮਣ ਜਲ ਮੰਗਦੇ ਜੀ ਸਾਡੇ ਰਾਮ ਵਣਾ ਨੂੰ ਰਾਮ ਵਣਾ ਨੂੰ ਉੱਠ ਚੱਲੇ
@gurjotsingh3913
@gurjotsingh3913 2 ай бұрын
ਮੇਰੇ ਮੰਮੀ ਜੀ ਨੂੰ ਵੀ ਪੇਕੇ ਘਰ ਯਾਦ ਆ ਗਿਆ ਤੇ ਆਪਣੀ ਬੀਬੀ ਦੀ ਯਾਦ ਆ ਗਈ ❤
@joginderkaur7100
@joginderkaur7100 3 жыл бұрын
bahut bahut vadhiaya laggya. so nice noor ji bolde bahut sohane laggde c.👌👌👌👌🙏🙏🙏🙏
@swarnjeetkaur1993
@swarnjeetkaur1993 3 жыл бұрын
ਬਹੁਤ ਵਧੀਆ ਨੂਰ ਜੀ
@ranjeetsingh5312
@ranjeetsingh5312 3 жыл бұрын
Very nice noor ji 🙏🙏🙏🙏🙏
@sunitasunita6324
@sunitasunita6324 3 жыл бұрын
Bahut badhiya hai noor ji purane lok geet reeti riwaz aapne aaj bhi zinda rakhe hain ji jau bhi bahut hi achche beeje hai aapne aapki mammi ji bhi bahut hi khushmizaz hain ji aur aakhir me aate hai aapki dress par aapki dress bhi bahut hi khubsurat hai iska kaam bahut hi pyara hai ji
@navleenkaur654
@navleenkaur654 3 жыл бұрын
Wow nice super Noor Ji and OMG dress is best and apke mummi boht payare hai ji 😍😍😍👏👏👏💓💓🙏🙏
@jaspalkaur1955
@jaspalkaur1955 2 ай бұрын
ਬਹੁਤ ਹੀ ਵਧਿਆ ਨੂਰ ਪ੍ਰੀਵਾਰ ਜੀ ਧੰਨਵਾਦ ਜੀ
@shivamverma2340
@shivamverma2340 3 жыл бұрын
Bahut sundar.... Assi v Lagane aw har saal... 21 saal ho gye continue 😊
@shivamverma2340
@shivamverma2340 3 жыл бұрын
Jai mata di
@KulwinderKaur-hd6kt
@KulwinderKaur-hd6kt 3 жыл бұрын
Bahut vadhia g bachpan yaad krva ta tuci veere
@sukhdeepkaur3348
@sukhdeepkaur3348 2 жыл бұрын
haji asi ve eiva gonde aa ਸਾਝੀ ਤਾ ਮੰਗਦੀ 🙏👌👍❤
@rajinderkaur9064
@rajinderkaur9064 3 жыл бұрын
ਤੁਸੀਂ ਤਾਂ ਮੇਰੀਆਂ ਪੁਰਾਣੀਆਂ ਯਾਦਾ ਨੂੰ ਤਾਜ਼ਾ ਕਰ ਦਿੱਤਾ ਤੁਹਡਾ ਬਹੁਤ ਬਹੁਤ ਸ਼ੁਕਰੀਆ ਆ ਜੀ 🙏🙏🙏🙏🙏🙏🙏
@tarwindersingh4459
@tarwindersingh4459 3 жыл бұрын
ਨੂਰ ਜੀ ਤੁਹਾਡਾ ਧੰਨਵਾਦ ਤੁਸੀਂ ਬਹੁਤ ਵਧੀਆਂ ਪ੍ਰੋਗਰਾਮ ਕਰਦੇ ਹੋ
@mastimacaroni
@mastimacaroni 2 ай бұрын
Bhot sona ji , saade Punjabi culture nu bacha ke rkhya shukriya 🙏
@anubhayogesh3443
@anubhayogesh3443 3 жыл бұрын
Bahut shukriya aapka such m bhuchpan yaad aa gaya
@jasspalkaur725
@jasspalkaur725 2 ай бұрын
ਬੁਹਤ ਸੌਹਣਾ ਬਚਪਨ ਯਾਦ ਆ ਗਿਆ ❤❤❤❤❤❤❤❤❤❤
@swarnjeetkaur1993
@swarnjeetkaur1993 3 жыл бұрын
ਨੂਰ ਜੀ ਬੀਜੀ ਨੂੰ ਸਾਡੇ ਵਲੋਂ ਸਤਿ ਸ੍ਰੀ ਆਕਾਲ ਜੀ
