KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਅੱਧੀ ਰਾਤ ਨੂੰ Airport ਵੱਲ ਜਾਣਾ ਪਿਆ ਮਹਿੰਗਾ, ਪਿ. ਸਤੌਲ ਦੀ ਨੋਕ 'ਤੇ ਖੋ. ਹ ਲਈ ਗੱਡੀ, ਜਦੋਂ ਬਰਾਮਦ ਕੀਤੀ
6:39
ਵੱਡਾ ਇਲਜ਼ਾਮ- ਫ੍ਰੀ ਦੀ ਦਾਰੂ ਪੀਣ ਲਈ ਰਿੰਗ ਸੈਰਾਮਨੀ ਦੇ ਫੰਕਸ਼ਨ 'ਚ ਵੜ ਗਏ ਪੁਲਿਸ ਵਾਲੇ !
9:10
How To Choose Mac N Cheese Date Night.. 🧀
00:58
СКОЛЬКО ПАЛЬЦЕВ ТУТ?
00:16
Accompanying my daughter to practice dance is so annoying #funny #cute#comedy
00:17
The IMPOSSIBLE Puzzle..
00:55
ਗੱਡੀ 'ਚ ਕੀ ਏ ! ਅੱਧੀ ਰਾਤ MLA ਨਰਿੰਦਰ ਕੌਰ ਭਰਾਜ ਨੇ BDPO ਦਫ਼ਤਰ 'ਚ ਮਾਰ 'ਤੀ RAID, ਮੌਕੇ 'ਤੇ ਸੱਦ ਲਈ ਪੁਲਸ
Рет қаралды 321,692
Facebook
Twitter
Жүктеу
1
Жазылу 2,4 МЛН
Jagbani
Күн бұрын
Пікірлер: 968
@ਗਿੱਲj2k
Ай бұрын
ਮਾਫ਼ੀ ਮੰਗੋ ਮੈਡਮ ਹੁਣ।
@varinderpalsingh5466
Ай бұрын
ਜਨਤਕ ਮਾਫ਼ੀ ਵਾਲ਼ੀ ਵੀਡੀਉ ਕਦੋਂ ਆਉਣੀ MLA ਦੀ??
@KirpalSingh-er7mh
Ай бұрын
ਇੱਕ ਇਮਾਨਦਾਰ ਆਫ਼ੀਸਰ ਨੂੰ ਜਾਣਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹੈ.... ਬੁੜ੍ਹਿਆ ਵਾਂਗੂ ਤੁਰਦੀ ਏ
@Bababakaleya
Ай бұрын
ਮੈਡਮ ਜੀ ਜਨਤਕ ਮਾਫੀ ਮੰਗੋ ਗੱਡੀ ਦੇ ਵਿੱਚੋਂ ਕੁਝ ਨਹੀਂ ਨਿਕਲਿਆ
@amarjitsingh2775
Күн бұрын
ਮੈਡਮ ਕਹਿੰਦੇ ਜੇ ਮੈ ਗਲਤ ਹੋਵੇਗੀ ਤਾ ਮਾਫੀ ਮੰਗਾਗੀ, ਭੈਣ ਬਣ ਕੇ ਭਰਾ ਨਾਲ ਵਿਆਹ ਕਰਵਾ ਕੇ ਮਾਫੀ ਤਾ ਬਣਦੀਆਂ ਆ😂😂😂😂😂😂😂
@jagdevsingh7982
Ай бұрын
ਇਹਨਾਂ ਨੂੰ ਵੋਟ ਕੀਹਨੇ ਪਾਉਣੀ ਸੀ ਬਸ ਬਦਲਾਅ ਵਿੱਚ ਲੋਕ ਫਸ ਗਏ ਚਲ ਇਨੇ ਨਾ ਇਹਨਾਂ ਦੇ ਵਿਆਹ ਹੋ ਗਏ ਚੰਗੇ ਨਹੀਂ ਇਹਨਾਂ ਨੂੰ ਕੀਹਨੇ ਪੁੱਛਣਾ ਸੀ
@NAVDEEP-k4k
Ай бұрын
ਵੀਰੇ ਬਹੁਤ ਹੀ ਵੱਡੀ ਗੱਲਤੀ ਹੋਈ ਐ ਪੰਜਾਬੀਆਂ ਤੋਂ ਜੀਨਾ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ
@RajuSharma-yn8qq
10 күн бұрын
ਗੱਲ ਬਿਲਕੁਲ ਠੀਕ ਹੈ ਫਸ ਗਏ ਵੋਟਾਂ ਪਾ ਕੇ
@BhupinderSingh-mf5gv
Ай бұрын
ਮੁਆਫ਼ੀ ਤਾਂ ਮੰਗੀ ਨਹੀਂ। ਇਮਾਨਦਾਰ ਅਫ਼ਸਰਾਂ ਨੂੰ ਇਹ ਕੁੱਝ ਝੱਲਣਾ ਹੀ ਪੈਂਦਾ।
@Mandeep.2216
Ай бұрын
ਦੇਖ ਲਿਆ ਬਦਲਾਅ ਲੋਕਾਂ ਨੇ, ਹੁਣ ਨੀ ਪਾਉਂਦੇ ਵੋਟਾਂ ਥੋਨੂੰ ਭੁਲਕੇ ਵੀ ।
@AmrikSingh-ho4nn
Ай бұрын
ਇਸ MLA ਦੀ ਗਿਰਫਤਾਰੀ ਪਾ ਕੇ ਸਾਰੀ ਜਾਂਚ ਹੋਣੀ ਚਾਹੀਦੀ ਹੈ
@sukhvirsinghmaan4928
Ай бұрын
ਕਮਾਲ ਦੀ ਗਲ ਆ ਐਨੀ ਕ ਗਲ ਪਿਛੇ ਮੌਜੂਦਾ MLA ਮੌਕੇ ਦੇ ਅਫਸਰ ਤੇ ਇਲਜ਼ਾਮ ਲਾਓਣ ਤੁਰ ਪੲੇ ਸਾਰਾ ਤਾਮਝਾਮ ਨਾਲ ਲੈ ਕੇ,,,ਕਿੰਨੀ ਬੇਜਤੀ ਹੋਈ ਏਸ ਨਾਲ ਕੋਈ ਅੰਦਾਜ਼ਾ ਹੈ ,,ਹੈਰਾਨ ਪ੍ਰੇਸ਼ਾਨ ਹੋ ਗਿਆ ਮੈ ਤਾ ਦੇਖ ਕੇ,, ਗੁੱਸਾ ਵੀ ਆਇਆ ਫੇਰ ਹਾਸਾ ਵੀ
@JatinderSingh-wz7qe
Ай бұрын
ਮੈਡਮ ਨੂੰ ਬਹੁਤ ਸ਼ਰਮ ਆਈ ਹੋਈ !! ਜਦੋੰ ਕੁੱਝ ਨੀਂ ਮਿਲਿਆ ,, ਬੋਹੁਤੇ ਸਿਆਣੇ ਬਣਦੇ ਸੀ ,, ਹੁਣ ਕੋਈ ਜਵਾਬ ਵੀਂ ਨੀਂ ਆਂ ਰਹਾ !!