@GurmeetKaur-ck4tg
@GurmeetKaur-ck4tg 2 ай бұрын
Bhaut vadeya Noor bachpen zad karta
@naazpreetkaur9305
@naazpreetkaur9305 3 жыл бұрын
Bhut hi pyare jhe riti riwaz ne sade rangle punjab de .....menu prhli war brote di reet da pta lagya jo bhut wadia lga tuhada bhut bhut thanks johar sir ....mata g nu sadi sat shri akaal kehna g ..🙏🙏
@makhanmahi7173
@makhanmahi7173 3 жыл бұрын
ਅੰਮੜੀ ਦੇ ਵਿਹੜੇ ਦੀ ਯਾਦ ਕਰਵਾ ਦਿੱਤੀ 😭😭ਮਾ ਦੀ ਯਾਦ ਵੀ ਆ ਗਈ
@KamalKuar-e5v
@KamalKuar-e5v 2 ай бұрын
❤❤❤
@sunnydehlon3818
@sunnydehlon3818 2 ай бұрын
👍🏻👌🏻👌🏻❣️🥹
@manjindersingh-mx3tk
@manjindersingh-mx3tk 2 ай бұрын
7 /5
@kaurrajinder5368
@kaurrajinder5368 3 жыл бұрын
Bht vadiya lgya g sun ke ashi v broota lgnde hnn... Bht vadiya lgda haiii🙏
@tejwindersingh4896
@tejwindersingh4896 2 жыл бұрын
Reminded childhood memories.....nice presentation ji....
@amanmarahar4585
@amanmarahar4585 3 жыл бұрын
ਮੰਗ ਮੇਰੀ ਸਾਂਝੀ ਜੋ ਕੁਝ ਮੰਗਣਾ ਮੇਰੀ ਸਾਂਝੀ ਤਾਂ ਮੰਗਦੀ ਹਰਾ ਹਰਾ ਗੋਬਰ ਵੀਰ ਤਾਂ ਮੇਰਾ ਗਊਆਂ ਦਾ ਪਾਲੀ ਨੀ ਮੈ ਓਥੋਂ ਲਿਆਵਾਂ ਮੇਰੀ ਸਾਂਝੀ ਹਰਾ ਹਰਾ ਗੋਬਰ
@sarbjitleelan6344
@sarbjitleelan6344 2 ай бұрын
ਉੱਚਾ ਪਿੰਡ ਸੁਨੇਤ ਮੇਰੇ ਪਿੰਡ ਕੋਲ ਹੈ ਬਾਰਨਹਾੜਾ ਵਾਹਿਗੁਰੂ ਮਾਂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
@harkanwalkaur6666
@harkanwalkaur6666 3 жыл бұрын
Sarian yadda tajia ho gayia Thanks ji
@mustthink3369
@mustthink3369 2 жыл бұрын
When I was kid that time I enjoyed sanjhi mata song ,,meri grandmother or sister gati thi ,,or me un songs ke mtlv puchta tha fir ,,,muje bhut sare yad hn in haryanvi
@prabhnagri2725
@prabhnagri2725 3 жыл бұрын
ਬਹੁਤ ਵਧੀਆ ਨੂਰਜੀ
@sirjankaur2782
@sirjankaur2782 3 жыл бұрын
Aww you, your team and your mum so sweet and cute 😍💞💞💕💕
@swaranjitsaggu9359
@swaranjitsaggu9359 2 ай бұрын
ਜੀਉ ਨੂਰ ਜੀ ਜੀਉਂ ਦਿਲ ਚੋਂ ਚੀਸ ਜੀ ਉੱਠਦੀ ਆ ਸੁਣਕੇ
@neetubala5154
@neetubala5154 3 жыл бұрын
Bhut vdia noor ji bachpan yaad kra ta thank u
@singhgrewal244
@singhgrewal244 2 ай бұрын
ਅਸੀਂ ਵੀ ਲਾਉਂਦੇ ਸੀ ,ਸਾਡਾ ਪਿੰਡ ਵੀ ਲੁਧਿਆਣੇ ਨਾਲ ਆ,ਅਸੀਂ ਵੀ ਮਲਵਈ ਆ,ਬਹੁਤ ਵਧੀਆ ਜੀ 😂❤
@kiransharma6359