@samar_editz773
Ай бұрын
ਇਹ ਸਾਰਾ ਕੁਝ ਡਰਾਮਾ ਬੀ ਡੀ ਪੀ ਉ ਨੂੰ ਧਮਕਾਉਣ ਦੇ ਲਈ ਹੋ ਰਿਹਾ ਕਿਉਂਕਿ ਐਮ ਐਲੇ ਦਾ ਫੋਨ ਨੀ ਚੁੱਕਿਆ
@anmolssidhu8626
Ай бұрын
😂😂😂😂😂😂😂
@officialsoodcreator
Ай бұрын
😂😂😂
@BhupinderSingh-ui5wb
Ай бұрын
ਏਹਨਾ ਨੇ ਬਦੰ ਕਮਰੇ ਵਿਚ ਸਹਮਤੀ ਕਰਕੇ ਅਾਪ ਹੀ ਸਰਪੰਚ ਬਨਾਦਿਤਾ ਮਿਡੀਅਾ ਵਿਚ ਫੋਟਅਾ ਦੇ ਦਿਤੀਅ
@tsgkarn4284
Ай бұрын
ਗੱਡੀ ਚੋ ਨਿਕਲਿਆ ਛੁਣਸਣਾ 😂😂😂😂😂
@yadwindergill914
Ай бұрын
ਸਹੀ ਗੱਲ ਆ
@RajwinderSingh-sc7li
Ай бұрын
ਬੀ ਡੀ ਪੀ ਓ ਇਮਾਨਦਾਰ ਆਦਮੀ ਨੇ
@ParminderSingh-yg1qh
Ай бұрын
ਪੰਜਾਬ ਸਰਕਾਰ ਦਾਂ ਸਮਾਂ 2 ਸਾਲ ਤੋਂ ਘੱਟ ਹੈ ਪੰਜਾਬ ਦੀ ਅਗਲੀ ਆਉਣਾ ਵਾਲੀ ਸਰਕਾਰ ਵਲੋਂ ਜਾਂਚ ਜਰੂਰ ਹੋਵੇਗੀ
@Major.Singh69
Ай бұрын
ਇਹ ਵੀ ਹੋ ਸਕਦਾ BDPO ਇਮਾਨਦਾਰ ਹੋਵੇ ਇਹਨਾ ਦਾ ਫੋਨ ਨਾ ਚੱਕਦਾ ਹੋਵੇ ਹੁਣ ਫਸਾਉਣ ਲਾਈ ਇਹ ਗੇਮ ਪਾ ਦਿੱਤੀ ਹੋਣੀ ਆ
@cake_making_tricks
Ай бұрын
Imandaar hi aa veer oh keh ta reha ik var v madam tuc oh kam keha main nahi kar sakda
@hardeosingh3215
Ай бұрын
Bina sboot te fsa deoge.kya gla krda.ina chor officers di vja nal pb badnam ho riha.
@asshusinghpes-1761
Ай бұрын
ਬੇਵਕੂਫ ਲੋਕ ਨੇ ਯਾਰ.... ਕਿ ਕਿਸੇ ਸਰਕਾਰੀ ਅਧਿਕਾਰੀ ਨੂੰ ਆਪਣੇ ਨਿਜੀ ਮਸਲੇ ਲਈ ਕਿਸੇ ਜਗ੍ਹਾ ਜਾਣ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਪਵੇਗੀ.....
@cake_making_tricks
Ай бұрын
@@hardeosingh3215 Veer yeh kehda dud di doti aa jihde rakhdi bandi c ohde nal viah krayea
@r.ssarmaidar5206
Ай бұрын
👍👍
@ViRK-s7u
Ай бұрын
ਵਿਕਿਆ ਹੋਇਆ ਮੀਡੀਆ, ਜੇਕਰ ਹਿੰਮਤ ਹੈ ਤਾਂ ਲੋਕ ਆਵਾਜ਼ ਚੈਨਲ ਤੇ ਇੰਟਰਵਿਊ ਦੇਵੇ ਮੈਡਮ ਫਿਰ ਗੱਲ ਬਣਨੀ ਹੈ।
@munishindersingh6227
Ай бұрын
ਇਸਨੇ ਇਮਾਨਦਾਰੀ ਨਾਲ ਕੀਤਾ ਹੋਣਾ ਤਾਂ ਧੱਕੇ ਨਾਲ ਇਸਨੂੰ ਬੇਈਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੋਣੀ....ਇਹ ਹੈ ਬਦਲਾਅ ਦੇਖ ਲਓ
@honeychouhan8237
Ай бұрын
Bilkul sahi gal aa ji Tuhadi BDO nal dhakka karde hone
@Major.Singh69
Ай бұрын
ਮੈਡਮ ਦੀ ਜਾਇਦਾਦ ਦੀ ਜਾਚ ਵੀ ਕਰੀ ਜਾਵੇ , ਇਹ ਵੀ ਜਾਚ ਕਰੀ ਜਾਵੇ ਜਿਸ ਦੇ ਪਹਿਲਾਂ ਰੱਖੜੀ ਬਣਦੀ ਸੀ ੳਸ ਨਾਲ ਵਿਆਹ ਕਿੳ ਕਰਵਾ ਲਿਆ😅😅
@ManjitSingh-cl6qy
Ай бұрын
ਬਿਲਕੁਲ ਸਹੀ ਕਿਹਾ ਹੈ ਤੁਸੀਂ
@shergill7696
Ай бұрын
😂😂
@RajinderSingh-dk5rn
Ай бұрын
Sahe kiha bai ji
@jaysin5800
Ай бұрын
Jado hor kuch bolan li nae hunda fr niji jindagi te aa jande ne saade lok. Eh sharm vali gal hai.
@gorasidhu9920
Ай бұрын
Sahi
@gurdeepsinghgrewal5329
Ай бұрын
ਇਹਨੂੰ ਕਾਿਸੇ ਦੇ ਕਾਗਜ ਰਜਿਕਟ ਕਰਨ ਨੂੰ ਜਵਾਬ ਦਿੱਤਾ ਹੋਵੇਗਾ ਗੁੱਸਾ ਤਾਂ ਆਉਂਦਾ ਹੀ ਆ
@Major.Singh69
Ай бұрын
BDPO ਇਮਾਨਦਾਰ ਹੋਵੇ ਮੈਡਮ ਆਪਣਾ ਕੋਈ ਗਲਤ ਕੰਮ ਕਰਾੳਣਾ ਚੁਹੁਦੀ ਹੋਵੇ ਪਰ BDPO ਨਾ ਮੰਨਦਾ ਹੋਵੇ , ਮੈਡਮ ਨੇ ਗੈਮ ਪਾਈ ਹੋਵੇ ਦੋਨੋ ਕੰਮ ਹੋ ਸਕਦੇ ਆ
@hardeosingh3215
Ай бұрын
Oh Teri soch he.pura media sahmne khda he.