@kiransharma6359 3 жыл бұрын
Pehli aarti kraan kishore Jiyen mere veer pyaare Veer pyaar Di arhiyan 2 krishan dvale khrhiyaan tu khol Mata attrhi maain pujaan teri pattrhi maain pujjan tere paair niranjan teri kaya maain Har ka darshan paya Govind hare Gopal hare.....7 timas
@JasbirKaur-fo3jh
@JasbirKaur-fo3jh 2 ай бұрын
Sat shri akal bir ji Jasbirkaur Ambala City very nice 🎉❤
@noorfirdouschudhry5504
@noorfirdouschudhry5504 2 жыл бұрын
Noor ji ap buhut lively hain, you are awesome personality, love you . I never miss any episode of yours. I’m from NewYork America. Regards and love for your mom
@princeludhiana4430
@princeludhiana4430 2 жыл бұрын
Thank you g apna virsa sabhalan layi bahut vadda yogdan hai tuhada g 🙏🙏🙏🙏🙏
@kuldeepkaurubha4106
@kuldeepkaurubha4106 3 жыл бұрын
ਬਹੁਤ ਵਧੀਆ ਨੂਰ ਜੀ👌👌👍🙏🙏
@neelybutta3576
@neelybutta3576 2 ай бұрын
ਬਹੁਤ ਵਧੀਆ ਜੀ ❤❤❤
@sweetyrehal4333
@sweetyrehal4333 3 жыл бұрын
Bahut Wadiya Noor Ji ....Waheguru ji bless you 🙏🙏nd your lovely Group ❤️
@jashanveer8296
@jashanveer8296 2 жыл бұрын
Iam your students before 20 year iam frome chari sir ji you are very nice person
@ranjanaporwal2065
@ranjanaporwal2065 3 жыл бұрын
Doing wonderful job to conserve the culture! Keep it up !
@lakshitarajbhatti6072
@lakshitarajbhatti6072 3 жыл бұрын
Boht he vadiya sir really acha lga❤️ Apki mummi boht payare h ❤️
@davinderkaur9781
@davinderkaur9781 3 жыл бұрын
Boht vadiya koshish veerg🙏🙏🙏🙏🙏🙏
@oldsongsbydssandhu655
@oldsongsbydssandhu655 3 жыл бұрын
ਮੇਰਾ ਬਚਪਨ ਵੀ ਸੰਗਰੂਰ ਜ਼ਿਲੇ ਵਿਚ ਬੀਤਿਆ ਹੈ ਅਸੀਂ ਵੀ ਕਰਦੇ ਹੁੰਦੇ ਸੀ ਨਾਲੇ ਪੰਜੀਰੀ ਵੰਡਦੇ ਸੀ
@baljeetchaudhary7943
@baljeetchaudhary7943 3 жыл бұрын
Big thnx to u tuc culture dobra zinda kr rhe o.. 🙏🙏🙏
@mohdtauseef711
@mohdtauseef711 3 жыл бұрын
ਬਹੁਤ ਸੋਹਣਾ ਜੀ
@buntychauhan4782
@buntychauhan4782 3 жыл бұрын
Mom looks still very young god bless her
@sarbjitrahi391
@sarbjitrahi391 3 жыл бұрын
,,👍👍👌👌👌🧭🪔🪔🪔🪔
@kulwinderkaur-kg3oo
@kulwinderkaur-kg3oo 2 ай бұрын
Purana sma bhut vadia c yada ee taja ho gia aa