@yadwindersinghbrar4967
Ай бұрын
Bdo imandar nhi he
@suhkhjitsingh4372
Ай бұрын
@@yadwindersinghbrar4967ਸਾਬਤ ਕਿਉ ਨਹੀ ਕਰਦੇ bdpo ਬੇਈਮਾਨ ਏ। Bdpo ਕਹਿ ਰਿਹਾ ਮੈਡਮ ਮੈ ਤੁਹਾਨੂੰ ਉਸ ਕੰਮ ਤੋ ਜਵਾਬ ਦਿੱਤਾ। ਇਸ ਲਈ ਤੁਸੀ ਫਸਾ ਰਹੇਉ। ਮੈਡਮ ਨੂੰ bdpo ਤੋ ਆਪਣੇ ਲਾਈਬ ਤੇ ਮੀਡੀਆ ਸਾਹਮਣੇ ਮਾਫੀ ਮੰਗਣੀ ਚਾਹੀਦੀ ਸੀ।
@AvtarSingh-uv1dc
Ай бұрын
ਆਪੇ ਤਾਂ ਮੈਡਮ ਕਹੀ ਜਾਂਦੀ ਹੈ ਕਿ ਮੀਡੀਆ ਵੀ ਮੇਰਾ ਹੈ
@avtarsinghthind2170
Ай бұрын
ਆਪ ਦੇ ਸਾਰੇ mla ਹੰਕਾਰੇ ਹੋਏ ਹਨ ਕਿਸੇ ਵੀ ਸਰਕਾਰੀ ਅਫ਼ਸਰ ਦੀ ਬੇਜਤੀ ਕਰਨ ਲਗਿਆਂ ਦੇਰ ਨਹੀਂ ਕਰਦੇ। ਇਹਨਾਂ ਦੇ ਦਿਨ ਥੋੜੇ ਹੀ ਹਨ ਅੱਗੇ ਨੂੰ ਲੋਕ ਇਹੋ ਜਿਹਾ ਬਦਲਾਅ ਨਹੀਂ ਲਿਆਉਣਗੇ।
@agriindia274
Ай бұрын
Jado sarkari afsar loka di bajti karda ne ohdo dakka ne hunda ahna bajti ho gyi dakka ho gya
@ManjitSingh-cl6qy
Ай бұрын
ਮੈਡਮ ਜਾਣ ਬੁੱਝ ਕੇ ਡਰਾਮਾ ਕਰ ਰਹੀ ਹੈ
@mavidihatti9614
Ай бұрын
Sahi
@mahindersingh7106
Ай бұрын
22,ਜੀ ਸਾਨਾ ਦੀ ਲੜਾਈ ਚ ਰਗੜਿਆ ਜਾਏਗਾ ਪੱਕੇ ਸਬੂਤ ਨਾਲ ਗੱਲ ਕਰੀ ਦੀ ਹੈ bdo ਸਰਦਾਰ ਡੱਟ ਕੇ ਖੜਾ ਕਹਿੰਦਾ ਕਰੋ ਚੈਕਿੰਗ ਇਸ ਤੋਂ ਉਪਰ ਕੀ ਹੈ
@yadwindergill914
Ай бұрын
ਸਹੀ ਗੱਲ ਆ ਬਾਈ ਜੀ
@HarjeetSingh-sr9cf
19 күн бұрын
👌💯👌💯👍
@yadwindergill914
19 күн бұрын
@@mahindersingh7106 ਸੱਚੀ ਗੱਲ ਆ ਬਾਈ ਜੀ
@balbirsohal9920
Ай бұрын
ਬੀਡੀਪੀੳ ਜਿੰਦਾਬਾਦ ਜਿੰਦਾਬਾਦ. ਅਗਲਾ ਮੈਡਮ ਦੇ ਕਹੇ ਤੇ ਕਿਸੇ ਦੇ ਕਾਗਜ ਨੀ ਰਦ ਕਰਦਾ ਇਸ ਗਲ ਦੀ ਪ੍ਰਾਬਲਮ ਹੇ ਮੈਡਮ ਨੁਂ
@ਜੀਵਨਉੱਨਤੀJeevanUnnati
Ай бұрын
ਬਿਲਕੁਲ ਜੀ
@InderjitSingh-oi3gp
Ай бұрын
ਕੀ ਗੰਦ ਪਾਇਆ, ਅਗਲੇ ਦਾ ਕੋਈ ਯਾਰ ਮਿੱਤਰ ਵੀ ਹੋ ਸਕਦਾ ਕੋਲਡ ਸਟੋਰ ਵਾਲਾ, ਕੋਈ ਖਾਣ ਪੀਣ ਕਰਨਾ ਹੋਊ, ਜਾਣਬੁੱਝ ਕੇ ਪਰੈਸਰ ਪਾ ਰਹੇ ਲਗਦੇ
@beast1vlogs
Ай бұрын
ਚਵਲ ਜਨਾਨੀ , ਹੁਣ ਬੇਜਤੀ ਕਰਾ ਕੇ ਸਵਾਦ ਆ ਗਿਆ 😂😂😂😂😂
@ਗਿੱਲj2k
Ай бұрын
ਮੈਡਮ ਨੂੰ ਪਹਿਲਾ ਜਵਾਬ ਦੇ ਤਾਂ ਗਲਤ ਕਮ ਨੂੰ।ਹੁਣ ਸਕੀਮ ਲਾ ਤਿ
@beast1vlogs
Ай бұрын
ਜੇ ਤੁਸੀਂ ਕੁਜ ਦੇਖਿਆ ਨਹੀਂ ਤਾਂ jutha ਇਲਜ਼ਾਮ ਅੰਬ ਲੈਣ ਨੂੰ ਲਾਇਆ
@harmanjitsekhon9039
Ай бұрын
ਡਰਾਮੇਬਾਜ਼ੀ ਕਰਨੀ ਤਾਂ ਕੋਈ ਝਾੜੂ ਵਾਲਿਆਂ ਤੋਂ ਸਿੱਖੇ।
@beast1vlogs
Ай бұрын
ਰੱਬ ਕਦੇ ਵੀ ਕਿਸੇ ਨਾਲ ਗਲਤ ਨਹੀਂ ਹੋਣ ਦਿੰਦਾ
@AmarjitDhillon-gn1nh
Ай бұрын
ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੱਚੇ ਬੰਦੇ ਤੇ ਇਲਜ਼ਾਮ ਲਾਹੁਣਾ ਬਹੁਤ ਦੁੱਖ ਵਾਲੀ ਗੱਲ
@harjindermaan9923
Ай бұрын
ਮੁਲਾਜ਼ਮ ਦੀ ਬਦਨਾਮੀ ਹੋ ਜਾਏ ਪਰ ਮੈਡਮ ਤੇ ਸਰਕਾਰ ਦੀ ਨਹੀਂ ਹੋਣੀ ਚਾਹੀਦੀ 😢
@SANDEEPSINGHBADESHA
Ай бұрын
ਤੁਹਾਡਾ ਕੰਮ ਨਹੀਂ ਕੀਤਾ bdpo saab ਨੇ 2 ਸਾਲ ਬਾਦ ਤੁਸੀਂ ਸਾਫ ਹੋ ਜਾਣਾ. ਸਾਰੀ ਜ਼ਿੰਦਗੀ ਏਹੋ ਜਿਹੀ ਨਿਕੰਮੀ ਸਰਕਾਰ ਨਹੀਂ ਦੇਖੀ
@balkarsingh9672
Ай бұрын
ਟੋਲ ਟੈਕਸ ਵਾਲਿਆਂ ਤੋਂ ਆਪ ਤਾਂ ਲੱਖਾਂ ਰੁਪਏ ਮੰਗਦੀ ਰਹਿੰਦੀ ਬੜੀ ਇਮਾਨਦਾਰ ਬਣਦੀ
@PalveerDhillon98
Ай бұрын
ਸੋਡਾ ਮੈਡਮ ਦਾਅ ਲੱਗ ਗਿਆ ਅਵਦੀ ਓਕਾਤ ਰਹੋ
@Bajwasaab713
Ай бұрын
ਦੂਰ ਦੂਰ ਫਿਟੇ ਮੂੰਹ ਕੱਖ ਨਹੀ ਮਿਲੀਆ ਗੱਡੀ ਵਿੱਚੋ ਬੇਜਰਤੀ ਕਰਾਲੀ ਆਪਣੀ 😂😂😂😂😂😂😂😂😂😂😂😂😂😂😂😂😂
@yadwindergill914
Ай бұрын
ਸਾਲੀ ਬਾਂਦਰੀ ਦੇ ਮੂੰਹ ਵਾਲੀ ਬਣੀ ਕੀ ਫਿਰਦੀ ਆ
@kskaryanastore
Ай бұрын
ਮੈਡਮ ਅਪਣੀ ਗੱਲ ਕਰ ਕਰਕੇ ਅਾਪ ਮੁਕਰੀ ਜਾਂਦੀ ਆ ਹੁਣ ਮੁਆਫ਼ੀ ਮੰਗੇ।
@mavidihatti9614
Ай бұрын
Hnji
@eccvisa
Ай бұрын
@@mavidihatti9614 sahi gal mafi mange
@Sukhjinder_Kaur1985
Ай бұрын
Bilkul sahi ,mange hun mafi
@jaswindermahla1979
Ай бұрын
ਸਰਕਾਰ ਦੀ ਬਦਨਾਮੀ ਲੀਡਰ ਲੋਕ ਨੇ ਕਰਵਾਉਂਦੇ ਨੇ ਸ਼ਰੂਆਤ ਵਿਚ ਸਿਹਤ ਮੰਤਰੀ ਤੇ ਹੁਣ ਗਗਨ ਅਨਮੋਲ ਮਾਨ ਜ਼ਮੀਨ ਵਧਾਉਣ ਵਿਚ
@gurdeepsinghgrewal5329
Ай бұрын
ਤੁਹਾਡਾ ਕਿਸੇ ਪਿੰਡ ਵਿੱਚ ਮੈਬਰ ਨੀ ਬੰਣਨਾ ਗੱਡੀ ਵਿੱਚੋਂ ਕੱਖ ਨੀ ਨਿੱਕਲਿਆ ਹੁਣ ਮੂੰਹ ਉੱਡਿਆ ਪਿਆ ਅਫਸਰ ਨੂੰ ਚਾਹੀਦਾ ਇਹਨਾਂ ਤੇ ਮਾਣਹਾਨੀ ਦਾ ਕੇਸ ਕਰਨਾ ਚਾਹੀਦਾ ਉਹਦਾ ਨਿਜੀ ਰਿਸਤਾ ਵੀ ਹੁੰਦਾ ਕਿਸੇ ਨਾਲ ਉਹਨੂੰ ਤੁਸੀਂ ਦੱਸੋਂਗੇ ਕਿਹਦੇ ਨਾਲ ਵਰਤਣਾ ਕਿਹਦੇ ਨਾਲ ਨਹੀ ਹੁਣ ਧੂਆ ਜਾ ਮਾਰੀ ਜਾਦੇ ਆ
@KulwantSingh-c5v
Ай бұрын
ਇਹਨਾਂ ਦੋਹਾਂ ਦੀ ਕਿਸੇ ਕਾਰਨ ਆਪਸੀ ਤਕਰਾਰ ਦਾ ਹੀ ਨਤੀਜਾ ਹੈ
@GurpiarSandhu-n3i
Ай бұрын
Ryt BDPO vadia banda ah Eh Jan buj ki faddu bana raha hoo
@ShamsherSingh-lc4rr
Ай бұрын
ਇਹ ਤਾਂ ਉਮੀਦਾਂ ਤੇ ਪੂਰੀ ਨਹੀਂ ਉਤਰੇ ਹੁਣ ਇਹਨਾਂ ਵੋਟਾਂ ਨਹੀ ਪੈਣਗੇ
@GurmeetSingh-lc5bh
Ай бұрын
ਤੁਸੀ ਰਾਜੇ ਮਾਲਵਿੰਦਰ ਸਿੰਘ ਦਾ ਮਹਿਲ ਖਰੀਦ ਲਿਆ ਉਸ ਦੀ ਵੀ ਜਾਂਚ ਕਰੋ
@GopiBrar8531
Ай бұрын
A te gareeb sali gasti
@Amritsarsiftidaghar1111
11 күн бұрын
Sahi gall a
@sukhpreetdhillon6109
Ай бұрын
ਮੈਡਮ ਜੀ ਤੁਹਾਡੇ ਫੋਨ ਨਾ ਚੱਕਣ ਕਰਕੇ ਇਨ੍ਹਾਂ ਕੁਝ ਕਰ ਰਹੇ ਹੋ ਬੀ ਡੀ ਪੀ ਓ ਸਾਹਿਬ ਨੇ ਮੈਡਮ ਦੇ ਆਖੇ ਕਿਸੇ ਦੇ ਕਾਗਜ਼ ਰੱਦ ਨਹੀ ਕਿਤੇ ਹੋਣੇ ਮੈਡਮ ਜੀ ਮਾਫੀ ਤਾ ਮੰਗ ਲੈਂਦੇ
@AbC-jn3ix
Ай бұрын
ਇਸੇ ਝੂਠੇ ਇਲਜਾਮ ਕਰਕੇ ਆਮ ਪਾਰਟੀ ਫੇਲ ਹੋ ਗੲਈ
@gurparkashsra2288
Ай бұрын
ੲਿਹਨਾਂ ਨੂੰ ਸਿਰਫ ਲਾੲੀਵ ਹੋਣਾ ,ਫੇਕ ਪੋਸਟਾਂ ਪਾੳੁਣਾ ਹੀ ਅਾੳੁਂਦਾ ਨਾਂ ਕੇ ਕੋੲੀ ਕੰਮ ਕਰਨਾ
@JaspreetSingh-nq4qu
Ай бұрын
ਮੁੜ ਕੇ ਨੀ ਆਉਦੇ ਤੁਸੀ 😂😂😂😂। ਤੁਹਾਡੀ ਕੋਈ ਹਿੱਸਾ ਨਹੀ ਮਿਲਿਆ ਹੋਣਾ
@Gurdeep-r6y