@pathania_aditi
@pathania_aditi 3 жыл бұрын
Meri b ummer lg jaye 😍😍 Dress ❤️
@sarbjitleelan6344
@sarbjitleelan6344 2 ай бұрын
ਸਾਡਾ ਪਿੰਡ ਲੀਲਾਂ ਜਗਰਾਉਂ ਕੋਲ ਅਸੀ ਵੀ ਲਾਉਦੇ🙏🙏🙏🙏🙏🙏🙏🌷🌷🌷🌷🌷🌷🌷🌷🌷🌷🌷🌷
@indusood2851
@indusood2851 3 жыл бұрын
First time suna👏👏👏👏👏
@kellykelly4508
@kellykelly4508 3 жыл бұрын
👏🌹🇨🇦🙏 super excellent Godbless Toronto Canada Eva
@hardevkaur3333
@hardevkaur3333 3 жыл бұрын
Too good 👍 purana time yaad aa geaa
@nirmalrani4111
@nirmalrani4111 2 ай бұрын
Sanji ta. Magdi Hara hara gober m kithionbliawa sanji .Biro ta Mera gaun da mali .m utho liawa Hari hari mehndi sanji Jai ho sanji.
@bholivermagoloverma2284
@bholivermagoloverma2284 3 жыл бұрын
ਅਸੀਂ ਵੀ ਬਹੁਤ ਵੱਡੀ ਆਰਤੀ ਗਾਉਂਦੇ ਸੀ।
@harkanwalkaur6666
@harkanwalkaur6666 3 жыл бұрын
Assi bahut vari sanjhi lagai Sade pind lagande c Mandiani Distt Ludhiana
@sweetydhillon9180
@sweetydhillon9180 2 жыл бұрын
U are so awesome noor jee no words for u...love you all of u🌹
@Joban-wp6wx
@Joban-wp6wx 2 жыл бұрын
Thankew !!for beautiful songs
@kirtanjotkeert6
@kirtanjotkeert6 2 ай бұрын
ਸਾਡੇ ਬਰਨਾਲੇ ਲੱਗਦੀ ਆ ਜੀ ਅਸੀ ਅੱਜ v sare ਗੀਤ ਗਾਉਂਦੇ ਆ
@punjabiculture7986
@punjabiculture7986 3 жыл бұрын
Sade awe bolde ne Pehli arti karn kasar jiwe mera veer viyah veer diya do ladiya do sir dwale khadiya...
@krishnleela28
@krishnleela28 3 жыл бұрын
Same
@shivamverma2340
@shivamverma2340 3 жыл бұрын
Same here
@shivamverma2340
@shivamverma2340 3 жыл бұрын
Mainu ta har saal wait rehndi bahut zyada Sanjhi mata di.... Par baad ch visarjan wele bahut dukh v hunda🙁
@mohinderpaul123
@mohinderpaul123 3 жыл бұрын
Very good culture. Thanks team
@gagandeepkaurdhiman7715
@gagandeepkaurdhiman7715 2 ай бұрын
Jag brote jag, Tere mathe lage bhag, Jagega jgayega, kale tere khesh Tu fatya sukayega, jay mata di
@prem.ksingh4103
@prem.ksingh4103 3 жыл бұрын
Nice video ji Love from 🇱🇷
@varindersinghbimbra1306
@varindersinghbimbra1306 3 жыл бұрын
Mai first aa gaya.. Aaj comment Karan lai. Best of luck .. vadia function lai.