Ай бұрын
ਨਸਾ ਬੰਦ ਕਰਾ ਲਾਓ ਅਪਨੇ ਇਲਾਕੇ ਚ, ਗਾਲਾਂ ਹੀ ਕਰਨੀਆਂ ਆਉਦੀਆਂ ਨੇ
@jassavick4897
Ай бұрын
ਮੈਡਮ ਨੂੰ ਹਿੱਸਾ ਕੱਲ ਦੇਣਾ ਸੀ
@jotsingh289
Ай бұрын
ਏਡੀ ਗੱਲ ਤਾਂ ਹੈ ਨਹੀਂ ਸਾਡਾ ਐਨਾ ਟਾਈਮ ਖਰਾਬ ਕਰਤਾ ਸਸਤੀ ਜਿਹੀ ਗੱਲ ਨਿਕਲ਼ਿਆ ਕੁਝ ਨਹੀਂ
@officialLaddiShah
Ай бұрын
ਅਗਲੇ ਨੂੰ ਅਪਣਾ ਕੰਮ ਵੀ ਹੋ ਸੱਕਦਾ ਦੱਸ ਨਿਕਲਦਾ ਦੇਖਿਆ ਤੇ MLA ਨੂੰ ਜਾ ਕੇ ਲੈ ਆਇਆ ਬਾਅਦ ਵਿੱਚ ਸ਼ਰਮ ਆਈ ਹੋਣੀ ਕੇ ਕੁੱਝ ਮਿਲਿਆ ਹੀ ਨੀ
@Mandeep.2216
Ай бұрын
ਡਰਾਮੇਬਾਜ 92 ਦੇ 92 ਐਮ ਐਲ ਏ।ਘਟੀਆ ਸਰਕਾਰ ।
@Rajan3786
2 күн бұрын
Ehde muh te dabb ke thapad maran nu dil krda
@balrajsandhu6161
Ай бұрын
ਕੈਮਰੇ ਸਾਹਮਣੇ ਕਿਸੇ ਅਫਸਰ ਨੂੰ ਜਲੀਲ ਕਰਨਾ ਕੀ ਠੀਕ ਹੈ ਕੀ ਇਸ ਅਫਸਰ ਦਾ ਕੋਈ ਅਧਿਕਾਰ ਨਹੀ
@BaltejSekhon
Ай бұрын
ਹੈ ਹਿੱਲੇ ਹੋਏ । ਕਹਿੰਦੇ ਕੋਲਡ ਸਟੋਰ ਚੋ ਨਿਕਲਿਆ । ਪਤਾ ਛਿੱਕੂ ਦਾ ਨੀ ਐਵੇ ਗੱਡੀਆ ਭਰ ਕੇ ਆ ਗਏ
@OnkarSingh-d3d
Ай бұрын
ਸਰਕਾਰ ਤਾਂ ਬਦਨਾਮ ਹੋ ਗਈ ਮੁਲਾਜ਼ਮ ਯਾਰ ਦੋਸਤਾਂ ਨੂੰ ਵੀ ਨਹੀਂ ਮਿਲ ਸਕਦਾ ਸਭ ਬਕਵਾਸ ਹੈ
@lakhwindergrewal4999
Ай бұрын
ਖੋਦਿਆ ਪਹਾੜ ਨਿਕਲਿਆ ਚੂਹਾ😂
@RajinderSingh-mg4bp
Ай бұрын
😅😅
@MandeepSingh-bq2ez
20 күн бұрын
ਚੂਹਾ ਵੀ ਨੀ ਨਿੱਕਲਿਆ ਪਰ ਮੈਡਮ ਦੀ ਹਵਾ ਜ਼ਰੂਰ ਨਿੱਕਲ ਗਈ
@gurbirdhillon
Ай бұрын
ਮੈਡਮ ਤੁਸੀਂ ਮਾਫੀ ਮੰਗਣੀ ਭੁੱਲ ਗਏ। Madam you forgot to apologise.
@KuldeepSinghPruthi-bw9mq
24 күн бұрын
ਮੈਡਮ ਗਲ਼ਤ ਹੈ
@devils.thuglife
Ай бұрын
ਮੈਡਮ ਦਾ ਮੰਮਾਂ ਪੂਰਾ ਕਾਇਮ ਆ...... 😂😂😂
@dhainchand1643
Ай бұрын
ਤੇਰੀ ਨਿਗ੍ਹਾ ਦੇ ਸਦਕੇ
@KewalSingh-u8b
Ай бұрын
Hun ta patt v khehan lagg pai 😂😂
@rinkuchahal29
27 күн бұрын
@@KewalSingh-u8bsahi gal aa y
@ranapatwari
Ай бұрын
ਇਹ ਤਾਂ ਰਾਤ ਨੂੰ ਵੀ ਡਰਾਮੇ ਕਰਦੀ ਹੁਣੀ ਆ
@AvtarSingh-uv1dc
Ай бұрын
ਹੁਣ ਇਹਨਾਂ ਨੂੰ ਪੁੱਛੇ ਕੀ ਨਿਕਲਿਆ ਹੈ ਗੱਡੀ ਵਿੱਚੋਂ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਵੱਡੀ ਗਲਤੀ ਕਰ ਲਈ ਇਹਨਾਂ ਨੂੰ ਚੁਣ ਕੇ ਇਹ 92 ਐਮਐਲਏ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਨਹੀਂ ਜਿੱਤ ਸਕਦੇ ਇਹਨਾਂ ਨੂੰ ਕੋਈ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣਾਉਂਦਾਠੀਕ ਹੈ ਉਦੋਂ ਹਵਾ ਚਲਦੀ ਸੀ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਸਰਕਾਰ ਬਣ ਗਈ ਅੱਗੇ ਨੂੰ ਤਾਂ ਇਹ ਭੁੱਲ ਜਾਣ ਵੀ ਸਾਡੀ ਸਰਕਾਰ ਆਊਗੀਸ਼ਿਕਾਇਤ ਕਰਤਾ ਕਹੀ ਜਾ ਰਿਹਾ ਹੈ ਕਿ ਕੋਲਡ ਸਟੋਰ ਚੋਂ ਨਿਕਲੇ ਸੀ ਗੋਲਡ ਸਟੋਰ ਦੇ ਵਿੱਚ ਕੋਈ ਇਹਨਾਂ ਦੇ ਰਿਸ਼ਤੇਦਾਰ ਦਾ ਵੀ ਹੋ ਸਕਦਾ ਹੈ ਜਾਂ ਯਾਰ ਦੋਸਤ ਦਾ ਵੀ ਹੋ ਸਕਦਾ ਹੈ ਉਹਨਾਂ ਨੂੰ ਮਿਲਣ ਗਏ ਹੋਣ ਅਸਲ ਦੇ ਵਿੱਚ ਮਾਨਯੋਗ bdeo ਸਾਹਿਬ ਨੂੰ ਇਨਾ ਐਮਐਲਏ ਉਪਰੋਂਮਾਨਹਾਨੀ ਦਾ ਕੇਸ ਕਰਨਾ ਚਾਹੀਦਾ ਹੈ
@gurnoorgill4378
Ай бұрын
ਰੱਬ ਬਚਾਵੇ ਪੰਜਾਬ ਨੂੰ ਇਸ ਹੰਕਾਰੀ ਸਰਕਾਰ ਤੋਂ
@GhjKala
Ай бұрын
ਮੈਡਮ ਦੇ ਕਹਿਣ ਤੇ ਕਿਸੇ ਦੇ ਕਾਗ਼ਜ਼ ਰੱਦ ਨੀ ਕਿਤੇ ਹੋਣਾ
@ViRK-s7u
Ай бұрын
ਐਮ ਐੱਲ ਏ, ਲੋਕ ਆਵਾਜ਼ ਚੈਨਲ ਤੇ ਦੇਖੋ , ਜਗਤਪੁਰਾ ਦੇ ਵਿੱਚ ਬਹੁਤ ਧੱਕਾ ਕੀਤਾ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਸਰਪੰਚੀ ਦੀਆਂ ਚੋਣਾਂ ਵਿੱਚ। ਮੈਡਮ ਨੂੰ ਬੁਰਕੀ ਨਹੀਂ ਮਿਲੀ ਦਫ਼ਤਰ ਆ ਗੲਏ।😂😂😂😂😂😂
@ਗਿੱਲj2k
Ай бұрын
ਅਕਤੀ ਸਰਕਾਰ ਨੀ ਆਉਂਦੀ
@manjitsingh-lb2nb
Ай бұрын
ਬਦਲਾਅ ਵਾਲੀ ਸਰਕਾਰ
@harpalsahi1957
Ай бұрын
ਅਫਸਰਾਂ ਤੇ ਪ੍ਰੇਸ਼ਰ ਪਾ ਕੇ ਆਪਣੇ ਨਜ਼ਾਯਾਜ ਕੰਮ ਕਰਵਾਉਣ ਲਈ ਹੀ ਇਹੋ ਜਿਹੇ ਮੀਡੀਆ ਬੁਲਾ ਕੇ, ਲਾਈਵ ਹੋ ਕੇ ਡਰਾਮੇ ਕੀਤੇ ਜਾਂਦੇ ਨੇ। MLA ਅੱਜ ਹੈ ਕਲ ਨਹੀਂ ਹੈ, ਮੁਲਾਜ਼ਮ ਇਥੇ ਹੀ ਰਹਿਣੇ ਨੇ। ਕੀ MLA ਇਨੇ ਵੇਹਲੇ ਨੇ, ਦੇਖ ਲਿਆ ਜੀ।
@nirmalsingh6781
Ай бұрын
ਕੀ ਮਿਲਿਆ ਗੱਡੀ ਵਿਚੋ ਕੁਝ ਵੀ ਨਹੀਂ ਮੈਡਮ ਜੀ ਤੁੱਸੀ ਆਪ ਹੀ ਗ਼ਲਤ ਸਾਬਤ ਹੋ ਗਏ
@anilkumarsingh7439
Ай бұрын
ਮੈਡਮ ਜੀ ਤੁਸੀਂ ਇਸ ਮਾਮਲੇ ਬਹੁਤ ਹੀ ਵਧੀਆ ਤਰ੍ਹਾਂ ਨਾਲ action ਲਿਆ ।। ਜੇ ਤੁਸੀਂ ਬਾਕੀ ਮਾਮਲੇ ਵੀ ਚੁੱਕੋ ਜੀ ਤਾਂ ਗੱਲ ਹੀ ਕੁਝ ਹੋਰ ਹੋ ਜਾਵੇ ਜੀ 😮😮😮
@jaswinderpalsingh4856
Ай бұрын
ਇਹ ਮਸਲਾ ਸਾਰਾ ਈਗੋ ਦਾ
@vickyduggal233
Ай бұрын
ਘਟਿਆ ਹਰਕਤ....😢 ਕਿੰਨਾ ਨੂੰ ਚੁਣ ਕੇ ਲੇ ਆਂਦਾ, ਏਹ ਤਾਂ ਕਾਬਲ ਏਹ ਨੀ...😢
@Bababakaleya
Ай бұрын
ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਬਾਂਦਰ ਦੇ ਹੱਥ ਚ ਜੇ ਡੱਬੀ ਆ ਗਈ
@narinderkhangura6524
Ай бұрын
Mla Madam is totally wrong Shame Shame
@ManjeetSingh-xz2ot
Ай бұрын
ਜਿੱਥੇ ਕਾਰਵਾਈ ਕਰਨੀ ਚਾਹੀਦੀ ਉਥੇ ਕਰਦੇ ਨਹੀਂ
@jagtarsingh9829
Ай бұрын
ਤੇਰੀ ਗੱਲ ਨੀ ਮੰਨੀ ਹੋਣੇ BDPO ਸਾਬ ਨੇ ਤਾ ਕਰ ਰਹੀ ਐ। ਤੇਰਾ ਫੋਨ ਨੀ ਚਕਿਆ
@tejaspreetsingh6090
Ай бұрын
ਮੁਲਾਜ਼ਮ ਤੇ ਹੀ ਚੱਲਦਾ ਜੋਰ ਤੁਹਾਡਾ, ਜੇ ਐਨਾ ਦੰਮ ਸੀ ਤਾਂ ਉਦੋਂ ਵਿਖਾਉਂਦੇ ਜੱਦ ਤੁਹਾਡੀ ਪੁਲਸ ਇੰਟਰਵਿਊ ਕਰਾ ਰਹੀ ਸੀ ਤੁਹਾਡੇ ਜਵਾਈ ਦੀ 😂
@tsgkarn4284
Ай бұрын
ਮੇਡਮ ਜੀ ਜਨਤਕ ਮਾਫ਼ੀ ਵੀ ਮੰਗ ਲਿਓ 😂😂😂😂
@raniitsingh3915
Ай бұрын
ਓਹਨੇ ਫੋਨ ਨਹੀਂ ਚੁੱਕਿਆ ਤਾਂ ਕਰਕੇ ਫਸਾ ਰਹੇ ਨੇ
@harcharansingh6037
Ай бұрын
ਉਹ ਤਾਂ ਮੈਡਮ ਨੇ ਆਂਦੇ ਸਾਰ ਈ ਸੁਣਾ ਦਿੱਤਾ ਕਿ ਮੇਰਾ ਫੋਨ ਨੀ ਚੁੱਕਿਆ ਤੂਸੀਂ ਜ਼ਿਆਦਾ ਵੀਜੀ ਹੋਗੇ
@ਗਿੱਲj2k
Ай бұрын
ਹੰਕਾਰ ਬੋਲਦਾ
@balbirsohal9920
Ай бұрын