@tarsemkaur6688
@tarsemkaur6688 3 жыл бұрын
Bht vadhia g
@updeshkaur7742
@updeshkaur7742 3 жыл бұрын
ਬਹੁਤ ਹੀ ਵਧੀਆ
@hardeepkaur9487
@hardeepkaur9487 2 жыл бұрын
Bohot badhiya jai mata di ji 🙏🙏🌹
@pamsund9712
@pamsund9712 3 жыл бұрын
Excellent rendition.💕
@SarbjeetkaurMaan-e7x
@SarbjeetkaurMaan-e7x 2 ай бұрын
ਮੇਰਾ ਬਚਪਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਭਾਵਾਲ ਬੀਤਿਆ ਏ ਅਸੀਂ ਵੀ ਇਸ ਤਰ੍ਹਾਂ ਸਾਝੀ ਲਾਉਦੀਆਂ ਸੀ🎉🎉
@parveenkaur1817
@parveenkaur1817 3 жыл бұрын
Mata g te safe pind day ne kalpur badach de ne🥰🥰
@gokalpixllights2706
@gokalpixllights2706 2 ай бұрын
Very nice ji 👌👌
@KamalSingh-eb7yv
@KamalSingh-eb7yv 3 жыл бұрын
Very 👍🏽
@udaygill275
@udaygill275 3 жыл бұрын
Good ji pind di yad aagi
@hardeeprajput1955
@hardeeprajput1955 2 ай бұрын
Well done Noora ji 🙏👍
@bholivermagoloverma2284
@bholivermagoloverma2284 3 жыл бұрын
ਅਸੀਂ ਮਾਲਵੇ ਵਿਚ ਰਹਿੰਦੇ।ਹਾਂ।ਸਾਡੇ ਵਲ ਬਹੁਤ ਲਗਦੀ ਏ ਸਾਂਝੀ।
@kirankaur4504
@kirankaur4504 3 жыл бұрын
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏
@kaursardaarni2385
@kaursardaarni2385 3 жыл бұрын
M thodi bht vdi fan a because I love Punjabi culture.....
@bestinstareels182
@bestinstareels182 3 жыл бұрын
Bht vadia video
@kellykelly4508
@kellykelly4508 3 жыл бұрын
👏🌹🇨🇦🙏 I’m from Jalandhar but we really loved ur video. My remix Canadian from 7 yrs old daughter loved watching. Everyday she watch. Thku Godbless pls make more videos like that’s re Punjabi culture. Milton Toronto Canada 🇨🇦 kelly ji
@farhakhanzai2168
@farhakhanzai2168 3 жыл бұрын
Walaykum Assalam Men farha khan zai Karachi pakistan
@zorawarsingh8155
@zorawarsingh8155 3 жыл бұрын
jio
@meenuuchadha3212
@meenuuchadha3212 3 жыл бұрын
Cultural differences should not separate us from each other, but rather cultural diversity brings a collective strength that can benefit all of humanity. I am not born in Punjabi family but married with Punjabi person. I am so happy to watch and hear you Noor Lok Punjabi Art . I really appreciate and respect you To learn about the roots of Punjab 🙏🏾🙏🏾 With Best Regards
@dilpreetkaur10
@dilpreetkaur10 3 жыл бұрын
👌👌🥰🥰🥰🥰🥰 wowwww bhut vadia sir 💕💕💕💕💕💕
@rajraniraj22
@rajraniraj22 3 жыл бұрын
wao bahut vadia asi v lgande hunde c bachpan yaad aa gya 🙏
@VSM545
@VSM545 2 ай бұрын
Mere ko bhaut aartia audia ji
@PardeepSinghmattu-z1u
@PardeepSinghmattu-z1u Жыл бұрын
ਬਹੁਤ ਵਧੀਆ ਜੀ
@naibsingh2354
@naibsingh2354 2 жыл бұрын
Hanji,Ih geet mai v suniya bachpan ch
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
ਅਸੀ ਲਾਈ ਸਾਂਝੀ ਮਾਈ 💫❤️
4:10
Jagnoor Dhillon
Рет қаралды 19 М.
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.