ਅਗਲੀ ਵਾਰ ਨੀ ਜਿਤਦੀ ।ਅਣਪੜ੍ਹ ਸ਼ਿਕਾਇਤ ਕਰਤਾ ਹੁਣ ਦੋਹਾ ਦੇ ਮੁੰਹ ਤੋ ਮੱਥੀ ਨੀ ੳੜਦੀ
@rambanger5754
Ай бұрын
ਇਹ ਨੇ ਵੀ ਕੋਈ ਅਪਣਾ ਸਰਪੰਚ ਖੜਾਂ ਕਰਣਾ ਉਣਾ ਜੋ ਰਾਤ ਨੂੰ ਫਿਰ ਦੀ ਏ 😂😂
@pardeeptiwari7737
Ай бұрын
Koi apna khas banda BDPO lagona hou MLA Madem ne😂😂
@kalaarts1073
Ай бұрын
ਕੀ ਮੈਡਮ ਮੈਡਮ ਕਰੀ ਜਾ ਰਿਹਾ ਹੈ ਜਦ ਤੁਸੀਂ ਕੁੱਝ ਕੀਤਾ ਹੀ ਨਹੀਂ ਫੇਰ ਡਰ ਕਿਸਦਾ ਇਹੇ ਝਾੜੂ ਵਾਲੇ ਹੰਕਾਰ ਵਿੱਚ ਪੁੱਠੇ ਸਿੱਧੇ ਕੰਮ ਕਰ ਰਹੇ ਨੇ
@jagjitsinghbains7741
Ай бұрын
ਸਰਕਾਰੀ ਬੰਦੇ ਦੇ ਸੱਜਣ ਮਿਤਰ ਰਿਸ਼ਤੇਦਾਰਾਂ ਕੋਲ ਨਹੀਂ ਹੋ ਸਕਦੇ
@swransingh6064
23 күн бұрын
ਜਦੋ ਗੱਡੀ ਚੋ ਕੁਝ ਨਹੀਂ ਨਿਕਲਿਆ ਤਾਂ ਇਸ ਐਮ ਐਲ ਏ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨੇ ਆਵਦੇ ਸਾਹਮਣੇ ਤਲਾਸ਼ੀ ਕਰਾਈ ਹੈ
@shmji0297
Ай бұрын
ਸਿਕਾਇਤ ਕਰਤਾ ਤੇ ਝੂਠੀ ਇਤਲਾਹ ਦੇਣ ਲਈ ਪਰਚਾ ਦਰਜ ਹੋਣਾ ਚਾਹੀਦਾ ਬਾਕੀ ਐਮਐਲ ਤੇ ਅਦਾਲਤ ਰਾਹੀ ਕਾਰਵਾਈ ਕੀਤੀ ਜਾ ਸਕਦੀ ਹੈ
@kalaarts1073
Ай бұрын
ਗਗਨੋ ਨੇ 55 ਕਿਲੇ ਬਣਾ ਲਏ ਉਹਦੀ ਗੱਡੀ ਪਿੱਛੇ ਹੈ ਹਿੰਮਤ ਕਿਸੇ ਦੀ ਜਾਣ ਦੀ ਉਹਦਾ ਬਾਪੂ ਭਾਈ ਰਿਸ਼ਤੇਦਾਰ ਸਾਰੇ ਸੀ ਐਮ ਬਣੇ ਫਿਰਦੇ ਨੇ ਕਰਕੇ ਦਿਖਾਓ ਰਿਪੋਰਟਿੰਗ
@JaskartarDhillon
Ай бұрын
Officers must come in support of BDO
@Roohandisoojh
Ай бұрын
ਜ਼ੇ ਅਹੁਦਾ ਹੁੰਦਾ ਫੇਰ ਤੈਨੂੰ ਕੀਹਨੇ ਵੜਨ ਦੇਣਾਂ ਸੀ ਬੀਬਾ ਜੀ ਇਹ ਨਾਟਕ ਕਰਕੇ ਰਿਕਾਰਡ ਕਰਕੇ ਨੈੱਟ ਤੇ ਪਾਉਣਾਂ ਜਰੂਰੀ ਕਿਵੇਂ ਹੁੰਦਾ ਜਿੱਥੇ ਨਹੀ ਬੋਲਦੇ ਤੁਸੀ ਓਹਦੇ ਬਾਰੇ ਕਦੋਂ ਬੋਲੋਂਗੇ
@jagtarsingh9829
Ай бұрын
2027 ਚ ਬਣ ਕੇ ਦਿਖਾਏ ਫਿਰ ਪਤਾ ਲੱਗੂ ਕਿੰਨੇ ਕ ਪਾਣੀ ਚ ਹੋ
@kirandeepsingh4705
6 күн бұрын
ਗੱਲ ਕੁੱਜ ਨਈ ਜਿਹੜਾ ਆਫਸਰ ਇਹਨਾਂ ਦੇ ਕਹਿਣੇ ਵਿੱਚ ਨਾ ਹਵੇ ਉਹਨੂੰ ਬਦਨਾਮ ਕਰ ਦਿਓ
@jogasingh984
Ай бұрын
ਕੀ ਸੱਪ ਨਿਕਲਿਆ
@ManpreetSingh-bi8ow
Ай бұрын
ਵੀ ਡੀ ਪੀ ਓ ਵੀਡੀਓ ਵਿੱਚ ਕਹਿ ਰਿਹਾ ਸੀ ਵੀ ਮੈਡਮ ਜੋ ਤੁਸੀਂ ਕਹਿਆ ਸੀ ਮੈਂ ਉਹ ਕੰਮ ਨਹੀਂ ਕਰ ਸਕਦਾ ਵੀਡੀਓ 6.06 -6.13 ਤੱਕ ਸੁਣੋ
@BalkarnSingh-s5b
Ай бұрын
Mafi mango madam
@preetlove6361
2 күн бұрын
22 ji ohdi sirf eh glti si k ohna ne madam da fon ni chukea...is kr k eh raid mari gei..kmaal aa..
@gurvindersingh2591
Ай бұрын
ਸੱਭ ਡਰਾਮਾ ਹੈ ਇਹ
@BhushanGoyal-l4y
16 күн бұрын
ਬੀ ਡੀ ਪੀ ਓ ਸਾਹਿਬ ਮਾਨਹਾਨੀ ਦਾ ਕੇਸ ਠੋਕੋ ਇਹਨਾ ਸਭ ਚਮਚਿਆ ਤੇ ਤੁਸੀ ਬਹੁਤ ਵਧੀਆ ਅਫਸਰ ਲਗ ਰਹੇ ਹੋ
@jagjitsinghbains7741
Ай бұрын
ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ। ਖੌਦਿਆ ਪਹਾੜ ਨਿਕਲੀ ਚੂਹੀ.... 😍
@gurpreetsomal7275
Ай бұрын
ਕੀ ਗੱਲ ਬਣੀ..?
@GurjitSingh-cu5jc
10 күн бұрын
ਛਿੱਕੂ ਨਿਕਲਿਆ ਗੱਡੀ ਵਿੱਚੋਂ, ਇਹ ਅਫਸਰ ਨੂੰ ਬਦਨਾਮ ਕਰਨ ਲਈ ਸੱਭ ਕੁੱਝ ਕੀਤਾ ਗਿਆ,ਉਹ ਹੋ ਨੀ ਸਕਿਆ
@gurujisingh584
Ай бұрын
ਕੋਈ ਗਲਤ ਕੰਮ ਕਰਵਾਉਣ ਲਈ ਬੀਡੀਪੀਓ ਨੂੰ ਕਹਿ ਰਹੀ ਸੀ ਮੈਡਮ ਪਰ ਬੀਡੀਪੀਓ ਨੇ ਜੁਆਬ ਦਿੱਤਾ ਕਿ ਮੈਂ ਨਹੀਂ ਕਰਦਾ ਗਲਤ ਇਸ ਕਰਕੇ ਨਫਰਤ ਕਰਦੀ ਹੈ ਪਿੱਛੇ ਆਪਣੇ ਪ੍ਰਾਈਵੇਟ ਬੰਦੇ ਲਾਕੇ ਬੀਡੀਪੀਓ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਪਹਿਲਾਂ ਤਾਂ ਮੈਡਮ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਇੱਕ ਮੱਧਵਰਗੀ ਪਰਿਵਾਰ ਚੋਂ ਹੈ ਇਸ ਕੋਲ ਐਮਐਲਏ ਬਣਨ ਤੋਂ ਬਾਅਦ ਤੇ ਵਿਆਹ ਕਰਵਾਉਣ ਤੋਂ ਬਾਅਦ ਪੈਸਾ ਕਿੱਥੋਂ ਆਇਆ ਜਿਸ ਨਾਲ ਇਸ ਨੇ ਮਹਿਲ ਖ੍ਰੀਦਿਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਨਾਲ ਵਿਆਹ ਕਰਵਾਇਆ ਪਹਿਲਾਂ ਉਸ ਦੇ ਰੱਖੜੀ ਬੰਨਦੀ ਸੀ ਫੇਰ ਘਰ ਵਾਲਾ ਬਣਾ ਲਿਆ
6:39
ਅੱਧੀ ਰਾਤ ਨੂੰ Airport ਵੱਲ ਜਾਣਾ ਪਿਆ ਮਹਿੰਗਾ, ਪਿ. ਸਤੌਲ ਦੀ ਨੋਕ 'ਤੇ ਖੋ. ਹ ਲਈ ਗੱਡੀ, ਜਦੋਂ ਬਰਾਮਦ ਕੀਤੀ
Jagbani
Рет қаралды 825
9:10
ਵੱਡਾ ਇਲਜ਼ਾਮ- ਫ੍ਰੀ ਦੀ ਦਾਰੂ ਪੀਣ ਲਈ ਰਿੰਗ ਸੈਰਾਮਨੀ ਦੇ ਫੰਕਸ਼ਨ 'ਚ ਵੜ ਗਏ ਪੁਲਿਸ ਵਾਲੇ !
PTC NEWS
Рет қаралды 524 М.
00:58
How To Choose Mac N Cheese Date Night.. 🧀
Jojo Sim
Рет қаралды 93 МЛН
00:16
СКОЛЬКО ПАЛЬЦЕВ ТУТ?
Masomka
Рет қаралды 3,4 МЛН
00:17
Accompanying my daughter to practice dance is so annoying #funny #cute#comedy
Funny daughter's daily life
Рет қаралды 14 МЛН
00:55
The IMPOSSIBLE Puzzle..
Stokes Twins
Рет қаралды 174 МЛН
5:09
'ਅਵਾਜ਼ ਮੇਰੀ ਵੀ ਉੱਚੀ ਹੋ ਸਕਦੀ ਹੈ', 'ਜੋ ਕਰਨਾ ਕਰ ਲਓ', DSP ਤੇ ਸਾਬਕਾ MLA ਨਾਗਰਾ ਦੀ ਹੋਈ ਸੜਕ ਵਿਚਕਾਰ ਬਹਿਸ,
Jagbani
Рет қаралды 760 М.
8:24
ਏਨਾਂ ਦੋਹਾਂ ਮੁਲਾਜ਼ਮਾਂ ਦਾ ਟੈਸਟ ਕਰਵਾਓ...! ਨਹੀਂ ਤਾਂ ਅੱ ਗ ਲਾ ਦੂੰ ਮੋਟਰਸਾਈਕਲ ਨੂੰ, ਠੇ ਕੇ ਅੱਗੇ ਪੈ ਗਿਆ ਰੌਲਾ,
Jagbani
Рет қаралды 292 М.
3:34
ਬਦਮਾਸ਼ਾਂ ਨੇ ਲਹਿਰਾਈਆਂ ਕਿਰਪਾਨਾਂ, ਮਾਰੇ ਲਲਕਾਰੇ, ਕੱਢੀਆਂ ਗਾਲਾਂ, ਭੰਨ ਦਿੱਤੀ ਗੱਡੀ, ਮੱਚਿਆ ਚੀਕ ਚਿਹਾੜਾ
Jagbani
Рет қаралды 1 М.
10:55
ਕੁੜੀ ਦਾ ਇਸ਼ਾਰਾ ਕਿਤੇ ਪੈ ਨਾ ਜਾਵੇ ਜਾਨ ’ਤੇ ਭਾਰੀ ! Mohali | Chandighar
PTC NEWS
Рет қаралды 120 М.
4:49
ਛੁੱਟੀ 'ਤੇ ਆਏ ਫ਼ੌਜੀ ਦਾ ASI ਨਾਲ ਪਿਆ ਪੰਗਾ, ਕੱਟ'ਤਾ Challan ਤਾਂ ਪੈ ਗਿਆ ਰੌਲ਼ਾ | Mansa | Pro Punjab Tv
Pro Punjab Tv
Рет қаралды 518 М.
2:47
ਮਨਕੀਰਤ ਔਲਖ ਦੇ ਕੱਟੇ 3 ਚਲਾਨ, ਸੁਣੋ ਕਿਹੜੇ-ਕਿਹੜੇ ?
PTC NEWS
Рет қаралды 657 М.
5:15
ਦੇਹ ਵਪਾਰ ਦੇ ਅੱਡੇ ਤੇ ਵੀਡਿਉ ਬਣਾ ਲੋਕਾਂ ਨੂੰ ਕਰਦੇ ਸੀ ਬਲੈਕਮੇਲ, ਹੁੰਦਾ ਸੀ ਜ਼ਿਸਮਾਂ ਦਾ ਸੌਦਾ
Jagbani
Рет қаралды 1 М.
40:10
ਨੂੰਹ ਹੀ ਬਣੀ ਆਪਣੀ ਬਜ਼ੁਰਗ ਸੱਸ ਦੀ ਦੁਸਮਣ ( ਪੁੱਤ ਨਾਲ ਮਿਲਕੇ ਕਰਦੀ ਸੀ ਤਸੱਦਦ )
Pal Kharoud
Рет қаралды 165 М.
9:15
Sansad में Rahul Gandhi का तेवर देख Modi-Shah के उड़ गए होश,एक मिनट में ही स्थगित करना पड़ा सदन
First Bihar Jharkhand
Рет қаралды 334 М.
16:00
Ludhiana | ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ | Watch Video | Raftar rai
ABP Sanjha
Рет қаралды 355 М.
00:58
How To Choose Mac N Cheese Date Night.. 🧀
Jojo Sim
Рет қаралды 93 МЛН